Exclusive Interview with Ranjit Singh Dhadrianwale || To The Point || KP Singh || Jus Punjabi

Sdílet
Vložit
  • čas přidán 28. 08. 2024
  • Subscribe our CZcams channel here
    / juspunjabitvofficial
    Like us on Facebook: / jus.punjabi
    Jus Punjabi - First Indian American Punjabi TV Channel
    Ch 736 on DISH
    Ch 1164 on Cablevision-io
    Ch 1563 on TWC
    Ch 1757 on Verizon FiOS I
    Sling TV - Punjabi Pack
    New Zealand & Australia on Vision Asia
    Worldwide on Yupp TV (except USA)

Komentáře • 838

  • @sekhong2743
    @sekhong2743 Před 5 lety +64

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ. ਬਹੁਤ ਵਧਿਆ ਪ੍ਰਚਾਰ ਕਰ ਰਹੇ ਹਨ

  • @JKPUNJAB55
    @JKPUNJAB55 Před 6 lety +38

    ਬਹੁਤ ਵਧੀਆ
    ਗੱਲਾਂ ਬਾਤਾਂ ਕੀਤੀਆ ਵੀਰ ਨੇ
    ਤੇ ਵਧਾਈ ਤਹਾਡੇ ਦਰਸ਼ਕਾਂ ਦੀ ਗਿਣਤੀਆਂ ਬਹੁਤ ਵੱਧ ਗਈ ਆ
    ਇਹ ਸੱਭ ਤਹਾਡੇ ਵੱਲੋੰ ਓਠਾਏ ਜਾਂਦੇ ਪੰਜਾਬ ਪੱਖੀ ਤੇ ਲੋਕ ਪੱਖੀ ਨੇ
    ਬਹੁਤ ਬਹੁਤ ਵਧਾਈ ਮੈੰ ਗੁਰੂ ਅੱਗੇ ਅਰਦਾਸ ਕਰਦਾ ਕੇ ਇਸ ਤਰਾ ਤੁਸੀਂ ਚੰਗੇ ਮੁੱਦੇ ਓਟਾਦੇ ਰਹੇ ਗਏ

  • @sarabjitsingh9785
    @sarabjitsingh9785 Před 6 lety +78

    ਜਨਾਬ ਕੇ ਪੀ ਸਿੰਘ ਜੀ,,,,ਏਸੇ ਲਹਿਜੇ ਵਿਚ ਹਰਨਾਮ ਸਿੰਘ ਧੁੰਮਾ ਨਾਲ ਵੀ ਗੱਲਬਾਤ ਕਰੋ,,,ਧਮਕੀਆ ਤਾਂ ਧੁੰਮਾ ਏਡ ਕੰਪਨੀ ਨੇ ਦਿਤੀਆ ਤੇ ਸਵਾਲ ਤੁਸੀ ਭਾਇ ਢੱਡਰੀਆ ਵਾਲਿਆ ਨੂੰ ਪੁਛ ਰਹੇ ਹੋ,,,ਭਾਇ ਭੁਪਿੰਦਰ ਸਿੰਘ ਦਾ ਕਤਲ ਟਕਸਾਲੀਆ ਨੇ ਕੀਤਾ ਤੇ ਇਨਾ ਨੂੰ ਤੁਸੀ ਪੁਛ ਹੀ ਨਹੀ ਰਹੇ???

    • @sandipsinghbains4988
      @sandipsinghbains4988 Před 5 lety +2

      sarabjit singh very good

    • @PunjabSingh-xq8jq
      @PunjabSingh-xq8jq Před 5 lety +3

      ਵੀਰੇ ਐਨੀ ਹਿੰਮਤ ਇਹਨਾ ਪੱਤਰਕਾਰਾ ਚ ਕਿਥੇ ਐ।

  • @user-bu8xw1ki6u
    @user-bu8xw1ki6u Před 5 lety +15

    I support bhai ranjit singh dhadriyan wala, 👍👍❤️❤️❤️🙏❤️❤️❤️

  • @9singh157
    @9singh157 Před 6 lety +75

    ਭਾੲੀ ਰਣਜੀਤ ਸਿੰਘ ਬਹੁਤ ਵਧਿਅਾ ਪਰਚਾਰਕ ਹਨ !! ਸਾਡੇ ਵਰਗੇ ਨੋਜਵਾਨਾ ਨੂੰ ਸਹੀ ਸੇਦ ਦੇ ਰਹੇ ਨੇ ਪੱਤਰਕਾਰੋ ਸਾਥ ਦਿਅਾ ਕਰੋ ਯਾਰ ਤਾ ਜੋ ਸਾਡਾ ਸਮਾਜ ਸੋਹਣਾ ਬਨ ਸਕੇ !!

  • @er.t.s.badesha3563
    @er.t.s.badesha3563 Před 6 lety +12

    Great Parchark of Sikhism, Bhai Ranjit Singh ji

  • @parampreetkhangura9909
    @parampreetkhangura9909 Před 5 lety +10

    🙏very very very good.
    veer Ranjit singh ji God bless you

  • @ShamsherSingh-ff5jg
    @ShamsherSingh-ff5jg Před 5 lety +35

    ਸੱਚੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਧੰਨਵਾਦ

  • @foryoufun1224
    @foryoufun1224 Před 5 lety +49

    ਸਿੱਖ ਧਰਮ ਚ ਸੰਤ ਭਿੰਡਰਾਂਵਾਲੇ ਤੋ ਬਾਅਦ ਜੇ ਕੋਈ ਸਹੀ ਪਰਚਾਰ ਕਰਦਾ ਏ . ਤਾ ਭਾਈ ਰਣਜੀਤ ਸਿੰਘ ਹੈ।

  • @dhaliwaldarifarm7316
    @dhaliwaldarifarm7316 Před 4 lety +28

    ਭਾਈ ਸਹਿਬ ਜੀ ਦੇ ਹਰ ਦਿਵਾਨ ਵਿੱਚ ਤਕਰੀਵਨ 700 ਦੇ ਕਰੀਬ ਸੰਗਤਾਂ ਅੰਮਿ੍ਰਤ ਸੰਚਾਰ ਕਰਦੀਆ ਹਨ
    ਇਸੇ ਕਰਕੇ ਭਾਈ ਸਾਬ ਇਹਨਾਂ ਨੂੰ ਚੁਬਦੇ ਨੇ
    ਭਾਈ ਸਾਬ ਕੋਮ ਦੇ ਹੀਰੇ ਨੇ ਰੱਬ ਚੜ੍ਹਦੀ ਕਲਾ ਵਿਚ ਰੱਖਣ

    • @parmindersingh2759
      @parmindersingh2759 Před 4 lety

      👍

    • @SurjitSingh-oc8sn
      @SurjitSingh-oc8sn Před 4 lety

      ਜਦੋ ਭਾਈ ਜੀ ਨੂੰ ਵੋਟਾਂ ਵਿਚ ਹਰਾ ਕੇ ਬੱਬੂਮਾਨ ਜਿਤਾਇਆ ਸੀ। ਓਦੋਂ 700 ਦੇ ਤਕਰੀਬਨ ਵਾਲੇ ਅਮਿ੍ਤ ਧਾਰੀ ਕਿਥੇ ਸਨ।

  • @ramanrachhin661
    @ramanrachhin661 Před 5 lety +45

    ਭਾਈ ਰਣਜੀਤ ਸਿੰਘ ਠੀਕ ਹਨ ਪੰਤੂਂ ਪਤਕਾਰ ਜਾਣਦਾ ਹੋਇਆ ਮਚਲਾ ਬਣਦਾ ਹੈ

  • @LakhwinderSingh-ce8mg
    @LakhwinderSingh-ce8mg Před 4 lety +14

    ਬੱਬਰ ਸ਼ੇਰਾਂ ਦਾ ਮਾਲਕ ਭਾਈ ਰਣਜੀਤ ਸਿੰਘ ਜੀ

    • @malkitdhillon870
      @malkitdhillon870 Před 4 lety +1

      ਬੱਬਰ ਸ਼ੇਰ ਕੋਲ ਚਾਰ ਪਿਸਤੌਲ ਸੀ ਇਕ ਵੀ ਚਲਾ ਨਹੀਂ ਹੋਇਆ ਹਮਲਾ ਵੀ ਗੱਡੀ ਤੋਂ ਬਾਹਰੋਂ ਕੀਤਾ ਗਿਆ ਸੀ ਅੰਦਰਲੇ ਜਿੰਨੇ ਮਰਜ਼ੀ ਭੁੰਨ ਸਕਦੇ ਸੀ ਪਰ ਦੌੜ ਕੇ ਜਾਨ ਬਚਾਈ, ਵਾਰੇ ਵਾਰੇ ਜਾਈਏ ਬੱਬਰ ਸ਼ੇਰ ਦੇ ।

    • @user-cp2ul3cu7z
      @user-cp2ul3cu7z Před 2 měsíci

      😊😊 CR​@@malkitdhillon870

  • @LakhwinderSingh-ce8mg
    @LakhwinderSingh-ce8mg Před 4 lety +25

    ਸ਼ੇਰਾਂ ਦਾ ਬੱਬਰ ਸ਼ੇਰ ਭਾਈ ਰਣਜੀਤ ਸਿੰਘ ਜੀ

    • @HardeepSingh-nr4im
      @HardeepSingh-nr4im Před 4 lety +1

      Tuhada darpokan da sardaar hai dhdrianwala lakhwinder veer Sher nai

    • @darshansingh7221
      @darshansingh7221 Před 4 lety

      ਪਰ ਇਹ ਸ਼ੇਰ ਨੀਕਰ ਲਬੇੜ ਦਿੰਦਾ ਕਦੇ ਕਦੇ😂😂

  • @kulvirkaur5945
    @kulvirkaur5945 Před 6 lety +18

    Wahhh ranjit singh tuc ta patrkaar nu swaal pus le 👌👌👌

  • @kushalsinghgill8761
    @kushalsinghgill8761 Před 5 lety +13

    We support bhai ranjit singh

    • @Sarbjeetsingh-tw4cr
      @Sarbjeetsingh-tw4cr Před 4 lety +1

      ਧੁਮੇ ਨਾਲ ਵੀ ਕਰੋ ਪੱਤਰਕਾਰੋ ਵੀਰੋ ਕੋਈ ਗੱਲ

  • @bills9813
    @bills9813 Před 6 lety +146

    ਭਾਈ ਸਾਹਿਬ ਰਣਜੀਤ ਸਿੰਘ ਜੀ ਸੱਭ ਠੀਕ ਕਹਿ ਰਹੇ ਨੇ ਟਕਸਾਲ ਵਾਲੇ ਗਲਤ ਹੱਨ

    • @rajwinderpandher220
      @rajwinderpandher220 Před 6 lety +1

      Bill S achaa ji thik a na paj bani krn d jroort a vivcharr kru bass sanu daswand de ju tuhda sara kuj maff 😂😂😂. Kru v aish ok

    • @dilshansingh4356
      @dilshansingh4356 Před 5 lety

      Bill S

    • @Haven3300
      @Haven3300 Před 5 lety +1

      Bill S: Kade dhadriyan wale de kukarm dekhe ne? Net te video hai dekh. Type kar "Dhadriyan wala exposed" phir dekh eh kutt kiven aurtan to matha tika riha hai. Badmash banda.

  • @jasbirgakhal6599
    @jasbirgakhal6599 Před 5 lety +9

    ranjit singh ji shi gal karde👍🏻

  • @hskhangura
    @hskhangura Před 6 lety +90

    Good
    I spot ਰਣਜੀਤ ਸਿੰਘ

  • @sukhmaniweddingstudio
    @sukhmaniweddingstudio Před 5 lety +6

    Bhai ranjit Singh ji dhadriya wale 👌👍

  • @balwinder3322
    @balwinder3322 Před 5 lety +6

    ਭਾਈ ਰਣਜੀਤ ਸਿੰਘ ਜੀ ਸੱਚੀ ਗੱਲ ਕਰਦੇ ਨੇ, ਤਾਹੀਂ ਤਾਂ ਕੁਝ ਲੋਕਾਂ ਨੂੰ ਮਿਰਚਾਂ ਵਾਂਗੂ ਲਗਦੀ ਆ

  • @maafiyaji5921
    @maafiyaji5921 Před 6 lety +5

    Evey talk logically by bhai rnjit singh ji dadrian wale.....great man

  • @JagtarSingh-lr3fd
    @JagtarSingh-lr3fd Před 5 lety +5

    No.1 Parchaark 👌
    Waheguru mehar kareyo

  • @gurwinderdiora54
    @gurwinderdiora54 Před 5 lety +54

    ਇਕ interview ਦੁਜੀ ਧਿਰ ਨਾਲ ਵੀ ਕਰੋ
    ਸਬ clear ਹੋ ਜਾਵੇਗਾ

  • @amrendersingh1458
    @amrendersingh1458 Před 6 lety +88

    MAI IS PATRKAR VEER NU BENTI KRANGA K HARNAM SINGH NAL V INTERVIEW KRO??

  • @HardevSingh-uz6nf
    @HardevSingh-uz6nf Před 4 lety +6

    I sport you bhaj ranjit singh ji

  • @Punjab047
    @Punjab047 Před 6 lety +54

    Bhout sohni gal kahi bhai shaib g sareyaa nu ik hoon di loor hai

  • @HarpalSingh-pk8kn
    @HarpalSingh-pk8kn Před 4 lety +25

    ਸੱਚ ਦਾ ਵਿਰੋਧ ਹੁਦਾ ਆਇਆ ਹੁਦਾ ਰਹੇਗਾ
    ਸੰਗਤ ਜੀ ਸੱਚ ਦਾ ਸਾਥ ਦਈਇ

  • @ASMRslime343
    @ASMRslime343 Před 4 lety

    ਪੰਥ ਦੇ ਮਹਾਨ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ

  • @maansinghmaansingh6097
    @maansinghmaansingh6097 Před 6 lety +3

    ਭਾਈ ਰਣਜੀਤ ਸਿੰਘ ਜੀ ਪੂਰੀ ਸਪੋਰਟ

  • @SukhveerSingh-ql9hn
    @SukhveerSingh-ql9hn Před 4 lety +4

    Sikh kom da Kohinoor hira ranjit singh ji 👑👑🙏🙏

  • @pushpindersingh6863
    @pushpindersingh6863 Před 4 lety +1

    ਵਾਹ ਕਮਾਲ ਜੀ ਹਰ ਗੱਲ ਦਾ ਮੂੰਹ ਤੋੜਮਾ ਜਵਾਬ ਦਿਤਾ।ਤੇ ਪਤਰਕਾਰ ਵੀਰ ਜੀ ਬਾਬਿਆਂ ਤੋਂ ਵੀ ਕੁਸ਼ ਪੁਸ਼ ਲਿਆ ਕਰੋ।

  • @Punjabi-q6f
    @Punjabi-q6f Před 4 lety +11

    ਇਸ ਤਰ੍ਹਾਂ ਦੇ ਸਵਾਲ ਓਹਨਾ ਧਿਰਾਂ ਨੂੰ ਵੀ ਕਰੋ ਵੀ ਜੋ ਮਰਿਯਾਦਾ ਗੁਰੂ ਸਾਹਬ ਆ ਨੇ ਬਖਸੀ ਆ o ਕਿਉ ਨੀ ਮੰਨਦੇ

  • @gurtejsinghgill5132
    @gurtejsinghgill5132 Před 6 lety +21

    Dhadrian wale is a good person

  • @HarpreetKaur-yk7st
    @HarpreetKaur-yk7st Před 6 lety +2

    Well done bhai ranjit singh g. Great thoughts. .nd outstanding logics and superb critical approach to every question. We r proud of u.

  • @inderjitsaini6112
    @inderjitsaini6112 Před 6 lety +71

    I wish someone interview dumma.this style.waiting for his answer.then we decided who is wrong.thanks ranjitSingh ji.I follow Your footprit.never give up.veer ji never give up.

  • @simranjitsinghwadala9184
    @simranjitsinghwadala9184 Před 4 lety +8

    👌🏻👌🏻👌🏻

  • @pritpalsingh5253
    @pritpalsingh5253 Před 5 lety +6

    Dhadryan wale right

  • @94944866
    @94944866 Před 5 lety +6

    perfect answers

  • @SatnamSingh-pn7ob
    @SatnamSingh-pn7ob Před 4 lety

    After long time Sikh Panth found a logical leader in Ranjit Singh. He should be Jathedar of Akal Takhat

  • @avleenkaur5522
    @avleenkaur5522 Před 9 měsíci

    ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਸਾਥ ਦਿਆ ਕਰੋ ਸਾਰੇ ਇਹਨਾਂ ਦਾ❤

  • @sandipsinghbains4988
    @sandipsinghbains4988 Před 5 lety +3

    very good sant ji

  • @jivansingh8428
    @jivansingh8428 Před 5 lety +4

    Bhai RANJIT Singh Ji good good luck

  • @luckyshemar5141
    @luckyshemar5141 Před 4 lety +13

    Bhai ranjeet singh 100% right✔

  • @RajinderSingh-hn6xh
    @RajinderSingh-hn6xh Před 6 lety +49

    ਭਾੲੀ ਸਾिਹਬ िਬਲਕੁਲ.ਠੀਕ ਹਨ

  • @singhnoorstudio2342
    @singhnoorstudio2342 Před 4 lety

    ਭਾਈ ਸਾਹਿਬ ਜੀ ਦੀ ਬਹੁਤ ਵੱਡੀ ਸੋਚ ਹੈ,ਸਾਡੇ ਆਉਣ ਵਾਲੀ ਜਨਰੇਸ਼ਨ ਦੇ ਹਿੱਤ ਵਿੱਚ ਨੇ,
    ਬਾਕੀ ਆਮਣੇ ਸਾਮਣੇ ਬੈਠ ਕੇ ਅਪਣੇ ਪਖਸ਼ ਨੂੰ ਰਖੋ ,ਕੌਮ ਦੋਨਾ ਪੱਖਾਂ ਨੂੰ ਸੁਣ ਕੇ ਫੈਸਲਾ ਹੌਣਾ ਚਾਹੀਦਾ ਹੈ ।
    ਕੁਝ ਗਲਤ ਲਿਖਿਆ ਹੋਵੇ ਤਾਂ ਮਾਫੀ
    🙏🙏🙏🙏🙏🙏🙏

  • @KulwantSingh-ei2mb
    @KulwantSingh-ei2mb Před 4 lety

    ਲੱਗੇ ਰਹੋ ਸੰਤ ਰਣਜੀਤ ਸਿੰਘ ਜੀ ਪੰਜਾਬ ਤੇ ਸਾਰੇ ਸਿੰਘ ਤੁਹਾਡੇ ਨਾਲ ਹੈ ਜੀ

  • @hardikmanisha1679
    @hardikmanisha1679 Před 5 lety +2

    Bhai Ranjit SIngh Ji Very Nice Person & Good Speech

  • @GurvinderSingh-mv1im
    @GurvinderSingh-mv1im Před 6 lety +22

    We always support Bhai sahib Bhai Ranjit Singh dhadriyan wale

  • @sarbjitsingh5866
    @sarbjitsingh5866 Před 5 lety +6

    bhai ranjeet singh bilkul thik ne

  • @punjabsingh8546
    @punjabsingh8546 Před 6 lety +8

    Very good

  • @sonusandhu9302
    @sonusandhu9302 Před 5 lety +3

    Love dhanrian vale. He is youth icon

  • @honeymahey1366
    @honeymahey1366 Před 5 lety +28

    ਰਨਜੀਤ ਸ਼ਿਘ ਜੀ right

  • @jagrajsingh9028
    @jagrajsingh9028 Před 5 lety +7

    ਭਾਈ ਸਾਹਿਬ ਜੀ ਠੀਕ ਨੇ

  • @mewakotli1875
    @mewakotli1875 Před 6 lety +13

    ਬਹੁਤ ਵਧੀਆ ਵੀਚਾਰ ਪੇਸ ਕੀਤੇ ਭਾਈ ਰਣਜੀਤ ਸਿੰਘ ਸਾਹਿਬ ਜੀ ਨੇ ।

  • @GURPREETSINGH-ue5zy
    @GURPREETSINGH-ue5zy Před 6 lety +2

    Very exellent reporting by KP singh reporter. And excellent interview by bhai sahab... In reality he is the only preacher who deserve to be given panth rattan .my interest in understanding gurbani began after listening to his interpretations. Very logical and rationale interpretation of sikh ideology.His victimisation reminds me of what happened to Jesus .., what happened to hazrat Hussain in karbala, and what happened to Sikhs during their fight against mughals

  • @SatnamSingh-pn7ob
    @SatnamSingh-pn7ob Před 4 lety

    Sikh kaum will stand behind Ranjit Singh. We need to protect intellectuals and reject anti national taksals

  • @lovelynahar444
    @lovelynahar444 Před 5 lety +2

    love u ranjit Singh ji

  • @a10livetv86
    @a10livetv86 Před 4 lety +13

    ਭਾਈ ਰਣਜੀਤ ਸਿਘ ਜੀਦਾਬਾਦ

  • @ssthethy66
    @ssthethy66 Před 6 lety +4

    Nice talk meaning full

  • @sukhdandiwal1561
    @sukhdandiwal1561 Před 6 lety +1

    ਬਾਬਾ ਜੀ ਨੂੰ ੲਿਨਸ਼ਾਫ ਮਿਲੇ ਟਕਸਾਲ ਨੂੰ ਸੰਗਤ ਦੀ ਸ਼ਲਾਹ ਨਾਲ ਫੈਸਲਾ ਲੈਣਾ ਚਾਹੀਦਾ

  • @sarjeetbains9671
    @sarjeetbains9671 Před 6 lety +135

    ਪੱਤਰਕਾਰ ਉਂਨ੍ਹਾ ਨਾਲ ਕਿਉ ਨਹੀਂ ਗੱਲ ਕਰਦੇ?

    • @kanwarpalsingh3544
      @kanwarpalsingh3544 Před 6 lety +5

      Hmm ..agle hlke kutyan vangu painda aa

    • @BalwinderSingh-fd3pd
      @BalwinderSingh-fd3pd Před 6 lety +3

      mrna uhna nal gl krke

    • @ManpreetKaur-yl7oq
      @ManpreetKaur-yl7oq Před 5 lety +2

      good thik g

    • @rajanchadha6537
      @rajanchadha6537 Před 5 lety +3

      Yes bhai Ranjit Singh dhandria Wala you are absolutely right you talk about spirituality spirituality mean study of soul and then make a direct relationship with Param soul the difference between religion and spirituality is that religion give us believes it is not necessary that these believes are genuine the suicide bomber mostly Muslim they have full faith in their religion and they become suicide bomber a religious person can elevated himself to a higher consciousness and also he do the worst thing like suicide Bomber and no spirituality spirituality give us direct dynamic relationship with our Param Pita Parmatma Ranjit Singh dhandria Wala ji to see apni girl Rakh De Raho kattarpanthi Hamesha Ada Virodhi Karoge Pardesi Apna Noble job karte ho

    • @ravi.aulakhravi.aulalh8415
      @ravi.aulakhravi.aulalh8415 Před 5 lety +1

      +Kanwarpal Singh 👌😃 ਹ . . . . . ਕਿਆ ਬਾਤ ਏ।

  • @jassbal34
    @jassbal34 Před 6 lety +31

    bhut nice baba g swala de juaab dite i salute you baba ji

    • @foryoufun1224
      @foryoufun1224 Před 5 lety

      Veer ji bhai ranjeet singh nu veer ji hi bolo
      Sohna lgda aa.

  • @vermaboy0086
    @vermaboy0086 Před 6 lety +13

    Ehh banda vadia aa.. evee preshan Kar rahe aa

  • @jasvirkaur8418
    @jasvirkaur8418 Před rokem

    ਇਹ ਇਕ ਮਹਾਨ ਸਖਸ਼ੀਅਤ ਹਨ ਮੈਂਨੂੰ ਪੁਛੋ ਇਹਨਾਂ ਦੇ ਲੱਖਾਂ ਦੁਸ਼ਮਣ ਹਨ

  • @BaljitKaur-ss5zw
    @BaljitKaur-ss5zw Před 5 lety +6

    Bhai ranjit singh boht vadia jvab de rhe hn midiya wala dumme da banda lagda dumme nu we svall kr eda hi

  • @luckyyysingh889
    @luckyyysingh889 Před 4 lety +1

    rabb lambi umer kre veeer di bhai ranjit singh dii 🙏🙏🙏🙏

  • @karmvirk3875
    @karmvirk3875 Před 5 lety +12

    ranjit Singh ji vdiaa parcharak ne good ji baba ji

  • @krishansingh786
    @krishansingh786 Před 4 lety +1

    Bhai Ranjeet Singh ji bilkul right ne

  • @jernaildhillon5741
    @jernaildhillon5741 Před 2 lety

    BHAI Ji Priceless jewel of sikh community

  • @kulvirbillaspur7468
    @kulvirbillaspur7468 Před 6 lety +22

    Good job bhai ranjit singh ji

  • @charanjitsingh8969
    @charanjitsingh8969 Před 6 lety +30

    we support always bhai ranjit Singh Ji

  • @gurtejsinghgill5132
    @gurtejsinghgill5132 Před 5 lety +1

    Dhadrian wale is a greate person

    • @sharbtitsingh4345
      @sharbtitsingh4345 Před 5 lety

      +ranjit dhadrian wala FUDDU ਨਾ ਦੀ ਫੇਕ ਆਈਡੀ ਵਾਲਿਆ, ਇਸ ਤਰ੍ਹਾ ਦੇ ਕੁਮੈਂਟ ਆਵਦੀ ਮਾਂ-ਭੈਣ ਨੂੰ ਵੀ ਜਰੂਰ ਪੜ੍ਹਾਇਆ ਕਰ, ਸੂਰ ਦਿਆ ਬੀਆ,

  • @GurjantSingh-my6og
    @GurjantSingh-my6og Před 5 lety +3

    bhai ranjit singh ji great parchaarak

  • @amarjitpaswalsinghfarm9895

    ਕੇ ਪੀ ਸ਼ਿਘ ਬਹੁਤ ਵਧੀਅਾ ੲੀਟਰਵੀਓ ਕੀਤਾ ਜੀ ਯਾਦਵੀਦਰ ਵਾਗ਼ੂ ਕੜੀ ਨਹੀ ਘੋਲ਼ੀ ਬਹੁਤ ਵਧੀਅਾ

  • @sudarshansingh4402
    @sudarshansingh4402 Před 2 lety

    ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ। ਪੈਸਾ ਤੇ ਸ਼ੋਹਰਤ ਆਦਮੀ ਨੂੰ ਕਿਸ ਕਦਰ ਬਦਦਿਮਾਗ, ਹੰਕਾਰੀ ਤੇ ਆਪ -ਹੁਦਰਾ ਬਣਾ ਦੇਂਦਾ ਏ ਹੋਰ ਉਧਾਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪ ਵੇਖ ਸਕਦੇ ਹੋ।

  • @sarabjitsingh1323
    @sarabjitsingh1323 Před 6 lety +3

    Baai sahib ji har gal nimrta naal krde ne.

  • @harpreetkaursandhu3927
    @harpreetkaursandhu3927 Před 5 lety +25

    Kom da hira ranjit singh ji

  • @Punjab047
    @Punjab047 Před 6 lety +1

    We support bhai Ranjit Singh g khalsa dhandriyaa wale

  • @rsingh6027
    @rsingh6027 Před 6 lety +1

    Bhai ranjit Singh 👍🏽👍🏽👍🏽
    K p Singh 👍🏽👍🏽👍🏽
    K p Singh ji please invite bhai ranjit Singh in debate

  • @MrPkmg974
    @MrPkmg974 Před 5 lety +4

    Good interviewed👍

  • @CharanSingh-en9vu
    @CharanSingh-en9vu Před 4 lety

    ਸਿਅਾਸੀ ਲੋਕਾਂ ਨੂੰ ਵੀ ਪੁੱਛੋ,ਜਿਨਾਂ ਨੂੰ ਬੇਲੋੜੀ ਪੁਲਿਸ ਰਾਖੀ ਲੲੀ ਦਿੱਤੀ ਹੋੲੀ ਹੈ।ਵੋਟਾਂ ਲੈਣ ਵੇਲੇ ਕਹਿ ਦੇਂਦੇਂ, ਸੇਵਾ ਦਾ ਮੌਕਾ ਦਿੳੁ,ਜੇਕਰ ੲਿੱਹ ਸੇਵਾਦਾਰ ਹਨ ਤਾਂ ਪੁਲਿਸ ਵਾਪਿਸ ਲੲੀ ਜਾਵੇ।ਜਿੱਸ ਨੂੰ ਖਤਰਾ ਅਾਪਣੇ ਖਰਚੇ ਤੇ ਅਾਪਣਾ ਪ੍ਬੰਧ ਕਰਨ।

  • @Amritsingh1919-s5n
    @Amritsingh1919-s5n Před 5 lety +4

    ਧੁੰਮਾ ਦੀ ਇੰਟਰਵਿਊ ਵੀ ਲਵੋ ਕੇ ਪੀ ਜੀ

    • @Amritsingh1919-s5n
      @Amritsingh1919-s5n Před 5 lety

      ranjit dhadrian wala FUDDU ਤੂੰ ਗੰਦ ਬਕਣ ਵਾਲਾ ਕਦੀ ਸਿੱਖ ਨਹੀ ਹੋ ਸਕਦਾ ਬੇ ਅਕਲ

  • @jaspalsinghsinghjaspal8645
    @jaspalsinghsinghjaspal8645 Před 6 lety +29

    Nice bahi Ranjit Singh ji

  • @mangpreet0014
    @mangpreet0014 Před 6 lety +6

    k.p. singh g asi wait kr rai a...tusi hun baba harnam singh di intrvw kdo le rai o

  • @user-pb9st5dp5z
    @user-pb9st5dp5z Před 4 lety +1

    Good

  • @balwindersingh-vw6pj
    @balwindersingh-vw6pj Před 5 lety +2

    Good Bhai Ranjeet Singh ji

  • @ParminderSingh-by7ej
    @ParminderSingh-by7ej Před 6 lety +36

    Bhai sahib ji bilkul sahi bol rahe han... I agree

  • @raazraaz5525
    @raazraaz5525 Před 6 lety +1

    ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਨਾਲ ਸਮਾਜ ਬਦਲ ਰਿਹਾ
    ....

    • @sarbjotkaur3723
      @sarbjotkaur3723 Před 6 lety

      Kl nu khdu sangto amrit chak k kakar dharn karn di v lod ni guri sahib ne ta eh dekhna tsi kita ki panj bania padan di v lod nai.....esia ta dleela ne drda ku aa eh

    • @jaswantsinghpradhan7470
      @jaswantsinghpradhan7470 Před 4 lety

      @@sarbjotkaur3723 ਭੈਣ ਜੀ,ਅਜ ਹੋ ਗਈ ਜੇ ਇਹ ਗਲ

  • @theratib3523
    @theratib3523 Před 3 lety

    Ranjeet singh ji nu dil Tu salute

  • @bhagwansingh5074
    @bhagwansingh5074 Před 6 lety +4

    Bhai Ranjit Singh sahi ne, please interview Bhai Harnam Singh as well.

  • @user-ii5le4ri6c
    @user-ii5le4ri6c Před 9 měsíci

    Wel said bhai Ranjit Singh ji 👌👌🙏🙏🙏

  • @inderjitsaini6112
    @inderjitsaini6112 Před 6 lety +42

    I support this man .why. koi ke we need this kind person.

    • @guri009bajwa1
      @guri009bajwa1 Před 6 lety +2

      Dhadri kol koi vichar ni bus sunia sunayia galla ne

    • @sabkushtera9047
      @sabkushtera9047 Před 6 lety

      Don’t lol don’t support u will no shardha left in about gurusahib

  • @RanaSingh-eu2eb
    @RanaSingh-eu2eb Před 4 lety +2

    🙏🙏🙏🙏🙏🌹🌹🌹🌹🌹

  • @navjotsingh4451
    @navjotsingh4451 Před 6 lety +5

    Why don't Taksal chairman (Dhumma) comes on media like bhai Ranjiit singh ji? this question is answer in itself. samajne wale samajh gaye jo naa samjhe wo anaari hai.

  • @seeratkaur180
    @seeratkaur180 Před 6 lety +43

    Bhai ranjit singh bhut Vadia

  • @meditationmusic-vg1xv
    @meditationmusic-vg1xv Před 4 lety

    Bhai ranjit Singh 100000000. 0/0 Sacha sikh parchark dhan o ssngat Jo satsangat sundi aa waheguru Mehr kare

  • @RoopSingh-xk2zb
    @RoopSingh-xk2zb Před 5 lety +2

    Baba ji your right

  • @PardeepSingh-jo4bo
    @PardeepSingh-jo4bo Před 5 lety +1

    Full spot ah bhai sahib nu ... waheguru mehar kryeo

    • @bahadursingh3266
      @bahadursingh3266 Před 5 lety

      ਵਾਹਿਗੁਰੂ ਨੂੰ ਤਾਂ ਇਹ ਮੰਨਦਾ ਹੀ ਨਹੀਂ ।

  • @jujharsingh9461
    @jujharsingh9461 Před 6 lety +8

    Patarkara nu benti aa ki taksaal valya di v interview lyao sahmne

  • @SukhjinderSingh-jn5bk
    @SukhjinderSingh-jn5bk Před 6 lety +1

    Waheguru g ka khalsa waheguru g ki fateh🙏