ਲਉ ਜੀ, ਹੁਣ ਤੋਂ ਛੱਡੀਆਂ ਸਟੇਜਾਂ | Special Video | Dhadrianwale

Sdílet
Vložit
  • čas přidán 21. 02. 2020
  • ਅੱਜ ਵਾਲੀ ਵੀਡੀਉ ਵਿੱਚ ਚਾਰ ਵਿਸ਼ਿਆਂ ਤੇ ਗੱਲ ਹੋਈ ਹੈ,
    1.ਅਸੀ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਨੂੰ ਕਿਵੇਂ ਵੇਖਦੇ ਹਾਂ, ਅਤੇ ਟਕਸਾਲੀ ਜਾਂ ਬਾਬੇ ਕਿਵੇਂ ਵੇਖਦੇ ਹਨ,
    2.ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਹੋਣ ਦੀ ਬਜਾਏ ਜਥੇਦਾਰ ਜੀ ਨੂੰ ਚੈਨਲ ਤੇ ਆਕੇ ਸਭ ਦੇ ਸਾਹਮਣੇ ਗੱਲ-ਬਾਤ ਕਰਨ ਦੀ ਬੇਨਤੀ,
    3.ਅੱਜ ਕੱਲ ਦੇ ਬੁੱਧੀਜੀਵੀ,ਪ੍ਰੋਫੈਸਰਾਂ ਜਾਂ ਚਿੰਤਕਾਂ ਦਾ ਚੈਨਲਾਂ ਤੇ ਬੈਠ ਕੇ ਸਾਡੇ ਬਾਰੇ “ਨਜ਼ਰੀਆ” , ਮਿਸ਼ਨਰੀ”ਜਾਗਰੂਕ” ਪ੍ਰਚਾਰਕਾਂ,ਦਾ ਵੱਡੀ ਧਿਰ ਨਾਲ ਖੜਨਾ,
    4.ਟਕਸਾਲੀਆਂ,ਸਾਧਾਂ ਵੱਲੋਂ ਦੀਵਾਨ ਰੋਕਣਾਂ, ਅਤੇ ਅੱਗੇ ਦੇ ਫ਼ੈਸਲੇ, ਆਪਣੇ ਸਾਰੇ ਪਿਆਰ ਕਰਨ ਵਾਲੇ ਵੀਰਾਂ, ਭੈਣਾਂ ਨੂੰ ਬੇਨਤੀ ਹੈ ਕੇ ਭਾਈ ਸਾਹਿਬ ਦਾ ਖੁੱਲ ਕੇ ਸਾਥ ਦੇਣ ਦਾ ਵੇਲਾ ਹੈ, ਵੱਧ ਤੋਂ ਵੱਧ ਵੀਡੀਉ ਨੂੰ ਸ਼ੇਅਰ ਕਰ ਦਿਓ, ਪੁਰੀ ਸੁਣ ਕੇ ਬਾਕੀਆਂ ਨੂੰ ਵੀ ਪੂਰੀ ਸੁਣਾਉਣੀ, ਕੱਟ ਕੱਟ ਕੇ ਕਲਿੱਪ ਨਾਂ ਪਾਇਉ ਤਾਂ ਜੋ ਪੁਰੀ ਗੱਲ ਸਮਝ ਆ ਸਕੇ,
    ਵੱਲੋਂ. ਪ੍ਰਮੇਸ਼ਰ ਦੁਆਰ ਜੱਥਾ,
    ~~~~~~~~
    For all the latest updates, please visit the following page:
    ParmesharDwar
    www.emmpee.in/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwar
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___
    Facebook - emmpeepta
    #Dhadrianwale
    #Parmeshardwar

Komentáře •