Takhat Panjab ਤਖ਼ਤ ਪੰਜਾਬ
Takhat Panjab ਤਖ਼ਤ ਪੰਜਾਬ
  • 2 217
  • 67 019 693
ਪਾਟ ਗਿਆ ਪੰਥਕ ਚੋਲਾ! ਗੁਰੂ ਗ੍ਰੰਥ ਸਾਹਿਬ 'ਤੇ ਪਿਸ਼ਾਬ ਕਰਨ ਵਾਲਾ ਕੌਣ? ਡਾ. ਹਰਵਿੰਦਰ ਸਿੰਘ ਭੱਟੀ Exclusive
#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Harvinder Singh Bhatti
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result
zhlédnutí: 5 100

Video

ਵੱਡਾ ਧੋਖਾ ਬਾਦਲਾਂ ਨਾਲ! ਦੇਤਾ ਝਟਕਾ CM ਨੇ! ਰਾਤੋ-ਰਾਤ ਉਲਟਫੇਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Sukhbir Badal
zhlédnutí 6KPřed 14 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Manjit Singh Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ...
ਗਵਰਨਰ ਰਾਜ? ਪਿਛਾਂਹ ਧੱਕੇ ਭਗਵੰਤ ਮਾਨ! ਹੋਗਿਆ ਓਹੀ ਕੰਮ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ। Bhagwant Mann|Governor
zhlédnutí 4,3KPřed 2 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Malvinder Singh Mali Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ...
ਡਿਬਰੂਗੜ੍ਹ ਭੇਜਤਾ ਸਰਗਨਾ! ਬੁਰੀ ਤਰ੍ਹਾਂ ਨੰਗੇ ਹੋਗੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ Dibrugarh | Lawrence Bishnoi
zhlédnutí 8KPřed 2 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Manjit Singh Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ...
Ambani's Reliance laying off 42,000 employees ਅੰਬਾਨੀ ਨੇ ਕੱਢਤੇ 42 ਹਜ਼ਾਰ ਮੁਲਾਜ਼ਮ! ਪ੍ਰੋ. ਰਣ ਸਿੰਘ ਤੋਂ ਸੁਣੋ
zhlédnutí 10KPřed 4 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Ran Singh Dhaliwal Query: 91-94632-41235 Mukesh Ambani's Reliance laying off 42,000 employees Reliance Industries, India's largest conglomerate, has announced an 11 per cent reduction in its workforce, leading to the layoff of 42,000 employees. According to Livemint, most of those affected were contract workers or part-tim...
ਅਡਾਨੀ ਤਾਂ ਗਿਆ...! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Adani | Modi
zhlédnutí 16KPřed 4 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Manjit Singh Query: 91-94632-41235 Adani Group hosts UK envoy Lindy Cameron; interacts with Chevening-Adani AI scholarship Adani Group’s Debt Picture: Here’s how much exposure Indian banks have mint Adani Group, SEBI Chief, Industry Leaders Slam "Discredited" Hindenburg The Adani Group today refuted the latest allegations ...
ਦੇਸ਼ ਛੱਡੇਗਾ ਅਡਾਨੀ? ਫ਼ੌਜ ਨੇ ਸੰਭਾਲਿਆ ਮੋਰਚਾ! ਤਰਥੱਲੀ ਭਾਰਤ 'ਚ! ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ। Adani | Modi
zhlédnutí 74KPřed 7 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Ranjit Singh Kuki Gill Query: 91-94632-41235 Adani Group stocks plunge up to 17% following Hindenburg's latest claim ’If investors lose their…’: Rahul Gandhi targets SEBI’s Madhabi Puri Buch, PM Modi and Adani over Hindenburg allegationsHindenburg report LIVE updates: BJP claims Soros behind claims against SEBIManipur, Nuh, Hary...
ਦਲਿਤਾਂ ਦੀ ਚੁਣੌਤੀ! ਮੱਥਾ ਅਕਾਲ ਤਖ਼ਤ ਨਾਲ! ਭਗਤ ਨਹੀਂ ਗੁਰੂ ਰਵਿਦਾਸ! ਸਿਆਸਤ ਜਾਂ ਵਿਤਕਰਾ। ਡਾ. ਭੱਟੀ ਤੋਂ ਸੁਣੋ
zhlédnutí 6KPřed 7 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Dr. Harvinder Singh Bhatti Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀ...
ਪਰਵਾਸੀਆਂ ਖਿਲਾਫ਼ ਫਤਵਾ! ਪਿੰਡਾਂ 'ਚ ਛਿੜੀ ਜੰਗ! ਦੇਤਾ ਝਟਕਾ ਮੁੱਖ ਮੰਤਰੀ ਨੂੰ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ
zhlédnutí 8KPřed 9 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Malvinder Singh Mali Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ...
Hockey ਨੂੰ ਵੀ ਪਿਆਰ ਕਰੋ' ਕੈਪਟਨ ਹਰਮਨਪ੍ਰੀਤ ਸਿੰਘ । ਬੇਹੱਦ ਭਾਵੁਕ ਇੰਟਰਵਿਊ। ਖੇਡ ਸਿਆਸਤ ਦੀਆਂ ਪਰਤਾਂ ਖੋਲ੍ਹਤੀਆਂ
zhlédnutí 842Před 12 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Navdeep Singh Gill, Sports Expert Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ...
ਨਿਕਲ ਗਈ ਹਵਾ! ਗੋਡਿਆਂ ਭਾਰ ਸਰਕਾਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Modi | Bhagwant Mann | Paris Olympic
zhlédnutí 8KPřed 12 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Manjit Singh Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ...
ਮੈਚ ਫਿਕਸਿੰਗ! ਫੋਗਾਟ ਸਕੈਂਡਲ ਬੇਨਕਾਬ! ਹਾਕੀ 'ਤੇ ਵੀ ਹਮਲਾ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ । Vinesh Phogat
zhlédnutí 21KPřed 14 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Dr. Harvinder Singh Bhatti Query: 91-94632-41235 Neeraj Chopra Highlights, Javelin Throw Final, Paris 2024 Olympics: Arshad Nadeem Vinesh Phogat Paris Olympics Live Updates: After AnnouncingMirabai Chanu, Paris Olympics, and how athletes manage their periodsWho is Imane Khelif? When is her Olympics gold medal fight?When do the 2...
Vinesh Phogat | ਹੋਰ ਨਿਕਲਿਆ ਜਲੂਸ! ਮਿਲੀਭੁਗਤ...! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Olympic | Modi | Bjp
zhlédnutí 26KPřed 14 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Manjit Singh Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ...
Vinesh Phogat | ਹੋਇਆ ਪਰਦਾਫ਼ਾਸ਼! 100 ਗ੍ਰਾਮ ਪਿੱਛੇ ਸਾਜ਼ਿਸ਼? ਡਾ. ਹਰਸ਼ਿੰਦਰ ਕੌਰ ਤੋਂ ਸੁਣੋ। Paris Olympic 2024
zhlédnutí 51KPřed 16 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Dr. Harshinder Kaur Query: 91-94632-41235 Paris Olympics 2024 day 12 highlights: P.T Usha says Vinesh Phogat is ‘mentally Paris Olympics 2024: Vinesh Phogat announces retirement Vinesh Phogat Biography, Records, Medals and Age'Kushti mere se jeet gayi': Vinesh Phogat announces ...Manipur, Nuh, Haryana Violence, IPC 144, Viral Vi...
ਸ਼ਰੇਆਮ ਨੰਗੇ ਹੋਗੇ! ਕਰਿਆ ਗੁਪਤ ਸਮਝੌਤਾ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Vinesh Phogat | Modi | Bhagwant Mann
zhlédnutí 12KPřed 16 hodinami
#Takhat_Panjab #ਤਖ਼ਤ_ਪੰਜਾਬ Editor - Sukhwinder Singh Anchor Guest - Prof. Manjit Singh Query: 91-94632-41235 Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ...
ਅਖ਼ੀਰ ਓਹੀ ਹੋਇਆ! ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ |Sukhbir Badal | Akali Dal | Bhagwant Mann | Kejriwal
zhlédnutí 9KPřed 19 hodinami
ਅਖ਼ੀਰ ਓਹੀ ਹੋਇਆ! ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ |Sukhbir Badal | Akali Dal | Bhagwant Mann | Kejriwal
ਅਸਤੀਫ਼ਾ ਪ੍ਰਧਾਨ ਮੰਤਰੀ ਦਾ! ਕਰੋੜਾਂ ਹਿੰਦੂਆਂ 'ਚ ਹਾਹਾਕਾਰ! ਫ਼ੈਸਲਾ ਬਾਦਲਾਂ 'ਤੇ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ
zhlédnutí 9KPřed 19 hodinami
ਅਸਤੀਫ਼ਾ ਪ੍ਰਧਾਨ ਮੰਤਰੀ ਦਾ! ਕਰੋੜਾਂ ਹਿੰਦੂਆਂ 'ਚ ਹਾਹਾਕਾਰ! ਫ਼ੈਸਲਾ ਬਾਦਲਾਂ 'ਤੇ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ
ਤਾਨਾਸ਼ਾਹੀ ਦਾ ਅੰਤ! ਘਬਰਾਹਟ 'ਚ ਮੋਦੀ ਸਰਕਾਰ! ਅਲਰਟ 'ਤੇ ਫ਼ੌਜਾਂ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Bangladesh
zhlédnutí 8KPřed 21 hodinou
ਤਾਨਾਸ਼ਾਹੀ ਦਾ ਅੰਤ! ਘਬਰਾਹਟ 'ਚ ਮੋਦੀ ਸਰਕਾਰ! ਅਲਰਟ 'ਤੇ ਫ਼ੌਜਾਂ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Bangladesh
ਠੁਕਿਆ ਆਖ਼ਰੀ ਕਿੱਲ! ਬੈਨ ਸੁਖਬੀਰ ਬਾਦਲ 'ਤੇ? ਹੋ ਗਿਆ ਤਖ਼ਤਾ ਪਲਟ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ
zhlédnutí 13KPřed 21 hodinou
ਠੁਕਿਆ ਆਖ਼ਰੀ ਕਿੱਲ! ਬੈਨ ਸੁਖਬੀਰ ਬਾਦਲ 'ਤੇ? ਹੋ ਗਿਆ ਤਖ਼ਤਾ ਪਲਟ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ
ਨਵੀਂ ਚਲਾਕੀ ਬਾਦਲਾਂ ਦੀ! ਜਥੇਦਾਰਾਂ ਨੂੰ ਕੀਤਾ ਗੁੰਮਰਾਹ? ਬੇਪਰਦ ਕਰਤੇ ਮਾਲਵਿੰਦਰ ਸਿੰਘ ਮਾਲੀ ਨੇ। Badal | Jathedar
zhlédnutí 7KPřed dnem
ਨਵੀਂ ਚਲਾਕੀ ਬਾਦਲਾਂ ਦੀ! ਜਥੇਦਾਰਾਂ ਨੂੰ ਕੀਤਾ ਗੁੰਮਰਾਹ? ਬੇਪਰਦ ਕਰਤੇ ਮਾਲਵਿੰਦਰ ਸਿੰਘ ਮਾਲੀ ਨੇ। Badal | Jathedar
ਚੱਕ ਦੇ ਇੰਡੀਆ! ਵਿਕਾਊ ਕਰਤਾ ਪੰਜਾਬ ਨੂੰ! ਕੁੱਕੀ ਗਿੱਲ ਨੇ ਕੀਤਾ ਪਰਦਾਫ਼ਾਸ਼! Bhagwant Mann | BJP | Sukhbir Badal
zhlédnutí 6KPřed dnem
ਚੱਕ ਦੇ ਇੰਡੀਆ! ਵਿਕਾਊ ਕਰਤਾ ਪੰਜਾਬ ਨੂੰ! ਕੁੱਕੀ ਗਿੱਲ ਨੇ ਕੀਤਾ ਪਰਦਾਫ਼ਾਸ਼! Bhagwant Mann | BJP | Sukhbir Badal
ਛੇਕਤੇ ਬਾਦਲਕੇ? ਤਲਬ ਹੋਣਗੇ ਕੈਪਟਨ ਤੇ ਭਗਵੰਤ ਮਾਨ? ਥਾਪੜਾ ਅੰਮ੍ਰਿਤਪਾਲ ਨੂੰ! Badal | Jathedar | Akal Takhat
zhlédnutí 7KPřed dnem
ਛੇਕਤੇ ਬਾਦਲਕੇ? ਤਲਬ ਹੋਣਗੇ ਕੈਪਟਨ ਤੇ ਭਗਵੰਤ ਮਾਨ? ਥਾਪੜਾ ਅੰਮ੍ਰਿਤਪਾਲ ਨੂੰ! Badal | Jathedar | Akal Takhat
RSS ਦਾ ਓਪਰੇਸ਼ਨ ਪੰਜਾਬ! ਬਾਦਲ ਤੇ ਅੰਮ੍ਰਿਤਪਾਲ ਕੁਨੈਕਸ਼ਨ? ਡੀਪ ਸਟੇਟ ਦਾ ਪਰਦਾਫ਼ਾਸ਼! ਡਾ. ਭੱਟੀ ਤੋਂ ਸੁਣੋ। Badal | BJP
zhlédnutí 6KPřed dnem
RSS ਦਾ ਓਪਰੇਸ਼ਨ ਪੰਜਾਬ! ਬਾਦਲ ਤੇ ਅੰਮ੍ਰਿਤਪਾਲ ਕੁਨੈਕਸ਼ਨ? ਡੀਪ ਸਟੇਟ ਦਾ ਪਰਦਾਫ਼ਾਸ਼! ਡਾ. ਭੱਟੀ ਤੋਂ ਸੁਣੋ। Badal | BJP
ਮਰੋੜਤੀ ਬਾਂਹ ਅੰਮ੍ਰਿਤਪਾਲ ਨੇ!ਬਾਈਪਾਸ ਕਰਗੇ ਕੁੰਵਰ ਵਿਜੇ! ਤਰਥੱਲੀ RSS,ਬੀਜੇਪੀ ਤੇ AAP 'ਚ ! ਸੁਣੋ ਪ੍ਰੋ.ਮਨਜੀਤ ਸਿੰਘ
zhlédnutí 11KPřed dnem
ਮਰੋੜਤੀ ਬਾਂਹ ਅੰਮ੍ਰਿਤਪਾਲ ਨੇ!ਬਾਈਪਾਸ ਕਰਗੇ ਕੁੰਵਰ ਵਿਜੇ! ਤਰਥੱਲੀ RSS,ਬੀਜੇਪੀ ਤੇ AAP 'ਚ ! ਸੁਣੋ ਪ੍ਰੋ.ਮਨਜੀਤ ਸਿੰਘ
ਹੋ ਗਿਆ ਫ਼ੈਸਲਾ! ਅੰਮ੍ਰਿਤਪਾਲ ਹੱਥ ਪ੍ਰਧਾਨਗੀ! ਸਦਮੇ 'ਚ ਬਾਦਲਕੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Amritpal | Badal
zhlédnutí 41KPřed dnem
ਹੋ ਗਿਆ ਫ਼ੈਸਲਾ! ਅੰਮ੍ਰਿਤਪਾਲ ਹੱਥ ਪ੍ਰਧਾਨਗੀ! ਸਦਮੇ 'ਚ ਬਾਦਲਕੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Amritpal | Badal
ਬੱਜਰ ਗੁਨਾਹ ਬਾਦਲਾਂ ਦੇ! ਪਾਪਾਂ ਦਾ ਘੜਾ ਫੁੱਟ ਚੁੱਕਿਐ! ਸਾਬਕਾ IAS ਸ. ਗੁਰਤੇਜ ਸਿੰਘ ਦੀ ਜ਼ੁਬਾਨੀ! Badal | SGPC
zhlédnutí 5KPřed 14 dny
ਬੱਜਰ ਗੁਨਾਹ ਬਾਦਲਾਂ ਦੇ! ਪਾਪਾਂ ਦਾ ਘੜਾ ਫੁੱਟ ਚੁੱਕਿਐ! ਸਾਬਕਾ IAS ਸ. ਗੁਰਤੇਜ ਸਿੰਘ ਦੀ ਜ਼ੁਬਾਨੀ! Badal | SGPC
ਪੈ ਗਿਆ ਗਾਹ! ਸੁਖਬੀਰ ਦਾ ਪੱਤਾ ਸਾਫ਼! ਫ਼ੈਸਲੇ 'ਤੇ ਲੱਗੀ ਮੋਹਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Sukhbir Badal
zhlédnutí 18KPřed 14 dny
ਪੈ ਗਿਆ ਗਾਹ! ਸੁਖਬੀਰ ਦਾ ਪੱਤਾ ਸਾਫ਼! ਫ਼ੈਸਲੇ 'ਤੇ ਲੱਗੀ ਮੋਹਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Sukhbir Badal
ਛਿੜ ਗਈ ਕੰਬਣੀ! ਬੀਜੇਪੀ ਦਾ ਥਾਪੜਾ! ਸਾਰੀ ਬਾਜ਼ੀ ਪਲਟੀ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ। Badal | BJP | Aap
zhlédnutí 8KPřed 14 dny
ਛਿੜ ਗਈ ਕੰਬਣੀ! ਬੀਜੇਪੀ ਦਾ ਥਾਪੜਾ! ਸਾਰੀ ਬਾਜ਼ੀ ਪਲਟੀ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ। Badal | BJP | Aap
ਰਾਤੋ ਰਾਤ ਸਫ਼ਾਇਆ! ਬਲੀ ਸੁਖਬੀਰ ਬਾਦਲ ਦੀ? ਪਿਆ ਨਵਾਂ ਰੱਫੜ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ।Badal | SGPC | Amritpal
zhlédnutí 15KPřed 14 dny
ਰਾਤੋ ਰਾਤ ਸਫ਼ਾਇਆ! ਬਲੀ ਸੁਖਬੀਰ ਬਾਦਲ ਦੀ? ਪਿਆ ਨਵਾਂ ਰੱਫੜ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ।Badal | SGPC | Amritpal
ਬੇਅਦਬੀਆਂ ਦਾ ਮੁਲਜ਼ਮ ਪ੍ਰਦੀਪ ਕਲੇਰ.. ਬਾਦਲਾਂ ਖਿਲਾਫ਼ ਕਿਵੇਂ? ਚੱਕਰਵਿਊ 'ਚ ਫਸੇ ਬਾਦਲਕੇ! ਕੁੱਝ ਬਹੁਤ ਵੱਡਾ ਹੋਣ ਵਾਲੈ..
zhlédnutí 2,5KPřed 14 dny
ਬੇਅਦਬੀਆਂ ਦਾ ਮੁਲਜ਼ਮ ਪ੍ਰਦੀਪ ਕਲੇਰ.. ਬਾਦਲਾਂ ਖਿਲਾਫ਼ ਕਿਵੇਂ? ਚੱਕਰਵਿਊ 'ਚ ਫਸੇ ਬਾਦਲਕੇ! ਕੁੱਝ ਬਹੁਤ ਵੱਡਾ ਹੋਣ ਵਾਲੈ..

Komentáře

  • @dalbirsingh5890
    @dalbirsingh5890 Před minutou

    ਪਿਛਲੇ ਤੀਹ ਸਾਲਾਂ ਤੋਂ ਤਾਂ ਕਦੇ ਪਰਿਵਾਰਕ ਮਿਲਣੀ ਸੁਣਿਆ ਨਹੀਂ

  • @sachdagyan
    @sachdagyan Před 5 minutami

    Bhagwant mann nalo jyada prophessor sahib nu modi nall hi gila rehnda je sare kam modi ne hi karne tw punjab sarkar kahde vaste chuni aa jinne vi comrade te congressi ne ih modi nu bura bhla keh ke lokka nu fuddu bnoyde rehnde jad ke haryana jithe bjp di sarkar aa sade nalo kite aggw ne par ihna ne badal tw modi te twa la ke apni duty puri kar lende

  • @dalbirsingh5890
    @dalbirsingh5890 Před 9 minutami

    ਹੁਣ ਗਰੰਟੀ ਕਿਵੇਂ ਦਵਾ ਸਕਦੇ ਪੈਰ ਪੈਰ ਤਾਂ ਝੁੱਠੇ ਹਨ ਅਤੇ ਉੱਪਰ ਵਾਲੇ ਆਕਿਆਂ ਨੂੰ ਇਕੱਲੀ ਇਕੱਲੀ ਪਾਪ ਨੋਟ ਹੈ ਉਦੋਂ ਹੀ ਅੰਦਰ ਦਿੱਤੇ ਜਾਣਗੇ

  • @raghbirgill3997
    @raghbirgill3997 Před 10 minutami

    Sabh. Tuh warhi bimari tah dharam. Teyrajneeti da ekathey hon eh alag alag Hona chahida sgpc member da koi rishatedar b rajneetak nàhi Hona chahida

  • @wrestlingstylesttw
    @wrestlingstylesttw Před 22 minutami

    Bagi,jathedarsahib,nu,akal,de,rahen,han

  • @RekhaRani-fq1pu
    @RekhaRani-fq1pu Před 24 minutami

    Bhati Sahib today you have spoken the extreme truth that in Sikhism there no no ruhani guide.

  • @shallysingh829
    @shallysingh829 Před 25 minutami

    ਭੱਟੀ ਸਾਹਿਬ ਜੀ,,ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓ,ਹਰ ਰੋਜ਼ ਨਵੇਂ ਤੋਂ ਨਵਾਂ ਬਖਾਨ ਪਾਉਣ ਲਈ 🙏

  • @user-kd6dx8ge5k
    @user-kd6dx8ge5k Před 26 minutami

    ਸੱਚੇ ਸੁੱਚੇ ਵਿਦਵਾਨ ਤੋਂ ਬਿਨਾਂ ਪਾਰਟੀ ਨਹੀਂ ਚਲਦੀ

  • @JoginderSingh-pu8se
    @JoginderSingh-pu8se Před 27 minutami

    Dur fitte muh tusi apne ap nu akali,panthak kehan waleio tusi masse ragar diya oulada ho rss diya chapala jharan waleio gangio ram raheem de paira guttan walio guru ne tuhanu gangu to vi bhari saja deni hai kom dekhegi tuhade kharne khatam ho jane🙏

  • @RekhaRani-fq1pu
    @RekhaRani-fq1pu Před 31 minutou

    Bhati Sahib, Sikh Panth has been captured by such some people who are totally as per Nanak Sahib ideology/teachings, they are just pretending themselves as it's guardian just for money/power even though all saints never desired so in their life.

  • @JagroopSingh-fh9dp
    @JagroopSingh-fh9dp Před 41 minutou

    ਕੁਰਸੀ ਉਡ ਗਈ ਅਕਾਲੀਦਲ ਬਾਦਲ ਦੀ ਸਮੇਤ ਬਾਗੀ ਢੀਡਸਾ,ਮਲੂਕਾ ਸਭ ਲੋਕਾ ਜੀਰੋ ਕਰਤੇ ਇਹਨਾ ਨੂੰ ਲੋਕ ਵੋਟ ਪਾਕੇ ਖੁਸ ਨਹੀ ਇਸ ਤਰਾ ਭਗਵੰਤ ਮਾਨ ਨਾਲ ਵੀ ਲੋਕ ਕਰਨਗੇ ਜਿਵੇ ਲੋਕਾ ਨਾਲ ਧੋਖਾ ਕਰ ਰਿਹਾ ਭਗਵੰਤ ਮਾਨ ਲਈ ਸੰਭਲਣ ਦਾ ਮੌਕਾ ਹੈ

  • @bahadursingh504
    @bahadursingh504 Před 48 minutami

    ਦਾਗੀ ਅਤੇ ਬਾਗੀ ਦੋਵੇਂ ਧਿਰਾਂ ਗੁਨਾਹਗਾਰ ਹਨ। ਹਾਂ ਗੁਨਾਹ ਕਿਸੇ ਦੇ ਬਹੁਤ ਵੱਡੇ ਅਤੇ ਕਿਸੇ ਦੇ ਥੋੜ੍ਹੇ ਬਹੁਤ ਛੋਟੇ ਹੋ ਸਕਦੇ ਹਨ। ਸਿੱਖ ਕੌਮ ਇਨ੍ਹਾਂ ਨੂੰ ਮਾਫ ਨਹੀਂ ਕਰੇਗੀ ਅਤੇ ਨਾ ਹੀ ਗੁਰੂ ਸਾਹਿਬ ਮਾਫ ਕਰਨ ਗੇ।

  • @JasbirSingh-ud6rd
    @JasbirSingh-ud6rd Před 51 minutou

    ਭਟੀ ਸਾਹਿਬ ਕੌਮ ਦੀਆ ਬੇੜੀਆਂ ਵਿਚ ਤਾ ਵਟੇ ਤਾ ਵਡੇ ਬਾਦਲ ਨੇ ਪਾਏ ਨੇ। ਪਹਿਲਾ ਤਾ ਓਸ ਨੂੰ ਦਿਤੇ ਗਏ ਸਾਰੇ ਖਿਤਾਬ ( ਫਖਰੇ ਕੌਮ ਆਦਿ) ਵਾਪਿਸ ਲਏ ਜਾਣ ਇਹੋ ਜਹੇ ਖਿਤਾਬ ਦੇਣ ਵਾਲੇ ਜਥੇਦਾਰ ਨੂੰ ਕਟਿਹਰੇ ਵਿਚ ਖੜੇ ਕਰੋ। ਸੰਗੀਨ ਜੁਲਮ ਕਰਨ ਵਾਲੇ ਮਾਫੀ ਦੇ ਅਧਿਕਾਰੀ ਨਹੀ ਬਲਕਿ ਰੋਟੀ ਬੇਟੀ ਦੀ ਸਾਝ ਦੇ ਲਾਇਕ ਨਹੀ। ਧਾਰਾ 302 ਤਹਿਤ ਕੇਸ ਬਣਦਾ ਹੈ। ਇਹ ਅਕਾਲੀ ਦਲ ਤਾ ਮੋਗੈ ਦੀ ਕਾਨਫਰੰਸ ਮਗਰੋ ਖਤਮ ਹੋ ਗਿਆ ਨਵੇ ਸਿਰਿਓ ਬੁਧੀਜੀਵੀਆਂ ਦੀ ਸਲਾਹ ਨਾਲ ਅਕਾਲੀ ਦਲ਼ ਦੀ ਸਥਾਪਨਾ ਕੀਤੀ ਜਾਵੇ

  • @JaswinderSingh-so6uz
    @JaswinderSingh-so6uz Před hodinou

    ਸਿਖੀਦਾਪੱਰਚਾਰਕੱਰੱਨਵਾਲੇਗੁਰਬਾਣੀਪੱੜਨਨੂਆਖੱਦੇਹੱਨਤੇਸੁਣਨਨੂਆਖਦੇਹੱਨਗੁਰਬਾਣੀਤੌਆਪਗਿਆਨਨੱਹੀਲੈਦੇਤੇਏਹੱਨਾਨੂਅੱਗਿਆਨੀਅੰਦੇਭੱਗਚਾਹੀਦੇਹੱਨ

  • @dr.paramjitsinghsumra179

    ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। 🙏🏽 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਅੱਜ ਵਾਲੇ ਸਾਰੇ ਅਕਾਲੀ ਦਲਾਂ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਰਾਤ ਨੂੰ ਸੌਣ, ਸਵੇਰ ਵੇਲੇ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਦੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਲਗਾਉਣ। ਰੋਜ਼ਾਨਾ ਦਾ ਨਿੱਤਨੇਮ ਕਰਨ ਤੇ ਕੀਰਤਨ ਸੁਣਨ ਦਾ ਕੰਮ ਤਾਂ ਹਰ ਇੱਕ ਸਿੱਖ ਦਾ ਹੈ ਉਹ ਤੇ ਸਿੱਖਾਂ ਨੇ ਕਰੀ ਜਾਣਾ। ਬਾਕੀ ਆਮ ਸੰਗਤ ਵਾਲੇ ਰਸਤੇ ਵਿੱਚ ਸ਼ਾਮਲ ਹੋਕੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਤਾਂ ਜੋ ਸੰਗਤ ਨੂੰ ਦਰਸ਼ਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗ ਸਕੇ।

  • @JagjitSingh-wc6bd
    @JagjitSingh-wc6bd Před hodinou

    ਪਾਰਟੀ ਪ੍ਰਧਾਨ ਨੂੰ ਹਟਾਉਣ ਦਾ ਕੋਈ ਵਿਧੀ ਵਿਧਾਨ ਤਾਂ ਬਣਦਾ ਹੀ ਹੈ ਬਾਗੀ ਜ਼ਿਆਦਾ ਤੰਗ ਹਨ ਵਿਧੀ ਵਿਧਾਨ ਰਾਹੀਂ ਹਟਾ ਦੇਣ

    • @Kiranpal-Singh
      @Kiranpal-Singh Před 43 minutami

      @@JagjitSingh-wc6bd ਕੀ ਲਗਾਤਾਰ ਇਕ ਪਰਿਵਾਰ ਹੀ ਪ੍ਰਧਾਨ ਚਾਹੀਦਾ ? ਪਹਿਲਾਂ ਵੱਡਾ ਬਾਦਲ, ਹੁਣ ਸੁਖਬੀਰ ਬਾਦਲ, ਫਿਰ ਬਾਦਲ ਪਰਿਵਾਰ ਦਾ ਕੋਈ ਹੋਰ ਆ ਜਾਵੇਗਾ ??????? ਏਨੇ ਗੁਨਾਹ ਕਰਕੇ ਖੁਦ ਅਸਤੀਫਾ ਦੇਣਾ ਬਣਦਾ, ਨੇੜਲੇ ਚਾਪਲੂਸ ਵੀ ਅਹੁੱਦੇ ਛੱਡਣ !

  • @avtaarsingh9032
    @avtaarsingh9032 Před hodinou

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderSingh-so6uz
    @JaswinderSingh-so6uz Před hodinou

    ਸੱਰਕਾਰਾਸਕੁਲਾਵਿੱਚੌਗਿਆਨਦੇਰੱਹੀਆਂਹੱਨਤਾਪਾਣੀਗੰਦੇਔਰਪਾਣੀਦੀਘਾਟਕਿਓਔਣਗੱਗਪਈ

  • @narindersinghbagga5156

    Let us protect our house ourself and do not raise hue and cry of law and order

  • @JaswinderSingh-so6uz
    @JaswinderSingh-so6uz Před hodinou

    ਗਰਬਾਣੀਦੇਗਿਆਨਅੱਗੇਕਿਸੇਵੀਦੇਸਦਾਭੱਰਦਾਨਮੱਨਤੱਰੀਜਾਕੰਮਪੱਨੀਆਦਾਮਾਲਕਸੱਰਿਸਟੀਨੂਚੱਲੌਣਦੇਕੱਰੱਮਦੇਜੱਰੀਏਕੂਦੱਰੱਤਦੇਨੌਕਰਹੱਨਖਾਣਾਸਾਅਦੁਜਿਆਂਵਾਸਤੇਤਿਆਕੱਰਨਤੌਅੱਨਕਾਰੀਕੱਰਕੇਦਿਖਾਲਦੇਣ

  • @sukhdevthind221
    @sukhdevthind221 Před hodinou

    Illiterate ji darbar sahib bolo ji

  • @sukhdevsingh3990
    @sukhdevsingh3990 Před hodinou

    10year waste kadh devo saja tan tusin sna ditti

    • @bahadursingh504
      @bahadursingh504 Před 28 minutami

      ਇਨ੍ਹਾਂ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਹੈ 10 ਸਾਲ ਲਈ। ਇਨ੍ਹਾਂ ਵਿੱਚ ਕੋਈ ਵੀ ਦੁੱਧ ਧੋਤਾ ਨਹੀਂ। ਜਥੇਦਾਰ ਭਾਈ ਹਵਾਰਾ ਜਾਂ ਭਾਈ ਰਣਜੀਤ ਸਿੰਘ ਜੀ ਹੋਰਾਂ ਨੂੰ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ।

  • @JarnailSingh-ud5kg
    @JarnailSingh-ud5kg Před hodinou

    ਬਹੁਤ ਵਧੀਆ ਟਿੱਪਣੀਆਂ ਵਿਸ਼ਲੇਸ਼ਣ ਅੱਜ ਦੀ ਰਾਜਨੀਤੀ ਤੇ।

  • @HarbhajanSingh-me4yu
    @HarbhajanSingh-me4yu Před hodinou

    Baggi aur Maggi dono Doshi han.punishment top di devo.because saini Alam sena Ena da time vich appointed Essa baggi aur daggi kali Dano hi han. Ena dona na I bhai kano ka g da Katali da parda Charan nahì deeta. Badal Sarkar he jimadar han. Bas is Sara tola nu desh vicho aur dil vicho always laya Nagar devo g.

  • @bakhshishsingh1088
    @bakhshishsingh1088 Před hodinou

    All politicalmen are not good dogs are very better than these leaders 😅

  • @avtaarsingh9032
    @avtaarsingh9032 Před hodinou

    ਵਾਹਿਗੁਰੂ ਜੀ ਵਾਹਿਗੁਰੂ ਜੀ

  • @MandeepSingh-yx4kq
    @MandeepSingh-yx4kq Před 2 hodinami

    Screen ka natak hone wale nahin hona

  • @HarjeetSingh-hc1iq
    @HarjeetSingh-hc1iq Před 2 hodinami

    Bahut badhiya Bhati ji

  • @g.boparai8835
    @g.boparai8835 Před 2 hodinami

    ਸਭ ਨੇ ਕਹਾਣੀ ਪੜੀ ਹੋਈ ਆ। ਦੋ ਬਿੱਲੀਆਂ ਦੀ ਰੋਟੀ ਖਾਣ ਦੀ ਲੜਾਈ ਚ ਸਾਰੀ ਰੋਟੀ ਬਾਂਦਰ ਖਾਹ ਗਿਆ ਸੀ

  • @Kiranpal-Singh
    @Kiranpal-Singh Před 2 hodinami

    *ਬਾਦਲ ਦਲ ਨੂੰ, ਅਕਾਲੀ ਦਲ ਬਣਾਉਣ ਲਈ ਨਵੀਂ ਅਗਵਾਈ ਦੀ ਲੋੜ ਹੈ* ……. ਬਾਦਲ ਪਰਿਵਾਰ ਤੇ ਪੁਰਾਣੇ ਸਾਥੀਆਂ ਨੂੰ ਪਿਛਾਂਹ ਕੀਤੇ ਬਿਨਾਂ, ਲੋਕਾਂ ਨੇ ਪ੍ਰਵਾਨ ਨਹੀਂ ਕਰਨਾ !

  • @realsujansingh
    @realsujansingh Před 2 hodinami

    BJP te RSS Sikh Kom nu kherun kherun kr rhiya Bndr baant BJP khel rhi hai

  • @harjinderkumar9066
    @harjinderkumar9066 Před 2 hodinami

    Give due respect to all religions.

  • @kanwalpreets1181
    @kanwalpreets1181 Před 2 hodinami

    😂😂😂😂😂ਵਿਦਵਾਨਾਂ ਦੀ ਜੇ ਕੋਈ ਸੁਣਦਾ ਹੁੰਦਾ ਤਾ ਪੰਜਾਬ ਦਾ ਇਹ ਹਾਲ ਨਾ ਹੁੰਦਾ ਤੂ ਪੈਸੇ ਇਕੱਠ ਕਰਨ ਦਾ ਤਰੀਕਾ ਲੱਭਿਆ ਫ੍ਰੀ ਬੰਦੇ ਲਿਆਣ ਪੈਸੇ ਬਣਾਓ😂 ਮਨਜੀਤ ਵਿਹਲੜ ਰੋਜ ਆ ਜਾਂਦਾ 😂

    • @Kiranpal-Singh
      @Kiranpal-Singh Před 2 hodinami

      ਜੇ ਹਿੰਮਤ ਹੈ ਤਾਂ ਤੂੰ ਵੀ ਪੈਸੇ ਇਕੱਠੇ ਕਰ ਲੈ ? ਪਹਿਲਾਂ ਲਿਖਣ ਦਾ ਵੱਲ ਸਿੱਖ ਲੈ ?

    • @takhatpanjab
      @takhatpanjab Před hodinou

      ਮੇਰੇ ਵੱਲੋਂ ਵੀ ਇਹੀ ਜਵਾਬ ਹੈ ਜੀ ।

  • @DharamSingh-ho7rh
    @DharamSingh-ho7rh Před 4 hodinami

    ਗੱਰਗ ਜੀ ਕੋਟਿ ਕੋਟਿ ਪ੍ਰਨਾਮ। ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ।

  • @MamtaDevi-l7k
    @MamtaDevi-l7k Před 5 hodinami

    Ek ek gal bilkul sahi keh rahe ne madam g

  • @MamtaDevi-l7k
    @MamtaDevi-l7k Před 5 hodinami

    Yes education is very costly...

  • @MamtaDevi-l7k
    @MamtaDevi-l7k Před 5 hodinami

    Eh sare km chief minister nu karne chhade ne. Apne punjab lai.

  • @MamtaDevi-l7k
    @MamtaDevi-l7k Před 5 hodinami

    Absolutely right madam

  • @singhSingh-wn7zh
    @singhSingh-wn7zh Před 6 hodinami

    Eh damdami taksaal RRS de eshare te chaldi h

  • @charanjitsingh2720
    @charanjitsingh2720 Před 8 hodinami

    ਸੱਤਾਧਾਰੀ ਪਾਰਟੀ ਜਾਂ ਸਰਕਾਰ ਦਾ ਹਿੱਸਾ ਬਣਨਾ ਇੱਕ ਵੱਡਾ ਲੁਭਾਉਣਾ ਹੈ। ਅਕਾਲੀ ਦਲ ਦੇ ਘੱਟੋ-ਘੱਟ ਇੱਕ ਦਹਾਕੇ ਬਾਅਦ ਸੱਤਾ ਵਿੱਚ ਆਉਣ ਦੀ ਉਮੀਦ ਨਹੀਂ ਹੈ।

  • @GurmukhSingh-il1ub
    @GurmukhSingh-il1ub Před 8 hodinami

    Pro. Sahib 2 baar da MLA Bhola nahi ho sakda..... Sukhi g ne bdi soch samjh k faisla lya hai.....

  • @PargetSingh-mf4or
    @PargetSingh-mf4or Před 8 hodinami

    ਮਨਜੀਤ ਬਹੁਤ ਦਖ਼ੀ

  • @ranjitsinghbal1630
    @ranjitsinghbal1630 Před 9 hodinami

    ਬਾਦਲਾਂ ਨੇ ਤੈਨੂੰ ਬੋਟੀ ਪਾਈ ਲੱਗਦੀ ਆ ਉਹਨਾਂ ਦੀਆ ਕਰਤੂਤਾਂ ਨੀ ਤੈਨੂੰ ਦਿਸਿਆ

  • @makhan4254
    @makhan4254 Před 9 hodinami

    Coach fijio dr kamety tay NSA la kay jail bhejo

  • @chainsapran6738
    @chainsapran6738 Před 9 hodinami

    ਇਹ ਅਕਾਲੀ ਦਲ ਨੇ ਰੀਤ ਪਾਈ ਹੈ

  • @JasbirSingh-tc2en
    @JasbirSingh-tc2en Před 9 hodinami

    ਮਨਜੀਤ ਸਿੰਘ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਬੜੀ ਦਲੀਲ ਵਧੀਆ ਦਿੰਦੇ ਹਾਸਾ ਨਿਕਲ ਜਾਂਦਾ

  • @Pkwaraich
    @Pkwaraich Před 10 hodinami

    ਦੋਵਾਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ🙏🙏

  • @BaljitKaur-zz8jl
    @BaljitKaur-zz8jl Před 10 hodinami

    Maali sahib is absolutely right, governor has no right to direct administrative officers.This is a clear cut interference in state matters & this all is due to a incompetent CM to control its bureaucracy .

  • @GurpalSingh-jr2sr
    @GurpalSingh-jr2sr Před 10 hodinami

    ਸਰਦਾਰ ਮਨਜੀਤ ਸਿੰਘ ਜੀ ਆਪ ਤੋਂ ਬੇਹਤਰ ਜਾਣਦੇ ਹੋ ਏਹ ਚੋਣ ਘੋਲ ਛੇਤੀ ਕੀਤੇ ਮੁੱਕਣ ਵਾਲਾ ਖੇਲ ਨਹੀਂ ਏਥੇ ਅਗਲੇ ਨੂੰ ਵੱਟੇ ਵੱਟ ਜਾਂ ਨਹਿਰੇ ਨਹਿਰ ਭਜਾਉਣ ਵਰਗੀਆਂ ਬਹੁਤ ਚਾਲਾਂ ਚਲੀਆਂ ਜਾਂਦੀਆਂ ਹਨ

  • @amarjitsingh1684
    @amarjitsingh1684 Před 10 hodinami

    Manjeet pr ta App virodi h