ਨਵੀਂ ਚਲਾਕੀ ਬਾਦਲਾਂ ਦੀ! ਜਥੇਦਾਰਾਂ ਨੂੰ ਕੀਤਾ ਗੁੰਮਰਾਹ? ਬੇਪਰਦ ਕਰਤੇ ਮਾਲਵਿੰਦਰ ਸਿੰਘ ਮਾਲੀ ਨੇ। Badal | Jathedar

Sdílet
Vložit
  • čas přidán 10. 09. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Malvinder Singh Mali
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Komentáře • 33

  • @takhatpanjab
    @takhatpanjab  Před měsícem +5

    czcams.com/video/vxueqs6kn6k/video.html
    ਚੱਕ ਦੇ ਇੰਡੀਆ! ਵਿਕਾਊ ਕਰਤਾ ਪੰਜਾਬ ਨੂੰ! ਕੁੱਕੀ ਗਿੱਲ ਨੇ ਕੀਤਾ ਪਰਦਾਫ਼ਾਸ਼! Bhagwant Mann | BJP | Sukhbir Badal

  • @Kiranpal-Singh
    @Kiranpal-Singh Před měsícem +6

    *ਬਾਦਲ ਦਲ-ਬਾਦਲ ਪਰਿਵਾਰ ਅਤੇ ਬਾਦਲਾਂ ਦੇ ਚਾਪਲੂਸ ਆਗੂਆਂ ਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਨਾ* !
    ਬਾਦਲ ਪਰਿਵਾਰ ਦੇ ਚਾਕਰ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ ਹੈ !

  • @ssd8566
    @ssd8566 Před měsícem +3

    ਸਿੱਖ ਸਭ ਜਾਣਦੇ ਨੇ! ਕਰ ਲੈਣ ਦਿਉ ਐਨਾ ਨੂੰ ਜੋ ਏਹ ਕਰਦੇ ਨੇ !!!

  • @surinderpalkaur1581
    @surinderpalkaur1581 Před měsícem +4

    ਜਿਹੜੇ ਮਰ ਗਏ ਉਹਨਾਂ ਦੇ ਸਿਰ ਜਿੰਮੇਵਾਰੀ ਪਾ ਕੇ ਆਪ ਬਾਦਲ ਲਾਣਾ ਸੁਰਖਰੂ

  • @Kiranpal-Singh
    @Kiranpal-Singh Před měsícem +4

    *ਬਾਦਲ ਪਰਿਵਾਰ ਦਾ ਝੂਠ ਨਹੀਂ ਚੱਲਣਾ* ……
    ਜਥੇਦਾਰ ਵੀ ਇਮਾਨਦਾਰੀ ਨਾਲ ਸਹੀ ਫੈਸਲਾ ਨਹੀਂ ਲੈਣਾ ਚਾਹੁੰਦੇ !

  • @jatinmanu-oz4fm
    @jatinmanu-oz4fm Před měsícem +2

    ਤੱਖਤ ਪੰਜਾਬ ਦੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ

  • @NirmalSingh-fs3hq
    @NirmalSingh-fs3hq Před měsícem +3

    ਸਭ ਕੁਝ ਗੋਲ ਮੋਲ ਕਰ ਗਿਆ ਕਿਸੇ ਦੇ ਪਲੇ ਕੁਝ ਪਇਆ l

  • @surinderpalkaur1581
    @surinderpalkaur1581 Před měsícem +3

    ਇਦਾਂ ਮਾਫੀ ਨਹੀਂ ਮਿਲਦੀ ਗੁਨਾਹਾਂ ਦੀ ਸਜਾ ਭੁਗਤਣੀ ਪੈਂਦੀ ਆ,ਇਹ ਨਹੀਂ ਅਜ ਮਾਫੀ ਮੰਗ ਲਈ ਕਲ ਨੂੰ ਫਿਰ ਉਹੀ ਕਰਤੂਤਾਂ ਕਰੀ ਜਾੳ, ਗੁਰੂ ਜੀ ਇਨਸਾਫ ਕਰਨਗੇ

    • @Avtar-xu1dd
      @Avtar-xu1dd Před měsícem

      ਨਾਲੇ ਕਹਿੰਦੇ ਹੋ ਗੁਰੂ ਜੀ ਆਪ ਦੇਖਣਗੇ ਨਾਲੇ ਕਹਿੰਦੇ ਹੋ ਸਾਡੇ ਅਨੁਸਾਰ ਮਾਫੀ ਨਹੀਂ ਮੰਗਦਾ ?

  • @pashorasingh3251
    @pashorasingh3251 Před měsícem +2

    ਸੁਖਬੀਰ ਬਾਦਲ ਸ਼ਪਸਟੀਕਰਨ ਵਿੱਚ ਕਹਿੰਦੇ ਹਨ ਕਿ ਪਰਿਵਾਰ ਦਾ ਮੁੱਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਅਪਣੀ ਝੋਲੀ ਪਾਉਂਦਾ ਹਾਂ
    ਮਾਲੀ ਸਹਿਬ ਜੀ ਅਕਾਲੀ ਦਲ ਦਾ ਪਰਿਵਾਰ ਤਾਂ ਸੁਖਬੀਰ ਬਾਦਲ ਨੇ ਖੇਰੂ ਖੇਰੂ ਕਰ ਦਿੱਤਾ ਹੈ

  • @alhequoqcrp3205
    @alhequoqcrp3205 Před měsícem

    ਸਤਿ ਸ੍ਰੀ ਅਕਾਲ

  • @bindigill6921
    @bindigill6921 Před měsícem

    ਖਾਲਸਾ ਪੰਥ ਇਹਨਾ ਨੂ ਕਦੇ ਮੁਆਫ ਨਹੀ ਕਰੇਗਾ

  • @Gurdeepsinghduggal1958
    @Gurdeepsinghduggal1958 Před měsícem

    ਇਕ ਇਕ ਸਵਾਲ ਦੀ ਵੈਰੀਫਿਕੇਸ਼ਨ ਨਹੀ ਹੋਈ

  • @Avtar-xu1dd
    @Avtar-xu1dd Před měsícem +1

    ਮਾਲੀ ਤੋਂ ਮਾਫੀ ਮੰਗੋ ਇਹ ਕਹਿੰਦਾ ਹੈ ਮਾਲੀ ?

  • @LakhwinderSingh-kf4jc
    @LakhwinderSingh-kf4jc Před měsícem

    Good luck 👍 vir g

  • @SurjitSingh-rd2ds
    @SurjitSingh-rd2ds Před měsícem

    Jiawaz theek karo

  • @dr.paramjitsinghsumra179
    @dr.paramjitsinghsumra179 Před měsícem +1

    ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ

  • @wahegurujiwaheguruji4306
    @wahegurujiwaheguruji4306 Před měsícem +1

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

  • @tejibenipal8972
    @tejibenipal8972 Před měsícem

    ਸਿਰਫ ਚਾਪਲੂਸ ਰਹਿ ਗਏ ਪਰ ਪੰਥ ਦੂਰ ਚਲਾ ਗਿਆ ਓਹ ਨੀ ਮੁੜ ਦਾ ਹਾਲ ਫਿਲਹਾਲ

  • @BhupinderSingh-zo3pc
    @BhupinderSingh-zo3pc Před měsícem +1

    Jathedar ta badals de lai hoe .ne oh kive sach bol sakde ne

  • @LakhwinderSingh-kf4jc
    @LakhwinderSingh-kf4jc Před měsícem

    Vir g voice is not proper communicating

  • @ashcroftriverinn5790
    @ashcroftriverinn5790 Před měsícem

    This latter is stunt by Badal . Beadbi Shri Guru Granth Sahib is not Galti this Bajur Pap.

  • @narindersinghcfgypokyy7298
    @narindersinghcfgypokyy7298 Před měsícem

    Bad Luck of our Sikhism

  • @jiwansinghazrot7567
    @jiwansinghazrot7567 Před měsícem

    Sound very very bad

  • @mohindersinghparhar3729
    @mohindersinghparhar3729 Před měsícem

    Badal group is trying to evade the real issues and fooling public Hope Jathedars are not intending to save Badals if this happens even Jathedars will face anger of Sangat as well as Guru

  • @KarmjeetSingh-nb1tu
    @KarmjeetSingh-nb1tu Před měsícem +3

    ਕੋਈ ਨਵੀਂ ਚਲਾਕੀ ਨਹੀ ॥ ਸਬ ਜਥੇਦਾਰ ਰਲੇ ਹੋਏ ਨੇਿਇਨਾ ਨਾਲ ਲੋਕਾ ਨੂ ਫੁਦੂ ਬਣਾ ਰਹੇ ਪੇਡ ਜਥੇਦਾਰ ਇਹ ॥ਜਿੰਨਾ ਚਿਰ ਇੰਨਾਂ ਪੇਡ ਜਥੇ ਦਾਰਾ ਦਾ ਮੂੰਹ ਕਾਲਾ ਕਰ ਬਾਹਰ ਨਹੀ ਕਢਦੇ ਉੱਨਾਂ ਚਿਰ ਕੌਮ ਨੂੰ ਇਨਸਾਫ਼ ਨਹੀਂ ਮਿਲਣਾ ਜਿੱਥੇ ਮਰਜ਼ੀ ਜ਼ੋਰ ਲਾਲੌ॥ ਬਾਦਲ ਕੇ ਤਾਂ ਕਸੂਰਵਾਰ ਹੈਹੀ ਹਨ ਇਹ ਜਥੇਦਾਰ ਉਦੂ ਵੀ ਜ਼ਿਆਦਾ ਕਸੂਰਵਾਰ ਨੇ

  • @ranavideonauli7566
    @ranavideonauli7566 Před měsícem

    ਮਾਲੀ ਸਾਹਬ ਕਿਉ ਵਾਅਲ ਦੀ ਖੱਲ ਲਹਾਉਣ ਤੇ ਤੁਰੇ ਹੋ ....