ਬੱਜਰ ਗੁਨਾਹ ਬਾਦਲਾਂ ਦੇ! ਪਾਪਾਂ ਦਾ ਘੜਾ ਫੁੱਟ ਚੁੱਕਿਐ! ਸਾਬਕਾ IAS ਸ. ਗੁਰਤੇਜ ਸਿੰਘ ਦੀ ਜ਼ੁਬਾਨੀ! Badal | SGPC

Sdílet
Vložit
  • čas přidán 10. 09. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - S. Gurtej Singh Ex. IAS
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Komentáře • 27

  • @takhatpanjab
    @takhatpanjab  Před měsícem +5

    czcams.com/video/0Vw8zRJWE5g/video.html
    ਪੈ ਗਿਆ ਗਾਹ! ਸੁਖਬੀਰ ਦਾ ਪੱਤਾ ਸਾਫ਼! ਫ਼ੈਸਲੇ 'ਤੇ ਲੱਗੀ ਮੋਹਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Sukhbir Badal

  • @Kiranpal-Singh
    @Kiranpal-Singh Před měsícem +5

    ਬਾਦਲ ਦਲ ਅਤੇ ਬਾਦਲ ਪਰਿਵਾਰ ਦਾ ਪਤਨ ਤਹਿ ਹੈ…..
    *ਗੁਰਬਾਣੀ ਦਾ ਫੈਸਲਾ ਹੈ, ਕੀਤੇ ਕਰਮਾਂ ਦਾ ਫਲ ਭੁਗਤਣਾ ਪਵੇਗਾ* !

  • @romysandhusandhu3359
    @romysandhusandhu3359 Před měsícem +7

    ਸੁਖਬੀਰ ਸਿੰਘ ਬਾਦਲ ਜੁੰਡਲੀ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ

  • @romysandhusandhu3359
    @romysandhusandhu3359 Před měsícem +6

    ਸੁੱਖੇ ਆਮਲੀ ਤੇ ਹਰਿਸਿਮਰਤ ਇੱਸਾ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ

  • @j.srarra3016
    @j.srarra3016 Před měsícem +5

    ਸਰਦਾਰ ਗੁਰਤੇਜ ਸਿੰਘ ਸਿੰਘਪੁਰਾ ਜੀ ਹੁਣ ਆਪ ਵਰਗੇ ਸਿੱਖਾਂ ਨੂੰ ਅੱਗੇ ਆਉਣ ਦੀ ਲੋੜ ਹੋ।

  • @malkiatsingh5143
    @malkiatsingh5143 Před měsícem +6

    ਪ੍ਰਕਾਸ਼ ਬਾਦਲ ਨੇ ਹਰ ਕਦਮ ਤੇ ਸਿੱਖ ਮਰਿਆਦਾਵਾਂ, ਪੰਰਪਰਾਵਾਂ ਅਤੇ ਸਿਧਾਂਤਾਂ ਨੂੰ ਆਪਣੇ ਨਿੱਜੀ ਲਾਭਾਂ ਲਈ ਵੇਚਿਆ ਹੈ।

  • @dr.paramjitsinghsumra179
    @dr.paramjitsinghsumra179 Před měsícem +1

    ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। 🙏🏽

  • @MalkeetSingh-nj8vq
    @MalkeetSingh-nj8vq Před měsícem +4

    ਅਕਾਲੀ ਦਲ ਬਾਦਲ ਨੇ ਪੰਥ ਦਾ ਸਮੁੱਚੀ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ

  • @bhagwantsingh2037
    @bhagwantsingh2037 Před měsícem +4

    ਸ ਗੁਰਤੇਜ ਸਿੰਘ ਜੀ ਸਿੱਖ ਧਰਮ ਦੇ ਬਹੁਤ ਵੱਡੇ ਵਿਦਵਾਨ ਹਨ ਤੇ ਸਚਾਈ ਪੇਸ਼ ਕਰਦੇ ਹਨ ।ਸਿਖ ਧਰਮ ਦੇ ਕੈਲੇਡਰਬਾਰੇ ਬਿਲਕੁਲ ਸਹੀ ਹੈ ਜੀ।

    • @Kiranpal-Singh
      @Kiranpal-Singh Před měsícem

      @@bhagwantsingh2037
      ਵਧੀਆ ਹਨ, ਪਰ ਨਾਮ-ਬਾਣੀ ਅਭਿਆਸ ਦੇ ਵਿਰੁੱਧ ਹੋਣ ਕਰਕੇ, ਗੁਰਬਾਣੀ ਨੂੰ ਕਿਤਾਬੀ ਜਾਣਕਾਰੀ ਤੱਕ ਸਮਝਦੇ ਹਨ, ਸਾਬਕਾ ਜਥੇਦਾਰ ਤੇ ਢੱਢਰੀਆਂ ਵਾਲੇ ਮਸਲੇ ਵਿੱਚ ਸਚਾਈ ਪੇਸ਼ ਨਹੀਂ ਕੀਤੀ ?

  • @KuldeepSingh-p7x
    @KuldeepSingh-p7x Před měsícem +4

    Remove Sukhbir Badal From Akali Dal Badal

  • @mukhtiarsinghsandhu7348
    @mukhtiarsinghsandhu7348 Před měsícem +1

    Gurtej sahib your thoughts are worth listening.

  • @harnekmalhans7783
    @harnekmalhans7783 Před měsícem +2

    God will never forgive these people who did blunder in Badal Rulein Punjab

  • @harbhajandhaliwal4966
    @harbhajandhaliwal4966 Před měsícem

    Thinks

  • @Kiranpal-Singh
    @Kiranpal-Singh Před měsícem +1

    *ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪਾਖੰਡੀ-ਅਭਿਮਾਨੀ, ਪੰਡਤਾਂ-ਗਿਆਨੀਆਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
    ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
    ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
    ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
    ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
    ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
    ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
    ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
    ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @sohanmahil4298
    @sohanmahil4298 Před měsícem

    Khalistan zindabad

  • @thamindersingh671
    @thamindersingh671 Před měsícem +1

    Speaker must tell which groups he belongs

  • @Kiranpal-Singh
    @Kiranpal-Singh Před měsícem

    *ਸਾਬਕਾ ਜਥੇਦਾਰ ਭਾਈ ਦਰਸ਼ਨ ਸਿੰਘ ਨੂੰ ਅਕਾਲ ਤਖਤ ਤੋਂ ਛੇਕਣਾ ਬਿਲਕੁਲ ਸਹੀ ਫੈਸਲਾ ਸੀ ਤੇ ਹੈ* !
    ਭਾਈ ਦਰਸ਼ਨ ਸਿੰਘ ਜੀ ਦੀ ਕੀਰਤਨ-ਪ੍ਰਚਾਰ ਦੀ ਸੇਵਾ ਕਰਕੇ, ਉੱਚ ਪਦਵੀ ਨਾਲ ਸਨਮਾਨ ਦਿੱਤਾ, ਜਥੇਦਾਰ ਹੁੰਦਿਆਂ ਦਸਮ ਗ੍ਰੰਥ ਤੇ ਕੋਈ ਫੈਸਲਾ ਨਹੀਂ ਕਰਵਾ ਸਕੇ, ਬਾਅਦ ਵਿੱਚ *ਦਸਮ ਗ੍ਰੰਥ ਵਿਰੁੱਧ ਖੁੱਲੇਆਮ ਰੌਲਾ ਪਾ ਰਹੇ ਹਨ, ਜਿਸ ਅਕਾਲ ਤਖਤ ਦੇ ਜਥੇਦਾਰ ਰਹੇ-ਉਸਦੀ ਮਰਿਯਾਦਾ ਹੁਕਮ ਨੂੰ ਨਹੀਂ ਮੰਨਦੇ* ?????
    ਹੰਕਾਰੀ ਅਤੇ ਮਾਇਆਧਾਰੀ ਸੁਭਾ ਹੈ, ਅਕਾਲ ਤਖਤ ਤੇ ਸਪੱਸ਼ਟੀਕਰਣ ਲਈ ਪੇਸ਼ ਹੋਣ ਸਮੇਂ, ਜਿਸ ਕਮਰੇ ਵਿੱਚ ਬੁਲਾਇਆ, ਨਹੀਂ ਗਏ-ਅਕਾਲ ਤਖਤ ਦੇ ਅੱਗੇ ਬੈਠ ਕੇ ਮੁੜ ਗਏ-ਚਾਹੁੰਦੇ ਸਨ ਕੇ ਸਭ ਦੇ ਸਾਹਮਣੇ ਬਹਿਸ ਹੋਵੇ, ਨਿਮਰਤਾ ਵਾਲੀ ਕੋਈ ਗੱਲ ਨਹੀਂ ਸੀ !
    ਬਹੁਤ ਦਹਾਕੇ ਪਹਿਲਾਂ ਕੀਰਤਨ ਭੇਟਾ ਬੰਨਣ-ਭਾਵ ਕੀਰਤਨ ਪ੍ਰੋਗਰਾਮ ਕਰਨ ਤੋਂ ਪਹਿਲਾਂ ਕਿੰਨੇ ਪੈਸੇ ਲੈਣੇ ਹਨ, ਇਸਦੇ ਮੋਢੀਆਂ ਵਿੱਚ ਵੀ ਇਹਨਾਂ ਦਾ ਨਾਮ ਹੈ, ਕਈ ਵਾਰ ਇਕੱਲੇ ਕੀਰਤਨ ਕਰਨ ਜਾਂਦੇ ਹਨ, ਉੱਥੋਂ ਤਬਲੇ ਵਾਲਾ ਸਿੰਘ ਲੈ ਲਿਆ, ਉਸਨੂੰ ਪੈਸੇ ਨਹੀਂ ਦੇਣੇ !
    ਸਿੱਖਾਂ ਵਿੱਚ ਮਿਸ਼ਨਰੀ ਅਸ਼ੱਰਧਕ ਕਿਤਾਬੀ ਵਿਦਵਾਨਾਂ-ਰਾਗੀਆਂ ਦਾ ਇਕ ਧੜਾ ਹੈ, ਜਿਸ ਵਿਚਾਰਧਾਰਾ ਦੇ ਹਾਮੀ ਭਾਈ ਦਰਸ਼ਨ ਸਿੰਘ, ਢੱਢਰੀਆਂ ਵਾਲਾ, ਇੰਦਰ ਘੱਗਾ, ਧੁੰਦਾ, ਸ. ਗੁਰਤੇਜ ਸਿੰਘ, ਕਾਲਾ ਅਫਗਾਨਾ ਵਰਗੇ ਹੋਰ ਬਹੁਤ ਹਨ, *ਅਕਾਲ ਤਖਤ ਵੱਲੋਂ ਹੁਕਮ ਹੈ ਕੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਦਸਮ ਗ੍ਰੰਥ ਤੇ ਵਾਦ-ਵਿਵਾਦ ਨਾ ਕੀਤਾ ਜਾਵੇ-ਪਰ ਇਹ ਕਿੱਥੇ ਪਰਵਾਹ ਕਰਦੇ ਹਨ* ਬਹਤਾਤ ਸਿੱਖਾਂ ਜਾਂ ਕਹਿ ਲਵੋ ੯੯.੯ % ਨੇ ਸਾਰਾ ਦਸਮ ਗ੍ਰੰਥ ਨਹੀਂ ਪੜ੍ਹਿਆ, ਪਰ ਇਸ ਧੜੇ ਨੇ ਰੌਲਾ ਪਾ ੨ ਕੇ ਮੁੱਦਾ ਖੜਾ ਕੀਤਾ-ਸਿੱਖਾਂ ਵਿੱਚ ਵੰਡੀਆਂ ਪਾਈਆਂ, ਜਿਸਨੂੰ ਨਹੀਂ ਪਸੰਦ ਨਾ ਪੜ੍ਹੋ, ਸਿੱਖ ਤਿੰਨ ਬਾਣੀਆਂ ਨਿਤਨੇਮ ਦੀਆਂ ਉਸ ਵਿੱਚੋਂ ਪੜ੍ਹਦੇ ਹਨ, ਅਰਦਾਸ ਦਾ ਪਹਿਲਾ ਪੱਖ ਨੌਵੇਂ ਗੁਰੂ ਤੱਕ ਉਸ ਵਿੱਚੋਂ ਹੈ *ਇਹ ਨਾਮ-ਬਾਣੀ ਅਭਿਆਸੀ ਵਿਦਵਾਨਾਂ ਦੇ ਵਿਚਾਰਨ ਵਾਲਾ ਵਿਸ਼ਾ ਹੈ* ਪਰ ਇਸ ਅਸ਼ੱਰਧਕ ਧੜੇ ਨੇ ਆਮ ਸੰਗਤ ਨੂੰ ਭੰਬਲਭੂਸੇ ਪਾਇਆ ਹੋਇਆ ਹੈ-*ਆਪ ਇਹ ਧੜਾ ਨਾਮ ਜਪਣ ਅਤੇ ਰੋਜ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਵਿਰੋਧੀ ਹੈ, ਗੁਰਬਾਣੀ ਬਾਰ ੨ ਪਰਮਾਤਮਾ ਦਾ ਨਾਮ ਜਪਨ ਤੇ ਜੋਰ ਦੇ ਰਹੀ ਹੈ* ਜੋ ਬਾਅਦ ਵਿੱਚ ਸੂਖਮ ਰੂਪ ਵਿੱਚ ਯਾਦ ਬਣਦਾ ਹੈ, ਭਾਵ ਸਿਮਰਨ ਰੂਪ ਹੋ ਜਾਂਦਾ ਹੈ *ਨਾਮ ਜਪਣ ਅਤੇ ਗੁਰਬਾਣੀ ਪੜ੍ਹਨ-ਜਪਣ-ਵਿਚਾਰਨ ਤੋਂ ਬਿਨਾਂ, ਗੁਰਬਾਣੀ ਦੀ ਡੂੰਘਾਈ-ਰਹੱਸ ਸਾਡੀ ਛੋਟੀ-ਹੋਛੀ ਮੱਤ ਨੂੰ ਸਮਝ ਆ ਹੀ ਨਹੀਂ ਸਕਦਾ* ਜੋ ਅਸੀਂ ਬਾਰ ੨ ਕਰਦੇ ਹਾਂ-ਉਹ ਸਾਡਾ ਸੁਭਾ-ਆਦਤ ਬਣਦੀ ਹੈ, ਇਹ ਇਕੱਲੇ ਪੜ੍ਹਨ-ਕਿਤਾਬੀ ਗਿਆਨ ਦਾ ਵਿਸ਼ਾ ਨਹੀਂ ਹੈ *ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ ਅਤੇ ਸੇਧ ਪ੍ਰਦਾਨ ਕਰਨ* !

  • @BaldevSingh-ks1ts
    @BaldevSingh-ks1ts Před měsícem

    Very nice

  • @satnamsingh5187
    @satnamsingh5187 Před měsícem +1

    Sukha amli should be out from the sikhi.they are zero right now! Nobody likes them!👎👎👎👎👎

  • @KrishSharma-rf6qp
    @KrishSharma-rf6qp Před měsícem

    G.s.ji.kom.k.bhly.k.leay..aagay
    Aao.

  • @KrishSharma-rf6qp
    @KrishSharma-rf6qp Před měsícem

    Her.mriaada..prapera.badla.ko.bchaun.lea.q.tiaar.kete.ja.rhe.a.

  • @harnekmalhans7783
    @harnekmalhans7783 Před měsícem

    Sat Sri Akal S Gurtej Singhji S Sukhwinder Singh Those who ate Malai during Badal Govt are raising unnecessary hue and cry to justify wrong actions of Akali Leaders

  • @mukhtiarsinghsandhu7348
    @mukhtiarsinghsandhu7348 Před měsícem

    Pind diya gurudwara committees apne app nishan sahib de chola sahib "" Saro fulla" Kar len. Ki karu RSS.

    • @Kiranpal-Singh
      @Kiranpal-Singh Před měsícem

      @@mukhtiarsinghsandhu7348
      ਬਾਦਲਾਂ ਦੇ ਮੁੱਦੇ ਨੂੰ ਠੰਡਾ ਪਾਉਣ ਲਈ, ਇਹ ਮੁੱਦਾ ਛੇੜਿਆ ਲੱਗਦਾ, ਸਮਾਂ ਗਲਤ ਹੈ !

    • @mukhtiarsinghsandhu7348
      @mukhtiarsinghsandhu7348 Před měsícem

      ​@@Kiranpal-Singh100% right sir. Including certain decisions of jathedars also.