ਮੈਚ ਫਿਕਸਿੰਗ! ਫੋਗਾਟ ਸਕੈਂਡਲ ਬੇਨਕਾਬ! ਹਾਕੀ 'ਤੇ ਵੀ ਹਮਲਾ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ । Vinesh Phogat

Sdílet
Vložit
  • čas přidán 10. 09. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Harvinder Singh Bhatti
    Query: +91-94632-41235
    Neeraj Chopra Highlights, Javelin Throw Final, Paris 2024 Olympics: Arshad Nadeem Vinesh Phogat Paris Olympics Live Updates: After AnnouncingMirabai Chanu, Paris Olympics, and how athletes manage their periodsWho is Imane Khelif? When is her Olympics gold medal fight?When do the 2024 Paris Olympics end? What to know about the closing ceremonyParis Olympics: भारतीय हॉकी टीम पर पैसों की बारिश शुरू, पंजाब सरकार ने किया इतनी रकम का ऐलानManipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Komentáře • 75

  • @takhatpanjab
    @takhatpanjab  Před měsícem +13

    czcams.com/video/18ttkvSs4g4/video.html
    ਹੋਰ ਨਿਕਲਿਆ ਜਲੂਸ! ਮਿਲੀਭੁਗਤ...! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Vinesh Phogat | Olympic | Modi | Bjp

  • @mukhtiarsinghsandhu7348
    @mukhtiarsinghsandhu7348 Před měsícem +11

    Vinesh phogat beti you are gold medalist Paris Olympic 2024 in eyes heart and minds of all your fans.

  • @NarinderSingh-ul5oq
    @NarinderSingh-ul5oq Před měsícem +4

    Very thankful to Sri Nabeen Patnaik Ji for bringing up indian hockey to a respectable standred.Thank you Sir.

  • @rashpalsingh5699
    @rashpalsingh5699 Před měsícem +14

    ਪੰਜਾਬੀਓ ਅਤੇ ਹਰਿਆਣੇ ਵਾਲਿਓ, ਪਹਿਲਾਂ ਦੀ ਤਰ੍ਹਾਂ ਆਪਣੇ ਖਿਡਾਰੀਆਂ ਨੂੰ ਆਪ ਹੀ ਸੰਭਾਲੋ, ਸਰਕਾਰਾਂ ਇਨ੍ਹਾਂ ਦੀ ਸਿਹਤ ਅਤੇ ਟੈਲੈਂਟ ਖਤਮ ਕਰ ਦੇਣਗੀਆਂ, ਇਨ੍ਹਾਂ ਦੇ ਸਹਾਰੇ ਨਾ ਛੱਡੋ ।

  • @JarnailSingh-ud5kg
    @JarnailSingh-ud5kg Před měsícem +7

    ਵਾਹ , ਬਹੁਤ ਵਧੀਆ ਵਿਸ਼ਲੇਸ਼ਣ , ਭੱਟੀ ਸਾਹਬ ਗਰੇਟ ।

  • @chanderparkash9481
    @chanderparkash9481 Před měsícem +4

    Salute ji Dr Harvinder Singh bhatti shaib ji charde kla hove ji . 100 percent true ji . Tuhade varge e San jive Prof Harvinder Singh bhatti shaib or Professor Jagroop Singh ji or Dr Garg shaib varge Manjeet Singh ji varge Desh de prime Mnister Chief Mnister hone chaide ha . TA Jo Desh vicho Gdar loka de Sfae hove .

  • @Kiranpal-Singh
    @Kiranpal-Singh Před měsícem +14

    *ਵਿਨੇਸ਼ ਫੋਗਟ ਦਾ ਫਾਈਨਲ ਵਿੱਚ ਪਹੁੰਚਣਾ ਜਿੱਤ ਨਾਲੋਂ ਘੱਟ ਨਹੀਂ ਹੈ, ਬੇਟੀ ਲਈ ਮੁਸ਼ਕਲ ਸਮਾਂ ਹੈ, ਪਰਮਾਤਮਾ ਮਿਹਰ ਰੱਖੇ* !
    ਫੋਗਟ ਦਾ ਫਾਈਨਲ ਵਿੱਚੋਂ ਬਾਹਰ ਹੋਣਾ, ਸਭ ਲਈ ਹੈਰਾਨੀਜਨਕ ਹੈ, ਫੋਗਟ ਪਹਿਲਾਂ ੫੩ ਕਿਲੋ ਭਾਰ ਵਿੱਚ ਘੁਲਦੀ ਸੀ, ਇਸ ਵਾਰ ੫੦ ਕਿਲੋ ਵਜਨ ਵਿੱਚ ਘੁਲ ਰਹੀ ਸੀ, ਤਫਤੀਸ਼ ਕਰਵਾਉਣੀ ਚਾਹੀਦੀ ਹੈ !

  • @BaljitSingh-bj4vm
    @BaljitSingh-bj4vm Před měsícem +3

    ਬਹੁਤ ਹੀ ਵਧੀਆ ਤੇ ਸਹੀ ਜਾਣਕਾਰੀ ਤੇ ਵਿਸ਼ਲੇਸ਼ਣ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-yj6sq3ge5i
    @user-yj6sq3ge5i Před měsícem +6

    ਹਿੰਦੁਸਤਾਨ ਦੀ ਜਿਹੜੀ ਪਾਵਰ ਟ੍ਰਾਂਸਫਰ ਜੋ ਵੀ ਆ ਇਹਦੀ ਰੀਡ ਦੀ ਹੱਡੀ ਅੱਜ ਵੀ ਕਿਉਂ ਇੰਜ ਲੱਗਦਾ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਵਿਦੇਸ਼ਾਂ ਤੋਂ ਹੀ ਚਲਦੀਆਂ ਨੇ ਕਾਰਨ ਕਿਉਂ ਹਿੰਦੁਸਤਾਨ ਨੂੰ ਕਿਉਂ ਇਸ ਹਿਸਾਬ ਦੇ ਨਾਲ ਰਨ ਕੀਤਾ ਜਾ ਰਿਹਾ ਕਿ ਇਹ ਆਉਣ ਵਾਲਾ ਟਾਈਮ ਜਿਹੜਾ ਸਿਵਲ ਵਾਰ ਵਧੇਗਾ ਜਾਂ ਇਹਦੇ ਟੁਕੜੇ ਹੋਣਗੇ ਇੰਜ ਲੱਗਦਾ

  • @virindersinghcheema1024
    @virindersinghcheema1024 Před měsícem +8

    ਬ੍ਰਿਜ ਭੂਸ਼ਣ ਜੁੰਡਲੀ ਇਸ ਲਈ ਜੁੰਮੇਵਾਰ ਹਨ 😢

  • @gopalnagarsdo
    @gopalnagarsdo Před měsícem +6

    ਬਹੁਤ ਕਾਬਿਲੇ ਤਾਰੀਫ਼ ਚਰਚਾ ਹੈ,ਅਜੇ ਵੀ ਦੋ ਚਾਰ ਚੈਨਲ ਹਨ,ਜੋ ਸੱਚ ਬੋਲਣ ਦੀ ਜੁਅੱਰਤ ਕਰਦੇ ਹਨ।

  • @harnekmalhans7783
    @harnekmalhans7783 Před měsícem +3

    True true small children of Bajigars did wondrous plays dancing on ropes with pitchers on their heads

  • @sukhdevsingh3990
    @sukhdevsingh3990 Před měsícem +4

    good charcha

  • @NirmalSingh-ym3qu
    @NirmalSingh-ym3qu Před měsícem +2

    Bilkul Sahi gal hai thank you D.R. Bhatti. Sahab🙏

  • @Kiranpal-Singh
    @Kiranpal-Singh Před měsícem +9

    ਮੋਦੀ ਜੀ ਤੋਂ ਕੋਈ ਆਸ ਨਾ ਰੱਖੋ, ਪੰਜਾਬ ਦੀਆਂ ਸਰਕਾਰਾਂ ਨੇ ਖੇਡਾਂ ਵੱਲ ਧਿਆਨ ਨਹੀਂ ਦਿੱਤਾ, ਹਰਿਆਣਾ ਖੇਡਾਂ ਵਿੱਚ ਪੰਜਾਬ ਨਾਲ ਬਹੁਤ ਅੱਗੇ ਲੰਘ ਗਿਆ, ਸਬਕ ਲਈਏ !

  • @gurdevsidhu8164
    @gurdevsidhu8164 Před měsícem +1

    ਸੁਖਵਿੰਦਰ ਸਿੱਘ ਜੀ ਅਤੇ ਭਂਟੀ ਸਾਹਿਬ ਖਿਡਾਰੀ ਪੱਜਾਬ ਦੇ ਪਰ ਪੈਸਾ ਖਰਚਾਂ ਦੂਸਰਾ ਸੂਬਾ ਕਰ ਰਿਹਾ ਹੈ

  • @ParminderSingh-rf5kg
    @ParminderSingh-rf5kg Před měsícem +2

    Very good talk ,motibating❤

  • @sudagarsingh2107
    @sudagarsingh2107 Před měsícem +3

    This kind of treatment with players will lead to unrest. This is end of politics,

  • @SS-tr7vn
    @SS-tr7vn Před měsícem +2

    Excellent video ! Dear Vinesh phogot was ditched so that she could not participate well. Shameful day for general public. Hockey was got maximum damage when K P S Gill was heading as president. Waheguru bless Vinesh healthy, safe and long life.

  • @dr.paramjitsinghsumra179
    @dr.paramjitsinghsumra179 Před měsícem +2

    ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਪੰਜਾਬ ਦਾ ਸ਼ੇਰ ਬਣ ਕੇ ਬਾਹਰ ਆਵੇਗਾ। ਉਸ ਨੂੰ ਐਨ ਐਸ ਏ ਅਧੀਨ ਗ੍ਰਿਫਤਾਰ ਕਰਨ ਤੇ ਜੇਲ੍ਹ ਵਿੱਚ ਬੰਦ ਰੱਖਣ ਵਾਲਿਆਂ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

  • @user-yj6sq3ge5i
    @user-yj6sq3ge5i Před měsícem +2

    ਚਾਹੁੰਦੇ ਆਂ ਇੰਜ ਹੋਵੇ ਤਾਂ ਬਹੁਤ ਵਧੀਆ ਯਾਰ ਚੰਗੀ ਗੱਲ ਹੈ ਛੋਟੇ ਛੋਟੇ ਮੁਲਕ ਬਣ ਜਾਣ ਕੋਈ ਚੰਗੀਆਂ ਸਰਕਾਰਾਂ ਸਾਹਮਣੇ ਆ ਜਾਣ ਛੁਟਕਾਰਾ ਹੋਵੇ ਇਹਨਾਂ ਦਰਿੰਦਿਆਂ ਤੋਂ ਲੋਕਾਂ ਦਾ ਗੁਲਾਮ ਬਣਾ ਕੇ ਬਹੁਤ ਸਾਰੀਆਂ ਰਿਆਸਤਾਂ ਨੂੰ ਨਕਸ਼ੇ ਚ ਕੈਦ ਕੀਤਾ ਅਸੀਂ ਤੇ ਕਿੰਨੇ ਟੋਟੇ ਹੋਣ 50

  • @mohansingh7538
    @mohansingh7538 Před měsícem +2

    Very good information.

  • @user-yj6sq3ge5i
    @user-yj6sq3ge5i Před měsícem +1

    ਕੀ ਦੇ ਬਿਆਨ ਤੋਂ ਕਿਉਂ ਇੰਜ ਲੱਗਦਾ ਕਿ ਹਿੰਦੁਸਤਾਨ ਨੂੰ ਲੜਾਈ ਜਿਆਦਾ ਦੂਰ ਨਹੀਂ ਇੱਕ ਪਾਸਾ ਕਰਨਾ ਪਊ ਇਹ ਕਾਰਨ ਹੈ ਹਿੰਦੁਸਤਾਨ ਨੂੰ ਵੰਡਣ ਦੇਵ ਵਿਦੇਸ਼ਾਂ ਦੇ ਜੋਰ ਲੱਗੇ ਹੋਏ ਚਲੋ ਚੰਗੀ ਗੱਲ ਹ ਟੁੱਟੇ ਆ ਵਧੀਆ ਭੋਗ ਪਵੇ ਇਨਾਂ ਦਾ

  • @Kiranpal-Singh
    @Kiranpal-Singh Před měsícem +3

    Vinesh Fogat already won with her previous performances in the 2024 olympics, although what happened is sad and not expected.
    May Parmatma bless her with bright future and remembering of Parmatma, she should become a independent candidate in the coming elections to taech a lesson to the corrupt politicians.
    There should be a investigation in this case.

  • @harnekmalhans7783
    @harnekmalhans7783 Před měsícem +1

    Sat Sri Akal S Harwinrder Singh Bhatti Sahib s Sukhwinder Singhji

  • @pannugurcharan7763
    @pannugurcharan7763 Před měsícem +1

    Very good bhati sahib great msg given

  • @user-yj6sq3ge5i
    @user-yj6sq3ge5i Před měsícem +3

    ਕਿਉਂ ਇੰਜ ਲੱਗਦਾ ਹੈ ਕਿ ਭਾਰਤ ਦੀ ਜਿਹੜੀ ਸੱਤਾ ਵਾ ਉਹ ਅੰਗਰੇਜ਼ਾਂ ਨੇ ਜਾਣ ਬੁਝ ਕੇ ਚਾਲ ਬਾਜਾਂ ਤੇ ਕਰਪਟ ਲੋਕਾਂ ਦੇ ਹੱਥ ਵਿੱਚ ਦੇ ਕੇ ਗਏ ਆ ਤਾਂ ਕਿ ਹਿੰਦੁਸਤਾਨ ਤੇ ਉਹਨਾਂ ਦਾ ਕੰਟਰੋਲ ਵੇ ਤਾਂ ਕਿ ਇੱਕ ਕਰਿੰਦੇ ਬਣ ਕੇ ਉਹਨਾਂ ਦੇ ਕੰਮ ਕਰਦੇ ਨੇ ਇਹ ਲੱਗਦਾ ਸਾਨੂੰ

  • @vikasbharti3236
    @vikasbharti3236 Před měsícem +1

    mr bhatti sahib ji, punjabian nu aap ne punjabi which hee samjha ditta, thanks

  • @surinderkumardeweshwar2665
    @surinderkumardeweshwar2665 Před měsícem

    Vinesh Bhogat is a great daughter of 🇮🇳India. We are proud of her. She is still a winner but our ugly power is defeated.

  • @user-wh6lx7np1x
    @user-wh6lx7np1x Před měsícem

    Bhatti sahib thanks you always speak with facts and figures

  • @balbirsinghkainth2836
    @balbirsinghkainth2836 Před měsícem

    Salute to Phogat .

  • @JugnuSingh-qx5bl
    @JugnuSingh-qx5bl Před měsícem

    ਜਦੋ ਤੱਕ ਖੇਡਾਂ ਵਿਚੋਂ ਸਿਆਸਤ ਨਹੀ ਨਿਕਲਦੀ ਖੇਡਾਂ ਦਾ ਕੋਈ ਮਤਲਬ ਨਹੀਂ

  • @gurdevsidhu8164
    @gurdevsidhu8164 Před měsícem +1

    S s akal Sukhwinder Singh and Bhatti sahib. Good analysis on present issues

  • @jiwanchatha6251
    @jiwanchatha6251 Před měsícem +4

    Sab to badi galti apne gadaar

  • @sukhdevsdhillon7815
    @sukhdevsdhillon7815 Před měsícem

    Excellent informative analysis thanks

  • @labhsingh8134
    @labhsingh8134 Před měsícem

    Very good analysis sir

  • @harnekmalhans7783
    @harnekmalhans7783 Před měsícem +2

    Politicians have damaged the talent of the country Those who accompany players enjoy at the cost of public expenses have no responsibility no accountability What the dietician did

  • @Gillboy1011
    @Gillboy1011 Před měsícem

    👍👍

  • @KrishanKumar-gq6ku
    @KrishanKumar-gq6ku Před měsícem

    Good analysis

  • @angatsingh1555
    @angatsingh1555 Před měsícem +1

    Good

  • @Punjzaabi_guy_
    @Punjzaabi_guy_ Před měsícem

    Punjab de schools lyi ikk funding programmes hona chahida...jehra shool jinne District medalist peda kruga ons ohna lyi aid mille per player sports infra funding

  • @bantdealwalia
    @bantdealwalia Před 22 dny

    ਬਾਈ,ਇਹ ਘੋੜੇ ਵਾਲਾ ਪੂਰੀ ਦੁਨੀਆਂ ਵਿੱਚ ਫਿਰਿਆ ਹੋਇਆ ਹੈ।ਅਸੀਂ ਬਾਕੀ ਦੁਨੀਆਂ ਤੋਂ ਵੱਖ ਨਹੀਂ।ਅਸੀਂ ਵੀ ਉਸੇ ਧਰਤੀ ਦੇ ਵਾਸੀ ਹਾਂ ਜਿਸ ਉੱਤੇ ਬਾਕੀ ਲੋਕ ਵਸਦੇ ਨੇ।ਏਨਾ ਕੁ ਫਰਕ ਸਾਡਾ ਬਾਕੀ ਦੁਨੀਆਂ ਤੋਂ ਜਰੂਰ ਹੈ ਕਿ ਅਸੀਂ ਏਸ ਧਰਤੀ ਉੱਤੇ ਸਭਤੋਂ ਕੰਜਰ ਲੋਕ ਹਾਂ।ਦੁਨੀਆਂ ਵਿੱਚ ਸਭਤੋਂ ਵੱਧ ਧਰਮ ਸਾਡੇ ਦੇਸ਼ ਵਿੱਚ ਨੇ।ਸਭਤੋਂ ਵੱਧ ਰਿਸ਼ੀ ਮੂਨੀ, ਗੁਰੂ,ਪੀਰ,ਪੈਗੰਬਰ ਦੇਵੀਆਂ ਦੇਵਤੇ ਸਾਡੇ ਦੇਸ਼ ਵਿੱਚ ਹੋਏ ਨੇ।ਅਸੀਂ ਤਾਂ ਵੀ ਪੂਰੀ ਦੁਨੀਆਂ ਵਿੱਚ ਸਭਤੋਂ ਵੱਧ ਕਮੀਨੇ,ਬੇਸ਼ਰਮ ਅਤੇ ਚ੍ਰਿਤਰਹੀਣ ਲੋਕ ਹਾਂ।ਸਭਤੋਂ ਵੱਧ ਘਿਨਾਉਣੇ ਕੰਮ ਸਾਡੇ ਭਾਰਤ ਵਿੱਚ ਹੀ ਹੋ ਰਹੇ ਨੇ।ਅਸੀਂ ਆਪ ਹੀ ਆਪਣੀਆਂ ਨਵਜੰਮੀਆਂ ਬੱਚੀਆਂ ਨਾਲ ਖੇਹ ਖਾਕੇ ਕਿਸੇ ਨਾਲੇ ਵਿੱਚ ਜਾਂ ਸੜਕ ਕਿਨਾਰੇ ਸੁਟਕੇ ਤੁਰਦੇ ਲਗਦੇ ਹਾਂ।ਜਿਨ੍ਹਾਂ ਨੂੰ ਮਗਰੋਂ ਕੁੱਤੇ ਘੜੀਸੀ ਫਿਰਦੇ ਨੇ।ਕੀ ਸਾਡੇ ਧਰਮ, ਸਾਡੇ ਗੁਰੂ, ਪੀਰ ਪੈਗੰਬਰਾਂ ਦੀ ਏਹੋ ਸਿਖਿਆ ਹੈ ਜਿਸ ਉੱਤੇ ਅਸੀਂ ਫੁੱਲ ਚੜ੍ਹਾ ਰਹੇ ਹਾਂ?
    ਏਸ ਦਾ ਕੋਈ ਹੱਲ ਕਿਸੇ ਪਾਸੇ ਨਜਰ ਵੀ ਨਹੀਂ ਆ ਰਿਹਾ।ਇੱਕੋ ਉਮੀਦ ਨਜਰ ਆ ਰਹੀ ਹੈ।ਉਹ ਇਹ ਕਿ ਦੁਨੀਆਂ ਵਿੱਚ ਜਿਹੜੇ ਐਟਮ ਬੰਬ ਪਏ ਨੇ ਉਨ੍ਹਾਂ ਨਾਲ ਤਬਾਹੀ ਤਾਂ ਹੋਵੇਗੀ ਪਰ ਆਉਣ ਵਾਲੀਆਂ ਨਸਲਾਂ ਵਿੱਚ ਸ਼ਾਇਦ ਕੋਈ ਸੁਧਾਰ ਹੋ ਜਾਵੇ।

  • @satnamsingh1213
    @satnamsingh1213 Před měsícem

    ਜੇਕਰ ਏਸੀਆਂ ਦੇ ਲੋਕਾਂ ਨੂੰ ਅੱਗੇ ਵਧਣਾ ਨਹੀਂ ਚੌਹਦੇ ਤੇ ਚੀਨ ਦੇ ਇੰਨੇ ਮੈਡਲ ਕਿਸ ਤਰਾਂ ਆ ਜਾਂਦੇ

  • @sjmahal5
    @sjmahal5 Před měsícem +1

    ਵੱਧੀਆ ਮਾਲੂਮਾਤ ਭਰਪੂਰ ਰਿਪੋਰਟ ।

  • @RanjitSingh-wy5ii
    @RanjitSingh-wy5ii Před měsícem

    ਜੱਦ ਤੱਕ ਰਾਜ ਨੀਤੀ ਚੋਂ ਸਾਹੂਲਤਾ ਪੈਸਾ ਖਤਮ ਨਹੀਂ ਕੀਤਾ ਜਾਂਦਾ ਤਦ ਤੱਕ ਸੁਧਾਰ ਦੀ ਕੋਈ ਆਸ ਨਹੀਂ

  • @subhashpoonia5608
    @subhashpoonia5608 Před měsícem

    Good sardaro

  • @BhajanSingh-co8ot
    @BhajanSingh-co8ot Před měsícem

    ਜਦੋਂ ਤੱਕ ਸਿਆਸਤ ਦਾਨ ਖੇਡ ਸੰਸਥਾਵਾਂ ਤੇ ਕਾਬਜ਼ ਰਹਿਣਗੇ ਕਿਸੇ ਕਾਮਯਾਬੀ ਦੀ ਆਸ ਕਰਨੀ ਫਜ਼ੂਲ ਹੈ।

  • @narindersharma8310
    @narindersharma8310 Před měsícem

    Sir , in democracy
    Jaisi parja, taisa raja
    The raja is elected by parja

  • @jasvirsinghmoron7723
    @jasvirsinghmoron7723 Před měsícem

    ਸੌ ਗਾ੍ਮ ਦੀ ਖੇਡ
    *************
    ਇਹ ਸੌ ਗਾ੍ਮ ਦੀ ਸ਼ਾਜ਼ਿਸ਼ ਪਿੱਛੇ,
    ਜਾਪਦਾ, ਸੌ ਸਿਰ ਲਾਏ ਲੱਗਦੇ l
    ਹੇਮਾ ਦੀ ਮੁਸਕਾਨ ਕਹਿ ਗਈ,
    ਗੁੱਝੇ ਕੋਈ ਤੀਰ ਚਲਾਏ ਲੱਗਦੇl
    ਵੱਡਿਆਂ ਵਾਲੀ ਚੁੱਪ ਬੋਲ ਪਈ,
    ਅੰਦਰੋਂ,ਉਹ ਘਬਰਾਏ ਲੱਗਦੇ l
    ਖ਼ੁਸ਼ੀਆਂ ਵਾਲੇ ਪਲ ਖੋਹਣ ਲਈ,
    ਸੀ,ਲੁਕਵੇਂ ਜਾਲ ਵਿਛਾਏ ਲੱਗਦੇ l
    ਉਹਦੇ ਸੁਪਨਿਆਂ ਦੇ ਜੋ ਕਾਤਲ,
    ਹੈ ,ਨੇੜੇ ਤੋਂ ਵਾਰ ਕਰਾਏ ਲੱਗਦੇ l
    ਜਿੱਤ ਨੇ ਸੀਨੇ ਠੰਢ ਸੀ ਪਾਉਣੀ,
    ਬਲਦੇ ਨੇ ਹੁਣ ਭਾਂਬੜ ਅੱਗ ਦੇ l
    ਉਹਦੀਆਂ ਜਿੱਤਾਂ,ਹਾਰ ਕਿਸੇ ਦੀ,
    ਔਖੇ ਸਹਿਣੇ ਸੀ,ਚਿਹਰੇ ਦਗ਼ਦੇl
    ਜਸਵੀਰ ਮੋਰੋਂ , ਅੰਤ ਅੱਤ ਦਾ,
    ਆ ਗਏ ਨੇੜੇ,ਹੁਣ ਦਿਨ ਲੱਗਦੇ l

  • @RavinderSingh-u2y
    @RavinderSingh-u2y Před měsícem

    ਬੰਗਲਾਦੇਸ਼ ਵਿੱਚ ੩੫ ਸੱਤਾਧਾਰੀ ਢਾਏ ਉਹਨਾਂ, ਸਾਨੂੰ ਵੀ ਉਹਨਾਂ ਤੋਂ ਸੇਧ ਲੈਣ ਦੀ ਲੋੜ ਹੈ।

  • @punjjaabdesh8659
    @punjjaabdesh8659 Před měsícem

    ਗੁਜਰਾਤ ਨੂੰ 428 ਕਰੋੜ ਦਿੱਤੇ ਨੇ ਜੀ, ਖਿਡਾਰੀ ਦੋ ਨੇ। ਹਰਿਆਣੇ ਨੂੰ 68 ਕਰੋੜ ਦਿੱਤੇ, ਖਿਡਾਰੀ 24 ਨੇ।

  • @jotkaur94
    @jotkaur94 Před měsícem

    Bhati sabib da main ek bina sunia ki hokey player de feet mein jute nahin the kabadi word cup girl vijetaon ke pass bus ka kiraya bhi nahin tha Ghar Jane ke lie na hi koi suvida thi pb govt tarat se maine girl ka bina suna hai bahut saram ki bat hai Bhati sahib ap ne to choron ke parde khol die hain jai bheem jai savidhan

  • @SushilaDevi-rb6zd
    @SushilaDevi-rb6zd Před měsícem

    Pehla bhi Japan de wrestler jo es bar final ch enter kr gaya os nal bhi Hoya c 50 gm kerke select ni Hoya c te Aaj final ch laduga

  • @harcharansidhu8552
    @harcharansidhu8552 Před měsícem

    Bhaane ne player nu pta v weight kina chahid

  • @boharsingh5225
    @boharsingh5225 Před měsícem

    ਸੱਜਣ ਜੀ ਬਾਂਹ ਤਾਂ ਕੀ ਫੜਨੀ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਹਨ ।

  • @onkarsinghthapar9920
    @onkarsinghthapar9920 Před měsícem

    Desh de 60 % naujawan atey unah de parents dukhi hun, berozgari, paper leak, education system,and khedan te khilari 😢 nu ignore keeta

  • @nirmaldhallu9780
    @nirmaldhallu9780 Před měsícem

    Naach na jaane aangan tedha.

  • @SatnamSingh-vd8ho
    @SatnamSingh-vd8ho Před měsícem

    Agar kendar sarkar ne khidariya nale dhokha hi karna he te gujratiya nu bhejan khedache ke gujrati desh nu lutan lai hi rakhe ne lut ke bahar bajo

  • @virindersinghcheema1024
    @virindersinghcheema1024 Před měsícem

    ਫੋਗਾਟ ਬੇਟੀ ਦਾ ਅੰਗੂਠਾ ਕਟਿਆ ਗਿਆ ਹੈ ਸਟੇਟ ਵਲੋਂ

  • @SurjeetSingh-sy7gq
    @SurjeetSingh-sy7gq Před měsícem

    Sir your statement can pb is comedian he is zero in spìrts

  • @gursharansingh8754
    @gursharansingh8754 Před měsícem

    ਹਾਕੀ ਨੂੰ ਤਾਂ ਹਾਲੇ ਤੱਕ ਕੌਮੀ ਖੇਡ ਦਾ ਦਰਜ਼ਾ ਵੀ ਨਹੀਂ ਦਿੱਤਾ ਗਿਆ ਹੈ। ਕਹਿਣ ਨੂੰ ਹੀ ਸਾਡੀ ਕੌਮੀ ਖੇਡ ਹੈ ਹਾਕੀ।

  • @bhupindersingh100
    @bhupindersingh100 Před měsícem

    Totally one sided analysis

  • @BansiramRall-bx7np
    @BansiramRall-bx7np Před 26 dny

    No racial discrimination govts are resp0nsible for debacle of sports Fogat is a gold medalist Modi murdabad

  • @ajitsingh-cz1uc
    @ajitsingh-cz1uc Před měsícem +1

    Punjab haryana himachal jamu kasmir nu ikathe hoke ik tagri state ban jana chahida phir he modi te rss da mukabla ho sakda ha.