Khabran Da Sira : Sri Akal Takhat Sahib ਦੇ ਹੁਕਮ ‘ਤੇ Sukhbir Badal ਦਾ ਬਿਆਨ | D5 Channel Punjabi

Sdílet
Vložit
  • čas přidán 28. 08. 2024
  • Khabran Da Sira : Sri Akal Takhat Sahib ਦੇ ਹੁਕਮ ‘ਤੇ Sukhbir Badal ਦਾ ਬਿਆਨ, Farmers ਖਿਲਾਫ਼ ਸਾਜ਼ਿਸ਼, ਆਗੂਆਂ ਦਾ ਐਲਾਨ, Beadbi Case ‘ਚ ਨਵਾਂ ਮੋੜ, High Court ਦਾ ਫ਼ੈਸਲਾ! | D5 Channel Punjabi
    #KhabranDaSira #AkalTakht #SukhbirBadal #JathedarRaghbirSingh #FarmersProtest2024 #HaryanaGovernment #BeadbiCase #HighCourt #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 14

  • @pritpalbajwa6631
    @pritpalbajwa6631 Před měsícem +6

    ਅਕਾਲ ਤਖਤ ke hi ਅਪਣਾ hi ਹੈ ਅਪਣਾ ਬੰਦਾ ਹੀ ਜੱਥੇਦਾਰ hi😅😅😅😅😅😅😅😅😅

  • @RAMSINGH-fh8kl
    @RAMSINGH-fh8kl Před měsícem +1

    Fir ਜਥੇਦਾਰ ਰਘਬੀਰ ਸਿੰਘ ਜੀ ਦੀ ਕੀ ਜੁਰਤ ਹੋਊ ਬੋਲਣ ਦੀ

  • @malkit-je2wx
    @malkit-je2wx Před měsícem +2

    ੍ਬਿਲਕੁਲ ਸਹੀ ਗੱਲਾ ਨਿਰਪੱਤਾ ਬਾਰੇ ਧੰਨਵਾਦ

  • @balbindersingh3055
    @balbindersingh3055 Před měsícem +1

    ਬਾਦਲ ੧੧ ਵਾਰ MLAਬਣਿਆ ਸ਼ਰਦਾਰ ਜੀ ਇੱਕ ਵਾਰ ਇਲੈਕਸਨ ਲੜ ਕੇ ਦਿਖਾਵੋ ਗੱਲਾਂ ਕਰਨੀਆਂ ਸੋਖੀਆਂ ਹਣ ਤੁਸੀਂ ਅਪਣੇ ਜੀਬਨ ਦੀ ਕੋਈ ਗੱਲ ਦੱਸੋ ਜੋ ਪੰਥ ਲਈ ਕੀਤਾ

    • @RanjitSingh-nl9bf
      @RanjitSingh-nl9bf Před měsícem

      ਸਭ ਤੋਂ ਵੱਧ ਬੇੜਾਗਰਕ ਬਾਦਲ ਪਰਿਵਾਰ ਨੇ ਕੀਤਾ ਲੋਕਾਂ ਕੋਲੇ ਅਸਲੀਅਤ ਪਹੁੰਚਦੀ ਨਹੀਂ ਸੀ ਉਸ ਸਮੇਂ ਹੁਣ ਸੋਸ਼ਲ ਮੀਡੀਆ ਅਸਲੀਅਤ ਪਹੁੰਚਦੀ ਆ ਵੀ ਇਹ ਕੀ ਕਰ ਰਹੇ ਨੇ ਮੈਂ ਸਾਰੀ ਜ਼ਿੰਦਗੀ ਤਕੜੀ ਤੇ ਮੋਹਰ ਨਹੀਂ ਲਾਈ 60 ਸਾਲ ਦੀ ਉਮਰ ਹੋ ਗਈ ਇਹਨਾਂ ਨੇ ਗਦਾਰੀਆਂ ਹੀ ਕੀਤੀਆਂ ਨੇ ਪੰਜਾਬ ਨਾਲ ਤੇ ਸਿੱਖ ਕੌਮ ਨਾਲ

  • @manindersingh352
    @manindersingh352 Před měsícem +1

    ਤਨਖਾਹ ਨਹੀ ਪੰਥ ਵਿਚੋ ਛੇਕੋ ਇਸ ਤੋ ਘੱਟ ਪੰਥ ਨੂੰ ਨਹੀ ਮਨਜੁਰ

  • @melaram5309
    @melaram5309 Před měsícem

    Weer gurnam Singh aakida sahib ji sti sri akal ji

  • @RAMSINGH-fh8kl
    @RAMSINGH-fh8kl Před měsícem

    ਸੁਖਬੀਰ ਬਾਦਲ ਇੰਸਾ ਮੁਰਦਾਬਾਦ

  • @jasmergiri6058
    @jasmergiri6058 Před měsícem

    ਅਕਾਲੀ ਦਲ ਸੁਖਬੀਰ ਬਾਦਲ ਅਮਲੀ ਝੂਠੇ ਗੱਪੀ ਡਰਾਮੇ ਵਾਜ਼ ਹੈ 😅

  • @manindersingh352
    @manindersingh352 Před měsícem +1

    ਬੇੜਾਗਰਕ ਹੋ ਜਾਵੇ ਇਸ ਲਾਣੇ ਦਾ ਪੰਥ ਦਾ ਘਾਣ ਕਰਤਾ ਕਖ ਨਹੀ ਰਹਿਣਾ

  • @savindersingh4724
    @savindersingh4724 Před měsícem

    Chema.sukhbeer.da.wda.kherkhwa.hy.pnth.nu.doben.wala

  • @SANDEEPGAMER
    @SANDEEPGAMER Před měsícem

    Fj

  • @SukhjinderKaur-uq9xm
    @SukhjinderKaur-uq9xm Před měsícem

    ਪਟਿਆਲੇ ਵਿੱਚ 6 ਵਜੇ ਤੋਂ ਲੈ ਕੇ 9 ਵਜੇ ਤੱਕ ਭਾਰੀ ਬਰਸਾਤ ਹੋ ਰਹੀ