kitchen garden Punjabi kitchen garden pendu Punjab ਛੱਤ ਤੇ ਲਾਈਆਂ ਸਬਜ਼ੀਆਂ

Sdílet
Vložit
  • čas přidán 22. 08. 2024
  • ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਚੈਨਲ ਦੇ ਉੱਤੇ ਕੁਝ ਜ਼ਿੰਦਗੀ ਦੇ ਤਜਰਬੇ ਕੁਝ ਚੰਗੀਆਂ ਗੱਲਾਂ ਅਤੇ ਕੁਝ ਸ਼ੇਰੋ ਸ਼ਾਇਰੀ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ
    Follow me on instagram ⏬
    / gurwindersingh10388
    Follow me on facebook ⏬
    www.facebook.c...
    #punjabistory
    #punjabistorytime
    #truestory
    #goodstory
    #realstory
    #trending
    #Punjabishayry
    #Punjabisong
    #funny
    #funniest
    #ipl
    #ipl news
    #virol
    #viral
    #Punjabisong#true #punjabisonglover #canada
    #canadavsindia #funny #cirketlover

Komentáře • 25

  • @user-hu3xg9mh8b
    @user-hu3xg9mh8b Před 3 měsíci +1

    Good

    • @GurwinderSingh-dq9pc
      @GurwinderSingh-dq9pc  Před 3 měsíci

      Thank you ji
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @surindersharma9935
    @surindersharma9935 Před 3 měsíci +1

    Sat shri akal veer ji very nice ji khush raho 🙏🙏👌👌👍🏻👍🏻

    • @GurwinderSingh-dq9pc
      @GurwinderSingh-dq9pc  Před 3 měsíci

      Thank you ji
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

    • @user-zs6ty8oy9t
      @user-zs6ty8oy9t Před 17 dny

      😂😂😂😂😂

  • @amritpalkaur3912
    @amritpalkaur3912 Před 2 měsíci

    Ghar dia sabjia sawad v bahut hundia hun

    • @GurwinderSingh-dq9pc
      @GurwinderSingh-dq9pc  Před 2 měsíci

      ਇੱਕ ਤਾਂ ਜੀ ਜ਼ਹਿਰ ਤੋਂ ਰਹਿਤ ਹੁੰਦੀ ਹੈ ਜਿਹੜੀ ਘਰ ਦੀ ਸਬਜ਼ੀ ਹੁੰਦੀ ਆ ਤੇ ਦੂਜੇ ਨੰਬਰ ਤੇ ਤਾਜ਼ੀ ਹੁੰਦੀ ਹੈ ਜੀ ਤੇ ਬਿਲਕੁਲ ਸਵਾਦ ਬਣੂਗੀ ਤੇ ਸਿਹਤਮੰਦ ਵੀ ਹੁੰਦੀ ਹੈ ਜੀ

  • @ParamjeeKaur-xs8is
    @ParamjeeKaur-xs8is Před 2 měsíci

    Very very nice 👍

  • @mandeepkauryt
    @mandeepkauryt Před 3 měsíci

    Very

    • @GurwinderSingh-dq9pc
      @GurwinderSingh-dq9pc  Před 3 měsíci

      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @GurdeepSingh-hw2zk
    @GurdeepSingh-hw2zk Před 3 měsíci

    Waheguru 🙏🏼

    • @GurwinderSingh-dq9pc
      @GurwinderSingh-dq9pc  Před 3 měsíci

      Waheguru ji
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @rajniranirajnirani6377
    @rajniranirajnirani6377 Před 3 měsíci

    Mein v start kita veer ❤❤

    • @GurwinderSingh-dq9pc
      @GurwinderSingh-dq9pc  Před 3 měsíci

      ਤੁਸੀਂ ਗਮਲੇ ਵਿੱਚ ਲਾਉਦੇ ਹੋ ਟਰੇ ਵਿੱਚ ਜਾਂ ਬਾਲਟੀ ਵਿੱਚ
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @singhkandola2982
    @singhkandola2982 Před 3 měsíci +1

    ਸਤਿ ਸ੍ਰੀ ਆਕਾਲ ਜੀ ਕੀ ਦੇਸੀ ਕੱਦੂ ਦਾ ਬੀਜ ਮਿਲ ਸਕਦਾ ਹੈ

    • @GurwinderSingh-dq9pc
      @GurwinderSingh-dq9pc  Před 3 měsíci

      Next year

    • @GurwinderSingh-dq9pc
      @GurwinderSingh-dq9pc  Před 3 měsíci

      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @user-ws9ue5vv6j
    @user-ws9ue5vv6j Před 3 měsíci

    Veere sadi loki di vel te loki lg ke mch ja di a koi hl dso jrur

    • @GurwinderSingh-dq9pc
      @GurwinderSingh-dq9pc  Před 3 měsíci

      ਇੱਕ ਤਾਂ ਜੀ ਦੇਸੀ ਰੇ ਪਾਉਨੇ ਹੁੰਨੇ ਆ ਅਸੀਂ ਸਾਰੇ ਬੂਟਿਆਂ ਦੀ ਜੜਾਂ ਚ ਵੱਡੇ ਛੋਟੇ ਬੂਟੇ ਦੇ ਹਿਸਾਬ ਨਾਲ ਵੱਧ ਘੱਟ ਦੇਖ ਕੇ ਪਾ ਦਿੰਦੇ ਆ ਤੇ ਜਿਹੜੀ ਸਰੋਂ ਦੀ ਖਲ ਹੁੰਦੀ ਆ ਉਹਨੂੰ ਭਿਓਂ ਕੇ ਰੱਖਦੇ ਆਂ ਇੱਕ ਕੜਛੀ ਇੱਕ ਲੀਟਰ ਪਾਣੀ ਚ ਘੋਲ ਕੇ ਬੂਟੇ ਦੀ ਜੜ ਚ ਪਾ ਦਿੰਦੇ ਆ ਲੱਸੀ ਨੂੰ ਦੋ ਦਿਨ ਰੱਖਦੇ ਹੁੰਦੇ ਆ ਜੀ ਕਾਲਾ ਨਮਕ ਪਾ ਕੇ ਫਿਰ ਉਸ ਲੱਸੀ ਦੀ ਸਪਰੇ ਵੀ ਕਰ ਦਿੰਨੇ ਆਂ ਤੇ ਥੋੜੀ ਥੋੜੀ ਜੜਾਂ ਚ ਵੀ ਪਾ ਦਿੰਦੇ ਆ ਰੇਹ ਤੇ ਖਲ ਤਾਂ ਇੱਕ ਵਾਰੀ ਪਾਉਣੀ ਆ ਜੀ ਲੱਸੀ ਦੀ ਸਪਰੇ ਅਕਸਰ ਹਫਤੇ ਇੱਕ ਬਾਅਦ ਕਰਦੇ ਰਹਿਨੇ ਆ
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @nirmalkanta7498
    @nirmalkanta7498 Před 3 měsíci

    Sadi chatt te nhi hundi sabji

    • @GurwinderSingh-dq9pc
      @GurwinderSingh-dq9pc  Před 3 měsíci

      ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਜੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਬਜੀ ਕਿਵੇਂ ਲਾਈ ਹੋਈ ਹੈ ਜੇ ਕੋਈ ਤੁਹਾਡਾ ਹੋਰ ਸਵਾਲ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ

  • @gurpreetmarhar9697
    @gurpreetmarhar9697 Před 3 měsíci

    Bai pind khra

    • @GurwinderSingh-dq9pc
      @GurwinderSingh-dq9pc  Před 3 měsíci

      Kheri chahalan
      ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਵਾਇਓ ਜੀ ਧੰਨਵਾਦ