ਰਾਜੋਆਨਾ ਦੀ ਭੈਣ ਨੇ ਦਾਦੂਵਾਲ ਦੀ ਖੋਲ੍ਹੀ ਪੋਲ | DAILY POST PUNJABI

Sdílet
Vložit
  • čas přidán 22. 08. 2024
  • ਰਾਜੋਆਨਾ ਦੀ ਭੈਣ ਨੇ ਦਾਦੂਵਾਲ ਦੀ ਖੋਲ੍ਹੀ ਪੋਲ | DAILY POST PUNJABI
    RAJOANA DI BHAIN NE DADUWAL DI KHOLI POL DAILY POST PUNJABI
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

Komentáře • 621

  • @hirasinghsidhu6923
    @hirasinghsidhu6923 Před 2 lety +4

    ਬਹੁਤ ਵਧੀਆ ਤਰੀਕੇ ਨਾਲ਼ ਭੇਣ ਨੇ ਸਾਰੀ ਗੱਲ ਰੱਖੀ ਦਾਦੂਵਾਲ ਜੀ ਬਾਰੇ ਭੁਲੇਖੇ ਦੂਰ ਕਰਨੇ ਚਾਹੀਦੇ ਨੇ ਕਿੳ ਕਿ ਇਹ ਬਾਦਲ ਪਰਿਵਾਰ ਦੇ ਸਦਾ ਹੀ ਉਲਟ ਬਿਆਨ ਬੋਲਦੇਨੇ

  • @nermailsingh7324
    @nermailsingh7324 Před 4 měsíci +1

    ਪੱਤਾ ਪੱਤਾ ਸਿੰਘਾਂ ਦਾ ਵੈਰੀ ਸਿਘੌ ਡੋਲੋ ਨਾ ਗਦਾਰ ਕੋਮ ਦੇ ਵਿੱਚ ਬਹੁਤ ਨੇ ਭੈਣ ਜੀ ਨੇ ਠੀਕ ਹੀ ਕਿਹਾ

  • @baljindergillbindrigill1406

    िਜਹਨਾਂ ਨੇ ਕਦੇ ਕੁॅਤੇ ਦੇੇ ਸੋਟੀ ਨੀਂ ਮਾਰੀ ਓਹ ਵੀ ਅॅਜ ਭਾਈ ਰਾਜੋਅਾਣਾ ਬਾਰੇ ਗਲਤ िਟਪਣੀਆਂ ਕਰ ਰਹੇ ਅਾ

  • @KingHunter3597
    @KingHunter3597 Před 3 lety +10

    🙏🏻 ਸਤਿ ਨਾਮੁ ਸ੍ਰੀ ਵਾਹਿਗੁਰੂ ਜੀ 🙏🏻
    ☬ ☬ ☬ ☬ ☬ ☬ ☬ ☬ ☬ ☬

  • @KingHunter3597
    @KingHunter3597 Před 3 lety +20

    🙏🏻 ਭੈਣੇ, ਜਿੱਤ ਆਖਿਰ ਸੱਚ ਦੀ ਹੀ ਹੋਵੇਗੀ, ਤੁਸੀਂ ਹੋਂਸਲਾ ਰੱਖੋ 🙏🏻

  • @KuldeepKaur-np2qr
    @KuldeepKaur-np2qr Před 5 lety +68

    ਸ਼ੁਕਰੀਆ ਭੈਣ ਜੀ ਸੱਚੀਆ ਗੱਲ ਦੱਸਣ ਲਈ ਬਦਲ ਮੰਡ ਦਾਦੂਵਾਲ ਕੋਮ ਦੇ ਗਾਦਰ ਹੈ

  • @mehakdeepmaan2227
    @mehakdeepmaan2227 Před 5 lety +75

    ਪ੍ਰਣਾਮ ਸ਼ਹੀਦ ਭਾਈ ਗੋਲਡੀ ਜੀ ਨੂੰ ਮੇਰੇ ਫਾਦਰ ਜੀ ਦੱਸਦੇ ਹੁੰਦੇ ਨਾ ਕਿ ਬਹੁਤ ਹੀ ਸੋਹਣੇ ਤੇ ਛੋਟੀ ਉਮਰ ਦੇ ਸਨ ਤੇ ਇਕ ਦਲੇਰ ਸਿੰਘ ਸਿੰਘ ਸਨ

  • @harike996
    @harike996 Před 2 lety +4

    ਬਹੁਤ ਵਧੀਆ ਸਿਸਟਰ ਵਾਹਿਗੁਰੂ ਮੇਹਰ ਕਰੇ

  • @makhankalas660
    @makhankalas660 Před 5 lety +45

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਨਾਨਕ ਨਾਮ ਚੱੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @satwinderpanju9049
    @satwinderpanju9049 Před 5 lety +7

    ਲੱਖੇ ਸਧਾਣੇ ਨੂ ਜੋ ਮਾੜਾ ਕਹਿਗਾ ਲੱਖੇ ਨੇ ਆਪਣੀਆਂ ਅੱਖਾਂ ਨਾਲ ਦਾਦੂਵਾਲ ਨੂ ਮੰਡ ਦੇ ਪੈਰਾਂ ਚ ਗੂੱਸੇ ਨਾਲ ਇੱਕ ਲੱਖ ਰੁਪਏ ਛੂੱਟਤੇ ਦਾਦੂਵਾਲ ਜੀ ਸਾਨੂੰ ਸਾਡੇ ਲੱਖੇ ਸਧਾਣੇ ਤੇ ਪੂਰਾ ਵਿਸਵਾਸ਼ ਹੈ ਦਾਦੂਵਾਲ ਜੀ ਤੁਸੀਂ ਵੀ ਸਿਆਣੇ ਓ ਲੱਖੇ ਸਧਾਣੇ ਦੀ ਜਿੰਦਗੀ ਗੌਡ ਗਿਫਟ ਹੈ ਸਾਰਾ ਪੰਜਾਬ ਲੱਖੇ ਤੇ ਵਿਸਵਾਸ਼ ਕਰਦਾ ਹੈ 2019 ਵਿੱਚ ਲੱਖੇ ਸਧਾਣੇ ਨੂ ਪੰਜਾਬ ਸਰਕਾਰ ਦੇ ਵਿੱਚ ਪਵਰ ਵਿੱਚ ਲਿਆਉਣ ਦੀ ਪੰਜਾਬ ਦੀ ਪੂਰੀ ਤੇਆਰੀ ਹੈ ਬਸ ਲੱਖਾ ਸਧਾਣਾ ਕਾਗਜ਼ ਭਰਦੇ ਤੇ ਇਲੇਕਸਨ ਲੜਨ ਦੀ ਤਿਆਰ ਰਹਿ ਲੱਖੇ ,ਦਾਦੂਵਾਲ ਜੀ ਜੇ ਲੱਖੇ ਨੇ ਦੇਖਿਆ ਤਾਂ ਹੀ ਬੋਲਿਆ ਕਿ ਦਾਦੂਵਾਲ ਨੇ ਮੰਡ ਸਾਹਿਬ ਦੇ ਪੈਰਾਂ ਵਿੱਚ ਗੂੱਸੇ ਨਾਲ ਸੁੱਟਿਆ ਇਸ ਲਈ ਦਾਦੂਵਾਲ ਜੀ ਲੱਖੇ ਸਧਾਣੇ ਨੂ ਮਾੜਾ ਨਾ ਕਹੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ Devraaj

  • @balwindercheema6033
    @balwindercheema6033 Před 4 lety +21

    ਜੋ ਇਹਨਾਂ ਨੇ ਕੀਤਾ ਸੀ ਸਾਇਦ ਕੋਈ ਕਰ ਸਕਦਾ ਸਭ ਵੀਰਾਂ ਨੂੰ ਪਿਆਰ ਸਾਰੇ ਕੋਮ ਦੇ ਹੀਰੇ ਹਨ

  • @BALWANTSingh-sc2xg
    @BALWANTSingh-sc2xg Před 3 lety +10

    ਬਹੁਤ ਹੀ ਸ਼ੁਕਰੀਆ ਆਪ ਜੀ ਨੇ ਜਿੰਨਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਦੁੱਖ ਭਾਰੀ ਕਹਾਣੀ ਰੱਖੀਂ

    • @jasvindersingh4813
      @jasvindersingh4813 Před 3 lety

      Jihrhe Greeb adami Beant Singh dea Nall Baki Nirdosh Mare Gye Ohna Daa Kee kasoor see Ohna dhukh Kadi Sunia

    • @bhagwandass3404
      @bhagwandass3404 Před 6 měsíci

      ​@@jasvindersingh4813qqa

  • @jabarjangsingh4862
    @jabarjangsingh4862 Před 18 dny

    ਏ ਸਾਰੇ ਭੈਣ ਜੀ.ਦਾਦੂ.ਵੱਰਗੇ ਗੱਦਾਰ ਆ ਪੈਹਲਾ ਬੱੜੇ ਮੋਰਚੇ ਲੋਦੇ ਆ.ਜੀਦੋ ਹੱਰੀਆਣਾ ਕਮੇਟੀ ਦੇ ਭਰਦਾਨ ਬੱਣ ਗੀਆ

  • @sikhhistory4879
    @sikhhistory4879 Před 5 lety +21

    ਭੈਣੇ ਵਾਹਿਗੁਰੂ ਸੋਨੂੰ ਹੌਂਸਲਾ ਬਖਸ਼ੇ ਅਤੇ ਹਮੇਸ਼ਾ ਕਿਰਪਾ ਰੱਖੇ

  • @Bbcci
    @Bbcci Před 5 lety +178

    ਸਰਮ ਕਰੋ ਓਏ ਲੋਕੋ ਸਰਮ ਕਰੋ ਜਿਹੜੇ ਪਰਿਵਾਰ ਨੇ ਆਪਣੇ ਪੁੱਤ ਗਵਾ ਦਿਤੇ ਤੇ 25 ਸਾਲ ਮਿੱਟੀਆਂ ਚ ਰੁਲਗੇ ਤੁਸੀਂ ਕਮੈਂਟਾਂ ਚ ਚੀਜ਼ਾਂ ਬੋਲਦੇ ਪਏ ਜੇ।ਸਰਮ ਕਰੋ ਲੋਕੋ।

    • @Bbcci
      @Bbcci Před 5 lety +6

      @prabhu Kashyap I'm proud Indian I'm not support terrorist it's not that matter it's the srltrugle that women done it's about that. I'm not support khalistan

    • @Bbcci
      @Bbcci Před 5 lety +4

      @prabhu Kashyap and rajoana said he believe in Indian Constitution and want to be a fair judgment and other khalistani not support her now we Indian need to support her if he now believe in continuation.

    • @sohi5443
      @sohi5443 Před 5 lety +6

      ਬਾਦਲ ਇੰਸ਼ਾ ਅਕਾਲੀ ਦਲ ਸਮਝਣ ਵਾਲਾ ਮੂਰਖ ਹੋ ਸਕਦਾ
      ਬਾਦਲ ਇੰਸ਼ਾ ਨੇ ਕੌਮ ਨਾਲ ਬਿਸ਼ਬਾਸ਼ ਘਾਤ ਕੀਤਾ
      ਅਨੇਕਾਂ ਹੀ ਘਰਾਂ ਦੇ ਚੁਰਾਗ ਬੁਝਾ ਦਿੱਤੇ
      ਪੰਥਕ ਮੁੱਖਟੋ ਉੱਤਰ ਗਿਆ ਕਾਲੀਆਂ ਕਰਤੂਤਾਂ ਕਾਲੇ ਕਾਰਨਾਮੇ ਕੀਤੇ ਜੱਗ ਜ਼ਾਹਿਰ ਹੋਗੇ ਪੰਜਾਬ ਦਾ ਬੱਚਾ ਬੱਚਾ ਭਲੀਭਾਂਤ ਜਾਣੂ ਹੈ

    • @gurjeetsingh597
      @gurjeetsingh597 Před 5 lety +12

      @prabhu Kashyap attwadi ta salyo tusi o

    • @dkaur6471
      @dkaur6471 Před 5 lety +8

      ਬਿਲਕੁਲ ਸਹੀ ਕਿਹਾ ਤੁਸੀਂ ਲੋਕਾਂ ਨੂੰ ਸਿਆਸਤ ਦੀ ਅੱਗ ਲੱਗੀ ਹੈ ਕੁਰਬਾਨੀ ਨੂੰ ਕੋਈ ਨਹੀਂ ਦੇਖਦਾ ਇਹ ਗੱਲਾਂ ਹੀ ਕਰਨ ਵਾਲੇ ਹਨ ਕੋਈ ਇਹੋ ਜਿਹਾ ਕੰਮ ਕਰ ਕੇ ਤਾਂ ਦਿਖਾਉਣ

  • @ujagarsingh8803
    @ujagarsingh8803 Před 4 lety +2

    ਜੋ ਹੁਣ ਆਗੂ ਬਣੇ ਫਿਰਦੇ ਨੇ ਉਹ ਆਪਣੇ ਘਰ ਪੁੱਤ ਧੀਆਂ ਸੈਂਟ ਕਰਗੇ , ਕੁਰਬਾਨੀਆਂ ਦੇਣ ਵਾਲਿਆਂ ਦੇ ਪ੍ਰਵਾਰ ਰੁਲਗੇ ਘਰਾ ਚ ਚੁਲਿਆ ਚ ਘਾਸ ਉਗਿਆ ਪਿਆ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਕੇ ਦਾਦੂਵਾਲ ਵਰਗੇ ਖੱਟਗੇ,, 🙏🌹ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🌹🙏

  • @harbanssinghnatt4890
    @harbanssinghnatt4890 Před 4 lety +2

    ਵੀਰੋ ਗੱਲ ਸਮਝੀਦੀ ਹੁੰਦੀ ਹੈ ਕਿ ਭਾਈ ਰਾਜੋਆਣਾ ਤਾਂ ਸਾਫ ਹੀ ਕਹਿੰਦੇ ਸਨ ਕਿ ਇਹ ਕੰਮ ਸਾਡਾ ਹੈ। ਪਰ ਕਾਨੂੰਨੀ ਦਾਅ ਪੇਚਾਂ ਕਰਕੇ ਜਥੇਦਾਰ ਹਵਾਰੇ ਦੀ ਸ਼ਮੂਲੀਅਤ ਬਾਰੇ ਅਣਜਾਣਤਾ ਪਰਗਟ ਕੀਤੀ ਜਾ ਰਹੀ ਹੋਵੇ ਕਿਉਂਕਿ ਕਈ ਵਾਰ ਇਹ ਪੈਂਤੜਾ ਹੁੰਦਾ ਹੈ ਕਿ ਕਾਨੂੰਨ ਦੀ ਕਮਜੌਰੀ ਦਾ ਫਾਇਦਾ ਚੱਕ ਕੇ ਜੇਲੋਂ ਛੁੱਟ ਕੇ ਕੌਮ ਦੀ ਮਰਦੇ ਦਮ ਤੱਕ ਲੜਾਈ ਲੜੀ ਜਾਵੇ।ਬਾਕੀ ਭਾਈ ਹਵਾਰੇ ਦੀ ਕੁਰਬਾਨੀ ਦਾ ਸਭ ਨੂੰ ਪਤਾ ਹੈ।ਰਹੀ ਗੱਲ ਭੈਣ ਕਮਲਜੀਤ ਦੀ ਮੇਰਾ ਖਿਆਲ ਹੈ ਕਿ ਸੌ ਪਰਸੈਂਟ ਪੂਰੀ ਗੱਲ ਦਾ ਸਭ ਨੂੰ ਪਤਾ ਨਹੀਂ ਹੁੰਦਾ।

  • @amarx8558
    @amarx8558 Před 5 lety +116

    ਕੌਮ ਦੇ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਣਾਮ

  • @RamanCreation
    @RamanCreation Před 4 lety +2

    ਪੁਰਾਣੇ ਖੂੰਡਾ ਨੂੰ ਛੱਡ ਕੇ ਸਿੱਖ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਅਾ ਤੇ ਇਹਨਾ ਬਾਦਲਾਂ ਕੈਪਟਨਾਂ ਤੋਂ ਆਜਾਦ ਕਰਾਓ

  • @govindersingh3866
    @govindersingh3866 Před 5 lety +149

    ਭਾਈ ਜਗਤਾਰ ਸਿੰਘ ਜੀ ਹਵਾਰਾ ਕੌਮ ਦਾ ਹੀਰਾ ਹੈ

  • @bhullarsahib69
    @bhullarsahib69 Před 5 lety +78

    ਗੁਰੂ ਪੰਥ ਹਿਤੈਸ਼ੀ ਲੋਕੋ ਇਹ ਬੱਚੀ ਦੀ ਇੰਟਰਵਿਊ ਜਰੂਰ ਸੁਣੋ ,ਮੌਖਟਿਆ ਵਾਲੇ ਪੰਥਕ ਆਗੂਆਂ ਤੋਂ ਕੌਮ ਨੂੰ ਬਚਾਉ।ਨਿਰਸਵਾਰਥ ਲੀਡਰ ਦੀ ਪਰਖ ਕਰਕੇ ਅੱਗੇ ਲਿਆਉ।ਪੰਥ ਨੂੰ ਰੁਲਣ ਨਾ ਦਿਉ,ਬਾਦਲਾਂ,ਮੰਡਾ ਤੇ ਦਾਦੂਵਾਲ ਵਰਗੇ ਪੰਥਕ ਮੌਖਟਿਆ ਨੂੰ ਉਤਾਰ ਦਿਉ।

    • @veetmandmand6711
      @veetmandmand6711 Před 4 lety

      ਆਪਣੇ ਆਪ ਨੂੰ ਹੀ ਸਾਹਿਬ ਲਈ ਜਾਦੇ ਹੋ।

    • @corex_shorts
      @corex_shorts Před 3 lety

      @@veetmandmand6711 we

    • @jaggajatt2524
      @jaggajatt2524 Před 3 lety

      ਬਾਬਾ ਜੀ ਰਾਜੋਆਣਾ ਕਿਉ ਨਹੀਂ ਬੋਲਿਆ ਫੇਰ ਅੱਜ ਤੱਕ ਬਾਦਲਾਂ ਖਿਲਾਫ ਕਿ ਸਰਸੇ ਆਲੇ ਨੂੰ ਮਾਫੀ ਕਿਉ ਦਿੱਤੀ ਬਰਗਾੜੀ ਗੋਲੀ ਕਿਉ ਚਲਵਾਈ ਅੱਜ ਤੱਕ ਨਹੀ ਬੋਲਿਆ ਬਾਦਲਾਂ ਖਿਲਾਫ।। ਬਸ ਭਾਈ ਹਵਾਰਾ ਖਿਲਾਫ ਹੀ ਬੋਲਦਾ ਜਦੋ ਵੀ ਤਰੀਕ ਤੇ ਆਉਦੇ ਆ।। ਸਾਰੀ ਲੜਾਈ ਕਰੈਡਿਟ ਦੀ ਆ ਜਦੋ ਕਿ ਬੇਅੰਤਾ ਸਭ ਨੇ ਮਿਲ ਕੇ ਸੋਧੀਆ ।।

  • @malvindermali7698
    @malvindermali7698 Před 5 lety +17

    ਬੀਬੀ ਦੇ ਪਰਿਵਾਰ ਦੀ ਕੁਰਬਾਨੀ ਬਹੁਤ ਹੈ। ਪਰ ਇਹ ਜ਼ਰੂਰੀ ਨਹੀ ਕਿ ਜੋ ਸਿਆਸੀ ਵਿਚਾਰ ਬੀਬੀ ਬੋਲ ਰਹੀ ਹੈ ਉਹ ਸਹੀ ਹੋਣ।
    ਇਹ ਬਾਦਲਕਿਆਂ ਦੇ ਦਲ ਦੇ ਵਫ਼ਾਦਾਰੀ ਨੇ , ਇਹ ਇਹਨਾ ਨੂੰ ਮੁਬਾਰਕ !
    ਸ਼ਹੀਦ ਪਰਿਵਾਰਾਂ ਦੇ ਵਾਰਸਾਂ ਦੀ ਸਿਆਸਤ ਅਕਸਰ ਗਲਤ ਹੁੰਦੀ ਹੈ ਕਿਉਂਕਿ ਸਮੁੱਚੇ ਵਰਤਾਰੇ ਦੀ ਸੋਝੀ ਉਹਨਾ ਨੂੰ ਹੁੰਦੀ ਨਹੀ ਪਰ ਉਹ ਸ਼ਿਰਫ ਆਪਣੀ ਸ਼ਹਾਦਤ ‘ਤੇ ਹੀ ਕੇਂਦਰਤ ਹੁੰਦੇ ਨੇ

    • @jattdhillon9182
      @jattdhillon9182 Před 4 lety

      Tu ja oye

    • @iqbalsingh2081
      @iqbalsingh2081 Před 3 lety

      Ha ji Thheek aa kiuke rajniti da tajarba ni hunda pr bhai rajoana bi kurbani be masal aa

  • @khalsamanpreetkhalsa6439
    @khalsamanpreetkhalsa6439 Před 5 lety +2

    ਦਾਸ ਸਾਰਿਆ ਦੇ ਕਮੈਂਟ ਪੜ ਪੜ ਕੇ ਹੱਸ ਰਿਹਾ ਹੈ....ਕਿ ਜਿਹਨੂ ਵੀ ਨਹੀ ੳੁਹ ਵੀ ਲੇਖ ਲਿਖਦਾ ਪੂਰਾ ਕਮੈਂਟ ਚ ਵਾਹ ਵਾਹ ਮੇਰੀ ਦੇ ਕੌਮ ਦੇ ਹਮਦਰਦੋ..... ਅਾ ਗਦਾਰ ਅਾ ਅੌਹ ਗਦਾਰ ......ਇਹ ਲੇਬਲ ਤਾ ਨੋਬਲ ਪੁਰਸਕਾਰ ਵਾਂਗੂੰ ਦੇ ਰਹੇ ਨੇ ਸਾਰੇ....ਵਾਹ ਜੀ ਵਾਹ......ਧੰਨਵਾਦ ਵੀਰਾ ਭੈਣਾ ਸਾਰਿਅਾ ਦਾ ......

  • @bantasingh2059
    @bantasingh2059 Před rokem +1

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿਰ ਝੁਕਦਾ ਏ ਇਹਨਾ ਕੌਮੀ ਯੋਧਿਆਂ ਦੀ ਕੌਮ ਲਈ ਕੀਤੀਆਂ ਕੁਰਬਾਨੀ ਦੇ ਲਈ

  • @parmjitbhullar9138
    @parmjitbhullar9138 Před 3 lety +8

    ਵਾਹਿਗੁਰੂ ਜੀ🙏🙏🙏

  • @soloykgaming8128
    @soloykgaming8128 Před 4 lety +9

    Waheguru ji🙏

  • @jaggajatt2524
    @jaggajatt2524 Před 3 lety +1

    ਬੀਬਾ ਜੀ ਬਾਦਲਾਂ ਖਿਲਾਫ ਤਾਂ ਤੁਸੀ ਵੀ ਨਹੀ ਬੋਲੇ ਅੱਜ ਤੱਕ ਨਾ ਹੀ ਰਾਜੋਆਣਾ ਜੀ ਬੋਲੇ ਕਦੀ ਸਰਸੇ ਆਲੇ ਨੂੰ ਮਾਫੀ,ਬੇਅਦਵੀਆ,ਬਰਗਾੜੀ ਗੋਲੀ ਕਾਂਡ ਕਿਉ ਨਹੀਂ ਬੋਲਦੇ ਤੁਸੀ।। ਦੱਸੋ ਕੌਮ ਨੂੰ ਕਿਉ ਰਾਜੋਆਣਾ ਨੇ ਭਾਈ ਹਵਾਰਾ ਦੀ ਬੁੜੈਲ ਜੇਲ੍ਹ ਵਿੱਚ ਮੁਖਬਰੀ ਕੀਤੀ ਪੁਲਿਸ ਨੂੰ।।।। ਕੌਮ ਸਮਝ ਰਹੀ ਆ ਸਭ ਹੁਣ ਸਾਰੀ ਲੜਾਈ ਕਰੈਡਿਟ ਦੀ ਫੰਡਿਗ ਦੀ ਹੈ।। ਪਿੰਕੀ ਨੇ ਸ਼ਰੇਆਮ ਦੱਸਿਆ ਇੰਟਰਵਿਊ ਚ ਕਿ ਰਾਜੋਆਣਾ ਨੇ ਮੁਖਬਰੀ ਕੀਤੀ ਭਾਈ ਹਵਾਰਾ ਤੇ ਸਾਥੀਆਂ ਦੀ ਪਰ ਆਪਣਾ ਪੱਖ ਰੱਖਣ ਦੀ ਬਜਾਏ ਰਾਜੋਆਣਾ ਨੇ ਜੇਲ ਚ ਹੀ ਪੱਤਰਕਾਰ ਤੇ ਹਮਲਾ ਕਰਤਾ ਇਸ ਤੋ ਬਾਅਦ ਪਿੰਕੀ ਦੀ ਗੱਲ ਤੇ ਹੋਰ ਯਕੀਨ ਹੋਣ ਲੱਗ ਪਿਆ ਕੌਮ ਨੂੰ।। ਇਹਨਾਂ ਗੱਲਾ ਦਾ ਜਵਾਬ ਜਰੂਰ ਦਿਉ ਅਸੀ ਦੋਵੇਂ ਸਿੰਘਾਂ ਦੇ ਫੈਨ ਆ ਭਾਈ ਹਵਾਰਾ ਤੇ ਭਾਈ ਰਾਜੋਆਣਾ ਜੀ ਦੇ ਪਰ ਜਦੋ ਅਸੀ ਕੀਤੇ ਵੀ ਰਾਜੋਆਣਾ ਜੀ ਦੀ ਗਲ ਕਰਦੇ ਆ ਅੱਗਿਉ ਲੋਕ ਸਰਕਾਰੀ ਖਾੜਕੂ ਕਹਿੰਦੇ ਮੁਖਬਰ ਬਾਦਲਾਂ ਦਾ ਬੰਦਾ ਇਹ ਸਬਦ ਬੋਲ ਦੇ ਆ ਸਾਨੂੰ ਰਾਜੋਆਣਾ ਜੀ ਬਾਰੇ।। ਕੌਮ ਨੂੰ ਕਲੀਅਰ ਕਰੋ

  • @jaggajatt2524
    @jaggajatt2524 Před 3 lety

    ਭਾਈ ਹਵਾਰਾ ਨਾਲ ਏਨੀ ਨਫਰਤ ਕਿਉ ਬੀਬੀ ਜੀ ਬਾਕੀ ਸਭ ਨੂੰ ਪਤਾ ਕੋਣ ਸਰਕਾਰ ਦਾ ਬੰਦਾ ਤੇ ਕਿਸ ਨੇ ਜੇਲ ਚ ਮੁਖਬਰੀ ਕੀਤੀ ਸੀ ਆਰ ਡੀ ਐਕਸ ਫੜਾਇਆ ਸੀ।।

  • @rajindersingh-oz5jh
    @rajindersingh-oz5jh Před 4 měsíci

    ਭੈਣ ਜੀ ਨੇ ਖੱਟਿਆ ਹੀ ਹੈ ਬਹੂਤ ਬੜ੍ਹਾ ਮਾਣ ਪੈਸੇ ਦੀ ਇਸ ਮਾਣ ਵਿੱਚ ਕੋਈ ਜਗ੍ਹਾ ਨਹੀਂ ਯੋਧਿਆਂ ਦੀ ਭੈਣ ਹੋਣ ਦਾ ਮਾਣ ਹੈ ਸੱਚੇ ਯੋਧਿਆਂ ਨੂੰ ਸਲਾਮ

  • @comredgurdipsinghsingh799

    ਬਹੁਤ ਵਧੀਆ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਮੈਡਮ ਕਮਲਦੀਪ ਕੌਰ ਜੀ ਨੇ।

  • @amarx8558
    @amarx8558 Před 5 lety +79

    ਜਿਸ ਤਨ ਲੱਗੀਆ ਸੋਈ ਜਾਣੇਂ ਕੌਣ ਜਾਣੇ ਕੌਣ ਪੀੜ ਪਰਾਈ ਦਾਸ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਬਹੁਤ ਕੁਝ ਐਸਾ ਜੋ ਸਿੱਖ ਕੌਮ ਨੂੰ ਪਤਾ ਨਹੀਂ ਸੋ ਕੌਮ ਦੇ ਆ ਕੁਪੁਤ ਅੱਕਲ ਦੇ ਦੁਸ਼ਮਣ ਜੋ ਕੌਮ ਦੇ ਸ਼ਹੀਦ ਪ੍ਰਵਾਰਾਂ ਨੂੰ ਵੱਧ ਘੱਟ ਲਿਖ ਕੇ ਆਪਣੇ ਆਪ ਨੂੰ ਅੱਕਲ ਬੰਦ ਸਮਝਦੇ ਨੇ ਦੂਜਿਆਂ ਨੂੰ ਗਦਾਰ ਵਿਕੇ ਹੋਏ ਕਹਿਣਾ ਬਹੁਤ ਸੌਖਾ ਐ ਲੱਖ ਥੂ ਲਾਹਨਤ ਤੁਹਾਡੇ ਜੰਮਣ ਵਾਲੀ ਦੇ ਹਿੰਦੂਆਂ ਦੀ ਗਾਂ ਦੇ ਮੂਤ ਵਿੱਚ ਨੱਕ ਡੋਬ ਕੇ ਮਰਜੋ

    • @eaglerecord6796
      @eaglerecord6796 Před 5 lety

      ਬਹੁਤ ਮਾੜੀ ਗੱਲ ਭੈਣਂ ਜੀ ਪਰਵਾਰਾ ਦੀ ਮਦਦ ਕਰਨੀ ਚਹੀਦੀਆ ਆ ਜਥੇਬੰਦੀਆ ਨੂੰ

    • @vermaboy0086
      @vermaboy0086 Před 5 lety

      Amar sex kom daa hero aa tu shidi prapet karo jio...

    • @darshangiri9796
      @darshangiri9796 Před 5 lety

      Amar X

    • @rakeshsharda6498
      @rakeshsharda6498 Před 5 lety

      Amar X apne dharam d respect bhalde edda hna tu c ap loka nu door karde kyoki punjab da koi v dharam howe guru granth saheb da satkar karda bargadi v sb puje c hindu v muslman v te tu c wakh kehrhi kaum to hoye guru saheb de mata pita kon c kde gaal kad de c oh

    • @jaswinderjaswinderdeol2847
      @jaswinderjaswinderdeol2847 Před 4 lety

      Waheguru ji mehar karon

  • @user-sp1li9id6z
    @user-sp1li9id6z Před 5 lety +2

    ਭੈਣ ਮੇਰੀ ਏ ਉਸ ਟਾਈਮ ਪੰਜਾਬ ਪੁਲਸ ਨੂੰ ਖਬਰ ਕਿਸ ਨੇ ਕੀਤੀ ਸੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਬਹੁਤ ਪੈਸੇ ਕੱਠੇ ਕਰਲੇ ਹੁਣ ਤੁਸੀਂ ਬਾਦਲਾਂ ਦੇ ਚੰਗੀ ਤਰ੍ਹਾਂ ਨੇੜੇ ਆ

  • @gurbindersingh6364
    @gurbindersingh6364 Před 3 měsíci

    ਪਰ ਕੀ ਖੱਟਿਆ ਭੈਣ ਜੀ ਅਕਾਲੀ ਪਾਰਟੀ ਵੱਲੋਂ ਵੋਟਾਂ ਵਿਚ ਖੜ੍ਹ ਕੇ

  • @bikkersingh8992
    @bikkersingh8992 Před rokem +1

    ਧੰਨ ਬਲਵੰਤ ਸਿੰਘ ਰਾਜੋਆਣਾ

  • @dalersinghdhiman983
    @dalersinghdhiman983 Před 5 lety +14

    ਧੰਨ ਗੁਰੂ ਧੰਨ ਗੁਰੂ ਪਿਆਰੇ

  • @jasminumkaur427
    @jasminumkaur427 Před 3 lety +9

    Much respect to sister!🙏🏻🙏🏻 true people are rare in this world 🙏🏻🙏🏻

  • @reetsingh7035
    @reetsingh7035 Před 5 lety +30

    You are Sister and Daughter of all The Sikhs. May Waheguru Bless you.

    • @armaanjeetsingh5247
      @armaanjeetsingh5247 Před 3 lety +1

      Aww

    • @jasvindersingh4813
      @jasvindersingh4813 Před 3 lety

      Tu bana sister Tenu Mubarak Baki Sikh kom dea Katal Dee Sister nu Gul kis waste Pana Aa Jihrhe Beant Singh dea Nall Nirdosh Mare Gye Ohna Daa Kee kasoor see Eh vee Daso Media nu vee Sochna chahida Es Tura Dia nu naa promote Karan Eh Kom dea Heerea Nahi Nirdosha dea Katal Aa J'is Tura Beant Singh dea Nall Baki Nirdosh Mare Gye Ehna Nu Vee Chowk Vich Kharha Karke Goli Marni Chahidee Aa

    • @HarjinderSingh-uf5hn
      @HarjinderSingh-uf5hn Před 3 lety

      @@jasvindersingh4813 ghhnh।ਨਹੀਂ jhhhnnhnjnh।h।jhhhnhhhhhhhhhhhh h।h।jhhhnnhnjnh nhjhjnhjhjjh।n h nhjhjnhjhjjh jhhhnhhhhhhhhhhhh njnh।hnhnhhjjnhhhjnnthghnjhj gh।nhjhjnhjhjjh jhh।hnhhh। hhh।hhhnjnh।jnnnjhjnh।hhh nhjhjnghh।hjhhjjnhhnhjhhhnhhh।gh।nh।jh।nn।h।jjh।hhhhh।jjhhjh।nhnnjh।hhhhhj।hjhhjjnhhnhjhhhnhhh nnjh।h।nh।h jhhhnhhhhhhhhhhhh hjhhjjnhhnhjhhhnhhh hh।ngh।hjhhjjnhhnhjhhhnhhh ngnnhjjjhh।hnh।hhhh।nnnnhjjh।। hnh।jhhh।।nnjnhnjhh।hn h।nnnjjjhnh।n hh।jhjjhhhh।h।jh। h।nh।hjhnghj।।jhn।n।h।nnn।hhh।।hh nhhnhnjnh। h।hhhh। ।nnnh।hhn।hh।nhh h।h nh।h।j।hn।h।hh।jjhn।jh।gh।h।।h।h।h। ।।g।hnh।h। ghnn।nh।nhh।hhhhh

    • @HarjinderSingh-uf5hn
      @HarjinderSingh-uf5hn Před 3 lety +1

      0

    • @jasvindersingh4813
      @jasvindersingh4813 Před 3 lety

      @@HarjinderSingh-uf5hn Veer ji eh Kee Farsi Aa likhe Moosa Parhe khudaa

  • @gurbhejsingh5703
    @gurbhejsingh5703 Před rokem

    ਸਤਿਕਾਰ ਯੋਗ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਵਾਨ ਕਰਨਾ ਜੀ ਭੈਣ ਜੀ ਬੇਨਤੀ ਐ ਬਾਦਲ ਪਰਿਵਾਰ ਤੋਂ ਦੂਰ ਰਹੋ ਜੀ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੀ ਸਕੇ ਨਹੀਂ ਬਣੇ ਹੁਣ ਤਾਂ ਬਾਦਲਾਂ ਦਾ ਨਾਂ ਵੀ ਬੇਅਦਬੀ ਤੇ ਗੁਰੂ ਦੋਖੀਆਂ ਦੇ ਚਲਾਨ ਚ ਆ ਗਿਆ ਤੇ ਜਿਨਾਂ ਨੇ ਗੋਲਡੀ ਵਰਗੇ ਹਜ਼ਾਰਾਂ ਸਿੰਘਾ ਨੂੰ ਸ਼ਹੀਦ ਕਰਨ ਵਾਲੇ ਸੁਮੇਧ ਸੈਣੀ ਇਜਰਾਲ ਆਲਮ ਵਰਗਿਆਂ ਨੂੰ ਅਹੁਦੇ ਦੇ ਕੇ ਨਿਵਾਜਦੇ ਰਹੇ ਨੇ ਜਿੰਨਾ ਨੇ ਕੌਮ ਦਾ ਰੱਜਕੇ ਖ਼ੂਨ ਪੀਤੈ ਉਨੀਂ ਸੌਂ ਅਠੱਤਰ ਤੋਂ ਲੈਕੇ ਅੱਜ ਤੱਕ ਕੌਮ ਦਾ ਘਾਣ ਹੀ ਕੀਤੈ ਕੋਈ ਚੰਗਾ ਕੰਮ ਨਹੀਂ ਕੀਤਾ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਤੇ ਬਾਕੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਨੇ ਕੌਂਮ ਸਾਰੇ ਕੌਮੀ ਯੋਧਿਆਂ ਦਾ ਸਤਿਕਾਰ ਕਰਦੀ ਐ ਕਰਦੀ ਰਹੇਗੀ ਅੱਜ ਗਦਾਰਾਂ ਨੂੰ ਛੱਡ ਕੇ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਚ ਇਕੱਠੇ ਹੋ ਕੇ ਚੱਲਣ ਦੀ ਲੋੜ ਐ ਪਰ ਮੁਆਫ ਕਰਨਾ ਭੈਣ ਜੀ ਬਾਦਲਾ ਦੀ ਹਮਾਇਤ ਕਰਨਾ ਕੌਮ ਲਈ ਚੰਗੀ ਨਹੀਂ ਸੋਚਣ ਦੀ ਲੋੜ ਐ

  • @gurvinderkaur6845
    @gurvinderkaur6845 Před 5 lety +18

    ਭਾਈ ਤੁਹਾਡੀ ਕੁਰਬਾਨੀ ਦਾ ਕੌਮ ਸਤਿਕਾਰ ਕਰਦੀ ਐ। ਪਰ ਹੁਣ ਐਂਵੇ ਦੂਜਿਆਂ ਤੇ ਚਿੱਕੜ ਨਾ ਸੁੱਟੀ ਜਾਓ। ਔਰ ਆਪਣੇ ਆਪ ਨੂੰ ਅਕਾਲੀ ਦੱਸ ਕੇ ਆਪਣਾ ਕਿਰਦਾਰ ਸ਼ੱਕੀ ਨਾ ਬਣਾਓ। ਬਾਦਲ ਟੋਲਾ ਕਿੰਨਾ ਕੁ ਪੰਥਕ ਐ ਇਹ ਗੱਲ ਕੌਮ ਨੂੰ ਸਪਸ਼ਟ ਐ। ਤੇ ਜੇਕਰ ਤੁਸੀਂ ਐਨੇ ਈ ਬਾਦਲ ਭਗਤ ਸੋ ਤਾਂ ਬੀਬਾ ਫਿਰ ਤੁਸੀਂ ਪਿਛਲੀ ਲੋਕ ਸਭਾ ਦੀ ਚੋਣ ਬਾਦਲਾਂ ਤੋਂ ਵੱਖ ਹੋ ਕੇ ਕਿਉਂ ਲੜੀ ਸੀ ???

  • @babasatnamsinghji
    @babasatnamsinghji Před 5 lety +19

    ਜਦੋਂ ਤੁਸੀ ਦਾਦੂਵਾਲ ਜੀ ਨਾਲ ਜਾਦੇ ਸੀ ੳਦੋਂ ਕਿੳੁਂ ਨਹੀ ਬੋਲੇ ਨਾਲੇ ਹਵਾਰਾ ਹੀ ਹੈ ਰਾਜੋਅਾਣਾ ਹਵਾਰੇ ਦੀ ਬਰਬਰੀ ਨਹੀ ਕਰ ਸਕਦਾ

  • @amrikghuman7259
    @amrikghuman7259 Před 4 lety +2

    ਗੋਲਡੀ ਵੀਰ ਵਾਲੇ ਤਾ ਜਾਣਕਾਰੀ ਨਹੀਂ ਜਸਵੀਰ ਭਾਗੀਵਾਂਦਰ ਵਾਰੇ ਜਾਣਕਾਰੀ ਹੈ ਮਾਨਸਾ ਬਠਿੰਡਾ ਦੇ ਲੋਕ ਜਾਣਦੇ ਹਨ ਰਾਜੋਆਣਾ ਦੀ ਕੀ ਮਜਬੂਰੀ ਹੈ ਕੇ ਸਿੱਖਾਂ ਦੇ ਗ਼ਦਾਰ ਬਾਦਲ ਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਮੋਦੀ ਨਾਲ਼ ਯਾਰੀ ਪਾਈਂ ਕੌਮ ਦਾ ਅਨਮੋਲ ਹੀਰਾ ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @karmantransport4636
    @karmantransport4636 Před 4 lety +11

    I respect all those Sikh freedom fighter's who fought 1978 to 1997 and who's in jail last 25 years

  • @baljitsingh5948
    @baljitsingh5948 Před 5 lety +2

    ਇੰਟਰਵਿਊ ਕੌਮ ਵਿੱਚ ਖਾਨਾਜੰਗੀ ਹੋਰ ਵਧਾਉਣ ਲਈ ਕੀਤੀ ਲੱਗਦੀ ਆ । ਕਈ ਪਰਿਵਾਰ ਆਪਣੇ ਸ਼ਹੀਦ ਹੋਏ ਜੀਆੰ ਦੀ ਕੁਰਬਾਨੀ ਨੂੰ ਨੋਟਾਂ ਤੇ ਵੋਟਾਂ ਵਿੱਚ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਆ । 2012 ਵਿੱਚ ਸਮੁੱਚਾ ਪੰਥ ਫਾਂਸੀ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰਿਆ ਤੇ ਗੁਰਦਾਸਪੁਰ ਜਸਪਾਲ ਸਿੰਘ ਸ਼ਹੀਦ ਹੋਇਆ ਉਸ ਸਮੇ ਪੰਥ ਦੇ ਰੋਹ ਨੂੰ ਤੁਸੀ ਨੋਟਾਂ ਵਿੱਚ ਕੈਸ਼ ਕਰ ਗਏ ਪਰ 2014 ਦੀਆੰ ਵੋਟਾਂ ਵਿੱਚ ਪਟਿਆਲੇ ਵਾਲੀ ਲੋਕ ਸਭਾ ਸੀਟ ਨੂੰ ਕੈਸ਼ ਕਰਨ ਵਿੱਚ ਮਾਤ ਖਾ ਗਏ ।ਇਹੀ ਹਾਲ ਮੰਡ ਦਾਦੂਵਾਲ ਅਜਨਾਲਾ ਮਾਨ ਮੋਹਕਮ ਹੁਣਾ ਦਾ ਆ ।

  • @harbhajansingh1444
    @harbhajansingh1444 Před 3 lety +4

    Waheguru ji waheguru ji

  • @ankhijathabhagwanpura6242

    ਦਾਦੂਵਾਲ ਜੀ ਬੇਦਾਗ ਹਨ ਤੁਸੀਂ ਉਹਨਾਂ ਦੀ ਭਾਸ਼ਾ ਬੋਲਦੇ ਹੋ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਿਆ ।

  • @kulwantlalli524
    @kulwantlalli524 Před 5 lety +61

    Bhai jagtar singh hawara jindabad

  • @newsupdate7209
    @newsupdate7209 Před 4 lety +11

    ਮਹਾਨ ਜਰਨੈਲ ਰਾਜੋਆਨਾ ਜੀ ਹਵਾਰਾ ਜੀ

  • @charansinghbhuttay3775

    ਿੱੲਹ ਕਹਾਣੀ ਅਾੳੁਣ ਵਾਲੀ ਸਿੱਖ ਨੌਜਵਾਨ ਪੀੜੀ ਵਾਸਤੇ ਸੰਦੇਸ਼ ਹੈ ਕਿ ਕੌਮ ਦੇ ਗਦਾਰ ਲੀਡਰਾਂ ਮਗਰ ਲੱਗਣ ਤੋਂ ਪਹਿਲਾਂ ਅਾਪਣੀ ਹੋਸ਼ ਟਿਕਾਣੇਂ .
    ਰੱਖ ਕੇ ਹੀ ਅਾਪਣੀਂ ਕੀਮਤੀ ਜਿੰਦਗੀ ਦਾ ਫੈਸਲਾ ਲੈਣਾਂ ਚਾਹਿਦਾਾ ਹੈ।ਕੌਮ ਦੇ ਸ਼ਾਤਰ ਲੀਡਰ ਨੌਜਵਾਨ ਪੀੜੀਂ ਦਾ ਨੁਕਸਾਨ ਕਰਕੇ ਅਾਪ ਅੈਸ਼ ਪ੍ਸਤੀ ਦੀ ਜਿੰਦਗੀ ਜਿੳੁ ਰਹੇ ਹਨ।ਸਬਕ ਸਿੱਖਣ ਦੀ ਲੋੜ ਹੈ।

  • @ranaranbir5263
    @ranaranbir5263 Před 5 lety +9

    ਸਾਰੇ ਹੀ ਮਾੜੇ ਅਾ ਸਾਰੇ ਅਾਗੂ ਮਾੜੇ ਭਾੲੀ ਹਵਾਰਾ ਵੀ ਮਾੜਾ ਬਸ ਬਾਦਲ ਚੰਗੇ ਅਾ ਤੇ ੳੁਹ ਲੋਕ ਚੰਗੇ ਜਿਨਾ ਨੇ ਜਿੰਦਾ ਸ਼ਹੀਦ ਦਾ ਅਵਾਰਡ ਦਿਤਾ ਗਲ ਸੋਚਣ ਵਾਲੀ ਅਾ ਕੁਰਬਾਨੀ ਭਾੲੀ ਰਾਜੋਅਾਨਾ ਤੇ ਹਵਾਰਾ ਦੋਨੋ ਦੀ ੲਿਕਠੀ ਅਾ ਫਿਰ ਅਵਾਰਡ ੲਿਕ ਨੂੰ ਕਿੳੁ,ਜੇਲ ਵਿਚ ਤਾ ਭਾੲੀ ਹਵਾਰੇ ਦਾ ਰਾਜੋਅਾਨੇ ਨਾਲੋ ਵੀ ਜਾਦਾ ਬੁਰਾ ਹਾਲ ਅਾ ੳੁਹਨਾ ਦੀ ਤਾ ਬੀਬੀ ਨੇ ਕੋੲੀ ਗਲ ਨਹੀ ਕੀਤੀ

  • @mukhtiarsinghsandhu9059
    @mukhtiarsinghsandhu9059 Před 5 lety +7

    Waheguru ji

  • @gurmukhsingh6097
    @gurmukhsingh6097 Před 4 lety +2

    ਭੈਣ ਜੀ ਪ੍ਰਮਾਤਮਾ ਆਪ ਜੀ ਤੇ ਰਾਜੋਆਣਾ ਵੀਰ ਜੀ ਨੂੰ ਚੜਦੀ ਕਲਾ ਬਖ਼ਸ਼ੇ । ਵਾਹਿਗੁਰੂ ਵਾਹਿਗੁਰੂ

  • @user-jl4ts2fv1x
    @user-jl4ts2fv1x Před 5 lety +20

    ਜੋ ਭਾਈ ਸਾਬ ਨੇ ਕਰਤਾ ਤੁਸੀ ਕਰ ਕੇ ਦਿਖਾਉ ਭਲਾ ਇਜਤ ਹੈ ਭਾਈ ਦੀ ਰਹੂ ।ਕਿਸ ਪਾਰਟੀ ਤੌ ਪੈਸੇ ਲ ਏ ਕੋਠੀਆਂ ਪਵਾਈਆ ਭਾਈ ਦੀ ਕੁਰਬਾਨੀ ਸਾਹਮਣੇ ਇ ਹ ਫਾਲਤੂ ਬਕਵਾਸ ਕੋਈ ਮਾਈਨੇ ਨਹੀ ਰਖਦੀ

  • @a_kaur4547
    @a_kaur4547 Před 5 lety +35

    Bhai Hawara ji Zindabad. 🙏🙏🙏🙏🙏

  • @Harjot2811
    @Harjot2811 Před 5 lety +3

    ਜੇਲ ਤੋਂ ਅਜਾਦ ਹੋਣਾ ਤੁਹਾਡੀ ਜਮੀਂਰ ਦੀ ਕੀਮਤ ਹੈ
    ਅਤੈ
    ਗਲਤ ਹਵਾਰਾ ਸਾਬ ਕਿਹਣਾ ਠੀਕ ਗੱਲ ਨਹੀ

  • @ravindersinghgill314
    @ravindersinghgill314 Před rokem

    ਲੱਗਦੇ ਹੱਥ ਬਾਦਲ ਪਰਿਵਾਰ ਦੀ ਪੋਲ ਵੀ ਖੋਲ ਦਿਓ ।।

  • @farmingnews9974
    @farmingnews9974 Před 5 lety +37

    Jathedar jagtar singh hawara zindabad c te rahega

    • @jaggajatt2524
      @jaggajatt2524 Před 3 lety

      ਬਿਲਕੁਲ ਸਹੀ ਅਸਲੀ ਯੋਧਾ ਭਾਈ ਹਵਾਰਾ ।। ਰਾਜੋਆਣਾ ਨੇ ਮੁਖਬਰੀ ਕਰਕੇ ਫੜਵਾ ਦਿਤਾ ਸੀ ਬੁੜੈਲ ਜੇਲ ਚ ਭਾਈ ਹਵਾਰਾ ਤੇ ਸਾਥੀਆਂ ਨੂੰ ਕਿ ਜੇਲ ਬਰੇਕ ਹੋਣ ਵਾਲੀ ਆ ਤੇ ਹਵਾਰੇ ਹੋਣੀ ਕਰਨਗੇ।।

  • @kabalsinghgill2313
    @kabalsinghgill2313 Před 2 měsíci

    bhai jagtar singh hawara jindabad jindabad

  • @sainisaini9519
    @sainisaini9519 Před 5 lety +55

    ਜਗਤਾਰ ਸਿੰਘ ਹਵਾਰਾ ਰਾਜੋਅਾਣਾ ਵਾਗੂ ਬਾਦਲਾ ਦਾ ਪਿਠੂ ਨਹੀ ,,,,

    • @sohi5443
      @sohi5443 Před 5 lety +2

      100% ਬਿਲਕੁੱਲ ਸਚੁ ਹੈ

    • @satnamrandhawa9552
      @satnamrandhawa9552 Před 5 lety

      Sikh Veero pehlan ih tan faisla kar kehrhe jathedar sahi ne

    • @satnamrandhawa9552
      @satnamrandhawa9552 Před 5 lety

      Veero Lakhwinder Singh Lakha di interwio ve kite vekheo

    • @satnamrandhawa9552
      @satnamrandhawa9552 Před 5 lety +3

      Jehrhe panj jathedar chabe de sarbat khalsa vich choone c uthna vicho tin jathedar 6 maheene tan ikethe bethe rahe te do ministran de kehn morcha tan khatam karta par par agle din hi Tino ainwe vakhre hoe ke kuj na puchhoo

    • @BalvirSingh-dk5ev
      @BalvirSingh-dk5ev Před 5 lety +5

      ਰਾਜੋਆਣਾ ਨੇ ਆਪਣੀ ਅਪੀਲ ਵਿੱਚ ਲਿਖਿਆ ਕਿ ਮੈਂ ਬੇਅੰਤੇ ਦਾ ਕਤਲ ਕੀਤਾ ਮੈਨੂੰ ਛੇਤੀ ਫਾਂਸੀ ਦਿਓ'
      ੫ਰ ਹਵਾਰਾ ਨੇ ਆਪਣੀ ਪਟੀਸ਼ਨ ਵਿੱਚ ਲਿਖਿਆ ਕਿ ਮੈਂ ਬੇਅੰਤੇ ਦਾ ਕਤਲ ਨਹੀਂ ਕੀਤਾ ਇਸ ਲਈ ਮੇਰੀ ਸਜਾ ਮੁਆਫ ਕੀਤੀ ਜਾਵੇ I
      ਦਿਮਾਗ ਤੇ ਜ਼ੋਰ ਦੇ ਕੇ ਸੋਚੋ ਕੇ ਸੱਚ ਕੀ ਹੈ?

  • @user-vi7uk5nh3s
    @user-vi7uk5nh3s Před 3 měsíci

    Ft

  • @harrychouhan9552
    @harrychouhan9552 Před 5 lety +5

    waheguru G kirpa krnn g bhen te

  • @amarjitbhangu3431
    @amarjitbhangu3431 Před 5 lety +106

    ਸਿਖ ਕੌਮ ਨੇ ਅਾਪਸ ਵਿਚ ਲੜ ਕੇ ਮਰ ਜਾਣਾ ਅੈ

  • @preetkaur2741
    @preetkaur2741 Před 4 lety +2

    *ਵਾਹਿਗੁਰੂ ਜੀ* ਕਿਰਪਾ ਕਰੋ ਕਿ ਕੌਮ ਵਿੱਚ ਏਕਤਾ ਹੋਏ

  • @jaspalsinghbuttar2664
    @jaspalsinghbuttar2664 Před 4 lety +1

    Bhai Rajoana Jindabad

  • @PritpalSingh-jd9te
    @PritpalSingh-jd9te Před rokem

    Bhai rajoana sacha insaan hai

  • @j.skundi7791
    @j.skundi7791 Před 5 lety +42

    MERA SALUTE IS BHEHN NU

  • @baljindersingh-lb2eg
    @baljindersingh-lb2eg Před 5 lety +6

    ਵਾਹਿਗੁਰੂ ਜੀ

  • @whatsappstatusexpert2094
    @whatsappstatusexpert2094 Před 4 lety +1

    Bahut vadhia interview dhanbad bibi ji ate makkad ji bahut asliat pta lgi

  • @sarwansinghlehal686
    @sarwansinghlehal686 Před 5 lety +13

    Rajoana jindabad

  • @jaggajatt2524
    @jaggajatt2524 Před 3 lety

    ਬੀਬੀ ਜੀ ਇਹ ਤਾਂ ਦੱਸਦੋ ਰਾਜੋਆਣਾ ਜੀ ਬਾਦਲਾਂ ਦੇ ਖਿਲਾਫ ਕਿਉ ਨਹੀਂ ਬੋਲਦੇ ਬੇਅਦਬੀ ਬਾਰੇ ਸਰਸਾ ਵਾਲੇ ਦੀ ਮਾਫੀ ਬਾਰੇ ਕਿਉ ਨਹੀ ਬੋਲਦੇ ਭਾਈ ਹਵਾਰੇ ਬਾਰੇ ਤਾ ਹਰ ਤਰੀਕ ਤੇ ਉੱਚੀ ਆਵਾਜ਼ ਚ ਬੋਲਦੇ ਆ ਦੂਜੀ ਗੱਲ ਇਹ ਵੀ ਕਲੀਅਰ ਕਰੋ ਜੋ ਪਿੰਕੀ ਨੇ ਇੰਨਟਰਵਿਉ ਵਿਚ ਦੱਸੀਆ ਕਿ ਰਾਜੋਆਣਾ ਜੀ ਬਾਰੇ ਕਿ ਰਾਜੋਆਣਾ ਨੇ ਮੈਨੂੰ ਦੱਸਿਆ ਕਿ ਹਵਾਰਾ ਤੇ ਉਹਨਾ ਦੇ ਸਾਥੀ ਜੇਲ ਤੋੜਣ ਦੀ ਤਿਆਰੀ ਵਿਚ ਹਨ ਇਹ ਵੀ ਦੱਸੋ ਕੌਮ ਨੂੰ ਕਿਉ ਕਿ ਕੌਮ ਸੋਚ ਰਹੀ ਆ ਕਿ ਰਾਜੋਆਣਾ ਨੇ ਮੁਖਬਰੀ ਕਿਉ ਕੀਤੀ।। ਆਪਣਾ ਪੱਖ ਰੱਖਣ ਦੀ ਬਜਾਏ ਰਾਜੋਆਣਾ ਨੇ ਜੇਲ ਚ ਹੀ ਪੱਤਰਕਾਰ ਤੇ ਹਮਲਾ ਕਰਤਾ ਇਹ ਗੱਲਾ ਪਿੰਕੀ ਦੀ ਗੱਲ ਨੂੰ ਹੋਰ ਵੀ ਸੱਚਾ ਸਾਬਤ ਕਰ ਰਹੀ ਆ

  • @kisanektamorchadehli273
    @kisanektamorchadehli273 Před 4 lety +4

    ਵੀਰੋ ਇਕੱਲਾ ਚੈਨਲ ਹੀ ਨਹੀਂ ਇਹ ਭੈਣ ਵੀ ਬਾਦਲਾਂ ਦੀ ਏ ਬੱਸ ਕਰੋ ਭੈਣ ਜੀ ਬਹੁਤ ਹੋਗਿਆ

  • @SurinderSingh-im7bh
    @SurinderSingh-im7bh Před 3 lety +3

    Hosla rakho sis ji waheguru ji kirpa karnnga fthe tuhadi hi ਹੋਵੇਗੀ 🙏🙏🙏

  • @gurmeetdhaliwal2757
    @gurmeetdhaliwal2757 Před 2 lety

    Punjab Khalistan sarkar Raj zindabad

  • @JaspalSingh-vb3yp
    @JaspalSingh-vb3yp Před rokem

    ਭੈਣ ਜੀ ਅਸੀਂ ਤੁਹਾਡੇ ਨਾਲ ਹਾਂ ਆਪਣੇ ਸਿੱਖ ਇਹ ਗ਼ਦਾਰ ਹਨ ਹਿੰਦੂ ਵੀਰ ਤਾਂ ਨਾਲ ਤਿਆਰ ਹਨ ਤੁਰਨ ਵਾਸਤੇ

  • @charanjitsingh522
    @charanjitsingh522 Před 5 lety +4

    Good

  • @narindersaini6299
    @narindersaini6299 Před 5 lety +16

    You r brave sister

  • @joginderdhillon8752
    @joginderdhillon8752 Před 2 lety

    Sister app g nu slam

  • @maninderjitsingh7778
    @maninderjitsingh7778 Před 5 lety +15

    ਹੁਣ ਤਾੰ ਪਕਾ ਹੀ ਹੌ ਗਿਆ ਕਿ ਦਾਦੂਆਲ ਤੇ ਮੰਡ ਪਾਰਟੀ ਅਜੈੰਸੀਆੰ ਦੇ ਅਜੰਟ ਆ । ਜਿਨੇ ਅਜੰਟ ਆ ਉਹ ਜਿਆਦਾਉਚਾ ਖਾਲਸਤਾਨ ਬੋਲਦੇ ਆ । ਬੜੇ ਸੌਹਣੇ ਠਾਠਾੰ ਨਾਲ ਰਹਿੰਦੇ ਆ

    • @amandhanoa8701
      @amandhanoa8701 Před 5 lety +3

      Maninderjit Singh
      Menu lagda simranjit singh maan v

    • @RAITVCHANNEL
      @RAITVCHANNEL Před 5 lety +2

      ਜੇ ਕੋੲੀ ਕੱਲ ਨੂੰ ਤੇਨੂੰ ਅਜੰਸੀ ਦਾ ਬੰਦਾ ਕਹਿ ਦੇਵੇ ਕਿ ਬਿਨਾ ਪਰੂਫ ੳੁਹ ਵੀ ਸੱਚ ਮੰਨ ਲੲੀੲੇ ੲਿਹ ਖੁਦ ਬਾਦਲ ਦੇ ਪਿੱਠੂ ਬਨੇ ਹੋੲੇ ਨੇ ਜੋ ਵੀਰ ਗੋਲਡੀ ਦੀ ਕੁਰਬਾਨੀ ਨੂੰ ਵੀ ਬਾਦਲ ਕਿਅਾ ਕੋਲ ਵਿਕਾੳੂ ਬਣਾ ਰਹੇ ਨੇ

  • @AmandeepSingh-zz7fb
    @AmandeepSingh-zz7fb Před 5 lety +25

    Daduwal te Mand Com De Gadar

  • @drdhillon8806
    @drdhillon8806 Před 5 lety +13

    Salut hai is faimly nu...waheguru

  • @rajveersinghbansalsingh7113

    Star Jagtar Singh hawara Ji

  • @LovelySingh-sl6fs
    @LovelySingh-sl6fs Před 3 měsíci

    Shri waheguru Sahay ji

  • @lakhvirsingh4659
    @lakhvirsingh4659 Před 5 lety +16

    ਭਾਈ ਜਗਤਾਰ ਸਿੰਘ ਹਵਾਰਾ ਕੌਮ ਦਾ ਬੱਬਰ ਸ਼ੇਰ ਆ

  • @baljindersingh-lb2eg
    @baljindersingh-lb2eg Před 5 lety +3

    ਵਾਹਿਗੁਰੂ ਜੀ 😥😥😥

    • @harjitkaur4334
      @harjitkaur4334 Před 3 lety

      Waheguru ji waheguru ji waheguru ji waheguru ji waheguru ji 🙏🙏🙏🙏🙏

  • @bhandalbet324
    @bhandalbet324 Před 5 lety +2

    Ok ji waheguru ji the best of all ji

  • @rinkuarora6122
    @rinkuarora6122 Před 5 lety +4

    Wahe guru ji

  • @maanfathe849
    @maanfathe849 Před 3 lety +3

    🙏Waheguru ji 🙏🙏🙏🙏🙏

  • @kulwindersingh979
    @kulwindersingh979 Před 5 lety +7

    Waheguru ji kerpa karn

  • @sunnydhaliwal1136
    @sunnydhaliwal1136 Před 2 lety

    Thanks sister kom de hero

  • @sonubajwa1168
    @sonubajwa1168 Před 5 lety +8

    Bhan ji d har gal vich sachyi aa ji

  • @manpreetchahalmanikhusi7771

    ਅੱਜ ਦੇ ਟਾੲੀਮ ਵਿੱਚ ਰਾਜੋਅਾਣਾ ਬਾਦਲਾ ਦੇ ਜਾਲ ਵਿੱਚ ਫਸ ਗਿਅਾ

  • @KulwinderSingh-lb3or
    @KulwinderSingh-lb3or Před 4 lety +1

    ਭਾਈ ਗੋਲਡੀ ਮੇਰੇ ਪਿੰਡ ਲਹਿਰਾ ਮਹੁਬੱਤ ਸਹੀਦ ਹੋਏ ਸਨ

  • @amritpal4964
    @amritpal4964 Před 5 lety +7

    Daduwal da Asli naam
    Baljeet Singh Tehra
    Tehra (crooked)
    He is congress agent
    Black Cat
    He will try his best to derail Bhai Hawara ji di team
    Sideline him

  • @harmindersingh9717
    @harmindersingh9717 Před 5 lety +2

    Waheguru ji ka kalsha waheguru ki fathe

  • @ParamjeetKaur-qw1ne
    @ParamjeetKaur-qw1ne Před 4 lety +6

    Kom de Shahida nu kot kot parnam .waheguru ji

  • @Amandeepsinghbabaji
    @Amandeepsinghbabaji Před 5 lety +3

    Waheguru g

  • @prettjaglana4426
    @prettjaglana4426 Před 4 lety +1

    Good Bless you

  • @bhimasoni9898
    @bhimasoni9898 Před 4 lety +8

    Bhai dilawar Singh tere warga koi nahi 🙏🙏🙏🙏

  • @sidhujashan6510
    @sidhujashan6510 Před 5 lety +2

    ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ
    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣਿਆਂ ਯਾਰਾਂ ਤੋਂ

  • @harjitsinghharjit6511
    @harjitsinghharjit6511 Před 5 lety +3

    ਤੁਸੀਂ ਬਾਦਲ ਦੇ ਚਮਚੇ ਜੋ ਕੁਝ ਸਮੇਂ ਬਾਅਦ ਬਾਦਲ ਨੇ ਰਾਜੋਆਣਾ ਨੂੰ ਅਕਾਲ ਤਖ਼ਤ ਦੇ ਜਥੇਦਾਰ ਹੋਣਗੇ

  • @amriksinghdhaliwal5253
    @amriksinghdhaliwal5253 Před 3 lety +8

    Dear Sister,
    I truly respect you like I have for my sisters. You are a very genuine and honest person. The whole Sikh community knows that bhai Balwant Singh Rajowana has sacrificed a major part of his life for the Sikh community. Like you referred to some fake people disguised as Sikhs, they are the real culprits to fail the movement. Waheguru bless you eternally.☺