ਅਕਾਲੀ ਦਲ ‘ਚ ਖੁੱਲ਼ੀ ਬਗਾਵਤ ।ਅਕਾਲੀ ਦਲ ਦੋਫਾੜ? ਕੀ ਭਾਜਪਾ ਦੇ ਇਸਾਰੇ ਤੇ ਟੁੱਟ ਰਿਹਾ ਹੈ ਅਕਾਲੀ ਦਲ ?

Sdílet
Vložit
  • čas přidán 24. 06. 2024

Komentáře • 60

  • @paramjittenny3042
    @paramjittenny3042 Před 12 dny +2

    ਵਾਲੀਆ ਸਾਹਿਬ ਤੁਸੀ ਹਰ ਮੁੱਦੇ ਤੇ ਚੰਗੀ ਸਮੀਖਿਆ ਦੇ ਨਾਲ ਨਾਲ ਪੰਜਾਬ ਦੇ ਧਾਰਮਿਕ ਸਮਾਜਿਕ ਅਤੇ ਆਰਥਿਕ ਮੱਦਿਆ ਤੇ ਚੰਗੀ ਸਮਝ ਰੱਖਦੇ ਹੋ ।ਅਸੀਂ ਤੁਹਾਡੇ ਤਜ਼ਰਬੇ ਤੋਂ ਬਹੁਤ ਕਝ ਸਿੱਖਦੇ ਹਾਂ।

  • @mukhtarsingh3581
    @mukhtarsingh3581 Před 11 dny +2

    ਵਾਲੀਆ ਸਾਹਿਬ ਦੋਵਾਂ ਧੜਿਆਂ ਵਿੱਚ ਕੁੱਝ ਚੰਦ ਬੰਦੇ ਛੱਡ ਕੇ ਬਾਕੀ ਸਾਰੇ ਈ ਦਿੱਲੀ ਤੇ ਨਾਗਪੁਰ ਦੇ ਦਲਾਲ ਆ ਇਸ ਲਈ ਲੋਕਾਂ ਨੇ ਇਹਨਾਂ ਨੂੰ ਸਵੀਕਾਰ ਨਹੀਂ ਕਰਨਾ ਅਕਾਲੀਦਲ ਦੁਬਾਰਾ ਤਾਕਤ ਵਿੱਚ ਲਿਆਉਣ ਲਈ ਪਿੰਡਾਂ ਵਿੱਚੋਂ ਆਮ ਘਰਾਂ ਦੇ ਨੌਜਵਾਨ ਲੋਕਾਂ ਨੂੰ ਭਰਤੀ ਕਰਨ ਦੀ ਸਖਤ ਜਰੂਰਤ ਆ ਸਿਲੈਕਸ਼ਨ ਨਾਲ ਪ੍ਰਧਾਨ ਚੁਣਿਆ ਜਾਵੇ ਇਹਨਾਂ ਦਲਾਲਾਂ ਨੇ ਪੰਜਾਬ ਵੇਚਿਆ ਜੀ

    • @DrHarjinderWalia
      @DrHarjinderWalia  Před 11 dny

      “Thanks for watching! Your support means a lot. If you enjoyed the video, please consider subscribing for more. 🙏”

  • @ramansingh803
    @ramansingh803 Před 12 dny +2

    ਡਾ ਵਲੀਆ ਸਾਹਿਬ,ਕਦੇ ਕਦਾਈਂ ਰਣ ਭੂਮੀ ਵਿੱਚ ਸੂਝਵਾਨ ਜਰਨੈਲ ਜੇ ਚਾਰ ਕਦਮ ਅਗਾਂਹ ਵਧਿਆ ਹੁੰਦਾ ਹੈ ਜੇ ਵਿਰੋਧੀ ਸੈਨਾ ਹੱਥੌਂ ਆਪਣੀ ਸੈਨਾ ਦਾ ਖ਼ਾਤਮਾ ਦਿੱਸੇ ਤਾਂ ਉਹ ਦੋ ਕਦਮ ਪਿੱਛੇ ਆਉਣ ਨਾਲ ਆਪਣੀ ਸਥਿਤੀ ਨੂੰ ਮੁੜ ਸੰਭਾਲਣ ਲਈ ਕਾਮਯਾਬੀ ਵੱਲ ਵੱਧਸਕਦਾ ਹੈ। ਸੂਝਵਾਨ ਰਾਜਸੀ ਨੇਤਾ ਵੀ ਅਜਿਹੀਆਂ ਨੀਤੀਆਂ ਨੂੰ ਅੱਖੋਂ ਪਰੋਖੇ ਨਹੀਂ ਕਰਦੇ।

    • @DrHarjinderWalia
      @DrHarjinderWalia  Před 12 dny

      ਜੀ ਬਿਲਕੁਲ ਠੀਕ ਕਿਹਾ ਹੈ।
      ਧੰਨਵਾਦ ਜੀ

  • @user-fo6vi2hu9b
    @user-fo6vi2hu9b Před 11 dny +3

    ਸਤਿਕਾਰ ਯੋਗ ਡਾ ਵਾਲੀਆ ਸਾਹਿਬ ਜੀ ਜੇ ਇਹ ਸਾਰੇ 2024 ਤੇ 2022 ਦੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਹਾਰ ਗਏ ਲੀਡਰ ਸੋ੍ਮਣੀ ਅਕਾਲੀ ਦੱਲ ਤੋਂ ਬਾਹਰ ਹੋ ਜਾਣ ਸਿਰਫ ਤੇ ਸਿਰਫ ਪੇ੍ਮ ਸਿੰਘ ਚੰਦੂਮਾਜਰਾ ਸਾਹਿਬ ਹੀ ਇਸ ਸਾਰੀ ਘਟਣਾ ਨੂੰ ਭਾਵ ਇਸ ਸਾਰੀ ਉਥਲ ਪੁਥਲ ਦੀ ਯੋਜਨਾ ਚੰਦੂਮਾਜਰਾ ਸਾਹਿਬ ਦੀ ਦੇਣ ਹੈ ਆਉਣ ਵਾਲੇ ਮੁੱਖ ਮੰਤਰੀ ਪੇ੍ਮ ਸਿੰਘ ਚੰਦੂਮਾਜਰਾ ਬਨਣਗੇ ਲਿਖ ਲਾਉ

  • @rajkumarpusha3518
    @rajkumarpusha3518 Před 12 dny +4

    Walia ji sat sri akaal ji

  • @pawanjitsingh9347
    @pawanjitsingh9347 Před 12 dny +1

    🎉🎉🎉🎉🎉🎉🎉🎉🎉🎉SAT sri AKAL WALIA sahib

  • @gurbachanakal7651
    @gurbachanakal7651 Před 11 dny +3

    ਵਾਲਿਆ ਸਾਹਿਬ ਜੀ, ਮੇਰੀ ਆਪ ਜੀ ਨਾਲ ਕੋਈ ਪੁਰਾਣੀ ਪੈਹਚਾਨ ਨਹੀ ਹੈ। ਬਹੁਤੀ ਡੀਟੇਲ ਵਿਚ ਨ ਜਾਂਦੇ ਹੋਏ, ਮੈਂ ਕੁਝ ਕੁ ਸ਼ਬਦਾਂ ਵਿਚ ਅਪਣਾ ਵਿਚਾਰ ਦੇਣਾ ਚਾਹਵਾਂ ਗਾ।ਕਿਉੰਕਿ ਮੇਰਾ ਲਿੰਕ ਪੋਲਿਟਿਕਸ ਵਿਚ ਪਿਛਲੇ ਤਕਰੀਬਨ 70 ਸਾਲਾਂ ਦੇ ਕਰੀਬ ਹੈ, ਜਿਹਦੇ ਵਿਚ ਬਾਦਲ , ਟੋਹੜਾ ਸੰਤ ਟੋਲੇ ਤੇ ਡੇਰਿਆਂ ਤੇ ਕੁਝ ਹੋਰ ਸ਼ਖਸ਼ਸ਼ੀਯਤਾਂ ਇਹ ਸਾਰੇ ਮੇਰੇ ਸਾਹਮਣੇ ਅਕਾਲੀਦਲ ਵਿਚ ਪਬਲਿਕ ਸਟੇਜ ਤੇ ਆਏ, ਤੇ ਕਿਹੜੇ ਮੰਨਤੱਵਾਂ ਨਾਲ ਆਏ। ਇਸ ਵੇਲੇ ਬਹੁਤਾ ਖਿਲਾਰਾ ਨ ਪਾਉੰਦਾ ਹੋਇਆ ਇਹੀ ਕਹਵਾਂ ਗਾ ਕਿ ਕੁਝ ਉੰਗਲਿਆਂ ਤੇ ਗਿਣੇਿਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਅਕਾਲੀਦਲੱ ਦੀ ਇਸ ਤਰੱਸਯੋਗ ਹਾਲੱਤ ਬਨਾਉਣ ਵਿਚ ਇਹ ਸਾਰੇ ਹੀ ਸ਼ਾਮਲ ਹਨ, ਤੇ ਸਾਰੇ ਹੀ ਕੁਰੱਪਟ ਨਹੀਂ ਸੁਪਰ ਕੁਰੱਪਟ ਹਨ ਤੇ ਸਭ ਨੇ ਪਾਰਟੀ। ਨੂੰ ਵੇਚ ਕੇ ਕਰੋੜਾਂ ਦਿਆਂ ਜਾਇਦਾਦਾਂ ਤੇ ਮੈਹਲ ਬਣਾਏ, ਜਿਹਨਾ ਸਰਗਨਾ ਪਰਕਾਸ਼ ਸਿੰਘ ਸੀ ਜੋਕਿ ਸ਼ੁਰੂ ਤੌ ਹੀ ਭਾਜਪਾ / ਜਨਸੰਘ ਦਾ ਏਜੰਟ ਤੇ ਸਿੱਖ ਕੋਮ ਨੂੰ ਵੇਚਣ ਵਾਲਾ ਦਲਾਲ ਸੀ। ਤੇ ਜਥੇਦਾਰ ਟੋਹੜਾ ਤੇ ਹੋਰ ਕਈ ਸੁਚੱਜੇ ਅਕਾਲਿਆਂ ਦੇ ਵਿਰੋਧ ਦੇ ਬਾਵਜੂਦ ਗੰਦੀ ਚਾਲਾਂ ਚੱਲ ਕੇ ਜਾਇਦਾਦਾਂ ਬਣਾੰਦਾ ਰਿਹਾ, ਭਾਵੇਂ ਉਹ ਦੇਵੀ ਲਾਲ ਸੀ ਯ ਆਰ ਐਸ ਐਸ ਸੀ।
    ਜਦ ਤੀਕ ਇਹ ਸਾਰੇ ਕੁਰੱਪਟ ਟੋਲੇ ਨੂੰ ਕਢਕੇ ਸਖਤੀ ਨਾਲ ਭਾਈ ਭਤੀਜਿਆਂ ਨੂੰ ਕਢਕੇ ਪੰਥ ਵਲੌ ਦੰਡਿਤ ਨ ਕੀਤਾ ਜਾਏ, ਅਕਾਲੀ ਦਲ ਮੁੜ ਸਰਜੀਵ ਹੋਣਾ ਬਹੁਤ ਹੀ ਮੁਸ਼ਕਿਲ ਹੋਵੇ ਗਾ। ਇਹਨਾ ਸਭ ਦਿਆੰ ਪਰਾਪਰਟਿਆਂ ਜਬੱਤ ਕਰਕੇ ਪੰਥ ਨੂੰ ਵਾਪਸ ਮੋੜਿਆਂ ਜਾਣ। ਹਰ ਇੱਕ ਦੀ ਅਕਾਲੀ ਪਾਲੀਟਿਕਸ ਵਿਚ ਦਾਖਲ ਹੋਣ ਵੇਲੇ ਦੀ ਪ੍ਰਾਪਰਟੀ ਨੂੰ ਛਡਕੇ ਬਾਕੀ ਸਭ ਕੋਮ ਦੇ ਨਾਉੰ ਕੀਤਾ ਜਾਵੇ। ਕਿਉੰਕਿ ਇਹ ਸਾਰੇ ਕੋਮ ਦੀ ਸੇਵਾ ਕਰਨ ਨਹੀ ਆਏ ਬਲਿਕੇ ਪੈਸਾ ਲੁੱਟਣ ਲਈ ਆਏ ਹਨ। ਔਰ ਇਹ ਸਬੂਤ ਕੋਮ ਪਾਸ ਮੋਜੂਦ ਹਨ।

    • @DrHarjinderWalia
      @DrHarjinderWalia  Před 11 dny

      ਧੰਨਵਾਦ ਜੀ

    • @user-fo6vi2hu9b
      @user-fo6vi2hu9b Před 10 dny

      ਚੰਦੂਮਾਜਰਾ ਸਾਹਿਬ ਬਾਰੇ ਤੁਹਾਡਾ ਕੀ ਨਜਰੀਆ ਹੈ ਸ

  • @user-xy1im6hl3y
    @user-xy1im6hl3y Před 12 dny +1

    Walia ji you have annalysed the real picture of Akali Dal nicely

  • @DaljitSingh-ph4kd
    @DaljitSingh-ph4kd Před 12 dny

    ਸੱਤ ਸ਼੍ਰੀ ਆਕਾਲ ਜੀ

  • @user-fo6vi2hu9b
    @user-fo6vi2hu9b Před 11 dny +1

    ਡਾ ਵਾਲੀਆ ਸਾਹਿਬ ਮੁਖੀ ਮੰਤਰੀ ਚੰਦੂਮਾਜਰਾ ਸਾਹਿਬ 2027 ਵਿੱਚ,,,

  • @sabtv7
    @sabtv7 Před 12 dny

    Nice analysis

  • @HarminderParmar
    @HarminderParmar Před 12 dny +1

    Sir..Sat.Sri..Akal...Akilis.never.Learned..any..from.Sikh..Intlectuals.

  • @VikramSingh-qm5hc
    @VikramSingh-qm5hc Před 12 dny

    🙏

  • @xmaninderx
    @xmaninderx Před 11 dny

    Good Morning Sir 🙏🏻

  • @SS-tr7vn
    @SS-tr7vn Před 12 dny

    Good video ! There are also other tainted leaders in Akali dal except Sukhbir Badal. They should also be ignored/removed. Young leader must be appointed Akali dal president in case they truly want to revive Akali dal. You can compare this split similar to Shiv Sena in Maharashtra. Akali dal and bjp ideology is different. Waheguru bless you.

    • @DrHarjinderWalia
      @DrHarjinderWalia  Před 12 dny

      “Thanks for watching! Your support means a lot. If you enjoyed the video, please consider subscribing for more. 🙏”

  • @narindersandhu8298
    @narindersandhu8298 Před 12 dny +2

    ਬਾਈ ਜੀ ਸੱਬ ਤੋਂ ਪਹਿਲਾਂ ਬੀ ਜੇ ਪੀ ਨਾਲ ਕਿ ਹਦੇ ਸਬੰਧ ਹਨ

  • @gurcharansingh3968
    @gurcharansingh3968 Před 11 dny

    Excellent discussion. (G.S.retd.Principal, Govt. College ) veerjio ki eh vishwash yog han. Bluestar ton aj tak.

    • @DrHarjinderWalia
      @DrHarjinderWalia  Před 11 dny

      “Thanks for watching! Your support means a lot. If you enjoyed the video, please consider subscribing for more. 🙏”

  • @narindersandhu8298
    @narindersandhu8298 Před 12 dny +1

    ਬਾਈ ਜੀ ਸੱਤ ਸ੍ਰੀ ਆਕਾਲ ਕੁਰਬਾਨੀ ਕਰਨ ਵਾਲੇ ਲੋਕ ਹੋਰ ਹੀ ਹੁੰਦੇ ਹਨ ਰਾਜ ਕਰਨ ਵਾਲੇ ਲੋਕ ਕੁਰਬਾਨੀ ਨਹੀਂ ਕਰ ਸਕਦੇ

  • @gurcharansingh3968
    @gurcharansingh3968 Před 11 dny

    V

  • @narindersingh2387
    @narindersingh2387 Před 10 dny

    ਪਹਿਲਾਂ 60/65 ਸਾਲ ਤੋਂ ਅਸੀਂ ਸੁਣਦੇ ਆ ਰਹੇ ਸੀ ਕਿ ਬੰਦਾ ਖੂਹ ਵਿੱਚ ਛਾਲ ਤਾਂ ਮਾਰ ਦੇਵੇਗਾ ਪਰ/////////ਅਸੀਂ ਕਹਿਣਾ ਖੂਹ ਵਿੱਚ ਕੌਣ ਛਾਲ ਮਾਰੇਗਾ ਚੰਗ ਭਲਾ ਖਾਂਦਾ ਪੀਂਦਾ ਬੰਦਾ ਨਾਲੇ ਸਾਡੇ ਵਲ ਤਾਂ ਖੂਹ ਵੀ 300//300 ਫੁਟੱ ਹਨ ਪਰ ਹੁਣ ਪਤਾ ਚਲੱ ਗਿਆ ਸਿਆਣੇ ਠੀਕ ਹੀ ਕਹਿੰਦੇ ਹਨ

  • @drpunjabi9394
    @drpunjabi9394 Před 12 dny

    😮Alalidal kurbaaniyia d party hai, sukhbir g bahot saala to kurbaani deni hai bolde ae rehe han, ajj kurbaani da time ae gya hai

  • @aparsingh5343
    @aparsingh5343 Před 12 dny

    ਵਾਲੀਆ ਜੀ, ਬਾਗੀ ਧੜੇ ਦੇ ਸੀਨੀਅਰ ਲੀਡਰਾਂ ਚੋ ਜਾਹਰਾ ਤੌਰ ਤੇ ਬੀ ਜੇ ਪੀ ਦੀ ਬੂ ਆਉਂਦੀ ਹੈ,

  • @harman7192
    @harman7192 Před 12 dny

    ਵਾਲੀਆ ਸਾਹਿਬ ਸਤਿ ਸ੍ਰੀ ਅਕਾਲ ਜੀ
    ਵਾਲੀਆ ਸਾਹਿਬ ਅਕਾਲੀਆਂ ਨੂੰ ਚਾਹੀਦਾ ਹੈ ਜਿੰਨੇ ਵੀ ਪਾਰਟੀ ਪ੍ਰਧਾਨ ਬਣਨਾ ਚਾਹੁੰਦੇ ਹਨ ਉਹਨਾਂ ਦੀਆਂ ਪਰਚੀਆਂ ਪਾ ਕੇ ਗੁਰੂ ਗ੍ਰੰਥ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸੰਗਤ ਵਿੱਚੋਂ ਕਿਸੇ ਬੱਚੇ ਤੋਂ ਚੁਕਾ ਕੇ ਚੁਣ ਲੈਣ ਤੇ ਸਾਰਿਆਂ ਨੂੰ ਗੁਰੂ ਸਾਹਿਬ ਤੇ ਭਰੋਸਾ ਕਰਨਾ ਚਾਹੀਦਾ ਹੈ ਤਾਂ ਬੱਚ ਸਕਦਾ ਅਕਾਲੀ ਦੱਲ ਨਹੀ ਤਾਂ ਭਾਜਪਾ ਨੇ ਖਤਮ ਕਰ ਦੇਣਾ ਇਹਨਾਂ ਨੂੰ ਲੜਾ ਕੇ ਕੁਰਸੀਆਂ ਦੇ ਲਾਲਚ ਨੇ ਮਾਰ ਦੇਣਾ ਇਹਨਾਂ ਨੂੰ

    • @DrHarjinderWalia
      @DrHarjinderWalia  Před 12 dny

      “Thanks for watching! Your support means a lot. If you enjoyed the video, please consider subscribing for more. 🙏”

  • @hardevsingh6545
    @hardevsingh6545 Před 11 dny

    No doubt Parkash Singh BADAL was a success ful ,what he had done for Punjab ? except demolition of Akaal Takhat and youth jailed.

    • @DrHarjinderWalia
      @DrHarjinderWalia  Před 11 dny

      “Thanks for watching! Your support means a lot. If you enjoyed the video, please consider subscribing for more. 🙏”

  • @karansinghsaroya7074
    @karansinghsaroya7074 Před 12 dny

    Harsimrat kidaar jaugi ?

    • @DrHarjinderWalia
      @DrHarjinderWalia  Před 12 dny

      “Thanks for watching! Your support means a lot. If you enjoyed the video, please consider subscribing for more. 🙏”

    • @DrHarjinderWalia
      @DrHarjinderWalia  Před 12 dny

      “Thanks for watching! Your support means a lot. If you enjoyed the video, please consider subscribing for more. 🙏”

  • @VikramSingh-qm5hc
    @VikramSingh-qm5hc Před 12 dny

    ਸਖਬੀਰ ਬਾਦਲ ਕਦੀ ਵੀ ਭਰਦਾੰਨਗੀ ਸ਼ਡੇਗਾ ਮਾੰਮਲਾ ਅਕਾਲ ਤੱਖਤ ਪਹੂੰਚੇ ਗਾ ਫਿਰ ਕਮੇਟੀ ਬੰਣੇਗੀ ਚਿੱਠੀ ਫਰੀਜਰ ਵਿਚ ਜੱਥੈਦਾਰ ਲਾ ਦੇਣਗੇ ਨਾੰ ਰਹੈਗਾ ਬਾੰਸ ਨਾੰ ਵੱਜੇਗੀ ਬੰਸਰੀ ਬਾਦਲਾੰ ਦੀ ਰੰਣਨੀਤੀ ਐਸੀ ਏ ਸਾਰਾ ਜਾੰਦਾਂ ਵੇਖਕੇ ਅੱਧਾ ਦਿਉ ਲੱਟਾ ਬਾੱਦਲ ਐਡ ਕੌਪੰਨੀ ਗੁਰੂ ਘੱਰ ਨੰਹੀ ਸ਼ਡੇਗਾ ਸਾਰਾ ਗੋਹੋਲਕਾੰ ਦਾ ਚੱਕਰ ਏ 🙏

  • @SukhwinderSingh-zp9ux
    @SukhwinderSingh-zp9ux Před 12 dny +1

    Rss de bande

    • @DrHarjinderWalia
      @DrHarjinderWalia  Před 12 dny +1

      “Thanks for watching! Your support means a lot. If you enjoyed the video, please consider subscribing for more. 🙏”

  • @gbariwala1207
    @gbariwala1207 Před 10 dny

    Bakvas

  • @theamateurartist7139
    @theamateurartist7139 Před 12 dny

    Sat sri akaal ji