Valtoha ਨੇ ਬਗਾਵਤੀਆਂ ਨੂੰ ਕਹਿ 'ਤੀ ਵੱਡੀ ਗੱਲ, 'ਪ੍ਰਧਾਨ 'ਚ ਤਾਂ ਕੋਈ ਕਮੀ ਨਹੀਂ, ਕਮੀ ਤਾਂ...' | Akali Dal| N18V

Sdílet
Vložit
  • čas přidán 24. 06. 2024
  • ਵਿਰਸਾ ਸਿੰਘ ਵਲਟੋਹਾ ਨੇ ਬਗਾਵਤੀਆਂ ਨੂੰ ਕਹਿ 'ਤੀ ਵੱਡੀ ਗੱਲ, 'ਪ੍ਰਧਾਨ 'ਚ ਤਾਂ ਕੋਈ ਕਮੀ ਨਹੀਂ ਕਮੀ ਤਾਂ ਸਗੋਂ ਸਾਡੇ ਵਿਚ ਹੈ'
    #virsasinghvaltoha #PremSinghChandumajra #jagirkaur #sukhbirbadal #akalidal #news18punjab #beakingnews #sadcorecommitteemeeting #akalidalpresidentFind
    Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 208

  • @kapoorsingh7273
    @kapoorsingh7273 Před 20 dny +71

    ਵਲਟੋਹਾ ਜੀ ਕਮੀਂ ਇੱਕ ਹੋਵੇ ਤੇ ਲੋਕ ਦੱਸਣ। ਤੁਸੀਂ ਤੇ ਪੰਜਾਬ ਪੰਜਾਬੀਆਂ ਅਤੇ ਸਿੱਖ ਕੌਮ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ। ਹੁਣ ਇੱਕੋ ਹੱਲ ਹੈ ਕਿ ਬਾਦਲ ਪਰਿਵਾਰ ਨੂੰ ਲਾਂਭੇ ਕੀਤਾ ਜਾਵੇ।ਆਮ ਜਨਤਾ ਦੇ ਕੁਮੈਨੰਟਸ ਜ਼ਰੂਰ ਪੜ੍ਹ ਲਿਆ ਕਰੋ।

    • @devindersingh7080
      @devindersingh7080 Před 20 dny +11

      Nice suggestion hai ji waltoha ta patte wala Tomi

    • @harmeghsingh2399
      @harmeghsingh2399 Před 20 dny +7

      ਸਿੱਖ ਕੌਮ ਦਾ ਬੇੜਾ ਗ਼ਰਕ ਕਰਤਾ ਗੁਰੂ ਗ੍ਰੰਥ ਸਾਹਿਬ ਜੀ ਦੀ। ਬੇਅਦਬੀ ਅਤੇ
      ਸੋਦਾ ਸਾਧ ਨੂੰ ਮੁਆਫੀ ਦੇਣ ਵਾਲੇ ਮਸੰਦਾਂ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ

    • @mohinderkaur8583
      @mohinderkaur8583 Před 20 dny

      Ppp
      ⁶😊p😊😊😊😊😊😊😊p
      O😊0ppp⁵⁶⅘⁹⁶​@@devindersingh7080

  • @user-lc7xq1nn8v
    @user-lc7xq1nn8v Před 20 dny +31

    ਸਭ ਤੋਂ ਪਹਿਲਾਂ ਇਸ ਦੀ ਬਕਵਾਸ ਬੰਦ ਹੋਣੀ ਚਾਹੀਦੀ

  • @AmarjitSingh-gv4ll
    @AmarjitSingh-gv4ll Před 20 dny +5

    ਅਸਲ ਵਿੱਚ ਬਾਦਲ ਪਰਿਵਾਰ ਵਿੱਚੋ ਪੰਥਕ ਲੋਕਾ ਦਾ ਵਿਸ਼ਵਾਸ਼ ਉੱਠ ਚੁੱਕਾ ਹੈ ! ਇਸ ਪਰਿਵਾਰ ਨੇ ਸਤਾ ਦੀ ਪੂਰਤੀ ਲਈ ਧਰਮ ਨੂੰ ਆਪਣੇ ਨਿੱਜੀ ਹਿੱਤਾ ਲਈ ਵਰਤਿਆ ! ਪੰਜਾਬ ਦੇ ਮਸਲਿਆ ਨੂੰ ਬਿਲਕੁੱਲ ਵਿਸਾਰ ਦਿੱਤਾ ! ਪੰਥਕ ਸ਼ਕਤੀ ਅੱਜ ਕਈ ਧੜਿਆ ਵਿੱਚ ਵੰਡੀ ਹੋਈ ਹੈ ! ਵਿਰਸਾ ਸਿੰਘ ਜੀ ਇਲੈਕਸ਼ਨਾ ਵਿੱਚ ਤੁਹਾਡੀ ਅਤੇ ਅਕਾਲੀ ਦਲ ਦੀ ਜਮਾਨਤ ਜ਼ਬਤ ਹੋ ਚੁੱਕੀ ਹੈ ! ਰੱਖੀ ਰੱਖੋ ਪਰਧਾਨ ਕਰੋ ਮੀਟਿੰਗਾ ! ਇੱਕ ਦੂਜੇ ਤੇ ਚਿੱਕੜ ਸੁੱਟਕੇ ਤੁਹਾਡਾ ਮਨ ਤਾਂ ਤਾਂ ਹੋਲਾ ਹੋ ਸਕਦਾ ਪਰ ਪਾਰਟੀ ਦਾ ਕੋਈ ਭਲਾ ਨਹੀ ਹੋਣਾ ! ਗੂਰੂ ਘਰ ਜਾ ਕੇ ਸੱਚੇ ਦਿਲੋ ਮੁਆਫੀ ਮੰਗੋ ਪਿੰਡਾ ਦੀਆ ਸੱਥਾ ਵਿੱਚ ਜਾ ਕੇ ਪਾਰਟੀ ਦਾ ਮੰਥਨ ਕਰੋ ਰੁੱਸੀ ਪੰਥਕ ਸ਼ਕਤੀ ਨੂੰ ਆਪਣੇ ਗਲੇ ਲਾਵੋ ! ਤੁਹਾਡੀ ਹਰੇਕ ਗੱਲਬਾਤ ਵਿੱਚ ਤਲਖੀ ਜਿਆਦਾ ਅਤੇ ਸਾਰੇ ਗੁਣਾ ਦਾ ਨਿਚੋੜ ਮਿਠਤ ਘੱਟ ਹੁੰਦੀ ਹੈ !ਪਰਮਾਤਮਾ ਤੁਹਾਨੂੰ ਸਭ ਨੂੰ ਸਮੱਤ ਬਖਸ਼ੇ ! ਅਕਾਲੀ ਦਲ ਵਿੱਚ ਆਈ ਗਿਰਾਵਟ ਨੂੰ ਦੂਰ ਕਰੋ ਨਾ ਕੇ ਗਿਰਾਵਟ ਦਾ ਕਾਰਣ ਬਣੋ 🙏

  • @seoramsingh1703
    @seoramsingh1703 Před 15 dny +4

    ਜਿਹੜਾ ਪਰਧਾਨ ਆਪਣੀ ਸਰਕਾਰ ਹੁੰਦੇ ਹੋਏ ਬਰਗਾੜੀ ਕੇਸ ਬਹਿਬਲ ਕਲਾਂ ਦਾ ਕੇਸ ਨਹੀਂ ਹਲ ਕਰ ਸਕਿਆ ਉਸ ਪਰਧਾਨ ਨੂੰ ਤਾਂ ਹਟਾ ਹੀ ਦੇਣਾ ਚਾਹੀਦਾ ਹੈ

  • @JagdevSinghRiar
    @JagdevSinghRiar Před 20 dny +17

    ਬਾਦਲਾ ਦਾ ਚਿਮਚਾ

  • @sachdiawaaj3738
    @sachdiawaaj3738 Před 20 dny +26

    ਇਹ ਦੋ ਚਾਰ ਪ੍ਰਧਾਨ ਨਾਲ ਹੀ ਖੜੇ ਰਹਿਣੇ ਅਕਾਲੀ ਦਲ ਤਾਂ ਰਹਿਣਾ ਨਹੀ 😀😀😀😀

  • @sukhchainsingh6749
    @sukhchainsingh6749 Před 14 dny +2

    ਬਿਲਕੁਲ ਸਹੀ ਵਲਟੋਹਾ ਸਾਹਬ ਜੀ ਦੇ ਵਿਚਾਰ

  • @user-mw1xz9vs9p
    @user-mw1xz9vs9p Před 20 dny +9

    ਪੱਤਰਕਾਰ ਜੀ ਇਹ ਪੰਜ ਸੱਤ ਬੰਦਿਆ ਨੇ ਪ੍ਰਧਾਨ ਮੰਨਦੇ ਨੇ ਪਰ ਪੰਜਾਬ ਦੇ ਵੋਟਰਾਂ ਨੇ ਨਕਾਰੇ ਤੇ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਸੀ ਵਲਟੋਹਾ ਜੀ ਕਮੀ ਇਕ ਹੋਵੇ ਤਾਂ ਦੱਸਣ ਕਮੀ ਕਰਕੇ ਬੇੜਾ ਗ਼ਰਕ ਕਰਾਂ ਲਿਆ

  • @MalkidSing-lz9mq
    @MalkidSing-lz9mq Před 20 dny +5

    ਵਲਟੋਹਾ ਦਰਬਾਰ ਸਾਹਿਬ ਅੰਦਰੋਂ ਹੱਥ ਖੜੇ ਕਰ ਕੇ ਇਸੇ ਕਰਕੇ ਨਿਕਲਿਆ ਸੀ ਕਿ ਬਾਹਰ ਨਿਕਲ ਕੇ ਸਿੱਖਾਂ ਦਾ ਬੇੜਾ ਗਰਕ ਕਰੇਗਾ ।

  • @kuldipjamus1968
    @kuldipjamus1968 Před 20 dny +11

    ਇਹ ਵੀ ਦੋਗਲਾ ਬੇਸ਼ਰਮ

  • @gurvailsingh3849
    @gurvailsingh3849 Před 20 dny +5

    ਵਿਰਸਾ ਵਲਟੋਹੇ ਨੇ ਬਾਦਲ ਪ੍ਰੀਵਾਰ ਦੀ ਜੁੱਤੀ ਚੱਟਣੀ ਹੀ ਹੈ

  • @lakhbirsingh7774
    @lakhbirsingh7774 Před 12 dny +1

    ਵਲਟੋਹਾ ਸਾਹਿਬ ਜੀ ਰੱਬ ਦਾ ਵਾਸਤਾ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਲਈ ਵਿਸ਼ੇਸ਼ ਤੌਰ ਤੇ ਉਹ ਕੰਮ ਕਰੀਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਅੱਜ ਕੁਰਬਾਨੀ ਦੇਣ ਦਾ ਜਜਬਾ ਪੈਦਾ ਕਰਕੇ ਹੁਣ ਸਮਾਂ ਆ ਗਿਆ ਹੈ
    ਕਿ ਪਾਰਟੀ ਪਰਧਾਨੁਗੀ ਤੋ ਅਸਤੀਫਾ ਦੇਣਾ ਚਾਹੀਦਾ
    ਬੀ ਜੇ ਪੀ ਸਰਕਾਰ ਨਾਲ 1996 ਤੋ ਲੇ ਕੇ 2021 ਤੱਕ ਸਮਝੋਤਾ ਬਾਦਲ ਸਾਹਿਬ ਜੀ ਪਰਿਵਾਰ ਨੇ ਰੱਖਿਆ ਹੈ
    ਸ਼੍ਰੋਮਣੀ ਅਕਾਲੀ ਦਲ ਪਾਰਟੀ ਚੜ੍ਹਦੀ ਕਲਾ ਵਿੱਚ ਰੱਖਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ

  • @JagdeepSingh-ls9ls
    @JagdeepSingh-ls9ls Před 20 dny +11

    ਬਲਟੋਇਆ ਸਾਹਿਬ ਤੁਹਾਡੇ ਤੇ ਕੀ ਯਕੀਨ ਕਰਾ ਤੁਸੀਂ ਝੂਠ ਤਾਂ ਬੜੇ ਪਿਆਰ ਨਾਲ ਬੋਲਦੇ ਆ ਪਹਿਲਾਂ ਵੀ ਬਹੁਤ ਵਾਰ ਬੋਲਿਆ ਹੁਣ ਤਾਂ ਇਦਾਂ ਲੱਗਦਾ ਤੁਸੀਂ ਸੱਚ ਕਦੇ ਬੋਲ ਹੀ ਨਹੀਂ ਸਕਦੇ ਤੁਹਾਡੇ ਮੂੰਹ ਵਿੱਚ ਝੂਠ ਹੀ ਭਰਿਆ

    • @najarsingh3234
      @najarsingh3234 Před 19 dny

      ਏਹ. Valtoha.police.cat.ssp.swarn.ghotne.da.cat.c

    • @seoramsingh1703
      @seoramsingh1703 Před 15 dny +1

      ਵਲਟੋਹਿਆ ਜੇ ਝੂਠ ਹੀ ਬੋਲਣਾ ਤਾ ਇਹ ਸੀਰੀ ਸਾਹਿਬ ਪਾਕੇ ਕਿਉਂ ਪਾਪਾ ਦੇ ਭਾਗੀ ਬਣਦੇ ਹੋ ਫੇਰ ਤੁਸੀਂ ਸੀਰੀ ਸਾਹਿਬ ਜੀ ਨੂੰ ਕਢ ਹੀ ਦਿਓ ?

    • @seoramsingh1703
      @seoramsingh1703 Před 15 dny +1

      ਵਲਟੋਹਿਆ ਤੈਨੂੰ ਤਾਂ ਸਾਹਿਬ ਕਹਿਣ ਨੂੰ ਵੀ ਜੀਅ ਨਹੀ ਕਰਦਾ

  • @tejwantsingh3114
    @tejwantsingh3114 Před 20 dny +8

    ਇਹ ਤਾਂ ਨਿਕਾਰ ਦਿੱਤਾ ਲੋਕਾਂ ਨੇ ਪੱਤਰਕਾਰ ਬਾਈ ਜੀ ਸੋਚਿਆ ਕਰੋ ਸਮਾਂ ਨਾ ਖਰਾਬ ਕਰਿਆ ਕਰੋ ਨਾ ਹੀ ਦੂਜਿਆਂ ਦਾ ਖਰਾਬ ਕਰਾਇਆ ਕਰੋ।।

  • @BahadurSinghDhaliwal-gr8nz

    ਸੁਖਵੀਰ ਸਿੰਘ ਨੇ ਕਾਲੀ ਦਲ ਖਤਮ ਕਰ ਦਿੱਤਾ

  • @user-zg8zb4uf6r
    @user-zg8zb4uf6r Před 19 dny +3

    ਵਿਰਸਾ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਅੱਜ ਮਸ਼ੀਨਾਂ ਵੀ ਵਿਰਸਾ ਵਿਰਸਾ ਕਰਦੀਆਂ ਹਨ ਵੋਟਾਂ ਤੁਹਾਨੂੰ ਚੌਂਕੀਦਾਰ ਜਿੰਨੀਆਂ ਵੀ ਨਹੀਂ ਪਈਆਂ

  • @kashmirsingh9175
    @kashmirsingh9175 Před 20 dny +3

    ਜਦੋਂ ਤੁਹਾਡੇ ਕੋਲ ਦੱਸ ਸਾਲ ਰਾਜ ਸੀ ਉਸ ਵੇਲੇ ਪੰਜਾਬ ਦੇ ਹਿਤ ਜਾਦ ਨਹੀਂ ਸੀ

  • @user-zg8zb4uf6r
    @user-zg8zb4uf6r Před 19 dny +3

    ਵਲਟੋਹਾ ਜੀ ਤੁਹਾਨੂੰ ਤਾਂ ਖੰਡੂਰ ਸਾਹਿਬ ਤੋਂ ਸਰਪੰਚੀ ਜੋਗੀਆਂ ਵੋਟਾਂ ਵੀ ਨਹੀਂ ਪਈਆਂ

  • @ParamjitSingh-pb1cv
    @ParamjitSingh-pb1cv Před 20 dny +6

    ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਜਗੀਰ ਨਹੀਂ✍️✍️✍️✍️✍️

  • @KatodSingh
    @KatodSingh Před 18 dny +3

    ਚੰਗਾ ਕੰਮ ਕੀਤਾ ਨਹੀਂ ੲਿਕ ਗੱਲ ਹੌਵੇ ਤਾ ਤੂਸੀ੧ਸਾਰੇ ਗਲਤ

  • @Gurshan1313
    @Gurshan1313 Před 20 dny +4

    ਤੁਸੀਂ ਸਾਰੇ ਦੇ ਸਾਰੇ ਪੰਜਾਬ ਦੀ ਦੇਖਭਾਲ ਕਰਨ ਦੇ ਬਿਲਕੁਲ ਕਾਬਲ ਨਹੀਂ ਕੋਈ ਪ੍ਰਾਪਤੀ ਦੱਸੋ ਕੀ ਕੀਤਾ ਪੰਜਾਬ ਦਾ।

  • @JasbirSingh-mw1vr
    @JasbirSingh-mw1vr Před 20 dny +14

    1975 ਤੋਂ ਮੈਂ ਸੁਰਤ ਸੰਭਲੀ ਐ।ਪ੍ਰਧਾਨ ਬਦਲਦੇ ਵੇਖੇ ਐ।ਪਰ ਜਦੋਂ ਬਾਦਲ ਸਾਹਿਬ ਪ੍ਰਧਾਨ ਬਣੇ।ਤਾਂ ਅਕਾਲੀ ਦਲ ਬਾਦਲ ਪਰਿਵਾਰ ਦੀ ਮਲਕੀਅਤ ਬਣ ਗਿਆ। ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਬੰਧੂਆ ਬਣੀ ਰਹੀ।ਤਖਤ ਸਾਹਿਬਾਨ ਦੇ ਜਥੇਦਾਰ ਬਾਦਲ ਪਰਿਵਾਰ ਦੇ ਕਹੇ ਤੇ ਫੈਸਲੇ ਲੈਂਦੇ ਰਹੇ। ਅਜਿਹੇ ਵਿਚ ਬਾਦਲ ਪਰਿਵਾਰ ਨੂੰ ਪ੍ਰਧਾਨਗੀ ਤੋਂ ਹਟਾਉਣਾ ਬਹੁਤ ਔਖਾ ਕੰਮ ਹੈ

  • @Khalsa-kf3wt
    @Khalsa-kf3wt Před 20 dny +5

    ਡੁੱਬਦੇ ਜਹਾਜ ਵਿੱਚੋਂ ਛਾਲਾਂ ਹੋਲੀ ਮਾਰੋ ਛੇਤੀ ਕਰੋ ਗੇ ਤਾਂ ਲੱਤ ਵੀ ਟੁੱਟ ਸਕਦੀ

  • @BaljeetKaur-km5js
    @BaljeetKaur-km5js Před 17 dny +3

    ਜੇਲ੍ਹ ਜ਼ਿਆਦਾ ਨਾ ਭਉਕਦਾ ਤਾਂ 2ਸੀਟਾ ਹੋਰ ਜਿੱਤ ਸਕਦੇ ਸੀ

  • @tejwantsingh3114
    @tejwantsingh3114 Před 20 dny +7

    ਬੇੜਾ ਗਰਕ ਕਰ ਦਿੱਤਾ ਸ਼ਰਮ ਕਰੋ।।

  • @user-lc7xq1nn8v
    @user-lc7xq1nn8v Před 20 dny +4

    ਕਿਸੇ ਚੰਗੇ ਭਲੇ ਦੀ ਇੰਟਰਵਿਊ ਕਰਿਆ ਇਹ ਵੀ ਕੋਈ ਬੰਦਾ ਟਾਈਮ ਨਾ ਖਰਾਬ ਕਰਿਆ ਕਰੋ

  • @swarnjitsingh7032
    @swarnjitsingh7032 Před 20 dny +5

    ਵਲਟੋਹਾ ਸਾਬ ਬਾਦਲ ਸਾਬ ਨੇ ਇਸੇ bjp ਨੂੰ ਬਿਨਾਂ ਸ਼ਰਤ ਹਮਾਇਤ ਕੀਤੀ ਸੀ ਜਿਸ ਸਮੇਂ ਪੰਜਾਬ ਲਈ ਪੰਥ ਲਈ ਜੋ ਮਰਜ਼ੀ ਮੰਗ ਲੇਂਦੇ

    • @jassbir1363
      @jassbir1363 Před 20 dny

      Bye ਜੀ ਤੁਸੀ ਗਲਤ ਲਿੱਖਿਆਂ ਹੈ bjp ਨੂੰ ਬਿਨਾਂ ਸਰਤ ਹਮਾਇਤ ਨਹੀ ਦਿੱਤੀ ਜੀ , ਕੇਂਦਰ ਚ ਵਜੀਰੀ ਹਾਸਲ ਕਰਨ ਲਈ ਹਮਾਇਤ ਦਿੱਤੀ ਸੀ , ਜੋ ਕੇਂਦਰ bjp ਨੇ ਦੇ ਦਿੱਤੀ ਸੀ

  • @amritpalwaraich6339
    @amritpalwaraich6339 Před 8 dny +1

    ਇਹ ਤਾਂ ਉਦੋਂ ਸ਼ਤੀਫ ਦੇਣ ਗਏ ਜਦੋਂ ਇੱਕ ਵੀ ਸ਼ੀਟ ਨਾਂ ਆਈਂ

  • @SukhdevSingh-qj1so
    @SukhdevSingh-qj1so Před 15 dny +2

    ਉਹ ਛੱਡੋ ਜੇ ਇਹ ਕੁਝ ਹੁੰਦਾ ਤੇ ਜਿੱਤਦਾ ਨਾ ਵੇ ਮੈਂ ਇੱਕ ਅੱਗੇ ਕਰੀ ਜਾਂਦੇ ਆ

  • @BalwinderSingh-oc7zd
    @BalwinderSingh-oc7zd Před 20 dny +5

    ਸਰਯਮ ਕੇਰ ਕੁਟੀਆ ਤਨੂ ਪੋਸਦਾ ਕੌਣ ah

  • @ParminderSingh-
    @ParminderSingh- Před 20 dny +9

    ਮਤਲਬ ਬਾਦਲ ਭਗਵਾਨ ਨੇ ਆਪਣੇ ਰਾਜ 'ਚ 10 ਸਾਲ ਚ ਬਾਲੀ ਲੁੱਟ ਮਚਾਈ ਸੀ ਕਿਧਰੇ ਬੱਸਾਂ ਕਿਧਰੇ ਹੋਟਲ ਕਹਿੰਦੀ ਜਮੀਨਾਂ ਦੱਬੀਆਂ ਢਾਬੇ ਕੀ ਕੁਝ ਨਹੀਂ ਦੱਬਿਆ

  • @SurinderSingh-kd1sy
    @SurinderSingh-kd1sy Před 20 dny +1

    ਪ੍ਰਧਾਨ ਨਾ ਬਦਲ ਆਪਣੀ ਸੋਚ ਬਦਲੋ ਜੋ ਝਾੜੂ ਪੋਚਾ ਵਿੱਚ ਵੜ ਗਈ । ਸ਼ਰੋਮਣੀ ਅਕਾਲੀ ਦਲ ਜਿੰਦਾ ਬਾਦ ਹੈ । ਜਿੰਦਬਾਦ ਰਹੂ ਗਾ । ਤੁਹਾਡੀ ਵੀਰਾਂ ਸਦਕੇ ਚੜਦੀ ਕਲਾ ਵਾਹਿਗੁਰੂ

  • @balbirsohal7642
    @balbirsohal7642 Před 20 dny +3

    ਸੁਖਬੀਰ ਦੀ ਆਪ ਛੱਡਣ । ਮੈਂਬਰ ਜਾਂ ਲੋਕ ਚਾਹੁਣਗੇ ਤਾਂ ਬੁਲ਼ਾਂ ਲੇਣਗੇ।

  • @user-tj6bx3fn5f
    @user-tj6bx3fn5f Před 20 dny +4

    ਵਲਟੋਹੇ ਤੋਂ ਵੜਾ ਕੋਈ ਹ::::::::ਨੀ

  • @BaljitSingh-po9dy
    @BaljitSingh-po9dy Před 9 dny +1

    ਅਕਾਲੀ ਦਲ ਵਲਟੋਹੇ ਤੇ ਸੁੱਖ ਦਾ ਨਹੀ ਪੰਜਾਬ ਦੇ ਲੋਕਾ ਦਾ ਹੈ

  • @jaspalsingh4921
    @jaspalsingh4921 Před 9 dny

    ਹਾਰੀ ਪਾਰਟੀ ਵਿੱਚ ਕਬਜ਼ਾ ਕਰਕੇ ਬੈਠੇ ਲੀਡਰਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਇਹ ਫੇਲ ਹੋ ਚੁੱਕੇ ਹਨ ਸਮਾਂ ਖੁਰਾਬ ਕਰ ਰਹੇ ਹਨ

  • @AjitSingh-ct7cy
    @AjitSingh-ct7cy Před 2 dny +1

    ਹੁਣ ਸਮਾ ਨਹੀ ਔਣਾ ਭੁਲਾ ਜਾਬਲਟੋਹੇ ਹੁਤਾਛਿਤਰਾ ਦੇ ਹਾਰਹੀ ਪੇਣਗੇ

  • @harpreetsingh5620
    @harpreetsingh5620 Před 6 dny +1

    Virsa shaib volta zindabad

  • @user-fv6mz1wc9v
    @user-fv6mz1wc9v Před dnem

    V good vatho saab

  • @BholaSingh-mr6pe
    @BholaSingh-mr6pe Před 3 dny

    ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬੇੜਾ ਗਰਕ ਕੀਤਾ ਹਰਸਿਮਰਤ ਨੇ ਕਿਹਾ ਸੀ ਸਾਡਾ ਕੱਖ ਨਾ ਰਹੇ

  • @user-qq4er8qd1i
    @user-qq4er8qd1i Před 8 dny

    5:00 5:02 ਚਮਚਾਗਿਰੀ ਜਿਨੀ ਮਰ ਜੀ ਕਰਲਾ ਤੇਨੂੰ ਸਾਰਾ ਪਤਾ ਵਹਿਗੁਰੂ ਜੀ ਜਾਣੀ ਜਾਣ ਨੇ

  • @BaljeetKaur-km5js
    @BaljeetKaur-km5js Před 17 dny +1

    ਪਾਰਟੀ ਦੀ ਬੇੜੀ ਵਿੱਚ ਵੱਟੇ ਇਹਨੇ ਪਾਏ ਆ

  • @sukhwindersinghaulakh5813

    ਇਹ ਦੀ ਭਕਾਈ ਇਸ ਨੂੰ ਮਰਵਾਉਦੀ ਹੈ ਪਹਿਲਾਂ ਵੀ ਭਕਾਈ ਨੇ ਹਰਾਇਆ

  • @JaspalBhuda
    @JaspalBhuda Před dnem

    ਕੀ ਸੀ ਐ ਮ ਅਤੇ ਪੈਮ ਨਹੀਂ ਸਮੇਂ ਅਨੁਸਾਰ ਬਾਦਲ ਜਦੇ ਗੁਰੂ ਘਰ ਘਰੇਲੂ ਜਾਏਦੜ ਐ

  • @user-hp9yg6tq3q
    @user-hp9yg6tq3q Před 13 dny

    ਇਹਦੀ ਜਾਇਦਾਦ ਦੀਜਾਂਚ ਹੋਣੀ ਚਾਹੀਦੀ ਆ

  • @user-rt8dg2xt8h
    @user-rt8dg2xt8h Před 2 dny

    ਸੁਖਵੀਰ ਨਾਲੋਂ ਲੋਕ ਬਲਟੋਹੇ ਚੀਮੇ ਨੂੰ ਵੱਧ ਬੁਰਾ ਮੰਨਦੇ ਆ ਬਸਪਾ ਨੂੰ ਸਿਰਫ ਸ਼ੇ ਸੌ ਵੋਟ ਹੀ ਪਵਾ ਸਕੇ ਇਕ ਘਾਟ ਹੋਵੇ ਤਾਂ ਹੈ ਅਨੇਕਾਂ ਹਨ

  • @SukhjinderSingh-bg4kl
    @SukhjinderSingh-bg4kl Před 17 dny +1

    ਉਹ ਇਹ ਤਾਂ ਚੋਰ ਆ ਇਹਨੂੰ ਕੀ ਪੁੱਛਦਾ

  • @kapoorsingh7273
    @kapoorsingh7273 Před 20 dny

    ਵਲਟੋਹਾ ਜੀ ! ਕੋਈ ਇਮਾਨਦਾਰ ਪ੍ਰਧਾਨ ਬਣਾਉ।

    • @paramjitsinghbrar1034
      @paramjitsinghbrar1034 Před 20 dny

      Vatoa ,, ji kahon de like nai ,, jiss bande nu bolan di Tammie nai ,, dhandolat naal jitte a Bhatinda, o v friendly match si seat jittan lai,,

  • @JaspalWaraich-bt2cx
    @JaspalWaraich-bt2cx Před 20 dny

    ਨਹੀ ਜੀ ਪ੍ਰਧਾਨ ਸੁੱਖਵੀਰ ਰੈਹਨਾ ਚਾਹੀਦਾ ਹੁੱਣ ਇਕ ਤਾ ਆਗਈ 27ਇਕਵਈ ਨਹੁ

  • @HarwinderSingh-hr5ym
    @HarwinderSingh-hr5ym Před 5 dny

    ਦੇਖ ਕੇ ਦੱਸੋ , ਮੇਰੇ ਹੱਥ ਖੜੇ ਤੇ ਨੀ

  • @AjitSingh-ct7cy
    @AjitSingh-ct7cy Před 2 dny +1

    ਬਲਟੋਹਾ ਚਮਚਾ ਨਹੀ ਇਹ ਕੜਛਾ

  • @gurcharnsingh1205
    @gurcharnsingh1205 Před 6 dny

    ਅਕਾਲੀ ਦਲ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ

  • @parvinder_devinagar2160
    @parvinder_devinagar2160 Před 12 hodinami

    ਪਿਛਲੇ 27 ਸਾਲਾਂ ਚ ਤੁਹਾਨੂੰ ਨਾ ਕਦੇ ਪੰਜਾਬ ਨਾ ਕਦੇ ਪੰਥ ਚੇਤੇ ਆਇਆ ਹੁਣ ਪਖੰਡ ਕਿਉਂ ਸਿੱਧਾ ਕਹੋ ਕਿ ਸੀਟਾਂ ਤੇ ਸਹਿਮਤੀ ਨੀ ਬਣੀ ਤੇ ਦੂਜੀ ਗੱਲ ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨ ਰਹਿਣਗੇ ਤਦ ਅਕਾਲੀ ਦਲ ਹਾਰਦਾ ਰਹੇਗਾ

  • @JaspalBhuda
    @JaspalBhuda Před dnem

    ਲੋਕਾ ਦੀ ਮੈਲ ਨਾ ਖਾਬੋ

  • @harpalkaursandhu4250
    @harpalkaursandhu4250 Před 20 dny

    ਵਾਹ ਪੱਤਰਕਾਰ ਨਾ ਵੀ ਲੈ ਰਿਹਾ ਤੇ ਇਹ ਵੀ ਕਹਿ ਰਿਹਾ ਮੈਨੂੰ ਪਤਾ ਨਹੀ

  • @Nanakpanthi
    @Nanakpanthi Před 20 dny +1

    30000 banda Akaliya de movement kar ke marya. Is da jawab dio.

  • @ssss4705
    @ssss4705 Před 13 dny

    ਅਕਾਲੀਓ ਤੁਹਾਨੂੰ ਸ਼ਰਮ ਨਹੀ ਆਉਂਦੀ ਜਿਨ੍ਹਾਂ ਨਾਲ ਤੁਹਾਡੀ ਵਿਚਾਰਧਾਰਾ ਨਹੀ ਮਿਲਦੀ ਉਨ੍ਹਾਂ ਨਾਲ ਗਠਜੋੜ ਕਰਨ ਲਈ ਤੁਸੀ ਤਰਲੇ ਕਰਦੇ ਫਿਰਦੇ ਹੋ

  • @avtarsaraosingh2747
    @avtarsaraosingh2747 Před 2 dny

    ਵਲਟੋਹਾ ਤੈਨੂੰ ਕੀਨੀਆ ਵੋਟਾਂ ਪਾਈਆਂ ਨੇ ਤੇਰੀ ਜ਼ਮਾਨਤ ਜ਼ਬਤ ਹੋਈ ਆ ਤੈਨੂੰ ਸ਼ਰਮ ਨੀ ਆਉਂਦੀ

  • @user-ck2co6mh7v
    @user-ck2co6mh7v Před 13 hodinami

    Ae sare Guru Garth deaa bebedaa

  • @KarnailSingh-iy9cd
    @KarnailSingh-iy9cd Před 19 dny

    ਵਲਟੋਹਾ ਸਚ ਬੋਲਣ ਸਿਖੋ

  • @user-tj6bx3fn5f
    @user-tj6bx3fn5f Před 20 dny

    ਹੁਣ ਵੀ ਹਟ ਜੋ ਵਡਿਆ ਰਹੋਗੇ

  • @BalwinderSinghHardeep

    ਇਸ ਜੂੰਡਲੀ ਨੇ ਹੀ ਬੇੜਾ ਗ਼ਰਕ ਕੀਤਾ ਪ੍ਰਧਾਨ ਦਾ ।

  • @gurbachansingh838
    @gurbachansingh838 Před 20 dny

    Like vatoha sab ji

  • @ravikhrod1349
    @ravikhrod1349 Před 6 dny

    Why chundA ommittee not implemented

  • @gurmailsingh2419
    @gurmailsingh2419 Před 20 dny +1

    Waltoha ji Sukhbir pardhan ne sarse Wale nu 7 piyare banaoun lai GURU JI di pushak wargi pushak diti iston ton vi bura hor koi jinna sikhan da ghan kita Abdali ne nahi kita 26:35 26:43

  • @HappySingh-pi4wh
    @HappySingh-pi4wh Před 3 dny

    ਲੁੱਟ ਕੇ ਖਾਹ ਲਿਆ ਪੰਜਾਬ ਨੂੰ ਹੁਣ ਭੁੱਲ ਜਾਓ

  • @puneetsharma8179
    @puneetsharma8179 Před 20 dny

    Bhai Amritpal Singh ji should be the new president of Shiromani Akali Dal.

  • @user-fv6mz1wc9v
    @user-fv6mz1wc9v Před dnem

    Sukbir Badal jindaabaad

  • @gsinghgs1974
    @gsinghgs1974 Před 19 dny

    Absolutely baltoha right

  • @surjitgill6411
    @surjitgill6411 Před 20 dny +1

    ਬੀਬੀ ਹਰਸਿਮਰਤ ਕੌਰ ਬਾਦਲ ਪ੍ਰਧਾਨ ਬਣਾਏ ਜਾਣ ਤਾਂ ਹੋਰ ਵੀ ਵਧੀਆ ਹੋਵੇਗਾ

  • @BaldevSingh-ej6kz
    @BaldevSingh-ej6kz Před 20 dny

    ਤੁਸੀਂ ਚਵਲੋ ਇਕੱਲੇ ਹੀ ਰਹਿ ਜਾਣਾ ਨਾਲੇ ਥੋਡਾ ਅਕਾਲੀ ਦਲ ਖਤਮ ਹੋ ਜਾਣਾ ।

  • @ManjitJanda-bb4ox
    @ManjitJanda-bb4ox Před 20 dny

    ੲਿਦੇ ਗਲ ਚ ਬਾਦਲਾਂ.ਦਾ ਪਟਾ ਹੈ। ੲਿਹ ਚੂ ਚੂ ਸੁੱਖੇ ਦੇ ਪੈਰਾਂ ਚ ਹੀ ਕਰੂ।

  • @harishbajaj9316
    @harishbajaj9316 Před 20 dny

    ਰਿਪੋਰਟਰ ਸਾਹਬ ਕਯੋਂ ਏਧੇ ਨਾਲ ਮੱਥਾ ਮਾਰੀ ਜਾਨੇ ਓ

  • @user-tt5kl9fs4d
    @user-tt5kl9fs4d Před 13 dny

    ਬਲਟੋਹਾ ਜੀ ਝੂਠੀ ਸਿਆਸਤ ਕਰ ਰਹੇ ਨੇ ਅਕਾਲੀ ਦਲ ਬਾਦਲ ਪਰਿਵਾਰ ਕਰਕੇ ਹੀ ਅਤੇ ਰਿਸ਼ਤੇਦਾਰੀ ਕਰਕੇ ਹੀ ਅਕਾਲੀ ਦਲ ਖਤਮ ਹੋਈ।

  • @gurmailsidhu9129
    @gurmailsidhu9129 Před 20 dny

    ਹੁਣ ਇਹ ਰੋਗ ਕੈਸਰ ਦਾ ਹੋ ਗਿਆ ਹੁਣ ਠੀਕ ਹੋਣ ਵਾਲਾ ਨਹੀਂ। ਸੁਖਬੀਰ ਤਾਨਾਸ਼ਾਹੀ ਕਰ ਰਿਹਾ।
    ਪੰਜ ਸੱਤ ਝੋਲੀ ਚੁੱਕ ਸੁਖਬੀਰ ਨਾਲੋਂ ਨਹੀਂ ਟੁਟਣਗੇ।
    ਇਹ ਕਮੇਟੀ ਦੀਆਂ ਚੋਣਾਂ ਵਿੱਚ ਪਤਾ ਚੱਲ ਜਾਵੇਗਾ।

  • @gsinghgs1974
    @gsinghgs1974 Před 19 dny

    Baltoha jindabad

  • @SukhrajSingh-dt2mv
    @SukhrajSingh-dt2mv Před 20 dny

    Siraa da 🐶 banda valtoha cat

  • @rashpalsingh5812
    @rashpalsingh5812 Před 19 dny

    ਚਮਚਾ ਬਾਦਲਾਂ ਦਾ 🦛

  • @hardeepnarwal3657
    @hardeepnarwal3657 Před 20 dny +1

    Walt0ha je B :J:P Titus aap h0

  • @davindersingh5257
    @davindersingh5257 Před 14 dny

    ਵਲਟੋਹੀ ਨੂੰ ਪਾਰਟੀ ਚੋੰ ਜਿੰਨਾ ਛੇਤੀ ਹੋ ਸਕੇ ਕੱਢਣਾ ਚਾਹੀਦਾ ਹੈ।

  • @BalwinderSingh-oc7zd
    @BalwinderSingh-oc7zd Před 20 dny

    ਚੱਲ ਭਾਨ ਛੋੜ ਪੇਸੋ ਲਾ ਆਪੇ ਬਣਾਇਆ

  • @gsinghgs1974
    @gsinghgs1974 Před 19 dny

    Badal jindabad

  • @charanjitsingh4388
    @charanjitsingh4388 Před 20 dny

    ਕੂੜਿ ਫਿਰੇ ਪਰਧਾਨ ਵੇ ਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ । ਬਹੁਤ ਅਫਸੋਸ ਹੈ ਅਕਾਲੀ ਦਲ ਵਿੱਚ ਕੀ ਚੱਲ ਰਿਹਾ ਹੈ ।। ਅਕਾਲੀ ਦਲ ਨੇ ਜਦੋ ਦਾ ਪੰਥ ਨਾ ਵਿੱਚੋ ਕੱਢ ਦਿੱਤਾ ਹੈ ਉਸ ਦਿਨ ਤੋਂ ਨਿਘਾਰ ਵੱਲ ਜਾ ਰਹੇ ਹਨ । ਅਸਲੀ ਨਾਂ ਸ਼੍ਰੋਮਣੀ ਪੰਥ ਅਕਾਲੀ ਦਲ ਹੈ । ਪੰਜਾਬ ਦੀ ਬਹੁਤ ਵਧੀਆ ਪਾਰਟੀ ਸੀ ਪੰਜਾਬ ਦਾ ਸੋਚਣ ਵਾਲੀ ਸੀ । ਸਬਰ ਸੰਤੋਖ ਰੱਖਣਾ ਪੈਣਾ ਹੈ ।

  • @user-cb8ui4yq1x
    @user-cb8ui4yq1x Před 20 dny

    Sukhbir vadia banda.1,2 galtia hoiya .baki galti ta rabb kolo v ho jandi.jaan buj k gall vadai ja rahi

  • @user-nt4qo5tv9z
    @user-nt4qo5tv9z Před 20 dny

    ਇਸ ਭੌਕੇ ਨੇ ਹੀ ਸਾਰੀ ਪੱਟੀ ਮੇਸ਼ ਕੀਤੀ।

  • @cbrar8876
    @cbrar8876 Před 20 dny

    Such!

  • @gsinghgs1974
    @gsinghgs1974 Před 19 dny

    Akali dal jindabad

  • @nirmalsinghsinghsingh4604

    ਵਲਟੋਹਾ ਜੀ ਸ਼ਰੀਕ ਕਿਹੜੇ ਨੇ, ਘਰਦੇ ਕਿਹੜੇ ਨੇ, ਤੇ ਧੌਣ ਵੱਢਣ ਵਾਲੇ ਵਿਅਕਤੀ ਕਿਹੜੇ ਨੇ। ਪਾਰਟੀ ਪ੍ਰਧਾਨ ਤੇਰੇ ਤੋਂ ਬਗੈਰ ਕੋਈ ਵੀ ਅਕਾਲੀ ਆਗੂ ਨਹੀਂ ਚਾਹੁੰਦਾ।ਤੇਰਾ ਪਤਾ ਨਹੀਂ ਲੱਗਦਾ ਕਿ ਬ੍ਰੇਨ ਵਾਸ ਕੀਤਾ ਗਿਆ ਹੈ ਸੁਖਬੀਰ ਬਾਦਲ ਵੱਲੋਂ ਕਿ,ਮੱਝ ਨੂੰ ਝੋਟਾ ਕਹਿਣ ਤੇ ਤੁਲਿਆ ਹੋਇਆ ਹੈਂ। ਪੱਤਰਕਾਰ ਵੀਰ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਸੇ ਚੰਗੇ ਵਿਅਕਤੀ ਦੀ ਵੀਡੀਓ ਬਣਾਕੇ ਯੂ ਟਿਊਬ ਤੇ ਪਾਇਆ ਕਰੋ। ਐਹੋ ਜਿਹੇ ਗੰਦੇ ਬੰਦੇ ਨੂੰ ਤੁਹਾਡੇ ਤੋਂ ਬਿਨਾਂ ਸੁਖਬੀਰ ਬਾਦਲ ਤੱਕ ਸੀਮਤ ਹੋ ਸਕਦੀ ਹੈ,ਨਾ ਕਿ ਪੰਜਾਬ ਦੇ ਲੋਕਾਂ ਨੂੰ।

  • @goodvibesyes
    @goodvibesyes Před 20 dny

    ਕਿੰਨਾ ਬੇਸ਼ਰਕ ਤੇ ਗਿਰਿਆ ਹੋਇਆ ਆ ਵਲਟੋਹਾ,ਅਖੇ ਕੌਈ ਕਮੀ ਤਾਂ ਦੱਸੋ ਸੁੱਖੀ ਬਾਦਲ ਚ,ਓ ਲਾਹਨਤੀਓ,ਤੁਸੀਂ ਬੇੜਾ ਗਰਕ ਕੀਤਾ ਪੰਜਾਬ ਤੇ ਕੌਮ ਦਾ,ਵਿਕਾਊ ਲਾਣਾ,ਜਿੱਥੇ ਜੁਰਤ ਨਾਲ ਗੱਲ ਕਰਕੇ ਕੌਮ ਤੇ ਪੰਜਾਬ ਦੇ ਹੱਕ ਲੈਣੇ ਸੀ ਓਥੇ ਤੁਸੀਂ ਹੱਥ ਜੋੜ ਕੇ ਪੈਰਾਂ ਚ ਬਹਿ ਗਏ

  • @psgill7383
    @psgill7383 Před 19 dny

    Malooka sahib enterlly. B j p. Man

  • @bilawansidhu533
    @bilawansidhu533 Před 20 dny +1

    ਸਾਰਾ ਪੰਜਾਬ ਛੱਡਣ ਨੂੰ ਕਹਿ ਰਿਹਾ ਇਕੱਲੇ ਵਲਟੋਹਾ ਸਾਹਿਬ ਤੁਸੀਂ ਰਹਿ ਗੲਏ ਚਲਾ ਤੁਸੀਂ ਵੀ ਜਾਣਾ

  • @swaransibiasibia6714
    @swaransibiasibia6714 Před 20 dny

    Whose agents are you to destroy Akali dal. Ask Sukhbir to resign to save party, punjab and panth
    .

  • @SurinderSingh-ro7qc
    @SurinderSingh-ro7qc Před 20 dny

    Sukhvir.jdabad.

  • @ekamjohal3194
    @ekamjohal3194 Před 20 dny

    Kehnda meri umer aje 61 62 Saal e aw... hor tu 150 Saal jeena ...pori ho gyi agge da soch

  • @gurjotbhinder6680
    @gurjotbhinder6680 Před 20 dny

    ਯਾਰ ਕਿਉਂ ਅਕਲੀ ਦਲ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਹੇ ਹੋ

  • @lallykandola870
    @lallykandola870 Před 19 dny

    ਬਲਟੋਹਾ ਤੂੰ ਤਾ ਚੋਲੀ ਚੁੱਕ ਹੈ
    ਤੁਸੀ ਕੀ ਕੀਤਾ ਪੰਥ ਲਈ

  • @avtarsaraosingh2747
    @avtarsaraosingh2747 Před 2 dny

    Bai kesa kol baltoha da na ta send kar do

  • @sandhulahorie604
    @sandhulahorie604 Před 20 dny

    ਇਹਨਾਂ ਦੀ ਨਿਗ੍ਹਾ ਵਿਚ ਪਹਿਲਾਂ ਸਿਮਰਨਜੀਤ ਸਿੰਘ ਮਾਨ ਮਾੜਾ ਸੀ ਬਾਅਦ ਵਿੱਚ ਅਮਿ੍ਤਪਾਲ ਸਿੰਘ ਇਜੰਸੀਆਂ ਦਾ ਬੰਦਾ ਸਰਬਜੀਤ ਸਿੰਘ ਮਾੜਾ ਹੁਣ ਇਹ ਭਾਜਪਾ ਦੇ ਬੰਦੇ ਇਕੱਲੇ ਇਹ ਹੀ ਰਹਿ ਗਏ ਪੰਥ ਦਰਦੀ

  • @vikramjitsingh8086
    @vikramjitsingh8086 Před 20 dny

    ਵਲਟੋਹਾ ਹੈ ਕੀ

  • @akgujjargaming1336
    @akgujjargaming1336 Před 20 dny

    Spoon