ਬਲਵੰਤ ਸਿੰਘ ਰਾਮੂਵਾਲੀਆ ਨਾਲ ਖ਼ਾਸ ਗੱਲਬਾਤ || The Unmute ||

Sdílet
Vložit
  • čas přidán 16. 06. 2024
  • ਬਲਵੰਤ ਸਿੰਘ ਰਾਮੂਵਾਲੀਆ ਨਾਲ ਖ਼ਾਸ ਗੱਲਬਾਤ
    ਕੀ ਨੇ ਅਕਾਲੀ ਦਲ 'ਚ ਨਿਘਾਰ ਦੇ ਅਸਲ ਮਾਇਨੇ?
    'ਮੇਰੀ ਭਵਿੱਖਬਾਣੀ ਸੱਚ ਹੋਈ : ਰਾਮੂਵਾਲੀਆ'
    #theunmute
    #interview #BalwantSinghRamoowalia #SukhbirSinghBadal #latestnews #newsupdates #akalidal #congress
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Komentáře • 89

  • @punjjaabdesh8659
    @punjjaabdesh8659 Před 28 dny +20

    ਰਾਮੂਵਾਲੀਆ ਜਦੋਂ ਰੋਣ ਲੱਗਦਾ, ਓਦੋਂ ਈ ਹਾਸੀ ਨਿੱਕਲ ਜਾਂਦੀ ਆ,😂😂, ਪਤੰਦਰ ਬਹੁਤ ਤਕੜਾ ਬਹੁਰੂਪੀਆ😂😂

  • @balkaursinghrama6104
    @balkaursinghrama6104 Před 21 dnem +8

    ਰਾਮੂਵਾਲੀਆਂ ਮਿਹਨਤੀ ਲੀਡਰ ਹੈ ਹਰ ਆਦਮੀ ਦੀ ਗੱਲ ਵੀ ਸੁਣਦਾ ਹੈ ਪਰ ਜਦੋਂ ਫ਼ਸਲਾਂ ਪੱਕਣ ਦਾ ਸਮਾਂ ਆਉਂਦਾ ਹੈ ਤਾਂ ਇਹਦੀ ਫ਼ਸਲ ਝਾੜ ਘੱਟ ਕੱਢਦੀ ਹੈ

  • @beantsingh9208
    @beantsingh9208 Před 28 dny +9

    ਬਹੁਤ ਵਧੀਆ ਵਿਸਲੇਸ਼ਣ ਕੀਤਾ ਹੈ ਰਾਮੂਵਾਲੀਆ ਜੀ ਨੇ। ਇਹਨਾਂ ਨੂੰ ਬੇਨਤੀ ਹੈ ਕਿ ਦਾੜੀ ਰੰਗਣੀ ਛੱਡ ਦਿਉ।

  • @dr.manjitsingh755
    @dr.manjitsingh755 Před 28 dny +11

    ਤੂੰ ਤਾਂ ਨੀਟੂ ਛਟਰਾ ਵਾਲੇ ਤੋਂ ਪਿੱਛੋਂ ਆ ਜਿਹੜਾ ਲੋਕਭਲਾਈ ਕਿਸ ਲਾਲਚ ਵਿੱਚ ਅਕਾਲੀਆ ਨੂੰ ਸਮ੍ਰਪਿਤ ਕੀਤੀ

  • @hardevsingh6468
    @hardevsingh6468 Před 28 dny +9

    ਕਦੇ ਬਾਦਲਾ ਦਾ ਚਮਚਾ ਧਰਮ ਯੁੱਧਮੋਰਚੋ ਵਿੱਚ ਸਭ .ਤੌ ਅਗੇ ਗੱਦਾਰੀ ਵਿੱਚ ਸਭ ਤੋ ਅਗੇ

  • @anuthind123
    @anuthind123 Před 21 dnem +5

    ਇਹ ਤਾ ਦਰਬਾਰ ਸਾਹਿਬ ਚੋਂ ਹੱਥ ਖੜੇ ਕਰ ਕੇ ਬਾਹਰ ਆ ਗਿਆ ਸੀਂ, ਸੈਂਟਰ ਦੇ ਬੰਦੇ ਇਹ, ਤੁਸੀਂ ਇੰਨ੍ਹਾ ਦੀ ਇੰਟਰਵਿਊ ਕਰ ਰਹੇ ਹੋ??

  • @richhpalsra9823
    @richhpalsra9823 Před 28 dny +7

    ਰਾਮੂਵਾਲੀਆ ਤੇ ਜਗਮੀਤ ਸਿੰਘ ਬਰਾਡ਼ ਬੰਦੇ ਬਹੁਤ ਚੰਗੇ ਨੇ ਇਹਨਾਂ ਨੂੰ ਸਮਾ ਹੀ ਘੱਟ ਮਿਲੀਆ ਖਬਰੇ ਕਿਓ

  • @BalkarSingh-dc1oq
    @BalkarSingh-dc1oq Před 28 dny +16

    ਬਾਦਲ ਦਾ ਬੇੜਾ ਗਰਕ ਹੋ ਗਿਆ

  • @dr.manjitsingh755
    @dr.manjitsingh755 Před 28 dny +7

    ਵਡਾ ਡਰਾਮੇਬਾਜ਼

  • @gill-punjab
    @gill-punjab Před 21 dnem +8

    ਰਾਮੂਵਾਲੀਆ ਬਹੁਤ ਵਧੀਆ ਬੰਦਾ ਹੈ

  • @ManvirSingh-ur4yt
    @ManvirSingh-ur4yt Před 28 dny +4

    ਰਾਮੂਵਾਲੀਆ ਚਲਿੱਤਰ ਕਰਨੇ ਛੱਡ ਦੇਵੋ

  • @s.psandhu590
    @s.psandhu590 Před 21 dnem +5

    ਕੋਈ ਜੋ ਮਰਜ਼ੀ ਕਹੀ ਜਾਵੇ, ਰਾਮੂਵਾਲੀਆ ਬਾਦਲਾਂ ਦੀ ਮੰਜੀ ਥੁੱਕ ਲਾ ਕੇ ਠੋਕਦਾ

  • @MalkeetSingh-pk6sf
    @MalkeetSingh-pk6sf Před 28 dny +12

    ਲੋਕੋ ਇਹ ਉਹੀ ਆਦਮੀ ਹੈ ਜਿਸ ਨੇ ਪੰਜ ਛੇ ਜੂਨ ਉਨੀ ਸੌ ਚੁਰਾਸੀ ਨੂੰ ਜਦੋਂ ਇਹਨਾਂ ਨੂੰ ਗਿਰਫ਼ਤਾਰ ਕੀਤਾ ਉਸ ਵਕਤ ਇਸ ਨੇ ਖਾੜਕੂਆਂ ਦੀ ਸ਼ਨਾਖਤ ਕਰਕੇ ਗਿਰਫ਼ਤਾਰ ਕਰਵਾਇਆ ਸੀ ਪੰਜਾਬ ਦਾ ਸਭ ਤੋਂ ਪਖੰਡੀ ਹੈ ਰਾਮੂੰਵਾਲੀਆ

  • @GurdevSingh-wt8wx
    @GurdevSingh-wt8wx Před 21 dnem +2

    ਰਾਮੂਵਾਲੀਆ ਫਫੜੇ ਕੁੱਟ ਜਨਾਨੀਆਂ ਨੂੰ ਵੀ ਮਾਤ ਦਿੰਦਾਂ। ਏਡਾ ਵੱਡਾ ਡਰਾਮੇ ਬਾਜ ਪੰਜਾਬ ਦੇ ਇਤਹਾਸ ਅੱਜ ਤੱਕ ਨਹੀ ਦੇਖਿਆ। ਦੂਸਰਿਆਂ ਚ ਨੁਖਸ਼ ਕੱਢਣ ਚ ਮਾਹਿਰ ਹੈ। ਸੁਰੂ ਤੋਂ ਲੈ ਕੇ ਅੱਜ ਤੱਕ ਇਹਦਾ ਇਹੀ ਕੰਮ ਰਿਹਾ ਕਿ ਫੱਫੜੇ ਕੁੱਟਣ ਵਾਲੀ ਤਾਈ ਵਾਂਗ ਇਹਦਾ ਮੰਜਾਂ ਵਿਆਹ ਵਾਲੇ ਘਰ ਡਹਿ ਜਾਦਾਂ ਆ। ਜਦੋਂ ਵਿਆਹ ਨਿਬੜ ਜਾਦਾ ਹੈ। ਫਿਰ ਦੂਸਰਾ ਵਿਆਹ ਵਾਲਾ ਘਰ ਲੱਭ ਕੇ ਤਾਈ ਮੰਜਾਂ ਚੱਕਕੇ ੳਹਨਾਂ ਵੱਲ ਜਾ ਵੜਦੀ ਹੈ। ਚੰਗਾਂ ਚੋਖਾ ਕਦੇ ਮੁੱਕਦਾ ਹੀ ਨਹੀ। ਫਿਰ ਤਾਈ ਪੂਰਾ ਧਿਆਨ ਰੱਖਦੀ ਆ ਕੀਹਦੇ ਮੁੰਡੇ ਦੀ ਮੰਗਣੀ ਹੋਈ ਤੇ ਤਿਆਰੀ ਸੁਰੂ। ਬਿਲਕੁਲ ਸੱਚ ਹੈ। ਰਾਮੂ ਵਾਲੀਆ ਦਾ ਇਤਹਾਸ ਫੋਲੋ ਬੜਾ ਰੌਚਿਕ ਹੈ।

  • @AmarjitSingh-eq3rl
    @AmarjitSingh-eq3rl Před 28 dny +6

    ਗੱਲ ਅਕਾਲੀ ਦਲ ਦੀ ਕਰ ਰਿਹਾ ਹੈ ਤੂੰ ਤਾ ਆਪ ਗਿਰਗਿਟ ਹੈ

  • @parmindersingh2081
    @parmindersingh2081 Před 21 dnem +2

    ਵਾਹ ਰਾਮੂਵਾਲੀਆ ਸਾਹਿਬ ਨਹੀਂ ਰੀਸਾਂ ਤੇਰੀਆਂ ਜਦੋਂ ਅਕਾਲੀ ਦਲ ਤਾਕਤ ਵਿਚ ਸੀ ਉਦੋਂ ਤਾਂ ਸਾਰਾ ਲਾਣਾ ਈ ਆਹੁਦੇ ਲੈ ਕੇ ਬੈਠ ਕੇ ਮੁਹਾਲੀ ਵਿੱਚ ਮਲਾਈ ਖਾਂਦੇ ਰਹੇ ਜਿਓਂ ਹੀ ਪਤਾ ਲੱਗਿਆ ਕਿ ਹੁਣ ਪਾਰਟੀ ਕਮਜ਼ੋਰ ਹੋ ਗਈ ਤਾਂ ਯੂ ਪੀ ਵਿੱਚ ਅਖਿਲੇਸ਼ ਯਾਦਵ ਦੇ ਪੈਰੀਂ ਹੱਥ ਲਾ ਕੇ ਮੰਤਰਾਲਾ ਲੈ ਲਿਆ ਅਤੇ ਲਖਨਊ ਵਿਚ ਮਲਾਈ ਖਾਣੀ ਸ਼ੁਰੂ ਕਰ ਦਿੱਤੀ ਸਚੀ ਗੱਲ ਪੁੱਛੋ ਤਾਂ ਅਕਾਲੀ ਦਲ ਨੂੰ ਕਮਜ਼ੋਰ ਈ ਥੋਡੇ ਵਰਗੇ ਮੌਕਾ ਪ੍ਰਸਤ ਲੋਕਾਂ ਨੇ ਕੀਤਾ ਹੈ ਨਹੀਂ ਤਾਂ ਕੋਈ ਨਹੀਂ ਚਾਹੁੰਦਾ ਕਿ ਮੇਰਾ ਘਰ ਕਮਜ਼ੋਰ ਹੋ ਜਾਵੇ ਸਾਡਾ ਟੱਬਰ ਵੰਡਿਆ ਜਾਵੇ ਦਲੀਲਾਂ ਦੇਣੀਆਂ ਸੌਖੀਆਂ ਹਨ ਜੀ

  • @jitsingh8827
    @jitsingh8827 Před 28 dny +6

    ਹੁਣ ਤੱਕ ਦੀ ਸਭ ਤੋਂ ਵੱਡੀ ਤਿੱਤਲੀ ਰਾਮੂਵਾਲੀਆ

  • @HarbansSingh-bt8br
    @HarbansSingh-bt8br Před 28 dny +7

    ਵਡੇ ਬਾਦਲ ਨੂ ਇਹਨਾ ਨੇ ਵੀ ਨਹੀ ਸਮਝਾਇਆ

  • @dr.manjitsingh755
    @dr.manjitsingh755 Před 28 dny +5

    ਮਨ ਕਾਂਗਰਸੀ ਪੱਗ ਅਕਾਲੀ ਸਜਣਾ ਤੇਰੀ ਚਾਲ ਨਿਰਾਲੀ

  • @dr.manjitsingh755
    @dr.manjitsingh755 Před 28 dny +4

    ਘਰ ਦਾ ਭੇਤੀ ਲੰਕਾ ਢਾਹੇ