Akali Dal ਪ੍ਰਧਾਨ ਬਦਲਣ ਦੀ ਮੰਗ, Charanjit Brar ਦੀ Sukhbir Badal ਨੂੰ ਚਿੱਠੀ | News18 Punjab

Sdílet
Vložit
  • čas přidán 25. 08. 2024
  • SAD ਕੋਰ ਕਮੇਟੀ ਵਿਚਾਲੇ ਅਕਾਲੀ ਦਲ ਪ੍ਰਧਾਨ ਬਦਲਣ ਦੀ ਮੰਗ। ਅਕਾਲੀ ਆਗੂ ਚਰਨਜੀਤ ਬਰਾੜ ਦੀ ਸੁਖਬੀਰ ਬਾਦਲ ਨੂੰ ਚਿੱਠੀ। 'ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾਈ ਜਾਵੇ'। '14 ਦਿਸੰਬਰ 2024 ਤੱਕ ਨਵੇਂ ਪ੍ਰਧਾਨ ਦੀ ਚੋਣ ਹੋਵੇ'। '14 ਦਿਸੰਬਰ 2024 ਤੱਕ ਪੰਚ ਪ੍ਰਧਾਨੀ ਕੋਲ ਰਹੇ ਪਾਰਟੀ ਦੀ ਕਮਾਨ'। 'ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਵੱਲੋਂ ਮੰਗੀ ਮੁਆਫੀ ਵਿਧੀ-ਵਿਧਾਨ ਮੁਤਾਬਕ ਨਹੀਂ ਸੀ'। 'ਅਕਾਲ ਤਖ਼ਤ ਤੋਂ ਵਿਧੀ-ਵਿਧਾਨ ਮੁਤਾਬਕ ਲਿਖਤੀ ਮੁਆਫ਼ੀ ਮੰਗੀਏ'। 'ਬੀਬਾ ਹਰਸਿਮਰਤ ਕੌਰ ਜੀ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮੁਆਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ'। ਚਰਨਜੀਤ ਬਰਾੜ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਕਨਵੀਨਰ ਬਣਾਉਣ ਦੀ ਸਲਾਹ ਦਿੱਤੀ ਹੈ... ਨਾਲ ਹੀ ਮੈਂਬਰਾਂ ਦੇ ਨਾਮ ਸੁਝਾਏ ਨੇ...।ਹਰਜਿੰਦਰ ਸਿੰਘ ਧਾਮੀ, ਬੀਬਾ ਹਰਸਿਮਰਤ ਕੌਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਐਨ ਕੇ ਸ਼ਰਮਾ ਦੇ ਨਾਮ ਸੁਝਾਏ ਨੇ।
    #charanjitsinghbrar #sukhbirbadal #akalidal #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 91

  • @harbansbadesha
    @harbansbadesha Před 2 měsíci +8

    ਕਦੇ ਤੂੰ ਵੀ ਸਲਾਹਕਾਰ ਹੁੰਦਾ ਸੀ, ਜਦ ਸਭ ਕੁਝ ਹੋਇਆ

  • @SureshPaulSharma
    @SureshPaulSharma Před 2 měsíci +5

    ਸੁਖਬੀਰ ਬਾਦਲ ਦੇ,ਪੁੱਤ ਨੂੰ ਖਾਲੀ ਦਲ,ਦਾ, ਪ੍ਰਧਾਨ ਨਿਯੁਕਤ ਕਰੋ, ਸੁਖਬੀਰ ਬਾਦਲ ਨੂੰ ਸਰਪ੍ਰਸਤ, ਹਰਸਿਮਰਤ ਕੌਰ ਨੂੰ ਖ਼ਜ਼ਾਨਚੀ ਮਜੀਠੀਆ ਨੂੰ ਐਸ ਜੀ ਪੀ ਸੀ ਦਾ, ਪ੍ਰਧਾਨ ਨਿਯੁਕਤ ਕਰੋ,ਪੰਥ ਦਾ, ਭਲਾ ਹੋਵੇ ਜਾ,ਨਾ ਪਰ, ਬਾਦਲਾ ਦਾ, ਭਲਾ ਜਰੂਰ ਹੋਜੁਗਾ

  • @earndollarsinhomework5186
    @earndollarsinhomework5186 Před 2 měsíci +8

    ਮੇਰੇ ਫਾਦਰ ਸਾਹਬ ਮੇਰਾ ਪਰਿਵਾਰ ਪੱਕੇ ਤੌਰ ਤੇ ਅਕਾਲੀਆਂ ਦੇ ਨਾਲ ਸਨ
    ਹੁਣ ਵੀ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਅਕਾਲੀ ਦਲ ਦਾ ਇਹ ਹਸ਼ਰ ਵੇਖ ਕੇ ਮੇਰੇ ਫਾਦਰ ਸਾਹਿਬ ਬਹੁਤ ਰੋਂਦੇ ਹਨ
    ਕਿਉਂਕਿ ਜਿਹੜਾ ਗੁਰੂ ਦਾ ਨਹੀਂ ਉਹ ਕਿਸੇ ਦਾ ਨਹੀਂ

  • @rbrar3859
    @rbrar3859 Před 2 měsíci +2

    ਜਿਹਨਾ ਨੇ ਸੁੱਖਬੀਰ ਬਾਦਲ ਦੀ ਸਰਕਾਰ ਵਿੱਚ ਸਾਈਕਲਾਂ ਸਕੂਟਰਾਂ ਤੋਂ ਉੱਠ ਕੇ ਫਾਰਚੂਨਰਾ ਗੱਡੀਆਂ ਲਿਆਦੀਆਂ ਹਨ, ਉਹਨਾਂ ਲੀਡਰਾਂ ਨੂੰ ਪਾਰਟੀ ਵਿੱਚੋਂ ਬਾਹਰ ਕਰੋ।

  • @santokhsingh6343
    @santokhsingh6343 Před 2 měsíci +2

    ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹਿਣਾ ਚਾਹੀਦਾ।ਕਿ ਦੂਜਿਆਂ ਪਾਰਟੀਆਂ ਨੇ ਹਾਰਨ ਤੋਂ ਬਾਅਦ ਆਪਣੇ ਪ੍ਰਧਾਨ ਜਾਂ ਵੱਡੇ ਨੇਤਾ ਬਦਲ ਦਿੱਤੇ ਹਨ।

  • @earndollarsinhomework5186
    @earndollarsinhomework5186 Před 2 měsíci +8

    ਮੇਰੀ ਵੀ ਇੱਕ ਸਲਾਹ ਹੈ ਸ੍ਰੋਮਣੀ ਅਕਾਲੀ ਦਲ ਨੂੰ
    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਪਣੀ ਦਖਲਅੰਦਾਜ਼ੀ ਬੰਦ ਕਰੋ ਪੱਕੇ ਤੌਰ ਤੇ
    ਫਿਰ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਪਾਰ ਹੋਵੇਗਾ
    ਨਹੀਂ ਤਾਂ ਜਿੰਨੇ ਮਰਜ਼ੀ ਪ੍ਰਧਾਨ ਚੁਣ ਲਓ ਪੰਜ ਮੈਂਬਰੀ ਕਮੇਟੀ ਬਣਾ ਲਓ 10 ਮੈਂਬਰੀ ਕਮੇਟੀ ਬਣਾ ਲਓ ਕੁਝ ਨਹੀਂ ਹੋਣ ਵਾਲਾ

  • @deepsharma6515
    @deepsharma6515 Před 2 měsíci +2

    ਚਰਨਜੀਤ ਸਿੰਘ ਬਰਾੜ ਨੇ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਤੋਂ ਖਾਂਦੀਆਂ ਸਨ ਜਦੋਂ ਇਹ ਮਨਪ੍ਰੀਤ ਸਿੰਘ ਬਾਦਲ ਨਾਲ ਗਿਆ ਸੀ।

  • @balbirgill9961
    @balbirgill9961 Před 2 měsíci +1

    ਲੰਗਾਹ ਦੀਆਂ ਫਿਲਮਾਂ ਸਾਰੇ ਜਥੇਦਾਰਾਂ ਨੂੰ ਦਿਖਾਈਆਂ ਜਾਂਣ ਤਾਂ ਕਿ ਦੂਸਰੇ ਜਥੇਦਾਰ ਵੀ ਲੁੱਚੇ ਲੰਗਾਹ ਤੋ ਸੇਧ ਲੈ ਸਕਣ।

  • @user-fp1nb7hr1c
    @user-fp1nb7hr1c Před 2 měsíci +7

    ਉੱਜੜ ਗਿਆ ਬਾਗ਼ ਹੁਣ,,, ਕੋਈ ਫੈਦਾ ਨਹੀਂ ਸੁਕਿਆਂ ਜੜਾਂ ਨੂੰ ਪਾਣੀ ਲਾਉਣ ਦਾ,,,

  • @preetstudio474
    @preetstudio474 Před 2 měsíci +7

    ਚਰਨਜੀਤ ਬਰਾੜ ਸਲਿਊਟ ਆ ਆਪਣਾ ਨਿਰੋਲ ਪੱਖ ਰੱਖਿਆ। 🙏🙏

    • @MajitkaurThind
      @MajitkaurThind Před 2 měsíci

      ਬਰਾੜ ਬਹੁਤ ਸੁਲਝੇ ਲੀਡਰ ਹਨ

  • @BalwinderSingh-eh8sn
    @BalwinderSingh-eh8sn Před 2 měsíci +2

    ਸੁਖਬੀਰ ਦਾ ਵੱਡਾ ਕੜਛਾ....ਸ਼ੁਕਰ ਤੈਨੂੰ ਬੁੱਢੇ ਹੋਏ ਨੂੰ ਅਕਲ ਆਈ।

  • @nachhatervirk5657
    @nachhatervirk5657 Před 2 měsíci +1

    ਸ੍ਰੋਮਣੀ ਕਮੇਟੀ ਦੇ ਮੈਂਬਰ ਸਕੂਟਰਾਂ ਵਾਲੇ ਬਿਜਲੀ ਬੋਰਡ ਅਤੇ ਪੁਲਿਸ ਥਾਣਿਆਂ ਵਿੱਚ ਪਾਰਟੀ ਦੇ ਹੋ ਧਜੀਆ ਉਡਾਦੇ ਰਹੇ ਅਤੇ ਉਨ੍ਹਾਂ ਨੇ ਫੌਰਚੂਨਰ ਗੱਡੀਆਂ ਖਰੀਦਿਆ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ

  • @nachhatervirk5657
    @nachhatervirk5657 Před 2 měsíci

    ਜਿੰਨ੍ਹਾਂ ਸਮਾਂ ਗੱਲਾਂ ਦੇ ਗੋਲੇ ਬਣਾਏ ਜਾਣਗੇ ਕੋਈ ਹੱਲ ਨਹੀਂ ਹੋਣਾ

  • @sarmukhsingh2075
    @sarmukhsingh2075 Před 2 měsíci +4

    ਮਨਪਰੀਤ ਇਜਾਲੀ ਨੂੰ ਬਣਾਇਆ ਜਾਵੇ ਪ੍ਰਧਾਨ 😊

  • @ManoharLal-xc6kq
    @ManoharLal-xc6kq Před 2 měsíci +1

    ਬਰਗਾੜੀ ਕਾਂਡ ਅਤੇ ਕਾਂਉਕੇ ਸਾਹਿਬ ਜੀ ਦੇ ਕੇਸ਼ ਸਬੰਧੀ ਇਹਨਾਂ ਦਾ ਵਰਤਾਰਾ ਇਹਨਾਂ ਦੇ ਖ਼ਾਤਮੇ ਦੀ ਸ਼ੁਰੂਆਤ ਹੈ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਰਹਿਣ ਦਿਓ ਜ਼ੀਰੋ ਪਰਸੈਂਟ ਆਉਣਾ ਤੁਸੀਂ। ਕਿਵੇਂ ਅਉਗੇ। ਅਕਾਲੀ ਦਲ ਜਿਹਨਾਂ ਨੇ ਸ਼ੁਰੂ ਕੀਤਾ ਸੀਓਹਨਾਂ ਨੇ ਸ਼ਹੀਦੀਆ ਦਿੱਤੀਆ। ਤੁਸੀਂ ਕਬਜ਼ਾ ਕਰ ਕੇ ਬਹਿ ਗਏ ਹੋ। ਜ਼ੀਰੋ ਪਾਰਟੀ। ਖਤਮ ਹੋ ਤੁਸੀਂ

  • @balbirgill9961
    @balbirgill9961 Před 2 měsíci +1

    ਤੂੰ ਕੁਛੜ ਬਹਿ ਕੇ ਪੱਛਣਾਂ ( ਉਸਤਰਾ) ਫੇਰੇਂਗਾ ਮੈਂ ਨੀ ਇਹ ਸੋਚਿਆ ਸੀ ।

  • @msrandhawa2513
    @msrandhawa2513 Před 2 měsíci

    ਬਰਾੜ ਬਹੁਤ ਵਧੀਆ ਸ਼ੋਚ

  • @satpalgill5239
    @satpalgill5239 Před 2 měsíci

    ਬਹਿਬਲ ਕਾਂਡ ਵੇਲੇ ਸਲਾਹਕਾਰ ਤੁਸੀ ਤੇ ਸਿੱਧਵਾ ਨੇਕਿਹੜਾ ਘੱਟ ਕੀਤੀ ਆ ਹੁਣ ਘਰੇ ਬਹਿਜ਼ੋ ਬੱਸ ਇਹੋ ਵਧੀਆਰਹੁ

  • @balbirgill9961
    @balbirgill9961 Před 2 měsíci +1

    ਵਲਟੋਹੀ ; ਸਾਹ ਦਾ ਮਰੀਜ ਚੀਮਾ ; ਬੰਟੀ ਰੋਮਾਣਾਂ; ਤੇ ਮਹੇਸ਼ਇੰਦਰ ਗਰੇਵਾਲ ਪੱਕੇ ਤੌਰ ਤੇ ਬਾਹਰ ਕੱਢਣੇ ਚਾਹੀਦੇ ਹਨ ਤੇ ਇਕੱਲਾ ਲੁੱਚਾ ਲੰਗਾਹ ਮਿੰਨਤਾ ਕਰ ਕਰ ਕੇ ਪਾਰਟੀ ਚ ਸ਼ਾਮਲ ਕਰ ਲੈਣਾ ਚਾਹੀਦਾ ਹੈ ।

  • @inderjitsinghgill2754
    @inderjitsinghgill2754 Před 2 měsíci +2

    ਪੰਜਾਬ ਦੇ ਹਿੱਤ ਲਈ ਵੱਡੇ ਆਗੂਆਂ ਨੂੰ ਕੁਰਬਾਨੀ ਦੇਣੀ ਚਾਹੀਦੀ ਹੈ ਨਵੇਂ ਨੌਂਜ਼ਵਾਨਾ ਨੂੰ ਮੌਕਾ ਦੇਣਾ ਚਾਹੀਦਾ

    • @user-jy5dh2ps3z
      @user-jy5dh2ps3z Před 2 měsíci

      ਬਿਲਕੁਲ ਸਹੀ ਜੀ, ਕੋਰ ਕਮੇਟੀ ਹਰ ਵਰਗ ਦੇ ਲੋਕਾਂ ਨੂੰ ਲੈਕੇ ਬਣਾਓ
      ਲੋਕ ਰਾਏ ਲੈਕੇ ਖੇਤਰੀ ਪਾਰਟੀ ਅੱਗੇ ਵਧ ਸਕਦੀ ਪੰਜਾਬ ਦਾ ਭਲਾ ਹੋ ਸਕਦਾ ਹੈ

  • @user-zx7dc3nf3n
    @user-zx7dc3nf3n Před 2 měsíci

    You are right Brar sahib

  • @DavinderSingh-fh7by
    @DavinderSingh-fh7by Před 2 měsíci

    Very nice g

  • @santokhsingh6343
    @santokhsingh6343 Před 2 měsíci +1

    ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਇਸ ਅਕਾਲੀ ਦਲ ਦੀ ਹੋਂਦ ਹੈ ਕਿਉ ਅਕਾਲੀ ਦਲ ਨੂੰ ਜੀਰੋ ਕਰਨ ਤੇ ਤੁਲੇ ਹੋਏ ਹੋ।ਅਜਾਦ ਉਮੀਦਵਾਰਾਂ ਕਰਕੇ ਅਕਾਲੀ ਦਲ ਦੇ ਵੋਟ ਘਟੇ ਹਨ .

  • @malkeetmaan4048
    @malkeetmaan4048 Před 2 měsíci +1

    ਮਿਲਕੇ ਦਿੱਤੇ ਹਨ ਸੁਝਾਅ

  • @balwindersingh973
    @balwindersingh973 Před 2 měsíci

    ਪੰਜਾਬੀਓ ਜਰਾ ਬਚਕੇ ਸ਼੍ਰੋਮਣੀ ਕਮੇਟੀ ਦੀ ਕਮਾਨ ਸਿਰਫ ਸਿੱਖ ਜਥੇਬੰਦੀਆਂ ਦੇ ਹੱਥਾਂ ਵਿੱਚ ਰਹੇ। ਬਾਦਲਾਂ ਕੋਲੋ ਖੋਹ ਲਵੋ ਉਹ ਨਾ ਹੋਵੋ ਕਿਤੇ ਕੋਈ ਹੋਰ ਵੀ ਚਾਲ ਚੱਲ ਰਹੀ ਹੈ।। ਮੋਦੀ ਕੋਈ ਚਾਲ ਚੱਲ ਕੇ ਬੀਜੇਪੀ ਦਿ ਕਬਜ਼ਾ ਨਾ ਕਰਾ ਦੇਵੇ। ਬਹੁਤ ਡੂੰਗੀ ਚਾਲ ਚੱਲ ਰਹੀ ਹੈ। ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ।

  • @jasmergiri6058
    @jasmergiri6058 Před 2 měsíci +1

    ਅਕਾਲੀ ਦਲ ਤਾਂ ਖਤਮ ਹੋ ਗਿਆ ਹੈ ਬਹੁਤ ਪੰਜਾਬ ਨੂੰ ਲੁਟ ਲਿਆ ਹੈ ਹੁਣ ਅਪਣੇ ਘਰ ਬੈਠੇ ਜਾਓ

  • @ranranjit237
    @ranranjit237 Před 2 měsíci

    ਸਹੀ ਗੱਲ ਹੈ

  • @user-qu6kk2pv4t
    @user-qu6kk2pv4t Před 2 měsíci +1

    Biba harsimrat badal nu pardaan banaao

  • @user-jy5dh2ps3z
    @user-jy5dh2ps3z Před 2 měsíci

    ਦਲੇਰੀ ਕਾਰਨਾਮ

  • @kamalsingh3973
    @kamalsingh3973 Před 2 měsíci +1

    Sahi kya ji

  • @user-jy5dh2ps3z
    @user-jy5dh2ps3z Před 2 měsíci

    ਪ੍ਰਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੂੰ ਪੰਜਾਬ ਪ੍ਰਧਾਨ ਬਣਾਇਆ ਜਾਵੇ ਜੀ ❤

  • @piratpalsidhu8692
    @piratpalsidhu8692 Před 2 měsíci

    ਇਹ ਆਪ ਪਾਰਟੀ ਵਿਚ ਜਾ ਰਿਹਾ

  • @jagtarbrar4794
    @jagtarbrar4794 Před 2 měsíci +2

    ਬਰਾੜ ਸਾਹਿਬ ਕਰੀਬ 60ਲੱਖ ਖਰਚ ਐ ਹਰ ਮਹੀਨੇ ਹੋਰ ਪ੍ਰਧਾਨ ਸੁਖਬੀਰ ਜਿੰਨਾ ਖਰਚ ਨਹੀ ਕਰ ਸਕਦਾ ਸੁਖਬੀਰ ਪਾਰਟੀ ਫੰਡ ਨਿਜੀ ਵੀ ਵਰਤ ਲੈਦਾ ਅਤੇ ਲੋੜ ਹੋਣ ਤੇ ਘਰੋ ਵੀ ਖਰਚ ਦਿੰਦਾ ਐ

  • @SATNAMSINGH-dz9te
    @SATNAMSINGH-dz9te Před 2 měsíci

    ਇਹ ਸੁਖਬੀਰ ਸਿੰਘ ਬਾਦਲ ਜੀ ਨੇ ਇਹ ਪੈਦਾ ਕੀਤਾ ਸੀ

  • @user-pq2ol5hl7c
    @user-pq2ol5hl7c Před 2 měsíci

    ਜਦ ਆਪਣੇ ਬਗਾਵਤ ਕਰਨ ਸਮਝ ਲਵੋ ਰੰਗ ਬਾਹਰੀ ਚੜਿਆ ਹੋਇਆ ਹੈ

  • @rbrar3859
    @rbrar3859 Před 2 měsíci

    ਗੁਰੂ ਜਿੰਨਾ ਦੇ ਅੱਤਰੇ, ਚੇਲੇ ਜਾਣ ਛਪੱਟ।
    ਜਦੋ ਦਾ ਸੁੱਖਬੀਰ ਬਾਦਲ ਨੇ ਸਰਸੇ ਸਾਧ ਨੂੰ ਗੁਰੂ ਮੰਨ ਲਿਆ ਸੀ , ਉਸ ਦਿਨ ਤੋਂ ਇਹਨਾਂ ਦੇ ਪੁੱਠੇ ਦਿਨ ਚੱਲ ਪਏ ਹਨ।

  • @KashmirSingh-zf1bv
    @KashmirSingh-zf1bv Před 2 měsíci

    ਆਹ ਬੰਦੇ ਅਕਾਲੀ ਦਲ ਵਿੱਚੋ ਬਾਹਰ ਕੱਢ ਦਿਓ
    1 ਵਿਰਸਾ
    2 ਚੀਮਾ
    3 ਮਜੀਠੀਆ
    4 ਮਲੂਕਾ
    5 ਭੂੰਦੜ
    ਅਕਾਲੀ ਦਲ ਨਿਰੋਲ ਕਰੋ
    ਬਾਦਲ ਲਿਖਣਾ ਤੇ ਬੋਲਣਾ ਬੰਦ ਕਰੋ
    ਵਾਹਿਗੁਰੂ ਮਿਹਰ ਕਰਨਗੇ

  • @user-gp1no6nv8w
    @user-gp1no6nv8w Před 2 měsíci

    GSP. TO. 10000.VOTE.HAI

  • @balbirsinghusajapmansadasa1168

    ਡਾਕਟਰ ਚੀਮਾ ਕਰਕੇ ਜਿਆਦਾ ਖਿਲਰਿਆ ਕੰਮ।

  • @user-jy5dh2ps3z
    @user-jy5dh2ps3z Před 2 měsíci

    ਸਮਾਂ ਬਹੁਤ ਬਲਵਾਨ ਹੁੰਦਾ ਹੈ

  • @bakhtawarsinghdhaliwal5011
    @bakhtawarsinghdhaliwal5011 Před 2 měsíci

    ਚਰਨਜੀਤ ਸਿੰਘ ਬਰਾੜ ਸੱਚ ਬੋਲਦਾ ਹੈ ਜਿੰਨਾ ਚਿਰ ਪਾਰਟੀ ਦਾ ਢਾਂਚਾ ਨਹੀਂ ਬਦਲਦੇ ਪ੍ਧਾਨ ਨੂੰ ਨਹੀਂ ਪਾਸੇ ਕਰਦੇ ਉਹਨਾ ਚਿਰ ਕੁਝ ਨਹੀਂ ਹੋਣਾ।

  • @SATNAMSINGH-dz9te
    @SATNAMSINGH-dz9te Před 2 měsíci

    ਭੁਗਤੋ

  • @KulwinderSingh-lj6nj
    @KulwinderSingh-lj6nj Před 2 měsíci

    Solute to Charanjit Brar,

  • @RamSinghRamSingh-kr4tx
    @RamSinghRamSingh-kr4tx Před 2 měsíci

    ਜਿਹੜਾ ਇੱਕ ਵਾਰ ਜਥੇਦਾਰ ਬਣ ਗਿਆ ਜੇਕਰ ਉਸ ਨੂੰ ਹਟਾ ਕੇ ਕਿਸੇ ਨਵੇਂ ਨੂੰ ਸੋਪਦੇ ਹਨ ਤਾਂ ਪਹਿਲਾਂ ਵਾਲਾ ਉਸ ਦੀਆਂ ਲੱਤਾਂ ਖਿੱਚਣ ਤੇ ਹੋ ਜਾਂਦਾ

  • @baljitsingh374
    @baljitsingh374 Před 2 měsíci

    Akalidal jindabad 🙏

  • @DaljitSingh-kk9ud
    @DaljitSingh-kk9ud Před 2 měsíci

    ਬਰਾੜ ਸਾਬ ਜੀ ਨੇ ਸਹੀ ਕਿਹਾ ਜੀ 🙏🙏

  • @harbanslal7287
    @harbanslal7287 Před 2 měsíci

    Brarh uhí lagda jihrha sukhbir da PA c

  • @ashokmittal3645
    @ashokmittal3645 Před 2 měsíci

    परिवाद का राज खत्म होना चाहिए

  • @user-qm2qn4rv1i
    @user-qm2qn4rv1i Před 2 měsíci +1

    akali dal nu sochan di lorh ikuthe hovo akalidal surjit karo

  • @balwindercheema4917
    @balwindercheema4917 Před 2 měsíci +2

    ਲਗਦਾ ਅਣਖ ਜਾਗ ਪੲਈ

  • @JASVIRSingh-tt1kc
    @JASVIRSingh-tt1kc Před 2 měsíci

    bhundarh ne parti nu khatam kar dita

  • @jassromanaromana1531
    @jassromanaromana1531 Před 2 měsíci

    Hii

  • @RidhamMehta-dl3hg
    @RidhamMehta-dl3hg Před 2 měsíci

    Chawlo sukha badlo

  • @gurnamsingh5543
    @gurnamsingh5543 Před 2 měsíci

    ਮੈਂ ਬਲਵਿੰਦਰ ਸਿੰਘ ਭੂੰਦੜ ਸਾਹਿਬ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਭੂੰਦੜ ਸਾਹਿਬ ਉਹ ਸਮਾਂ ਬੀਤ ਗਿਆ ਕਿ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਚ ਹੁਣ ਸਿੱਖ ਕੌਮ ਆਵੇਗੀ ਤੁਸੀਂ ਸਿੱਖ ਕੌਮ ਦਾ ਘਾਣ ਅਕਾਲੀ ਦਲ ਬਾਦਲ ਰਾਹੀਂ ਬਹੁਤ ਕਰਵਾ ਦਿੱਤਾ ਹੁਣ ਤਾਂ ਸ਼ਰਮ ਕਰ ਲਓ ਹੁਣ ਤਾਂ ਨਾ ਚਮਚੇ ਬਣੋ ਬਾਦਲ ਪਰਿਵਾਰ ਦੇ ਹੁਣ ਤਾਂ ਨਾ ਚੱਪਲ ਝਾੜ ਬਣੋ ਬਾਦਲ ਪਰਿਵਾਰ ਦੇ ਤੁਹਾਡੇ ਚ ਨਿਘਾਰ ਇਨਾ ਕਿਉਂ ਆ ਗਿਆ ਤੁਸੀਂ ਕਿਹੜੀ ਲੁੱਟ ਮਾਰ ਕਰੀ ਹੋਈ ਬਾਦਲ ਪਰਿਵਾਰ ਦੇ ਸਿਰ ਤੇ ਜੋ ਤੁਸੀਂ ਹੁਣ ਵੀ ਨਹੀਂ ਕਹਿ ਰਹੇ ਕਿ ਹਾਂ ਪ੍ਰਧਾਨ ਜੀ ਪ੍ਰਧਾਨਗੀ ਵੀ ਛੱਡ ਦੋ ਕਿਹਾ ਤੁਸੀਂ ਅਹਸਾਸ ਕਰਿਆ ਜਦੋਂ ਸੁਖਬੀਰ ਬਾਦਲ ਨੇ ਮੁਆਫੀ ਮੰਗੀ ਸਟੇਜ ਤੇ ਜਾ ਕੇ ਨੀਵਾਂ ਦਿਖਾਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਅਸੀਂ ਆਵਾਜ਼ ਚੁੱਕੀ ਜਦੋਂ ਮੁਆਫੀ ਦਿੱਤੀ ਗਈ ਸੌਦਾ ਸਾਧ ਨੂੰ ਕਿਹਾ ਤੁਸੀਂ ਆਵਾਜ਼ ਚੁੱਕੀ ਜਦੋਂ ਸੌਦਾ ਸਾਧ ਦੀ ਫਿਲਮ ਸਬੰਧੀ 90 ਲੱਖ ਦੇ ਸ਼੍ਰੋਮਣੀ ਕਮੇਟੀ ਦੇ ਖਰਚ ਦੇ ਪੋਸਟਰ ਲਾਏ ਗਏ ਕਿ ਯਾਰ ਤੁਸੀਂ ਆਵਾਜ਼ ਚੁੱਕੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਸਬੰਧੀ ਪੋਸਟਰ ਲੱਗੇ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਹਿੰਮਤ ਹੈ ਤਾਂ ਆ ਜੋ ਲੈ ਜਾਓ ਉਦੋਂ ਅਕਾਲੀ ਸਰਕਾਰ ਸੀ ਤੁਹਾਡੀ ਸਰਕਾਰ ਨਾਲ ਕੋਈ ਕਾਰਵਾਈ ਕੀਤੀ ਜਦੋਂ ਬਰਗਾੜੀ ਮੋਰਚਾ ਚੱਲਿਆ ਦੋ ਸਿੰਘ ਸ਼ਹੀਦ ਹੋਏ ਕਿਹਾ ਤੁਸੀਂ ਆਵਾਜ਼ ਚੱਕੀ ਜਦੋਂ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਾ ਨਹੀਂ ਲੱਗਿਆ ਕਿੱਥੇ ਗਏ ਤੁਸੀਂ ਕੋਈ ਆਵਾਜ਼ ਚੁੱਕੀ ਜਦੋਂ ਕਾਉਂਕੇ ਸਾਹਿਬ ਦਾ ਕਤਲ ਹੋਇਆ ਜੋ ਸਾਡੀ ਉਸ ਸੰਸਥਾ ਦੇ ਮੁਖੀ ਸਨ ਜੋ ਸਾਨੂੰ ਰਾਹ ਦਿਖਾਉਂਦੀ ਹੈ ਅਸੀਂ ਅਧਿਆਤਮਕ ਤੌਰ ਤੇ ਕੁਝ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਹਾਂ ਦਾ ਕਤਲ ਕੀਤਾ ਗਿਆ ਦੀ ਰਿਪੋਰਟ ਰਿਪੋਰਟ ਜਾਨ ਤੱਕ ਨਹੀਂ ਕੀਤੀ ਗਈ ਜਦੋਂ ਕਿ ਬਾਦਲ ਪਰਿਵਾਰ ਵੀ ਸਰਕਾਰ ਤਿੰਨ ਵਾਰ ਵਨ ਲਈ ਹੈ ਹੁਣ ਵੀ ਤੁਸੀਂ ਇਨੇ ਨਿਪੁੰਨਸਕ ਹੋ ਗਏ ਹੋ ਕਿ ਹੁਣ ਵੀ ਤੁਹਾਡੇ ਵਿੱਚ ਸੱਚ ਨੂੰ ਸੱਚ ਕਹਿਣ ਦੀ ਜੁਰਤ ਨਹੀਂ ਹੈ

    • @Mannsingh-mv3un
      @Mannsingh-mv3un Před 2 měsíci

      ਵੀਰ ਜੀ ਤੁਹਾਡੀਆਂ ਗੱਲਾਂ ਠੀਕ ਹਨ ਜੀ।
      ਇਹ ਭੂੰਦੜ ਵਰਗੇ ਆਪਣੇ ਸੁਅਆਰਥ ਲਈ ਜੁੜੇ ਹੋਏ ਹਨ। ਇਹ ਭੂੰਦੜ ਨਿਜੀ ਲਾਭ ਲੈਣ
      ਅਕਾਲੀਦਲ ਵਿੱਚ ਹੈ।
      ਇਸ ਭੂੰਦੜ ਨੂੰ ਅਕਾਲੀਦਲ ਨੂੰ ਮਜਬੂਤ ਕਰਨ ਦਾ ਕੋਈ
      ਮਕਸਦ ਨਹੀ ਇਹ ਆਪਣੇ ਟੱਬਰ ਨੂੰ ਮਜਬੂਤ ਕਰਨ ਵਿੱਚ ਮਸਤ ਹੈ।
      ਇਹ ਭੂੰਦੜ ਪੰਜਾਬ ਨੂੰ ਲੁੱਟਣ ਲਈ ਸੁਖਬੀਰ ਨਾਲ ਜੁੜਿਆ ਹੋਇਆ ਹੈ। ਇਸ ਸੁਖਬੀਰ ਦੇ ਕੋਰ ਕਮੇਟੀ ਮੈਂਬਰ ਸਾਰੇ ਚੋਰ ,ਅਪਰਾਧੀ ਹਨ।
      ਇੰਨਾਂ ਨੇ ਬਾਦਲ ਪਰਿਵਾਰ ਦੀ ਨਜਾਇਜ ਤਾਕਤ ਨਾਲ ਬਹੁਤ ਮਾੜੇ ਕੰਮ ਕੀਤੇ ਹਨ।
      ਪੰਜਾਬ ਦੀ ਸੰਗਤ,ਵੋਟਰ, ਜਨਤਾ ਬਿਲਕੁਲ ਵੀ ਅਕਾਲੀ ਟੱਬਰ ਟੋਲੇ ਨਾਲ ਨਹੀਂ ਜਾਵੇਗੀ।
      ਪੰਜਾਬ ਦੇ ਲੋਕ ਕੋਈ ਆਪਣਾ ਪੰਥਕ ਚੰਗੀ ਸੋਚ ਵਾਲਾ ਲੀਡਰ ਚੁਣ ਲੈਣਗੇ।
      ਪੰਜਾਬ ਵਿੱਚ ਬਹੁਤ ਪੰਥਕ ਲੀਡਰ ਹਨ।
      ਅਸੀਂ ਪੰਥਕ ਲੀਡਰਾਂ ਨੂੰ ਪਹਿਲ ਦਿਆਗੇ, ਪੰਜਾਬ ਵਿੱਚ ਬਹੁਤ ਵਧੀਆ ਪੰਥਕ ਲੀਡਰ ਹਨ।
      ਜਿਹੜੇ ਪੰਜਾਬ ਦਾ ਭਲਾ ਕਰਨ ਗੇ।

  • @FlorianMorrison-pf2vx
    @FlorianMorrison-pf2vx Před 2 měsíci

    Sukhbir badal change Kar Devo shyd party da kuj ho Jaye 🤔

  • @user-qm2qn4rv1i
    @user-qm2qn4rv1i Před 2 měsíci

    akali dal surjit hovega

  • @user-qf6jd1de6q
    @user-qf6jd1de6q Před 2 měsíci

    Presidentsukhbirheaabai

  • @jagdevsingh5432
    @jagdevsingh5432 Před 2 měsíci

    ਭੂਦੜ ਵਰਗਿਆ ਨੇ ਅਕਾਲੀ ਦਲ ਵੇੜਾ ਗਰਕ ਕੀਤਾ ਏਹਨਾ ਦੇ ਰਾਜ ਵਿਚ ਸਿਖ ਨੌਜਵਾਨਾ ਨੂ ਝੂਠੈ ਪੁਲਿਸ ਮੁਕਾਵਾਲਿਆ ਵਿਚ ਮਾਰਿਆ ਗਿਆ ਬੂਚੜ ਸਮੈਧ ਸੈਣੀ ਅਤੈ ਉਮਰਾਨਗਲ ਮਹਮਦ ਵਰਗੀਆਂ ਨੂ ਇਨਾਮ ਦਿਤੇ ਗਏ ਸੋਦਾ ਸਾਧ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹ ਸਾਰੇ ਕਾਤਿਲ ਨੈ ਸਿਖਾ ਨੂ ਇਹਨਾ ਨੂ ਮਾਫ ਨਹੀਂ ਕਰਨਾ ਚਾਹੀਦਾ ਜੌ ਸੁਖਵੀਰ ਬਾਦਲ ਨਾਲ ਤੁਰੈ ਫਿਰਦੇ ਉਹ ਸਿਖ ਨਹੀਂ ਗ਼ੈਰਤ ਮਨਦ ਸਿਖ ਆਪਣੈ ਬਾਪ ਗੁਰੂ ਗ੍ਰੰਥ ਸਿਹਬ ਦੇ ਕਾਤਿਲਾ ਨੂ ਮਾਫ ਨਾ ਕਰਨ ਜੋ ਵੀ ਇਹਨਾਂਦੇ ਨਾਲ ਸਿਖ ਸਾਝ ਰੱਖਦਾ ਉਹ ਸਿਖ ਨਹੀਂ ਉਹ ਆਪਣੈ ਬਾਪ ਦਾ ਪੁੱਤ ਨਹੀ ਉਹ ਬੈ ਗ਼ੈਰਤ ਹਰਾਮ ਦੈ ਹੀ ਹੌ ਸਕਦੈ ਹਨ

  • @sonusony8105
    @sonusony8105 Před 2 měsíci

    sab jaga hese paon nal koi big restorent hove koi basa hon guru dia savava hon ena kuma nal har hondi aaa

  • @FatehDeol-yw1go
    @FatehDeol-yw1go Před 2 měsíci

    Khali. Dal. Khali

  • @user-wz4by8dz6t
    @user-wz4by8dz6t Před 2 měsíci

    Kall sukha hi kanjar nai doosra virsa ram wateva vi aa

  • @user-qf6jd1de6q
    @user-qf6jd1de6q Před 2 měsíci

    Nowyouareout

  • @KuldeepKaur-du3mq
    @KuldeepKaur-du3mq Před 2 měsíci

    Charanjit Lina imandaar hai sab nu ptta jo kamai Badala ton kitti hai uhh vi vapis karo iss bande ne Das ji te pash nu alag Kira phir Manpreet te Sukhbir nu alag kitta Hun party nu Khatam iss ne kitta ihh bai Maan Banda public Brar to Bahut dukhi rahe aur hai vi tampo ton chd vich gaddi kothi de malak Badal ne hi banaya lalchi log chd vich Hardeep nu tang karn wala ihhi Banda hai

  • @AvtarSingh-zu5rd
    @AvtarSingh-zu5rd Před 2 měsíci

    O mybrothers firstlybchange the namevof party Akali Dal Badal as all family members and relatives of this one family do have forceful grip on SGPC the only institution left which proved to be an institution of Masands all intellectuals seem miserable the sacrifices of sikhs gone wastely Punjab Got divided into four sections due to selfisness and do many other things.

  • @shhsgshsh6931
    @shhsgshsh6931 Před 2 měsíci

    Londa.banda

  • @user-qu6kk2pv4t
    @user-qu6kk2pv4t Před 2 měsíci

    Ketri party aakali dal ik stand te nahi kaddi ta haare aa Bhai amritpaal nu v mada boldy aa punjaab naal kado fer jitogy

  • @user-qf6jd1de6q
    @user-qf6jd1de6q Před 2 měsíci

    Hunbrarvehla

  • @parminderkaur9690
    @parminderkaur9690 Před 2 měsíci

    Sukhbeer Singh Badal eak Vida ensan ha pardhan ta badal Sahab he hona chahiye hai opo jit party na badnaam Kiya hai Badal sarkar Punjab da pala chona hai Badal sarkar 👌

  • @user-qf6jd1de6q
    @user-qf6jd1de6q Před 2 měsíci

    Charnjeetbrarnuvaratliamanpreetdetimete

  • @user-dv1er8dk1o
    @user-dv1er8dk1o Před 2 měsíci

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਲਾ ਦਿਉਂ ‌ ਅਕਾਲੀ ਦਲ ਫਿਰ ਜਿਉਂਦਾ ਏਂ ਬਾਦਲ ਨੇ ਅਕਾਲੀ ਦਲ ਮਾਰ ਦਿੱਤਾ ਏ

  • @user-ic3pr5xh4e
    @user-ic3pr5xh4e Před 2 měsíci

    ਸੁਖਬੀਰ ਬਾਦਲ ਦੇ ਮੁੰਡੇ ਨੂੰ ਪ੍ਰਧਾਨ ਬਣਾਇਆ ਜਾਵੇ ੳਹਦੇ ਦਾਦੇ ਨੇ ਜੇਲ੍ਹ ਕਟੀ ਕੋਮ ਲਈ,,😊😊

    • @ManoharLal-xc6kq
      @ManoharLal-xc6kq Před 2 měsíci

      ਕੌਮ ਲਈ ਦਰਬਾਰ ਸਾਹਿਬ ਚੋ ਬਾਹਰ ਨਿਕਲ ਗਏ ਸੀ ਜਦੋਂ ਲੋੜ c ਕੌਮ ਨੂੰ। ਬਲੂ ਸਟਾਰ ਵੇਲੇ।

  • @earndollarsinhomework5186
    @earndollarsinhomework5186 Před 2 měsíci +1

    ਲੋਕ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਖਫਾ ਹਨ
    ਪਰ ਰੱਬ ਵੀ ਤੁਹਾਡੇ ਤੋਂ ਰੁੱਸਿਆ ਹੋਇਆ ਹੈ