Bhagwant Mann| ਬਠਿੰਡਾ ਪਹੁੰਚੇ CM ਨੇ ਬਾਦਲ ਲਾਏ 'ਮੂਹਰੇ', ਲੋਕ ਹੱਸ-ਹੱਸ ਹੋਏ ਦੂਹਰੇ

Sdílet
Vložit
  • čas přidán 20. 05. 2024
  • Bhagwant Mann| ਬਠਿੰਡਾ ਪਹੁੰਚੇ CM ਨੇ ਬਾਦਲ ਲਾਏ 'ਮੂਹਰੇ', ਲੋਕ ਹੱਸ-ਹੱਸ ਹੋਏ ਦੂਹਰੇ
    #BhagwantMann #AAPPunjab #AAP #loksabhaelection2024 #cmmann #ABPSanjha #ABPLIVE
    ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰਾਂ ਲਈ ਪੂਰੀ ਤਾਕਤ ਝੋਕੀ ਹੋਈ ਐ, ਸੀਐੱਮ ਮਾਨ ਲਗਾਤਾਰ ਵੱਖ-ਵੱਖ ਹਲਕਿਆਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਨੇ, ਇਸੇ ਤਹਿਤ ਮੁੱਖ ਮੰਤਰੀ ਮਾਨ ਨੇ ਲੋਕ ਸਭਾ ਹਲਕਾ ਬਠਿੰਡਾ ਚ ਨਰੂਆਣਾ ਮੰਡੀ ਵਿਖੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਇੱਕ ਰੈਲੀ ਨੂੰ ਸੰਬੋਧਨ ਕੀਤਾ, ਇਸ ਦੌਰਾਨ ਸੀਐੱਮ ਨੇ ਜਿਥੇ ਵਿਰੋਧੀ ਨੂੰ ਕੋਸਿਆ ਉਥੇ ਹੀ ਮੁੜ ਦੁਹਾਇਆ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ,
    Subscribe Our Channel: ABP Sanjha / @abpsanjha Don't forget to press THE BELL ICON to never miss any updates
    Social Media Handles:
    CZcams: / abpsanjha
    Facebook: / abpsanjha
    Twitter: / abpsanjha
    ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Komentáře • 1,5K

  • @sandysinghsadhowalia
    @sandysinghsadhowalia Před 21 dnem +53

    ਕਈ ਐਨੇ ਅਸ਼ਲੀਲ (ਕੁਮੈੰਟ ਕਾਹਦੇ, ਗਾਹਲਾਂ ਹੀ ਕਹੋ) ਕੁਮੈੰਟ ਕਰਦੇ ਹਨ ਕਿ ਸ਼ਰਮ ਹਯਾ ਵਾਲ਼ਾ ਸਿਰਾਂ ਹੀ ਲਾ ਦਿੰਦੇ ਹਨ। ਕਿਆ ਇਸ ਤਰ੍ਹਾਂ ਦੇ ਕੀਤੇ ਕੁਮੈੰਟ ਆਪਣੀ ਧੀ ਭੈਣ ਜਾਂ ਮਾਂ ਨੂੰ ਪੜ੍ਹ ਕੇ ਸੁਣਾ ਸਕਦੇ ਹਨ? ਰੱਬ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ।

    • @kuldeepdeep4803
      @kuldeepdeep4803 Před 16 dny +9

      L

    • @ManpreetSinghBhullar-fv5vl
      @ManpreetSinghBhullar-fv5vl Před 15 dny +1

      ਸੈਂਡੀ ਪੁੱਤ ਬੁੱਚੜ ਦਾ ਮੁੰਡਾ ਲਗਦਾ ਤੂੰ ਜਿਹੜਾ ਤੈਨੂੰ ਦੁੱਖ ਲੱਗਾ

    • @ManpreetSinghBhullar-fv5vl
      @ManpreetSinghBhullar-fv5vl Před 15 dny +1

      ਜਿਹੜਾ ਇੰਸਟਾਗ੍ਰਾਮ ਤੇ ਸਾਲਾ ਗੰਦ ਪਾਇਆ ਆ ਉਹ ਨੀ ਦਿੱਖਦਾ ਤੈਨੂੰ ਉਹ ਨੀ ਧੀਆ ਭੈਣਾਂ ਦੀਆਂ ਨਾਲੇ ਇਸ ਬੰਦੇ ਨੂੰ ਗਾਲਾ ਕਢਣੀਆ ਜਾਇਜ਼ ਆਂ

  • @labhsingh2944
    @labhsingh2944 Před 25 dny +30

    ਮਾਨ ਸਾਹਿਬ ਵੋਟਾਂ ਹੀ ਕੰਮ ਦੇ ਅਧਾਰ ਤੇ ਮੰਗ ਰਿਹਾ ਕਈ ਵਾਰੀ ਸ਼ਾਇਰੀ/ਕਮੇਡੀ ਵੀ ਸੁਣਾ ਦਿੰਦਾ 🎉

  • @BHUPINDERSingh-sc5yg
    @BHUPINDERSingh-sc5yg Před 24 dny +22

    ਇਹ ਕੁਝ ਸੁਣਨਾ ਪੰਜਾਬ ਦੇ ਲੋਕੋ2 ਸਾਲਾ ਵਿੱਚ ਪੰਜਾਬ ਸਿਰ ਤਿੰਨ ਗੁਣਾ ਕਰਜਾ ਸਿਰ ਕਰ ਦਿੱਤਾ

    • @arashkahlon0308
      @arashkahlon0308 Před 21 dnem +3

      Dikha list karje wali aive ghr bethe glla kri jnde nale ohne ki mara kíta eh v dsi

  • @lalveersingh249
    @lalveersingh249 Před 10 dny +2

    ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ ❤❤ ਪੰਜਾਬ ਸਰਕਾਰ ਮੁਰਦਾਬਾਦ 😂 ਪੱਲੇਦਾਰਾਂ ਨੂੰ ਵੀ ਆਪਣੇ ਧਿਆਨ ਵਿੱਚ ਰੱਖਿਆ ਕਰੋ ❤ ਪੰਜਾਬ ਸਰਕਾਰ ਮੁਰਦਾਬਾਦ ❤ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ ❤❤

  • @ChimanSingh-gl8xj
    @ChimanSingh-gl8xj Před 25 dny +34

    ਵਹਿਗੁਰੂਜੀ

  • @tajindersingh-mb7bt
    @tajindersingh-mb7bt Před 25 dny +69

    ਗੱਲਾਂ ਦਾ ਖੱਟਿਆ ਖਾਣਾ ਏ। ਬਿਜਲੀ ਬੋਰਡ ਵਿੱਚ ਜਿਹੜੇ ਭਰਤੀ ਕੀਤੇ ਨੇ ਉਹਨਾਂ ਬਾਰੇ ਦੱਸ ਸਕਦੇ ਹੋ

    • @manjitsinghkhalsa558
      @manjitsinghkhalsa558 Před 24 dny +9

      ਬਾਈ ਸਾਰੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਨੋਕਰੀ ਦੇ ਰਿਹਾ ਕੰਜਰੀਵਾਲ ਦੇ ਰਿਸ਼ਤੇਦਾਰਾਂ ਨੂੰ

    • @Mysterious1008
      @Mysterious1008 Před 24 dny +2

      ਸਾਰੇ ਬਾਹਰਲੇ ਭਰਤੀ ਨੇ ਬਾਈ ਜੀ , ਇਹ ਨਹੀਂ ਦੱਸਿਆ ਕਿਸੇ ਨੂੰ 😢

  • @user-ic3rf2pk8l
    @user-ic3rf2pk8l Před 13 dny +1

    ਜਿਹੜੇ ਲੋਕ ਹੱਸ ਹੱਸ ਕੇ ਪੇਟ ਦੂਰੇ ਕਰਦੇ ਨੇ ਕੱਲ ਨੂੰ ਉਹੀ ਰੋਣਗੇ ਪੇਟ ਦੀ ਭੁੱਖ ਕਾਰਨ

  • @dilrosesingh8672
    @dilrosesingh8672 Před 18 dny +3

    Goòd job 🙏🏻🙏🏻🙏🏻🙏🏻🙏🏻🙏🏻🙏🏻

  • @MrAmritpal100
    @MrAmritpal100 Před 25 dny +20

    ਗੱਪਾਂ ਸੁੰਨ ਲੋ

  • @singhgurjit2210
    @singhgurjit2210 Před 25 dny +48

    ਕੀ ਪੰਜਾਬ ਦੇ ਮੁੱਦੇ ਕਿਕਲੀਆਂ ਨਾਲ ਹਲ ਹੋ ਜਾਣਗੇ ? ਮੁੱਖ ਮੰਤਰੀ ਹੋ ਹਰ ਸ਼ਬਦ ਦੀ ਕੀਮਤ ਹੁੰਦੀ ਹੈ ?

    • @amritpal8269
      @amritpal8269 Před 24 dny +5

      Lokan de cooperation di vi lor hai

    • @DarshanKhangura-qe4ec
      @DarshanKhangura-qe4ec Před 23 dny

      😂😂❤😂😂😂😂😂❤❤❤😂❤❤😂😂❤22😂😂😂😂😂😂😊

    • @BalwinderKaur-mm7vr
      @BalwinderKaur-mm7vr Před 22 dny +1

      Hun tuhanu buhat dukh lagda hai eh Chutkale sun ke

  • @balwantsinghtiwana6594
    @balwantsinghtiwana6594 Před 24 dny +62

    ਇਨ੍ਹਾਂ ਆਮ ਆਦਮੀ ਵਾਲਿਆਂ ਨੂੰ ਇਹ ਪੁੱਛੋ ਕਿ ਤੁਹਾਨੂੰ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਵੰਡਣ ਵੇਲੇ ਇੱਕ ਵੀ ਆਮ ਆਦਮੀ ਨਹੀਂ ਲੱਭਿਆ 5 ਮੌਜੂਦਾ ਮੰਤਰੀ 3 ਮੌਜੂਦਾ ਐਮ ਐਲ ਏ , 2 ਕਾਂਗਰਸ ਤੋਂ ਉਧਾਰੇ ਲਏ 1 ਅਕਾਲੀਆਂ ਤੋਂ ਉਧਾਰਾ ਲਿਆ 1 ਮਲਵਿੰਦਰ ਕੰਗ 1 ਕਰਮਜੀਤ ਅਨਮੋਲ ਹੁਣ ਇਹ ਦੱਸੋ ਕਿ ਇਨ੍ਹਾਂ 13 ਵਿੱਚੋਂ ਆਮ ਕੌਣ ਹੈ ਇਹ ਤਾਂ ਸਾਰੇ ਹੀ ਖਾਸ ਆਦਮੀ ਨੇ ਭਗਵੰਤ ਮਾਨ ਜੀ

    • @SattiKhote-rk7tk
      @SattiKhote-rk7tk Před 21 dnem +2

      ਖਮਣਮਖਖਮਮਣੲੲਣਖਖਖਮਖਮਮਖਮੲਖਖਮਖਖਖਮਮੲੲਣਖਖਖਣਖਖਖਮਖਙਖਮਮਖਖਣਣਖਖਖਣਣਮਖਮਮਮਖੲਮਖਮਖਖਣਮਮਮਖਖਖਖਖਖਖਣਣੲਖਖਮਖਣਮਮਮਣਣਖਖਮਮਮਖਖਮਮਖਗਖਮ ੲਗੲਖਗਮਖਖਖਖਖਖਅਖਮਅਮਣਖਗਗਮਖਖਮਖਮਖਖਣੲਖਖਮਮਖਮਣਖਣਣਖਖੲਣਖਖਖਖਖਖਖਖਖਖਣਣਖਖਣਖਖਣਖਣਖਖਖਖਖਅਣਖਅਖਖਖਖਮਖਅਮਣਣਖਖੲਸਖਖਖਖਖਖਖਖੲਖਮਖਖ ਣੲਣਣਣਖਖੲਖਖਮਖਅਮਘਘਣਖਖਖਖਖਮਣਣਖਖਖਣਣਖਣਖਖਖਮਮਣਖਣਖਣੲੲਣੲਣਖਖਖਖਮਘਣਖਣਖਖ ਖਣਖਗਖਖਣਖਖਖਖਣਖਖ ੲਮਮਣਣਖਣਣਖੲਣਖਖਮਖਖਖੲਖਖਖਖਅਘਮਣਣਖਖਖਅਅਖਖਮਣਣਮਖਖਖਖਖਖਖਖਖਖਮਢਖਖਖਣਖਮੲਣਖਸਘਖਖਖਖਖਣਣਣਖਣਣੲਣਣਢਖ ੲਅਖਖਖਖਖਖਣਣਖਖਅੲਣਣਣਣਖਅਘਣਖਖਣੲਖਣਖਣਖਖਣੲਮਅਖਖਖਣਖ ਖਖਖਅਹਹਖਖਖਖਖਖਖਮਖਣਖਮਣਖਣਖਮਖਖਮਖਖ ਪ੍ਰਿੰਸੀਪਲ ਮਖਖਖਘਖਖਅਅਖਖਖਖਅਖਮੲਖਣਖਖਖਣਖੲਖਖ ਖਗਸਣਖਘਘਖਮਖਖਣਸਖਣਣੲਅਖਖਖਣਖਖਖਮਖਣਅਖਸਖਘਘੲਖ ਖਮਖਖਖਣਣਖਘਘਣਣਖਖਘਘਘੲਣਣਖਖਣਖਮਖਮਣਣਘਣਘਮਖਖਖਮਣਖਖਖ ਖਮਖਖਖੲਣੲੲਮਖਖਮਖਣਹਹਹ ਘੲੲਮਘਘਣਘਖਖਘਘਮਘਘਣਣਖਖਣਖਘੲਘਮੲਮਖਖਖਖਖਖਖਖਖਅਖਖਖਖਮਖੲੲਖਮਖੲ

  • @JaswantSingh-tu5du
    @JaswantSingh-tu5du Před 17 dny +1

    ਇਨ੍ਹਾਂ ਕੋਲ਼ ਤਾਂ ਬਸ ਚੁਟਕਲੇ ਹੀ ਹਨ
    ਜਿੰਨੇ ਮਰਜੀ ਸੁਣ ਲਵੋ !

  • @baljeetsingh6967
    @baljeetsingh6967 Před 25 dny +53

    ਦੁਖ ਹੋਇਆ ਹੈਗਾ ਵੀ ਆ ਮਾਂਨ ਸਾਹਿਬ ett ਵਾਲੇ ਬੱਚਿਆਂ ਨੂੰ ਇੱਕ ਸਾਲ ਤੋਂ ਉੱਤੇ ਹੋਗਿਆ ਧੱਕੇ ਖਾਂਦਿਆਂ ਨੂੰ ਇਹ ਸਾਰੇ ਗਰੀਬਾਂ ਦੇ ਬੱਚੇ ਤਾਂ ਕਰ ਕੇ

  • @parkashsinghkhurmi2941
    @parkashsinghkhurmi2941 Před 25 dny +19

    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਕੌਣ ਲਾਈ ਹੈ

  • @rajindersinghsandhu262
    @rajindersinghsandhu262 Před 24 dny +3

    You are right brother

  • @KuldeepSingh-oh2mr
    @KuldeepSingh-oh2mr Před 24 dny +2

    ਕੰਮ ਕਹੋ ਚੁਟਕਲੇ ਕਹਾਵਤਾਂ ਨਹੀਂ ਸੀ ਧੰਨਵਾਦ

  • @amritsarnaatghar
    @amritsarnaatghar Před 25 dny +8

    ਇਹਨੂੰ ਕਹਿੰਦੇ ਨੇਂ ਬਈ,ਜਿਹੋ ਜੇਹੇ ਮਰਨ ਵਾਲੇ,ਓਹੋ ਜੇਹੇ ਖੱੜਣ ਵਾਲੇ।

  • @balbirsinghusajapmansadasa1168

    ਲੋਕੋ ਆਪਣੀ ਤਰੱਕੀ ਆਪ ਕਰੋ ਆਪਣੇ ਨਿਆਣੇ ਪੜਾਉ ਦੱਬਕੇ।ਇਹ ਸਾਰੇ ਗੱਪਾਂ ਵਾਲ਼ੇ ਆ।

  • @vikramjeethariana4620
    @vikramjeethariana4620 Před 14 dny +1

    Very good ❤

  • @user-ne2pt2op7e
    @user-ne2pt2op7e Před 3 dny +1

    ਲੋਡੇ। ਲੋਕ ਨੇ

  • @bholastudio3836
    @bholastudio3836 Před 25 dny +9

    ਤੇਰੇ ਕੋਲ ਭੰਡੀ ਪਰਚਾਰ ਕਰਨ ਤੋਂ ਸਿਵਾ ਕੁਝ ਨਹੀਂ ਤੁਸੀਂ ਕੇਜਰੀਵਾਲ ਦਾ ਜਿਕਰ ਕਰ ਦਿਲੀ ਦਾ ਕੀ ਹਾਲ ਕੀਤਾ ਆਮ ਆਦਮੀ ਪਾਰਟੀ ਸਾਰੇ ਭਰਿਸ਼ਟ ਲੋਕ

  • @awaazsachdi5603
    @awaazsachdi5603 Před 25 dny +143

    ਮੁੱਖ ਮੰਤਰੀ ਸਾਹਬ 2.5 (ਢਾਈ ਸਾਲਾਂ) ਵਿੱਚ ਬਹੁਤ ਝੂਠ ਬੋਲ ਲਏ ਤੁਸੀਂ ਕੁੱਝ ਕੰਮ ਵੀ ਕਰਲੋ। ਗਰੀਬ ਮਜ਼ਦੂਰਾ ਲਈ ਕੁਝ ਨਹੀਂ ਕੀਤਾ ਤੁਸੀਂ ਸਕੌਲਿਰਸਿਪ ਨਹੀਂ ਮਿਲਦੀ ਤੁਸੀਂ ਬੰਦ ਕਰ ਦਿੱਤੀ ।

    • @user-jf7gz4jc8f
      @user-jf7gz4jc8f Před 24 dny +5

      Bai vote hi bjp deo ohi kar sakde ne kuch greeba lai

    • @GurpreetsanghagaguGagu
      @GurpreetsanghagaguGagu Před 24 dny

      ​@@user-jf7gz4jc8ftatu tus UP BIHAR dekhe lo nage

    • @hardeepmaan9453
      @hardeepmaan9453 Před 23 dny +1

      Y bnia kuch es ton v nhi

    • @KulwinderKaur-dt7wr
      @KulwinderKaur-dt7wr Před 22 dny +2

      Right ji bilkul sahi kahya 🙏🏻🙏🏻⚘⚘❤❤

    • @lovenumerologyspecialist3517
      @lovenumerologyspecialist3517 Před 22 dny +3

      ​@@user-jf7gz4jc8fਬਾਈ ਫਿਰ ਤੂੰ ਘਰੇ ਕਿੱਥੇ ਰੋਟੀ ਖਾਲੇਗਾ ਨਾਲੇ ਕਿਸੇ ਲੰਗਰ ਤੇ ਵੀ ਮਿਲਨੀ ਖਾਣ ਨੂੰ ਜੇ ਬੀਜੇਪੀ ਜਿਤਾਤੀ ਤਾਂ 😂 ਸਿਲੈਂਡਰ 1100-1500 ਹੋਜੂ ਆਟਾ ਕਣਕ ਦਾਲ ਦੁਧ ਤੇGst ਲਾਗੂ ਤੇ ਕਿਥੇ ਬੱਚੇ ਪੜਾਏਗਾ ਨੌਕਰੀਆਂ ਖਤਮ ਆ ਕੀ ਕਰੇਗਾ ਆਪਦੀਆ ਜੜਾਂ ਆਪ ਈ ਵੱਡ ਬੈਠੇਗਾ । ਨਾਲੇ ਬਾਈ ਬੀਜੇਪੀ ਦੇਖਦਿਆਂ ਨੂ 10 ਸਾਲ ਹੋ ਗਏ ਬਾਕੀ ਤੁਸੀਂ ਆਪ ਸਿਆਣੇ

  • @JasspreetSingh-yk9rc
    @JasspreetSingh-yk9rc Před 12 dny +1

    ਮਾਨ ਸਾਬ ਮੈ ਟੈਕਸੀ ਡਰਾਈਵਰ ਹਾਂ ।
    ਮੈ ਬਟਾਲੇ ਤੋ ਹਾਂ ।
    ਵਾਰਡ ਨੰਬਰ 5 ਤੋ ।
    ਆਪ ਦਾ ਸਾਥ ਮੇਰੇ ਵੀਰਾਂ ਨੇ ਕਾਹਲੋ ਤੇ ਬਾਜਵੇ ਪਰਿਵਾਰ ਨੇ ਬਾਰਾ ਦਿੱਤਾ ।
    ਸ਼ੇਰੀ ਵੀਰ ਦਾ । ਸ਼ੇਰੀ ਵੀਰ ਨੂੰ ਪੁੱਛ ਲਓ
    ਪਰ ਸਾਡਾ ਵੀ ਸੋਚੋ ਟੈਕਸੀ ਡਰਾਈਵਰ ਦਾ ।
    ਹੱਥ ਜੋੜ ਕੇ ਬੇਨਤੀ ਹੈ ।
    ਮਾਨ ਸਾਬ ।

  • @user-fh2sz4er5c
    @user-fh2sz4er5c Před 22 dny

    ਤੇਰੇ ਨਾਲੋਂ ਠੀਕ ਸੀ ਓਹ ❤❤

  • @officiallovelysingh1313
    @officiallovelysingh1313 Před 25 dny +201

    ਕੀ ਬਾਦਲਾ ਦੀਆ ਲੱਤਾ ਖਿੱਚਣਾ ਮੁੱਦਾ ਹੈ ਪੰਜਾਬ ਦਾ

    • @haryanvijaat1604
      @haryanvijaat1604 Před 23 dny +17

      Poori speech suno ji

    • @HarvinderSingh-vs2yl
      @HarvinderSingh-vs2yl Před 23 dny

      Aho jahe gandhe lokh rajh karke jandhe loga nu sabh jadha rahndah ya

    • @hardeepmaan9453
      @hardeepmaan9453 Před 23 dny +6

      Bilkul sahi gal boli y ne eh koi Punjab da mudda nhi

    • @Armaan456u
      @Armaan456u Před 22 dny +3

      Ta hi te tenu lianda c tu ki lalar lata😡

    • @user-hj2fk8km3d
      @user-hj2fk8km3d Před 22 dny +2

      ਓਵਰ ਡੋਜ ਹੈ ਜੀ ਪਤਾ ਨਹੀਂ ਲਗਦਾ

  • @ArwinderPal-up3gp
    @ArwinderPal-up3gp Před 25 dny +11

    10000 bill janda c pehla bizli da bill..hun one da ghr da sauda patta a janda🎉

  • @Foot_Moodpb10
    @Foot_Moodpb10 Před 18 dny +2

    Very good veer ji👍🏻👍🏻👍🏻👍🏻👌👌👌👌👌♥️♥️♥️♥️♥️♥️

  • @kainthpb1135
    @kainthpb1135 Před 20 dny +1

    C,m ਸਾਹਿਬ ਤੁਹਾਡੀ ਤਾਂ ਕੁਲਫੀ ਗਰਮ ਹੀ ਵਿਕੁਗੀ

  • @deputysingh9352
    @deputysingh9352 Před 25 dny +13

    ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਪਰ ਰਾਜਨੀਤਕ ਲੀਡਰ ਲੋਕਾਂ ਵਿੱਚ ਆਪਣਾ ਇੰਟਰਟੇਨਮੈਂਟ ਕਰਨ ਆਉਂਦੇ ਹਨ।

    • @amars21167
      @amars21167 Před 25 dny +3

      Oee yr mehngai ena de hath vich nhi hai...oh ta centre da mudda hai. Loksabha diyan votan Dimag naal Paya kro

    • @user-dk9mc7zs3q
      @user-dk9mc7zs3q Před 25 dny

      ​@@amars21167 22 sahi aa kujh
      Had tikar satet Sarkar da vi rol hunda modi kotta phtda bita riha

    • @manjitsinghkhalsa558
      @manjitsinghkhalsa558 Před 24 dny

      ​@@amars21167Bhai apni state vich ghat karni hove taan kar sakde ne jehde es bhand kute ne bina kise gallon faltu tex lgye ne Punjab state walon oh hata ke je centre jiada tex lagaundi hai tan state government walon usnu apni state te hor wada ke lagu na kare Chandigarh vich petrol punjab nalon sasta kida hunda tu eh das ,terian gallan ton lagda tu bhi es Bhagwant bhand kute da bhagat hai

    • @manjitsinghkhalsa558
      @manjitsinghkhalsa558 Před 24 dny

      ​@@amars21167Tuci log sute raho tuhanu kuj fark nahi painda ki jehde Punjab da asi aan pani khande han usnu koi Dehli da dala lut ke ly jave ty Bhagwant buchadh kanjar bhand kute warge log uhna kanjriwal de kute banke ohna de hisab naal bhonkde te katde pye ne Punjab nu te barbaad karde pye ne

  • @punjablivenews--8682
    @punjablivenews--8682 Před 25 dny +32

    ਬਾਦਲ ਤਾ ਪਹਿਲਾਂ ਹੀ ਪੰਜਾਬ ਨੇ ਖੁੰਜੇ ਲਾਏ ਹੋਏ ਹਨ,, ਤੁਸੀਂ ਤਾ ਕੋਈ ਮਾਨ ਸਾਹਿਬ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਵੋ

  • @user-po8yy7fp8i
    @user-po8yy7fp8i Před 21 dnem +1

    WAH MAAN SAAB MAZA AA GAYA, THOKO HOR THOKO

  • @MahinderSingh-bb8gj
    @MahinderSingh-bb8gj Před 21 dnem +1

    Khaira sahab good

  • @SukhpalBhattimajdurdakibnu

    ਗਰੀਬ,ਤਾ,ਜੱਟ,ਆ,ਅਸੀਂ,ਗਰੀਬ,ਨਹੀਂ,ਅਸੀਕੀਸੇ,ਕੋਸ਼,ਲੱਗਦੈ,ਨਹੀ

  • @gurminderkaur2626
    @gurminderkaur2626 Před 25 dny +48

    ਸਿਰਫ ਚੁਟਕਲੇ ਹੀ ਸੁਣਾਏ ਹਨ ਕੰਮ ਕੋਈ ਕਰਨਾ ਨਹੀਂ ਅੱਤ ਦਾ ਬੇਸ਼ਰਮ ਬੰਦਾ

  • @BalkarSingh-lm1cg
    @BalkarSingh-lm1cg Před 17 dny

    ਬਹੁਤ ਵਧੀਆ ਸੋਚ ਹੈl AAP ਜ਼ਿੰਦਾਬਾਦl

  • @kashmirsinghsingh4139
    @kashmirsinghsingh4139 Před 20 dny +1

    ਸਾਡੇ ਪਿੰਡ ਸਰਕਾਰੀ ਹਸਪਤਾਲ ਚ ਪਸੂ ਹਸਪਤਾਲ ਚ ਡਕਟਰ ਸਾਹਿਬ ਭੇਜਿਆ ਜੋ ਰਾਜਸਥਾਨ ਦਾ ਰੇਹਨ ਵਾਲਾ ਗਲਤ ਗੱਲਆ ਜੀ। ਪੰਜਾਬ ਦੇ ਨਿਵਾਸੀ ਦਾ ਹੱਕ ਸੀ

  • @user-kSSingh
    @user-kSSingh Před 25 dny +61

    ਹੁਣ ਤਾਂ ਪਛਤਾਵਾ ਹੋ ਰਿਹਾ ਭੰਡਾ ਤੇਰੀ ਸਪੋਰਟ ਕਰਕੇ

  • @SurinderSingh-mv9xg
    @SurinderSingh-mv9xg Před 25 dny +20

    ਓ ਭੰਡਾਂ ਜਬਲੀਆਂ ਨ ਮਾਰ

  • @baljinderkaur2326
    @baljinderkaur2326 Před 24 dny +5

    Waheguru waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bhupinderkaurgill1894

    Very nice

  • @jatinderpalsingh7032
    @jatinderpalsingh7032 Před 25 dny +73

    ਮੂਰਖ ਲੋਕ ਅਜੇ ਵੀ ਚੁਟਕਲਿਆਂ ਤੇ ਹੱਸ ਰਹੇ ਹਨ। ਪੰਜਾਬ ਦੀ ਬਦਕਿਸਮਤੀ ਕੇ ਮੁੱਖ ਮੰਤਰੀ ਨੂੰ ਕੋਈ ਸਵਾਲ ਨਹੀਂ ਕਰਦਾ ਕੇ ਉਹਨੇ ਪੰਜਾਬ ਲਈ ਢਾਈ ਸਾਲ ਕੀ ਕੀਤਾ

    • @user-dk9mc7zs3q
      @user-dk9mc7zs3q Před 25 dny +3

      U are right 22 ji

    • @rintuvirdi9609
      @rintuvirdi9609 Před 23 dny +1

      Tu das de ki mada kita mukh mantri ne

    • @RajwantKaur-im9wv
      @RajwantKaur-im9wv Před 22 dny

      ਬਿਲਕੁਲ

    • @HarjitSingh-vp7yv
      @HarjitSingh-vp7yv Před 20 dny

      Bahut kujh kita hai te kar v rhe ,,,,tuhadiya akha band tuhanu ta nhi disda

    • @jatinderpalsingh7032
      @jatinderpalsingh7032 Před 20 dny

      @@HarjitSingh-vp7yv ਹਾ ਹਾ ਹਾ ਮੇਂ ਤਾਂ ਮੂਰਖ ਲੋਕਾਂ ਨੂੰ ਕਿਹਾ ਹੈ ਵੀਰ ਜੀ। ਜਿਹੋ ਜਿਹੀ ਭਾਸ਼ਾ ਤੁਸੀਂ ਲਿਖੀ ਤੁਸੀਂ ਤਾਂ ਬਹੁਤ ਹੀ ਜਿਆਦਾ ਸਿਆਣੇ ਲੱਗਦੇ ਹੋ।

  • @majorsingh1285
    @majorsingh1285 Před 25 dny +45

    ਦੁੱਖ ਤਾ ੳਦੋ ਹੁੰਦਾ ਜਦੋ ਤੇਰੇ ਵਾਰਗੇ , ਲੁੱਟ ਦੇ ਆ , ਕੇਜਰੀ ਵਾਲ ਦੇ ਹੇਠਾਂ ਜੁਤੀਆ ਚੱਟਦਾ ਫੇਰਦਾ , ਬਾਕੀ ਭੇਡਾ ਤਾੜੀਆ ਮਾਰੀ ਜਾਦੀ ਨੇ ,

    • @SgndeepGill-hp2lt
      @SgndeepGill-hp2lt Před 25 dny

      Asa ji sachio

    • @parmjeetdhillon1327
      @parmjeetdhillon1327 Před 25 dny +4

      ਜੇਹੜੇ ਬਾਦਲ ਕਿਆ ਨੇ ਤੁਹਾਡੇ 25 ਸਾਲਾਂ ਵਿਚ ਘਰ ਭਰੇ ਨੇ ਹਾਲੇ ਤਾਂ ਉਹੀ ਨੀ ਮੁੱਕੇ ਹੋਣੇ ਉਹ ਖਾ ਲਓ।

    • @user-kSSingh
      @user-kSSingh Před 25 dny +3

      @@parmjeetdhillon1327ਤਾਈ ਤਾਂ ਬਾਦਲ ਕੇ ਘਰੇ ਬਿਠਾ ਦਿੱਤੇ ਹੁਣ ਇਹਦੀ ਵਾਰੀ ਆ

    • @user-dk9mc7zs3q
      @user-dk9mc7zs3q Před 25 dny +1

      ​@@user-kSSingh besak 22 ji

    • @vickysingh6760
      @vickysingh6760 Před 25 dny +2

      7:49

  • @JaswinderSingh-kh7ir
    @JaswinderSingh-kh7ir Před 23 dny

    ਗੱਲਾਂ ਈ ਆ ਤੇਰੇ ਕੋਲ 😊

  • @bhupinderkaurgill1894

    V good afternoon

  • @JaswinderSingh-jz7ss
    @JaswinderSingh-jz7ss Před 25 dny +7

    Allah madad kar mehar jumlebaj Ghar jan

    • @loveguru4554
      @loveguru4554 Před 24 dny

      Veer na piche singh te dhram kida hai vaise koi gal nhi frk nhi rkhna chaida sab ik ne vadia ne

  • @parkashsinghkhurmi2941
    @parkashsinghkhurmi2941 Před 25 dny +141

    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਉਹ ਯੂਪੀ ਤੋਂ ਹੈ

    • @goldysingh19777
      @goldysingh19777 Před 24 dny +3

      Kon he bibi up to asi bhi ha

    • @KARANKARAN-to1zk
      @KARANKARAN-to1zk Před 24 dny +7

      Oh.kejriwal
      Di.ristedaar.hai

    • @shivanisanju2237
      @shivanisanju2237 Před 23 dny +2

      Ye bhaiya he Ida pyo bhi bhya he

    • @goldenmohali1986
      @goldenmohali1986 Před 23 dny

      ਪੰਜਾਬ ਸਕੂਲ ਬੋਰਡ ਦਾ ਇਸ ਚੇਅਰਪਰਸਨ ਨੇ ਬੁਰਾ ਹਾਲ ਕੀਤਾ ਏ , ਸਾਰੇ ਮੰਤਰੀ ਰੱਲਮਿੱਲ ਕੇ ਪੰਜਾਬ ਨੂੰ ਖਾਂ ਰਹੇ ਨੇ , ਇਹ ਭਗਵੰਤ ਐਵੀ ਬਕਵਾਸ਼ ਮਾਰਦਾ, ਡੇਲੀਵੇਜ ਵਾਲੇ ਕਰਮਚਾਰੀ 15 ਸਾਲਾਂ ਤੋ 7000 ਤੇ ਕੰਮ ਕਰ ਰਹੇ ਨੇ, ਫੁੱਦੂ ਸਰਕਾਰ

    • @oddanhe
      @oddanhe Před 23 dny +2

      Bakwas ..dr satbir bedi IAS ne chairperson ..aiwe afwah udaan naal kuch nai hona

  • @JagdeepSingh-lz8kv
    @JagdeepSingh-lz8kv Před 6 dny

    Punjab🎉🎉

  • @sukhdevgill4206
    @sukhdevgill4206 Před 23 dny +1

    God bless you sr ❤️❤️❤️ 🙏🙏👍🙏👍🙏

  • @Shahpuria7200
    @Shahpuria7200 Před 25 dny +81

    ਲੱਖ ਲਾਹਣਤ ਭੰਡਾ ਤੇਰੇ ਤੇ ਚਵਲਾ ਮੁੱਖ ਮੰਤਰੀ ਦੀ ਕੁਰਸੀ ਦਾ ਜਲੂਸ ਕੱਢਕੇ ਰੱਖ ਦਿੱਤਾ ਤੂੰ ਹਰ ਥਾਂ ਭੰਡਪੁਣਾ ਕਰਦਾ ਰਹਿੰਦਾ

  • @p.s.dandiwal
    @p.s.dandiwal Před 25 dny +8

    Teachers da aaj v ohi haal aa g.... 6-6 month hoge dharne te baithea nu

  • @user-ef6wt7yg2z
    @user-ef6wt7yg2z Před 16 dny

    Very good

  • @Harneksingh-yn2su
    @Harneksingh-yn2su Před 12 dny

    ਯੂ.ਪੀ ਬਿਹਾਰ ਵਾਲਿਆਂ ਦੇ ਅਧਾਰ ਕਾਰਡ ਬਨਾੳੁਣੇ ਬੰਦ ਕਰੋ

  • @ashnisharma3810
    @ashnisharma3810 Před 25 dny +6

    ਨਸ਼ਾ ਤਾ ਦੱਸ ਦੇ ਵੱਧ ਕਿਊ ਹੋ ਗਿਆ ਗੱਲਾਂ ਜਿਆਦਾ ਕਰੀ ਜਾਣਾ

  • @kalakumar4595
    @kalakumar4595 Před 25 dny +10

    ਮਾਨ ਸਾਹਿਬ ਕਿਸਾਣ ਕਿਸਾਨ ਕਿਸਾਨ ਕਿਸਾਨ ਕਰੀ ਜਾਨਾਹੋਰ ਜਾਤਾਂ ਨੇ ਵੋਟਾਂ ਨਹੀਂ ਪਾਈਆਂਪਹਿਲਾਂ ਤਾਂ ਸੋਚਿਆ ਨਹੀਂ ਦੋ ਸਾਲਾਂ ਚਹੁਣ ਵੋਟਾਂ ਚ ਗਰੀਬੀ ਯਾਦ ਆ ਗਏਗਰੀਬ ਇਕੱਲੇ ਕਿਸਾਨ ਨਹੀਂ ਗਰੀਬ ਤਾਂ ਸਾਰੀਆਂ ਜਾਤਾਂ ਹੁੰਦੀਆਂ ਨੇ

    • @harbinderparmar790
      @harbinderparmar790 Před 25 dny +1

      ਕਿਸਾਨ ਕੋਈ ਜਾਤ ਨਹੀ ਹੈ !

    • @user-jf7gz4jc8f
      @user-jf7gz4jc8f Před 24 dny

      Bai hun v samj jo je bai greeba da koi kar sakda th vote bjp nu deo haryane ch ja ke dekho greeba nu kinya shulta de Rahi aa sarkar 400 dahadi neraga di budepa pantion 2500 samjo bai

    • @harbinderparmar790
      @harbinderparmar790 Před 24 dny

      @@user-jf7gz4jc8f ਹਰਿਆਣੇ ਵਿੱਚ ਭਾਜਪਾ ਨਾਲ ਹਿਣ ਕੀ ਹੋ ਰਿਹਾ ਵੇਖ ਲਵੋ ਜਾ ਕੇ ! ਨਰੇਗਾ ਕਾਂਗਰਸ ਦਾ ਸ਼ੁਰੂ ਕੀਤਾ ਹੈ ਭਾਜਪਾ ਤਾਂ ਬੰਦ ਕਰਨ ਨੂੰ ਫਿਰਦੀ ਸੀ !

  • @JagjitSingh-co5zc
    @JagjitSingh-co5zc Před 23 dny +1

    V nice Sir ji

  • @baljindersinghsandhu6098

    ਬਹੁਤ ਵਧੀਆ ਕਮੇਡੀ,ਤੇਰਾ ਚਡਾ ਇੰਗਲੈਂਡ ਇਲਾਜ ਕਰਵਾਉਣ ਗਿਆ ਲੋਕਾਂ ਦੇ ਟੈਕਸਾਂ ਦੇ ਪੈਸੇ ਆ,ਉਸ ਦਾ ਇਲਾਜ ਆਪਣੀ ਕਲੀਨਿਕ ਵਿਚ ਕਰਾਉਣਾ ਸੀ।

  • @ranakaler7604
    @ranakaler7604 Před 25 dny +12

    ਜਿਸ ਨੂੰ ਤੁਸੀਂ ਈਨੂੰ ਕਹਿੰਦੇ ਹੋ ਸਾਡੇ ਦੁਆਬੇ ਵਿਚ ਉਸਨੂੰ ਬੀਨਾਂ ਕਹਿੰਦੇ ਹਨ,

  • @karanbirsingh2492
    @karanbirsingh2492 Před 25 dny +71

    ਕੁਝ ਨੀ ਬਸ ਮਿਤਰੋ ਇਹ ਪੰਜਾਬ ਦਾ ਨਰਿੰਦਰ ਮੋਦੀ ਆ। 😂
    ਸੀਰੀਅਸ ਨੀ ਲੈਣਾ ਕਿਸੇ ਨੇ।

    • @navdeepbajwa9289
      @navdeepbajwa9289 Před 25 dny +8

      Sukhe nu serius lai liye bai ji

    • @SgndeepGill-hp2lt
      @SgndeepGill-hp2lt Před 25 dny

      Bhor ti

    • @HappyKumar-id5fj
      @HappyKumar-id5fj Před 25 dny

      Right ji

    • @jagvirsingh4607
      @jagvirsingh4607 Před 25 dny +1

      Akli bjp sub shado ona da Raj apa dekh lya. Es maan nu cm bne two years ho gue😢😮ene ki pat lya two years vuch salye ne Punjab da beda gruk krta ena ne. Enu chnga soch ke vote pai si pur ene vi sirf guppa e marye ne krya kuj nahi. Ek bharti ni diti teacher di jo si cancal krti. Jida da e anapd a. Oda de nal de nalyak mantri Saab ene rakhe hoye a. Eni hawa kharab ena de minister di gul ni krde kise nal.
      Roj ardas krda mai ta ke es bunde nu ek vi seat na mile es nu sirf apni chair payri a hor kuj ni. Jida di koko oda de koko de bache. Beda gruk krta ena ne education system da health da kehna kya e a ki. Eho manhoos cm te kde ni dekhya enu chnga samjya si e alkali te Congress da vi bapp niklya. Ene wade audhe te betha. Cm bun ke vi edi akal othe di othe

    • @user-dk9mc7zs3q
      @user-dk9mc7zs3q Před 25 dny

      Eh sala chamr giey 92 de ditte ta

  • @ravideepsharma2608
    @ravideepsharma2608 Před 24 dny

    ਭਗਵੰਤ Mann Zindabad

  • @ranjeetsekhon765
    @ranjeetsekhon765 Před 22 dny +1

    Very nice ji god bless u ❤❤❤

  • @ramkumarjain4269
    @ramkumarjain4269 Před 25 dny +8

    Due to the afforts of Mann Sahib seat of BTI can be achieved because you are only 💓 touching voice of democracy of this areas

  • @bschahal9453
    @bschahal9453 Před 21 dnem +3

    ❤❤ਡਿਸਲਾਈਕ ਕਰਨਾ ਬਣਦਾ ਮੁੱਦੇ ਦੀ ਕੋਈ ਗੱਲ ਨਹੀਂ ਕੀਤੀ

  • @JarnailsinghPhagwara
    @JarnailsinghPhagwara Před 24 dny +1

    ਹਸਪਤਾਲ ਵਿੱਚ ਦੇਖਿਆ ਵੀ ਹੈ ਕਦੇ ਜਾਂ ਕੇ ਤਾਜੀ ਗਲ ਹੈ

  • @manibhenipal8573
    @manibhenipal8573 Před 25 dny +44

    17 ਏਕੜ ਵਾਲਾ ਕਨੂੰਨ ਲਾਗੂ ਕਰੋ ਬਾਦਲਾਂ ਕੈਪਟਨਾਂ, ਸਿਮਰਨਜੀਤ ਮਾਨ, ਜਿਆਣੀ ਹੋਰਾਂ ਵਾਲੀ ਵਾਧੂ ਜ਼ਮੀਨ ਨੂੰ ਕਿਸਾਨਾਂ ਮਜ਼ਦੂਰਾਂ ਚ ਵੰਡੋ,ਫਿਰ ਕੰਮੀਆਂ ਦੇ ਵਿਹੜੇ ਸੂਰਜ ਮਘੂ

    • @amarjitdhillon4636
      @amarjitdhillon4636 Před 25 dny +9

      ਜਿਹੜੀਆਂ ਕੁਲਦੀਪ ਧਾਲੀਵਾਲ ਛੁਡਾਈਆਂ ਸੀ ਉਹੋ ਹੀ ਗਰੀਬਾਂ ਚ ਵੰਡ ਦਿਓ

    • @harbinderparmar790
      @harbinderparmar790 Před 25 dny

      ਬਾਦਲ ਦੇ ਨਾਮ ਹੇਠ ਇੱਕ ਏਕੜ ਨਹੀ ਹੋਵੇਗੀ !

    • @Punjabi9880
      @Punjabi9880 Před 24 dny

      ਬਿਲਕੁਲ ਸਹਿਮਤ ਬਾਈ

  • @harpindersingh6228
    @harpindersingh6228 Před 25 dny +11

    ਆਮਅਆਦਮੀ ਪਾਰਟੀ ਜਿੰਦਾ ਵਾਦ ਭਗਵੰਤ ਮਾਨ ਜਿੰਦਾਵਾਦ

    • @Jaggilakhia05
      @Jaggilakhia05 Před 25 dny

      ਮੁਰਦਾਬਾਦ ਕੁੱਤੇ ਲੋਕ

  • @rajsingal3672
    @rajsingal3672 Před 21 dnem

    Heads off sir

  • @rabrakha4686
    @rabrakha4686 Před 19 dny

    ਪਹਿਲਾਂ (8)ਆਉਣ ਦੀ ਸੰਭਾਵਨਾ ਸੀ,ਹੁਣ ਤਾਂ (6)ਰਹਿ ਗੲੀਆਂ,ਵੈਸੇ ਮੈ ਆਪ ਦਾ ਸੱਚਾ ਸਿਪਾਹੀ ਹਾਂ,ਪਰ ਸੱਚ ਏਵੇਂ ਹੈ,ਵੀਰਾ,

  • @shonkipunjab
    @shonkipunjab Před 24 dny +10

    ਧੰਨਵਾਦ ਮੁੱਖ ਮੰਤਰੀ ਸਾਬ੍ਹ, ਸਭ ਤੋਂ ਜ਼ਰੂਰੀ ਮੁੱਦਾ ਪ੍ਰਿਖਿਆਰਥੀ ਸ਼ਬਦ ਦਾ ਮਤਲਬ ਤੇ ਬਾਦਲਾਂ ਨੂੰ ਪੰਜਾਬੀ ਸਿਖਾਉਣੀ ਚੁੱਕਣ ਲਈ ਜੋ ਸਮੇਂ ਦੀ ਮੰਗ ਸੀ, ਇਸ ਵੱਲ ਕਦੇ ਵੀ ਵਿਰੋਧੀਆਂ ਨੇ ਧਿਆਨ ਨਹੀਂ ਦਿੱਤਾ।

  • @user-hs1ge2gn3o
    @user-hs1ge2gn3o Před 25 dny +4

    CM Sahib contact walya di 2024-25 di aje tak notification ne ne Govt ne ketti aage April de pahle week ho jande c please dyan deo ji

  • @avtarpal9381
    @avtarpal9381 Před 23 dny

    Good speech

  • @khalasawaj
    @khalasawaj Před 23 dny +1

    Bhagwant mann dee kalam v/s 101 akhand path sahib.( Waheguru waheguru bakhsh day sanu papian nu jo sun rahay)

  • @technicaljagi7882
    @technicaljagi7882 Před 25 dny +36

    ਕੇਜਰੀਵਾਲ ਵੀ ਪੰਜਾਬ ਨੂੰ ਲੁੱਟ ਰਿਹਾ ਤੇ ਤਮਾਸ਼ਾ ਦੇਖ ਰਿਹਾ

  • @ArvindKumar-ht9fv
    @ArvindKumar-ht9fv Před 25 dny +16

    Gappi mukhymantri 0 percent level

  • @user-mb4hj1zy6r
    @user-mb4hj1zy6r Před 12 dny

    👌👌👌🙏🙏🙏👌👌🙏🙏

  • @maanmaan1074
    @maanmaan1074 Před 19 dny

    ਮੈਂ ਪਹਿਲਾ ਪੰਜਾਬੀ ਹਾਂ ਜਿਸਨੂੰ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹਾਂ

  • @KULDIPSINGH-xd3rd
    @KULDIPSINGH-xd3rd Před 24 dny +14

    ਕਣਕ/ਆਟਾ ਦਾਲ ਸਕੀਮ ਬੰਦ ਹੋਣੀ ਚਾਹੀਦੀ ਹੈ, ਲੋਕਾਂ ਨੂੰ ਵੇਹਲੜ੍ਹ ਨਾ ਬਣਾਓ।

    • @user-jf7gz4jc8f
      @user-jf7gz4jc8f Před 24 dny +2

      Motora de bill lagu hone chaide ne fasla de muabje Milne band hone chaide ne karje maff nahi hone chaide jehde center to kille magar 2000 milde ne band kro bahld bnate jatt

    • @alexandermusic9445
      @alexandermusic9445 Před 24 dny

      Oh tere peo ne band kiti hoi aa pehla hi atta daal sceem ta

  • @kuldipsinghmaluka1973
    @kuldipsinghmaluka1973 Před 25 dny +31

    ਕਿਤੇ ਕਿਸੇ ਵੱਡੇ ਮੁੱਦੇ ਦੀ ਗੱਲ ਕੀਤੀ ਏ ਕੇ ਲੋਕਾਂ ਦਾ ਭਲਾ ਕਿਵੇਂ ਹੋਊ ਇਹ ਤਾਂ ਆਏ ਦਿਨ ਚੁਟਕਲੇ ਹੀ ਸੁਣਾ ਰਿਹਾ ਕੀ ਇਹ ਗੱਲਾਂ ਸੁਣ ਕੇ ਪੰਜਾਬ ਤੱਰਕੀ ਕਰੂ

  • @jameelkhan-gh3oi
    @jameelkhan-gh3oi Před 17 dny

    ਮੁਗਲਾਂ ਨੇ ਸਾਰਾ ਧਨ ਇੰਡੀਆ ਵਿੱਚ ਲਾਇਆ ਹੈ ਜੀ

  • @SUNILSharma-xn9io
    @SUNILSharma-xn9io Před 23 dny +1

    माननीय मान साहब बहुत साणे ते बहुत समझदार है फिर भी एक महत्वपूर्ण मुद्दा पंजाब व पुरे देश का वो है महँगे व जानलेवा नशे का क्यो ना इन को रैवायति नशे जैसे खसखस डोडा पोस्त अफीम के ठेके खोलकर समाधान करने मे कया दिक्कत आ रही है सार्वजनिक करे देशवासियो के सामने तीस से चालीस परशेनट लोग पीडित है चाहे देश मे रायशुमारी करा लौ

  • @tannusandhu8700
    @tannusandhu8700 Před 24 dny +51

    ਬਹੁਤ ਵਧੀਆ ਕੰਮ ਕਰ ਰਹੀ ਮਾਨ ਸਰਕਾਰ ਈਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ

    • @farmer4456
      @farmer4456 Před 24 dny

      ਅਕਾਲੀਆਂ ਦੇ ਕਮੇੰਟ ਦੇਖੋ ਇਹਨਾਂ ਦੀ ਪਾਵਰ ਖਤਮ ਕਰਤੀ ਮਿਰਚਾਂ ਲੜਦਿਆਂ ਹੁਣ ਬਹੁਤ ਗੰਦ ਪਾਇਆ ਸੀ

    • @user-hj2fk8km3d
      @user-hj2fk8km3d Před 22 dny

      ਬੇੜਾ ਗ਼ਰਕ ਕਰਤਾ ਪੰਜਾਬ ਦਾ ਮੈ ਵੀ ਆਪ ਪਾਰਟੀ ਦਾ ਵਰਕਰ ਹਾਂ ਮੋਦੀ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਕੇਜਰੀਵਾਲ ਹੀਰੋ ਬਣ ਗਿਆ ਨਿੰਦੇ ਤੋਂ ਬੰਦਾ ਹੀਰੋ ਬਣ ਜਾਂਦਾ

    • @user-hj2fk8km3d
      @user-hj2fk8km3d Před 22 dny +4

      CM ਸਾਹਿਬ ਇਮਾਨਦਾਰ ਹੈ ਕੋਈ ਸੱਕ ਨੀ ਪਰ ਬਾਦਲ ਨੂੰ ਨਿੰਦਿਆ ਨਾ ਕਰੇ

    • @BalwinderKaur-gu9vm
      @BalwinderKaur-gu9vm Před 21 dnem +4

      ​@@user-hj2fk8km3dਇਹ ਗੱਲ ਸੁਖਬੀਰ ਬਾਦਲ ਨੂੰ ਵੀ ਸਮਝਣੀ ਚਾਹੀਦੀ ਹੈ।

    • @reshamkaur307
      @reshamkaur307 Před 20 dny +1

      Parr man sahib ensaaf ta hjy bi nhi milda😢😢😢😢

  • @savinderlamba9904
    @savinderlamba9904 Před 25 dny +26

    ਆਪ ਜੀ ਤੇ ਸਾਨੂ ਬਹੁਤ ਮਾਨ ਹੈ ਮਾਨ ਸਾਹਿਬ ਜੀ । ਗੁਰੂ ਸਾਹਿਬ ਆਪ ਜੀ ਨੂੰ ਚੰਡਦੀਂ ਕਲਾ ਬਖਸ਼ੇ ਜੀ । 💕ਵਾਹੇਗੁਰੂ ਜੀ ।

    • @BalwinderKaur-nx4kv
      @BalwinderKaur-nx4kv Před 25 dny +1

      Punjab da pani Punjab di Rajdhani Punjab dey youth diyan nokriyan kithy aa

    • @user-dk9mc7zs3q
      @user-dk9mc7zs3q Před 25 dny +1

      Waheguru ji sache da sath dinde pahndaa ñhi 22 ji samjh jhwo 5 sal gulami gale PE jahwo nhi ta

  • @KpSingh-dd2iu
    @KpSingh-dd2iu Před 24 dny

    ਕੀ ਧਾਰ ਉਹੀ ਗੱਲਾ

  • @randeepsinghrandeepsingh5026

    Nice good

  • @PrinceKumar-cf7ek
    @PrinceKumar-cf7ek Před 22 dny +3

    God bless🙏 💐💐💐💐💐🙏🏻😊🥰cm maan ji.,

  • @lovepreetdhillon136
    @lovepreetdhillon136 Před 25 dny +11

    ਪਿਛਲੇ ਪੰਜਾਹ ਸਾਲ ਵਿੱਚ ਤੋ ਜੇ ਪੰਜਾਬ ਨੂੰ ਸਹੀ ਮੁਖ ਮੰਤਰੀ ਮਿਲਿਆ ਹੈ ਤਾਂ ਉਹ ਭਗਵੰਤ ਮਾਨ ਸਾਹਿਬ ਹੈ ਪਰ ਪੰਜਾਬ ਦੇ ਲੋਕੋ ਸਮਝ ਜਾਓ ਸਿਆਣੇ ਬਣ ਜਾਓ

    • @kingofedit6584
      @kingofedit6584 Před 24 dny

      ਲੌੜਾ ਪੰਜਾਬ ਸਿੱਖਿਆ ਬੋਰਡ ਦੀ ਚੇਅਰਮੈਨ ਨੂੰ ਪੰਜਾਬੀ ਨੀ ਆਉਂਦੀ ਯੂਪੀ ਦੀ ਹੈ ਲੰਨ ਸਾਲੇ

    • @manjitsinghkhalsa558
      @manjitsinghkhalsa558 Před 24 dny

      ਤੂੰ ਝਾੜੂ ਵਾਲਿਆਂ ਦਾ ਕੋਈ ਅਹੁਦੇਦਾਰ ਹੈ ਜਾਂ ਤੂੰ ਸੋਂਦਾ ਬਹੁਤ ਹੈ ਤੇ ਬਾਹਰ ਅੰਦਰ ਘੱਟ ਜਾਂਦਾ ਹੈ ਜਿਹੜਾ ਤੇਨੂੰ ਪਤਾ ਹੀ ਨਹੀਂ ਪੰਜਾਬ ਦੇ ਸਿਰ ਉੱਤੇ ਇਸ ਭੰਡ ਨੇ ਬਿਨਾਂ ਕਿਸੇ ਗੱਲ ਦੇ 9000 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਚਾੜ ਦਿੱਤਾ ਹੈ ਤੇ ਉਸ ਨਾਲ ਕੀਤਾ ਵੀ ਕੁਝ ਨਹੀਂ ਪੰਜਾਬੀ ਨੋਜਵਾਨਾਂ ਦੇ ਰੁਜ਼ਗਾਰ ਜਾਂ ਪੰਜਾਬ ਲਈ, ਪੁਲਿਸ ਵਿੱਚ ਭਰਤੀ ਕੀਤੀ ਹੈ ਉਹ ਵੀ ਸਾਰੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਭਰਤੀ ਕੀਤਾ ਹੈ ਪੰਜਾਬੀ ਨੋਜਵਾਨਾਂ ਨੂੰ ਨਹੀਂ ਅਪਣਾ ਘਰ ਦੇ ਭੁੱਖੇ ਮਰਦੇ ਫਿਰਦੇ ਦੂਜਿਆਂ ਨੂੰ ਰਜਾਉਣ ਲਈ ਉਪਰਾਲੇ ਕਰਦਾ ਫਿਰਦਾ, ਸਾਲਾ ਭੰਡ ਬਾਈ ਤੂੰ ਅਪਣੇ ਦਿਮਾਗ ਦਾ ਇਲਾਜ ਕਰਵਾ ਭਗਵੰਤ ਬੁੱਚੜ ਦੇ ਮੁਹੱਲਾ ਕਲੀਨਿਕ ਵਿੱਚ ਜੇ ਭੁੱਲ ਭੁਲੇਖੇ ਤੇਰੇ ਲਾਗੇ ਕੀਤੇ ਖੁਲਾ ਹੈ ਬਾਕੀ ਸਾਡੇ ਏਰੀਏ ਵਿੱਚ 20/25 ਕਿਲੋਮੀਟਰ ਦੂਰ ਤੱਕ ਕੋਈ ਮੁਹੱਲਾ ਕਲੀਨਿਕ ਨਹੀਂ ਹੈ ਹਾਂ ਪੂਰਾਨੀ ਡਿਸਪੈਂਸਰੀ ਹੈ ਉਸ ਵਿੱਚ ਪਹਿਲੀਆਂ ਸਰਕਾਰਾਂ ਵੱਲੋਂ ਰੱਖੇ ਗਏ ਡਾਕਟਰ ਤੇ ਸਟਾਫ ਕੰਮ ਕਰ ਰਿਹਾ ਨਵਾਂ ਕੋਈ ਨਹੀਂ। ਇੱਕ ਗੱਲ ਤੂੰ ਸਹੀ ਕਹੀ ਹੈ ਕਿ ਇੰਨੇ ਸਾਲਾਂ ਵਿੱਚ ਕੋਈ ਇਸ ਤਰਾਂ ਦਾ ਮੰਦਬੁੱਧੀ ਮੁੱਖ ਮੰਤਰੀ ਨਹੀਂ ਬਣੀਆਂ ਜਿਸ ਨੇ ਪੰਜਾਬੀ ਲੋਕਾਂ ਦੇ ਟੈਕਸਾਂ ਤੇ ਖਰੀਦੇ ਹੈਲੀਕਾਪਟਰ ਦੇ ਵਿੱਚ ਤੇਲ ਪਵਾ ਕੇ ਕਿਸੇ ਲਾਲੇ ਦਿੱਲੀ ਦੇ ਮੁੱਖ ਮੰਤਰੀ ਕੰਜਰੀਵਾਲ ਵਰਗੇ ਦੱਲੇ ਨੂੰ ਹੋਰ ਸਟੇਟਾਂ ਵਿੱਚ ਚੋਣਾਂ ਦਾ ਪ੍ਰਚਾਰ ਕਰਨ ਲਈ ਪੰਜਾਬੀ ਲੋਕਾਂ ਉੱਤੇ ਹੋਰ ਭਾਰ ਪਾਇਆ ਹੋਵੇ, ਪੰਜਾਬ ਨੂੰ 2.6 ਸਾਲ ਵਿੱਚ ਜਿੰਨਾ ਬਰਬਾਦ ਇਸ ਭੁੱਖੜ ਭਗਵੰਤ ਬੁੱਚੜ ਤੇ ਇਹਨਾਂ ਕੁੱਤਿਆਂ ਦੇ ਮੰਤਰੀਆਂ ਨੇ ਕਿਤਾ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਬਾਕੀ ਹੋਰ ਜਾਣਕਾਰੀ ਚਾਹੀਦੀ ਹੈ ਭਗਵੰਤੁ ਬੁੱਚੜ ਭੰਡ ਦੀ ਤਾਂ ਮੈਸਜ ਕਰਦੇ, ਬਾਕੀ ਤੇਰੇ ਵਰਗੇ ਦਾ ਸਾਫ ਪਤਾ ਲੱਗਦਾ ਹੈ ਕਿ ਤੂੰ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੇ ਹੱਕ ਵਿੱਚ ਹੈ ਤੇ ਦਿੱਲੀ ਦੇ ਦਲਾਲਾਂ ਨੂੰ ਹੋਰ ਹੋਂਸਲਾ ਦੇਂਣ ਵਾਲਿਆਂ ਵਿੱਚੋਂ ਹੈ।ਇਸ ਹਿਸਾਬ ਨਾਲ ਤੇਰੀ ਆਈਡੀ ਵੀ ਝੂਠੀ ਹੋਣੀਂ ਹੈ ਜਿਸ ਉੱਤੇ ਤੂੰ ਮੈਸਜ਼ ਕਰ ਰਿਹਾ ਹੈ

    • @manjitsinghkhalsa558
      @manjitsinghkhalsa558 Před 24 dny

      ਬਾਈ ਤੂੰ ਨਿਂਦ ਤੋਂ ਜਾਗ ਤੂੰ ਉਸ ਭਗਵੰਤ ਬੁੱਚੜ ਸੋਰੇ ਭੰਡ ਦੀ ਸਪੋਰਟ ਕਰਨ ਲਈ ਲੋਕਾਂ ਨੂੰ ਸਮਝਣ ਲਈ ਕਹਿ ਰਿਹਾ ਜਿਸ ਕੁੱਤੇ ਦੇ ਪੁੱਤ ਕੰਜਰੀਵਾਲ ਦੇ ਪੁੱਤ ਨੇ ਬਿਨਾਂ ਕਿਸੇ ਕਸੂਰ ਦੇ ਸਿੱਖਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਤੇ ਡਿਬਰੂਗੜ੍ਹ ਦੀ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਜਿਹੜੇ ਮਾਵਾਂ ਦੇ ਪੁੱਤ ਬਚਾ ਰਿਹਾ ਸੀ ਤੇ ਗੁਰੂ ਸਾਹਿਬ ਜੀ ਦੇ ਲੜ ਲੱਗਣ ਲ‌ਈ ਪ੍ਰੇਰਿਤ ਕਰ ਰਿਹਾ ਸੀ ਨੋਜਵਾਨਾਂ ਨੂੰ ਨਸ਼ਿਆਂ ਨੂੰ ਛੱਡਾਕੇ ਤੂੰ ਬਾਈ ਪੰਜਾਬ ਦਾ ਹੀ ਹੈ ਜਾਂ ਬਾਹਰੋਂ ਕਿਤੋਂ,ਜਿਸ ਨੂੰ ਪੰਜਾਬ ਵਿੱਚ ਕੀ ਚੱਲ ਰਿਹਾ ਪਤਾ ਹੀ ਨਹੀਂ ਤੇ ਨਾ ਕੋਈ ਫਰਕ ਪੈਂਦਾ, ਸਾਲੇ ਭਗਵੰਤ ਬੁੱਚੜ ਨੇ 300 ਯੂਨਿਟ ਫਰੀ ਬਿਜਲੀ ਦੀ ਭੀਖ ਪੰਜਾਬੀ ਲੋਕਾਂ ਨੂੰ ਦੇ ਕੇ ਅਹਿਸਾਨ ਕਰ ਰਿਹਾ ਤੇ ਬਿਜਲੀ 24 ਘੰਟਿਆਂ ਵਿੱਚੋਂ 10 ਘੰਟੇ ਲਾਇਟ ਕੱਟ ਲੱਗਦੇ ਹਨ ਉਹ ਵੀ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਬ‌ਈਆਂ ਨੂੰ ਨੋਕਰੀਆ ਤੇ ਰੱਖਿਆ ਸਰਕਾਰੀ, ਪੰਜਾਬ ਦਾ ਡੀਜੀਪੀ ਬ‌ਈਆ ਹੋਰ ਕੀ ਕੁਝ ਦੱਸਾਂ ਮੰਦਬੁੱਧੀ ਲੋਕੋ

  • @sukhwindersingh7112
    @sukhwindersingh7112 Před 23 dny

    ਭਗਵੰਤ ਮਾਨ ਜਿੰਦਾਬਾਦ

  • @SukhchainSahota-in9bf
    @SukhchainSahota-in9bf Před 16 dny

    ਮੇਰੀ ਅਪੀਲ ਹੈ ਸਤਿਕਾਰਯੋਗ ਭਗਵੰਤ ਮਾਨ ਨੂੰ ਅਤੇ ਮੈਂ ਵਿਸ਼ਵਾਸ ਵੀ ਕਰਦਾ ਹਾਂ ਕਿ ਤੁਸੀਂ ਨੇਤਰਹੀਨਾਂ ਬਾਰੇ ਜਰੂਰ ਸੋਚੋਗੇ

  • @LaddiSingh-nv5rh
    @LaddiSingh-nv5rh Před 25 dny +20

    ਲੋਕ ਦੇਖ ਭੈਣ ਦੇ ਲੋੜੇ ਕਿਵੇ ਤਾੜੀਆ ਮਾਰਦੇ ਨੇ ਦੱਲੇ ਕੀ ਕਰਿਆ ਬੁੱਚੜ ਨੇ ਕਿਸੇ ਨੂੰ ਨੋਕਰੀ ਨੀ ਦਿੱਤੀ ! ਕਿਸ ਨੇ ਇਲਾਜ ਕਰਵਾਇਆ ਸਰਕਾਰੀ ਹਸਪਤਾਲਾਂ ਵਿੱਚ! ਇੱਕਲੇ ਚੁਟਕਲੇ ਰਹਿ ਗਏ ਪੱਲੇ !

  • @anupinder1
    @anupinder1 Před 24 dny +6

    ਮਾਨ ਸਾਬ ਪੰਜਾਬੀ ਤੁਹਾਡੀ ਵੀ ਬਾਕਮਾਲ ਹੈ ਸਾਨੂੰ ਅੱਜ ਪਤਾ ਲੱਗਾ ਵੀ ਰੋਟੀ ਨੂੰ ਪੰਜਾਬੀ ਵਿਚ ਚਪਾਤੀ ਆਖਦੇ ਨੇ

  • @OfficialReet1998
    @OfficialReet1998 Před 23 dny

    ਹਾਂ ਦੇਂਦੇ ਪੰਜਾਬ ਦੀਆਂ ਜ਼ਮੀਨਾਂ ਤੇ ਨੌਕਰੀਆਂ

  • @tarunsharma8851
    @tarunsharma8851 Před 16 dny

    Khus raho veer ji

  • @krishansingh3334
    @krishansingh3334 Před 25 dny +7

    Good cm

  • @Gurpreetsingh-yl5fx
    @Gurpreetsingh-yl5fx Před 24 dny +9

    ਪੰਜਾਬ ਦਾ ਹੁਣ ਤੱਕ ਦਾ ਵਧੀਆ ਮੁੱਖ ਮੰਤਰੀ।

  • @Army_to_97.
    @Army_to_97. Před 23 dny +2

    👍👍👍😍

  • @BalwinderKaur-mm7vr
    @BalwinderKaur-mm7vr Před 22 dny

    What a Speech !!! Maan saab tuci great ho !!!

  • @amarjitpannu9357
    @amarjitpannu9357 Před 25 dny +4

    Keep up the good work ji ! May God bless you !

  • @SurjitSingh-iw5ek
    @SurjitSingh-iw5ek Před 25 dny +24

    ਤੁਸੀਂ ਵੀ ਤਾਂ ਲੁੱਟ ਹੀ ਰਹੇ ਹੋ ਸਾਡੇ ਪੰਜਾਬੀਆਂ ਦੀਆਂ ਨੌਕਰੀਆਂ ਯੂ ਪੀ ਬਿਹਾਰ ਤੇ ਹੋਰਲੇ ਰਾਜਾਂ ਦੇ ਲੋਕਾਂ ਨੂੰ ਨੌਕਰੀਆਂ ਦੇ ਰਹੇ ਹੋ

  • @earrysharma8186
    @earrysharma8186 Před 22 dny

    Ossaam

  • @shashibala1442
    @shashibala1442 Před 19 dny

    Good

  • @jagtarsingh7757
    @jagtarsingh7757 Před 25 dny +62

    ਇਹ ਮੁੱਦੇ ਨੇ ਪੰਜਾਬ ਦੇ ??
    ਤੇ ਚਵਲ਼ਾਂ ਖੁਸ਼ ਹੋ ਰਹੀਆਂ ਚੁਟਕਲੇ ਸੁਣ ਕੇ

    • @offroadindia
      @offroadindia Před 24 dny

      ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ Hansraj Hans | ਨਕਲੀ ਕਿਸਾਨ , ਅਸਲੀ ਕਿਸਾਨ
      czcams.com/video/6rAGqAhEOiw/video.html