ਜਨਤਾ ਦੀ ਅਦਾਲਤ 'ਚ Kulbir Zira ਨੇ Amritpal, Laljit Bhullar ਤੇ Virsa Singh Valtoha ਨੂੰ ਕੀਤਾ Challenge

Sdílet
Vložit
  • čas přidán 11. 05. 2024
  • #JantaDiAdalat #MohinderSinghKP #LokSabhaElections
    ਜਨਤਾ ਦੀ ਅਦਾਲਤ 'ਚ Kulbir Zira ਨੇ Amritpal, Laljit Bhullar ਤੇ Virsa Singh Valtoha ਨੂੰ ਕੀਤਾ Challenge
    Kulbir Zira challenged Amritpal, Laljit Bhullar and Virsa Singh Valtoha in the public court.
    #electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 546

  • @sabi-mansa
    @sabi-mansa Před 26 dny +97

    ਜੀਰਿਆ ਹਰਨਾ ਏਨੀ ਮਾੜੀ ਗੱਲ ਨੀ
    ਪੰਥ ਦੇ ਵਿਰੁੱਧ ਖੜਨਾ ਬੜੀ ਮਾੜੀ ਗੱਲ
    ਤੂੰ ਇਹ ਦੋਨੇ ਕੰਮ ਕਰਨ ਜਾ ਰਿਹਾ, ਫ਼ੇਰ ਸੋਚਲਾ 👈

    • @HarpreetSingh-on6qr
      @HarpreetSingh-on6qr Před 25 dny +11

      ਸਹੀ ਗੱਲ ਆ ਵੀਰ ਜੀ

    • @LovepreetSingh-uv9cr
      @LovepreetSingh-uv9cr Před 25 dny +4

      Bilkul right

    • @bhupendergilhotra9585
      @bhupendergilhotra9585 Před 25 dny

      Ee faisla kine kita ki.... AMRITPAL..... PANTHAK UMMEDVAR hai???? Jeene Shree guru granth sahib ji nu thane lija ke guru sahib di BEADBI kiti.......

    • @sabi-mansa
      @sabi-mansa Před 25 dny +2

      @@bhupendergilhotra9585 gilhotra 😂apna nam pta btao
      Baki panth da fesla panth e kru ⛳

    • @kantakaur4364
      @kantakaur4364 Před 25 dny

      Pouter ji gull karan toon pehala old itihaas paroh fir gull karo ,pehle time guru ji time jado vahira nikeldiaa c Dhan Dhan shiri guru Granth sahib and nal punhj piariaa de nal hunde c fir vahira nikeldiaa c ,koi akel noo huth maro BHAI AMRITPAL SINGH JI ne koi galat nahi kita ?❤

  • @gurpreetranouta5252
    @gurpreetranouta5252 Před 25 dny +12

    ਗਰਮ ਖਿਆਲੀ ਵਾਲੀ ਕੋਈ ਗੱਲ ਨਹੀਂ
    ਸੱਚ ਥੋੜਾ ਚੁਭਦਾ ਜ਼ਰੂਰ ਹੁੰਦਾ

  • @kirat881
    @kirat881 Před 26 dny +74

    ਇੰਨਾ ਸਾਰੀਆ ਦੀਆਂ ਵੋਟਾਂ ਵਾਲੀਆਂ ਪੇਟੀਆਂ ਖਾਲੀ ਰਹਿਣ ਗੀਆਂ ਭਾਉ ਦੇ ਮੁਕਾਬਲੇ

  • @goldyjaituwala6418
    @goldyjaituwala6418 Před 26 dny +65

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @goldyjaituwala6418
    @goldyjaituwala6418 Před 26 dny +63

    ਤੁਹਾਡੀ ਸਰਕਾਰ ਸੀ ਉਸ ਸਮੇਂ ਨਸ਼ਾ ਕਿਉ ਨੀ ਬੰਦ ਹੋਇਆ

  • @jagrajsandhu8421
    @jagrajsandhu8421 Před 26 dny +72

    ਬਹੁਤ ਵਧੀਆ ਹੈ,
    ਜਿੱਤ ਪ੍ਰਾਪਤ ਹੋਣੀਂ ਹੈ
    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਦੀ,

  • @kiransinghgill1793
    @kiransinghgill1793 Před 26 dny +31

    ਇਹ ਟਿੱਡੇ ਜੇਹੇ ਨੂੰ ਪੁੱਛੋ ਕਿ ਭਾਈ ਰਾਜੋਆਲ ਕੌਣ ਆ ??

  • @dps6050
    @dps6050 Před 26 dny +44

    ਆ ਜਾਣ ਦੇ ਭਾਉ ਨੂੰ ਬਾਹਰ ਫਿਰ ਕਰ ਲਈ ਰਾਂਝਾ ਰਾਜ਼ੀ

  • @kulwindermalhi2321
    @kulwindermalhi2321 Před 26 dny +35

    ਜੀਰਾ ਸਾਬ ਬਣਦੀ ਨੀ ਗੱਲ

  • @rajucheema-wr4xj
    @rajucheema-wr4xj Před 26 dny +55

    ਜ਼ੀਰੇ ਅਤੇ ਵਲਟੋਹੇ ਨੂੰ ਤਾਂ ਆਪਸ ਵਿੱਚ ਟੱਕਰਾਂ ਮਾਰ ਮਾਰ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਵੇ

    • @Majhadoababros
      @Majhadoababros Před 25 dny +3

      nhi bro a vadia candidate ne valtoa te jira a lar ne 3 4 number nu 😂😂😂😂😂😂

    • @SinghBhupinderbajwa
      @SinghBhupinderbajwa Před 25 dny +2

      😅😅😂

    • @harmanjeetsingh8308
      @harmanjeetsingh8308 Před 25 dny +5

      ਜੀਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਤੇ ਔਂਦੇ ਨੇ ਦੋ ਤਿੰਨ ਮਹੀਨੇ ਵਿੱਚ ਹਜ਼ਾਰਾਂ ਨੌਜ਼ਵਾਨਾਂ ਦੇ ਨਸ਼ੇ ਛਡਾ ਕੇ ਗੁਰੂ ਸਾਹਿਬ ਦੇ ਲੱੜ ਲਾਇਆ ਤੁਸੀਂ ਤੇ ਕੱਈ ਸਾਲਾਂ ਤੋ ਕੁਰਸੀਆਂ ਦਾ ਨਿਘ ਮਾਣ ਰਹੇ ਹੋ ਦੱਸ ਸਕਦੇ ਹੋ ਕਿਨੇਂ ਨੌਜਵਾਨਾਂ ਨੂੰ ਨਸ਼ਾ ਛਡਾਇਆ ਹੈ, ਗੁਰੂ ਦੇ ਲੱੜ ਲੌਣਾ ਤੇ ਦੂਰ ਦੀ ਗੱਲ ਹੈਂ ਤੁਹਾਨੂ ਲੋਕਾਂ ਨੂੰ ਵੋਟਾਂ ਵੇਲੇ ਹੀ ਨਸ਼ਾ ਤੇ ਹੋਰ ਮੁਦੇ ਚੇਤੇ ਕਿਓ ਔਂਦੇ ਨੇ ,,

    • @bssingh5605
      @bssingh5605 Před 25 dny +4

      Naa baltohaa, na zeera
      Jittega oh, ji qaum da heera

    • @BaljitKaur-qh6wd
      @BaljitKaur-qh6wd Před 25 dny +2

      😂😂😂😂😂

  • @user-by1it3wg9x
    @user-by1it3wg9x Před 26 dny +54

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @gurdevbuttar9474
    @gurdevbuttar9474 Před 26 dny +22

    ਭਾਈ ਅਮ੍ਰਿਤਪਾਲ ਸਿੰਘ ਜੀ

  • @Gurpappa8461
    @Gurpappa8461 Před 26 dny +49

    ਜ਼ੀਰੇ ਇਲਾਕੇ ਵਿਚ ਨਸ਼ਾ ਅਤੇ ਰੇਤਾ ਵੀ ਤੇਰਾ ਹੀ ਵਿਕਦਾ ਸੀ

  • @sandhu3507
    @sandhu3507 Před 26 dny +32

    ਕੁਲਬੀਰ ਜੀਜਾ ਬੰਦਾ ਚੰਗਾ “ ਪਰ ਅੱਗੇ ਅੰਮ੍ਰਿਤਪਾਲ ਸਿੰਘ ਖਾਲਸਾ ਖੜਾ “ ਹੁਣ ਖਡੂਰ ਸਾਹਿਬ ਤੋ ਕੁਲਬੀਰ ਜੀਰੇ ਦਾ ਕੰਮ ਮੁਸ਼ਕਲ ਹੋ ਗਿਆ,

    • @bssingh5605
      @bssingh5605 Před 25 dny +1

      Bhraa, jeera likh, rishtedaari na bnaa

    • @officialGoraBatth
      @officialGoraBatth Před 25 dny

      ਇਹ ਤੇਰਾ ਜੀਜਾ ਤਾਂ ਤੂੰ ਇਹਦੇ ਖਿਲਾਫ ਕਿਉੰ ਬੋਲੀ ਜਾਨਾ

    • @user-fp1nt9sl3v
      @user-fp1nt9sl3v Před 25 dny

      ਬਾਈ ਜੀ ਸਹੀ ਕਰੋ। ਬਾਕੀ ਤੁਸੀ ਵੀ ਲਿਖਣ ਲੱਗੇ ਦੇਖ ਲਿਆ ਕਰੋ। ਕਿ ਉਸ ਨੇ ਕੀ ਲਿਖਣਾ ਸੀ। ਜਾਰ ਤੁਸੀ ਤਾਂ ਇਨਸਾਨ ਹੋ

    • @sukhwindersinghbenipal9344
      @sukhwindersinghbenipal9344 Před 25 dny +1

      ਇਹ ਜੀਰਾ ,ਵਲਟੋਹਾ ਅਤੇ ਜਿਹੜੇ ਲਾਣਤੀ ਪੱਗਾ ਵਿਚ ਸਿਰ ਫਸਾਈ ਫਿਰਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਰਖਲਾਫ ਇਹਨਾ ਨੂੰ ਸ਼ਰਮ ਆਉਣੀ ਚਾਹੀਦੀ
      ਖਡੂਰ ਸਾਹਿਬ ਵਾਲਿਓ ਅੰਮ੍ਰਿਤਪਾਲ ਸਿੰਘ ਦੀ ਮੱਦਦ ਕਰੋ ਅਤੇ ਅਪਣੇ ਮੱਥੇ ਤੇ ਲੱਗਿਆ ਕਲੰਕ ਧੋ ਲਵੋ

    • @GurmeetSingh-zz4pv
      @GurmeetSingh-zz4pv Před 24 dny

      WAHYGURU JI 🙏

  • @goldyjaituwala6418
    @goldyjaituwala6418 Před 26 dny +33

    ਇਕੱਲਾ ਹੀ ਭੌਂਕੀ ਜਾਂਦੇ

  • @sandhu3507
    @sandhu3507 Před 26 dny +34

    ਜਿੱਥੋਂ ਨਸ਼ੇ ਦਾ ਮਸਲਾ ਸ਼ੁਰੂ ਹੁੰਦਾ “ ਉੱਥੇ ਵਿਚਾਰੇ ਕੁਲਬੀਰ ਜੀਜੇ ਦਾ ਕੱਦ ਖਤਮ ਹੋ ਜਾਂਦਾ “

  • @gurchransingh5674
    @gurchransingh5674 Před 25 dny +17

    ਜਿੰਨੇ ਵੀ ਪੰਜਾਬ ਦੇ ਚੈਨਲ ਹਨ ਮੈ ਸਾਰਿਆ ਦੇ ਕਮੈਂਟ ਪਡ ਰਿਹਾ ਅੱਜ ਤੱਕ 1 ਕਮੈਂਟ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਵਿਰੁੱਧ ਨਹੀ

  • @harpreetsinghrandhawa7772
    @harpreetsinghrandhawa7772 Před 26 dny +43

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਹੋਵੇਗੀ

    • @jagtarsinghgrewal6097
      @jagtarsinghgrewal6097 Před 25 dny +1

      Ih bhai sahib khandoor Sahib vale sochan k ek Young man apna Dubai cho bahut vadhia karobar chhad k punjab nu safe karn Aaya ta tuhai k jumebari bandi a jaroor sochna .Waheguru ji a khalsa waheguri ji ki fateh

    • @jagtarsinghgrewal6097
      @jagtarsinghgrewal6097 Před 25 dny

      mera Halka Ludhiana hai ji

  • @jigardeep3590
    @jigardeep3590 Před 25 dny +13

    ਹੁਣ ਤਹਾਨੂੰ ਚਾਹੀਦਾ ਹੈ ਕਿ ਤੁਸੀ ਕਾਗਜ਼ ਵਾਪਸ ਲੈ ਲਓ ਤੁਹਾਡੀਆਂ ਸਰਕਾਰਾਂ ਨਸ਼ੇ ਨਹੀਂ ਬੰਦ ਕਰਵਾ ਸਕਦੀਆਂ ਇੱਕੋ ਹੱਲ ਭਾਈ ਸਾਹਿਬ ਨੂੰ ਅਜ਼ਾਦ ਕਰਵਾਉਣਾ

  • @activegita
    @activegita Před 26 dny +21

    ਰੱਟਾ ਲਾਇਆ ਹੋਇਆ ਭਾਸ਼ਣ ਦਾ,, ਲੋਕ ਭਾਸ਼ਣ ਸੁਣ 😂 ਜਾਦੇ ਆ 😂

  • @Kptaanpb46
    @Kptaanpb46 Před 26 dny +30

    Bhai Amritpal singh Khalsa jindabad

  • @MohanSingh-er7oy
    @MohanSingh-er7oy Před 26 dny +24

    Amit pal jadbad

  • @satwindersingh4727
    @satwindersingh4727 Před 25 dny +13

    ਲੀਡਰਾਂ ਨੇ ਪੰਜਾਬ ਨੂੰ ਲੇਟਿਆ ਹੈ ਨਵਾ ਆਦਮੀ ਆਉਣ ਤੇ ਪੰਜਾਬ ਬਚਿਆ ਜਾਏ ਜੀਰਾ ਵਿਰਸਾ ਚੋਰ-ਚੋਰ ਹਨ

    • @AjaibSingh-oj5rd
      @AjaibSingh-oj5rd Před 25 dny +1

      Bilkul sahi

    • @jagtarsinghmaamaahihundiha3353
      @jagtarsinghmaamaahihundiha3353 Před 23 dny

      ਕੁਰਸੀ ਮਿਲਣ ਤੇ ਸਭ ਪੈਸਾ ਇਕੱਠਾ ਕਰਨਾਂ ਸ਼ੁਰੂ ਕਰ ਦਿੰਦੇ ਹਨ, ਦੁੱਧ ਧੋਤਾ ਕੋਈ ਨਹੀਂ ਹੈ

  • @user-rh6ze8pl2b
    @user-rh6ze8pl2b Před 26 dny +16

    Zeera teri cheek kada deni.bhai Amritpal singh ji khalsa ne

  • @JaswantSingh-uu5us
    @JaswantSingh-uu5us Před 26 dny +12

    ਚੰਗਾ ਹੁੰਦਾ ਜੇ ਸੀਟ ਛੱਡ ਕਿ ਪ੍ਰਵਾਰ ਪੰਥਕ ਹੋਣ ਦਾ ਸਬੂਤ ਦਿੰਦਾ ਜੀਰਾ ਸਾਹਿਬ

  • @lovejit4811
    @lovejit4811 Před 26 dny +18

    Amrit pal Singh jindabaad

  • @kabalsinghbhojiankabalsing2470

    ਜ਼ੀਰਾ ਜੀ 1984 ਭੁੱਲ ਗਏ ਕੇਹੜੀ ਪਾਰਟੀ ਨੇ ਦਰਬਾਰ ਸਾਹਿਬ ਤੇ ਟੈਂਕ ਕੀਤਾ
    ਸਾਨੂੰ ਦੱਸੋ 🐕‍🦺🙉🙊

  • @DilpreetsandhuSandhu-jc3rs
    @DilpreetsandhuSandhu-jc3rs Před 26 dny +16

    Jitna te bhai amritpal singh nai ee jina mrji jor lalo

  • @user-bo1bz8ne6s
    @user-bo1bz8ne6s Před 26 dny +31

    Amrit pal jinda bad

  • @Anilyadav17938
    @Anilyadav17938 Před 26 dny +17

    Bhai amritpal singh ji khalsa zindabad ❤❤❤❤

  • @user-rh6ze8pl2b
    @user-rh6ze8pl2b Před 26 dny +11

    Bhai Amritpal singh ji khalsa nal panga is not changa ❤❤❤❤

  • @user-rh6ze8pl2b
    @user-rh6ze8pl2b Před 26 dny +15

    Zeera tenu tadka la.dena khadoor sahab di janta ne

  • @user-fg4tg2qj2x
    @user-fg4tg2qj2x Před 25 dny +4

    - [ ] ਪੰਜਾਬ ਦੇ ਸਾਰੇ 13 ਹਲਕਿਆਂ ਦੇ ਪੰਥਕ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ ਦੇ ਸਾਰੇ 13 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਇਤਿਹਾਸਿਕ ਅਤੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਇਕੱਠ ਦਾ ਸਬੂਤ ਦਿੱਤਾ ਜਾਵੇ ਜੀ। 🙏

  • @user-ce3md1yx3y
    @user-ce3md1yx3y Před 25 dny +4

    ਜ਼ੀਰੇ ਭਰਾ ਨੂੰ ਖਾਲਸੇ ਦੇ ਨਾਅਰੇ ਬਾਰੇ ਵੀ ਗਿਆਨ ਨਹੀਂ ਕਿਉਂਕਿ ਨਾਅਰੇ ਨਾਲ ਸੀ੍ ਨਹੀਂ ਲੱਗਦਾ ਸਗੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੁੰਦਾ ਹੈ

  • @amardeepsingh8338
    @amardeepsingh8338 Před 25 dny +7

    ਜੀਰਿਆ ਐਵੇਂ ਲੱਤਾਂ ਨਾਂ ਅੜਾਅ ਐਤਕੀ ਭਾਊ ਆਊ।।।।ਬਾਊ ਤੁੱੜ ਹਲਕਾ ਖਡੂਰ ਸਹਿਬ

  • @RanjitSingh-yk1mp
    @RanjitSingh-yk1mp Před 25 dny +3

    ਜੀਰਾ ਸਾਬ ਵਾਹ ਰਾਜਨੀਤੀ ਗਲ ਚ ਕਾਗਰਸੀ ਪਰਨਾ ਛੱਡ ਖੱਟੇ ਰੰਗ ਦਾ ਸਰੋਪਾ ਪਾ ਲਿਆ ਕਾਗਰਸ ਨੇ ਗੁੱਟਕਾ ਸਾਹਿਬ ਜੀ ਦੀ ਕਸਮ ਖਾ ਕਿ ਵੀ ਨਸਾ ਬੰਦ ਨਹੀ ਹੋਇਆ ਕਾਗਰਸ ਤੋ

  • @SinghBh-mu8wv
    @SinghBh-mu8wv Před 25 dny +3

    ਜੀ ਰਿਹਾ ਪੰਥਕ ਮੁੱਦਿਆਂ ਨਾਲ ਪੰਗੇ ਨਾ ਲੈ ਧਨੀਆ ਪਿਆਵਾਂਗੇ ਠੰਡਾ ਕਰਾਂਗੇ ਟੈਂਸ਼ਨ ਨਾ ਲੈ

  • @user-im7gc7yo9f
    @user-im7gc7yo9f Před 25 dny +6

    ਜੀਰਾ ਸਾਹਿਬ ਤੁਹਾਡੀ ਕਾਂਗਰਸ ਪਾਰਟੀ ਨੇ ਤਾਂ ਸਾਡੇ ਹਰਿਮੰਦਰ ਸਾਹਿਬ ਦੇ ਟੈਂਕ ਚਾੜ ਤੇ ਉਹ ਬੇਅਦਬੀ ਨਹੀਂ ਕਿਹੜੇ ਮੂੰਹ ਨਾਲ ਤੁਸੀਂ ਬੇਅਦਬੀ ਦੀਆਂ ਗੱਲਾਂ ਕਰਦੇ ਹੋ ਪਤਾ ਨਹੀਂ ਲੱਗਦਾ ਲੋਕਾਂ ਨੂੰ ਪਤਾ ਨਹੀਂ ਅਸੀਂ ਪਾਗਲ ਆ ਪਤਾ ਨਹੀਂ ਤੁਸੀਂ ਸਾਨੂੰ ਬਣਾਉਣੇ ਪਏ ਹੋ

  • @user-lu8hz1kk3h
    @user-lu8hz1kk3h Před 25 dny +3

    ਭਾਰਤ ਦੇਸ਼ ਵਿੱਚ ਸਭਨਾਂ ਹੀ ਚੋਣਾਂ ਦੇ ਦੌਰਾਨ ਸਾਰੇ ਹੀ ਉਮੀਦਵਾਰਾਂ ਦੇ ਡੋਪ ਟੈਸਟ ਕਰਾਉਣ ਲਈ ਚੋਣ ਕਮਿਸ਼ਨ ਵੱਲੋ ਪਾਬੰਦ ਕਰਨ ਦੀ ਬਹੁਤ ਲੋੜ ਹੈ।ਇਹ ਤਾਂ ਖਾਸ ਤੌਰ ਤੇ ਖੁਦ ਆਪ ਲੀਡਰ ਹੋਣ ਦੇ ਬਾਵਜੂਦ ਫਿਰ ਵੀ ਸ.ਕੁਲਬੀਰ ਸਿੰਘ ਜੀਰਾ ਜੀ ਦੇ ਵੱਲੋਂ ਅਸਲ ਵਿੱਚ ਬਹੁਤ ਹੀ ਵਧੀਆ ਸੁਝਾਅ ਦਿੱਤਾ ਗਿਆ ਹੈ।ਧੰਨਵਾਦ

  • @satpalsingh8770
    @satpalsingh8770 Před 26 dny +5

    ਜੀਰਾ ਸ਼ਾਬ ਖੈਰਾ ਸ਼ਾਬ ਵਾਲੀ ਸਪੀਚ ਕੀਤੀ

  • @RamanBhullar-ho7hf
    @RamanBhullar-ho7hf Před 26 dny +24

    Veer Amritpal singh zindabad jitega

  • @JaswantSingh-iq1rg
    @JaswantSingh-iq1rg Před 25 dny +3

    ਜਿਹੜੇ ਲੋਕ ਪੱਗਾਂ ਬੰਨ ਦਾਹੜੀਆਂ ਖੁਲੀਆਂ ਛੱਡਕੇ ਆਏ ਹਨ,
    ਬੇ ਸ਼ਰਮੋ ਕਾਂਗਰਸ ਵਾਲਿਆਂ ਨੂੰ ਸਵਾਲ ਕਰੋ (1984) ਬਾਰੇ, ਤੇ ਬੇਅੰਤ ਬੁੱਚੜ ਦੇ ਨਰਕਾਂ ਨੂੰ ਜਾਣ ਤੋ ਪਹਿਲਾਂ, ਤੁਸੀਂ ਕਿਥੇ ਸੀ,

  • @RsAthwal-ny7kv
    @RsAthwal-ny7kv Před 25 dny +1

    ਮੇਰੇ ਵੀਰ ਜੀਰਾ ਸਾਹਿਬ ਗੁੱਡ ਏਦਾਂ ਹੀ ਕਰੀਏਉ ਮੈ ਬਹੁਤ ਖੁਸ਼ ਹਾਂ ਪ੍ਰਮਾਤਮਾ ਤੁਹਾਡੀ ਸ਼ਹਿਤਾ ਜਰੂਰ ਕਰਨ ਗੇ ਜੀ |

  • @youthcreation1079
    @youthcreation1079 Před 26 dny +15

    ਜ਼ਮਾਨਤ ਜਬਤ

  • @user-cy3qy8ih6z
    @user-cy3qy8ih6z Před 25 dny +3

    ਡੋਪ ਆਲੀ ਗੱਲ ਠੀਕ ਆ

  • @mohindergrewal7213
    @mohindergrewal7213 Před 26 dny +5

    Jira ji moth is golia na davo

  • @jotijatt4022
    @jotijatt4022 Před 25 dny +8

    Bhai Amritpal singh 🙏❤️🚩

  • @taajsingh7474
    @taajsingh7474 Před 26 dny +8

    Bhai Amritpal Singh jitega 💯💯💯💯💯👌💞🙏🙏🙏🙏🙏🙏

  • @harbantsingh1522
    @harbantsingh1522 Před 25 dny +2

    ਹੈਲੋ ਜੀ ਜੀਰਾ ਸਾਹਿਬ ਜੀ ਤੁਸੀਂ ਪੰਜ ਸਾਲ ਕੁਰਸੀ ਤੇ ਰਹੇ ਕੈਪਟਨ ਸਾਹਿਬ ਦੇ ਨਾਲ ਤੁਸੀਂ ਕੀ ਕੀਤਾ ਨਾਲੇ ਜਿਹੜੇ ਪਹਿਲਾਂ ਵਾਲੇ ਐਮਪੀ ਸਾਹਿਬ ਸੀ ਉਹਨਾਂ ਨੇ ਕੀ ਕੀਤਾ ਕਿਰਪਾ ਕਰਕੇ ਲੋਕਾਂ ਨੂੰ ਦੱਸਿਆ ਜਾਵੇ

  • @nijjar_surkhab315
    @nijjar_surkhab315 Před 25 dny +8

    ਕੋਈ ਵੀ ਸਿੰਘ ਜੇਲ ਵਿਚ ਹੈ ਉਸਦੀ ਸਜ਼ਾ 4 ਸਾਲ ਤੋਂ ਉਪਰ ਹੋ ਜੇਲ ਵਿਚ ਹੈ ਉਹ ਸਿੰਘ ਨਹੀਂ ਲੜ ਸਕਦਾ ਇਲੈਕਸ਼ਨ. ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹਲੇ ਸਿਰਫ 1 ਸਾਲ ਦੇ ਕਰੀਬ ਆ ਹੋਇਆ ਆ ਤਾ ਭਾਈ ਸਾਬ election ਲੜ ਰਹੇ ਨੇ।

    • @powerofgurshabadchangeoflife
      @powerofgurshabadchangeoflife Před 25 dny

      ਵਾਹ ਮੇਰੇ ਮੌਲਾ 15 ਦਿਨਾਂ ਚ ਇੱਕ ਬੰਦਾ ਲੱਭਾ ਜੋ ਭਾਈ ਸਾਹਿਬ ਜੀ ਦਾ ਅਗੇਂਸਟ 😂😂🎉🎉ਬੋਲ ਰਿਹਾ

    • @powerofgurshabadchangeoflife
      @powerofgurshabadchangeoflife Před 25 dny

      , ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ ਕੋਈ ਨਹੀਂ ਦਬਾ ਸਕਦਾ ਵੀਰੇ ਖਾਲਸੇ ਨੂੰ

    • @dimpyaulakh3311
      @dimpyaulakh3311 Před 23 dny

      भाई साहब फुलां देवी को 20 साल की सजा हुई थी तो वाह इलेक्शन कैसे लड़ी जेल से और जीती भी😂

  • @lakhwantsingh-lp1gl
    @lakhwantsingh-lp1gl Před 25 dny +5

    ਰਾਣੇ ਨੂੰ ਪਤਾ ਸੀ ਹਾਰ ਪੱਕੀ ਹੈ ਤਾਂ ਹੀ ਚੱਲਿਆ ਕਾਰਤੂਸ ਅੱਗੇ ਕਰ ਦਿੱਤਾ

  • @activegita
    @activegita Před 26 dny +9

    ਭਾਈ amritpal Singh Ji Khalsa jindabad

  • @SukhvirSingh-hf6tw
    @SukhvirSingh-hf6tw Před 26 dny +5

    Jeera Ji Tu Hi Apne Dadaji pagal bol dena roll deni hai

  • @user-jf1wx9xo5n
    @user-jf1wx9xo5n Před 24 dny +2

    ਕਲੇ ਗੁਰੂ ਨਹੀ ਸੰਗਤ ਦੀ ਗੋਲਕ ਵੀ ਵਰਤੋਂ ਕਰਦੇ ਹਨ ਅਮਿਰਤਪਾਲ ਲਿਆਓ ਪੰਜਾਬ ਬਚਾਓ

  • @user-rh6ze8pl2b
    @user-rh6ze8pl2b Před 26 dny +5

    Tu mp ban jana mata ne kiha supne ch

  • @user-lc1wk1kc3h
    @user-lc1wk1kc3h Před 25 dny +4

    ਮੈ. ਕਾਗਰਸੀ ਆ ਪਰ ਮੇਰੀਆਂ 8 ਵੌਟਾ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਪੈਣਗੀਆ

    • @lssandhu9263
      @lssandhu9263 Před 19 dny

      ਬਹੁਤ ਬਹੁਤ ਸ਼ੁਕਰੀਆ ਜੀ🪯🙏

  • @jagrajsandhu8421
    @jagrajsandhu8421 Před 26 dny +7

    ਰਾਣਾ ਗੁਰਜੀਤ ਨਸ਼ਿਆਂ ਦੀ ਖਾਨ,
    , ਖੱਡਾਂ ਦੀਆਂ ਜਾਅਲੀ ਬੋਲੀਆਂ,

  • @baldevsingh8255
    @baldevsingh8255 Před 26 dny +5

    ਕੁਲਬੀਰ ਵਰਗਾ ਐਮ ਐਲ ਏ ਜਾਂ ਐਮ ਪੀ ਚਾਹੀਦਾ ਹੈ ਜਿਹੜਾ ਪੰਚਾਇਤਾਂ ਉਹ ਬਣਾ ਦਿੱਤੀਆਂ ਜਿਨ੍ਹਾਂ ਦੇ ਪਿੱਛੇ ਇੱਕ ਵੀ ਵੋਟ ਨਹੀਂ ਸੀ।ਅਜੇ ਤੱਕ ਇਹ ਨਹੀਂ ਪਤਾ ਕਿ ਸਾਡੇ ਪਿੰਡ ਵਿੱਚ ਮੈਂਬਰ ਕੌਣ ਕੌਣ ਸੀ। ਲੋਕ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪਾਉਣ ਜੀ।

  • @Cockwithpyssy
    @Cockwithpyssy Před 25 dny +2

    ਖੰਡੂਰ ਸਾਹਿਬ ਵਾਲਿਉ ਅੰਮ੍ਰਿਤਪਾਲ ਸਿੰਘ ਨੂੰ ਵੋਟ ਦਿਉ,ਕੀਤੇ ਕੌਮ ਦੀ ਬੇਝਿਜਤੀ ਨਾ ਕਰਵਾ ਦਿਉ,ਇਹ ਸਭ ਹਰਾ ਦਿਉ ਜੀਰੇ ਨੂੰ ਜੀਰੋ ਕਰਵਾ ਦਿਉ

  • @SinghGill7878
    @SinghGill7878 Před 25 dny +3

    ਇਹ ਵੀ ਜਿੱਤ ਦੇ ਸੁਪਨੇ ਦੇਖ ਰਿਹਾ 😂

  • @majorsinghsandhu2469
    @majorsinghsandhu2469 Před 25 dny +2

    ❤ਬਿਲਕੁਲ ਸਹੀ ਗਲ ਜੀਰਾ ਸਾਹਿਬ Law and order ਦੀ ਹਾਲਤ ਪੰਜਾਬ ਵਿਚ ਬਹੁਤ ਮਾੜੀ ਹੋ ਚੁੱਕੀ ਏ ।CM and 91 MLAs ਮਸਤੀ ਮਾਰ ਰਹੇ ਨੇ । ਅਸੀਂ ਵੀ APP ਦੇ sporter ਹਾਂ ਪਰ ਮਨੁ ਖੁਸ਼ ਨਹੀ।

  • @GurnamSingh-kf8oo
    @GurnamSingh-kf8oo Před 25 dny +5

    ਇਹਨੂੰ ਪੁਛੋ ਬਖਸ਼ੀਸ ਸਿੰਘ ਸਿੱਧੂ ਕੌਣ ਇਜੋ ਅਮਰੀਕਾ ਤੋਂ ਭੱਜ ਕੇ ਕਨੇਡਾ ਬੈਠਾ

  • @swarnsingh313
    @swarnsingh313 Před 25 dny +2

    ਲੋਕ ਬਹੁਤ ਸਰੀਫ ਹਨ 84ਵਿ੍ਚਮਾਰ ਖਾਕੇ ਫਿਰ ਕਾਂਗਰਸ ਨੂੰ ਵੋਟ ਪਾਉਦੇ ਹਨ

  • @gurnoorpadda7304
    @gurnoorpadda7304 Před 26 dny +4

    Rajoana Saab n Rajewal nhi lakh d lahnt tere pathak hon t tenu bandhi Singh d name n pta

  • @JodhaSingh-mc1mu
    @JodhaSingh-mc1mu Před 26 dny +6

    Jeeta ga Amrit Singh ji kahlsa

  • @SanjeevKumar-sk4ff
    @SanjeevKumar-sk4ff Před 26 dny +13

    Etho Amritpal Singh Jitnge 💪💪💪❤️❤️👍💪💪❤️💪💪

  • @gurlalsingh6955
    @gurlalsingh6955 Před 25 dny +2

    ਇਹਨੂੰ ਬਲੀ ਦਾ ਬੱਕਰਾ ਬਣਾਇਆ 😅hor kuj niiii wa 😁

  • @user-rh6ze8pl2b
    @user-rh6ze8pl2b Před 26 dny +13

    Sikh koum da babbar sher bhai Amritpal singh ji khalsa jindabaad hai te rahega ❤❤❤❤❤

  • @jaysingh-ho7eb
    @jaysingh-ho7eb Před 26 dny +12

    Full support from The USA! Please vote for Bhai Amritpal singh JI.

  • @balrajsinghkhalsa7302
    @balrajsinghkhalsa7302 Před 24 dny +2

    ਉਤਸ਼ਾਹ ਪਿਆਰ ਕਿੱਤ੍ਹੇ ਨਹੀਂ ਭਾਈ ਸਾਹਿਬ ਦੇ ਵਿਰੁੱਧ ਬੜੀ ਬੁਰੀ ਤਰ੍ਹਾਂ ਹਾਰ ਹੋਣੀ ਹੈ ਅੱਜ ਲੋੜ ਹੈ ਪੰਥ ਦੇ ਨਾਲ ਖੜਨ ਦੀ , ਕੁਰਸੀ ਤੇ ਬੈਠਾ ਸਾਨੂੰ ਗੁਰੂ ਸਾਹਿਬ ਜੀ ਦਾ ਪੁੱਤਰ ਦਿਸੇ

  • @gsbhullar280
    @gsbhullar280 Před 25 dny +2

    ਨਾ ਵਲਟੋਹਾ ਨਾ ਜ਼ੀਰਾ, ਇਸ ਵਾਰ ਜਿੱਤੂ ਸਿੱਖ ਕੌਮ ਦਾ ਹੀਰਾ✌️
    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ✌️

  • @user-bo1bz8ne6s
    @user-bo1bz8ne6s Před 26 dny +5

    4 noe patha lagu kon mp

  • @user-rh6ze8pl2b
    @user-rh6ze8pl2b Před 26 dny +13

    Teri jamant jabat hovegi

  • @user-fp1nt9sl3v
    @user-fp1nt9sl3v Před 25 dny +2

    ਤੁਸੀ ਕਦੀ ਵੀ ਬੰਦੇ ਨਹੀ ਬਣ ਸਕਦੇ। ਸਾਡੇ ਵਰਗੇ ਬੰਦੇ ਆਪਣੀ ਜਵਾਨ ਨਹੀ ਬਦਲ ਦੇ ਤੁਸੀ ਤਾਂ ਰੰਗ ਬਦਲ ਦੇ ਹੋ। ਤੁਸੀ ਪਹਿਲਾਂ ਸਰਕਾਰਾਂ ਵਿੱਚ ਰਹੇ ਹੋ ਫਿਰ ਹੁਣ ਨਸ਼ਾ ਬੰਦ ਹੋ ਜਾਉ ਪਹਿਲਾਂ ਕਿਉਂ ਨਹੀਂ ਬੰਦ ਹੋਇਆ ਬਾਕੀ ਸਾਰੀ ਸੰਗਤ ਦਾ ਫ਼ੈਸਲਾ ਹੋਣਾ ਕੀ ਹੰਦਾ। ਵਾਹਿਗੁਰੂ ਜੀ ਪੰਜਾਬ ਦੀ ਸਾਰੀ ਸੰਗਤ ਨੂੰ ਖੁੱਸ ਰੱਖਣ🙏

  • @HarpreetBaath-bq2ih
    @HarpreetBaath-bq2ih Před 25 dny +1

    ਗੱਲਾਂ ਦੇ ਭੜਊਲ ਜਿੰਨੇ ਮਰਜੀ ਬਨਾਲੂ ਇਸ ਤੋਂ ਪਹਿਲਾਂ ਇਕ ਵਾਰ ਵੇਖ ਲਿਆ ਤੈਨੂੰ ਹੁਣ ਨੀ ਕੋਈ ਜ਼ਕੀਨ ਕਰਦਾ ਤੇਰੇ ਤੇ ਇਕ ਮੁੱਦਾ ਤੇਰੇ ਕੋਲ ਬਸ ਡੋਪ ਟੈਸਟ ਦਾ ਇਸ ਵਾਰ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਜੀ ਜ਼ਿੰਦਾਬਾਦ ਹੀ ਰੱਖਣ ਭਾਉ ਨੂੰ

  • @avtarsingh2531
    @avtarsingh2531 Před 19 dny +1

    ਐਨੀਆਂ ਵੋਟਾਂ ਪਾਓ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਵਾਲਿਓ ਲੱਖਾ ਸਿਧਾਣਾ ਨੂੰ ਕਿ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਹੋ ਜਾਣ

  • @JaswantSingh-fg3qs
    @JaswantSingh-fg3qs Před 20 dny +1

    ਇਹ ਹਨ ਮਰੀਆ ਜ਼ਮੀਰਾਂ ਵਾਲੇ ਸਿੱਖ।ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਡ ਕੇ ਅਵਾਰਾ ਫਿਰਦੇ ਹਨ

  • @gurbindersingh4809
    @gurbindersingh4809 Před 21 dnem +1

    ਇੱਕ ਸਾਡਾ ਰਿਸ਼ਤੇਦਾਰ ਵੀ ਖਲੋਤਾ ਲੋਕਾਂ ਚ. ਦਲ ਬਦਲੂ.

  • @sidhuelectronicsjagraon9318

    ਬਾਈ ਅੰਮ੍ਰਿਤਪਾਲ ਸਿੰਘ ਜਿੱਤ ਜਾਵੇ 5000 ਦੇ ਲੱਡੂ ਮੇਰੇ ਵੱਲੋਂ ਜਗਰਾਓਂ ਬੱਸ ਸਟੈਂਡ ਚ

  • @malooksingh6858
    @malooksingh6858 Před 25 dny +1

    ਜੀਰਾ ਸਹਿਬ ਪੰਜ ਸਾਲ ਦੀ ਤੁਹਾਡੀ ਸਰਕਾਰ ਹੋਣ ਕਰਕੇ ਨਸ਼ੇ ਬੰਦ ਕਿਉਂ ਨਹੀਂ ਹੋਇਆ

  • @PalwinderKaur-hb3xw
    @PalwinderKaur-hb3xw Před 25 dny +3

    ਇਸ ਟਿਕੈਤ ਨੂ ਪੁਛਿਆ ਜਾਵੇ ਰਾਜੇਵਾਲ ਕੋਣ ਹੈ

  • @user-rh6ze8pl2b
    @user-rh6ze8pl2b Před 26 dny +4

    4 foota haa haa 😂

  • @BharatSingh-sw4di
    @BharatSingh-sw4di Před 26 dny +3

    04 jun nu jeera sab appne bachia nal beath ke jeera rice khan ge keo ke tusu panth di gall karde

  • @Ak47_Records
    @Ak47_Records Před 25 dny +1

    ਯੱਕ ਦਮ ਨੀ ਹੁੰਦਾ ਯੱਕੇਆ ਇੱਕ ਦਮ ਹੁੰਦਾ

  • @pavittarsingh739
    @pavittarsingh739 Před 25 dny +1

    ਜੂਨ 84 ਤੇ ਨਵੰਬਰ 84 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲ਼ੀ ਪਾਰਟੀ ਦੇ ਤਲਵੇ ਚੱਟਣ ਆਆਲ਼ੇ ਪੰਥ ਦੀ ਗੱਲ ਕਰਨ, ਸ਼ਰਮ ਕਰੋ।
    ਭਾਈ ਸਾਹਿਬ ਨੇ ਤੜਕ ਦੇਣਾ ਇਹਨੂੰ।

  • @jagirsingh6295
    @jagirsingh6295 Před 24 dny +1

    ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਆਉਣ ਨਾਲ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਕਾਂਬਾ ਛਿੜ ਗਿਆ ਕਿਤੇ ਨਮੂਨੀਆ ਨਾ ਹੋ ਜਾਵੇ ਇਹਨਾਂ ਪਾਰਟੀਆਂ ਨੂੰ

  • @kulbeersingh3232
    @kulbeersingh3232 Před 25 dny +1

    ਬਹੁਤ ਸ਼ਾਨਦਾਰ ਇੰਟਰਵਿਊ ❤

  • @rajwantsingh331
    @rajwantsingh331 Před 23 dny +1

    ਜਿੱਤਣਗੇ ਭਾਈ ਅਮ੍ਰਿਤਪਾਲ ਸਿੰਘ ਬਾਕੀ ਆਪਣੀਆ ਜਮਾਨਤਾਂ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹਨ।

  • @jagrajsinghgill1183
    @jagrajsinghgill1183 Před 24 dny +1

    ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਖੜ੍ਹਾ ਹੈ ਪੰਥ ਦੇ ਵਿਰੋਧ ਵਿੱਚ ਹੈ

  • @user-vu9qs1ni7c
    @user-vu9qs1ni7c Před 22 dny +1

    ਦਲਿਆ ਨੇ ਦਲਿਆ ਵਾਲੀ ਹੀ ਕਰਨੀ ਪਰ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜਿੱਤ ਅੰਮ੍ਰਿਤਪਾਲ ਸਿੰਘ ਦੀ ਹੈਂ

  • @user-rh6ze8pl2b
    @user-rh6ze8pl2b Před 26 dny +3

    Frog jiha

  • @davinderdhindsaofficial
    @davinderdhindsaofficial Před 25 dny +1

    ਜੀਰਾ ਸਾਹਿਬ ਜਿਹੜੀਆਂ ਗੱਲਾਂ ਤੂੰ ਕਰ ਰਿਹੈ ਹੈ ਇਹ ਸਾਰੇ ਕੰਡੇ ਤਾਂ ਕਾਂਗਰਸ ਨੇ ਬੀਜੇ ਹੋਏ ਨੇ 2022 ਤੋਂ ਪਹਿਲਾਂ ਸਰਕਾਰ ਕੀਹਦੀ ਸੀ ਕਦੇ ਬੋਲਿਆ ਅੱਜ ਤੈਨੂੰ ਬਾਰਡਰ ਯਾਦ ਆ ਗਿਆ ਯਾਰ ਸ਼ਰਮ ਕਰੋ

  • @Anilyadav17938
    @Anilyadav17938 Před 26 dny +2

    Lahnti lok jo hje v cangress bjp akali te aap piche lgge ne

  • @arashdeepsingh6168
    @arashdeepsingh6168 Před 26 dny +2

    Nashe di gal badal gaye zira saab
    Zira saab ne tan zire city cho nasha khatam nahi kita

  • @user-fg4tg2qj2x
    @user-fg4tg2qj2x Před 25 dny +1

    ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥਕ ਵੋਟਰ ਹੋਣ ਦਾ ਸਬੂਤ ਦਿਓ ਜੀ।

  • @Anilyadav17938
    @Anilyadav17938 Před 26 dny +2

    Ghol hi gya zehar bhai sahib baare zira jo khud chitta vikaunda jinna mrji le lyo isto

  • @JagdishSingh-cw3du
    @JagdishSingh-cw3du Před 25 dny

    ਏਹਨਾਂ ਲੋਕਾਂ ਨੂੰ ਦੈਵੈ ਮੋਕੈ ਵਾਊਪੰਪ ਐਹ ਜਿਹੜੇ ਲੋਕ ਦਿਹਦੈ ਬੋਟ ਬੈਲਸ ਨਾਹੀਂ

  • @indarjitsingh1228
    @indarjitsingh1228 Před 20 dny +2

    We support amritpal Singh Bhai g in vote Will win 101%in Punjab 👍🌹❤🙏🥁🥁🥁🙏❤🌹🚩👍

  • @SurjitSingh-tp8im
    @SurjitSingh-tp8im Před 25 dny +1

    ਸਰਮ ਕਰ ਜੀਰੂ ਤੁਹਾਡੀ ਸਰਕਾਰ ਪੰਜ ਸਾਲ ਰਹੀ ਤੁਸੀਂ ਨਸਾ ਬੰਦ ਕਿਉਂ ਨੀ ਕੀਤਾ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਦਿਵਾਇਆ ਕਾਂਗਰਸੀਉ ਤੁਹਾਨੂੰ ਸਿਰਫ ਸਰਮ ਦਾ ਘਾਟਾ ਤੁਹਾਡਾ ਖੂਨੀ ਪੰਜਾ ਸ ਅਮ੍ਰਿਤਪਾਲ ਸਿੰਘ ਮਰੋੜੇਗਾ ।

  • @Kuljeet2001
    @Kuljeet2001 Před 23 dny

    ਜੇ. ਜੀਰੇ. ਨੂੰ ਪੰਥਕ ਜਥੇਬੰਦੀਆਂ ਨਾਲ ਇਹਨਾ. ਪਿਆਰ. ਐ. ਫੇਰ. ਧਰਦੇ ਕਾਗਜ. ਕਰੇ. ਭਾਉ. ਨੂੰ ਸਪੋਟ. 🎉🎉🎉