ਵਲਟੋਹਾ 'ਤੇ ਕਿਉਂ ਭੜਕੇ ਰਾਣਾ ਗੁਰਜੀਤ ? ਅੰਮ੍ਰਿ*ਤਪਾ*ਲ ਸਿੰਘ ਨੂੰ ਕਿਸ ਗੱਲ ਦੀ ਦੇਣਗੇ ਸ਼ਾਬਾਸ਼ੀ ?

Sdílet
Vložit
  • čas přidán 27. 05. 2024
  • ਵਲਟੋਹਾ 'ਤੇ ਕਿਉਂ ਭੜਕੇ ਰਾਣਾ ਗੁਰਜੀਤ ? ਅੰਮ੍ਰਿ*ਤਪਾ*ਲ ਸਿੰਘ ਨੂੰ ਕਿਸ ਗੱਲ ਦੀ ਦੇਣਗੇ ਸ਼ਾਬਾਸ਼ੀ ? ਕਿਉਂ ਨਹੀਂ ਲੜੇ ਖਡੂਰ ਸਾਹਿਬ ਤੋਂ ਚੋਣ ? ਰਾਣਾ ਗੁਰਜੀਤ ਦਾ ਧਮਾਕੇਦਾਰ ਇੰਟਰਵਿਊ
    #RanaGurjeetSingh #Laljitsinghbhullar #VirsaSinghValtoha #PartapSinghBajwa #Ludhiana #CongressParty #KhadurSahib #Elections24 #Loksabha2024 #LokSabhaElection2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 244

  • @rajwinder1968
    @rajwinder1968 Před měsícem +78

    ਜੇ ਭਾਈ ਅਮਿ੍ਰਤਪਾਲ ਸਿੰਘ ਜਿੱਤ ਕੇ ਬਾਹਰ ਆ ਕੇ ਨਸੇ ਦੇ ਖਿਲਾਫ ਲਹਿਰ ਚਲਾਉਦਾ ਤਾ ਸਾਰੇ ਉਸ ਦਾ ਸਾਥ। ਦਿਓ ਵੀਰੇ

  • @laxmansingh11
    @laxmansingh11 Před měsícem +25

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @SurjitSingh-tp8im
    @SurjitSingh-tp8im Před měsícem +17

    ਰਾਣਾ ਤੁਹਾਡੀ ਪਾਰਟੀ ਸਮੇਤ ਸਭ ਦੀਆਂ ਜਮਾਨਤ ਜਬਤ ਹੋਵੇਗੀ ਫਿਰ ਤੁਸੀਂ ਸਾਰੇ ਸਿਰ ਤੇ ਪੈਰ ਰੱਖ ਕੇ ਭਜੋਗੇ।ਖਡੂਰ ਸਾਹਿਬ ਪੰਥਕ ਸੀਟ ਹੈ ਇਥੇ ਬਬਰਸੇਰ ਅਮ੍ਰਿਤਪਾਲ ਸਿੰਘ ਨੇ ਗਜਣਾ ਤੁਸੀਂ ਲੰਡੀ ਬੁਚੀ ਸਭਨੂੰ ਕਿਸੇ ਨੇ ਨੀ ਪੁਛਣਾ ।

  • @PBtelevision
    @PBtelevision Před měsícem +26

    ਸ.ਸਿਮਰਜੀਤ ਸਿੰਘ ਮਾਨ,ਲੱਖਾ ਸਿਧਾਣਾ,ਸਰਬਜੀਤ ਸਿੰਘ ਖਾਲਸਾ,ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ ,

  • @user-gd9pp9hy2r
    @user-gd9pp9hy2r Před měsícem +10

    ਬਾਕੀਆ ਹੀ ਸਰਦਾਰ ਸਹਿਬ ਰਾਣਾ ਬਿਲਕੁਲ ਸਹੀ ਕਹਿ ਰਹੇ ਨੇ, ਨੂੰਬਰ ਦੋ ਤੇ ਅਮ੍ਰਿਤਪਾਲ ਸਿੰਘ ਜੀ ਨੂੰ ਜਤਾ ਕੇ ਬਾਹਰ ਲੈਕੇ ਆਉਣਾ ਸਾਡਾ ਫ਼ਰਜ਼ ਵੀ ਹੈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️✍️✍️✍️💯👏

  • @RanjeetsinghRanasandhu
    @RanjeetsinghRanasandhu Před měsícem +20

    ਰਾਣਾ ਗੁਰਜੀਤ ਸਿੰਘ ਇੱਕ ਵਧੀਆ ਇੰਨਸਾਨ ਤੇ ਚੰਗੀ ਸੋਚ ਦੇ ਮਾਲਕ ਨੇ ਪਰ ਖਡੂਰ ਸਾਹਿਬ ਤੋ ਭਾਈ ਅ੍ਮਿੰਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਪੱਕੀ ਆ ਭਾਈ ਸਾਹਿਬ ਦੇ ਨਾਲ ਸੰਗਤਾਂ ਤੇ ਗੁਰੂ ਸਾਹਿਬ ਦਾ ਸਾਥ ਆ 🙏🙏

  • @Jassmann5459
    @Jassmann5459 Před měsícem +20

    ਭਾਈ ਅਮਿ੍ਤਪਾਲ ਸਿੰਘ ਜਿੰਦਾਬਾਦ ❤❤❤
    ਰਾਣਾ ਬੰਦਾ ਤਾ ਬਹੁਤ ਵਧੀਆ ਹੈ ਸੋਚ ਵੀ ਬਹੁਤ ਵਧੀਆ ਹੈ ਇਸ ਕਰਕੇ ਇਸ ਦੀ ਇੱਜਤ ਕਰਦੇ ਹਾ ❤❤❤❤ ਚੰਗੇ ਬੰਦੇ ਦੀ ਸਪੋਟ ਕਰੋ ਪੰਜਾਬ ਨੂੰ ਲੋੜ ਹੇ ਚੰਗੇ ਲੋਕਾ ਦੀ ਧੰਨਵਾਦ ਸਾਰੇ ਪੰਜਾਬ ਦਾ ਭਾਈ ਸਾਹਬ ਦੀ ਸਪੋਟ ਕਰਨ ਲਈ

  • @gurunoor4999
    @gurunoor4999 Před měsícem +25

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @jaskaranmalhi567
    @jaskaranmalhi567 Před měsícem +35

    ਰਾਣਾ ਗੁਰਜੀਤ ਸਿੰਘ ਵਧੀਆ ਇਨਸਾਨ ਹੈ ਗੱਲ ਖੜਕ ਕੇ ਕਰਦਾ ਹੈ ਪਰ ਮਨ ਨੀਵਾ ਇਹ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਡਿਗਦਾ ਹੈ ਤਾਹੀਓ ਤਾਂ ਜੱਟ ਦੀ ਚੜਦੀ ਕਲਾ

  • @kabalsinghbhojiankabalsing2470
    @kabalsinghbhojiankabalsing2470 Před měsícem +15

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @gurighuman1344
    @gurighuman1344 Před měsícem +34

    ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯💯💯

  • @pritpalsingh8317
    @pritpalsingh8317 Před měsícem +15

    ਰਾਣਾ ਜੀ ਦੀ ਬਹੁਤ ਉੱਚੀ ਸੋਚ ਹੈ! ਮੈਂ ਸਤਿਕਾਰ ਕਰਦਾ ਹਾਂ ਇਸ ਲੀਡਰ ਦਾ! ਉਮੇਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਚ ਪੰਜਾਬ ਦੇ ਭਲੇ ਲਈ ਇਹਨਾਂ ਨੂੰ ਪੰਜਾਬ ਦਾ ਮੁਖੀਆ / ਮੁੱਖ ਮੰਤਰੀ ਬਣਾਇਆ ਜਾਵੇ! 👍👍🙏🙏🙏🙏

  • @bsskproduction5870
    @bsskproduction5870 Před 26 dny +3

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਚੜ੍ਹਦੀ ਕਲ੍ਹਾ ਹੋਵੇਗੀ ❤❤❤❤❤

  • @deepsidhu4343
    @deepsidhu4343 Před měsícem +24

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤਣਗੇ

  • @laxmansingh11
    @laxmansingh11 Před měsícem +14

    ਕਿਓ ਕਿ ਖਡੂਰ ਸਾਹਿਬ ਬੱਬਰ ਸ਼ੇਰ ਆ ਗਿਆ ਐ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Jashan4282
    @Jashan4282 Před měsícem +18

    ਇਸ ਵਾਰ ਫਰੀਦਕੋਟ, ਸੰਗਰੁਰਬਤੇ ਖੰਡੂਰ ਸਾਹਿਬ ਤੋਂ ਭੇਡਾਂ ਦੀ ਗਿਲਣੀ ਸਾਫ ਹੋ ਜਾਵੇਗੀ , ਲਾਹਣਤ ਹੈ ਭੇਡਾਂ ਤੇ, ਇਸ ਵਾਰ ਵੋਟ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਪਾਲ ਤੇ ਖਾਲਸੇ ਨੂੰ

    • @rajwinder1968
      @rajwinder1968 Před měsícem

      ਵਿਰਸੇ ਨੇ ਸਾਰੀਆਂ ਚਾਲਾਂ ਚੱਲੀਆ

  • @ravilehal7469
    @ravilehal7469 Před měsícem +16

    Bai Amritpal singh jindabad

  • @gurneaksingh3419
    @gurneaksingh3419 Před měsícem +19

    Amritpal singh jindabad

  • @pritpalsingh5150
    @pritpalsingh5150 Před měsícem +5

    Bhai Amrit pal Singh ji jindabad jindabad jindabad jindabad jindabad

  • @ravneetkaurbhullar9254
    @ravneetkaurbhullar9254 Před měsícem +9

    AMRITPAL SINGH❤2024(MP) ❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡❤

  • @paramjitmehroke2354
    @paramjitmehroke2354 Před 26 dny +2

    ਭਾਈ ਅੰਮ੍ਰਿਤਪਾਲ ਸਿੰਘ ਜਿੱਤਣ ਗੇ❤❤🙏🏻🙏🏻

  • @anoopsinghboparai6807
    @anoopsinghboparai6807 Před měsícem +2

    ਬਿਲਕੁਲ ਸਹੀ ਗਲ ਆ ਜੀ ਰਾਣਾ ਸਾਹਬ ਜੀ ਤੁਹਾਡੀ। ਮੈਂ ਖੁਦ ਤੁਹਾਨੂੰ ਤਕਰੀਬਨ ਤਿੰਨ ਚਾਰ ਵਾਰੀ ਕਿਸੇ ਨਾ ਕਿਸੇ Functions ਵਿੱਚ ਆਪਣੇ ਅੱਖੀਂ ਵੇਖਿਆ ਮੈਨੂੰ ਬਹੁਤ ਹੀ ਵਧੀਆ ਲੱਗਿਆ। ਬਹੁਤ ਹੀ ਵਧੀਆ Nature ਵਾਲੀ ਸ਼ਖਸੀਅਤ ਦੇ ਮਾਲਕ ਹੋ ਤੁਸੀਂ। ਮੈ ਵੈਸੇ ਕਾਂਗਰਸ ਪਾਰਟੀ ਨਾਲ ਬਿਲਕੁਲ ਕਦੇ ਸਹਿਮਤ ਨਹੀਂ ਰਿਹਾ। ਪਰ ਤੁਹਾਡਾ ਕਾਇਲ ਹਾਂ ਫੈਨ ਆਂ ਤੁਹਾਡਾ। ਅਨੂਪ ਸਿੰਘ ਸਰਪੰਚ ਡੱਲਾ ਮੋੜ ਬਲਾਕ ਕਾਦੀਆਂ ਜਿਲਾ ਗੁਰਦਾਸਪੁਰ।

  • @singh.pradeep
    @singh.pradeep Před měsícem +5

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
    ਦੋ ਸਾਲ ਅੱਜ ਪੂਰੇ ਹੋਏ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਸਹੀ ਇੰਨਸਾਫ ਦਾ ਉਡੀਕ ਹੈ ... ਇਨਸਾਨੀਅਤ ਜ਼ਿੰਦਾਬਾਦ 🙏🏻

  • @KaranMomi-zf2tu
    @KaranMomi-zf2tu Před měsícem +5

    Rana rurjit singh 🔥🔥🔥

  • @laxmansingh11
    @laxmansingh11 Před měsícem +1

    ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @gurpartapdhillon4264
    @gurpartapdhillon4264 Před 28 dny +3

    ਰਾਣਾ ਗੁਰਜੀਤ ਬਹੁਤ ਵੱਡਾ ਲੀਡਰ ਵਾ ਤੇ ਬਦਮਾਸ਼ ਵੀ।।। ਯਾਰਾਂ ਦਾ ਯਾਰ ਵੀ ਆ ਕਹਿੰਦੇ

    • @user-cs7kj5lt7p
      @user-cs7kj5lt7p Před 27 dny

      I hate congress party because they are pro Pakistani

  • @ManisakhiManisakhi
    @ManisakhiManisakhi Před měsícem +2

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @nishansinghdhun6316
    @nishansinghdhun6316 Před měsícem +2

    ਰਾਣਾ ਸਾਬ ਸਾਡੇ ਜਿਲੇ ਵਿਚ ਸਭ ਵੱਧ ਨਸ਼ਾ ਏਜੰਸੀਆ ਤੇ ਲੀਡਰਸ਼ਿਪ ਸਪਲਾਈ ਕਰਵਾ ਰਹੇ ਹਨ ਵਾਇਆ ਗੁਜਰਾਤ

  • @jagroopsingh6371
    @jagroopsingh6371 Před měsícem +1

    Always gud to listen Rana Gurjeet Singh

  • @Anilyadav17938
    @Anilyadav17938 Před měsícem +7

    Bhai Amritpal Singh g❤

  • @babbugrewal3601
    @babbugrewal3601 Před 25 dny

    ਰਾਣਾ ਜਾ ਦੀਆ ਗੱਲਾਂ ਸੁਣਨ ਵਾਲ਼ੀਆਂ ਹੂੰਗੀਆਂ ਨੇ ਖ਼ਾਸ ਕਰਕੇ ਖੇਤੀ ਵਾਰੇ

  • @surjansingh3809
    @surjansingh3809 Před měsícem

    ਰਾਣਾ ਜੀ ਫਰੀ ਸਭ ਕੁਝ ਬਦ ਹੋਣਾ ਚਾਹੀਦਾ ਹੈ ਬਿਲਕੁਲ ਠੀਕ ਕਿਹਾ

  • @sukhwindersidhu9105
    @sukhwindersidhu9105 Před 29 dny +1

    ਵੀਰ ਜੀ ਮੈਂ ਪਹਿਲਾਂ ਵੀ ਕਹਿੰਦਾ ਆਇਆ ਕਿ ਮੁੱਖ ਮੁਕਾਬਲਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵਿਚਕਾਰ ਹੈ ਇਹ ਗੱਲ ਰਾਣਾ ਗੁਰਜੀਤ ਸਿੰਘ ਨੇ ਟੇਢੇ ਤਰੀਕੇ ਨਾਲ ਦੱਸ ਰਹੇ ਕਿਉਂਕਿ ਖੰਡੂਰ ਸਾਹਿਬ ਹਲਕੇ ਵਿੱਚ ਭਾਜਪਾ ਦਾ ਅਤੇ ਅਕਾਲੀ ਦਲ ਬਾਦਲ ਦਾ ਬਹੁਤਾ ਅਧਾਰ ਨਹੀਂ ਰਹੀ ਗੱਲ ਆਮ ਆਦਮੀ ਪਾਰਟੀ ਦੀ ਉਹ ਤੀਜੇ ਨੰਬਰ ਉੱਤੇ ਆਉਣਗੇ।

  • @balvirsinghkuthala2515
    @balvirsinghkuthala2515 Před měsícem

    ਸਪਸੱਟਵਾਦੀ , ਦਮਦਾਰ ਇਨਸਾਨ ਹੈ ਰਾਣਾ ਜੀ

  • @charnjeetsinghcsk3525
    @charnjeetsinghcsk3525 Před 25 dny

    ਰਾਣਾ ਗੁਰਜੀਤ ਸਿੰਘ ਵਧੀਆਂ ਬੰਦਾ ਏ ❤

  • @jagtarbrar4794
    @jagtarbrar4794 Před měsícem +10

    ਰਾਣਾ ਪੰਥਕ ਐ ਹੈਅਂ ਸ਼ਰਾਬ ਵੇਚਣ ਵਾਲਾ ਵੀ ਬਾਣੀ ਤਾ ਕਹਿੰਦੀ ਐ ਜਿਤ ਪੀਤੇ ਮੱਤ ਦੂਰ ਹੋਵੇ ਦਰਗਾਹੇ ਮਿਲੇ ਸਜਾਏ ਼਼਼਼਼਼਼਼਼਼਼਼਼਼਼਼

    • @ABC5911
      @ABC5911 Před měsícem +2

      😂😂 ਗੁਰਬਾਣੀ ਨੂੰ ਇਹਨਾਂ ਕਮਿਨੀਆ ਤੇ ਨਾ ਵਰਤਿਆ ਕਰੋ ਕਲ ਨੂੰ ਕੋਈ ਪਤਾ ਨਹੀਂ ਇਹ ਬੀਜੇਪੀ ਚ ਵੜ ਜਾਵੇ

    • @KulbirSingh-bj5zc
      @KulbirSingh-bj5zc Před měsícem +3

      ਗੁਰਬਾਣੀ ਦੇ ਸ਼ਬਦ ਤੋੜ ਮਰੋੜ ਕੇ ਨਾ ਲਿਖਿਆ ਕਰੋ ਜੀ ਪੂਰਾ ਸ਼ਬਦ ਇਸ ਤਰ੍ਹਾਂ ਹੈ ਜੀਸਲੋਕ ਮਃ ੩ ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥ {ਪੰਨਾ 554

    • @user-tg7xz5sg4y
      @user-tg7xz5sg4y Před měsícem

      ​@@KulbirSingh-bj5zcright sir

  • @ravneetkaurbhullar9254
    @ravneetkaurbhullar9254 Před měsícem +3

    ❤AMRITPAL SINGH❤2024(MP)
    ❤🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡❤❤❤❤❤

  • @sarabjitSingh-vd2lz
    @sarabjitSingh-vd2lz Před měsícem +6

    ਰਾਣਾ ਜੀ ਜੇ ਤੁਸੀਂ ਅਨੰਦ ਪੁਰ ਸਾਹਿਬ ਤੋਂ ਚੋਣ ਲੜਦੇ ਤਾ। ਮੈ। 35 000 ਵੋਟਾਂ ਰਾਣਾ ਜੀ ਲਈ ਪਾਉਣੀ ਸੀ। ਰਾਣਾ ਜੀ ਦੀ ਜਿੱਤ ਪੱਕੀ ਸੀ । ਗ਼ਲਤੀ ਹੈ ਕਾਂਗਰਸ ਪਾਰਟੀ ਦੀ।

  • @DeepSingh-kb4uv
    @DeepSingh-kb4uv Před měsícem +6

    ਆਪ ਤਾ ਏ ਸੀ ਚ ਬੇਠੇ ਨੇ ਜੀਰਾ ਰਗੜਾ ਤਾ 😂

  • @vedparkashvasudev1908
    @vedparkashvasudev1908 Před měsícem +1

    Well Done M L A kapurthala Rana Gurgeet Singh gee

  • @RajwinderSingh-vq8gk
    @RajwinderSingh-vq8gk Před 25 dny

    hr gll sachi hoi gurjit sing rane de bhot vdia ensan sachia glla pai sabh bre vdia soch rane uncle de ❤❤

  • @amandeepsingh660
    @amandeepsingh660 Před měsícem +1

    ❤❤❤

  • @user-nt9bv9iq9u
    @user-nt9bv9iq9u Před měsícem

    Rana saab de rajnaitik knowledge bahut strong e. 🙏👍💯

  • @ravindernath8939
    @ravindernath8939 Před měsícem +1

    Wah Rana ji wah............

  • @Jassmann5459
    @Jassmann5459 Před měsícem +2

    ਰਾਣਾ ਜੀ ਤੁਸੀ ਤਾ ਆਪਣੇ ਹੱਲਕੇ ਚ ਕੰਮ ਕਰਦੇ ਹੋ
    ਪਰ ਤੁਹਾਡਾ ਚੇਲਾ ਸਿੱਕੀ ਤਾ ਤੁਹਾਡੇ ਪੈਰ ਵਰਗਾ ਵੀ ਨਹੀ ਨਿੱਕਲਿਆ ਉਹ ਹਰ ਪਿੰਡ ਵਿੱਚ 4 5 ਬੰਦਿਆ ਦੀ ਜਾ ਕਹ ਲੋ ਉਹ ਜਿਹੜੇ ਚਮਚੇ ਨੇ ਉਹਨਾ ਦੀ ਸੁਣ ਕੇ ਬਾਕੀ ਜਿਹਨਾ ਦਾ ਹੱਕ ਹੁਦਾ ਹੇ ਉਹਨਾ ਦੀ ਸਾਰ ਨਹੀ ਲਈ ਚਮਚਿਆ ਦੇ ਘਰ ਜਰੂਰ ਭਰ ਗਾਏ ਨੇ ਪਿੰਡ ਚੰਬਾ ਕਲਾ

  • @BaljeetChughe
    @BaljeetChughe Před měsícem

    Like for Ranagurjeet singh ji ❤

  • @singhsonu3057
    @singhsonu3057 Před 25 dny

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸਿੱਖ ਕੌਮ ਦੇ ਹੀਰਾ

  • @GurdeepSingh-pq9mf
    @GurdeepSingh-pq9mf Před měsícem

    Rana Gurjeet Singh Wadhia insan change Leder, Baba Bakala Sahib Nishkam Sewa Karde. Best interview.

  • @user-ei4un2ur5f
    @user-ei4un2ur5f Před měsícem +4

    Amrit pal jinda bad

  • @GurmeetSingh-ru7vq
    @GurmeetSingh-ru7vq Před měsícem +1

    Rana ji cm race

  • @PawanSehgal-qo2rs
    @PawanSehgal-qo2rs Před měsícem

    god bless

  • @Janti838
    @Janti838 Před měsícem +2

    Partap Singh Bajwa Durg Dillar

  • @user-ei7md4jn9k
    @user-ei7md4jn9k Před měsícem +1

    Reporter v vdhia te leader saab ne v vdhia gall kiti..real interview..jaej swaal,jaej jwab..

  • @humanitypeace1080
    @humanitypeace1080 Před měsícem +2

    ਪੈਸਾ ਬੋਲਦਾ ਅੱਜਕਲ੍ਹ ਰਾਜਨੀਤੀ ਸਿਰਫ ਪੈਸੇ ਦੀ ਖੇਲ ਰਹਿ ਗਈ ਹੈ।

  • @kulwindersinghchahal3629
    @kulwindersinghchahal3629 Před měsícem +1

    Rana g vgood poltichan

  • @JatinderSingh-yd9mv
    @JatinderSingh-yd9mv Před měsícem +1

    Bhai amritpal singh Khalsa zindabad

  • @jatt_mehkma_khera4848
    @jatt_mehkma_khera4848 Před 27 dny

    ਸਰ ਜੀ ਜੇ ਕਾਂਗਰਸ ਅਮਨ ਸ਼ਾਂਤੀ ਚਉਂਦੀ ਹੁੰਦੀ ਤਾ ਸਾਡੇ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੀ ਹੁਣ ਦਿਨ ਪਤਾ ਕਿਹੜੇ ਚਾਲ ਰਹੇ ਆ ਜੇ ਤੁਸੀਂ ਅਸਲੀ ਸਿੱਖ ਓ ਤਾ ਇਹਦਾ ਦੀਆ ਗੱਲਾਂ ਤਾਹਨੂੰ ਸੋਹਬਾ ਨਈ ਦਿੰਦੀਆਂ ਜੇ ਕਾਂਗਰਸ ਵਾਲੇ ਫੇਰ ਬਣੇ ਰਹੋ ਇੰਦਰਾਗਾਂਦੀ ਦੇ

  • @kulwantsingh3183
    @kulwantsingh3183 Před 29 dny

    ਬੀ ਜੇ ਪੀ ਅਤੇ ਅਕਾਲੀ ਦਲ ਬਾਦਲ ਦੋਵਾਂ ਨੂੰ ਪੰਜਾਬ ਵਿੱਚੋਂ ਇੱਕ ਇੱਕ ਸੀਟ ਵੀ ਨਹੀਂ ਮਿਲਣੀ ਚਾਹੀਦੀ ਹੈ ਭਾਜਪਾ ਨੇ ਕਿਸਾਨ ਰੋਲ ਸੁੱਟੇ ਅਕਾਲੀਆਂ ਨੇ ਚਿੱਟੇ ਨਾਲ ਜਵਾਨੀਆਂ ਖਤਮ ਕਰ ਦਿੱਤੀਆਂ ਹਨ ਜੀ ਵਾਹਿਗੁਰੂ ਸਾਹਿਬ ਜੀ

  • @lakhwindergill7974
    @lakhwindergill7974 Před měsícem

    Rana ji 84 Congress

  • @sukhjindersingh3605
    @sukhjindersingh3605 Před 27 dny

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Singh-mj2eq
    @Singh-mj2eq Před měsícem

    ਭਾਊ❤❤

  • @gurmitsingh9168
    @gurmitsingh9168 Před 27 dny

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ

  • @GagandeepSinghGill-sc8gk
    @GagandeepSinghGill-sc8gk Před měsícem

    ਇਹ ਲੀਡਰ ਤਾਂ ਹੀ ਬਹੁਤ ਵਧੀਆ ਹੈ ਤਾਂ ਹੀ ਇਹ ਖੰਡੂਰ ਸਾਹਿਬ ਤੋਂ ਨਹੀਂ ਖੜਾ ਇਨ੍ਹਾਂ ਨੂੰ ਪਤਾ ਸੀ ਕਿ ਉਥੋਂ ਇਹ ਜਿੱਤ ਨਹੀਂ ਸਕਦੇ ਤਾਂ ਇਨ੍ਹਾਂ ਨੇ ਕਿਹਾ ਅੰਮ੍ਰਿਤਸਰ, ਗੁਰਦਾਸਪੁਰ, ਜੰਲਧਰ, ਲੁਧਿਆਣਾ, ਪਟਿਆਲਾ ਜਿੱਤਾਂਗੇ ਤੇ ਅਨੰਦਪੁਰ ਵੀ ਜਿੱਤ ਸਕਦੇ ਏਥੇ ਅੰਨਦਪੁਰ ਨਾਲ ਵੀ ਲਾ ਦਿੱਤਾ ਤੇ ਲਾਸਟ ਵਿੱਚ ਕਿਹਾ ਮੈਨੂੰ ਲੱਗਦਾ every things go's well ਖੰਡੂਰ ਸਾਹਿਬ ਵੀ ਜਿੱਤ ਸਕਦੇ ਹਾਂ ਇਸ ਸੀਟ ਤੇ ਸ਼ੰਕਾ ਖੜਾ ਕਰ ਦਿੱਤਾ ਰਾਣਾ ਜੀ ਨੇ ਇਨ੍ਹਾਂ ਨੂੰ ਪਤਾ ਕਿ ਇਹ ਸੀਟ ਨਹੀਂ ਜਿੱਤ ਹੋਣੀ

  • @rbrar3859
    @rbrar3859 Před měsícem

    ਜੋ ਗਲਤੀ ਅਸੀ ਬੀਬੀ ਖਾਲੜਾ ਨੂੰ ਹਰਾ ਕੇ ਕੀਤੀ ਹੈ , ਉਹ ਗਲਤੀ ਹੁਣ ਨਹੀਂ ਕਰਦੇ ,ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ।

  • @gurjaipalsingh2463
    @gurjaipalsingh2463 Před měsícem

    Great leader Rana sab one man army

  • @user-uv7zc5by2e
    @user-uv7zc5by2e Před měsícem

    I love this chenal

  • @SP13-qc2eg
    @SP13-qc2eg Před měsícem

    He is always stand with bhai Amritpal Singh, 👍🏼

  • @HarbinderSingh-us3vg
    @HarbinderSingh-us3vg Před měsícem

    Rana ji v good man

  • @lakhmirsinghkhalsa8282

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕੌਮ ਦਾ ਹੀਰਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ ਚੋਣ ਨਿਸ਼ਾਨ ਮਾਇਕ 🎙️🎙️🎙️🎙️🎙️🚩🙏

  • @HarbinderSingh-us3vg
    @HarbinderSingh-us3vg Před měsícem

    Rana ji good good man

  • @user-sb4yo6hr7j
    @user-sb4yo6hr7j Před měsícem

    ਲਾਲਜੀਤ ਭੁੱਲਰ ਲੋਕ ਸਭਾ ਚੋਣ ਜਿੱਤਣਾ ਹੀ ਨਹੀਂ ਚਾਹੁੰਦਾ ਉਹ ਸਿਰਫ਼ ਇਲੈਕਸ਼ਨ ਲੜਨ ਦੀ ਐਕਟਿੰਗ ਕਰ ਰਿਹਾ ਹੈ,ਕਿਸ ਦਾ ਜੀਅ ਕਰਦਾ ਟਰਾਂਸਪੋਰਟ ਮੰਤਰੀ ਦਾ ਅਹੁਦਾ ਛੱਡ ਕੇ ਐਮ ਪੀ ਬਣੇ

  • @surinderbasra6784
    @surinderbasra6784 Před měsícem

    Rana Gurjit don't underestimate the Sikhs powers, and youths Sikhs accept your callange and win definitely Amrit Pal Singh.

  • @chamkaursingh587
    @chamkaursingh587 Před měsícem +6

    ਹੰਕਾਰ ਵਿੱਚ ਫਿਰਦਾ ਦੋ ਨੰਬਰ ਦਾ ਪੈਸਾ ਬੋਲਦਾ ਟੁੱਟ ਜਾਵੇਗਾ ਹੰਕਾਰ ਪਰਮਾਤਮਾ ਜਦ ਮਾਰਦਾ ਤਾ ਮੱਤ ਮਾਰਦਾ

  • @Ssandhu-jo4fm
    @Ssandhu-jo4fm Před měsícem

    Salute rana sab je nu.banda ankhi wah .full of positive energy

  • @karnailsingh5838
    @karnailsingh5838 Před měsícem

    ਪ੍ਰੈਸ ਏਜੰਸੀਆ ਦੀ ਜਕੜ੍ਹ ਵਿੱਚ ਹੈ ਜੋ ਏਜੰਸੀਆ ਚਹੁੰਦੀਆ ਉਹ ਕੰਮ ਕਰ ਰਹੈ ਹਨ !

  • @user-ur8hj8ss2h
    @user-ur8hj8ss2h Před měsícem

    Rana Rana ee aa .. what a personality..

  • @ranbeersingh6580
    @ranbeersingh6580 Před měsícem

    ਫ਼ਿਰਜ਼ਪੁਰ ਹਾਰ ਰਾਹ ho

  • @PrabhjotSingh-ku5nv
    @PrabhjotSingh-ku5nv Před měsícem +1

    Amritpal di.. Zamaanat zapat honi hai...

  • @gurjantchoudhary1308
    @gurjantchoudhary1308 Před měsícem +1

    ਮੈਂ ਤਾਂ ਖੁਦ ਦੇਖ ਕੇ ਬੜਾ ਹੈਰਾਨ ਹੋਇਆ ਇੱਕ ਬੰਦਾ ਜਿਹਦੇ ਕੋਲ ਇੰਨਾ ਵਧੀਆ ਮਾਡਲ ਇਨੀ ਵਧੀਆ ਸੋਚ ਹ ਤੇ ਇਹ ਵੀ ਗਰੰਟੀ ਹ ਵੀ ਹਾਰਦਾ ਨਹੀਂ ਤੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਸਮਝ ਤੋਂ ਬਾਹਰ ਹੈ

  • @BalwinderSingh-xq3bi
    @BalwinderSingh-xq3bi Před 27 dny

    ਬਾਕੀ ਜਿਲੇ ਗਿਣ ਦਿੱਤੇ, ਫਿਰੋਜ਼ਪੁਰ ਯਾਦ ਨਹੀਂ ਆਇਆ

  • @rajveersinghsidhu2976
    @rajveersinghsidhu2976 Před 29 dny

    Amritpal singh ji 🙏

  • @user-br9xr3xf5f
    @user-br9xr3xf5f Před měsícem

    Deep sidhu jidabad ❤❤❤❤❤❤❤

  • @rsingh6027
    @rsingh6027 Před měsícem

    Rana gurjit vijay malya of Punjab

  • @agyapalboparai1387
    @agyapalboparai1387 Před měsícem

    Bhai amritpal singh zindabad

  • @AmarjeetSingh-pl6ur
    @AmarjeetSingh-pl6ur Před měsícem

    Amrit pal Singh 🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️

  • @satnamkahlon8398
    @satnamkahlon8398 Před měsícem

    Money distribution in last two days RANA MODEL

  • @gurjantchoudhary1308
    @gurjantchoudhary1308 Před měsícem

    ਦੇਖੋ ਬਾਈ ਰਾਣੇ ਦੀਆਂ ਬਾਕੀ ਚੀਜ਼ਾਂ ਦਾ ਮੈਨੂੰ ਨਹੀਂ ਪਤਾ ਪਰ ਇੱਕ ਤਾਂ ਬੰਦੇ ਚ ਗੜਸ ਹੈ ਇੱਕ ਬੰਦਾ ਗੱਲ ਕਰਦਾ ਇਨਵਾਰਮੈਂਟ ਦੀ ਰੁੱਖਾਂ ਦੀ ਪਾਣੀ ਦੀ ਪੰਜਾਬ ਦੀ ਮੁੱਦੇ ਬਹੁਤ ਘੈਂਟ ਨੇ ਰਾਣੇ ਕੋਲ ਇੱਕ ਜਿਹੜਾ ਮਾਡਲ ਹ ਰਾਣੇ ਕੋਲ ਪੰਜਾਬ ਪ੍ਰਤੀ ਜੇ ਉਹ ਬੰਦਾ ਇਸਦਾ ਯੂਜ ਕਰ ਲੈਨਾ ਕੋਈ ਵੀ ਸਰਕਾਰ ਇਸਦਾ ਯੂਜ ਕਰੇ ਮੈਂ ਸਮਝਣਾ ਬਹੁਤ ਵਧੀਆ ਹੋਏਗਾ ਸੋ ਬਹੁਤ ਵਧੀਆ ਲੱਗਦਾ ਰਾਣਾ ਜੀ ਦੇ ਵਿਚਾਰ

  • @charankaoni5238
    @charankaoni5238 Před 27 dny

    ਪੇਸ਼ੇ ਸ਼ਾਹਕਾਰ ਮਾੜਾ ਹੁਦਾ

  • @gurpartapdhillon4264
    @gurpartapdhillon4264 Před 28 dny

    ਪੰਜਾਬ ਚ ਇੱਕ ਵਾਰ ਮੁੱਖ ਮੰਤਰੀ ਬਣਨਾ ਚਾਹੀਦਾ ਰਾਣਾ ਗੁਰਜੀਤ ਵੀ ਜਾਂ ਤਾਂ ਕੰਮ ਆਰ ਹੋ ਜਾਊਗਾ ਜਾਂ ਪਾਰ

  • @user-dp2eh4pv3d
    @user-dp2eh4pv3d Před měsícem

    ਰਾਣਾ ਸਾਬ ਦੇ ਸੁਭਾਅ ਤੋਂ ਲੋਕ ਬਹੁਤ ਖੁਸ਼ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਣਾ ਸਾਬ ਦਾ ਸੁਭਾਅ ਸਿੱਧਾ ਤੇ ਸਪੱਸ਼ਟ ਆ ,ਬਹਤੇ ਸਿਆਸਤਦਾਨਾਂ ਵਾਂਗ ਝੂਠ ਤੇ ਵਲ ਵਿੰਗ ਪਾਉਣ ਵਾਲਾ ਨਹੀਂ। ਬਾਕੀ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੈਸਾ ਵੀ ਛੋਟੀ ਚੀਜ਼ ਨਹੀਂ। ਇਹ ਗਰੀਬ ਲੋਕਾਂ ਦੀ ਪੈਸੇ ਨਾਲ ਵੀ ਮਦਦ ਕਰਦੇ ਹਨ, ਇਸ ਨੂੰ ਵੋਟ ਖਰੀਦਣਾ ਨਹੀਂ ਕਹਿ ਸਕਦੇ

    • @KulbirSingh-bj5zc
      @KulbirSingh-bj5zc Před měsícem

      ਇਕ ਪੱਖ ਦੀ ਗਲ ਨਹੀਂ ਕਰਨੀ ਚਾਹੀਦੀ ਸਾਰੇ ਪੱਖ ਵੇਖਣ ਦੀ ਜ਼ਰੂਰਤ ਹੁੰਦੀ ਹੈ ਮਹਿਤਾ ਚੌਂਕ ਏਰੀਏ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਕਿਸ ਤਰ੍ਹਾਂ ਇਸ ਦੀ ਫੈਕਟਰੀ ਕਾਰਨ ਲੋਕਾਂ ਦਾ ਜੀਵਨ ਦੁੱਭਰ ਹੋਇਆ ਸੀ ਤੇ ਕਿਸ ਤਰ੍ਹਾਂ ਲੋਕਾਂ ਨੇ ਧਰਨੇ ਲਾ ਲਾ ਕੇ ਕੁਝ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ

  • @TarlochanSingh-qk9xi
    @TarlochanSingh-qk9xi Před měsícem +4

    ਇਹ ਬੰਦਾ ਹਮੇਸ਼ਾ ਹੰਕਾਰ ਕੇ ਗੱਲ ਕਰਦਾ ਹੈ

  • @vipjatt01
    @vipjatt01 Před měsícem

    ਰਾਣਾ ਜੀ ਖਡੂਰ ਸਾਹਿਬ ਨਹੀ ਇਹ ਤਾ ਸਾਡਾ ਏ ਅਸੀ Amritpal singh ਦੇ ਨਾਲ।।।

  • @gurwinderdhillon1541
    @gurwinderdhillon1541 Před měsícem

    Amritpal singh

  • @Darshpreetkaur7
    @Darshpreetkaur7 Před měsícem +1

    Bhai Amritpal Singh only with 5lakh di lead

  • @karanjatt9986
    @karanjatt9986 Před měsícem

    ਰਾਣਾ ਜੀ ਕਾਂਗਰਸ ਦੂਜੇ ਨੰਬਰ ਤੇ ਹੋਵੇਗੀ ਖਡੂਰ ਸਾਹਿਬ ਤੋਂ

    • @karanjatt9986
      @karanjatt9986 Před 25 dny

      ਰਾਣਾ ਜੀ ਵੇਖ ਲਵੋ ਨਤੀਜਾ ਕਾਂਗਰਸ ਖਡੂਰ ਸਾਹਿਬ ਤੋਂ ਦੂਜੇ ਨੰਬਰ ਉਤੇ ਆ ਗਈ ਹੈ

  • @mohinderpal7527
    @mohinderpal7527 Před měsícem

    Rana sahab Di awaaz nahi aa rahi pro TV channel very good channel hai ji 🙏🙏🌹🌹👍👍

  • @user-br9xr3xf5f
    @user-br9xr3xf5f Před měsícem

    Amritpal singh jindabad ❤❤❤❤❤❤❤❤❤❤

  • @user-lv7qr5hn6g
    @user-lv7qr5hn6g Před měsícem +2

    ਗੁਰਜੀਤ ਸਿੰਘ ਔਜਲਾ ਜਿੰਦਾਬਾਦ

  • @Janti838
    @Janti838 Před měsícem +2

    Partap Singh Bajwa Durg Dillar sara Nasha bajwa karda ha Durg Dillar Sukhjinder Singh Randawa BJP nal milya ha

  • @randhawa.amritamrit7805
    @randhawa.amritamrit7805 Před měsícem

    Ek no da gunda eh