ਜੇ ਟੁੱਟੀ ਹੱਡੀ ਦਾ ਨਹੀਂ ਕਰਵਾਉਣਾ ਆਪਰੇਸ਼ਨ ਤਾਂ... ਇਹ ਡਾਕਟਰ ਜੋੜ ਦੇਵੇਗਾ ਹੱਥ ਨਾਲ ਹੱਡੀ
Vložit
- čas přidán 20. 08. 2021
- #DailyPostPunjabi #BoneDoctor #OrthopedicSpecial
ਜੇ ਟੁੱਟੀ ਹੱਡੀ ਦਾ ਨਹੀਂ ਕਰਵਾਉਣਾ ਆਪਰੇਸ਼ਨ ਤਾਂ... ਇਹ ਡਾਕਟਰ ਜੋੜ ਦੇਵੇਗਾ ਹੱਥ ਨਾਲ ਹੱਡੀ
For more updates subscribe to us by click on the above Red Subscribe Button
Daily Post Punjabi:
dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਮੇਰੇ ਪ੍ਰਮਾਤਮਾ ਡਾਕਟਰ ਸਾਹਬ ਜੀ ਨੂੰ ਵੱਧ ਤੋ ਵੱਧ ਹਿਮਤ ਬਖਸ਼ਣਾ ਜੀ
🙏 ਮੈਂ ਦੋ ਵਾਰੀ ਡਾਕਟਰ ਸਾਹਿਬ ਨੂੰ ਇਲਾਜ ਲਈ ਮਿਲਿਆ ਹਾਂ। ਮੈਨੂੰ ਜ਼ਿਆਦਾ ਆਰਾਮ ਨਹੀਂ ਹੋਇਆ। ਜਿਨ੍ਹਾਂ ਚਿਰ ਦਵਾਈ ਦਾ ਅਸਰ ਹੈ ਥੋੜਾ ਠੀਕ ਪਰ ਫੇਰ ਉਹੀ ਦਰਦ। ਬਾਕੀ ਡਾਕਟਰ ਸਾਹਿਬ ਨੂੰ ਮਿਲਣ ਦਾ ਕੋਈ ਸਿਸਟਮ ਜ਼ਰੂਰ ਬਣਾਉਣਾ ਚਾਹੀਦਾ ਹੈ। ਬਹੁਤ ਧੱਕਾ ਮੁੱਕੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸਦਾ ਜ਼ੋਰ ਚਲਦਾ ਹੈ ਅੰਦਰ ਵੜ ਜਾਂਦੇ ਇਮਾਨਦਾਰ ਬੈਠੇ ਰਹਿੰਦੇ ਨੇ।
Sir dr sabh da address te number send krdo plz
ਡਾਕਟਰ ਸਾਹਿਬ ਜੀ ਤੁਸੀ ਇਨਸਾਨ ਤੇ ਦਯਾ ਕਰਦੇ ਹੋ ਪਰਮਾਤਮਾ ਆਪ ਤੇ ਬਹੁਤ ਖੁਸ਼ੀ ਹੈ ਪਰ ਡਾਕਟਰ ਸਾਹਿਬ ਜੀ ਕੁਮੇਟ ਧੱਕਾ ਬਹੁਤ ਹੁੰਦਾ ਨੰਬਰ ਸਾਰ ਦੇਖੋ ਇੱਥੇ ਵੀ ਈਮਾਨਦਾਰੀ ਤੇ ਹਰ ਮਰੀਜ਼ ਨੂੰ ਦੇਖੋ ਦੂਰ ਵਾਲਿਆ ਲੲੀ ਦਿਨ ਪੱਕੇ ਰੱਖ ਲੈ ਇਸ ਇਸ ਦਿਨ ਦੂਰ ਵਾਲੇ ਮਰੀਜ਼ਾਂ ਦੇਖਣੇ ਹਨ ਕੋਈ ਫੋਨ ਤੇ ਪੱਕਾ ਰੱਖ ਲੈ appointment ਬਣਾ ੁਉਣ ਨੂੰ ਸਾਰਿਆ ਲੲੀ ਸੋਖਾ ਹੋ ਜਾਵੇਗਾ ਅੱਲਾ ਦੀ ਬਹੁਤ ਖੁਸ਼ੀ ਹੋਵੇਗੀ ਮੈ ਨਹੀਂ ਲਿਖ ਰਹੀ ਇਹ ਵੀ ਅੱਲਾ ਹੀ ਲਿਖਵਾ ਰਿਹਾ ਹੈ
الله تبارک و تعالیٰ ڈاکٹر صاحب جزائے خیر عطا فرمائے آمین یارب العالمین
ਧੰਨਵਾਦ
ਲਾਲਚ ਨੀ ਆ ਤਾਂਹੀ ਗੁਣ ਆ ਜਿੱਥੇ ਲਾਲਚ ਹੋਵੇ ਉੱਥੇ ਗੁਣ ਆਪਣੇ ਆਪ ਘਟ ਜਾਂਦਾ ਰੱਬ ਜੀ ਸੱਭ ਦਾ ਭਲਾ ਕਰਨ 🙏
But can't
00
Pls yeh kha hai place
WAHEGURU JI aap nu charhdi Kla ch Rakhan hameshan . God bless you . Kar Bhala ho Bhala Antt Bhale da Bhala. .
Bhut vadia Kamm kar rahe ho Dr Saab🙏🙏
Waheguru ji waheguru ji 🙏🙏🌹🌹 excellent work 👍👍👍
Very nice ji tusi bahot wadia kam kar raho God bless you
God bless u Dr Saab bhut log yahaan se shifaa patein hain.
ਵਾਹਿਗੁਰੂ ਚੜਦੀ ਕਲਾ ਵਿੱਚ ਰੰਖੇ ਬਾਬਾ ਜੀ ਨੂੰ🙏🙏🙏
Very nice job allah app ko har khusi de
Good information
V.gud.veer ji
Bahut bdhea g Dr khan sahab
Very good Veer ji
Waheguru ji mehar krna veer te ida he hamesha
ਭਾਈ ਸਾਹਿਬ ਬਹੁਤ ਚੰਗੇ ਨੇ🙏🙏
Pta das deo plz main vi mumy nu la jna
@@avneetgill869 aas
Tuhada ilaaj ho gya c?
ਅਸੀਂ ਠੀਕ ਹੋਏ ਹਾਂ ਧੰਨਵਾਦ ਡਾਕਟਰ ਦਾ🙏💕
Sister mara mummy ji da goda vich gape paye gaye aa asi ve jana va doctor kol please doctor da contact number mile java ta sada laye easy ho jo ga plz reply me
Address ds do ji
Hlo g no deo main sister disk problem va 😭😭😭😭😭 5 sal hogye aa thik nhi huni main kithe aa Dr eh
@@hardeepsinghbal6273 sanu v dsdo plss?? Meri Mata da v hip da 2 vaar operation ho gya...pr thik nhi hoi hun dubara doctor operation lyi kehnde aaa...plss dso kr denge thik
Number send kardo sister plz 🙏
ਵਾਹਿਗੁਰੂ ਭਲੀ ਕਰੇ
Waheguru ji waheguru ji🤲🤲
Parmatama tuhadi buht bhout bahot jiada lambi oumar Te khusia deve
Premnath
Waheguruji
Nice
Waheguru chardikala rakhe
ਮੈਂ ਵੀ ਜਾ ਕੇ ਆਇਆ ਸੀ ਪਰ ਮੈਨੂੰ ਇੱਕ ਪੈਸੇ ਦਾ ਫਰਕ ਨਹੀਂ ਪਿਆ ਮੈਂ ਹਫਤੇ ਹਫਤੇ ਬਾਅਦ ਤਿੰਨ ਵਾਰ ਗਿਆ ਸੀ ਮੇਰੇ ਢੂਹੀ ਦੇ ਮਣਕੇ ਹਿਲ ਗਏ ਸੀ ਮੈਂ ਮਲੇਰ ਕੋਟਲੇ ਜਾ ਕੇ ਠੀਕ ਹੋਇਆ ਮੈਨੇ ਇਹ ਵੀ ਮੋਬਾਇਲ ਤੇ ਦੇਖਿਆ ਸੀ ਤੇ ਮਲੇਰ ਕੋਟਲੇ ਵਾਲਾ ਵੀ ਮੋਬਾਇਲ ਤੇ ਹੀ ਦੇਖਿਆ ਸੀ ਮਲੇਰ ਕੋਟਲਾ ਸਾਬੂ ਡਾਕਟਰ ਦੰਦੀਆਂ ਵਾਲਾ ਫਿਰ ਮੈਂ ਉਹਦੇ ਕੋਲ ਜਾ ਕੇ ਗਿਆ ਸੀ ਤੇ ਉੱਥੇ ਜਾ ਕੇ ਠੀਕ ਹੋਇਆ
👍👍👍
God bless you
God bless you Khan saab
Very good brother
Very nice
Good job
Very good g
Vary nice
God Bless You
Bakhvas ha
Dr. Shab vadiya kam kar rhe ho👍♥️
Great thanks 👌
🙏
Kamal da bnda yr tusi bnda address ta chajj nal dasso na koe odi social media Id bs video bna k chadti
Waheguru mehar kreh veer Ji
Logo ki help karne balo ki parnam g
Good ji👍🌹🙏
ਡਾਕਟਰ ਜੀ ਹਰੇਕ ਦਿਨ ਮਰੀਜ ਨੂੰ ਦੇਖਦੇ ਆ
Alla Tala kahir rakhe
ਬਹਤ ਵਧੀਆ ਇਨਸਾਨ ਹਨ
🙏🙏👍
Mera knee da joint fat gey h haddeya vich trera ayey h M.R.I de report mutabik but m.opreat nhi kronna manu esda treat ment deso and aap kis city vich rehnda ho aapka clenic bara deso plz
🙏🙏🙏🙏veer g
🙏🙏🙏🙏🙏
🙏🙏🙏
👍🏻👍🏻👍🏻👍🏻💯💯❤️👌🏻
Nice ਕੰਮ ਕਰ ਰਹੇ ਹੋ 🙏🏻🙏🏻🙏🏻
V nice Dr sab
👍👍🙏🙏🙏
Please post full information I have read some comments maximum people wants full information.......so don't post videos for sake of views 🙏
veer ji nak di hadi b sidhi ho sakdi a ji
Very very nice 👍 👍
ਵੀਰ ਨੱਬਰ ਨਹੀਂ ਦੇਣਾ ਤਾ ਐਡਸਰ ਦਿਉ ਪਤਾ ਜਰੂਰ ਪਾਉ ਕੋਈ ਵੀ ਦੂਰੋ ਨੇੜੇ ਆ ਸਕਣ ਵੀਰ ਫਰਕ ਨਾ ਕਰਨ ਕੇ ਲਾਗੇ ਲਾਗੇ ਪਤਾ ਲੱਗਾ ਜਾਵੇ ਤਾ ਉਹ ਹੀ ਆਉਣ ਤੁਸੀਂ ਸੇਵਾ ਕਰਦੇ ਹੋ ਤਾ ਪਤਾ ਜਰੂਰ ਲਿਖੋ ਅਸੀਂ ਬੱਬੇ ਤੋਂ ਆਉਣਾ ਹਾ ਆਪ ਕਾ ਬੁਹਤ ਹੀ ਧੰਨਵਾਦ ਹੋਵੇਗਾ 🙏🙏🙏🙏
Village LIBRA NEAR KHANNA CITY. LUDHIANA TO BUS JANDI HAI KHANNA CITY . KHANNA TO PUSH LIO LIBRA VILLAGE
Malerkotla sehar aa bai
Punjab Distic malerkotla
Goob
Kithe ai veer g
Dhanyvad
Sinday open hunda?
Timing ki ae ?
🙏👍🥰👌👌👌👌
Koi address ta daso
Ssakal Dr. Sahib ji sir sda bajuragg be 76yrs da hun. ona de patt to bone tut gei v But una no paralise tack ve hoya v 1997 to right side vl ke thuada kolo thik ho skda v asi Tarn Taran to v ke asi thuada kol lea ka aa skda v.
VPO Libra Teh Khanna Dist Ludhiana Punjab GT Road masjid waali gali
Eh doctor sahab de vilalage da address si
ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ । ਕੀ ਤੁਸੀਂ ਸਰਵਾਇਕਲ ਦਾ ਵੀ ਇਲਾਜ ਕਰਦੇ ਹੋ ।
Sir mai girgi mereਪੈਰ di haddi tut gi pls dso thik hojegi tuhade kol ayie ,pls sir dso sade marriage a next month, mera marriage ch Jana bhut jruri a ghr da veah pls dso thik ho jaugi tuhade kol ayie dikhan ਪੈਰ
Address daso dr da Pura .plz
Waheguru ji mehar rakhna es dr sahib te
I need call number please
ਕਿਸ ਜਗ੍ਹਾ ਤੋਂ ਹੋ ਜੀ
ਲਿਬੜਾ ਪਿੰਡ ਖੰਨੇ ਤੇ ਦੋਹਾਰੇ ਵਿਚਕਾਰ ਹੈ ਜੀ 🙏🙏🙏🙏🙏🙏
ਕੀ ਹਰ ਰੋਜ਼ ਮਿਲਦੇ ਨੇ ਡਾਕਟਰ ਸਾਹਿਬ ?
Very nice work, may God bless him
Thanku address dasne ke liye but full address Das diya karo
Can yu help a person who is already operated
sir meri latt di haddi tutti a ji doctar nai rad payon lai keha ji ki tusi meri latt di haddi theek kar sakde oo ji
Sir me dahat taklaf me ho sir me pahle thik thi par me 8sal se chal Nahi Sakti màri range bahar kabti hai
ਅੱਜ ਕਲ ਸਾਡਾ ਖਾਣਾ ਪੀਣਾ ਸਭ ਗਲਤ ਹੈ ਬਿਮਾਰੀਆਂ ਸਾਡੇ ਭੋਜਨ ਦਾ ਬਿਗੜਿਆ ਹੋਇਆ ਦੂਸਰਾ ਰੂਪ ਹੈ। ਅਗਰ ਇਨਸਾਨ ਆਪਣੇ ਖਾਣ ਪੀਣ ਨੂੰ ਸੁਧਾਰ ਲਵੇ ਤਾਂ ਉਸਨੂੰ ਕਿਸੇ ਵੀ ਦਵਾਈ ਇਲਾਜ ਦੀ ਜਰੂਰਤ ਹੀ ਨਹੀਂ ਹੈ। ਐਕਸੀਡੈਂਟ ਇਕ ਅਲੱਗ ਗਲ ਹੈ।
That's true
Khite ha doctor kon se city me
Punjab city khanna near vill libra
ki locian as ji dukan di
Konsi jgah hai
Veer ji da address and phone no daso ji eh vidio kis jga de h Tusi vidio dekhe k na address na phone no dasde ho
Daily post waleo address te phn das dea kro
Allah Hu
daily post waleo thoda dasya kro apne reportra nu ki bande da address tae number v share krna hunda
Sir please es Dr Ka phone no ya address daso
ਐਡਰੈਸ ਪਿੰਡ ਲਾਬੜਾਂ, ਨੇੜੇ ਖੰਨਾ
@@SatpalSingh-ms3hq ਲਿਬੜਾ ਏ ਲਾਬੜਾ ਨਹੀ
Address i v dasso g
Bhaji tuahada clinic kithe hai?
Pls das do yeh kha hai
Daily post Punjabi wale patrakaar ji jodo bhi interview Lene ho to phone number Jarur bhej diya karo
Address please 🙏🏻
VPO Libra Teh Khanna Dist Ludhiana Punjab GT Road masjid waali gali
Kithy a eh dr plz koi adres de skda ena da mere mummy de problm a back nu
Nicely presented by miss Dhavan,God bless you Beta,take care
No. V dedao
Dr Shab ji Number dio ji
Village Name LIBRA near KHANNA ...Village is located on MAIN GT ROAD
Village name libra near Khannna
Hi
sir g perfect address de or contact number b dede to badi meharbani hogi apki.....
@@taherpasha2431 aap kaha se ho ?
Hyderabad
telangana state
Sir pura address de dso ....
Address please
Pura address plz
Docter sabb da no send kareyo
Please phone nu te address v daso
Sir address ta send kar deyo ji