ਦਰਦ ਤੋਂ ਪਾਓ ਛੁਟਕਾਰਾ ਦਵਾਈ ਤੇ ਮਹਿੰਗੇ ਆਪ੍ਰੇਸ਼ਨ ਤੋਂ ਬਿਨਾ, ਲੱਕ ਦਰਦ ਮਿੰਟਾਂ ‘ਚ ਗਾਇਬ,ਬੰਦੇ ਦੇ ਹੱਥਾਂ ‘ਚ ਹੈ ਜਾਦੂ
Vložit
- čas přidán 4. 07. 2021
- #DailyPostPunjabi #DeepChiropractor #NutritionCounselling #Doctor #Acupressuretherapy
ਦਰਦ ਤੋਂ ਪਾਓ ਛੁਟਕਾਰਾ ਦਵਾਈ ਤੇ ਮਹਿੰਗੇ ਆਪ੍ਰੇਸ਼ਨ ਤੋਂ ਬਿਨਾ, ਲੱਕ ਦਰਦ ਮਿੰਟਾਂ ‘ਚ ਗਾਇਬ,ਬੰਦੇ ਦੇ ਹੱਥਾਂ ‘ਚ ਹੈ ਜਾਦੂ
Pardeep Chiropractor , Deep Chiropractor , Acupressure Therapist , Acupressure Therapy , Doctor, Muscle pain , Pain Relief , Body pain Specialist , Neck Pain Specialist , Back Pain Specialist , Therapy Specialist , Treatments ,
For more updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਪੱਤਰਕਾਰ ਸਾਹਬ, ਜੇ ਡਾਕਟਰ ਸਾਹਬ ਦਾ ਫੋਨ ਨੰਬਰ ਤੇ ਐਡਰੈੱਸ ਹੀ ਜਨਤਾ ਨੂੰ ਨਹੀਂ ਦੱਸਣਾ ਸੀ, ਫਿਰ ਵੀਡੀਓ ਬਨਾਉਣ ਦਾ ਕੀ ਫਾਇਦਾ ਹੋਇਆ ? ਕਿੰਨੇ ਲੋਕ ਫੋਨ ਤੇ ਐਡਰੈੱਸ ਲੈਣ ਲਈ ਦੁਹਾਈਆਂ ਪਾ ਰਹੇ ਨੇ।
ਕੁਝ ਤੇ ਸ਼ਰਮ ਕਰੋ।
Sir web site de uper adress hai
Gill road gne college near nankana public school ludhiana
@@freefirepro587 clinic name?
@@GurpreetSingh-qb1vu sir g mobi naber sand karo g
Ludhiana... Gill road ,opposite Nankana Sahib Public School , Gill village
Doctor sahib amazing technice. Please share your clinic address , timings and per sitting fees
ਡਾਕਟਰ ਸਾਹਿਬ ਕੀ ਮਣਕੇ ਤੇ ਚੋਟ ਲੱਗੀ ਹੋਵੇ ਉਹ ਵੀ ਠੀਕ ਹੋ ਸਕਦੀ ਏ ਕਿਰਪਾ ਕਰਕੇ ਜਰੂਰ ਦੱਸਣਾ ਜੀ
Good
Gud job sir
without address of dr.sahib,this hard work done on this video has gone in to drain. maker of this video should hv common sense of giving address of this clinic.
Address v Dass dia Karo ji 🙏
Sir g very very nice g
Patarkar ji tusin jis specialist da interview lainde ho usda adress tan dasia kro.Thank you.
Patrkar ji tuc phla valia vdos ch v kde address nhi dseya
ਕਿਰਪਾ ਕਰ ਕੇ ਡਾਕਟਰ ਸਾਹਿਬ ਦਾ ਅਡਰੈੱਸ ਦਸ ਦਿਉ ਅਤੇ ਫੋਨ ਨੰਬਰ ਵੀ
Sir frozen shoulder ka treatment haiapke pass
Dr. Sahab kirpa karke adras daso
Plz adress daso🙏🙏👌
Daily post ਵਾਲਿਉ ਕਦੇ ਕੂਮੈਂਟ ਤਾਂ ਪੜ ਲਿਆ ਕਰੋ। ਮੋਬਾਇਲ ਨੰਬਰ ਤੇ ਪੂਛ ਲਿਆ ਕਰੋ
Good bay g
ਡਾਕਟਰ ਸਾਹਿਬ ਜੀ ਮੇਰੀ ਬੈਕ ਅਉਰ ਸਰਵਾਇਕਰ ਹੈ ਜੀ ਮੈਨੂੰ ਟੈਲੀਫੋਨ ਨੰਬਰ ਸੇਡ ਕਰਨਾ ਜੀ ਬੜੀ ਮੇਹਰ ਬਾਨੀ ਹੋਵੇਗੀ ਜੀ
Doctor sahib da mob no & address dassna kirpan Kroo Ji
ਸਰ, ਸਤਿ ਸ੍ਰੀ ਆਕਾਲ।ਸਰ ਫ਼ੋਨ ਨੰਬਰ ਅਤੇ ਅਡਰੈਸ ਦੱਸਿਓ। ਮਿਹਰਬਾਨੀ ਹੋਵੇਗੀ 🙏🙏
@@ramanmultani this mobile number does not exist, can u check
@@ramanmultani farak pinda hai ja is trha hi hai
@@armanverma5495 bai mai vi net to hi labb ke pejeya baki pta ni... paise shapan vale hi lagde shayad
@@ramanmultani birr address to dass do
ਪਿੰਡ ਅਕਸਰ ਮੇਰੇ ਵਿਲਕਦੇ ਭੀ ਰਹੇਂ ਮੈਂ ਜਲਾਲਾਬਾਦ ਜਿਲ੍ਹਾ
ਇਨ੍ਹਾਂ ਦਾ ਐਡਰੈੱਸ ਨਹੀਂ ਲਬਦਾ
Sir gill road near gne college opposite nankana public school ludhiana sir insta te ph number hai
Bhaji 20 mint de 2000 rupees charges han too high
ਡਾਕਟਰ ਸਾਹਿਬ ਤੁਹਾਡਾ ਐਡਰੈੱਸ ਜਾ ਫੋਨ ਨੰਬਰ ਵੀ ਦੱਸ ਦੋ ਜੀ 🙏🙏
Dr Sahib sarvical bare v daso ji
Give the address of Dr. Saab
Ludhiana
9988170101
ਫੋਨ ਨੰਬਰ ਜਰੂਰ ਦਸਦੋ ਜੀ
ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਵਾਲਾ ਫੁੰਦੂ ਬੰਦਾ ਜਿਸ ਨੇ ਪੂਰਾ ਪਤਾ ਨਹੀ ਡਾਕਟਰ ਦਾ ਦੱਸਿਆ
Daliy post vich jyada interview vich a eda hi krde na adress na phone number
ਕ੍ਰਿਪਾ ਕਰਕੇ ਦੱਸੋ ਜੀ ਇਹ ਵੀਡੀਓ (ਕੈਰੋਂ ਪ੍ਰੋਕਟਰ ਵਾਲੀ) ਕਿਹੜੇ ਸ਼ਹਿਰ/ਪਿੰਡ ਦੀ ਹੈ। ਮੋਬਾਈਲ ਨੰਬਰ ਵੀ ਭੇਜਣ ਦੀ ਖੇਚਲ ਕ ਰ ਨਾਂ ਜੀ। ਧੰਨਵਾਦ ਜੀ।
Ludhiana Punjab di
Pls proper address
ਵੀਡਿਓ ਬਣਾਦੇ ਓ ਲੋਕਾਂ ਦੇ ਭਲੇ ਵਾਸਤੇ ਪਰ ਭਲਾ ਕਰਦੇ ਨਹੀਂ o ਤੁਸੀ , ਐਡਰੈੱਸ ਕਿਉ ਨੀ ਦਿੰਦੇ
@@ramsingh7638 nota band aunda g
@@kuldipsinghvirk4010 je chal v pya ta v chakde nahi eh..je chak v lya fees ehni dasange k aam benda nahi ja sekda
@@Brar-797 ਬਚ ਕੇ ਸੱਜਣੋ....ਇਸ ਨੰਬਰ ਤੋ ਆਡੀਓ ਪਾਉਂਦੇ ਆ ਕਿਸੇ ਨਿਆਣੇ ਕੋਲੋਂ ਪਹਿਲਾਂ1000 ਪੇਟੀਅਐਮ ਕਰੋ ਫਿਰ ਦਵਾਈ ਵੀ ਲਿਖ ਕੇ ਭੇਜਾਂਗਾ
Very good treatment h ek bar Jarur Jao g
Address plzz
Address te mobile number te daseya hi nhi jaayie kithe
no ta dede bai
Tusi kiven keh sakde o k ,lokaan nu vadhia ilaaj mil gea ,jehre tqleef ch ne ,tusi dasea k kithe ne dr sab ,
Sir Dr ਸਾਹਿਬ ਪਤਾ ਤੇ ਫੋਨ ਨੰਃ ਵੀ ਦੱਸ ਦੇਵੋ ਜੀ।
Address phone send me
ਤੁਹਾਡੇ ਤੋਂ ਮੋਬਾਈਲ ਨੰ ਤੇ ਐਡਰੈੱਸ ਪੁੱਛਦੇ ਆ ਸਾਰੇ। ਦੱਸਦੇ ਕਿਉਂ ਨਹੀਂ?
sir pls dr sahib da full adress provide karo.🙏
Give the address of dr. saab🙏🙏
Dr. Sahib , Can you tell us exercises for us(senior citizens) to improve our mobility and knee pain and leg pain
Address of dr pardeep singh should be mentioned so that people may contact him.
Gill road by pass ludhana
Sir frozen shoulder da v elaz hai....
Please give me addres I have to much pain in my leg more then 3 month
Dear Dr Pardeep Singh Sir I ringh up to you on given mobile no for treatment but nobody respond since a weak daily.
Send me your number
Please address ta dasoo ji 🙏🙏🙏
Dr saibji kirpa kar ke apna address bi daso ji.
Address please
Fees kiny h
यार पता वी दसिया करो
Mai apki phli bar vedio dekhi pr apka add.nhi pta lga plz btaye mai kmr drdse bht presan hu plz btaye
Addras plz daso
Fees and location
ਵੀਰ ਜੀ ਸਤਿ ਸ਼ੀ ਅਕਾਲ ਤਾਹਾਨੂੰ ਸਾਰੀ ਟੀਮ ਨੂੰ ਦੋਨੋ ਹੱਥ ਜੋੜ ਕੇ ਵੀਰ ਜੀ ਕਾਲੇ ਜਾਦੂ ਅੈਡ ਨਹੀ ਅਾੳਣੀ ਚਾਹੀਦੀ ਕਿੳੁ ਕੇ ਸਾਡੇ ਸਰਦਾਰ ਵੀਰ ਬਹੁਤ ਸੋਹਣੀਅਾਂ ਗੱਲਾ ਕਰ ਰਹੇ ਹਨ ੲਿਹ ਤਾਂ ਲੋਕਾ ਨੂੰ ਲੁਟਣ ਦਾ ਕੰਮ ਕਰ ਰਹੇ ਹਨ
Eh jehde sardar veer gellan kar rhe ne ehna nu tusi fees ta pushke dekho kaale jadu waleya naalo v jyada fees aa..
2000 ikk sitting da
Thagg ne sirre de...
Koi fark ni penda
Teeera tukka chlda
Theeek hogye ta theeek aa nhi ta than than gopal 😒😒😒😒
@@hamirchandgoyal7918ਮੈਂ ਵੀ ਗਿਆ ਹੋਇਆ ਠੱਗ ਨੇ ਸਿਰੇ ਦੇ ਤੇ ਇੰਸਟਾਗਰਾਮ ਤੇ ਮੈਨੂੰ ਬਲੋਕ ਕਰ ਤਾਂ ਇਹਨਾਂ ਨੇ ਹਰ ਵਾਰ ਸੱਦ ਕੇ 2000 ਲੈਦੇ ਆ ਲੋਕ ਵਿਚਾਰੇ ਦੁਖੀ ਹੁੰਦੇ ਆ ਵੀ ਅਰਾਮ ਆਵੇ ਦੇ ਦਿੰਦੇ ਆ ਤਿੰਨ ਚਾਰ ਵਾਰ ਲੁੱਟ ਖਾ ਕੇ ਹਟ ਜਾਂਦੇ ਆ ਸਿਰਫ ਘਰੇ ਐਕਸਰਸਾਇਜ ਕਰਕੇ ਠੀਕ ਹੋ ਸਕਦੇ ਆ you tube te ਵੀਡੀਓ ਦੇਖ ਕੇ ਐਕਸਰਸ਼ਾਇਜ ਕਰੋ
Sir tusi bahut vadhia interview kiti pr ,adress tusi na dseaa k ,Dr sahib kithe hn
Doctor. Pardeep Singh Ludhiana
Shahid jasdev singh nagar. Ludhiana
9998170101
Kehdi jga te ne doctor ?? please tell
ਪਤਾ ਦਸੋ ਜੀ
Address please 🙏🙏
Meri grdn disorder ho chuki mera laaj ho skdaa plz dsoo
Address please ???
Dr sahib tohade kol harnian da vi ilaj he koi plz dasna
Bina pte tu jis kmm dia gla sb.???
ਵੀਰ ਜੀ ਜਦ ਤੁਸੀ ਕਿਸੇ ਡਾਕਟਰ ਜਾਂ ਵੈਦ ਜੀ ਦੀ ਮੁਲਾਕਾਤ ਕਰਦੇ ਹੋ ਤਾਂ ਓਹਨਾ ਪੂਰਾ ਐਡਰੈਸ ਜਰੂਰ ਦੇਦੁਿਆ ਕਰੋ ਜੀ ਧਂਨਵਾਦ ਜੀ
Sir please address jarur daso taki janta da pla ho sake
Location ji
Dr sahib you are great god bless you
Spinal canal setoniss problem A
Sir kaha par hai location
Please address your city
Address plz
Bhaji plz phon no send karo mere l4 l5 manke coprees spin hai ji
Address Please
Dr.pardeep ji apna adress dio ji
Tuhnu b prblm aa dear ?
address mention kio nhi kita g 🤔🤔
Please Address duso ji
@@ramsingh7638 eh dr Saab da number a bai
Kony Dina bad dubara Karna hai
ਵਾਹਿਗੁਰੂ ਜੀ
Address also
Address deevo ji
Address show kro ji please
ਭਾਈ ਸਾਬ੍ਹ ਐਡਰੈੱਸ ਅਤੇ ਫੋਨ ਨੰਬਰ ਦੱਸਿਆ ਕਰੋ ਬਾਕੀ ਗੱਲਾਂ ਬਾਅਦ ਵਿੱਚ ਕਰਿਆ ਕਰੋ !!ਹੁਣ ਡਾ ਸਾਹਿਬ ਦਾ ਅਡਰੈੱਸ ਕਿੱਥੋਂ ਲਈਏ ????
Mera kubad nikala hay or pain hoti hay bahut neck vich please address dasdo
Addi di haddi vadi Hove ta ki Kita have. pain nal turn nahi hunda.
Give the address of Dr. Sab.
What is Address
Please 🙏
Veer g kithe ne dr sabb
Adderes pls kithe de hun dr saab
Dr saab L5 S1 de problem ha
Please address Dedo
Fees kinni hai ji
Please inform location & mobile
Socil media di main kami jdo kishe nal gal karde ne udo osda name te addres ni dadde
Doctor pardeep Singh bachitar Nagar ludhiana
Ok
Address batane ke pasa leto ho .?pl discription men Dr ka Address likho.its shows u ar not a trained reporter.
Hi
Kitnai Dina bad dubara ana hai
Dr saab da adress chahida
Address show karo ji
L4 & L5 disc herniated da ilaj hai.
Dr sahib da address v daso please
ਭਾਈ ਸਾਬ੍ਹ ਫੋਨ ਨੰਬਰ ਜਾਂ ਅਡਰੈਸ ਤਾਂ ਦੇ ਦਿਓ ਜੀ
Address daso Bhai sahib plz🙏
Doctor. Pardeep Singh Ludhiana
Shahid jasdev singh nagar. Ludhiana
9998170101
@@ramanmultani ਇਸ ਨੰਬਰ ਤੇ ਕੁੱਝ ਨਹੀਂ ਲੱਭਣਾ
Charopracter treatment is the Best
ਸਤਿ ਸ੍ਰੀ ਅਕਾਲ ਜੀ ਬਾਈ ਜੀ ਡਾਕਟਰ ਦਾ ਪਤਾ ਨਹੀਂ ਦਸਿਆ ਕਿੱਥੇ ਹੈ
ਸਤਿ ਸ੍ਰੀ ਆਕਾਲ ਵੀਰ ਜੀ ਫੋਨ ਨੰਬਰ ਦੱਸੋ 🙏
9988170101
Address kya hai doctor ka
Address