Exclusive with Acharya Satvinder Singh | Astrology Special | Gurpreet Bal | Kudrat

Sdílet
Vložit
  • čas přidán 17. 05. 2024
  • Exclusive with Acharya Satvinder Singh | Astrology Special | Gurpreet Bal | Kudrat
    #astrology #astro #podcast
    Kudrat Clips - ‪@KudratClipsofficial‬
    Anchor - Gurpreet Bal
    Editor\D.O.P - Navpreet Singh
    Vedic Astrology
    Horoscope
    Zodiac signs
    Astrology for beginners
    Birth chart
    Planets in astrology
    Retrograde planets
    Astrology forecast
    Sikh Astrology
    Sikh Gurus and Astrology
    Panchang
    Learn astrology
    Astrology readings
    Ask an astrologer
    Canadian astrology
    Astrology for immigrants in Canada
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Komentáře • 139

  • @kudratchannelofficial
    @kudratchannelofficial  Před měsícem +24

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?

    • @SukwinderSingh-dd3kh
      @SukwinderSingh-dd3kh Před měsícem

      Bahut vadia ਸਬੰਧਤ ਪ੍ਰਸ਼ਨ ਬਹੁਤ ਘੱਟ ਪੁੱਛੇ ਤੁਸੀ ਵੀਰ ਜਿਓਤਿਸ਼ ਦੇ ਪ੍ਰਸ਼ਨ ਪੁੱਛੋ ਉਪਾਏ ਅਸਰ ਕਰਦੇ ਨੇ? ਭਵਿੱਖਬਾਣੀ ਕਿੰਨੀ ਸਹੀ ਹੁੰਦੀ ਹੈ?ਵਿਆਹ ਸਿਹਤ ਬਾਰੇ ਜਿਓਤਿਸ਼ ਦੀ ਕੀ prediction hai? ਵੈਸੇ ਹੀ ਗੱਲਾਂ ਕੀਤੀਆਂ ਤੁਸੀ ਤਾਂ ਹੀ ਵੀਊਜ ਵੀ ਘਟ ਨੇ ਪੋਡਕਾਸਟ ਚ ਗਿਆਨ ਦਿਓ

    • @SukwinderSingh-dd3kh
      @SukwinderSingh-dd3kh Před měsícem

      Main v practice kerda astrology di kade time lagea mainu v time deo podcast da

    • @balbirsinghusajapmansadasa1168
      @balbirsinghusajapmansadasa1168 Před měsícem

      ਆਪਾਂ ਤਾਂ ਬਾਬੇ ਦੀ ਕਿਰਪਾ ਨਾਲ਼ ਇੱਕ ਈ ਕੰਮ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ! ਸਾਰੇ ਘਰਾਂ ਵਿੱਚ ਪਰਮਾਤਮਾ ਆਣ ਵੱਸਿਆ।

    • @daljitsandhu4504
      @daljitsandhu4504 Před měsícem

      @@SukwinderSingh-dd3kh VI

    • @gurvinderkaur5724
      @gurvinderkaur5724 Před měsícem

      ਵੀਰ ਜੀ ਸਭ ਠੀਕ ਹੈ ਪਰ ਸਹੀ ਤਰੀਕਾਂ ਅੱਜ ਕਲ ਕਿਸੇ ਕੋਲ ਨਹੀ ਨਹੀ ਤੇ ਪਿੰਡਾ ਵਿੱਚ ਗ੍ਰੰਥ ਸਿੰਘਾ ਕੌਲੋ ਹੀ ਪੱਤਰੀ ਖੋਲਾ ਕੇ ਹੀ ਸੁਭ ਟਾਇਮ ਵਿਆਹ ਆਦਿ ਵਿਸ਼ਿਆਂ ਨਾਲ ਸਬੰਧਤ ਪੁਛ ਕੇ ਹੀ ਕੰਮ ਕਰਦੇ ਸੀ ਅਤੇ ਫ੍ਰੀ ਮੈ ਇਹ ਸੱਭ ਦੇਖਿਆ ਹੈ

  • @sarbikaur3595
    @sarbikaur3595 Před měsícem +4

    ਅਸੀ ਪਹਿਲਾ ਗੁਰੂ ਦਾ ਗਿਆਨ ਸਿਖਿਆ।ਉਚੀ ਸੁਰਤੀ ਨਾਲ ।ਫਿਰ ਅਸੀ ਵੀ ਦੇਖਣ ਲਗ ਗੇ ਇਹ ਕੀ ਆ।ਅਸੀ ਬਹੁਤ ਨੂ ਪੈਸੇ ਦਿਤੇ ਕੋਈ ਸਚ ਬੋਲੇ ਕਿਸੇ ਕੋਲ ਸਚ ਨੀ।ਸਚ ਤਾ ਇਹ ਸਭ ਇਨਸਾਨ ਦੇ ਮਨ ਨੂ ਡਰਾਉਦੇ ਨੇ ਫਿਰ ਭਰਮ ਵਿਚ ਪਾਉਂਦੇ ਨੇ।ਜੋ ਇਹ ਰਾਹੂ ਕੇਤੂ ਕਹਿਦੇ ਨੇ ਉਹ ਮਾਇਆ।ਜਦੋ ਇਕ ਰਹਿ ਜਾਦਾ ਇਨਸਾਨ ਦਾ ਨੁਕਸਾਨ ਹੁਦਾ।ਜਦੋ ਭਗਤੀ ਨਾਲ ਸੁਰਤ ਚੁੱਕਦੇ ਆ।ਤਾ ਚਕਰ ਐਕਟੀਵੇਟ ਹੁਦੇ ਨੇ।ਸਚ ਇਹ ਸਮਾ ਲੰਘਿਆ ਸਮਾ ਹੁਦਾ।ਜੋ ਕੁਝ ਬੀਤ ਚੁਕਿਆ ਹੁਦਾ ਦੁਨੀਆ ਤਕ ਆਉਦਾ ਆਉਦਾ।ਭਗਤੀ ਵਿਚ ਸ਼ਕਤੀ ਆ।ਸ਼ਕਤੀ ਦੀ ਊਰਜਾ ਨਾਲ ਸਾਡੇ ਵਿਕਾਰ ਰੋਗ ਭਜ ਜਾਦੇ ਨੇ।ਜੋ ਗੁਰੂ ਦਾ ਗਿਆਨ ਸਭ ਤੋ ਉਚਾ ਸਾਡੇ ਗੁਰੂ ਨੇ ਕਢਿਆ ਸਾਨੂ।ਸਚ ਜਦੋ ਗੁਰੂ ਦਾ ਗਿਆਨ ਹੋ ਜਾਏ ਤਾ ਜਿਨੇ ਰਬ ਬਣ ਕੇ ਬੈਠੇ ਉਹ ਵੀ ਸਚ ਨੀ ਲਗਣੇ।ਲੋਕ ਵੈਰ ਪਾਉਂਦੇ ਇਕ ਦੂਜੇ ਦੇ ਧਰਮ ਦਾ ਵਿਰੋਧ ਨੀ ਕਰਦੇ ਆਪਦੇ ਅੰਦਰੇ ਕੁਝ ਦੇਵੀ ਦੇਵਤੇ ਨਰਾਜ ਕਰ ਲੈਦੇ ਨੇ।ਸਚ ਤਾ ਇਨਸਾਨ ਪੂਰ ਬਰਾਹਮੰਡ ਅੰਦਰ ਆ।ਜੋ ਬਾਹਰ ਖਰਾਬ ਕਰਦਾ ਉਸ ਦੇ ਅੰਦਰ ਵੀ ਹੁਦਾ।ਭਲਾ ਕਰਦਾ ਉਸ ਦਾ ਭਲਾ ਹੋਣ ਲਗ ਜਾਦਾ।ਪਿਆਰ ਕਰਦਾ ਸਭ ਦਾ ਪਿਆਰ ਨਾਲ ਰਿਸਤੇ ਚਗੇ ਬਣ ਜਾਦੇ ਨੇ।ਫਿਰ ਸਭ ਤੋ ਕਿਰਪਾ ਆਉਣ ਲਗ ਜਾਦੀ ਆ।ਸੋ ਇਹ ਭਰਮ ਵਿਚ ਪਾਉਂਦੇ ਨੇ।ਕੋਈ ਗਰੈਹ ਕਿਸੇ ਦਾ ਬੁਰਾ ਨੀ ਕਰਦਾ।ਨਾਲੇ ਗੁਰੂ ਤਾ ਸਭ ਤੋ ਉਚਾ।ਮੰਨੋ।ਪਰ ਅਸੀ ਭਰਮ ਤੇ ਹੀ ਦੇਖਿਆ ਭਰਮ ਕੀ ਝੂਠ।ਜੋ ਕੋਈ ਇਨਸਾਨ ਦਾ ਗਿਆਨ ਆ ਉਹ ਝੂਠ ਹੀ ਹੈ ਮਾਇਆ ਹੀ ਹੈ।ਸਚਾ ਗਿਆਨ ਸਿਰਫ ਗੁਰੂ ਰਬ ਭਗਵਾਨ ਦਾ ਹੈ।ਉਸ ਦੇ ਨਾਮ ਨਾਲ ਸਾਡੇ ਪਾਪ ਖਤਮ ਹੋਣ ਲਗ ਜਾਦੇ ਨੇ।ਚੰਗਾ ਸਭ ਕੁਝ ਮਿਲ ਜਾਦਾ।ਨਾਮ ਜੋ ਮਰਜੀ ਜਪੋ।ਪਰ ਕਿਸੇ ਇਨਸਾਨ ਨੂ ਰਬ ਨੀ ਮਂਨਣਾ।ਭਗਵਾਨ ਨੂ ਮੰਨੋ

  • @ltlifetrends8798
    @ltlifetrends8798 Před měsícem +1

    🙏👍 ਰਿਸਪੈਕਟਿਡ ਸਰ ਜੀ ਨੇ ਸਿੱਖੀ ਸਮ ਅਤੇ ਜੋਤਿਸ਼ ਬਾਰੇ ਬਹੁਤ ਹੀ ਵਧੀਆ ਸਪਸ਼ਟਤਾ ਨਾਲ ਸਭ ਕੁਝ ਦੱਸਿਆ । ਮੈਂ ਵੀ ਇੱਕ ਸਿੱਖ ਪਰਿਵਾਰ ਚੋਂ ਹਾਂ ਅਤੇ ਵੈਦਿਕ ਪਰਾਸਰੀ ਜੋਤੀਸ਼ ਵਿੱਚ ਅਚਾਰੀਆ ਦੀ ਡਿਗਰੀ ਪ੍ਰਾਪਤ ਹਾਂ। ਚਾਹੇ ਲੋਕ ਸਾਹਮਣੇ ਨਾ ਕਹਿਣ ਪਰ ਇਕ ਸਿੱਖ ਜਦੋਂ ਜੋਤੀਸ਼ ਦੀ ਪ੍ਰੈਕਟਿਸ ਵਿਚ ਅੱਗੇ ਵਧਦਾ ਹੈ ਤਾਂ ਸਬੰਧਤ ਕਮਿਊਨਿਟੀ ਦੇ , ਸਾਰੇ ਤਾਂ ਨਹੀਂ ਪਰ ਕੁਝ ਕੱਟੜ ਲੋਕ ਜਿੰਨਾ ਨੂੰ ਜੋਤਿਸ਼ ਦਾ ਬਿਲਕੁਲ ਕੋਈ ਇਲਮ ਨਹੀਂ, ਕੁਝ ਹੋਰ ਹੀ ਦ੍ਰਿਸ਼ਟੀਕੋਨ ਨਾਲ ਉਸ ਨੂੰ ਦੇਖਦੇ ਹਨ !🙂 T. P . S. Chahal from Punjab

    • @ikodapasara8143
      @ikodapasara8143 Před měsícem +1

      ਤੁਸੀ ਮੇਰੇ ਨਾਲ ਜੋਤਿਸ਼ ਦੀ ਠੱਗੀ ਬਾਰੇ ਲਿੱਖਤੀ ਗੱਲ ਕਰ ਸਕਦੇ ਹੋ ?

  • @MarketingNewsghat
    @MarketingNewsghat Před měsícem

    Shaandar

  • @SimmiKaurGupta
    @SimmiKaurGupta Před měsícem +1

    Thank you for your clarity on the subject and I agree with your statement" jisne ya astrology padhi howe ya fer Sikhi da ilm howe uh kadi v galat comment nahi likhega".

  • @singga5679
    @singga5679 Před měsícem +20

    Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻
    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

    • @MohitKumar-vr4dv
      @MohitKumar-vr4dv Před měsícem +1

      ਉਪਾਅ ਕਰਵਾ ਲਓ ਪੱਗ ਵਾਲੇ ਪੰਡਤ ਕੋਲੋ🤣🤣

  • @gunutoxic
    @gunutoxic Před měsícem

    Sat Shri akal ji

  • @BalwinderKaur-fw7kq
    @BalwinderKaur-fw7kq Před měsícem +1

    Very nice ❤❤

  • @kaurmal8791
    @kaurmal8791 Před měsícem +1

    Watching from Canada

  • @sarwwansingh002
    @sarwwansingh002 Před měsícem +1

    I'm watching from Doha Qatar , Good to see you.

  • @mukhtarsingh141
    @mukhtarsingh141 Před měsícem +3

    Im from USA sardar ji very take

  • @harbhjansingh3653
    @harbhjansingh3653 Před měsícem

    Good luck ji

  • @surinderpalkaur5782
    @surinderpalkaur5782 Před měsícem +2

    I'm watching from Hoshiarpur

  • @user-zw3yj8cj2n
    @user-zw3yj8cj2n Před měsícem +1

    🎉🎉

  • @user-zk1yu2yk3e
    @user-zk1yu2yk3e Před měsícem +1

    Buhat vadiaa

  • @rajinderpalsingh3031
    @rajinderpalsingh3031 Před měsícem

    Jalandhar Punjab nice

  • @pomathwal9258
    @pomathwal9258 Před měsícem +1

    Very good from uk 🇬🇧

  • @gagandeepsingh8809
    @gagandeepsingh8809 Před měsícem

    I am from Sri Ganganagar

  • @preetk.3338
    @preetk.3338 Před měsícem

    I am from Canada

  • @lovishbajaj6786
    @lovishbajaj6786 Před měsícem +12

    Kuch nahi Bhai Maine 10 sall spent Kiya hai astrology mai 100 mai se 90 ko astrology aati he nahi hoti Jo baki 10 percentage hai unki fees high hoti hai ya fir wo milte nahi ya fir lambi waiting hoti hai .... overall result is not good. ... always believe on good karma. Instead astrology i spent more than 2 lack in astrology and remedies....

  • @AmritbirSingh-nv9vs
    @AmritbirSingh-nv9vs Před měsícem +1

    Bhut vadhia sardar ji❤

  • @harmailsandhu5659
    @harmailsandhu5659 Před měsícem +2

    I am watching from u S A

  • @Ramandeep26609
    @Ramandeep26609 Před 9 dny

    The first thing is that we cannot do anything about a person who does not believe but what is true is true and there is no harm in seeing the truth and the things that he is telling, I myself have already been studying astrology for two years.And I have seen from these things myself that these things make a lot of difference, this is the reason why there are problems in families, these things are never superstitions, these things should be understood

  • @ManjitKaur-xe4kf
    @ManjitKaur-xe4kf Před měsícem

    I am watching from chandigarh

  • @mandeepsandhu3855
    @mandeepsandhu3855 Před měsícem

    From USA

  • @user-fb4mo3yv2r
    @user-fb4mo3yv2r Před měsícem

    watching from australia

  • @jatinderkaur8855
    @jatinderkaur8855 Před měsícem +1

    From Hyderabad

  • @HarmeetChattha
    @HarmeetChattha Před měsícem

  • @kirandeepgrewal8305
    @kirandeepgrewal8305 Před měsícem

    Good from usa

  • @harmankaur12345
    @harmankaur12345 Před měsícem +1

    I am from punjab.

  • @sarabjitsingh5433
    @sarabjitsingh5433 Před měsícem

    Am from kapurthala

  • @user-df1so5ss7c
    @user-df1so5ss7c Před měsícem

    Bakersfield,CA USA

  • @parmjitkaur1019
    @parmjitkaur1019 Před měsícem

    From last vegas

  • @Anshumotten
    @Anshumotten Před měsícem

    Sirhind to ha g

  • @ManjitKaur-id6id
    @ManjitKaur-id6id Před měsícem +1

    I’m watching from California

  • @vickyjandu9200
    @vickyjandu9200 Před měsícem

    From uk

  • @jaskaransingh1013
    @jaskaransingh1013 Před měsícem +1

    Amritsar ❤❤

  • @rupindergill189
    @rupindergill189 Před měsícem +1

    I’m u s a very nice 👍

  • @kanchanjeet2666
    @kanchanjeet2666 Před měsícem

    Ludhiana punjab

  • @user-fb4mo3yv2r
    @user-fb4mo3yv2r Před měsícem

    ek hor poadcast sir nal

  • @jassisandhu1878
    @jassisandhu1878 Před měsícem +1

    Karnal Haryana

  • @bhupinderkaur6370
    @bhupinderkaur6370 Před měsícem +1

    Jaldhar

  • @AmritbirSingh-nv9vs
    @AmritbirSingh-nv9vs Před měsícem +1

    Batala gurdaspur

  • @gurjindersingh4666
    @gurjindersingh4666 Před měsícem +1

    From.Ludhiana.22.G

  • @harmailsandhu5659
    @harmailsandhu5659 Před měsícem +1

    Nice Video From U S A

  • @shakinakhan7926
    @shakinakhan7926 Před měsícem

    Sir mrg ho nhi rahi lyi upya dasso plzzz

  • @ushasharda2239
    @ushasharda2239 Před 26 dny

    Your program is good my problem is no job ketu Dasha chal rehi hai

  • @jagdevsingh8259
    @jagdevsingh8259 Před měsícem +1

    Asi kive mil skde a

  • @blockbustermusic8087
    @blockbustermusic8087 Před měsícem

    I m jdr
    HR

  • @PS-fp1nh
    @PS-fp1nh Před měsícem +1

    I feel like time is stop for me

  • @meenakshiwalia-yr2wq
    @meenakshiwalia-yr2wq Před měsícem +2

    Ludhiana,, ,,,,,, moon in eighth house,,,,,,, baare jrur dasna

  • @kiransandhu5162
    @kiransandhu5162 Před měsícem +2

    Veera nek Punjabi waliya na ek sardar astrologer nal gal karka podcast kita se bad ch utube tho delete kar dita plz plz request ha tusi ua astrologer nal podcast karo oh astrologer utrakhand tho c

  • @veerpalkaur2667
    @veerpalkaur2667 Před měsícem +1

    Hello veer ji I am from Hong Kong
    my request please Sir nal gal karvadeo please 🙏🙏

  • @lovenpreetsingh2417
    @lovenpreetsingh2417 Před měsícem +1

    Moga se

  • @Khush91138
    @Khush91138 Před měsícem +1

    Arun pandit astrologer nu v bulayo oh v bhut real bolde hun

  • @kuljinderkaur5559
    @kuljinderkaur5559 Před měsícem +1

    Vote for bhai Amritpal singh ji khalsa 🥰

  • @parmjeetkaur2989
    @parmjeetkaur2989 Před měsícem +1

    ਭਾੲੀ ਸਾਹਿਬ ਜੀ ਕੁਝ ਟਾੲੀਮ ਪਹਿਲਾਂ ਜਿਆਦਾ ਪੰਜਾਬੀ ਸਿੱਖੀ ਸਰੂਪ ਵਿੱਚ ਹੀ ਹੁੰਦੇ ਸਨ

  • @Khush91138
    @Khush91138 Před měsícem +1

    No ta dita nai astrologer da sir

  • @shakinakhan7926
    @shakinakhan7926 Před měsícem

    Contact ki hai astrologer the or kithe milde ne pajii

  • @sarbjitgill8937
    @sarbjitgill8937 Před 2 dny

    SBS nagar ,iam in problem please help me,please , having ਫੇਥ in astrology

  • @jagdevsingh8259
    @jagdevsingh8259 Před měsícem +1

    Js moga

  • @kiransandhu5162
    @kiransandhu5162 Před měsícem

    Satwinder ji nu milan da.adress ki ha

  • @reenasofat22
    @reenasofat22 Před měsícem

    Number te Gul ta nahi karede . Kai var phone kur lyea .

  • @kiransandhu5162
    @kiransandhu5162 Před měsícem

    Jis course di satvinder ji gal karda c oh course nu karan lae kade no ta contact kareya

  • @kaurR8
    @kaurR8 Před měsícem +1

    Astro nalo jada vadia tarot aa ,present based

  • @sharankaur8620
    @sharankaur8620 Před měsícem

    I am watching from Canada. Main Acharya Satvinder Ji nu consult karna chahundi haan. What is the best number to talk to Acharya Ji🙏

  • @bhupinderkaur3743
    @bhupinderkaur3743 Před měsícem

    Maglik v daso

  • @HardeepKaur-rc8vh
    @HardeepKaur-rc8vh Před měsícem

    My daughter in law family nal nhi banti piease condli dekho DoB 4march 1991 time 9.45 Amritsar

  • @navisandhu5391
    @navisandhu5391 Před 20 dny

    Hello paji, satvinder paji nal kiven contact kr sakhde koi mobile number ohna da??

  • @gunutoxic
    @gunutoxic Před měsícem

    Tuhadi fee kitni h

  • @ManjitKaur-id6id
    @ManjitKaur-id6id Před měsícem +1

    Can you give us numbers please

  • @amansidhu7614
    @amansidhu7614 Před 21 hodinou

    Show bhut vdiya si.please ena da contact no jrur deyo.

  • @SIDHUSIDHU13
    @SIDHUSIDHU13 Před měsícem

    Brother mainu ta 1 chez pata we are connected with universe. Te jo kuch apa Sab kar rehe hain eh sab kuch record ho reha apni soul memory ch. Te koi Shakti ( power) piche Kam kar rehi hai. I strongly bileve its my opinion brother!!

  • @Punjabi.Wanderer
    @Punjabi.Wanderer Před měsícem +3

    1 month phla ehna di fees 3100 c
    Hun Podcast krk famous hoge. Fees 11000 krti 1 month ch hi

  • @Singh_taran_0008
    @Singh_taran_0008 Před 8 hodinami

    Contact kas kar bhai

  • @ramansharma3013
    @ramansharma3013 Před 4 dny

    It’s same thing , I know you have to earn your bread and butter but you said any remedy or any stone doesn’t make any difference then why people need to consult you and pay 11000 rupees. That is also not fare then fee should be my be 1100 rupees when for sure you say nothing change. Isn’t it fare enough 😊

  • @jagdevsingh8259
    @jagdevsingh8259 Před měsícem +1

    Parwinder s. 2.5.92 job?

  • @kiransandhu5162
    @kiransandhu5162 Před měsícem

    Veera jis nal vi podcast karda ho us the contact no ta address subscription ch paya karo

  • @jasbir312
    @jasbir312 Před měsícem

    Acharya ji ki consultant fee ki hai
    Jo course karva rahe hun usda ki charges hun please numer show karna please

  • @jeetsingh7708
    @jeetsingh7708 Před 11 dny

    Sir tuhadi fees enhi jayda kyun

  • @spshergill4813
    @spshergill4813 Před měsícem +1

    Ahgr astrology sikha he to connect number dio ji

  • @preetk.3338
    @preetk.3338 Před měsícem +1

    Can I have Sir‘s phone number please? The program was very informative. Thank you.

  • @SukwinderSingh-dd3kh
    @SukwinderSingh-dd3kh Před měsícem +2

    ਜਿਹੜਾ ਪੋਡਕਾਸਟ ਆ ਓਸੇ ਬਾਰੇ ਪ੍ਰਸ਼ਨ ਪੁੱਛੋ ਗਿਆਨ ਦਿਓ ਸਬੰਧਤ ਲੋਕ ਦੇਖਣਗੇ ਲੋਕਾਂ ਨੂੰ ਗਿਆਨ ਮਿਲੇਗਾ ਥੋਨੂੰ views ਮਿਲਨਗੇ ਇਸ ਪੋਡਕਾਸਟ ਚ ਕੁਛ ਨੀ ਸੀ ਅਸਟਰੋਲੋਜੀ ਨਾਲ ਸਬੰਧਤ. ਸਾਇੰਸ ਤੇ astrology ch ਬਹੁਤ ਕੁਛ same ਆ ਸਾਇੰਸ ਵੀ ਮੂਨ ਦੇ ਵਧਣ ਘਟਣ ਦਾ ਪ੍ਰਭਾਵ ਮਨ ਦੀ ਆ

  • @mandeepkaur8140
    @mandeepkaur8140 Před měsícem

    12 9 1967 mera birth h malout 10 p m ji meri jindgi bahut hi sungush bhri rhi h ji sab lok nera dur vale matlab le k Marra kihnge ji app ji da bahut bahut dhanvad ji

  • @gurjindersingh4666
    @gurjindersingh4666 Před měsícem

    Hundreds one.Rang.nag.jhana.kam.kada.na.ji.

  • @surinder808
    @surinder808 Před měsícem +2

    No. Ki. Hh

  • @shanugill1901
    @shanugill1901 Před měsícem +1

    Ohe he log othe aan da sochde jere adjust nahi hunde mai 30 saal to aithe ha ghar hai bache hai asi British ha ta India nahi rehna chahnde sirf visit karan he aayi da bus

  • @Deepsinghowal
    @Deepsinghowal Před 27 dny +2

    21000 di appointment honi
    Tusi bhi paise lai k shoot kita
    Sab chor ne guru,bacho ehna choran toh

  • @asharani6758
    @asharani6758 Před měsícem +1

    Je bnde de karam de hisba nal huna sb kuj ta upae te ena pasa kyo lagunde pandit. Bd ch kuj ni das de assla ch upae nal ni hunda sirf mantra daan nal hall ho skda ghat jnda dukh

  • @NOOB-ib3xz
    @NOOB-ib3xz Před měsícem

    Paji 11000 fees 😮

  • @karamjitkaur3559
    @karamjitkaur3559 Před měsícem +2

    Eh sardar ji Kafka accuracy dinde ne

    • @kaurmal8791
      @kaurmal8791 Před měsícem

      Tusi try Kita ha? Kina charge karda ha?

  • @balwindermalhi6904
    @balwindermalhi6904 Před 5 dny

    23:44 ਬਾਈ ਜੀ ਅੰਗਰੇਜ ਤੇ ਮੂਸਲਮਾਨ ਇਹਨਾਂ ਚੀਜਾਂ ਨੂੰ ਨਹੀ ਮੰਨਦੇ ਗੋਰੇ ਮੋਜ ਕੰਮ ਕਰਦੇ ਸਾਡੇ ਬੰਦਾ ਬੰਦੇ ਨੂੰ ਵਹਿਮਾਂ ਭਰਮਾਂ ਪਾ ਲੂਟੀ ਜਾਦੇ

  • @KulwinderSingh-fx1jd
    @KulwinderSingh-fx1jd Před měsícem +2

    Both are very low knowledge

  • @jindagi2782
    @jindagi2782 Před měsícem

    Inki fess bht jyada hai garib admi afford ni kar sakta

  • @ikodapasara8143
    @ikodapasara8143 Před měsícem

    ਇਹ ਪੱਗ ਵਾਲਾ ਜਾਅਲੀ ਕੰਜਰ ਮੇਰੇ ਨਾਲ ਲਿੱਖਤੀ ਗੱਲ ਕਰ ਸਕਦਾ Astrology ਬਾਰੇ ?
    ਲੋਕੋ ਗੱਪਾਂ ਤੋ ਬਚੋ !!!

  • @harjitsinghsaini7382
    @harjitsinghsaini7382 Před 12 dny

    They say big but deliver nothing.

  • @anita-lb4bw
    @anita-lb4bw Před měsícem

    Tamasha program waste of Time.

  • @HarpreetKaur-no7go
    @HarpreetKaur-no7go Před 14 dny

    Big fraud and scammer person 😡

  • @balweenderkaurmadamjimereb6503

    Mere bete music vich jana chahida 14dec94 evening 925 pm dusso ki krye

  • @kuldipkaurcheema1465
    @kuldipkaurcheema1465 Před měsícem

    From uk i want to ask how can I contact you