Exclusive with Astro Gursharan | Fake Astrologers Exposed | Gurpreet Bal | Kudrat
Vložit
- čas přidán 29. 03. 2024
- Exclusive with Astro Gursharan | Fake Astrologer | Gurpreet Bal | Kudrat
#astrologer #fraud #podcast
Contact number - Astro Gursharan
+91 9592005500
Kudrat Clips-
/ @kudratclipsofficial
Anchor - Gurpreet Bal
Editor\D.O.P - Navpreet Singh
Astro
Astrologer Gursharan
Astrology
Fraud astrologist
Jyotish vidya
Jyotishi
Gurpreet Bal
Kudrat Podcast
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel
SSAkal ji. ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਹੈ Thank you so much. ਦੀਦੀ ਹੋਰੀ ਕਿਹੜੇ ਜਿਲੇ ਵਿੱਚ ਰਹਿੰਦੇ ਹਨ। 🇺🇸
ਹੁਕਮੇ ਅੰਦਰਿ ਸਭ ਹੈ ਬਾਹਰਿ ਹੁਕਮੁ ਨਕੋਇ ॥
" ਮੂਲ ਮੰਤਰ " ਇਹ ਗੁਰੂ ਨਾਨਕ ਦੇਵ ਜੀ ਵੱਲੋਂ ਦੱਸਿਆ
ਗਿਆ ਸਭ ਮੰਤਰਾਂ ਤੋਂ ਵੱਡਾ ਮੰਤਰ ਹੈ ਜਿਸ ਦਾ ਜਾਪ
ਹਰ ਰੋਜ਼ ਕਰਨਾ ਚਾਹੀਦਾ ਹੈ 🙏 ।
😂😂
Waheguru g
Bilkul sahi gl hai ji ....Mool Mantra vich bht Shakti hai 🙏Waheguru mehar karn Sub te 🙏
@@MohitKumar-vr4dv ਤੂੰ ਤਰਕਵਾਦੀ ਹੈ ?
@@user-qm9mw7eq6t क्यों
Very nice gud guidence mam kithe melde ne
Bht hi vadia jankari god bless you ❤
ਮੈਡਮ ਜੀ ,ਲੁੱਟ ਪਾਈ ਪਈ ਹੈ ਸਾਡੇ ਪੰਜਾਬ ਦੇ ਲੋਕਾਂ ਦੀ ਪੰਡਤਾਂ ਤੇ ਮੁਲਾਣਿਆਂ ਨੇ ਲੋਕ ਸਾਡੇ ਕੰਮ ਆਪ ਨਹੀਂ ਕਰਦੇ ਤੇ ਪੰਡਤ ਅਤੇ ਮੁੱਲੇਆਂ ਤੋਂ ਗਰੈਹਾਂ ਦਾ ਓਪਾਅ ਕਰਵਾਓਂਦੇ ਹੱਨ
Very good advice ❤ wahagu ji chardikala karanji 🙏
ਚਾਹ ਦੇ ਕੱਪ ਵਾਲੀ ਗਲ ਬਹੁਤ ਵਧੀਆ ਲੱਗੀ,,,ਪਰ ਮੇਰੇ ਘਰ ਚ ਤੇ ਮੈਂਨੂੰ ਹੀ ਬਣਾਉਣੀ ਪੈਂਦੀ ਆ ਤੇ ਸਭ ਨੂੰ ਪਲੁਉਣੀ ਪੈਂਦੀ ਆ
Madm ji da bhut bhut dhanvad ji
Good jankari dity
God Bless You ਕੁਦਰਤ ਟੀਮ
God Bless You ਗੁਰਸ਼ਰਨ Mam
ਮੈਡਮ ਆਪ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਲੋਕਾਂ ਵਿਚ ਬਹੁਤ ਵਹਿਮ ਭਰਮ ਨੇ
ਅੱਜ ਪੁਰਨ ਤਰੀਕੇ ਨਾਲ ਸਮਝ ਲੱਗ ਗਿਆ ਕਿ Astrology ਕੀ ਹੈ । ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।❤
Your great take
ਹੱਥ ਰੇਖ਼ਾ ਤੇ ਮੱਤ ਵਿਸ਼ਵਾਸ਼ ਕਰ ,ਹੱਥ ਤੇਰੇ ਖੁਦ ਸਿਰਜਣਹਾਰ ਹਨ ਤਕਦੀਰ ਦੇ
जिसके हाथ नहीं वो?
ਵਾਹਿਗੁਰੂ ਤੇ ਭਰੋਸਾ ਰਖੋ
ਬਹੁਤ ਹੀ ਵਧੀਆ ਜਾਣਕਾਰੀ ।
Very good mam. Wmk
Bahot wadiya gall baat hoi🙏🌹🙏 shukrana ji eh gallaan sanjiyan karan da🙏🌹🙏
From Faridabad
Patiala। I trust first time in stars and your special in the field thanks
Very Good. U belive in stars. Am Bhagat cum astro. Also form patiala. We shoulbe doing bhagati first
ਧੂਰੀ ਤੋਂ🎉🎉 ਬਹੁਤ ਵਧੀਆ ਮੈਮ ਦਾ ਪ੍ਰੋਗਰਾਮ
V good 👍 information meam
ਹਾ ਜੀ ਤੁਸੀ ਬਹੁਤ ਵਧੀਆ ਦੱਸ਼ਿਆ ਹੈ ਗੰਡ ਮੂਲ ਚੋ ਜਨਮ ਹੈ ਕਾਲ ਸਰਫ ਜੋਗ ਮਗਲੀਕ ਬੰਦਾ ਸੁਣ ਕਿ ਢੇਰੀ ਢਾ ਕਿ ਬੈਠ ਜਾਦਾ ਹੈ
ਬਕਵਾਸ ਹੈ , ਮੇਰੇ ਬੱਚੇ ਦੀ ਕੁਡਲੀ ਵਿੱਚ ਵੀ ਹੈ ,ਕੋਈ ਪੂਜਾ ਨਹੀ , ਕੁੱਝ ਹੋਇਆ
Bhut vdia vere ehna nu dekh k rbb yad awnda❤
Veere bhut vadiya program ...
Thanks a lot Mam for the best predictions. From my career to family everything was distributed but since I started doing remedies you gave, I am doing really better in my life now. You are such a nice counsellor and a trusted one toooo.
Aap ka program bout achha hai har baat or remdy theek hai
Bhut vadhi program
Vary good mam wmk👃
Very good advice 🙏
Sat sri akal bot vada laga ji v nlg dete ❤
Very nice information 👍
Right ji and thanks
Very very nice podcast❤
Bhot vadiya jankari ❤mai jharkhand to dekh rhi han❤❤❤❤
Didi, I also think about like this one
Never match kundli with boy
Always match with mother in law 😂😂
So nice 🎉
Very good 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
Dede Ji de voice Bhoot lovely
Bhut vadia jaankari
Very nice mam
ਭੈਣ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਮੈ ਕਨੇਡਾ ਤੋ ਹਾਾਂ
Very nice paji good job
Thanks for all true information i am very happy and satisfied i hope i will contact you soon 🙏
Bhut vadhi sprogram
Very nice
ਬਹੁਤ ਵਧੀਆ Gurpreet Bal sahib
Very good guidance aa mam
Nihal singh wala (moga)
ਮੈਡਮ ਦਾ ਨੰਬਰ ਨਹੀਂ ਦਿੱਖ ਰਿਹਾ ਜੀ।
Barinder Singh from ca UA
Good day🎉🎉🎉
Aajkal kuj pta nhi chl reha kidi suniye kidi na suniye 😢
Thanks mam ❤❤❤
Bhat vadiya laga ki ahi baat
Sir m.chd se aap ka program video aaj 14 April 24 dekh rha hu ji bhaut achha ji
v gud meet hai ji
Mem mere betey di shadi nhi ho rhi hi oh 35 years da ho gya ya shani 7th house ch hi m nelam betey de paya hi ki kra dasho
Good.job.22.G
Very nice ❤❤
God bless you
ਮੈਡਮ ਜੀ ਬਹੁਤ ਵਧੀਆ ਕੰਮ ਦੀਆ ਗੱਲਾ ਦੱਸੀਆ ਹਨ ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ ਰਹੋ❤ਜੀ
Mam satshree Akal🎉🎉🎉🎉🎉
❤
Very right mam
ਮੈਨੂੰ ਵਿਆਹ ਤੋਂ ਪਹਿਲਾ ਇਕ ਪੰਡਿਤ ਕਹਿੰਦਾ ਤੇਰੀ ਘਰਵਾਲੀ ਮੰਗਲੀਕ ਹੈ ਤੇਰਾ ਵਿਆਹ ਨਹੀਂ ਹੋ ਸਕਦਾ ਪਹਿਲਾ ਤੇਰਾ ਪਾਠ ਕਰਾਉਣ ਪੈਣਾ ਤੇ ਗਾਂ ਨਾਲ ਪਹਿਲਾ ਤੇਰੀਆਂ ਲਾਵਾ ਦੇਣੀਆਂ ਪੇਨੀਆ 21000 ਲਗਣਾ ਪਰ ਮੈ ਇੱਕ ਰੁਪਿਆ ਨਹੀਂ ਦਿੱਤਾ ਅੱਜ ਮੈ ਖੁਸ਼ ਆ ਅਪਣੀ ਘਰਵਾਲੀ ਨਾਲ ਕੱਖਾਂ ਤੋਂ ਲੱਖਾਂ ਦਾ ਹੋਗਿਆ ਤੇ ਓਹ ਪੰਡਿਤ ਫੁਦੂ ਬਣਾਉਂਦਾ ਸੀ।
Gaa nal 😅😅 hahaha
Jhooth Koi pandit aga nal viah nahi karvaunda
God 🙏 bless you brother
,👌👌 beautiful,,,🙏
God bless you beta ji.
Astrology is a very tough subject and on top of it maintaining honesty in this field is very difficult to achieve. I respect your hard effort from core of my heart, and wish for all success in life. You are doing excellent work and people have started believing back in this science. You have achieved so much precision in this field , its extremely difficult to achieve. May god give you all power to excel in this field to help and serve mankind. Thank you for being always there in both good and bad times.
Good job
Very nice ji
Madam ji bohat badya galla
Yes
Sir didi da adress kha se hai hamne milna hai Please request ji veer ji from chd
Right
❤❤🎉🎉
Waheguru ji
Very good madam ji
Thats why I liked her she is reasonable not everybody can afford
Patiala toh but mam da adrees dso ki hai g
❤❤❤
Satirical bhaji tusi mame nu dobara bulaow ini Jankari KDE suni nahi thanks bhaji
kundali bnoun da ki charge aa buain g?
Madam. Apna pta dso p. M apni kudli dakhne a dso m ki kra p. Manu dso m ki kra. P. Request a
Mam tusi kithe rhinde ho Asi tuhanoo milne chahoñ han asi we sikh han par sade garden eho jhian glan noo mande nhi
Good
Mam da number ki ae dso please
Beti aap kaha se ho please daso mai milna chonda ha
We r following mam from many years..mam is very down to earth and her knowledge and excellence in astrology is beyond explanation.Thank you very much mam for the continuous guidance .Your approach to astrology is fascinating and quite empowering.
How much fee she takes for one person
?
Very good 👍
ਸਹੀ ਆ
Sat Shri akal di ji toudi fee's kini ji
Very good
🙏🙏
Bathinda to ji bahut vadia program aa
Sat sri akal
❤❤❤❤❤
Bhut vdia laga ji. 🇨🇦
Mam da adress kha se hai
ਅਸੀਂ ਭੀਖੀ ਤੋਂ ਆ ਮੈਮ ਬਹੁਤ ਵਧੀਆ ਲੱਗਿਆ
Madam tusi kitthe rehende ho fee kinni hai