Video není dostupné.
Omlouváme se.

Show with Chamkaur Singh Sidhu | Sidhu Moosewala | EP 195 | Talk with Rattan

Sdílet
Vložit
  • čas přidán 1. 04. 2023
  • #sidhumoosewala #balkaursinghsidhu #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 1,1K

  • @balwantsingh6251
    @balwantsingh6251 Před rokem +23

    ਸੁਭਦੀਪ ਸਿੰਘ ਸਿੱਧੂ ਵੀਰ ਜੀ ਸੱਚੇ ਇਨਸਾਨ ਸੀ ਵਾਹਿਗੁਰੂ ਜੀ ਪੁਰਾ ਇਨਸਾਫ ਕਰਨਗੇ ਜੀ

  • @harpreetkaur3946
    @harpreetkaur3946 Před rokem +309

    ਜਿਸ ਜਿਸ ਕਿਸੇ ਦਾ ਕਿਨਕੇ ਜਿੰਨਾ ਵੀ ਹੱਥ ਹੈ ਇਸ ਪਾਪ ਚ ਉਹਨਾਂ ਲਈ ਇਹੀ ਬਦ ਦੁਆ ਹੈ ਕਿ ਰੱਬਾ ਉਹਨਾਂ ਦਾ ਕੱਖ ਵੀ ਨਾ ਰਹੇ।

  • @sunrisesunset979
    @sunrisesunset979 Před rokem +300

    ਮਾਂ-ਬਾਪੂ ਦੇ ਇਕ-ਇਕ ਹਉਕੇ ਤੇ ਹੰਝੂ ਦਾ ਕੁਦਰਤ , ਕਾਤਲਾਂ ਦੀਆਂ ਸੱਤ ਕੁਲਾਂ ਤੋਂ ਹਿਸਾਬ ਲਵੇਗੀ ।# JUSTICE for SIDHU MOOSEWALA✊

  • @harpreetgill9275
    @harpreetgill9275 Před rokem +72

    ਨਹੀਓ ਭੁੱਲਣਾਂ ਵਿਛੋੜਾ ਸਾਨੂੰ ਤੇਰਾ, ਸਾਰੇ ਦੁੱਖ ਭੁੱਲ ਜਾਣ ਗੇ। ਮਿਸ ਯੂ 22😭

  • @karansinghbawa2982
    @karansinghbawa2982 Před rokem +26

    ਕਤਲ ਪਿਛੇ ਬਹੁਤ ਵੱਡੀ ਸਾਜਿਸ਼ ਹੈ

  • @vickysinghvicky2618
    @vickysinghvicky2618 Před rokem +51

    ਬਹੁਤ ਬੁਰਾ ਹਾਲ ਹੋਣਾ ਪਾਪੀਆਂ ਦਾ ਰਹਿੰਦੀ ਦੁਨੀਆਂ ਤੱਕ ਯਾਦ ਰਹੂ ਸਿੱਧੂ ਮੂਸੇ ਵਾਲਾ

  • @pargatsinghsandhu9445
    @pargatsinghsandhu9445 Před rokem +2

    ਬਾਈ ਜੇਹੜਾ ਸਿੱਧੂ ਦੇ ਮਾਂ ਬਾਪ ਨੂੰ ਮਾੜਾ ਬੋਲਿਆ ਓਹਨਾਂ ਨੂੰ ਸਦਾ ਲਈ ਪੰਜਾਬ ਦੇ ਲੋਕ ਜਵਾਬ ਦੇਕੇ ਦੁਰਕਾਰ ਦੇਣ ਗੇ ਸਿੱਧੂ ਲੋਕਾਂ ਦੇ ❤❤❤❤❤❤❤ ਵੱਸਦਾ

  • @hardeepkaur9495
    @hardeepkaur9495 Před rokem +23

    ਜੋ ਜੋ ਵੀ ਜਿਹਦਾ ਜਿਹਦਾ ਵੀ ਇਸ ਪਾਪ ਕਮਾਉਣ ਚ ਜਿੰਨਾ ਜਿੰਨਾ ਵੀ ਹੱਥ ਆ ਉਹਨਾਂ ਸਾਰਿਆਂ ਨੂੰ ਘਟੀਆ ਤੋਂ ਘਟੀਆ ਮੌਤ ਦੇ ਰੂਪ ਚ ਸਜ਼ਾ ਮਿਲੇ , ਤੜਫ ਤੜਫ ਕੇ ਮਰਨ ਸਾਰੇ।
    We#wantjusticeforSidhuMoosewala

  • @manpreet7788
    @manpreet7788 Před rokem +10

    🙏🌷🌳🌱ਬਾਪੂ ਜੀ ਦੀ ਸਹੀ ਗੱਲ ਸਮਾ ਬਲਵਾਨ ਹੁੰਦਾ ਸਮਾ ਆਉ ਚੰਗੇ ਮਾੜੇ ਦੀ ਪਰਖ ਹੋਉ ਹੰਕਾਰ ਜਾਲਮ ਦਾ ਸੱਦਾ ਨਹੀ ਰਹਿੰਦਾ ਇਕ ਦਿਨ ਤਾ ਠੰਢੀਆਂ ਹਵਾਮਾ ਚਲਣ ਗਿਆਂ🌱⚘🍁🌳🌷🙏

  • @manisadiq9226
    @manisadiq9226 Před rokem +19

    ਤਰੱਕੀ ਵੈਰੀ ਬਣਗੀ 💎💔😭🌟⛳🙏

  • @Thealtafmalik_
    @Thealtafmalik_ Před rokem +87

    Miss you Sidhu moose wala 😭😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @Sidhu-pbx-1-0008
    @Sidhu-pbx-1-0008 Před rokem +14

    ਲਵ ਯੂ ਜੱਟਾਂ ਬਾਪੂ ਜੀ ਸਿੱਧੂ ਦੀ ਕਮੀ ਉਸ ਦੇ ਚਾਹਣ ਵਾਲੇ ਤੇ ਉਸ ਦੇ ਮਾਪੇ ਸਮਝ ਸਕਦੇ ਨੇ ਹੋਰ ਕੋਈ ਨੀ ਕੋਈ ਗੱਲ ਨੀ ਬਾਪੂ ਜੀ ਰੱਬ ਦੇ ਘਰ ਦੇਰ ਐ ਅੰਦੇਰ ਨੀ ਇਨਸਾਫ਼ ਮਿਲੇਗਾ

  • @jotdhaliwal242
    @jotdhaliwal242 Před rokem +443

    ਜੋ ਵੀ ਸਿੱਧੂ ਵੀਰ ਦੇ ਮਾਂ ਬਾਪ ਨੂੰ ਦੁੱਖ ਦੇ ਰਿਹਾ ਆ, ਓ ਏ ਨਾ ਸੋਚ ਲੈਣ ਕੇ ਅਸੀਂ ਕਦੀ ਸੁਖੀ ਰਹਾਂਗੇ ਓ ਵੀ ਕਦੇ ਸੁਖੀ ਨਹੀਂ ਰਹਿ ਸਕਦੇ

    • @mehrpreet2999
      @mehrpreet2999 Před rokem +7

      Right

    • @sandeepsinghlovely4009
      @sandeepsinghlovely4009 Před rokem +14

      Paisa ki karna sidhu de peo ne international private secret agent nal gaal kare . 3.4 desha to bulaye top de agent .sare proof a to z sarkar nu daye press bulake .

    • @memesmaster164
      @memesmaster164 Před rokem +4

      ​@@sandeepsinghlovely4009 sarkar ko sab kuch gya per karvai hoyee koi sidhu d parents n likhti even k interview ch kini vari kiha ki sanu jina t shak a aaci o bnde dse a per government kuch nhi kr rhee t o ki krn kithe jaan beshak paisa ohna kol aa per o peacefully manner nal justicew mang rihe aa sirf aa ksoor aa ohna daa ki ohna n parmatana t aas rakh diti aa t lokki phir v bolno nhi hatt rihe ohna nu

    • @bhupendersinghgill
      @bhupendersinghgill Před rokem +2

      Right veere

    • @escobaar_jatt
      @escobaar_jatt Před rokem +2

      Right 👍

  • @preetcheema8033
    @preetcheema8033 Před rokem +10

    ਸਹੀ ਗੱਲ ਆ ਜਿਸ ਤੇ ਬੀਤ ਦੀ ਆ ਦੁੱਖ ਹੋਈ ਜਾਣਦਾ 😢

  • @mahaksingh485
    @mahaksingh485 Před rokem +14

    ਮੈ ਪਰਿਵਾਰ ਨੂੰ ਇਹੀ ਅਪੀਲ ਕਰਦਾ ਵਾ ਕਿਸੇ ਦੂਕੀ ਦੇ ਬੰਦੇ ਦੀ ਮਿਨਤ ਕਰਨ ਦੀ ਲੋੜ ਨਹੀ , ਵਾਹਿਗੁਰੂ ਤੇ ਭਰੋਸਾ ਰੱਖਣ ਇਨਸਾਫ ਵਾਹਿਗੁਰੂ ਆਪ ਕਰਨ ਗੈ 🙏🏻

  • @karamjitkaur2459
    @karamjitkaur2459 Před rokem +39

    ਵਾਹਿਗੁਰੂ ਤੇ ਭਰੋਸਾ ਰੱਖੋ ਜੀ । ਰੱਬ ਕੁਝ ਵੀ ਕਰ ਸਕਦਾ । ਸਿਹਤ ਦਾ ਧਿਆਨ ਰੱਖੋ । ਇਨਸਾਫ਼ ਜ਼ਰੂਰ ਮਿਲੂ ।

  • @idhub6263
    @idhub6263 Před rokem +36

    ਵਾਹਿਗੁਰੂ ਸਿੱਧੂ ਦੇ ਮਾ ਬਾਪ ਨੂੰ ਹਮੇਸਾ ਤੰਦਰੁਸਤ ਰੱਖੇ🙏ਸਿੱਧੂ ਦੀ ਜਦੋ ਕੋਈ ਵੀਡਿਉ ਵੇਖਦੇ ਆ।ਅੱਖਾ ਭਰ ਆਉਦੀਆ ਨੇ😞

    • @mossa2742
      @mossa2742 Před rokem +1

      Mere kol ta dekh e ni Hundi veer

  • @gsart3581
    @gsart3581 Před rokem +91

    Sidhu moosewala's Tayaji speaks so well #Respect

    • @jaswinderbahia
      @jaswinderbahia Před rokem +1

      ਸਿੱਧੂ,ਮੂਸੇ, ਵਾਲੇ, ਦੇ ਕਾਤਲ ਇਥੇ ਬਖ਼ਸ਼ੇ ਨਾ,ਜਾਨ। ਇਹਨਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਜਾਣਾਂ ਚਾਹੀਦਾ ਹੈ ਇਹਨਾਂ ਪਾਪੀਆਂ ਨੂੰ

  • @kamaljot6246
    @kamaljot6246 Před rokem +18

    ਮੈਨੂੰ ਲਗਦਾ ਹੁਨ ਸਿਧੂ ਮੁਸੇਵਾਲ ਦੇ ਮਾਤਾ ਪਿਤਾ ਨੂੰ ਧਰਨਾ ਲਗਾ ਦੇਣਾ ਚਾਹੀਦਾ। ਪੂਰਾ ਪੰਜਾਬ ਨਾਲ ਖੜਾ ਇਨਸਾਫ਼ ਮਿਲੇਗਾ ਜਲਦੀ। ਜੇਕਰ ਜਿਆਦਾ ਦੇਰ ਕਰਨਗੇ ਤਾਂ ਲੋਕ ਵੀ ਹੌਲੀ ਹੌਲੀ ਪਿਛੇ ਹਟ ਜਾਣਗੇ। ਕਿਉਂਕਿ ਸਮੇਂ ਦੇ ਨਾਲ ਜਖ਼ਮ ਭਰ ਜਾਂਦੇ ਨੇ।

    • @Sidhuofficial591
      @Sidhuofficial591 Před rokem +2

      ਬਾਈ ਸਹੀ ਗੱਲ ਐ। ਪਰ ਸਿੱਧੂ ਦੇ ਮਾਤਾ-ਪਿਤਾ ਸਾਨਤਮਈ ਢੰਗ ਨਾਲ ਇਨਸਾਫ਼ ਲੈਣਾ ਚਾਹੁੰਦੇ ਨੇ ਉਹਨਾ ਨੂੰ ਐਮੇ ਆ ਵੀ ਕੋਈ ਸਾਡੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ। ਪਰ ਉਹ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਨੇ ਵੀ ਇਹਨਾਂ ਨਾਲ ਜੇ ਧੱਕਾ ਕਰਾਗੇ ਇਹਨਾਂ ਨੇ ਕੋਈ ਗੱਲ ਨਹੀ ਸੁਣ ਣੀ। ਜੇ ਭਗਵੰਤ ਮਾਨ ਚੰਗਾ ਐ ਤਾ ਉਹ ਹੁਣ ਤੱਕ ਉਹ ਸਿੱਧੂ ਮੂਸੇਵਾਲੇ ਵੀਰ ਦਾ ਇਨਸਾਫ਼ ਦਵਾ ਸਕਦਾ ਸੀ ਪਰ ਇਹ ਵੀ ਸੈਟਰ ਸਰਕਾਰ ਨਾਲ ਮਿਲ ਗਿਆ। ਪੁੱਤਰ ਦਾ ਵਿਛੋੜਾ ਮਾ-ਬਾਪ ਹੀ ਸਮਝ ਸਕਦੇ ਨੇ। ਆਉ Sidhu moose wala ਬਾਈ ਦੇ ਮਾਤਾ-ਪਿਤਾ ਨਾਲ ਇਕ ਹੋ ਕੇ ਖੜੀਹੇ । ਆਪਾ ਹੋਸਲਾ ਨਹੀ ਛੱਡਣਾ, ਇਨਸਾਫ਼ ਦਿਵਾ ਕਿ ਹਟਾ ਗੇ। #sidhumooseewala #wewantjusticeforsidhumoosewala

  • @moosajattnahimukna
    @moosajattnahimukna Před rokem +32

    ਰਤਨ ਵੀਰ ਆਪਾਂ ਇਨਸਾਫ ਹੀ ਕਾਤਲਾਂ ਤੋਂ ਮੰਗ ਰਹੇ ਆਂ ਸਭ ਕੁਝ ਤਾਂ ਸਾਫ ਹੋ ਗਿਆ

  • @Sam-tp2sf
    @Sam-tp2sf Před rokem +54

    Insaaf jarur miluga bai nu Baapuji, kise di gallaan ch naa aayo kde vi.
    Legend Sidhu Moose Wala Forever
    #JusticeForSidhuMooseWala

  • @K36788
    @K36788 Před rokem +51

    Justice for Sidhu moosewala legend never die ❤️

  • @HarleenMokha
    @HarleenMokha Před rokem +100

    Rattan veerey, you’re doing great work and service to the community 🙏

  • @harmanpb07
    @harmanpb07 Před rokem +61

    Legend sidhumoose wala ⛳🕊️

  • @kajalchoudhary555
    @kajalchoudhary555 Před rokem +121

    Legend never die❤❤❤ misss u sidhu moosewala 😢 #justiceforsidhu

  • @rajveerkaursran14
    @rajveerkaursran14 Před rokem +7

    ਕਿਸੇ ਮਾਂ ਪਿਉ ਨੂੰ ਏਨਾ
    ਦੁਖੀ ਕਰਨ ਵਾਲਿਓ
    ਥੋਡਾ ਕੱਖ ਵੀ ਨਾ ਰਹੇ
    ਸਾਰੀ ਉਮਰ ਥੋਡੇ ਲਾਣੇ ਨੂੰ ਲਾਹਨਤਾ ਪੈਂਦੀਆ ਰਹਿਣ

  • @lakhvircheema4426
    @lakhvircheema4426 Před rokem +7

    ਦੁਨੀਆਂ ਦੀਆਂ ਅਰਦਾਸਾਂ ਨੇ ਜਿਸਦਾ ਵੀ ਰੋਲ ਆ ਜਰੂਰ ਰਿਜ਼ਲਟ ਮਿਲੇਗਾ yg

  • @sanjudeep573
    @sanjudeep573 Před rokem +22

    Dil dukhda bapu Val vekh ke 💔
    Justice forsidhumoosewala 🙏

  • @HardeepSingh-jy2ln
    @HardeepSingh-jy2ln Před rokem +12

    100% ਸੱਚੀਆਂ ਗੱਲਾਂ

  • @Harshi-hoshiarpuriya
    @Harshi-hoshiarpuriya Před rokem +29

    Bhagwant mann da khas dost aa babbu mann ehna ne kush ni hoN dena babbu mann nu gurante aa ❤️❤️❤️❤️❤️❤️

    • @iqbalsingh3624
      @iqbalsingh3624 Před rokem

      Koi dost us time nhi c BAs jdo us saa Lena hunda c eh stek Sambda c te ese 24to bad fer ode stej te chlla jau

  • @rehmatkaur9831
    @rehmatkaur9831 Před rokem +45

    Waheguru ji sade veer nu insaf deva deo🙏😢💔 #justiceforsidhumoosewala

  • @abhatia3240
    @abhatia3240 Před rokem +10

    Punjab da diamond Puttar Shubhdeep Singh Sidhu 💎 Saaday dil da tukra. Love you Puttar. Miss you Puttar. #justiceforsidhumoosewala

  • @user-dt5vi1wf7j
    @user-dt5vi1wf7j Před rokem +11

    ਬਾਪੂ ਜੀ ਸਤਿ ਸ੍ਰੀ ਅਕਾਲ🙏 ਜੀ ਰਤਨ ਵੀਰ ਸਤਿ ਸ੍ਰੀ ਅਕਾਲ🙏 ਜੀ ਤੁਹਾਡੀ ਸਾਰੀ ਟੀਮ ਨੂੰ🙏 ਬਾਪੂ ਜੀ ਬਹੁਤ ਹੀ ਯਾਦਾ ਗੰਦੀਆਂ ਨੇ ਇਹ ਸਰਕਾਰਾਂ ਵਾਹਿਗੁਰੂ ਜੀ 🙏 ਮੇਹਰ ਕਰਨ ਸਤਿਨਾਮ🙏🙏🙏🙏🙏🙏🙏 ਵਾਹਿਗੁਰੂ ਜੀ

  • @prabhbandesha22
    @prabhbandesha22 Před rokem +13

    Sarkar kdo tak bhje gi sidhu de case to door Army Sidhu di bht vddi aa Sabb to vddi gal Rabb naal aa wmk maata ji khnde jive narka ch thaa ni milni paapiya nu te milni v ni ehniya duava naal ne sidhu bie de
    Alwida yaara Jithe v aa khush reh bie ❤

  • @rajwantkaur1408
    @rajwantkaur1408 Před rokem +79

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਕਛਣਾ ਸੁਭਦੀਪ ਪੁੱਤਰ ਨੂੰ ਮਾ ਬਾਪ ਭੈਣ ਭਰਾਵਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ 🙏🙏

  • @manny5466
    @manny5466 Před rokem +7

    Thank you Veere for this interview. I am so impressed with Shubh’s family, the way they speak with manners and patience. And care and respect they have for each other. Parmatma parivar nu hemat te changi sehat bakshey. I am glad
    Shubh’s thayia ji mentioned about year or two years old interview where Shubh was openly threatened in the media by a singer’s friend. He may have said in anger at that time, but Shubh’s parents have every right to doubt and ask for investigation.
    Jina loka ne Shubh nu marwayia ona nu lakha loka dyia badduvavan har roj mil rehyian ne
    #justice4sidhumoosewala

  • @gurbingrewal5628
    @gurbingrewal5628 Před rokem +15

    Shubhdeep hamesha yaad rahuga rehandi dunia tak ..Osde mata pita te parivaar daa pura world bahut satikaar karda .Legends never die.Meri request hai ohna nu homeopathy medicine di bahut jarurat hai je taia ji ja hor koi Jo bi comment pare ja personally janda hove oh homeopathy medicine diva deve emotional pain lai . bahut dhanwaad hovega
    🙏

  • @khushpreetkaur7423
    @khushpreetkaur7423 Před rokem +29

    Waheguru ji pls sidhu veere nu insaaf dedo🙏

  • @manjitsamra6445
    @manjitsamra6445 Před rokem +40

    Justice for Sidhu Moose Wala son. ❤ legend never died 😭

  • @ramandeepkour1931
    @ramandeepkour1931 Před rokem +20

    Justice for Sidhu moose Wala ♥️💯💯💯💯💯 never die miss you Sidhu Bai 😭

  • @user-wt8mh5zq5h
    @user-wt8mh5zq5h Před rokem +32

    Sidhu live forever ♾️ god give justice 🙏

  • @kg2889
    @kg2889 Před rokem +24

    Its the sad reality of India and Punjab, if only Sidhu was a son of the CM he could have received Justice, but people like us don’t get justice.
    Bhagwant Maan was a hope for Common people and everyone thought he will work for the people but he is the same as others, just filling up their own pockets and don’t care about the people who made them sit where they are today.
    Sidhu’s murders justice is that he will live forever in our hearts , and we all love him and will always remember him as the greatest 🕊️💔#justiceforsidhumoosewala

  • @PriyaSharma-tu4to
    @PriyaSharma-tu4to Před rokem +82

    sidhu moosewala is a legend n forever in our heart

  • @47_preet
    @47_preet Před rokem +1

    ਤਾਇਆ ਜੀ... ਸਭ ਤੁਹਾਡੇ ਦੁੱਖ ਵਿੱਚ ਸ਼ਾਮਲ ਹਨ .... ਬਾਈ ਦੇ ਕੈਸੇ ਵਿੱਚ ਕੁਝ ਨਹੀਂ ਕਰਨਾ.... ਬੱਸ ਗੱਪ ਮਾਰਨਾ ਵਾਲੇ ਨੇ
    ....ਆਉਣ ਵਾਲੇ ਸਮੇ ਵਿੱਚ ਜਦੋ ਵੋਟ ਦਾ ਟਾਈਮ ਆ ਗਿਆ.. ਏਨਾ ਨੇ ਐਨਕਾਊਂਟਰ ਕਰਨਾ.... ਸਿੱਧੂ ਬਾਈ ਦੇ ਨਾਮ ਦਾ ਫਾਇਦਾ ਚੁੱਕਣ ਗਿਆ.... ਬੱਸ ਰੱਬ ਤੇ ਯਕੀਨ ਰੱਖ ਬੱਸ......

  • @Sam-tp2sf
    @Sam-tp2sf Před rokem +27

    Legend Sidhu Moose Wala Forever
    #JusticeForSidhuMooseWala

  • @TarsemSingh-le2vv
    @TarsemSingh-le2vv Před rokem +13

    #justiceforsidhumoosewala😢 insaf deo sade pra 😢

  • @manisadiq9226
    @manisadiq9226 Před rokem +6

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @jagdishkaur4198
    @jagdishkaur4198 Před rokem +15

    Dukh ta maa Bap nu bahut jiada aa ki dekh vala ja nal rehn vala vi bahut dukhi huda aa😭😭😭😭🤦

  • @ImranMalik-dy5ok
    @ImranMalik-dy5ok Před rokem +25

    Allah pak sidhu bai di family nu insaaf atta farmaye. Maape da dukh nai dekha jaanda. 😢😢😢😢

  • @J.K.0007
    @J.K.0007 Před rokem +16

    Rub di lathi ch awaj ni hundi par jadon pendi a Dunia dekhdi a.sidhu putt nu insaaf milda lok dekhan ge. Sare pray karo justice lai.

  • @mehrpreet2999
    @mehrpreet2999 Před rokem +22

    Rabb insaff karuga😢😢😢😢

  • @marshalbloodlines4749
    @marshalbloodlines4749 Před rokem +4

    All members are Very decent and literate in Sidhu's Family . #Justiceforsidhumoosewalla

  • @Sidhuxdeep-kj6ud
    @Sidhuxdeep-kj6ud Před rokem +22

    Justice for sidhu moose wala

  • @satindersandhu7435
    @satindersandhu7435 Před rokem +10

    Much love and respect to this family 🙏🏽

  • @gurpreetsinghjohal2231
    @gurpreetsinghjohal2231 Před rokem +25

    🙏ਵਾਹਿਗੁਰੂ ਜੀ ਮਿਹਰ ਕਰੋ ਜੀ 🙏

  • @sidhukuljit8901
    @sidhukuljit8901 Před rokem +18

    We miss you Sidhu bai..love you so much ❤️❤️ always with famly of Sidhu full support

  • @JagdevSingh-mv3rr
    @JagdevSingh-mv3rr Před rokem +8

    ਮੁਆਫ਼ ਕਰਨਾ ਬੇਈਮਾਨਾਂ ਤੇ ਧੋਖੇਬਾਜ਼ਾਂ ਨੂੰ ਮਿਠਾ ਬੋਲਣਾ ਆ ਹੀ ਜਾਂਦਾ ਹੈ, ਕਿ ਅਸੀ ਕਿਸੇ ਨਾਲ ਧੋਖਾ ਕਰਨਾ ਜਾਂ ਬੇਈਮਾਨਾਂ ਕਰਨਾ ਹੈ।। ਵਾਹਿਗੁਰੂ ਜੀ।। ਆਪਣੇ ਮਨ ਅੰਦਰ ਤਾਂ ਜਾਣਦਾ ਹੀ ਹੈ।।

  • @jaisharma4045
    @jaisharma4045 Před rokem +14

    #justiceforsidhumoosewala bai 💔🙏
    Waheguru ji mehar kriyo bebe bapu ji te ❤️🙏

  • @baggabanipal575
    @baggabanipal575 Před rokem +2

    ਬਾਪੂ ਜੀ ਅਤੇ ਤਾਇਆਂ ਜੀ ਮੈਂ ਪੇਹ੍ਲਾਂ ਵੀ ਆਖਿਆ ਸੀ ਹੁਣ ਵੀ ਆਖਦਾ ਪੈਸੇ ਨਾਲ ਸਭ ਕੁਝ ਹੋ ਜਾਂਦੇ ,, ਉਹਨਾਂ ਕੰਜਰਾਂ ਨੇ ਪੇਸ਼ਾ ਲਗਾ ਕੇ ਪੇਸ਼ਾ ਭਰਤ ਕੇ ਸਿੱਧੂ ਵੀਰ ਦਾ ਕਤਲ ਕਰਵਾ ਦਿੱਤਾ,, ਫੇਰ ਤੁਸੀਂ ਪੈਸੇ ਦਾ ਕੀ ਕਰਨੇ ਹੁੰਣ ,, ਤੁਸੀਂ ਵੀ ਰੱਖ ਦੇਵੋ ਇਨਾਮ ਦੇਖਿਉ ਫੇਰ,, ਲੋਕ ਅੰਦਰੋਂ ਕੱਢ ਕੇ ਮਾਰ ਦੇਣਗੇ ਏਹਨਾਂ ਗੇੰਗਸਟਰਾ ਨੂੰ,,ਲੋਕ ਪੈਸੇ ਲਈ ਕੁੱਝ ਵੀ ਕਰ ਸਕਦੇ ਹੰਣ,,ਸੋਚੋ ਇੱਕ ਵਾਰ,,( ਕੋਈ ਗ਼ਲਤ ਸ਼ਬਦਾਵਲੀ ਵਰਤੀ ਗਈ ਹੋਵੇ ਤਾਂ ਮਾਫ ਕਰਨਾ) ਸਾਨੂੰ ਮਾਣ ਆ ਸਿੱਧੂ ਅਤੇ ਉਸ ਦੇ ਮਾਪਿਆਂ ਤੇ

  • @SatnamSingh-dc1it
    @SatnamSingh-dc1it Před rokem +18

    ਜਿੰਨਾ ਨੇ ਏਹ ਪਾਪ ਕੀਤਾ ਜਿੰਨਾ ਨੇ ਕਰਾਇਆ ਤੇ ਜੋਂ ਏਸ ਦੀ ਜਾਣਬੁੱਝ ਕੇ ਜਾਂਚ ਨੀ ਕਰ ਰਹੇ ਓਨਾ ਦਾ ਕੱਖ ਨਾ ਰਹੇ

    • @satnamsaddowal5826
      @satnamsaddowal5826 Před rokem

      Rabb dekhu bhagwant maan nu ehda kakh nhi ehna... Saara kuch ehde karke hoya security leak foki chouder lyi kiti

    • @manvirratol8699
      @manvirratol8699 Před rokem

      Hmm bass tu kehta hogea

  • @kaurjatti2002
    @kaurjatti2002 Před rokem +24

    Justice for Sidhu Legend Put 🙏🙏🙏🙏🙏🙏🙏🙏🙏🙏🙏

  • @Anhadjot5
    @Anhadjot5 Před rokem +12

    Good interview
    Justice for Sidhu Moosa Wala 💕

  • @JagdevSingh-mv3rr
    @JagdevSingh-mv3rr Před rokem +32

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @harsimranpatiala
    @harsimranpatiala Před rokem +2

    ਆਹੀ ਸਿਸਟਮ ਸਿੱਧੂ ਬਾਈ ਬਦਲਨਾ ਚਾਹੁੰਦਾ ਸੀ 💔💔💔 ਲੰਡੂ ਬਹੁਤ ਨੇ ਸਿਸਟਮ ਚ

  • @babbujassar800
    @babbujassar800 Před rokem +15

    🥺Miss 😢 you ❣️ Bai 💔😭🕊️
    #justiceforSidhumossewala

  • @harshitkumar4719
    @harshitkumar4719 Před rokem +11

    Legend never die legend forever 😭😭😭😭😭

  • @ParamjitKaur-uy6tq
    @ParamjitKaur-uy6tq Před rokem +12

    Justice for sidhumoosewala 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @Aj_ahsan_
    @Aj_ahsan_ Před rokem +33

    Love you sidhu Bhai ❤️

  • @dalbirgill6955
    @dalbirgill6955 Před rokem +3

    ਬਾਪੂ ਜੀ ਤੁਹਾਡਾ ਦਰਦ ਪ੍ਰਮਾਤਮਾ ਦੀ ਮੇਹਰ ਨਾਲ ਜਰੂਰ ਘੱਟ ਹੋਵੇਗਾ

  • @RavinderSingh-zv3fy
    @RavinderSingh-zv3fy Před rokem +23

    Always miss you Sidhu bai 💔💔💔

  • @mandeepmandy3252
    @mandeepmandy3252 Před rokem +16

    Legend sidhumoosewala Miss you every moment

  • @allinone5025
    @allinone5025 Před rokem +5

    Wah bapu ji.....kya baat aa....Rabb mehar rakhe insaf miluga.tuci sabit krta k tuhada khoon Punjab da ankhi khoon aa.koi gall ni sada chota bhra moosewala sharirak taur te Sade vich nahi reha..pr oh sare youth nu sikha gya k kive jiona . eh gande leaders,, ehna da vishvash na kareyo kade v...Punjab tuhade naal aa.

  • @adeelraza5664
    @adeelraza5664 Před rokem +10

    Miss you Sidhu bhai 💔😔
    #justiceforsidhumoosewala

  • @GHARAM-SANDHU-007
    @GHARAM-SANDHU-007 Před rokem +2

    🔥 🦁 🔥 < Jatt Sidhu Moose wala ☆ - Zindabaad ⚔️✊🏿⚔️✊🏿⚔️✊🏿⚔️✊🏿⚔️✊🏿⚔️

  • @legendsidhumoosewala7567
    @legendsidhumoosewala7567 Před rokem +41

    Legend never die sidhumoosewala

  • @shrey99
    @shrey99 Před rokem +11

    Justice for legend sidhu moosewala🙏🙏🙏🙏🙏

  • @DilbagSingh-zx2ie
    @DilbagSingh-zx2ie Před rokem +11

    ਵਾਹਿਗੁਰੂ ਮੇਹਰ ਕਰਿ ਰੱਬਾ ਪਰਵਾਰ ਤੇ

  • @leaderoffact8138
    @leaderoffact8138 Před rokem +47

    Legend never die ❤️❤️❤️❤️❤️❤️

  • @deeppanjabnetwork7015
    @deeppanjabnetwork7015 Před rokem +1

    ਸਾਰਾ ਵਰਲਡ ਸਿੱਧੂ ਵੀਰ ਨਾਲ ਹੈ ਇਨਸਾਫ ਤਾ ਲੈ ਕੇ ਹੀ ਹਟਾਗੇ ਕਿਨਾ ਵੀ ਵੱਡਾ ਸੰਘਰਸ਼ ਕਰਨਾ ਪਵੇ ਕਰਾਗੇ ਪਿਛੇ ਨਹੀ ਹਟਦੇ ਬਸ ਇਕ ਵਾਹਿਗੁਰੂ ਜੀ ਮੇਹਰ ਕਰਨ 🙏

  • @gurkaransingh9864
    @gurkaransingh9864 Před rokem +39

    Legend never die ❤

  • @sukhveerbodybuilder3397
    @sukhveerbodybuilder3397 Před rokem +6

    ਤੁਸੀਂ ਧਰਨਾ ਲਾਉ ਜੀ ਵੱਡੇ ਪੱਧਰ ਤੇ ਅਸੀਂ ਤੁਹਾਡੇ ਨਾਲ ਹਾ

  • @HarwinderSingh-zq6zd
    @HarwinderSingh-zq6zd Před rokem +77

    Bapu te mata da khyal rakho tusi 🙏🏼

  • @GurpreetkaurPunia-qk4eb
    @GurpreetkaurPunia-qk4eb Před rokem +14

    Miss uu sidhu y

  • @imbrar6529
    @imbrar6529 Před rokem +6

    ਬਿਲਕੁਲ ਸੱਚ ਬੋਲਿਆ ,ਜੀਉ

  • @Abshorts12345
    @Abshorts12345 Před rokem +9

    Kabhi suraj wangu tapda kabhi shaant shavere Varga hai maa mainu lagda rehnda me jama tere varga aa 😢miss u veere mera putt 6 saal da hai chalda nahi hai 😢 par bolta hai papa siddhu mosewala chla do

    • @beantmander
      @beantmander Před rokem

      love you bro, new generation will definately change this world

  • @adeelraza5664
    @adeelraza5664 Před rokem +29

    Legend never die 🔥
    #sidhumoosewala

  • @SukhchainSingh-re1io
    @SukhchainSingh-re1io Před rokem +85

    ਹੁਣ ਕਿੱਥੇ ਗਿਆ ਅੰਮ੍ਰਿਤ ਮਾਨ , ਮੀਤ ਹੇਅਰ v ਓਹਦਾ ਯਾਰ ਉਹ ਕਿਉ ਨਹੀਂ khnda b ਮੀਤ ਯਰ ਹੱਲ ਕਰੋ😢

    • @sukhwindersidhu4684
      @sukhwindersidhu4684 Před rokem +4

      Sahi gl aa

    • @simardeep8701
      @simardeep8701 Před rokem +2

      oo meet hair nhi eh mantri aa meet hair oo wala nhi

    • @amanghotra4883
      @amanghotra4883 Před rokem +8

      Afsana v ਕਿੱਥੇ ਮਰਗੀ ਹੁਣ

    • @RavinderSingh0813
      @RavinderSingh0813 Před rokem +9

      @@amanghotra4883 ਸਭ ਸਾਲੇ ਚੜਦੇ ਸੂਰਜ ਨੂੰ ਸਲਾਮ ਕਰਦੇ ਸੀ ਹੁਣ ਕੋਈ ਆ ਕੇ ਵੀ ਨੀਂ ਖੜਿਆ।

    • @sukhwindersidhu4684
      @sukhwindersidhu4684 Před rokem +4

      22 g koi ni aunda jeonda ta har ek nu putha bolda c

  • @satnamsaddowal5826
    @satnamsaddowal5826 Před rokem +7

    Baapu g koyi Rabb dekhu ehna saareya nu.. Lengendt never die

  • @VikasKumar-ep1ey
    @VikasKumar-ep1ey Před rokem +28

    Legends R never dieee ❤❤❤

  • @Jogendersingh99
    @Jogendersingh99 Před rokem +31

    We always support sidhu moosewala

  • @RB-vd3bc
    @RB-vd3bc Před rokem +10

    Waheguru ji Bapu Bebe te Mehar bhrya hath rakhna ji,,

  • @JitenderKumar-lp2yv
    @JitenderKumar-lp2yv Před rokem +6

    Legend never dies ❤

  • @inderpreetsinghmultani1630

    Parmatma gin gin hisab lavega🙏
    #justiceforsidhumoosewala💔
    Eve lagda bai sanu vekhda pia photo ch, Always in our hearts❤️

  • @A2Zvideos29
    @A2Zvideos29 Před rokem +7

    #JusticeforSidhuMoosewala #legend my favourite singer Sidhu moose wala legend mis u Sidhu bhaiji ❤
    #BhagwantMannmuradabad #aap #aappunjab

  • @abraarsaiyed1768
    @abraarsaiyed1768 Před rokem +23

    Legend never die ❤❤❤

  • @rupesh8527
    @rupesh8527 Před rokem +6

    Legends never die

  • @moosajattnahimukna
    @moosajattnahimukna Před rokem +4

    ਸਿੱਧੂ ਵੀਰ ਦੀ ਗ਼ਲਤੀ ਪਤਾ ਕੀ ਸੀ ਓਸ ਦੇ ਸਿਰ ਤੇ ਪੱਗ ਸੀ ਰੋਡਾ ਭੋਡਾ ਕੋਣ ਮਾਰਿਆ ਤੁਸੀਂ ਦੱਸੋ ਚਮਕੀਲੇ ਤੋਂ ਇਲਾਵਾ

  • @gurjiwansingh2116
    @gurjiwansingh2116 Před rokem +10

    Miss you sidhu moose walk g❤❤❤❤

  • @sumanjitkaur-bh9jb
    @sumanjitkaur-bh9jb Před rokem +7

    #JusticeForSidhuMooseWala raaba insaaf kr sada bhra kho lyea pr ehna lokka da bydha garkk howe kakhh na rhe Ena da🥺😭

    • @prabhjotdhanju5996
      @prabhjotdhanju5996 Před rokem

      Ehh sbb kuch dekh ky lgda rabb ni hega 😢😢😢😢😢😢 ykeen kryo jdo v me koi gana ya video dekda sunda shidu bahi de har roj rona ik war 😢😢😢

  • @KahlonPb35
    @KahlonPb35 Před rokem +20

    Uncle g Saadi support poori aw tuhanu tusi jiwe chlna chlo BSS har ni man ni tusi we are with u