Show with Jupinderjit Singh | Sidhu Moosewala | EP 232 | Talk with Rattan

Sdílet
Vložit
  • čas přidán 26. 08. 2024
  • #sidhumoosewala #whokilledmoosewala #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 406

  • @hpkingz273
    @hpkingz273 Před rokem +185

    ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢

    • @familyfoods507
      @familyfoods507 Před rokem +14

      Mainu lagda mainu e eda lgda….. mainu lgda main hi sab tu jyda pyar krdi legend noooo 🙏🙏🙏

    • @carlover6585
      @carlover6585 Před rokem +4

      Sahi gall y bro

    • @kmldeepramgarhia5899
      @kmldeepramgarhia5899 Před rokem +8

      ਨਫ਼ਰਤ ਕਰਨ ਵਾਲੇ ਨੀ ਮੰਨਦੇ ਵੀਰ ਅਜੇ ਬਹੁਤ ਬੁਰਾ ਬੋਲਦੇ ਨੇ।ਓਹ ਤਾਂ ਕਹਿ ਰਹੇ ਨੇ ਪੰਜਾਬ ਵਿਚ ਹੋਰ ਮੁੱਦੇ ਮੁੱਕ ਗਏ😢ਕਿਹੇਂਦੇ ਨੇ ਕਿ ਦੇਤਾ ਸਿੱਧੂ ਨੇ ਪੰਜਾਬ ਨੂੰ😢 ਪਰ ਵਿਚਾਰੇ ਨੂੰ ਜਿਉਂਦਾ ਕਿੱਥੇ ਰਹਿਣ ਦਿੱਤਾ ਕੁਝ ਕਰਨ ਲਈ😢 ਅਜੇ ਓਸਦੀ ਉਮਰ ਕਿੰਨੀ ਕੋ ਸੀ। 😢

    • @familyfoods507
      @familyfoods507 Před rokem +5

      @@kmldeepramgarhia5899 apni apni soch a ohne sade te bot impact kita,, te sade vajood li , proud hunda ke asi punabi a

    • @karankaur7028
      @karankaur7028 Před rokem +2

      So true

  • @palwinrajput2826
    @palwinrajput2826 Před rokem +163

    ਇਹ ਤਾਂ ਬਿਲਕੁਲ ਸੱਚ ਕਿ ਸਿੱਧੂ ਬਾਈ ਲਈ ਦਿਲ ਕਿੰਨਾ ਉਦਾਸ ਆ ਸ਼ਬਦ ਈ ਨੀ ਲਭ ਰਹੇ ਉਸ ਦਰਦ ਨੂੰ ਬਿਆਨ ਕਰਨ ਲਈ 😢

  • @mahaksingh485
    @mahaksingh485 Před rokem +29

    ਮੈ ਪਹਿਲੇ ਦਿਨ ਤੋ ਕਹਿ ਰਿਹਾ ਕੇ ਸਿੱਧੂ ਨੂੰ ਲਾਰੈਸ ਵਰਗਿਆ ਨੇ ਨਹੀ ਮਰਵਿਆ ਕਾਤਲ ਕੋਈ ਹੋਰ ਨੇ ਜੋ ਹਾਲੇ ਤਕ ਨਸਰ ਨਹੀ ਹੋਏ

  • @rajsandhu8892
    @rajsandhu8892 Před rokem +42

    ਸਿੱਧੂ ਬਾਈ ਨੇ ਟਿਕਾਣਾ ਬਦਲ ਲਿਆ ਪਹਿਲਾਂ ਧਰਤੀ ਤੇ ਰਹਿੰਦਾ ਸੀ ਤੇ ਹੁਣ ਸਾਡੇ ਦਿਲਾਂ ਚ ਰਾਜ ਕਰਦਾ !

    • @mannusingh3124
      @mannusingh3124 Před rokem +1

      Sachi sahi gal kahi bai. Hater ohnu khatam krna chonde c te oo har bar ehna to ik kadam agge sochda c baitha hasda huna ehna te kehda huna hun koi kri jao jo krna api apni jiha mall lyi apne chohn waleya de dil ch sanu te apniya saheliya nalo wadd pyar aunda shote abi sidhumoosewala sahab da❤

  • @kanwalpreets1181
    @kanwalpreets1181 Před rokem +73

    ਰਤਨ ਬਾਈ ਦਾ ਯੋਗਦਾਨ ਸ਼ਲਾਘਾ ਵਾਲਾ ਹੈ
    ਇਹ ਕਤਲ ਬਹੁਤ ਵੱਡਾ ਵਿਰਾਸਤ ਤੇ ਪੰਜਾਬ ਦਾ ਕਤਲ ਹੈ

  • @gurpartapdhillon4264
    @gurpartapdhillon4264 Před rokem +27

    ਪਹਿਲੀ ਗੱਲ ਸਿੱਧੂ ਬਾਈ ਤੋਂ ਜੇਲਿਸੀ ਬਹੁਤ ਹੋਗੀ ਸੀ ਸਿੰਗਰਾ ਨੂੰ......ਦੂਜੀ ਰਾਜਨੀਤੀ ......ਤੀਜੀ ਪੰਜਾਬ ਅਤੇ ਸਿੱਧੂ ਮੂਸੇ ਵਾਲੇ ਮਾੜੀ ਕਿਸਮਤ ਸੀ ਉਸ ਦਿਨ

  • @hpkingz273
    @hpkingz273 Před rokem +69

    ਦਿਨ ਮਹੀਨੇ ਗੁਜ਼ਰ ਗਏ
    ਹੋ ਗਿਆ ਇੱਕ ਸਾਲ
    ਅੱਜ ਵੀ ਜਿਉਂ ਦਾ ਤਿਉਂ ਖੜਾ
    ਇਨਸਾਫ਼ ਦਾ ਸਵਾਲ…….💔 #JusticeForSidhuMoosewala

  • @sonyrajput89000
    @sonyrajput89000 Před rokem +14

    ਜੋ ਮਰਜੀ ਕਰਲੇ ਹੁਣ ਕੋਈ ਪਰ ਸਾਡਾ ਹੀਰਾ ਮੂਸੇ ਆਲਾ ਵਾਪਿਸ ਨੀ ਆਊਣਾ ਪਾਪੀਆ ਨੇ ਇੱਕ ਬੰਦਾ ਨੀ ਪੂਰਾ ਇੱਕ ਜੁੱਗ ਖਤਮ ਕਰਤਾ ਰੱਬ ਕਦੇ ਮਾਫ ਨੀ ਕਰੂਗਾ ਮੂਸੇ ਆਲਾ ਧੋਖੇ ਨਾਲ ਮਾਰਿਆ ਜੇ ਏਨਾ ਹੀ ਦਮ ਸੀ ਦੱਸਕੇ ਆਊਦੇ ਫਿਰ ਪਤਾ ਲੱਗਦਾ ਜੇ ਨਾ ਅੱਜ ਤੁਸੀ ਉਪਰ ਹੁੰਦੇ ਰੱਬ ਕੋਲ ਤਾ ਕਹਿੰਦੇ ਨਾ ਕੇ ਮੂਸੇ ਆਲਾ ਧੋਖੇ ਨਾਲ ਤਾ ਕੋਈ ਵੀ ਮਾਰ ਸਕਦਾ ਕਿਸੇ ਨੂੰ MISS U BAI 💔🕊

  • @antieuntie8724
    @antieuntie8724 Před rokem +47

    ਬਹੁਤ ਬਹੁਤ ਧੰਨਵਾਦ ਵੀਰੌ ਸਿੰਧੂ ਪੁੱਤ ਬਾਰੇ.ਗੱਲਾ ਕੀਤੀਆ ਬਹੁਤ ਚੰਗਾ ਲੱਗਾ ਅਸੀ ਸਾਰੀ ਉਮਰ ਸਿੰਧੂ ਪੁੱਤ ਦੇ ਹੀ ਗਾਣੇ ਸੁਣਾਗੇ 😭😭

  • @gaminggangjs4914
    @gaminggangjs4914 Před rokem +25

    ਅੱਜ ਵੀ ਅੱਖਾ ਚੋ ਪਾਣੀ ਆ ਜਾਂਦਾ 😭😭

  • @Moosa588
    @Moosa588 Před rokem +22

    Asi Pakistan tu aan, MooseWala dy big fan❤, hr roz songs sun'dy aan ,roz yad kr dy , roz rondy aan😭😭 roz Lawrence badway ty goldi dally di agli pichli naslaan nu lantaan paondy aan, ty Punjab sarkar aor punjabi industry da v poora hath lgda ha Sidhu dy murder vich,
    book urdu vich kadon aavy gi?
    #justiceforsidhumoosewala 🙏🇵🇰

  • @surjeetsingh4130
    @surjeetsingh4130 Před rokem +57

    ਰਤਨ ਸਿਆਂ ਧੰਨਵਾਦ ਛੋਟੇ ਭਰਾ... ਤੇਰਾ ਯੋਗਦਾਨ ਵਧੀਆ ਹੈ ਪੰਜਾਬ ਦੇ ਹੱਕ ਵਿੱਚ 🙏....

  • @Jagtar-xh2ir
    @Jagtar-xh2ir Před rokem +6

    ਜੁਪਿੰਦਰ ਬਾਈ ਆਪਣਾ ਖਿਆਲ ਰੱਖ ਬੁੱਕ ਤਾਂ ਤੁਸੀਂ ਲਿਖਤੀ ਪਰ ਪਤਾ ਨੀ ਕਿਉਂ ਤੁਹਾਡਾ ਫਿਕਰ ਹੈ

  • @jasssingh5029
    @jasssingh5029 Před rokem +29

    ਧੰਨਵਾਦ ਰਤਨ ਵੀਰ ਜਦੋ ਸਾਰੇ ਪੱਤਰਕਾਰ ਸਿੱਧੂ ਦੇ ਇਨਸਾਫ ਦੀ ਗੱਲ ਨਹੀਂ ਕਰਦੇ ਤੁਸੀਂ ਸੱਚੇ ਪੰਜਾਬੀ ਹੋਣ ਦਾ ਫਰਜ ਅਦਾ ਕਰ ਰਹੇ ਹੋ ਦਿਲੋ ਧੰਨਵਾਦ ਕਿਤਾਬ ਲਿਖਣ ਵਾਲੇ ਵੀਰ ਦਾ ਜਿੰਨੇ ਸਾਡੇ ਭਰਾ ਦੇ ਕੇਸ ਵਿੱਚ ਜੋਗਾ ਸਿੰਘ ਵਰਗੇ ਫੁਦੁ ਬੰਦੇ ਦਾ ਨਾਮ ਵੀ ਉਜਾਗਰ ਕੀਤਾ।

    • @KuldeepKaur-rg3nk
      @KuldeepKaur-rg3nk Před rokem +2

      Ihh patarkar jupinderjeet hai ji honest person

    • @jasssingh5029
      @jasssingh5029 Před rokem +2

      @@KuldeepKaur-rg3nk ਦਿਲੋ ਸਲਾਮ ਅਗਰ no ਮਿਲ ਸਕਦਾ ਤਾਂ ਫੋਨ ਕਰਕੇ 22 ਜੀ ਦੇ ਹੌਸਲੇ ਦੀ ਦਾਤ ਦੇਈਏ।

  • @rajinderbhardwaj312
    @rajinderbhardwaj312 Před rokem +18

    ਸੱਚ ਨੂੰ ਸਾਹਮਣੇ ਲਿਆਉਣ ਵਾਲੇ ਅੱਜ ਵੀ ਮੌਜੂਦ ਹਨ ਸੱਚ ਕਦੇ ਮਰਦਾ ਨਹੀਂ

    • @kabelsingh713
      @kabelsingh713 Před rokem

      Bilkul jaroor samne aunge dust paapi SAHEED BHAI SUBHDEEP SINGH SIDHU JI NU MAARN WALE

  • @alli138
    @alli138 Před rokem +30

    I agree! His death changed my life in a sad way.

  • @mangibhikhi1152
    @mangibhikhi1152 Před rokem +60

    ਵੀਰੇ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ, ਵਧੀਆ ਪੇਸ਼ਕਾਰੀ ਕੀਤੀ 🙏🏻🙏🏻

  • @preetcheema8033
    @preetcheema8033 Před rokem +18

    ਦੋਨਾ ਵੀਰਾ ਦਾ ਬਹੁਤ ਧੰਨਵਾਦ ❤🙏🏻

  • @idhub6263
    @idhub6263 Před rokem +26

    ਵਾਹਿਗੁਰੂ ਰਤਨ ਵੀਰ ਨੂੰ ਹਮੇਸਾ ਤੰਦਰੁਸਤ ਰੱਖੇ।ਵੀਰ ਬਹੁਤ ਵਧੀਆ ਇੰਟਰਵਿਉ ਲੈਕੇ ਆਉਦਾ🙏

  • @sukhichahal5221
    @sukhichahal5221 Před rokem +7

    1995 ਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ, ਸਿੱਧੂ ਦਾ ਕਤਲ ਭਾਰਤ ਦਾ ਸਭ ਤੋਂ ਵੱਡਾ ਕਤਲ ਸੀ ਪਰ ਅਫਸੋਸ ਆ ਇਸ ਦੀ investigation ਉਸ ਪੱਧਰ ਉੱਤੇ ਨਹੀਂ ਹੋਈ
    #justiceforsidhumoosewala

  • @bhullaroye
    @bhullaroye Před rokem +34

    We appreciate Mr Jupinderjit singh for this masterpiece #WhoKilledMoosewala #JusticeForSidhuMooseWala

  • @nishthanikhilesh6287
    @nishthanikhilesh6287 Před rokem +9

    Mai 20 hogye m ne ab tk esa phela singer dekha h jiski death' baad popularity kam n bhadi..hai ..m khud bhi bhout sune hai gane Bhai ke sath .. legend ❤️❤️ 🔥 still alive legend ❤️#justiceforsidhumoosewala.

  • @Creative___corner
    @Creative___corner Před rokem +11

    In my eyes
    He was Saheed sidhu mosewala

  • @Deoljatt
    @Deoljatt Před rokem +9

    Sidhu diya galla din raat suni jayiye dil krda😢😢jatta pta hunda oss din asi jaan de dinde sanu pta hunda

  • @_netscapenavigator
    @_netscapenavigator Před rokem +7

    ਦਿੱਲੀ ਦੀ ਸਰਕਾਰ ਨਹੀਂ ਚਹੁੰਦੀ ਕੇ ਪੰਜਾਬ ਵਿੱਚ ਸੱਚ ਤੇ ਅਣਖ ਜਗਾਉਣ ਵਾਲਾ ਕੋਈ ਵੀ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰ ਸਕੇ

  • @GarrySRathore
    @GarrySRathore Před rokem +20

    There is a lot of things going on behind the scene 😔 rest in power legend ❤

  • @ustaad7161
    @ustaad7161 Před rokem +5

    ਵਾਹ ਬਾਈ ਆਹ ਹੁੰਦੀ ਪੱਤਰਕਾਰੀ ਯਰ ਤੁਸੀ ਸਮਝਣ ਦੀ ਕੋਸ਼ਿਸ਼ ਕੀਤੀ ❤

  • @punjabivlogger6131
    @punjabivlogger6131 Před rokem +12

    ਖੇਤ ਜਾ ਕਾ ਸਿੱਧੂ ਸਨ ਸੌਂਗ ਸੁਣ ਕੇ ਰੋਣਾ ਆ ਜਾਂਦਾ 😢😢😢😢❤❤❤❤❤

  • @harpindersingh4186
    @harpindersingh4186 Před rokem +2

    ਬਾਈ ਜੀ ਸਿੱਧੂ ਤਾ ਇੱਕ ਹੀਰਾ ਸੀ ਜੁ ਅਸੀਂ ਗਵਾਇਆ ਹੈ ਮੋਹਾਲੀ ਦੇ ਵਿੱਚ ਅਸੀਂ ਛੱਵੀਲ ਲਾਈ ਇਸ ਤੋਂ ਪਹਿਲਾਂ ਨਹੀਂ ਦਿਖਾਇਆ ਹੀਰਾ ਸੀ ਸਾਡਾ ਨਸੇ ਤੇ ਕੋਈ ਵੀ ਗਾਣਾ ਨਹੀਂ ਗਾਇਆ

  • @sukhichahal5221
    @sukhichahal5221 Před rokem +20

    No.1 CZcams channel in india as an artist.
    295 - Biggest ever audio song on CZcams india
    Moosetape - still trending on no.1 all over india(Spotify)...etc ⛳

  • @Foujifoujan528
    @Foujifoujan528 Před rokem +4

    ਕੋਈ ਬੋਤ ਵੱਡੀ ਸਾਜ਼ਿਸ਼ ਐ ਸਾਫ਼ ਦਿਖਦਾ 😔😔#justice for ਸਿੱਧੂ ਮੂਸੇ ਵਾਲ਼ਾ #ਗੁਰੂ ਰਾਮਦਾਸ ਜੀ 🙏🏻🙏🏻

  • @sarabjotsinghsingh1452
    @sarabjotsinghsingh1452 Před rokem +13

    Justice for sidhu moosewala 💔 🙏

  • @sukhdhillon9005
    @sukhdhillon9005 Před rokem +3

    Veer ji eh kam sara political party te Punjab te center dona ne ral ke Marya Sidhu veer nu

  • @Jap1423
    @Jap1423 Před rokem +3

    ਕਿਸਾਨ ਅੰਦੋਲਨ ਵਿੱਚ ਵੀ ਜਪਇੰਦਰਜੀਤ ਸਿੰਘ ਜੀ ਨੇ ਸ਼ਲਾਘਾਯੋਗ ਕੰਮ ਕੀਤਾ ਸੀ ਸਲਾਮ ਹੈ ਬਾਈ ਟਿੱਬਿਆਂ ਦੇ ਪੁੱਤ ਨਾਲ ਇਨਸਾਫ਼ ਕੀਤਾ

  • @22garry
    @22garry Před rokem +3

    Sidhu naal bohat dhakka hoya

  • @gurbindersingh3409
    @gurbindersingh3409 Před rokem +8

    Punjab nu bht baddaa ghataa pey Gaya sidhu de chalee Jan naal,Miss u legend Rest in Power..😢😢😢

    • @parmindersingh8408
      @parmindersingh8408 Před rokem

      Deep sidhu te sidhu moosewala dono, moosewala haale es paase turia c, eh dono punjabia nu jagaoun lyi kaafi c.

  • @kiratsingh2439
    @kiratsingh2439 Před rokem +17

    Justice for sidhu moosa wala

  • @5911fanmoosajattde
    @5911fanmoosajattde Před rokem +10

    Bai Ji kuj kro yaar sare Jane ral Ke Sidhu 22 lye

  • @ozzozz3529
    @ozzozz3529 Před rokem +8

    guru gave us weapons but moosewala reminded us .. 🙏🙏

  • @smithbhusare7119
    @smithbhusare7119 Před rokem +2

    #justiceforsidhumoosewala

  • @jaswinderkaur-ig4um
    @jaswinderkaur-ig4um Před rokem +2

    ਬਹੁਤ ਵਧੀਆ ਗਲਾਂ ਕੀਤੀਆਂ ਵੀਰਾਂ ਨੇ ਸਿੱੱਧੂ ਵਾਰੇ

  • @aman__pb1046
    @aman__pb1046 Před rokem +20

    LEGEND NEVER DIE ⛳️

  • @karansandhu8479
    @karansandhu8479 Před rokem +8

    Ratan Bai tusi Sidhu veere de insaf layi bhut vdia uprala krr rhe j ,... Waheguru ji aapni ardass jldi sunnge....🙏

  • @navxsadioura
    @navxsadioura Před rokem +10

    100 % true words💯

  • @UserLioness
    @UserLioness Před rokem +16

    Sidhu moose wala forever ❤❤

  • @AliNawaz-xd8fl
    @AliNawaz-xd8fl Před rokem +6

    God father Punjabi music industry one & only Sidhu moose Wala justice for shubdeep Singh love from Lahore Pakistan

  • @Gaganprizefighter
    @Gaganprizefighter Před rokem +3

    Sidhu paji selfmade succesful rapper artist lyricist muzician the .
    UNKE ander jo talent tha god gifted plus his hard work tha unka nam ate hi dil me mann me ek khushi ki vibe confidence ki vibe a jti hai . Sidhu pani apni tarakki se hi pure ho gye . Rip moozewala

  • @satindersandhu7435
    @satindersandhu7435 Před rokem +12

    Thank you Rattandeep Veer 🙏🏽

  • @guridhaliwal7583
    @guridhaliwal7583 Před rokem +7

    Justice for sidhu moosewala

  • @mukeshkumari8063
    @mukeshkumari8063 Před rokem +2

    #justice for sidhu moosewala❤❤❤

  • @sukhwindergill2024
    @sukhwindergill2024 Před rokem +26

    Everyone should buy this book and read it especially all punjabi's

  • @uswildlife9
    @uswildlife9 Před rokem +12

    Long live Sidhu Moosewala

  • @jaspreetgill3576
    @jaspreetgill3576 Před rokem +5

    Sir Sachi Mera ta Rona hi nhi rukda jad v mere dimaag ch moosewala Ji aunde a ..

  • @sandeepsamra3799
    @sandeepsamra3799 Před rokem +2

    Finally someone said bitter truth of music industry and politics. Wait and watch time will play it’s game again. Justice for sidhu moose vala

  • @nitishbhardwaj3247
    @nitishbhardwaj3247 Před rokem +8

    Greatest rapper ever
    Sidhu Moosewala 💫💫🌟🌟🫶🏻🫶🏻

  • @GarrySRathore
    @GarrySRathore Před rokem +5

    #justicforsidhumoosewala

  • @user-sj8jh9yr7c
    @user-sj8jh9yr7c Před rokem +5

    Waheguru Ji Mehar banaye rakhen maa bapu per or sidhu ke doston par 🙏🙏💔💔

  • @BarinderSinghKamboj
    @BarinderSinghKamboj Před rokem +1

    ਸਿੱਧੂ ਦੇ ਮਾਤਾ ਪਿਤਾ ਨੂੰ ਸਘੰਰਸ਼ ਵਿੰਡਣ ਦੀ ਲੋੜ ਹੈ ਹੁਣ ਜੇ ਕੁਝ ਕਰ ਲੈਣਗੇ ਤਾ ਕੁਝ ਹੋ ਸਕਦਾ ਜਿਵੇ ਜਿਵੇ ਟਾਇਮ ਨਿਕਲਦਾ ਜਾ ਰਿਹਾ ਔਖਾ ਹੋਵੇਗਾ ਇਨਾ ਨੂੰ ਇਨਸਾਫ ਲੈਣਾ

  • @amritpalaujla1265
    @amritpalaujla1265 Před rokem +7

    Justice for sidhu moose wala

  • @ramandeep-in6mi
    @ramandeep-in6mi Před rokem +21

    Rest in power legend ❤

    • @user-xo4xv3bo9d
      @user-xo4xv3bo9d Před rokem

      ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ ਵਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿਸ ਯੂ ਸਿੱਧੂ ਵੀਰ ਜੀ ਅਮਰ ਰਹੂ

  • @harshamusic5464
    @harshamusic5464 Před rokem +5

    ਬਹੁਤ ਸੋਹਣੇ ਵਿਚਾਰ ਤੇ ਸੱਚੀਆਂ ਗੱਲਾਂ ♥️

  • @rightone2918
    @rightone2918 Před rokem +7

    Mankirat Aulakh has definitely played a role behind scenes

  • @leaderoffact8138
    @leaderoffact8138 Před rokem +8

    Rest in power ❤️❤️❤️❤️❤️❤️

  • @longiasaini5817
    @longiasaini5817 Před rokem +8

    Rattan veer hamessa sach di awazz bannan di kossis karde news jariye dhanwaad veer

  • @RajinderkaurJhiteymathar-ly5hp

    Salute sir ji himmat chahidi a apni soch sach dasn layi...sidhu veer oh heera c ohdi kalm ohdi singing har ik nu parbawit kardi c chahe koi kise v age da Hove, ohde varga koi ni ho sakda ...miss you veer sidhu moose wala... system poori trah involve lagda tahi ik saal hon de baad v kise justice te pahuch ni sakea.. veer de maape insaaf layi kadon de udeek rahe justice houga bt nhi kuj ni horeha... music industry poori trah involved hai shuru ton ehi lag reha ohna nu protect kar rahi sarkar v a tahi Lawrence varge jailan ch baith ke kuj kari jande a ...jinna ne v marea kade sukh da saah na aave je ethe justice na milea, parmatma de Ghar ch insaaf jrur houga...Sidhu veer miss you miss u so much......love you...Sir Punjabi ch jaldi published karo ta ki asi v parh sakiye....

  • @ParminderSingh-io9th
    @ParminderSingh-io9th Před rokem +4

    #Justiceforsidhumoosewala

  • @ramchohan9111
    @ramchohan9111 Před rokem +1

    Sidhu Bhai ❤

  • @induthakur5231
    @induthakur5231 Před rokem +5

    Sidhu moosewale forever 💞💞🥺🥺🥺

  • @sarabjitdhaliwal4388
    @sarabjitdhaliwal4388 Před rokem +1

    ਮਨ ਕਰਦਾ ਕਾਂਸ ਇਹ ਗੱਲਬਾਤ ਹੋਰ ਲੰਬੀ ਚੱਲਦੀ

  • @dalwinderkaur935
    @dalwinderkaur935 Před rokem +4

    Well done both of you! Keep supporting #Justiceforsidhumoosewala#

  • @rehmatkaur9831
    @rehmatkaur9831 Před rokem +4

    Waheguru ji🙏😢 #justiceforsidhumoosewala

  • @yuktii430
    @yuktii430 Před 5 měsíci

    Moosewala was indeed a larger than life character...Dynamic personality who became a victim of dirty politics but truly was a legend in every aspect...I bet we can never ever gonna have this kind of talent and magnetic personality like him... Thank jupinderjit Sir..

  • @kuldeepmatharu7583
    @kuldeepmatharu7583 Před rokem +3

    ਬਿਲਕੁਲ ਸਹੀ ਗੱਲਬਾਤ ਕੀਤੀ ਆ 22ਜੀ

  • @MewaSangat
    @MewaSangat Před rokem +2

    ਰਤਨ ਤੁਸੀਂ ਦੋਨੋਂ ਪੱਤਰਕਾਰ ਬਹੁਤ ਵਧੀਆ ਹੋ

  • @AmanSingh-lw8zu
    @AmanSingh-lw8zu Před rokem +15

    Well Done #Rattan Paji 💯💪 Specially Standing with #Moosewala’s Justice.I’m glad you still doing the True Generalism . ਬਾਕੀ ਲੀਲੀਆਂ-ਫਲੀਆਂ ਨੇ ਤਾਂ ਆਪਦੀ ਅੋਕਾਤ ਦਿਖਾ ਹੀ ਦਿਤੀ ਆ…#Yaadwinder #Simarjot_Makkar etc.
    Good luck 👍 keep it up💪 Waheguru ji 🙏
    #JusticeForSMW🕊️

  • @authorroop
    @authorroop Před rokem +1

    Fabulous, Jupinderji 👏 #justiceforsidhumoosewala

  • @sukhidhillon4841
    @sukhidhillon4841 Před rokem +10

    Legend never die ❤❤❤

  • @jashandeepsidhu3637
    @jashandeepsidhu3637 Před rokem +3

    We want justice for Sidhu Veer
    Our Legend Veer
    We support from Canada 🇨🇦
    Thank you Rattan Veere ( your are pure heart personality )

  • @bsingh7247
    @bsingh7247 Před rokem +1

    ਬਾਈ ਜੀ ਨੇ ਨਰੋਲ ਸੱਚ ਲਿੱਖਿਆ ਹੈ ਇਹ ਸੈਂਟਰ ਦੀਆਂ ਏਜੰਸੀਆਂ ਦਾ ਹੀ ਕਾਰਾ ਹੈ ਜੋ ਆਰ ਐਸ ਐਸ ਦੇ ਈਸ਼ਾਰੇਆ ਤੇ ਹੋਇਆ ਹੈ

  • @rajaifijunjua6976
    @rajaifijunjua6976 Před rokem +3

    Please urdu vich jaldi translate kro me w8 kr reha

  • @rankaur9057
    @rankaur9057 Před rokem +1

    Sidhu legend....JUPINDERJIT SINGH GOOD WORK

  • @nsdhillon9937
    @nsdhillon9937 Před rokem +1

    Japinderjit Singh ji apna khiyal rakheya kro ji 🙏

  • @HarjotsinghgurmGurm
    @HarjotsinghgurmGurm Před rokem +1

    ਬਾਈ ਰਤਨ ਜੀ ਬਹੁਤ ਬਹੁਤ ਬਦੀਆਂ ਧੰਨਵਾਦ ਜੀ

  • @harpreetsandhu1979
    @harpreetsandhu1979 Před rokem +5

    Thank you so much for this interview. Will buy and read the book 🙏

  • @charanpreetkaur3402
    @charanpreetkaur3402 Před rokem +1

    Welldone Rattan paji and jupinderjit sir big thanks to you tusi ani courage dkhyi ah book write krn lyi. Sare hun apni reponsibility dkhao book buy kro n read it out and support his parents to get justice. And big shame to #Punjabgovernment..

  • @harpreetvirk7247
    @harpreetvirk7247 Před rokem +1

    Justice for Sidhu moose wala

  • @malkitkaur527
    @malkitkaur527 Před rokem +3

    Bai 🙏 thanks for this pericis Book only one young legend this,,,sadi,, 😢😢😢😢😢no words 😢😢😢😢😢 🙏🙏🙏🙏 every one no doubt punjab no India ,all world 🌎 sad 😢😭😭😭😭😭😭🙏 please we want this book 😢

  • @nsdhillon9937
    @nsdhillon9937 Před rokem

    Ratan Dhaliwal sahib or Japinderjit ji tuhanu mera dil chon salam 🙏

  • @amantaak2706
    @amantaak2706 Před rokem +3

    #sidhu moosewala

  • @baljitsingh8856
    @baljitsingh8856 Před rokem +1

    ਇਹ ਬਿਲਕੁਲ ਸਪੱਸ਼ਟ ਹੇ ਲੋਕਾ ਨੂ ਪਤਾ ਹੀ ਬਾਅਦ ਵਿਚ ਲਗਾ ਕਿ ਮੂਲੇਵਾਲ ਕ ਚੀਜ ਸੀ.

  • @kulbirbhangu7500
    @kulbirbhangu7500 Před rokem +16

    Rest in power Legend Sidhu moose wala 🤟🤟🤟🤟

  • @hsk_88
    @hsk_88 Před rokem +4

    Sidhu moosewala divine soul 🙏🏽

  • @harrydhaliwal4997
    @harrydhaliwal4997 Před rokem +4

    Legend never die ❤

  • @daljitsinghdhaliwal8884
    @daljitsinghdhaliwal8884 Před rokem +1

    ਬਹੁਤ ਹੀ ਵਧੀਆ interview
    ਧੰਨਵਾਦ ਦੋਹਾਂ ਵੀਰਾ ਦਾ

  • @ANUVIR_KHAIRA
    @ANUVIR_KHAIRA Před rokem +1

  • @kaurjatti2002
    @kaurjatti2002 Před rokem +10

    Justice for Sidhu Legend Put 🙏🙏😭😭😭

  • @shehbazsingh9964
    @shehbazsingh9964 Před rokem +2

    This books gonna be the major legacy element for sir rupinderjit singh👏

  • @jaisharma4045
    @jaisharma4045 Před rokem +2

    #justiceforsidhumoosewala bai 💔🙏
    Waheguru ji mehar kriyo bebe bapu ji te ❤️🙏

  • @shreyashmunde9788
    @shreyashmunde9788 Před rokem +1

    King of millions hearts ❤️ always live in our hearts with lots of love and respect ❤️

  • @shahnazalvi7167
    @shahnazalvi7167 Před rokem +1

    Hats of to u sir..agar ap jasay mahan log mazloomon kliye asay hi aawaz uthaty rahy to shayyad unko kabi na kabi insaf mil hi jaye ga..hairangi to ess bat ki ha sidhu bai k insaf kliye jitni insaf ki maang ha kbi dekha na suna..to sarkaar ku chup ha itni???