Full Nitnem Fastest - Bhai Jarnail Singh (Damdami Taksal) 38mins

Sdílet
Vložit
  • čas přidán 23. 08. 2017
  • ****** NEW ****** FULL, FAST & CLEAR NITNEM - Bhai Jarnail Singh - 38mins
    For FASTEST Rehraas Sahib - • Video

Komentáře • 5K

  • @gurdipsingh6709
    @gurdipsingh6709 Před 4 měsíci +30

    ਭਾਈ ਜਰਨੈਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਆਪ ਜੀ ਵੱਲੋਂ ਰਿਕਾਰਡ ਕੀਤੀ ਨਿਤਨੇਮ ਦੀਆਂ ਪੰਜ ਬਾਣੀਆਂ ਦੀ ਇਹ ਬਹੁਤ ਹੀ ਸੁੰਦਰ ਦੇਣ ਹੈ ਜੋ ਸਰਵਣ ਕਰਨ ਸਮੇਂ ਪੂਰੀ ਤਰਾਂ ਸਮਝ ਆਉਂਦੀ ਹੈ ।। ਦਾਸ ੨੦੧੮ ਤੋਂ ਲਗਾਤਾਰ ਸਰਵਣ ਕਰ ਰਿਹਾ ਹੈ ।। ਦਾਸ ੧੯੬੫ ਤੋਂ ਮਹਾਂ ਪੁਰਖ ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਦਮਦਮੀ ਟਕਸਾਲ ਨਾਲ ਜੁੜਿਆ ਹੈ , ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ, ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਅਤੇ ਸੰਤ ਗਿਆਨੀ ਬਾਬਾ ਠਾਕਰ ਸਿੰਘ ਜੀਆਂ ਦੇ ਦਰਸ਼ਨ ਕੀਤੇ ਹਨ ਅਤੇ ਸੰਗਤ ਕਰਕੇ ਬਹੁਤ ਅਨੰਦ ਪ੍ਰਪਤ ਕੀਤਾ ਹੈ ।। ਦਾਸ :- ਗੁਰਦੀਪ ਸਿੰਘ ਪਟਿਆਲਾ ਤੋਂ ਹੁਣ ( ਕੈਨੇਡਾ ) ।। 🙏🙏🙏🙏🙏

  • @gursharankaur6036
    @gursharankaur6036 Před 7 měsíci +12

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤🙏🏻🌸ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ🌸🙏🏻

  • @Jupitor6893
    @Jupitor6893 Před 5 měsíci +6

    ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਿਮਰੀਐ ਘਰ ਨ਼ਉ ਨਿਧਿ ਆਵੈ ਧਾਇ।। ਸਭ ਥਾਈਂ ਹੋਇ ਸਹਾਇ।।🙏🌹🙏

  • @AshaAsha-sx6jc
    @AshaAsha-sx6jc Před měsícem +1

    ਅਵਾਜ ਕਿਸੇ ਦੀ ਵੀ ਹੋਵੇ ਬਾਣੀ ਗੁਰੂ ਸਾਹਿਬ ਦੀ ਆ ਜਿਹਨੂੰ ਸੁਣ ਕੇ ਰੂਹ ਨੂੰ ਠੰਡ ਪੈਦੀ ਆ👪✈️🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @user-tt4uf7qe3v
    @user-tt4uf7qe3v Před 2 lety +20

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏

  • @sukhwinderkaur8776
    @sukhwinderkaur8776 Před 2 měsíci +10

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉ ਮੇਹਰ ਰਖਿਉ ਦਾਤਾਰ ਜੀਉ 🙇‍♂️💕👏🙇‍♂️💕👏🙇‍♂️💕👏🙇‍♂️💕👏🙇‍♂️💕

  • @baldevsinghsingh-tn3jj
    @baldevsinghsingh-tn3jj Před rokem +4

    ਭਾਈ ਸਾਹਿਬ ਜੀ ਆਵਾਜ਼ ਬਹੁੱਤ ਘੱਟ ਸੁਣਾਈ ਦਿੰਦੀ ਹੈ ਜੀ

  • @Jupitor6893
    @Jupitor6893 Před 2 lety +28

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ🙏🌹🌾🌿

  • @Jupitor6893
    @Jupitor6893 Před rokem +20

    ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🙏

  • @Gurmeetkaur-ye7gh
    @Gurmeetkaur-ye7gh Před rokem +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jupitor6893
    @Jupitor6893 Před 6 měsíci +6

    ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।🙏🌹🙏

  • @Jupitor6893
    @Jupitor6893 Před rokem +7

    ਧੰਨ ਗੁਰੂ ਅਰਜਨ ਦੇਵ ਜੀ ਨਾਮ ਦੇ ਜਹਾਜ਼ ਬਾਣੀ ਦੇ ਬੋਹਿਥ ਸ਼ਹੀਦਾਂ ਦੇ ਸਿਰਤਾਜ🙏🌹🙏

  • @Jupitor6893
    @Jupitor6893 Před 2 lety +17

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹

  • @NARINDERSINGH-my5tf
    @NARINDERSINGH-my5tf Před rokem +10

    Dhan dhan satguru tera hi aasra
    Ji 🙏🙏🙏🙏

  • @user-bh2ti9kr5o
    @user-bh2ti9kr5o Před měsícem +30

    ਧੰਨ ਗੁਰੂ ਰਾਮਦਾਸ ਜੀ ਮੇਰੇ ਬੱਚਿਆਂ ਦੇ ਦੁਖ ਕਸ਼ਟ ਕੱਟ ਕੇ ਤੰਦਰੁਸਤ ਕਰੋ ਅਤੇ ਸੁਪਨੇ ਪੂਰੇ ਕਰੋ ਜੀ ਤੇਰੇ ਘਰ ਕੋਈ ਘਾਟ ਨਹੀਂ

  • @jasneetsingh8908
    @jasneetsingh8908 Před 8 měsíci +7

    🙏🙏Waheguru ji ka khalsa waheguru ji ki Fateh 🙏🙏
    Japji Sahib- 00:00 - 12:33
    Jaap Sahib- 12:34 - 25:01
    Tav Prasad- 25:03 - 27:11
    Chopai sahib- 27:12- 30:36
    Anand Sahib- 30:37- 39:09

  • @ParamjeetSingh-hv6ry
    @ParamjeetSingh-hv6ry Před 4 lety +25

    ਵਾਹਿਗੁਰੂ ਜੀ ਕਾ ਖਾਲਸਾ🙏🏻
    ਵਾਹਿਗੁਰੂ ਜੀ ਕੀ ਫਤਿਹ🙏🏻
    ਬਹੁਤ ਵਧੀਆ ਹੈ ਜੀ🙏🏻
    👇🏻🙏🏻 👇🏻🙏🏻

  • @AmarjitSingh-td2du
    @AmarjitSingh-td2du Před rokem +14

    Waheguru satnam g waheguru satnam g waheguru satnam g waheguru satnam g waheguru satnam g waheguru satnam g mehar Karna waheguru g waheguru g mehar Karna baba g

  • @sukhwinderkaur8776
    @sukhwinderkaur8776 Před 2 měsíci +8

    ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਉ ਤੰਦਰੁਸਤੀ ਬਖਸ਼ਿਉ ਦਾਤਾਰ ਜੀਉ ਨਾਮ ਸਿਮਰਨ ਦੀ ਦਾਤ ਬਖਸ਼ਿਉ ਜੀ🙇‍♂️🌹👏🌺🙏🙇‍♂️🌹👏🌺🙏🙇‍♂️🌹👏🌺🙏

  • @baljit5030
    @baljit5030 Před rokem +9

    ਭਾਈ ਸਾਹਿਬ ਜੀ ਇਸ ਨਿਤਨੇਮ ਦੀ ਅਵਾਜ਼ ਬਹੁਤ ਹੀ ਘਟ ਗਈ ਹੈ ਜੀ। ਧਨਵਾਦ ਸਹਿਤ ਜੀ।

  • @tajinderkour8169
    @tajinderkour8169 Před 3 lety +22

    🙏🙏🙏🙏🙏🙏
    Waheguru ji sanna nu nitnem di daat bakhshna har ek Sikh nitnem nal Jude ehi meri ardas hai bhai saheb ji ne bahut hi mithi awaz aur har shabad ch clarity bahut acha record kita waheguru ji mehar banaye rakhan tuhade te

  • @Jupitor6893
    @Jupitor6893 Před 2 lety +21

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
    🙏🍀🌹🌾🙏

  • @gurdeepbal9708
    @gurdeepbal9708 Před měsícem +7

    ਵਾਹਿਗੁਰੂ ਜੀ ਮਹਾਰਾਜ ਤੰਦਰੁਸਤੀ ਬਖ਼ਸ਼ੋ ❤

  • @user-gr9qe8fv7v
    @user-gr9qe8fv7v Před 25 dny +4

    ਧੰਨੁ ਧੰਨੁ ਸਤਿਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖ਼ਸ਼ੋ ਵਾਹਿਗੁਰੂ ਜੀ ❤❤❤❤❤

  • @apnerabdidiwanivijaylaxmi1126

    Satnam shri waheguru saheb ji❣️🙏 Har pal shukrana satguru maharaj ji🌹 i

  • @manbirk8243
    @manbirk8243 Před 3 lety +28

    Gud one, Amrat wela Nitnam thaa path sun ka bahut sakti mildi hai. Jis veer na es Nitnem da path sarvan karaya hai Babaji bless them.🙌🙌🙌💐💐🙏🙏

  • @Blue-_Hawk
    @Blue-_Hawk Před 5 měsíci +3

    Sahibjada Fathey Singh jee. Youngest martyre in universe. Dhan Sikhi. Dhan Guru Nanak.

  • @user-lc8gk6hz4v
    @user-lc8gk6hz4v Před 2 měsíci +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @surjeetsinghlamba3940
      @surjeetsinghlamba3940 Před měsícem

      Sare veeraan ,😮 bhena ate bacheyaa nu Waheguru ji ka khalsa, Waheguru ji ki Fateh ji 🙏

  • @HarvinderSingh-cc8um
    @HarvinderSingh-cc8um Před rokem +27

    Waheguru Ji
    Voice and pronunciation is so clear. I listen to it everyday. Regards.

  • @trishgulati
    @trishgulati Před 2 lety +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji ♥️

  • @singhmaster3849
    @singhmaster3849 Před 6 měsíci +5

    0:01 SHRI JAPJI SAHIB
    12:30 SHRI JAAP SAHIB
    25:00 SHRI TAV PARSAD SAVEYAE
    27:10 SHRI CHUPAI SAHIB
    30:35 SHRI ANAND SAHIB

  • @Jupitor6893
    @Jupitor6893 Před 3 měsíci +5

    ਵਾਹਿਗੁਰੂ ਜੀ ਕਿਸਾਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਿਓ ਜੀ,🙏

  • @ursimran00007
    @ursimran00007 Před rokem +23

    ਧੰਨ ਧੰਨ ਸ਼ਿਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ

  • @Jupitor6893
    @Jupitor6893 Před 3 lety +16

    ਵਾਹਿਗੁਰੂ ਜੀ, ਆਪਣੇ ਪੰਜਾਬ ਨੂੰ ਬਚਾ ਲੋ ਜੀ
    ਕਿਸਾਨਾ ਨੂੰ ਚੜ੍ਹਦੀ ਕਲਾ ਅਤੇ ਫਤਿਹ ਬਖਸਿ਼ਓ ਜੀ🙏🌹

  • @JaspreetKaur-gc2yz
    @JaspreetKaur-gc2yz Před 3 měsíci +3

    ਵਾਹਿਗੁਰ ਜੀ। ਧੰਨ ਧੰਨ ਸ੍ਰੀਗੁਰੂ ਰਾਮਦਾਸ ਜੀ। ਧੰਨ ਧੰਨਸ੍ਰੀ ਗੁਰੂ ਨਾਨਕ ਦੇਵ ਜੀ। ਜਾਗਦੀਜੋਤ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹੈ ਕਿ ਆਪਣੇ ਬੱਚਿਆ ਤੇ ਮਿਹਰ ਭਰਿਆ ਹੱਥ ਰੱਖੋ ਜੀ। 🙏🙏

  • @rajpalkaur7753
    @rajpalkaur7753 Před 7 měsíci +5

    Dhan dhan satguru Ramdas ji Maharaj kirpa kro

  • @mahandergujral1913
    @mahandergujral1913 Před 4 lety +15

    very clear n fast pathh thank u ji Waheguru mehar banai rakhe ji

    • @kirtanjass8032
      @kirtanjass8032 Před 2 lety

      Waheguru ji saraya nu fast dee payi aa ji mehar kare satguru ji

  • @BalwinderSingh-ms4by
    @BalwinderSingh-ms4by Před 5 měsíci +44

    ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਤੇ ਮਾਂ ਗੁਜਰੀ ਦੀ ਸ਼ਹੀਦੀ ਨੂੰ ਲਖ ਲਖ ਪ੍ਰਣਾਮ।

    • @AmritSingh-sr9bo
      @AmritSingh-sr9bo Před 2 měsíci

      🎉🎉🎉🎉🎉🎉🎉🎉🎉🎉🎉🎉🎉🎉🎉😢🎉🎉1🎉1🎉1¹pu

  • @TEJWANT_SINGH
    @TEJWANT_SINGH Před 4 měsíci +4

    ❤️🙏❤️ਵਾਹਿਗੁਰੂ ਜੀ ਕਾ ਖਾਲਸਾ❤️🙏❤️
    ❤️🙏❤️ ਵਾਹਿਗੁਰੂ ਜੀ ਕੀ ਫਤਿਹ ❤️🙏❤️

  • @narwindersingh9196
    @narwindersingh9196 Před 10 měsíci +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @punjabienglishnation4497
    @punjabienglishnation4497 Před 5 lety +62

    Waheguru g jo marji hoje par Nitnem naa shado

  • @gurinderkaurjohar6898
    @gurinderkaurjohar6898 Před 2 lety +14

    Waheguruji 🙏🌾🌿🌲🌵⛳

  • @simerjit99
    @simerjit99 Před 6 měsíci +2

    🙏🙏🙏🙏🌹 Roam Roam Kott Brahmand Ko Nivaas Jass 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujjar Kaur Ji 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @Gurmeet_kaur_khalsa
    @Gurmeet_kaur_khalsa Před 4 lety +91

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ
    ਬਹੁਤ ਬਹੁਤ ਧੰਨਵਾਦ ਜੀ 🙏🌹🌹🌹

    • @GurmeetSingh-gl9bh
      @GurmeetSingh-gl9bh Před 3 lety +1

      ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @variamsingh4058
    @variamsingh4058 Před 3 lety +55

    japji sahib: 0:00 - 12:32
    jaap sahib: 12:33 - 25:01
    tav prasad swaye: 25:02 - 27:11
    chaupi sahib: 27:12 - 30:36
    anand sahib: 30:37 - 39:09

  • @Gurmeet_kaur_khalsa
    @Gurmeet_kaur_khalsa Před 3 měsíci +4

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙇‍♀️💕🌹👏

  • @Jupitor6893
    @Jupitor6893 Před 11 měsíci +6

    ਧੰਨ ਗੁਰੂ ਨਾਨਕ ਧੰਨ ਦਸ ਗੁਰੂ ਸਾਹਿਬਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸਿੱਖੀ🙏🌹🙏

  • @gurdipsinghsidhu6541
    @gurdipsinghsidhu6541 Před rokem +33

    Bhai Jarnail Singh ji God bless you long life with good health, I am listening this fast NITNEM recorded in your voice since long time. Its very clear to listen. from :-Gurdip Singh Sidhu Patiala.👍🙏🙏

    • @VarinderSingh-ed8mq
      @VarinderSingh-ed8mq Před rokem +3

      This man make froud. He is not jarnail singh .he making fool us

    • @HarpreetKaur-xn2ix
      @HarpreetKaur-xn2ix Před rokem +3

      ਅਸਲ ਵਿੱਚ ਇਹ ਅਵਾਜ਼ ਬਿਕਰਮਜੀਤ ਸਿੰਘ ਦੀ ਹੈ ਚੈਨਲ ਵਾਲੇ ਵੀਰ ਨੇ ਨਾਂ ਜਰਨੈਲ ਸਿੰਘ ਦਾ ਕਿਉਂ ਦਿੱਤਾ ਹੈ....…

    • @Gurmeet_kaur_khalsa
      @Gurmeet_kaur_khalsa Před měsícem +1

      Really 😢 ???????

  • @sukhmandersingh9213
    @sukhmandersingh9213 Před 3 lety +26

    Dhan Dhan Sri Guru Granth Sahib Ji 🙏🙏🙏🙏🙏🙏🙏🤚🤚🤚🤚🤚🤚🤚🌹🥀🌷🌹🥀🌷🌹🥀🌷🌹🥀🌷🍇🍑🍓🍉🌽🥝🍋🍒🍊🤚🤚🤚🤚🤚🤚🤚🙏🙏🙏🙏🙏🙏🙏

  • @Jupitor6893
    @Jupitor6893 Před 11 měsíci +9

    ਧੰਨ ਧੰਨ ਅਕਾਲ ਪੁਰਖ ਜੀ ਮਹਾਰਾਜ ਆਪਣੀ ਸਿਰਜੀ ਦੁਨੀਆ ਵਿਚ ਠੰਢ ਵਰਤਾਇਓ ਜੀ🙏🌹🙏

  • @Jupitor6893
    @Jupitor6893 Před 11 měsíci +9

    ਧੰਨ ਧੰਨ ਸੰਤ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ🙏🌹🙏

  • @Jupitor6893
    @Jupitor6893 Před 2 lety +55

    ਧੰਨ ਗੁਰੂ ਨਾਨਕ ਦੇਵ ਜੀ ਆਪਣੈ ਕਿਸਾਨਾ ਦੀ ਰੱਖਿਆ ਕਰਿਓ ਜੀ🙏🌹🌿🌾🙏🌹🌿🌾

  • @kirpalsingh3829
    @kirpalsingh3829 Před 3 lety +12

    Clear and fast nitnem path without error. My respects to bhai Sahib ji

  • @Jupitor6893
    @Jupitor6893 Před rokem +10

    ਧੰਨ ਬਾਬਾ‌ ਬੁੱਢਾ ਸਾਹਿਬ ਜੀ🙏🌹🙏

  • @Singh73100
    @Singh73100 Před 2 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jupitor6893
    @Jupitor6893 Před 2 lety +34

    ਵਾਹਿਗੁਰੂ ਜੀ ਜਗਤ ਜਲੰਦਾ ਰਖ ਲੈ ਆਪਣੀ ਕ੍ਰਿਪਾ ਧਾਰਿ।🙏🌹🌿🌾

    • @gurdeepbal9708
      @gurdeepbal9708 Před 2 měsíci

      ਵਾਹਿਗੁਰੂ ਜੀ ਵਾਹਿਗਰੂ 🌷♥️🙏

    • @gurnamsingh693
      @gurnamsingh693 Před 21 dnem

      ¹❤q¹0​@@gurdeepbal9708

    • @avtarsinghkhalsakhalsajifr6929
      @avtarsinghkhalsakhalsajifr6929 Před 17 dny

      Waheguru ji waheguru ji
      Waheguru ji waheguru ji
      Waheguru ji waheguru ji
      Waheguru ji waheguru ji
      Waheguru ji waheguru ji

  • @travodielife
    @travodielife Před rokem +35

    00:01-12:35 JAPJI SAHIB🙏🏻
    12:36-25:04 JAAP SAHIB🙏🏻
    25:05-27:12 TA VEY PARSAAD🙏🏻
    27:13-30:38 CHAUPAI SAHIB🙏🏻
    30:39-39:08 ANAND SAHIB🙏🏻
    || WAHEGURU JI KA KHALSA ||
    || WAHEGURU JI KI FATEH ||
    ☬ ੴ ☬

  • @Jupitor6893
    @Jupitor6893 Před rokem +10

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @harpreetkaur-zz4ge
    @harpreetkaur-zz4ge Před 5 lety +95

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

    • @pkd-tp9vq
      @pkd-tp9vq Před 4 lety

      It dev not sahib

    • @bakshokumar1689
      @bakshokumar1689 Před 3 lety

      @@pkd-tp9vq v

    • @bakshokumar1689
      @bakshokumar1689 Před 3 lety

      Ee

    • @sonumangat3831
      @sonumangat3831 Před 3 lety

      😘😘😘😘😘😍😘😍😍😍😘😘😘😘😘😍😍😘😜😘😍😍😍😍😘😍😘😍😘😍😍😘😍😘😘😍😘😍😘😘😍😍😍😘😘😘😍😍😍😍😍😍😍😍😍😍😘😘😘😍😘😘😍😍😍😍😍😍😍😍😍😍😍😍😍😍😍😍😍😘😘😘😘😘😘😍😘😘😘😘😘😘😘😍🤒😍😍😍😘😍😘😍😘😍😘😍😘😍😘😍😘😍😘😘😍😘😍😘😍😍😘😍😍😘😍😘😍😘😍😘😍😘😍😘😍😘😍😘😍😘😍😘😍😘😍😘😘😘😍😘😍😍😘😘😘😘😍😘😍😜😍😘😘😍😍😘😍😘😘😍😍😘😍😘😍😘😍😍😍😍😍😍😍😍😍😍😘😘😘😘😘😘😘😘😘😘😘😘😘😘😍😍😍😍😍😍😍😜😍😍😍😍😍😘😘😘😘😘😘😘😘😘😘😍😍😍😍😍😍😍😘😘😘😍😍m😍😍😍😘😍😘😍😍😘😍😘😍😍😍😘😍😘😍😘😍😘😍😘😘😍😘😍😍😘😍😘😍😘😍😘😍😍😍😍😍😍😍😘😍😘😍😘😍😘😍😘😘😍😍😘😘😍😘😍😘😘😘😍😘😘😘😍↕️😘😘😘😘😘😘😘😘😘😘😘😘😘😍😘😘😍😘😘😘😘😍😘😘😘😘😘😘😘😘😘😘😍😘😍😜🤟😍😜😜😜😍😜😍😜😍😜😍😜😍😜😍😜😍😜😜😍😜😍😍😜😍😍😘😍😘😍😘😍😘😘😍😘😍😍😘😍😘😘😘😍😍😘😍😍😍😍😘😘😘😘😘😍😘😍😘😘😘😍😘😍😘😍😘😘😍😘😍😘😍😘😘😍😘😍😘😍😘😍😍😘😍😍😘↕️💄😍😍😍😍😘😘😍😍😘😘😍😍😍😘😍😘😍😘😘😍😘😍

  • @ishankhurana2200
    @ishankhurana2200 Před 4 lety +42

    Waheguru ji kirpa karo sari sangat te tusi sab jani jaan ho bani di daat do mera nitnem start ho jaye baba ji plz kirpa karo

  • @Singh73100
    @Singh73100 Před 3 měsíci +3

    ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ

  • @user-bc4zz1fs8v
    @user-bc4zz1fs8v Před 3 měsíci +6

    ਸਤਿਨਾਮ ਵਾਹਿਗੁਰੂ ਜੀ 🙏

  • @nanie4456
    @nanie4456 Před 3 lety +46

    Waheguru Jiii Sab Te Mehar Kre❤
    Satnam Shri Wabeguru ji...❤🙏
    Dhan Guru NanaK❤🙏🙏

    • @vinodsingh915
      @vinodsingh915 Před 2 lety +1

      😅😅 😅 😅 . . . . .. . 😙. 😙 .
      . . . .. 😅.. 😅 h b. h b bhm .. . h 😅 hh . . g 😅 😅 😅 😅o 😅 😅😅 😅 😅 😅

  • @manjitkaurkaur552
    @manjitkaurkaur552 Před 3 lety +17

    Waheguru ji 🙏 pul hoiaa galtiaa maaf kareoo sabna jiva diyaa 🙏🙏

  • @GamerKing-dn7cm
    @GamerKing-dn7cm Před rokem +7

    Waheguru ji mehr bharia hath rakhana guru de piarea nu jo nam jppaunde

  • @GurmeetSingh-lf8up
    @GurmeetSingh-lf8up Před 11 měsíci +9

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🌹

  • @vlogwithharsimrankaur9950

    God is always great 👍👏for all of us..

  • @sidhuvideossidhu1343
    @sidhuvideossidhu1343 Před 5 lety +51

    Satnam wheguru ji

  • @GurkamalKaur-qt7jm
    @GurkamalKaur-qt7jm Před 10 měsíci +4

    ਧੰਨ ਗੁਰੂ ਰਾਮਦਾਸ ਜੀ ਮੇਰੇ ਬਚਿਆ ਦੇ ਸਿਰ ਤੇ ਮੋਹਰ ਭਰਿਆ ਹਥ ਰਖਿਉ🙏

  • @Jupitor6893
    @Jupitor6893 Před rokem +10

    ਧੰਨ ਧੰਨ ਰਾਮਦਾਸ ਗੁਰੂ🙏🌹🙏

  • @daljitkaur5053
    @daljitkaur5053 Před 4 lety +13

    Waheguru ji tera shukr hai nitnem path de sewa lai laide ho ji

  • @prabhjotkaur6071
    @prabhjotkaur6071 Před 4 lety +17

    Waheguru g ka khalsa waheguru g ki fateh
    Baba g tucci bhot vadiya path kita mai roj amrit wele sundi ha

  • @satnamwaheguru4245
    @satnamwaheguru4245 Před 4 měsíci +28

    ਅਵਾਜ ਕਿਸੇ ਦੀ ਵੀ ਹੋਵੇ ਬਾਣੀ ਗੁਰੂ ਸਾਹਿਬ ਦੀ ਆ ਜਿਹਨੂੰ ਸੁਣ ਕੇ ਰੂਹ ਨੂੰ ਠੰਡ ਪੈਂਦੀ ਆ 🙏💐

  • @AshaAsha-sx6jc
    @AshaAsha-sx6jc Před 2 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @preetsingh1371
    @preetsingh1371 Před 6 lety +67

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

    • @westerncircle8637
      @westerncircle8637 Před 6 lety +6

      I love the nitnem it is so pieceful I love it.

    • @butasingh5680
      @butasingh5680 Před 5 lety

      SANT

    • @avinashkaur5168
      @avinashkaur5168 Před 5 lety

      Stop writing waheguru so many times i don't want to hurt your feeling but its pointless can do the jaap that many times as compare to writing it

    • @JassimaanJassimaangmailcom
      @JassimaanJassimaangmailcom Před 5 lety

      ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @manjitsinghgill7086
    @manjitsinghgill7086 Před 3 lety +40

    I do it every day, waheguru.👌🏻👌🏻🙏🏼🙏🏻

  • @sharanjitkaurmann5802
    @sharanjitkaurmann5802 Před 3 měsíci +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬਲਕਾਰ ਤੇ ਕਿਰਪਾ ਕਰਨਾ

  • @Jupitor6893
    @Jupitor6893 Před rokem +5

    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ, ਨਾਮ ਦੇ ਜਹਾਜ਼, ਬਾਣੀ ਦੇ ਬੋਹਿਥ🌹🙏🌹

  • @killr997
    @killr997 Před 5 lety +141

    Very clear pronunciation baba ji. Waheguru ji ka kkhalsa waheguru ji ki fateh

  • @JaswinderKaur-im6qf
    @JaswinderKaur-im6qf Před 3 lety +30

    Waheguru waheguru ji kirpa Karo sab te 🙏🌱🙏🌱🙏🌱🙏

  • @Jupitor6893
    @Jupitor6893 Před 11 měsíci +7

    ਧੰਨ ਧੰਨ ਰਾਮਦਾਸ ਗੁਰੁ 🙏🌹🙏

  • @amandeepkaur73
    @amandeepkaur73 Před 2 lety +40

    Voice is clear and beautiful
    Waheguru ji chardikala bhakshan

  • @harkanwalsingh4369
    @harkanwalsingh4369 Před 3 lety +16

    wahaguru ji wah very nice voice ji

  • @iqbalsinghsidhu855
    @iqbalsinghsidhu855 Před 3 měsíci +3

    ਪੰਜਾਂ ਬਾਣੀਆਂ ਦਾ ਨਿੱਤਨੇਮ ਬਹੁੱਤ ਹੀ ਸਾਫ ਅਤੇ ਵੱਦੀਆ ਆਵਾਜ਼ ਵਿੱਚ ਕੀਤਾ ਹੈ ਵਾਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀਕਲਾ ਬੱਖਸ਼ਣ ਜੀ 🙏🙏

  • @ankemeier33
    @ankemeier33 Před 3 měsíci +4

    ਵਾਹਿਗੁਰੂ ਜੀ ਕੋਟਿਨ ਕੋਟਿਨ ਪ੍ਰਣਾਮ ਕੋਟਿਨ ਕੋਟਿਨ ਸ਼ੁਕਰੀਆ ਜੀ

  • @Jupitor6893
    @Jupitor6893 Před rokem +13

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🌹🙏

  • @harjotkaur911
    @harjotkaur911 Před 4 lety +57

    Very Blissful Nitname done by Bhai ji. Each Shabad of Nitname is very Beautifully Pronounced.Waheguru ji Bless him.

  • @Jupitor6893
    @Jupitor6893 Před rokem +9

    ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਿਹਰਾਂ ਕਰਿਓ ਜੀ🙏🌹🙏

  • @aneksingh7088
    @aneksingh7088 Před 10 měsíci +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sexyguy001983
    @sexyguy001983 Před 4 lety +37

    Dhan Dhan Baba Deep Singh Ji

  • @anandpreetmahl
    @anandpreetmahl Před 3 lety +34

    Waheguru Ji Ka Khalsa Waheguru Ji Fateh. It is recited so clear. I listen to it every day. Thank you

  • @baljeetsingh84
    @baljeetsingh84 Před 9 měsíci +8

    ੴ ਬਹੁਤ ਸੁੰਦਰ ਆਵਾਜ਼ ਗਿਆਨੀ ਜੀ ੴ

  • @Jupitor6893
    @Jupitor6893 Před 10 měsíci +6

    ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🙏🌹🙏

  • @tarlochansingh4213
    @tarlochansingh4213 Před 4 lety +20

    🙏🙏Satnam shri guru granth sahib ji 💐💐👏👏Satnam shri wehaguru ji 🌷🌷🌷🌷🌷🌷🌷🌷🌷🌷🌷

  • @punia5709
    @punia5709 Před 5 lety +54

    Waheguru ji🙏🌴🌹🌴🌹🌴🙏

  • @parmindergill5903
    @parmindergill5903 Před 2 měsíci +3

    ਵਾਹਿਗੁਰੂ ਜੀ ਮੇਹਰ ਕਰਨਾ ਜੀ।
    🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @balbirmehmi9746
    @balbirmehmi9746 Před 2 lety +16

    ਵਾਹਿਗੁਰੂ ਮੇਹਰ ਭਰਿਆ ਹਥ ਰਖਣ 🙏🙏🙏🙏🙏

  • @charanjitsingh2607
    @charanjitsingh2607 Před 4 lety +34

    ਵਾਹਿਗੁਰੂ ਜੀ ਵਾਹਿਗੁਰੂ ਜੀ।
    🙏🏻🙏🏻❤️❤️

  • @majorsingh1345
    @majorsingh1345 Před 11 měsíci +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਬਹੁਤ ਥੋੜ੍ਹੇ ਜਿਹੇ ਟਾਇਮ ਵਿੱਚ ਨਿੱਤਨੇਮ ਪੰਜ ਬਾਣੀਆਂ ਦਾ ਪਾਠ ਬਹੁਤ ਸਪੱਸ਼ਟ ਆਵਾਜ਼ ਵਿੱਚ ਕੀਤਾ ਗਿਆ ਗੁਰੂ ਦੀ ਕਿਰਪਾ ਇਹ ਤਾਂ ਭਾਈ ਸਾਹਿਬ ਜੀ,,,