Swaraj 735 Tractor ਦੇ ਲਗਾ ਦਿੱਤਾ ਇਹ ਸਿਸਟਮ ,ਜੋ ਅਜੇ ਕਿਸੇ ਕੰਪਨੀ ਨੇ ਵੀ ਨਹੀਂ ਲਗਾਇਆ

Sdílet
Vložit
  • čas přidán 25. 08. 2024
  • Swaraj 735 Tractor ਦੇ ਲਗਾ ਦਿੱਤਾ ਇਹ ਸਿਸਟਮ ,ਜੋ ਅਜੇ ਕਿਸੇ ਕੰਪਨੀ ਨੇ ਵੀ ਨਹੀਂ ਲਗਾਇਆ #punjabi #tractor

Komentáře • 86

  • @tejindersingh8805
    @tejindersingh8805 Před 2 lety +11

    ਇਸ ਦਾ ਨਾ ਲਾਭ ਨਾ ਨੁਕਸਾਨ ਵੇਹਲੀ ਰੰਨ ਕੀ ਇੱਧਰੋ ਭਾਡੇ ਚੁੱਕ ਓਧਰੇ ਧਰੇ

  • @uddyraj2963
    @uddyraj2963 Před 2 lety +11

    ਸੇਵਕ ਵੀਰੇ ਬਹੁਤ ਵਧੀਆ ਗਿਆਨ ਦੇ ਰਹੇ ਹੋ

  • @rabbnaaljurho8921
    @rabbnaaljurho8921 Před 2 lety +5

    Waheguru Chardi kalaa wich rakhe Waheguru

  • @atonlinesolutions8647
    @atonlinesolutions8647 Před 2 lety +6

    ਇਹ ਕਲੱਚ ਦੱਬ ਕੇ ਫੇਰ ਸੈਲਫ ਮਾਰੇ ਤੋ ਸਟਾਰਟ ਹੋਵੇ

  • @KaranKumar-ji9ox
    @KaranKumar-ji9ox Před 2 lety +5

    Wahegur ji chardi kla vich rakhyo ji veer nu wahegur ji 🙏🙏🙏🙏

  • @shabadsuratvichar2649
    @shabadsuratvichar2649 Před 2 lety +6

    ਬਹੁਤ ਵਧੀਆ ਸਿਸਟਮ

  • @parmeetirex4297
    @parmeetirex4297 Před 2 lety +9

    ਏ ਕਿਵੇਂ ਕਰਨਾ, ਕਿਹੜੀ ਤਾਰ ਕਿੱਥੇ ਜੋੜਨੀ, ਕੀ ਕੀ ਸਮਾਨ ਪਾਉਣਾ , ਦੱਸੋ ਜੀ

  • @BaljeetSingh-wi1tu
    @BaljeetSingh-wi1tu Před 2 lety +6

    ਵੀਰ ਇਸਦਾ ਜਿਮੀਦਾਰ ਨੂੰ ਫਾਇਦਾ ਕੀ ਹੈ।

  • @Sonuyou5657
    @Sonuyou5657 Před 2 lety

    Video ਘੱਟ ਸਮੇਂ ਚ ਵੀ ਬਣ ਸਕਦੀ ਹੈ,ਸਮਾਂ ਬਹੂਤ ਲੱਗਾ ਹੋਇਆ ਹੈ ਜੀ

  • @AmarjeetSingh-ot7zi
    @AmarjeetSingh-ot7zi Před 2 lety +5

    Waheguru ji👍

  • @desivlogger7858
    @desivlogger7858 Před 2 lety +1

    ਇਸ ਕੰਮ ਦਾ ਫਾਇਦਾ ਕੀ ਹੋਇਆ ???
    ਦੱਸ ਸਕਦਾ ਕੋਈ ???

  • @dineshchoudharydcpodvr9
    @dineshchoudharydcpodvr9 Před 2 lety +1

    बहुत बढ़िया सेवक वीर जी

  • @satnamrandhawa1199
    @satnamrandhawa1199 Před 2 lety +2

    22ji very good %100

  • @prabhcheema7736
    @prabhcheema7736 Před 2 lety +6

    bai vdiya kita, par change hor kro ki gear neutral krke fr clutch napp ke start hove .

  • @user-yy3lu8op3b
    @user-yy3lu8op3b Před 2 lety +20

    ਜੇ ਗੇਅਰ ਵਿੱਚ ਖੜਾ ਹੋਵੇ ਟਰੈਕਟਰ, ਚਾਬੀ ਲੱਗੀ ਹੋਵੇ ਤੇ ਕੋਈ ਕਲੱਚ ਨੱਪ ਦੇਵੇ

  • @navjeetvirk6291
    @navjeetvirk6291 Před 2 lety +2

    ਭਾਜੀ ਜੇ ਧੱਕਾ ਲਾਉਣਾ ਪੈਗਿਆ ਫੇਰ ਕੇਡੀ ਸੁੱਚ ਦੱਬਨੀ ਪਊ 😹😹

    • @itzsinner
      @itzsinner Před 2 lety

      😂 fr bnda app mistri aa

  • @gursewaksinghgill8225
    @gursewaksinghgill8225 Před 2 lety +3

    ਬਹੁਤ ਵਧੀਆ ਵੀਰੇ

  • @Sukh_Snadhu
    @Sukh_Snadhu Před 2 lety

    ਇਸਦੇ ਫਾਇਦੇ ਵੀ ਦੱਸੋ?

  • @sukhdevrao5699
    @sukhdevrao5699 Před 2 lety +2

    Good luck with your friends and family Kisan morcha zindabaad

  • @sonysran903
    @sonysran903 Před 2 lety

    A sestam bolero ch aea c.. o v start ho jnde c ava e

  • @tractrowale9364
    @tractrowale9364 Před 2 lety +1

    Bhai 540 ma kebe kare ta c

  • @Dhillonnavjot608
    @Dhillonnavjot608 Před 2 lety +1

    A clutch start system scorpio car vich aunda hai

  • @JarnailSingh-gg2zq
    @JarnailSingh-gg2zq Před 2 lety +2

    Very nice veer ji

  • @pargat_singh_sarao9592
    @pargat_singh_sarao9592 Před 2 lety +1

    ਬਹੁਤ ਵਧੀਆ ਬਾਈ ਜੀ

  • @virenderkamboj2384
    @virenderkamboj2384 Před 2 lety +3

    Super vir ji

  • @jdkarora6729
    @jdkarora6729 Před 2 lety

    Relay lagdi aa ik us nal hunda eh sara pehlan v ik video vekhi c you tube te hi

  • @atonlinesolutions8647
    @atonlinesolutions8647 Před 2 lety +1

    honda activa vala starting feature lagao

  • @MrHaraj
    @MrHaraj Před rokem

    Loka ne bhut phela laataa bai

  • @klartv8251
    @klartv8251 Před 2 lety +12

    ਬਹੁਤ ਵਧੀਆ ਮੇਰੇ ਵੀਰ

  • @atonlinesolutions8647
    @atonlinesolutions8647 Před 2 lety +4

    ਇਹ ਸੇਫ ਨਹੀ

  • @parmindergill2584
    @parmindergill2584 Před 2 lety +1

    Very nice

  • @sarbdeepsingh9630
    @sarbdeepsingh9630 Před 2 lety

    Dbl cluch bare ni dsea y kitho kraya kikuj pya

  • @royalnature_0006
    @royalnature_0006 Před 2 lety +3

    Eh bnda kise din Rocket jroor bna lwega 😁

    • @itzsinner
      @itzsinner Před 2 lety

      😂 ਜਦੋਂ ਮੈਂ remote ਆਲੀ ਕਾਰ ਚੋ ਮੋਟਰ ਕੱਢ ਕੇ ਉਸਦਾ ਪੱਖਾ ਬਨਾਉਂਦਾ ਹੁੰਦਾ ਸੀ ਮੇਰਾ ਦਾਦਾ ਵੀ ਆਹੀ ਕਹਿੰਦਾ ਸੀ 😂

    • @royalnature_0006
      @royalnature_0006 Před 2 lety

      @@itzsinner 🤣

  • @Extraselectmachinery
    @Extraselectmachinery Před 2 lety +2

    , yah Jo mechanism hai na vah red light per gadi rokane ko start karne ke kam aata hai motorcycle mein bhi smart start ke naam se aata hai aur pickup vagaira mein bhi aata hai yah vahan se uthaya gaya product hai

  • @farmtrac60wale19
    @farmtrac60wale19 Před 2 lety

    Bhut vdiya g

  • @rajrai5776
    @rajrai5776 Před 2 lety +1

    very nice

  • @Ducki7514
    @Ducki7514 Před 2 lety +1

    Very nice bro

  • @bluepen215
    @bluepen215 Před 2 lety +1

    Boht vdia g

  • @varindersinghvarindersingh1720

    22 no display kre dya kro veer

  • @sukhabath8672
    @sukhabath8672 Před 2 lety +2

    Bohat vadiyya idea

  • @HarjeetSingh-fd7vp
    @HarjeetSingh-fd7vp Před 2 lety +1

    Good

  • @mario126
    @mario126 Před 2 lety +1

    Welldone veer

  • @graderlover2796
    @graderlover2796 Před 2 lety

    Motorcycle wala system

  • @jasbirsandhu7312
    @jasbirsandhu7312 Před 2 lety +1

    A Maru kaise nu

  • @jasveer3341
    @jasveer3341 Před 2 lety +1

    Bhoat vdia

  • @birsbhansingh9691
    @birsbhansingh9691 Před 2 lety

    ਇਥੇ ਸੈਲਫ ਨਾਲ ਕੋਈ ਫਾਈਦਾ ਨਹੀ ਵਾਈ ਜੀ

  • @apnapunjab2023
    @apnapunjab2023 Před 2 lety

    Good Veer Ji

  • @sabichahal9583
    @sabichahal9583 Před 2 lety

    Very good bro

  • @SukhdevSingh-yp9cp
    @SukhdevSingh-yp9cp Před 2 lety

    Sarayveer

  • @harmanjot1051
    @harmanjot1051 Před 2 lety

    Ki faida yrr bai

  • @jsenggworks975
    @jsenggworks975 Před 2 lety

    August 21, 2022 / jsengg works
    czcams.com/video/xLpbVX5XShk/video.html ਫਲੈਟ ਪਲੇਟਫਾਰਮ ਕੋਟਕਪੂਰਾ

  • @kuldeepsidhu1149
    @kuldeepsidhu1149 Před 2 lety

    Top Bai 👍👍👍🙏

  • @mvirdi2333
    @mvirdi2333 Před 2 lety

    ❤️❤️💕💕👌👍🙏🙏

  • @tractorlover384
    @tractorlover384 Před 2 lety

    Invention bht sohni aw pr j bnd krn da koi ewe da hilaa hunda te jarur pra kre kyuki start krn ch oni problem ni aw jini bnd krn ch aondi jehra chuk k chok khichni paindi o cheez da hall kro veere

    • @jaskarandhaliwal9011
      @jaskarandhaliwal9011 Před 2 lety +1

      ਹੈਗਾ ਬਾਈ ਉਹ ਵੀ ਤਰੀਕਾ। solenoid ਨਾਮ ਦੀ ਇੱਕ ਚੀਜ ਆਉਂਦੀ ਐ 1600 ਦੀ ਆ। ਜਦੋ ਟ੍ਰੈਕਟਰ ਦੀ ਚਾਬੀ ਕੱਟਾਂਗੇ ਓਦੋਂ ਉਹ ਟ੍ਰੈਕਟਰ ਨੂੰ ਬੰਦ ਕਰਨ ਵਾਲੀ ਤਾਰ ਖਿੱਚ ਲੈਂਦੀ ਆ ਜਿਸ ਨਾਲ ਟ੍ਰੈਕਟਰ ਬੰਦ ਹੋ ਜਾਂਦਾ। ਜਦੋ ਚਾਬੀ ਲਵਾਂਗੇ ਜਾ ਟ੍ਰੈਕਟਰ ਚੱਲੂਗਾ ਓਦੋਂ ਉਹਨੇ ਤਾਰ ਨੂੰ ਛੱਡ ਦੇਣਾ। ਉਹ ਟ੍ਰੈਕਟਰ ਦੀ ਚਾਬੀ ਨਾਲ ਹੀ ਕੰਮ ਕਰਦੀ ਆ। ਜਿਨ੍ਹਾਂ ਚਿਰ ਉਸ ਨੂੰ ਸਪਲਾਈ ਨੀ ਮਿਲੁ ਉਹ ਤਾਰ ਨੂੰ ਢਿੱਲਾ ਨੀ ਛੱਡਦੀ।

    • @tractorlover384
      @tractorlover384 Před 2 lety

      Thanks bro

    • @jaskarandhaliwal9011
      @jaskarandhaliwal9011 Před 2 lety

      @@tractorlover384ਧਨਵਾਦ ਕਰਨ ਵਾਲੀ ਕੋਈ ਗੱਲ ਨੀ ਵੀਰ ਜੀ। ਜਿੰਨੀ ਕੁ ਜਾਣਕਾਰੀ ਹੁੰਦੀ ਐ ਸਾਂਝੀ ਕਰਨੀ ਜ਼ਰੂਰੀ ਆ ਕਿਸੇ ਦਾ ਭਲਾ ਹੋ ਜਾਵੇ। ਤੁਸੀ ਯੂ ਟਿਊਬ ਤੇ solenoid for inline pump ਭਰ ਕੇ ਵੀਡੀਓ ਦੇਖ ਲਵੋ ਤੁਹਾਨੂੰ ਪਤਾ ਲੱਗ ਜਾਊਗਾ।

  • @sandipsharma9773
    @sandipsharma9773 Před 2 lety

    Capacitor with switch

  • @gurvindersingh-hl7vm
    @gurvindersingh-hl7vm Před 2 lety

    👍👍👍👍👍

  • @jsenggworks975
    @jsenggworks975 Před 2 lety

    July 10, 2022 / jsengg works
    czcams.com/video/QkhcHeu2wf0/video.html ਫਲੈਟ ਪਲੇਟਫਾਰਮ ਕੋਟਕਪੂਰਾ

  • @kamaljeetsidhu3060
    @kamaljeetsidhu3060 Před 2 lety

    ਇਸ ਦਾ ਕੀ ਫਾਇਦਾ ਹੈ।

  • @bluepen215
    @bluepen215 Před 2 lety

    Hor v eho jahe video bnao g

  • @bluepen215
    @bluepen215 Před 2 lety

    Hor v eho jahe bandia nu le k aao g

  • @sukhrajdhanoa8365
    @sukhrajdhanoa8365 Před 2 lety

    Lok don bohat kuj sikhagia

  • @bluepen215
    @bluepen215 Před 2 lety

    Hor v eho jahe bandia nu le k aao

  • @SukhjinderSingh-gm3dy
    @SukhjinderSingh-gm3dy Před 2 lety

    Mare valo lakh lakh lahant parwan kario kyu a thanu pata jatta nu koi faida nahi wiring breakdown vad jave ga a koi kad nahi car da purga tractor nu laona

  • @pamamall8274
    @pamamall8274 Před 2 lety

    ਇਸ ਦਾ ਕੀ ਫਾਇਦਾ ਟਾਈਮ ਖਰਾਬ ਕਰਦੇ ਲੋਕਾਂ ਦਾ

  • @jattbande7597
    @jattbande7597 Před 2 lety +1

    Ek switch e lggi aa duji gall koi ni. Gaddia ch 10-15 to aunda eh feature, aidi koi khaas gall ni.

  • @gursewakchahal5559
    @gursewakchahal5559 Před 2 lety +2

    ਏਡਾ ਕੀ ਰਾਗਟ ਬਣਾ ਦਿੱਤਾ

  • @paramvir1495
    @paramvir1495 Před 2 lety

    ●●● ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ *(Many Fields Available)* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ●●●

  • @tarsemsinghwaraich7642
    @tarsemsinghwaraich7642 Před 2 lety +2

    ਬਹੁਤ ਵਧੀਆ ਵੀਰ