ਟਰੈਕਟਰ ਦਾ ਇੰਜਣ ਕਦੇ ਖ਼ਰਾਬ ਨਹੀਂ ਹੁੰਦਾਂ ,ਜੇ ਆਹ ਗੱਲਾਂ ਖਿਆਲ ਰੱਖ ਲਿਓ || tractor engine oil change interval

Sdílet
Vložit
  • čas přidán 11. 09. 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    People also search for
    Tractor engine oil change interval pdf
    Mahindra tractor engine oil change interval
    Tractor engine oil change interval chart
    John deere tractor engine oil change interval
    Massey ferguson tractor engine oil change interval
    Kubota tractor engine oil change interval

Komentáře • 23

  • @gurbajmander7987
    @gurbajmander7987 Před 14 dny +7

    ,ਵਾਈ ਜੀ ਮੈਂ 2012 ਟਰਬੋ ਸੁਪਰ ਪੀਲ਼ੇ ਸਟੀਕਰਾਂ ਵਾਲਾ ਹੌਲੈਂਡ 3630 ਖਰੀਦਿਆ ਸੀ ਉਸ ਟਰੈਕਟਰ ਨਾਲ ਜੋ user manual ਆਉਂਦਾ ਹੈ ਮੈਂ ਅਜ ਤੱਕ ਉਸ ਮੁਤਾਬਿਕ ਟਰੈਕਟਰ ਦੀ ਦੇਖਭਾਲ ਕਰਦਾ ਹਾਂ 98% ,2000 ਘੰਟੇ ਤੇ ਗਿਅਰ ਤੇਲ,300 ਘੰਟੇ ਤੋਂ ਪਹਿਲਾਂ ਇਜਣਂ ਸਰਵਿਸ engine flush ਦੇ ਨਾਲ, ਰੇਡੀਏਟਰ ਦੀ ਸਰਵਿਸ ਓਹ ਵੀ ਰੇਡੀਏਟਰ ਕਲੀਨਰ ਨਾਲ ਹਰ 500 ਘਟਾਂ ਜਾ ਇਕ ਸਾਲ ਅਤੇ ਕੂਲੈਟਂ ਚੰਗੇ ਬ੍ਰਾਂਡ ਦਾ ਪਾਉਣਾ,ਹਰ 50 ਘੰਟੇ ਤੇ ਟਰੈਕਟਰ ਗ੍ਰੀਸ ਕਰਨਾ, ਖੇਤੀ ਬਾੜੀ ਅਤੇ ਟਰਾਲੀ ਦੇ ਕਮ ਲਈ ਟਾਇਰ ਚ ਹਵਾ ਘੱਟ ਵੱਧ ਕਰਨੀ ਜਿਵੇਂ ਖੇਤੀ ਬਾੜੀ ਲਈ ਪਿਛਲੇ ਟਾਇਰ ਚ,10 ਕੁ ਪੌਂਡ ਅਤੇ ਅਗਲੇ ਚ 25 ਕ, ਟਰਾਲੀ ਲਈ 15,30 ਪੌਂਡ ਹਵਾ ਰੱਖਣੀ,ਪਾਵਰ ਸਟੇਰੀਗਂ ਦੀ ਸਰਵਿਸ ਵੀ ਹਰ ਇਜਣਂ ਸਰਵਿਸ ਮਤਲਬ 300 ਤੇ ਹੀ ਕਰ ਦਿੰਦਾ ਹਾਂ,ਏਅਰ ਕਲੀਨਰ ਦਾ ਸੁਕਾ ਫਿਲਟਰ ਮੈਂ ਇਹੋ ਜਿਹਾ ਕੱਢ ਦਿੰਦਾ ਹਾਂ ਕਿ ਵੇਖਣ ਨੂੰ 90% ਸਹੀ ਲਗਦਾ ਹੈ ਪਰ ਕਪਣੀਂ ਮੁਤਾਬਿਕ ਬਦਲ ਦਿੰਦਾ ਹਾਂ ਮੇਰੇ ਕਢੇ ਹੋਏ ਫਿਲਟਰ ਪਿੰਡ ਵਾਲੇ ਯਾਰ ਮਿਤਰ ਲੈ ਜਾਂਦੇ ਹਨ,16000+ ਘੰਟੇ ਚਲ ਗਿਆ ਹੈ, ਹਾਲੇ ਤੱਕ ਬ੍ਰੇਕ ਰਾੜ ਨਹੀਂ ਕਸ ਕੇ ਵੇਖੀ ਜਾ ਕਿਤੇ ਵੀ ਚਾਬੀ ਨਹੀਂ ਲੱਗੀ ਹਾਂ ਕਲਚ ਪਲੇਟ ਤਿੰਨ ਵਾਰ ਪੈ ਗਈ ❤, ਮੇਰੇ ਟਰੈਕਟਰ ਦੀ ਕਡਿਸਨ 21ਮਾਡਲ ਵਰਗੀ ਪਈ ਹੈ

  • @dineshchoudharydcpodvr9

    Nice information veer g

  • @charanjeetsandhu1669
    @charanjeetsandhu1669 Před 20 dny +2

    ਜੈਲਦਾਰ ਜ਼ਿੰਦਾਬਾਦ

  • @MandeepSingh-nm2qj
    @MandeepSingh-nm2qj Před 20 dny +2

    bht dhanwaad ji aini vdia jaankaari lyi jaildaar saab naal ese tara hor videos banao ji

  • @amardeepdeepi69
    @amardeepdeepi69 Před 18 dny +1

    ❤❤❤❤

  • @gobindmodelmaker7188
    @gobindmodelmaker7188 Před 20 dny +2

    Ci4plus top da

  • @biotechnologistmicrobiolog1961

    Swaraj ch hai oil cooler 855 ch engine oil thanda karda

  • @Gopy_Pannu_Turh
    @Gopy_Pannu_Turh Před 20 dny

    ਬਹੁਤ ਵਧਿਆ ਜੀ ❤

  • @RaghbirsinghDhaliwal
    @RaghbirsinghDhaliwal Před 20 dny

    ਵੀਰ ਸੱਤ Shri ਅਕਾਲ ਜੀ,ਗੇਅਰ ਦਾ ਤੇਲ ਮੈ ਬਦਲਦਾ ਹਾ ਵੀਰ 2000-2500 ਘੰਟਿਆ ਦੇ ਵਿਚਕਾਰ,

  • @Gurlal_60Sandhu
    @Gurlal_60Sandhu Před 20 dny

    ਸਤਿ ਸ੍ਰੀ ਅਕਾਲ ਵੀਰ ਜੀ

  • @singhvirk71
    @singhvirk71 Před 20 dny

    Sir ji jo boparai da new automatic aunda hey usdi repair ho jndi hey ya nahi 7 wire

  • @preciousindia4217
    @preciousindia4217 Před 18 dny

    Thanks for 87 subscribe complete ❤❤

  • @malwagroup6055
    @malwagroup6055 Před 19 dny

    Ci4plus top da oil aa y

  • @Rattan.horsefarm.2024
    @Rattan.horsefarm.2024 Před 19 dny +1

    Yaar youtuber nu ehda kion lagda lok fudu a bas ehna nu hi pata sab kosh

  • @simarjeetsinghmalhi8761

    Ci4

  • @gurpritsinghgrewal3245
    @gurpritsinghgrewal3245 Před 20 dny +2

    ਬਾਈ ਨੂੰ ਟਰੈਕਟਰ ਤੋਂ ਤਾਂ ਥੱਲੇ ਲਾਲੋ ਵੀਡੀਓ ਤੋਂ ਬਾਅਦ ਬੈਠਾ ਦਿਉਂ ।

    • @nishanbhullar2994
      @nishanbhullar2994 Před 20 dny +1

      ਕਿਵੇ ਪਤਾ ਲੱਗੂ ਟਰੈਕਟਰ ਇਸਦਾ 😂

    • @kamaljeet2635
      @kamaljeet2635 Před 20 dny +1

      ਜੇਕਰ ਅਗਲਾ ਉੱਤੇ ਬੈਠਾ ਵੀ ਰਹੇ ਤਾਂ ਤੇਰੀ ਕੀ ਬੁੰਡ ਦੁਖਦੀ

    • @SukhjinderAujla-n1i
      @SukhjinderAujla-n1i Před 19 dny

      @@kamaljeet2635right 😂

  • @RaviRaiSingh
    @RaviRaiSingh Před 20 dny

    Ch4
    ci4

  • @deathroute691
    @deathroute691 Před 20 dny +1

    First comment sewak saab🎉

  • @gurjeetboparai62
    @gurjeetboparai62 Před 20 dny

    ❤❤❤

  • @charanjeetsandhu1669
    @charanjeetsandhu1669 Před 20 dny

    ❤❤❤❤❤