Video není dostupné.
Omlouváme se.

ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾ ਲਿਓ

Sdílet
Vložit
  • čas přidán 11. 07. 2024
  • In this video, we dive deep into the essential elements of a strong and positive mindset. You'll learn actionable tips on how to stay motivated and decrease the chances of depression, setting you on the path to achieving success in all areas of life. We explore the best foods for enhancing mental health and which ones to avoid for optimal brain function. Discover how exercise not only strengthens the body but also fortifies the mind. Join me as we uncover the ultimate lifestyle for a healthy, powerful brain and a fulfilling life. Don't miss out on these valuable insights that can transform your mental and physical well-being!

Komentáře • 412

  • @abadsingh8063
    @abadsingh8063 Před 15 dny +13

    ajj tak jinia v books padia jinia v videos dekhia oh saria mila k jo os vich kam di koi chij c bass oh bai g ne ik 12:29 min vich dsta matlb sa100 books da gyan only ik video vich
    bai g full spot aa like subcribe comment mre valo thank u so much

  • @PinkaJarg
    @PinkaJarg Před měsícem +147

    ਬਹੁਤ ਬਹੁਤ ਸ਼ੁਕਰਾਨਾ ਵੀਰੇ ਇਹ ਵੀਡੀਓ ਲਈ..ਥੋਡੇ ਹੁੰਦੇ ਹੋਏ ਕੋਈ ਫਿਕਰ ਨਹੀਂ..ਥੋਨੂੰ ਸੁਣਕੇ ਸਵੇਰੇ ਸਵੇਰੇ ਕੱਲੀ ਕੱਲੀ ਨਾੜ ਜੋਸ਼ ਨਾਲ ਭੱਰ ਜਾਂਦੀ ਆ 🙏

    • @HarryMander
      @HarryMander  Před měsícem +12

      ❤️

    • @Shallurana1997
      @Shallurana1997 Před měsícem +1

      ​@@HarryManderbrdr ,mere stomach problem aa kafi tym to thk ni ho rhi swelling boht tym to aa dwali khaa li boht but koi asar ni ho reha
      Pls give me Any suggestion about it?

    • @gurpreetkaur7589
      @gurpreetkaur7589 Před měsícem +2

      ​@@Shallurana1997 bro ek ayurvedic syrup aunda " Kumari aasav " (bedynath company di eh dwayi laini hai m apne bro te mom nu ehi syrup dita liver te pet diyan problems lyi best hai 🙏

    • @Shallurana1997
      @Shallurana1997 Před měsícem

      @@gurpreetkaur7589 ok sister

    • @randhirsidhu4321
      @randhirsidhu4321 Před měsícem

      Shai gal a yr

  • @savewatersavelife007
    @savewatersavelife007 Před měsícem +94

    ਬਾਈ ਗੁੱਸਾ ਨਾ ਕਰੀ ਜਦੋਂ ਵੀ ਤੁਸੀਂ ਡਾਇਟ ਬਾਰੇ ਗੱਲ ਕਰਦਿਓਂ ਤਾਂ ਇਹ ਜ਼ਰੂਰ ਧਿਆਨ ਚ ਰੱਖਿਆ ਕਰੋ ਮੇਰਾ ਵੀਰ ਕਿ ਸਾਡੇ ਪਿੰਡਾਂ ਤੇ ਘਰਾਂ ਚ ਜ਼ਿਆਦਤਰ ਰੋਟੀ ਓ ਬਣਦੀ ਆ ਤੇ ਰੋਜ਼ਾਨਾ ਅਸੀਂ ਓਹੋ ਖਾਣੀ ਆ ਦੁਪਹਿਰ ਅਚਾਰ ਨਾਲ ਖਾਣ ਆਲੇ ਆ ਫੀਲਡ ਵਰਕ ਚ ਹੁੰਨਿਆਂ ਸੋ ਮੇਰਾ ਵੀਰ ਇਹ ਚੀਜ਼ਾਂ ਦਹੀਂ ਤੋਂ ਬਿਨਾਂ ਸਾਡੇ ਬਜਟ ਤੋਂ ਬਾਹਰ ਨੇ ਮੇਰਾ ਵੀਰ ਸੋ ਸਾਡੇ ਮਿਡਲ ਕਲਾਸ ਪਰਿਵਾਰਾਂ ਦੀ ਇਹੀ ਮੈਂ ਦਿੱਕਤ ਆ ਸੋ ਉਸ ਚੀਜ਼ ਤੇ ਵੀਡਿਓ ਬਣਾਓ ਮੇਰਾ ਵੀਰ ਪਲੀਜ਼ 🙏🏻🙏🏻

  • @ideep3_
    @ideep3_ Před měsícem +18

    Podcast ਦੇਖਣ ਵਾਲੀ ਗੱਲ ਬਿਲਕੁੱਲ ਸਹੀ ਏ ਵੀਰ, ਰੀਲਾਂ ਦੇਖਣ ਨਾਲੋਂ, ਬਾਕੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਓ, ਪੈਸੇ ਲੈ ਦੇਕੇ ਵੀ ਅਗਲਾ ਏਹੋ ਜੀਆਂ ਗੱਲਾਂ ਕਰਦਾ, ਮਾਲਕ ਸੋਨੂੰ ਚੜਦ੍ਹੀਕਲਾ ਚ ਰੱਖੇ ਵੀਰ 🙏❤️

  • @user-jt2li5sd8f
    @user-jt2li5sd8f Před 26 dny +4

    ਵੀਰ ਜੀ ਤੁਸੀਂ ਸਾਨੂੰ ਫਰੀ ਵਿੱਚ ਇਨਾ ਗਿਆਨ ਦਿੰਦੇ ਉਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤❤❤❤

  • @RajanDhaliwal-wt8rz
    @RajanDhaliwal-wt8rz Před měsícem +35

    ਉਸਤਾਦ ਗੋਲੇ ਜਰਗ ਵਰਗਾ ਪਿਊ ਰੱਬ ਸਭ ਨੂੰ ਦੇਵੇ❤

  • @avtarchand8354
    @avtarchand8354 Před měsícem +5

    ਬਿਲਕੁਲ ਸਹੀ ਸੇਧ ਦੇ ਰਹੇ ਹੋ ਭਜੀ ਫ਼ੋਰਮ ਸਾਊਦੀ ਅਰਬ 🇸🇦

  • @user-wx5kt7br7l
    @user-wx5kt7br7l Před 29 dny +3

    ਵੀਰੇ ਤੇਰੇ ਤੋਂ ਇੱਕ ਉਮੀਦ ਆ ਮੈਨੂੰ ਮੈਂ ਬਹੁਤ ਪ੍ਰੇਸ਼ਾਨ ਆ ਮੈਂ ਕੀ ਬਹੁਤ ਪੰਜਾਬੀ ਨੇ ਜਿਹਨਾ ਨੂੰ ਅਜੇ ਪਤਾ ਹੀ ਇਹ ਚੀਜ਼ ਬਾਰੇ ਮੇਰੇ ਕਹਿਣ ਦਾ ਮਤਲਬ adrenal fatigue
    ਜਿਸ ਵਿੱਚ ਭੁੱਖ ਨਾ ਲੱਗਣੀ
    ਦਿਲ ਦੀ ਧੜਕਨ ਵਧਣੀ
    ਡਿਪਰੈੱਸ਼ਨ
    ਨੀਦ ਨਾ ਆਉਣੀ
    ਸਿਰ ਦਰਦ
    ਉਲਟੀ ਵਾਲਾ ਮੂਡ ਜਿਹਨੂੰ ਅਪਾ ਘਾਰ ਵੀ ਕਹਿਣੇ ਆ
    ਸ਼ੂਗਰ ਲੋਅ ਹੋਣਾ
    ਤੇ ਹੋਰ ਵੀ ਬਹੁਤ symptoms ਨੇ
    ਕੋਈ ਇਹ ਚੀਜ਼ ਤੇ ਵੀ ਵੀਡਿਉ ਬਣਾਓ ਕੇ ਆਮ ਲੋਕਾਂ ਦਾ ਭਲਾ ਹੋ ਸਕੇ 📖🖋️

    • @parwindersingh0034
      @parwindersingh0034 Před 29 dny

      Cyp L syp aounda ik oh 2 chmche swere sham lain nal nind v aaoo bhukh v laggu ulti wala mood v set hoju ajj i medical store to lai k try kr k dekho

  • @sarbjeetsingh6632
    @sarbjeetsingh6632 Před měsícem +6

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵੀਰ ਜੀ ਬਹੁਤ ਵਧੀਆ ਜੀ ❤😊

  • @sandeepsingh-qt6hc
    @sandeepsingh-qt6hc Před měsícem +5

    ਬਾਈ ਤੇਰੀ ਹਰ ਇੱਕ ਗੱਲ ਸਾਨੂੰ ਵਧੀਆ ਲੱਗਦੀ ਆ ਆਪਣੇ ਆਪ ਤੇ ਲਾਗੂ ਵੀ ਕਰਦਾ। ਮੈ

  • @hargun9520
    @hargun9520 Před měsícem +6

    ਬਹੁਤ ਵਧੀਆ ਗੱਲਾਂ ਵੀਰੇ ਸੁਣ ਕੇ ਜੀ ਲੱਗਦਾ ਮੇਰਾ ਗੱਲਾਂ ਵਿਚ ਠਹਿਰਾ ਬਹੁਤ ਆ ❤❤❤❤

  • @Happy-hk8gt
    @Happy-hk8gt Před měsícem +8

    ਵੀਰੇ ਤੁਹਾਡੀ ਬੋਲੀ ਤੇ ਰਹਿਣ ਸਹਿਣ ਦੀ ਸਾਦਗੀ ਮੈਨੂੰ ਬਹੁਤ ਪਸੰਦ ਆ ❤❤

  • @majhailtv521
    @majhailtv521 Před měsícem +7

    ਬਹੁਤ ਵਧੀਆ ਵੀਰੇ ਤੁਹਾਡੀਆਂ ਵੀਡਿਓ ਨੇ ਜਿੰਦਗੀ ਬਦਲ ਦਿੱਤੀ ,,,,,,,ਸਰੀਰ ਦੇ ਨਾਲ ਨਾਲ ਕੰਮ ਕਾਰ ਵਾਸਤੇ ਵੀ ਉਤਸ਼ਾਹ ਵਧੀਆ

  • @shahji1532
    @shahji1532 Před měsícem +5

    ਬਹੁਤ ਵਧੀਆ ਗੱਲਾਂ ਵੱਡੇ ਬਾਈ ਜੀ ਹਰ ਵਾਰ ਨਵਾ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖਣ ❤❤ 🙏🏻 ਲਵ ਯੂ ਬਰੋ

  • @ustatxkaur
    @ustatxkaur Před měsícem +3

    Brotha you are an inspiration …❤❤❤earlier also i discussed that i got my periods after doing some simple changes te hun vv sch dsrhi aa m last 18 june nu gym shuru kri cc mera weight 73Kg c te m kl weight krya 70 kg hogya nle body fat te mass percentage v thlee gyi kuch jyada ni krya bss fasting te balanced meals and cardio thodi bhuti strenght kyuki eni knowledge ni strenght di but m learning and NO SUGAR!!!!

  • @_Vishal-fh2rr
    @_Vishal-fh2rr Před měsícem +6

    A REAL INFLUENCER.THANK YOU PAJJI FOR ALL YOUR LEARNINGS .

  • @HarvinderSingh-hw3in
    @HarvinderSingh-hw3in Před měsícem +4

    ਜਿਊਂਦਾ ਰਹਿ ਵੀਰੇ ਰੱਬ ਤੇਰੀ ਉਮਰ ਲੰਮੀ ਕਰੇ ❤❤❤❤❤❤

  • @samrathsingh8354
    @samrathsingh8354 Před měsícem +10

    ਮੈ ਸ਼ਰਾਬ ਪੀਲਾ ਤੇ ਬਹੁਤ ਕੰਮ ਖਰਾਬ ਹੁੰਦਾ ਅਡਲੇ ਦਿਨ। ਡਿਪਰੈਸ਼ਨ ਤੇ ਹੋਣਾ ਹੋਣਾ ਨਾਲ ਦੀ ਨਾਲ ਇੱਦਾਂ ਲੱਗੂ ਜਿੱਦਾਂ ਦਿਮਾਗ ਨੂੰ ਅਟੈਕ ਜਾ ਆ ਜਾਣਾ ਆ ਅੱਜੇ ਮੈਂ 100 ਬਦਾਮ ਰੋਜ ਪੀਨਾ। fish oil v pakke use karda. ਬਾਕੀ dry fruits ਦੁੱਧ ਦਹੀਂ ਘਿਉ ਆਂਡੇ ਮੀਟ ਸੱਭ ਪੂਰਾ ਰੱਖਿਆ।

  • @bobgill9695
    @bobgill9695 Před měsícem +3

    ਵਾਹਿਗੁਰੂ 🙏ਤਾਹਨੂੰ ਹਮੇਸ਼ਾ ਖੁਸ਼ ਰੱਖੇ ਵੀਰ
    ਕੁਲਵੰਤ ਗਿੱਲ ਫ਼ੌਜੀ jodhpur

  • @Chahal397
    @Chahal397 Před 7 dny +1

    Love you bro❤ tys saadi life ch aa eh waheguru ji mehar karni mere veer te 🙏❤💯🏹🌏

  • @HarpreetSingh-id4xv
    @HarpreetSingh-id4xv Před měsícem +3

    Dil khush ho gya brthr video dekh ke thanks for motivating to all.Wmk🙏

  • @SandeepsinghSingh-ff6cx
    @SandeepsinghSingh-ff6cx Před 28 dny +2

    ਸਹੀ ਆ ਬਾਈ ਹਰ ਵਾਰ ਹੀ ਤੁਹਾਡੀ infomation next level ਹੁੰਦੀ ਆ ❤

  • @kuljindersingh3128
    @kuljindersingh3128 Před měsícem +6

    , ਬਹੁਤ ਵਧੀਆ ਭਾਈ ਸਾਹਿਬ

  • @user-hi7wm2sx2k
    @user-hi7wm2sx2k Před měsícem +4

    God bless you harry veer waheguru ji tuhanu sda khush rkhn ❤️🌸✨

  • @ShubhamShubhamShubham-o4g
    @ShubhamShubhamShubham-o4g Před měsícem +10

    you changed my life bai❤❤

  • @gurrysidhu5459
    @gurrysidhu5459 Před 8 dny

    Thanks veere aj age 27 saal hogi but kde shreer vl Tyan ni dita or jdo meri 14 saal age c udo baapu di death hogi or hardwork boht kita or jor wLa km boht kita but shreer hi khtm hoya Jida pta hun lgda ki Bina gym or Bina diet to shreer ni bnda km panve Jina mrji hard hove or vkhri chij aa or exercise vkhri chij aa es lyi bro aj to hi exercise shuru krti or Jida results 1 saal baad jrur dsuga veere ki es age ch v shreer sambya ja skda aj apni photo khich lyi wa veere tenu bro 1 saal baad difference dsuga ❤ love u bro motivation lyi aj to veere sariya bad habits shd tiya❤

  • @gurpreetsandhu3229
    @gurpreetsandhu3229 Před měsícem +1

    ਹੈਲੋ ਹੈਰੀ ਬਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚੰਗੀ ਸਿੱਖਿਆ ਦੇ ਰਹੇ ਹੋ ਇੱਕ ਹੁਣ ਕਿਤਾਬ ਛੁਪਵਾ ਦੋ ਜਿਸ ਦੇ ਨਾਲ ਹੋਰ ਵੀ ਸੌਖਾ ਹੋ ਜਾਊਗਾ ਬੰਦਾ ਦੋ ਤਿੰਨ ਵਾਰ ਪੜੂਗਾ ਜਿਆਦਾ ਅਸਰ ਹੋਊਗਾ ਧੰਨਵਾਦ.

  • @mandeepsingh-cz4ss
    @mandeepsingh-cz4ss Před měsícem +1

    Bahut bahut ਧੰਨਵਾਦ harry veere, motivation bharan lyi thodi video dekh ke dimaag poora motivate ho janda, bs ik hi goal aa sareer banauna

  • @user-ff9gj8ms3u
    @user-ff9gj8ms3u Před 27 dny +1

    ਬਹੁਤ ਹੀ ਵਧੀਆ ਨੌਲਜ ਹੁੰਦੀ ਏ ਵੀਰੇ ਧੰਨਵਾਦ😊😊

  • @simranjeetsingh3735
    @simranjeetsingh3735 Před měsícem +1

    ਪੋਡਕਾਸਟ ਸੁਣ ਕੇ ਤਾਂ ਬਾਈ ਜੀ ਬਹੁਤ ਸੁਆਦ ਆਉਂਦਾ ਜਦੋਂ ਵੀ ਦੇਖਦਾ ਜਾ ਸੁਣਦਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ

  • @RAJSINGH-kv8gu
    @RAJSINGH-kv8gu Před 14 dny +2

    thanku paji vdia lgiya gala but paji sochde rehn di adat ja hi ni rhi jina mrzi krlava main bhuli janda sab dino din dimag bhut ghat gya mera life ch koi v khushi jehi ni rehi har time sochi jaan di adat pe gai 😢

  • @gurnoor1424
    @gurnoor1424 Před měsícem +2

    ਬਹੁਤ ਵਧੀਆ ਗੱਲ ਦੱਸੀ ਵੀਰ ਜੀ ਆਪ ਦਾ ਧੰਨਵਾਦ

  • @tejasvisharma7283
    @tejasvisharma7283 Před měsícem +3

    Much needed video. Thank you paji for always guiding ❤️

  • @usharani4711
    @usharani4711 Před 26 dny +1

    ਬਹੁਤ ਵਧੀਆ ਵਿਚਾਰ ਕੀਤਾ ਤੁਸੀਂ ਸਬਜੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਆ ਮੈਨੂੰ ਕੋਈ ਸਮਝ ਨਹੀਂ ਲੱਗਦਾ ਗੁੱਸਾ ਬਹੁਤ ਆਉਦਾ 😢😢😢😢

  • @gurjot_bains_3023
    @gurjot_bains_3023 Před měsícem +2

    nice broo ,, bahot kuj sikhn nu milda tuhada ton ,, waheguru mehar krn tuhada te

  • @HarmanSingh-c4m
    @HarmanSingh-c4m Před 9 dny

    Harry veer ji very very thanks enea sohnia vidos Lai wehguru tavanu hor vi success te tandroosti bakse❤👍

  • @ranjeetsingh-ln6gb
    @ranjeetsingh-ln6gb Před měsícem +4

    Bai da content 10 million view deserve krda ❤❤

  • @careerontop3941
    @careerontop3941 Před měsícem +2

    Pehli vaar internet te kisi di food suggestion kamm di laggi te changi laggi
    Keep it on bro

  • @jasbeersingh3638
    @jasbeersingh3638 Před měsícem +2

    Ultimate paji 🙏🏻every single line is meaningful 🙏🏻

  • @karanpreetsingh8053
    @karanpreetsingh8053 Před měsícem +2

    Harry veere, your videos are always so inspiring and uplifting. Listening to you feels like having a big brother explaining things to me. ❤️
    Waheguru chardikala ch rakhe.🙏❤️

  • @AmarThigli-rn4in
    @AmarThigli-rn4in Před měsícem +1

    Jeonda vasda reh ustad ❤ baba nanak chardi klan rakhe

  • @mohammadrafi5850
    @mohammadrafi5850 Před měsícem +6

    Love you SOOOOOOOOOO much veer ji Allah bless you❤ Hamesha khush raho ji you are my favorite Hero

  • @harindertung4635
    @harindertung4635 Před měsícem

    tnx putt bhut vadia jankari de rhe o meri age 50 to uper hai thode khe anusar khana peena bdl liya hun m bhut khsha love u gbu❤❤

  • @manmohanrai9853
    @manmohanrai9853 Před 24 dny +1

    Bhai tuc pehle youtuber lgge jihna shi mayane ch ek basic problem for human de lyi video bnayi ae kyuki menu v lgda h log apne sehat karn bimar ho jande te physically , mentally strong nhi hunde bohut Vadia Lag gya bai eve hi Changia te loka lyi informative video bnayo

  • @Indraj_Inkhia
    @Indraj_Inkhia Před měsícem +3

    ਬਾਈ ਜੀ ਵੀਡੀਓ ਬਹੁਤ ਵਧੀਆ ਸੀ ਲਾਇਕ ਕਰ ਦਿੱਤਾ ਜੀ ❤

  • @KLV-wEBrar
    @KLV-wEBrar Před měsícem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤

  • @Sukhman_singh_sidhu
    @Sukhman_singh_sidhu Před měsícem +2

    Thank you so much brother for this great inspiration and motivation. 👏🏻👏🏻

  • @guriwalia4977
    @guriwalia4977 Před 6 dny

    bai bilkul sai gall aa vr god bless you

  • @tractolover
    @tractolover Před 5 dny +1

    ਸਹੀ ਗੱਲ ਆ ਠੀਕ ਹੈ

  • @jshnpritsingh5067
    @jshnpritsingh5067 Před měsícem +2

    Dhanwaad veera eni vdia info lae ❤

  • @jashan_somal__
    @jashan_somal__ Před měsícem +2

    Veer 15 saal Umar a 60% hair white hoge plese solution dasdo bro 🙏🙏🙏🙏🙏🙏🙏🙏 diet dsdo bro 🙏🙏🙏🙏🙏🙏

  • @HarpreetSingh-ml5zd
    @HarpreetSingh-ml5zd Před měsícem +2

    Aajo jhona lyi jane aa,, sunlight v vadhu,, thx,,

  • @MrBablabrar
    @MrBablabrar Před měsícem +1

    ਬਹੁਤ। ਹੀ। ਧੰਨਵਾਦ😊

  • @gandhisidhu1469
    @gandhisidhu1469 Před měsícem +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @InciDav
    @InciDav Před 29 dny

    Thank you sir kal he ja ke aa dr kol te morning ch tuhadi video bohat changa laga

  • @SarbjitKaur-yq4vp
    @SarbjitKaur-yq4vp Před měsícem +4

    God bless you beta

  • @officialharpreet97
    @officialharpreet97 Před měsícem +2

    ਬਹੁਤ ਵਧੀਆ ਗੱਲਾਂਬਾਤਾਂ ❤ 💯 ਸਹੀ

  • @user-yr8tt2lb4b
    @user-yr8tt2lb4b Před měsícem +3

    Boht easy way nal smjya veere eg v vadia dinde ho

  • @Jaspreetd
    @Jaspreetd Před měsícem +1

    Thank you mere vadde yyy sanu ena motivate krn lyi ❤

  • @kamaldeepkaur1007
    @kamaldeepkaur1007 Před měsícem +2

    Thankyou so much harry veere🙏🙏

  • @kamal3471
    @kamal3471 Před 5 dny

    100 ਪ੍ਰਤੀਸ਼ਤ ਸਹੀ ਗੱਲਾਂ ਵੀਰ

  • @bobbydhnota5656
    @bobbydhnota5656 Před měsícem +6

    ਭਾਜੀ ਮੇਰੀ ਵੀ ਟਾਇਰ ਪੈਂਚਰ ਦੀ ਦੁਕਾਨ ਆ , ਨਾਲ ਅਲਾਇਨਮੈਟ ਵੀਲ ਬੈਲਸ

  • @lakhvirsingh6878
    @lakhvirsingh6878 Před 18 dny

    Waheguru ji God bless you

  • @Ravinder-qy9nw
    @Ravinder-qy9nw Před 9 dny

    Bai ji bahot vdiaa information ditti aa. Baba trakkiyan deve 🎉

  • @tarndeepdhindsa5774
    @tarndeepdhindsa5774 Před měsícem +1

    Big thanks brother for giving high level information us

  • @akashdeepsingh-hj2ni
    @akashdeepsingh-hj2ni Před 10 dny

    Love you bro ❤️ bohut vadia gallan krda mera mind set karn lyi bohut bohut dhanvaad

  • @velhijntafrombhullar7691

    ਵਾਹ ਬਾਈ ਜੀ ਬੌਹਤ ਵਦੀਆਂ ਜਾਣਕਾਰੀ ਸਵਾਦ ਆਗਯਾ

  • @manveermunday-wh5xc
    @manveermunday-wh5xc Před měsícem +1

    thnku veer ❤❤❤ehdi bhutt lod c mainu ji gbu veer ji ❤❤❤❤

  • @jagdeepsingh-gw2zc
    @jagdeepsingh-gw2zc Před měsícem +1

    Jeonde wasde rho veer
    you are doing a noble cause

  • @parasfitness5
    @parasfitness5 Před měsícem +1

    REAL INFLUENCER HAI BHAI 💯💥💜

  • @vinayakksharmaa
    @vinayakksharmaa Před měsícem

    bhai im from jammu kashmir iss he tarah motivate te information shatre karde reha kro good luck for future endeavours aur maine v stress hunda kyunki mai padhai karda gym v shut gyi pr breathing naal e light workout karda rehna endorphins bhut zaruri ne thanks you

  • @SukhPreet-b7n
    @SukhPreet-b7n Před měsícem +2

    Zindagi bdl ti veere tuc 💪🏋️🌷😘

  • @roop_bajwa
    @roop_bajwa Před měsícem +1

    this is Harry mander
    ਵਾਹਿਗੁਰੂ ਮਿਹਰ ਕਰੇ❤❤

  • @simmu2215
    @simmu2215 Před 24 dny

    Punjab ch sirra banda motivate krn wala❤️❤️

  • @sarbjitsingh5827
    @sarbjitsingh5827 Před 12 dny +1

    Very nice video thanks you veer ji

  • @badgalherejiah941
    @badgalherejiah941 Před měsícem +1

    ❤❤ thank you so much sir ☺️ video boht vdia c ji 😍eda lgda c jive meri life di problems di galan chl rahiyan

  • @KulwinderKaur-tt6yl
    @KulwinderKaur-tt6yl Před měsícem +2

    God bless you veere

  • @honeylucky9249
    @honeylucky9249 Před 24 dny

    ਰੱਬ ਰਾਜ਼ੀ ਰੱਖੇ ਵੀਰ ਨੂੰ

  • @rahuljamba5846
    @rahuljamba5846 Před 27 dny

    Bahut Vadiya !!! Thanks for sharing your knowledge.

  • @BHANGUVIDEOSUK
    @BHANGUVIDEOSUK Před 11 dny

    Great motivational video. Subscribed, liked.

  • @ajaylodipuria2255
    @ajaylodipuria2255 Před měsícem +4

    ਵੀਰੇ ਘਰ ਵਿੱਚ ਕਿਹੜੀ ਕਸਰਤ ਕਰ ਸਕਦੇ,, ਜਿਵੇਂ ਮੇਰੇ ਕੋਲ ਟਾਇਮ ਨੀ ਹੁੰਦਾ ਜਿੰਮ ਜਾਣ ਦਾ,,14,,15 ਘੰਟੇ ਦੀ ਸ਼ਿਫਟ ਹੁੰਦੀ ਮੇਰੀ,, ਜ਼ਰੂਰ ਦੱਸਿਓ ਵੀਰ ❤❤

    • @simranjeetsingh3735
      @simranjeetsingh3735 Před měsícem

      ਵੀਰੇ ਤੁਸੀ ਘਰੇ ਰਹਿ ਵੀ ਫਿੱਟ ਹੋ ਸਕਦੇ ਓ ਬੱਸ ਡਾਇਟ ਸੈੱਟ ਰੱਖੋ ਬਾਕੀ ਘਰੇ (ਸਪਾਟੇ , ਡੰਡ , ਬੈਠਕ ) ਲਾ ਕੇ ਸਰੀਰ ਨੂੰ ਫਿੱਟ ਕਰ ਸਕਦੇ ਓ

  • @rawinderpalsingh1277
    @rawinderpalsingh1277 Před 27 dny +1

    ਧੰਨਵਾਦ ਜੀ

  • @TarsemChoudhary-lx7xw
    @TarsemChoudhary-lx7xw Před měsícem +1

    Harry Veer boht bdiya knowledge ❤

  • @Mannisgh
    @Mannisgh Před měsícem

    Veere bahut wadhiya video hunde tuhade....tuhanu follow kar riha koi 2 ku mahine ton...bahut benefit ho riha.....Pls Constipation te koi video banao..menu chronic constipation hai....kinna vi wadhiya diet le la...koi fayda nahi..digestion bahut week aa....pls es te koi detail video banao...dhanwaad

  • @deep_ramgaria_
    @deep_ramgaria_ Před měsícem +1

    Kudrat naal apa saare jude rhiye j jindgi kuch krna ❤❤

  • @GurbhejsinghDhillon-y7f
    @GurbhejsinghDhillon-y7f Před měsícem +1

    ❤ god bless you harry veer g good information ❤

  • @ramandeeppannu9160
    @ramandeeppannu9160 Před 4 dny +1

    gud veer je......

  • @RedBlue-g1v
    @RedBlue-g1v Před 23 dny

    Kya baat hai bhaji super God bless you

  • @sarbjitsingh2613
    @sarbjitsingh2613 Před 27 dny +1

    Ssa paji ji very good

  • @sunnylakhowalia5350
    @sunnylakhowalia5350 Před měsícem +2

    ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌴

  • @kaur9709
    @kaur9709 Před 29 dny

    Bott sohni video bhaji .... motivationl 👍👍👍👌👌👌

  • @gurdevhayer4520
    @gurdevhayer4520 Před měsícem +1

    ਵਾਹਿਗੁਰੂ ਜੀ

  • @Kunalsingh737
    @Kunalsingh737 Před měsícem

    Bohut motivated video bnayi a paji.....thanks

  • @gurrandhawa3661
    @gurrandhawa3661 Před 5 dny

    Ji ustad ji ❤❤❤❤

  • @quotepaper3931
    @quotepaper3931 Před měsícem +1

    Precious information ❤❤❤❤❤

  • @sukhjitbassi3857
    @sukhjitbassi3857 Před 9 dny

    Thank you so much ❤️

  • @Deep_0293vlogs
    @Deep_0293vlogs Před měsícem

    Thanku veree
    Ehni knowledge den lyi ❤❤

  • @rickysingh730
    @rickysingh730 Před 14 dny

    Love u best ❤❤❤❤❤ motivation

  • @shakinakhan7926
    @shakinakhan7926 Před měsícem +2

    Menu bhut vadiya lgda Thodi video gl krna the way motivated

  • @Socialperson-ix9og
    @Socialperson-ix9og Před měsícem

    Thanks a lot for such a motivational and educational video.