ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਦਾ ਸੀ ਤਸ਼ੱਦਦ ,ਸੰਸਥਾ ਵਾਲਿਆਂ ਨੇ ਘਰ ਨੂੰ ਘੇਰਾ ਪਾ ਕੇ ਛੁਡਵਾਇਆ(ਥਾਂਦੇਵਾਲ,ਮੁਕਤਸਰ)

Sdílet
Vložit
  • čas přidán 27. 08. 2024
  • ਵੇਖੋ ਕਿਵੇਂ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਦਾ ਸੀ ਤਸ਼ੱਦਦ ,ਸੰਸਥਾ ਵਾਲਿਆਂ ਨੇ ਘਰ ਨੂੰ ਘੇਰਾ ਪਾ ਕੇ ਛੁਡਵਾਇਆ ਮੰਦਬੁਧੀ (ਪਿੰਡ ਥਾਂਦੇਵਾਲ ,ਸ਼੍ਰੀ ਮੁਕਤਸਰ ਸਾਹਿਬ

Komentáře • 310

  • @jagdeepbrar8544
    @jagdeepbrar8544 Před 8 měsíci +26

    ❤❤ ਸਿਕੰਦਰ ਸਿੰਘ ਵੀਰ ਤੁਸੀਂ ਬਿਲਕੁਲ ਸਹੀ ਭਾਸ਼ਾ ਬੋਲਦੇ ਓ ਇਹੋ ਜਿਹੇ ਦਗੜਦੱਲੇ ਬੰਦਿਆਂ ਨੂੰ ਇਹੋ ਜਿਹੀ ਭਾਸ਼ਾ ਚਾਹੀਦੀ ਆ ❤❤

  • @desasingh7038
    @desasingh7038 Před 8 měsíci +30

    ਬਹੁਤ ਵਧੀਆ ਉਪਰਾਲਾ ਕੀਤਾ ਇਹਨਾ ਦੋਸ਼ੀਆ ਨੂੰ ਉਮਰ ਕੈਦ ਸਜਾ ਹੋਵੇ

  • @barinderkaurhundal9856
    @barinderkaurhundal9856 Před 8 měsíci +42

    ਸ਼ਰਮ ਨੀ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਕਿਦਾ ਗੁਲਾਮ ਬਣਾ ਕੇ ਰੱਖਦੇ ਆ ਸਜਾ ਮਿਲਣੀ ਚਾਹੀਦੀ ਆ ਇਸ ਤਰਾ ਦੇ ਲੋਕਾਂ ਨੂੰ

  • @Deephdstudio2626
    @Deephdstudio2626 Před 8 měsíci +25

    ਲੱਖ ਲਾਹਨਤ ਏਹੋ ਜਿਹੇ ਸਰਦਾਰ ਹੋਣ ਤੇ,,, ਇਸ ਦਾ ਲੇਖਾ ਇਥੇ ਦੇਣਾ ਪੈਣਾ

  • @jagtarsingh531
    @jagtarsingh531 Před 8 měsíci +38

    ਇਹਨਾਂ ਦੀ ਜਮੀਨ ਕੁਰਕ ਕਰੋ ਵੱਡੇ ਸਰਦਾਰਾਂ ਦੀ । ਇਹਨਾਂ ਦੀ ਜਮੀਨ ਗਰੀਬਾਂ ਚ ਤਕਸੀਮ ਕਰੋ ।

  • @harwinderdeol1601
    @harwinderdeol1601 Před 8 měsíci +19

    ਬਾਬਾ ਜੀ ਛਾਪਾ ਤੋਂ ਪਹਿਲਾਂ ਸਰਪੰਚ ਨੂੰ ਨਾਲ ਲੈ ਕਿ ਜਾਇਆ ਕਰੋ ਤਾਂ ਕਿ ਬੰਦਾ ਮੁੱਕਰ ਨਾ ਜਾਏ ਆਪਣੇ ਨਾ ਤੋਂ🙏🙏

  • @virvinodsinghji4590
    @virvinodsinghji4590 Před 8 měsíci +23

    ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਬੋਤ ਲੱਗੂ ਕੁਜ਼ਕ ਪੰਜਾਬੀ ਜਮੀਦਾਰਾ ਨੇ ਬੇਜਤੀ ਕਰਾ ਕੇ ਰੱਖੀ ਹੋਈ ਆ ਜਿਸ ਪੰਜਾਬ ਨੂੰ ਦੁਨੀਆਂ ਗੁਰਵਾਂ ਪੀਰਾਂ ਦੀ ਧਰਤੀ ਮਨਦੇ ਆ ਓਥੇ ਇਹ ਕੁਜ ਹੁੰਦਾ ਵਾ😢😢

  • @happyjohal8130
    @happyjohal8130 Před 8 měsíci +32

    ਵੀਰ ਇਹਨਾਂ ਨੂੰ ਬਖਸ਼ੋ ਨਾ ਵੱਧ ਤੋਂ ਵੱਧ ਸਜ਼ਾ ਦਿਵਾਉਣੀ ਚਾਹੀਦੀ ਹੈ

  • @windersingh9211
    @windersingh9211 Před 8 měsíci +8

    ਸ਼ਰਮ ਕਿਉਂ ਨੀ ਆਉਂਦੀ ਜਰ ਇਹਨਾਂ ਲੋਕਾਂ ਨੂੰ ਕਿੱਡਾ ਘਰ ਆ ਰੱਬ ਦਾ ਸਭ ਕੁਝ ਦਿੱਤਾ ਹੋਇਆ ਗਰੀਬ ਦੀ ਮਿਹਨਤ ਨੱਪ ਕਿ ਕਿੱਥੇ ਲੈ ਕਿ ਜਾਓਗੇ

  • @raghuveersinghchahal8050
    @raghuveersinghchahal8050 Před 11 dny +1

    Sikander great person love you sikander veer

  • @HarjeetBath-l4f
    @HarjeetBath-l4f Před 16 dny +1

    ਸਕੰਦਰ ਬਾਬਾ ਤੇਰੇ ਹਾਰ ਪਵਾਊੂ

  • @HardeepSingh-zx2pw
    @HardeepSingh-zx2pw Před 8 měsíci +9

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @Simar48930
    @Simar48930 Před 8 měsíci +7

    Sikander veer bhut vadia ❤❤

  • @EkamdeepSingh-ci2pq
    @EkamdeepSingh-ci2pq Před 5 měsíci +1

    ਬਹੁਤ ਵਧੀਆ ਕੰਮ ਕਰ ਰਹੇ ਸਕੰਦਰ ਵੀਰ ਠੋਕ ਕੇ ਰੱਖਦਾ ਏਹ ਏਦਾਂ ਸੂਤਰ ਆਉਂਦੇ

  • @malakdeol2249
    @malakdeol2249 Před 8 měsíci +6

    Sikander veer di siraa galbaat aa.❤❤

  • @BillingKing-dy7pu
    @BillingKing-dy7pu Před 8 měsíci +11

    Baba tusi bhut great ho..❤❤❤ love you baba ji..rab Sonu Mehar rakhe.❤❤❤ Good y all team nu...

  • @sukhrajsandhu9657
    @sukhrajsandhu9657 Před 8 měsíci +15

    ਜਿਸ ਵੀਰ ਦਾ ਗੁਆਚਿਆ ਉਹ ਕੋਟ ਦੀਆ ਜੇਬਾਂ ਵਿੱਚ ਹੱਥ ਪਾਈ ਬੈਠਾ ਹੈ ਦੁਰ ਫਿੱਟ ਮੂੰਹ

  • @Simar48930
    @Simar48930 Před 8 měsíci +7

    Sikander veer bhut vadia gll baat aa waheguru mehar kre

    • @chandshah9086
      @chandshah9086 Před 8 měsíci

      Sahi gal sikandar veer end kra denda bande di haneri lia dinda😂😂😂

  • @karamjitsingh3087
    @karamjitsingh3087 Před 5 měsíci +1

    ਲੱਖ ਲੱਖ ਲਹਾਣਤਾ,,,ਐਨਾ ਰਿਜ਼ਕ ਦਿੱਤਾ ਰੱਬ ਨੇ

  • @avigrewalgrewal2363
    @avigrewalgrewal2363 Před 8 měsíci +8

    Waheguru mehar kre Sikander Dhillon veer te

  • @buttakhattran499
    @buttakhattran499 Před 12 dny

    Sakinder veer Chardikala vala veer na ji wahagru ji ❤❤❤❤❤❤❤❤❤

  • @Randhawa336
    @Randhawa336 Před 8 měsíci +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏🙏

  • @satnamsinghsatnamsingh327
    @satnamsinghsatnamsingh327 Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-sk4sh6vk4o
    @user-sk4sh6vk4o Před 3 měsíci

    Sikander pji bht vdia krde o tuc salute aa tanu Pji

  • @HarpalSingh-tk4wh
    @HarpalSingh-tk4wh Před 8 měsíci +8

    ਵੀਰ ਜੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਰੱਬ ਵੀ ਨਹੀ ਚੱਕਦਾ ਝੂਠੇ ਕਿਸੇ ਥਾਂ ਦੇ

  • @pavitarsingh389
    @pavitarsingh389 Před 16 dny +1

    💖🙏SATNAAM SHRI WAHEGURU JI🙏💖

  • @nimivlog-hv8yz
    @nimivlog-hv8yz Před 7 měsíci +1

    Good work Khalsa ji

  • @babaratandevsewasocietymarhana
    @babaratandevsewasocietymarhana  Před 8 měsíci +66

    ਅਗਲਾ part ਅੱਜ ਰਾਤ 8ਵਜੇ ਪਾ ਦਵਾਗੇ ਸੰਗਤ ਜੀ

    • @balvindersingh2409
      @balvindersingh2409 Před 8 měsíci +8

      Bai ji part 2nd ....kaad ao ga ..
      Lots of love and support
      From Ajmer Rajasthan
      India 🇮🇳
      #justiceforsiddhumussewala

    • @bhavankirat2594
      @bhavankirat2594 Před 8 měsíci

      Ll​@@balvindersingh2409

    • @Ghantshikari
      @Ghantshikari Před 8 měsíci +3

      ਆ ਇਕ ਬੰਦਾ ਸੋਡਾ ਬਾਹਲਾ ਤੱਤਾ ਬੋਲਦਾ ਮ ਕਈ video ਦੇਖ ਲਾਇਆ ਏਹੇ ਉਹੀ ਨਾ ਪੁੱਠਾ ਪੰਗਾ ਕਰਾ ਦੇਬੇ ਪਿੰਡ ਬਨ ਲਏ ਹੋਰ ਸਾਰੇ ਬੰਦੇ ਸਹੀ ਆ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓ ਬੰਦਾ ਛਡਾਉਣ ਆਲੀ ਪਹਿਲੀ ਵੀਡਿਓ ਆ ਤੁਸੀ ਬਾਹਰ ਤੋਂ ਕੁੜੀਆ ਛੜਬਾਉਂਦੇ ਓ ਮ Sodia ਸਾਰਿਆ video dekhiya

    • @balvindersingh2409
      @balvindersingh2409 Před 8 měsíci +3

      @@Ghantshikari bhaji sorry ... can't read and write maa boli punjabi .... I am very sorry
      I was born and bought in Rajasthan..... issleya can't read and write punjabi ..... but I speak very well ehh theet ek dum pinda wali punjabi ..... bhaji please tarslate and reply.... humble request 🙏

    • @user-jf6fi6qg3w
      @user-jf6fi6qg3w Před 8 měsíci

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @SonuKumar-sm2mp
    @SonuKumar-sm2mp Před 4 měsíci

    Verra waheguru ji mhear krye tohdye tay 👏🏻🙏🏻

  • @user-xp5rx7py2p
    @user-xp5rx7py2p Před 27 dny

    ਪੈਸਾ ਕਮਾਉਣ ਵਾਸਤੇ ਇਹ ਲੋਕ ਆਪਣੀਆਂ ਕੁੜੀਆਂ ਵਿਦੇਸ਼ਾਂ ਚ ਅੰਗਰੇਜ਼ਾਂ ਕੋਲੋਂ ਭੇਜ ਦਿੰਦੇ ਹਨ ਤੇ ਅੰਗਰੇਜ਼ ਮਜ਼ੇ ਲੈ ਰਹੇ ਹਨ ਇਹਨਾਂ ਨੂੰ ਪੈਸਾ ਆਉਣਾ ਚਾਹੀਦਾ ਤਾਂ ਹੀ ਤਾਂ ਇਹਨਾਂ ਦੇ ਮੁੰਡਿਆਂ ਦੀਆਂ ਡੈਡ ਬੋਡੀਆਂ ਵਿਦੇਸ਼ਾਂ ਚੋਂ ਆ ਰਹੀਆਂ ਹਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਰੀਬਾਂ ਦੀ ਬਦਵਾ ਬੜੀ ਮਾੜੀ ਹੁੰਦੀ ਹੈ

  • @beantsingh4851
    @beantsingh4851 Před 4 měsíci +1

    ਸਿਕੰਦਰ ❤

  • @sidhumoosewala862
    @sidhumoosewala862 Před 7 měsíci +1

    veer ji rab tuhadi Umar lami kare ta Jo tusi garib te matbudhi loka nu kaid to bacha Sako 🙏🙏🙏🙏

  • @mandeeprajkumar7857
    @mandeeprajkumar7857 Před 8 měsíci +1

    Sady sardar ji bhut wadiya km krde ny

    • @Vickychugawan
      @Vickychugawan Před 5 měsíci

      Pehla likhna sikho sady sardar nhi jadi sardar hunda

  • @AvtarSingh-ip3jz
    @AvtarSingh-ip3jz Před 8 měsíci +1

    Waheguru ji good work

  • @sanjeevsandhu7788
    @sanjeevsandhu7788 Před 2 měsíci

    ਸਿਕੰਦਰ ਪਾਜੀ ਜ਼ਿੰਦਾਬਾਦ ਪਾਜੀ ਅੱਤ ਆ ਜੀ

  • @akshitgamimg9746
    @akshitgamimg9746 Před 8 měsíci +3

    Veer bdde din baad
    Big brother de darshan hoye.
    Love u veere❤❤❤
    Ehna te parcha krau.

  • @sonigrewal8399
    @sonigrewal8399 Před 8 měsíci +4

    ਵੀਰ ਜੀ ਇਹਨਾਂ ਤੇ ਕਾਰਬਾਈ ਕਰਬਾਓ ਪਰਚਾ ਦਰਜ ਕਾਰਬਾਓ

  • @avigrewalgrewal2363
    @avigrewalgrewal2363 Před 8 měsíci +2

    Sikander y di gal baat aa puri

  • @devinderotaal6272
    @devinderotaal6272 Před 8 měsíci +7

    ਬਾਬਾ ਜੀ ਪੁਲੀਸ ਪਹਿਲਾਂ ਹੀ ਨਾਲ ਲੈ ਕੇ ਆਵੋ

  • @user-sg8iq2sx4u
    @user-sg8iq2sx4u Před 5 měsíci

    Sukhvinder bai bohat vidya

  • @harrydhillon3535
    @harrydhillon3535 Před 3 měsíci

    sikander veera sirra laa dinda ..jma sahi gal krda eh lot v veere eda he aunde pyar di bhasa smj ni aundi ehna loka nu ..

  • @monasingh8133
    @monasingh8133 Před 2 měsíci

    Sanstha vich sikander bhai jese Garam bande jarur Hona chahiye tabhi log darte h

  • @ManpeetManpeet-qt6rj
    @ManpeetManpeet-qt6rj Před 6 měsíci

    Waheguru ji es veer da parivar mila devo

  • @user-qi2wl6cc8r
    @user-qi2wl6cc8r Před 8 měsíci +1

    Bai g good joy❤❤❤❤❤❤❤❤❤❤❤❤❤❤❤❤

  • @gurpalsingh5634
    @gurpalsingh5634 Před 5 měsíci

    Very good work

  • @BalwinderSingh-bn3uz
    @BalwinderSingh-bn3uz Před 2 měsíci

    Great team

  • @RinkuKumar-ht5xp
    @RinkuKumar-ht5xp Před měsícem

    ਆ ਪੰਜਾਬੀਆਂ ਕੱਚਿਆਂ ਘਰਾਂ ਵਿਚ ਹੀ ਸਹੀ ਸੀ ਜਿਦੋਂ ਦੇ ਪੱਕੇ ਘਰ ਵਿਚ ਆਏ ਨੇ ਜਾਲਿਮ ਬਣ ਗਏ ਨੇ ਕੋਈ ਤਰਸ ਨਹੀਂ ਆਉਂਦਾ ਇਹਨਾਂ ਨੂੰ ਕਿਸੇ ਤੇ

  • @user-tb5ns9go1c
    @user-tb5ns9go1c Před 8 měsíci +1

    Waheguru ji 🙏🌺

  • @laddipresident5927
    @laddipresident5927 Před 7 měsíci +1

    Waheguru. Waheguru. Waheguruji

  • @DaljitSingh-pr9nt
    @DaljitSingh-pr9nt Před 20 dny

    Waheguru Ji Mehar Karo

  • @baljindersinghsingh2720
    @baljindersinghsingh2720 Před 2 měsíci

    Vaari good g

  • @balvirsinghbrar1089
    @balvirsinghbrar1089 Před 2 měsíci

    Very.good. job. BI.JI. good 💚💚✌️✌️🥵🥵🙏🙏

  • @buttakhattran499
    @buttakhattran499 Před 12 dny

    Sakinder veer Satsahri akil ji

  • @agamjot-l7j
    @agamjot-l7j Před 16 dny

    waheguru ji

  • @DharminderKour-mr6uk
    @DharminderKour-mr6uk Před 7 měsíci

    Good 22❤

  • @maheshkumar942
    @maheshkumar942 Před 7 měsíci +1

    Great Humans

  • @tarsemchauhan9947
    @tarsemchauhan9947 Před 2 měsíci +1

    ਏ ਏਹੋ ਜਿਹੇ ਬੰਦੇ ਤਾਂ ਰੱਖ ਦੇ ਆ ਜਨਾਨੀਆਂ ਚਦੌਣ ਦੇ ਮਾਰੇ ਮੰਦ ਬੁੱਦੀ ਨਜਾਰਾ ਜਿਆਦਾ ਦਿੰਦੇ ਨੇ

  • @manjeetchouhanmanjeet6219
    @manjeetchouhanmanjeet6219 Před 7 měsíci

    Nice one bro.

  • @AmanKapson0001
    @AmanKapson0001 Před 8 měsíci

    Bai g tuc sachi bahut vdia kam karde o

  • @SukhwinderSingh-qn4rj
    @SukhwinderSingh-qn4rj Před 8 měsíci +1

    Waheguru ji mehar karo ji sab te

  • @user-zz5bo7mo9b
    @user-zz5bo7mo9b Před 6 měsíci +1

    ❤❤❤❤

  • @KrishanKumar-vo9uf
    @KrishanKumar-vo9uf Před 4 měsíci

    Waheguru ji 🙏🙏

  • @jaspreetsinghbrar4912
    @jaspreetsinghbrar4912 Před měsícem

    Sikander bai ne sara Kara te bai ji

  • @chandshah9086
    @chandshah9086 Před 8 měsíci

    Kia baat sikandar veer bahut vdiya mzaa aa giya luvv uu veer ❤❤❤

  • @harroopsingh-sh2bg
    @harroopsingh-sh2bg Před 4 měsíci

    Bai ji Tuhade gindu nu e Kamal piya hoya a kdi kite kdi kite bhaja firda a

  • @yuvrajsingh-bh7nz
    @yuvrajsingh-bh7nz Před 8 měsíci +1

    Orange parne wala veer gaint a👍👍👍👍

  • @anshdeep627
    @anshdeep627 Před 8 měsíci +3

    Pal kharoud veer huna da kam jaade vdia te ohna nu experience v boht a meri ik request a ki tusi ik var ohna da videos dekho kyo ki thode apde bnde hi thodi gal chaj nal nahi mnde susti pye rakhde ne kehan da matlab thoda ik duje nal contact nahi vdia banda tahi thode to ik banda nahi kdayea ja reha kamm ta tusi boht vdia kar rahe o no doubt but thora jeha teamwork te loka nu kive tackal krna ehde te dhiyan deta jave baki okay aw report 💯

  • @harroopsingh-sh2bg
    @harroopsingh-sh2bg Před 4 měsíci

    Eda de loka nal narami nal Pesh na ayi veer ji jo rabb roop rooha nu bandak bna k km kraunde a

  • @hkaur9622
    @hkaur9622 Před 8 měsíci +1

    Waheguruji Waheguruji 🙏

  • @buttakhattran499
    @buttakhattran499 Před 12 dny

    Wahagru ji

  • @Sandeepkhattra13
    @Sandeepkhattra13 Před 18 dny

    Nice

  • @harrymasih4505
    @harrymasih4505 Před měsícem +1

    🙏🙏🙏🙏

  • @gurbaxcheema9899
    @gurbaxcheema9899 Před 6 měsíci

    ਏਦਾਂ ਦੇ ਜਿਮੀਦਾਰਾ ਨੇ ਪੰਜਾਬ ਦਾ ਨਾਂ ਬਦਨਾਮ ਕੀਤਾ ਹੈ

  • @sonukaur3666
    @sonukaur3666 Před 4 měsíci

    🙏🙏🙏

  • @kamalpreetsingh306
    @kamalpreetsingh306 Před 5 měsíci

    Waheguru mehar kari

  • @user-ob1ey6qt2b
    @user-ob1ey6qt2b Před 7 měsíci +1

    ਬਾਈ ਜੀ ਪਰਚਾ ਕਰਾਓ ਹੰਕਾਰੀ ਬੰਦੇ ਤੇ 🙏

  • @jatinderkour966
    @jatinderkour966 Před 8 měsíci +4

    Waheguruji Waheguruji

  • @johalhundalmusicofficial
    @johalhundalmusicofficial Před 7 měsíci

    ਜਥੇਦਾਰ ਜੀ 11:32 ਤੇ ਤੁਸੀਂ ਕਹੀ ਜਾਂਦੇ ਓ ਅਸੀਂ ਇਨਸਾਨੀਅਤ ਦੇ ਵਿਰੁੱਧ ਆਂ ਸ਼ਬਦਾਂ ਤੇ ਕੰਟਰੋਲ ਰੱਖੋ | ਲੋਕ ਮੁੜਕੇ ਗੱਲਾਂ ਬਹੁਤ ਕਰਦੇ ਆ

  • @mandeeprajkumar7857
    @mandeeprajkumar7857 Před 8 měsíci +1

    Baap bachra ki dil ty beet di 😢

  • @missjaid1148
    @missjaid1148 Před 8 měsíci +1

    Wahegur Wahegur g 😢😢

  • @jagtarsingh531
    @jagtarsingh531 Před 8 měsíci

    ਗੁਡ ਜੋਬ

  • @baljindersinghsingh2720
    @baljindersinghsingh2720 Před 2 měsíci

    Good jaat g

  • @goldyshah8124
    @goldyshah8124 Před 8 měsíci +1

    Ek dm shi kihta pahji, Ehna nal ehda hi karna chaida.. nale cade kro ehna de...

  • @user-dx4pr9if7e
    @user-dx4pr9if7e Před 7 měsíci +1

    Tuhade te guru ji di kirpa hai ke tusi aa wali seva kar rahe ho par bar bar kise diya minta na karaya karo bas karvaei karo ina nu gala nal samaj nahi lagni 🙏

  • @gaganinsan8473
    @gaganinsan8473 Před 5 měsíci

    Orange trbin wala veera ghantt a😊

  • @lovebajwalove7459
    @lovebajwalove7459 Před 5 měsíci +1

    ਲੱਖ ਦੀ ਲਾਹਨਤ ਏਹੇ ਜੇ ਸਰਦਾਰ ਦੀ

  • @vijaypartapsingh2134
    @vijaypartapsingh2134 Před 7 měsíci

    ❤❤❤ kya bus mere pass Sansthan mein bahut badhiya kam karne Mere veero Meherbani taranataaran border Albela Ke Mere Veer bahut jyada Tera Jatta De De bahut bura hal hai Maja Jao Mere Veer Wonderla Ke Bhi Jao Itna nikal kar Dekho jakar Meherbani Thodi Mere Veer

  • @meetgill166
    @meetgill166 Před 8 měsíci

    Baba ji up vich ve bhot lok fase va greeb

  • @jogindersidhu9901
    @jogindersidhu9901 Před 8 měsíci +1

    ਬਿਲਕੁਲ ਨਾ ਬਖਸ਼ੋ ਏਸ ਆਦਮੀ ਨੂੰ, ਮੈਂਨੂੰ ਤਾਂ ਏਹ ਆਪ ਹੀ ਮੰਦਬੁੱਧੀ ਲੱਗਦਾ ਹੈ।

  • @apbtdogkennel6553
    @apbtdogkennel6553 Před 8 měsíci

    Bhai bahut acha kam kr rha ho 🙏

  • @sehajdeol476
    @sehajdeol476 Před 4 měsíci

    ਿੲਸ ਦੀ ਸਿਖਰ ਪਰੇਡ ਕਰੋ ਵੱਡੇ ਸਰਦਾਰ ਦੀ

  • @karangill6470
    @karangill6470 Před 8 měsíci +1

    Chabi kadne wale veer ne att karwati eda diya naal gusse naal hi laut aunde eh lok

  • @user-bk3nr7fd3v
    @user-bk3nr7fd3v Před 8 měsíci

    Punjabi hit movie Jaat sonpal God Shiva Dhara

  • @deepa3109
    @deepa3109 Před 8 měsíci +2

    🙏

  • @AmanKapson0001
    @AmanKapson0001 Před 8 měsíci +1

    Baaki waheguru g thoda kam bhut vdia Sewa thonu taar dena g

  • @Harleen64362
    @Harleen64362 Před 2 měsíci

    ❤❤🎉❤❤

  • @Amninder-Singh-47
    @Amninder-Singh-47 Před 8 měsíci

    Wehaguru ji

  • @RanjeetSandhu-ne4wr
    @RanjeetSandhu-ne4wr Před 2 měsíci

    ਬਾਬਾ ਜੀ ਘਰ ਕੁਰਕ ਕਰੋ ਕੱਜਰਾਂ ਦਾ

  • @Vikram_Rai
    @Vikram_Rai Před 8 měsíci

    🙏🏻🙏🏻

  • @harpaldhaliwal8044
    @harpaldhaliwal8044 Před 7 měsíci

    SLOOT sardar JI