ਪੁਲਸ ਦੇ ਸਾਹਮਣੇ ਹੋਏ ਛਿੱਤਰੋ ਛਿੱਤਰੀ ਲੱਥੀਆਂ ਪੱਗਾਂ - ਬਣਿਆ ਇਹ ਮਹੌਲ ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ

Sdílet
Vložit
  • čas přidán 25. 08. 2024
  • ਪੁਲਸ ਦੇ ਸਾਹਮਣੇ ਹੋਏ
    ਛਿੱਤਰੋ ਛਿੱਤਰੀ ਲੱਥੀਆਂ ਪੱਗਾਂ
    ਬਣਿਆ ਇਹ ਮਹੌਲ
    ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ !
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/Pu...
    Website : www.punjab.news
    Subscribe to our channel: tinyurl.com/Pu...
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/Pu...
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

Komentáře • 78

  • @Gill-i9o
    @Gill-i9o Před měsícem +8

    ਚਾਚੇ ਨੇ ਹੁਣ ਚੰਗੀ ਤਰ੍ਹਾਂ ਇੱਜਤ ਰੋਲ ਦਿੱਤੀ ਏ

  • @Tarsem-gi8ng
    @Tarsem-gi8ng Před měsícem +16

    ਸੋਡੀ ਕੁੜੀ ਦਾ ਕਸੂਰ ਹੈ ਬਿਨਾਂ ਗੱਲ ਬਾਤ ਕਿਹੜਾ ਵਿਆਹ ਕਰਵਾ ਲੂੰ

  • @SukhwinderSingh-jg1je
    @SukhwinderSingh-jg1je Před měsícem +27

    ਆਪਣੇ ਬੱਚੇ ਕੰਟਰੋਲ ਵਿੱਚ ਨਹੀਂ ਰੱਖ ਸਕਦੇ। ਦੋਸ਼ ਦੁਜਿਆਂ ਤੇ ਲਾਉਣੇ ਸੌਖੇ ਹਨ

  • @AryanKumar-fg7rc
    @AryanKumar-fg7rc Před měsícem +30

    ਆਨੰਦ ਕਾਰਜ ਨੂੰ ਮਜਾਕ ਬਣਾ ਕੇ ਰੱਖ ਦਿਤਾ ਇਹਨਾਂ ਭਾਟੜ੍ਹਿਆ ਨੇ 3100/5100ਲੈਕੇ ਕਿਸੇਦੇ ਵੀ ਆਨੰਦ ਕਾਰਜ ਕਰ ਦਿੰਦੇ ਆ ਇਹ ਗਲਤ ਆ ਬੰਦ ਹੋਣਾ ਚਾਹੀਦਾ ਇਹ ਕੰਮ

    • @binderkaurbhullar4559
      @binderkaurbhullar4559 Před měsícem

      Ene motorcyceyl ke baba ka bad da kmm karda hae tuze look pore padtal kar Lea kro coment Karn to pehla jekar sode kude ghumrah ho jawe ta tuze ke karunge oh v dss deo

    • @jagtarsingh1456
      @jagtarsingh1456 Před měsícem

      ਵੀਰ ਕਿਸੇ ਜਾਤ ਦਾ ਨਾ ਨਹੀ ਲਈਦਾ ਸਿਆਣਾ ਬਣ 😮😮😮😮😮😮😮😮

  • @AmritpalSingh-oz5jr
    @AmritpalSingh-oz5jr Před měsícem +11

    ਵੈਸੇ ਵੀ ਇਹ ਵੱਡੇ ਸਿੱਖਾਂ ਨੇ ਬਹੁਤ ਜਿਆਦਾ ਅੱਤ ਚੱਕ ਰੱਖੀ ਹੈ ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਕੁੱਟ ਮਾਰ ਕਰ ਦਿੰਦੇ ਹਨ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ

  • @ArshdeepSingh-oh4qk
    @ArshdeepSingh-oh4qk Před měsícem +22

    ਇਹ ਸਿੱਖ ਰੋਜ਼ ਦੋਹਰਾ ਪੜ੍ਹਦੇ ਨੇ
    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @Gill-i9o
    @Gill-i9o Před měsícem +11

    ਚਾਚੇ ਤੇ ਪਰਚਾ ਦਰਜ਼ ਕਰੋ

  • @rajmohindersingh2869
    @rajmohindersingh2869 Před měsícem +5

    ਇਹ ਬਾਬੇ ਵੀ ਕੁੱਝ ਕੁ ਹੈਗੇਆ ਜੋ,ਚਾਰ ਪੰਜ ਹਜ਼ਾਰ ਪਿੱਛੇ, ਕੋਈ ਵੀ ਕਿਸੇ ਤਰ੍ਹਾਂ ਦੀ ਪੁਛ ਪੜਤਾਲ ਨਹੀਂ ਸਮਝਦੇ, ਤੁਸੀਂ ਸਿੱਧਾ ਜਵਾਬ ਦਿਉ, ਜਦੋਂ, ਮਾਂ ਪਿਓ ਨਾਲ ਨਹੀਂ ਹਨ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ,ਦੁਜੀ ਗੱਲ ਬਾਬਾ ਕਮੇਟੀ ਦੀ ਜਾਣਕਾਰੀ ਵਿਚ ਲਿਆਵੇ ਸਾਰੀ ਗੱਲ, ਬਾਬਾ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ।

  • @narinder2631gh
    @narinder2631gh Před měsícem +5

    ਬਾਬਾ ਮਨਪ੍ਰੀਤ ਕੀ ਜੈ ਹੋ !!!!

  • @Gill-i9o
    @Gill-i9o Před měsícem +7

    ਪੁਲਿਸ ਚਾਚੇ ਨਾਲ ਰਲੀ ਹੋਈ ਹੈ

  • @gurdeshsingh7824
    @gurdeshsingh7824 Před měsícem +7

    ਬਾਬਾ ਸਹੀ ਕਿਹਾਂ ਪੁਲੀਸ ਕੋਲ ਜਾਂਦੇ

  • @DilbagSingh-fk2if
    @DilbagSingh-fk2if Před měsícem +17

    ਲੜਾਈ ਵਿਚ ਪੱਗ ਤਾਂ ਲੈ ਈ ਜਾਂਦੀ ਆਂ ਵੀਰ ਜੀ

    • @starmulticon4704
      @starmulticon4704 Před měsícem +3

      ਬਿਲਕੁਲ ਸਹੀ ਕਿਹਾ ਜੀ।। ਪਰ ਜਦੋਂ ਹਿੰਦੂ ਸਿੱਖ ਲੜ ਪੈਂਦੇ ਨੇ ਫਿਰ ਧਾਰਮਿਕ ਮਾਮਲਾ ਕਿਉਂ ਬਣਾ ਲੈਂਦੇ ਨੇ ਕੁੱਛ ਲੋਕ?? ਲੜਾਈ ਵਿੱਚ ਕੋਈ ਨਿਯਮ ਨਹੀਂ ਹੁੰਦਾ ਇਹ ਲੋਕਾਂ ਨੂੰ ਸਮਝਣਾ ਪਏਗਾ

  • @Gill-i9o
    @Gill-i9o Před měsícem +6

    ਕੁੜੀ ਦੇ ਮਾਤਾ ਪਿਤਾ ਕਿਥੇ ਹਨ

  • @RajbirRandhawa-kh8dv
    @RajbirRandhawa-kh8dv Před měsícem +11

    ਚਾਚਾ ਬੇਸ਼ਰਮ ਕੁੱੜੀ ਦਾ ਕੁੱੜੀ ਛੋਟੀ ਤਾਂ ਹੈ ਨਹੀ ਜੋ ਉਸ ਨੂੰ ਡਰਾਉਂਦੇ ਧਮਕਾਉਂਦੇ ਰਹੇ ਆ

  • @sarmukhsingh2075
    @sarmukhsingh2075 Před měsícem +9

    ਕੇਸਾ ਦੀ ਬੇਅਦਬੀ ਪੱਗ ਦੀ ਬੇਅਦਬੀ 295

  • @GurmukhSingh-mz5it
    @GurmukhSingh-mz5it Před měsícem +2

    ਇਹੋ ਜਿਹੇ ਲੋਕਾਂ ਨੇ ਸਿਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ

  • @HarjinderSingh-tl5su
    @HarjinderSingh-tl5su Před měsícem +2

    ਖਾਨਾ ਸਾਡਾ ਖਰਾਬ ਦੂਜਿਆ ਨੂੰਹ ਕੀ ਦੋਸ਼ ਭਾਈ ਨੰਦ ਕਾਰਜ ਬਾਬਿਆ ਨਾ ਕਰਾਏ ਤਾ ਕੋਟ ਕਰਾਉ ਫਿਰ ਕਿੰਨੂ ਦੋਸ਼ ਦਿਓਗੇ

  • @harjindersinghsidhu9213
    @harjindersinghsidhu9213 Před měsícem +3

    ਆਪਣੇ ਬੱਚੇ ਤੇ ਕੰਟਰੋਲ ਕਰੋ ,, ਇਹ ਸਖ਼ਤੀ ਉੱਥੇ ਦਿਖਾਓ ਜਾਕੇ

  • @jagbedi_music4781
    @jagbedi_music4781 Před měsícem +11

    ਹੁਣ ਕਈ ਬੁੱਚੜਾਂ ਨੇ ਕਹਿਣਾ ਇਸ ਦੇ ਪਿੱਛੇ ਬੀਜੇਪੀ ਤੇ ਆਰਐਸਐਸ ਦਾ ਹੱਥ😂

    • @user-ie6wi9jw5h
      @user-ie6wi9jw5h Před měsícem +1

      Pagal banda ais vich bjp,rss da ko role.mentel

    • @jagbedi_music4781
      @jagbedi_music4781 Před měsícem +1

      @@user-ie6wi9jw5h ਕਿਉਂਕਿ ਜਦੋਂ ਵੀ ਕੋਈ ਲੜਾਈ ਵਿੱਚ ਸਿੱਖ ਦੀ ਪੱਗ ਉਤਰਦੀ ਆ ਤੇ ਉਸਦੇ ਪਿੱਛੇ ਨਾਮ ਆਰਐਸ ਦਾ ਤੇ ਬੀਜੇਪੀ ਦਾ ਲਗਾਇਆ ਜਾਂਦਾ,ਕੋਈ ਇਹ ਨਹੀਂ ਸੋਚਦਾ ਕਿ ਲੜਾਈ ਵਿੱਚ ਕੁਝ ਦੇਖਦੇ ਨਹੀਂ ਸਿਰਫ ਮਾਰ ਮੁੱਕੀ ਹੁੰਦੀ, ਪਰ ਕੁਝ ਲੋਕ ਇਸ ਲੜਾਈ ਨੂੰ ਧਰਮ ਤੇ ਲੈ ਜਾਂਦੇ

  • @avinashsagoo3092
    @avinashsagoo3092 Před měsícem +1

    ਆਹ ਖਾਲਸਾ ਰਾਜ ਬਣਾਉਣ ਵਾਲੇ ਦੇਖ ਲਵੋ!

  • @rameshchander-jy3bj
    @rameshchander-jy3bj Před měsícem

    Wa. Kee waaa matee neeveee

  • @jagdishsinghplasaur5394
    @jagdishsinghplasaur5394 Před měsícem

    ਪੰਜਾਬ'ਚ ਰਿਹਣ ਵਾਲੇਉ ਵੀਰੋ ਭਰਾਉ ਠੰਡੀ ਤੱਤੀ ਸਮਾ ਜਿਆ ਕਰੋ, ਐਵੇਂ ਨਾ ਅੱਗ ਬਬੁਲਾ ਹੋ ਜਿਆ ਕਰੋ

  • @minjindersingh9360LDH
    @minjindersingh9360LDH Před měsícem +1

    ਸਿੱਖਾਂ ਗ਼ੁਲਾਮ ਨੇ ਸਿੱਖਾਂ ਨਾਲ ਧੱਕਾ ਹੁੰਦਾ

    • @avtarsandhu4758
      @avtarsandhu4758 Před měsícem

      ਛਿਤਰ ਵੀ ਸਿਖ ਹੀ ਫੇਰਦਾ ਸਿਖਾਂ ਨੂੰ ਇਸ ਵਿਚ ਧਕੇ ਵਾਲੀ ਕਹਿੜੀ ਗਲ਼ ਹੈਂ ਜਹਿੜਾ ਆਪ ਧਕਾ ਕਰੋ ਕਨੂਨ ਹਥ ਵਿਚ ਲਓ ਖਾਸ ਕਰਕੇ ਆ ਜਹਿੜੈ ਡੱਡੇ ਤਲਵਾਰਾਂ ਵਾਲੇ ਬਹਿਰੋਪੀਏ ਸਰਾਆਮ ਗੁੰਡਾਗਰਦੀ ਹੁਲੜਬਾਜੀ ਕਰਦੇ ਹਨ ਇਨ੍ਹਾਂ ਨਹਿੰਗ ਮਲਿਗ ਨਾਲ਼ ਹੀ ਜਾਂਦਾ ਧੱਕਾ ਹੁੰਦਾ ਇਹ ਆਪ ਤੇ ਕਿਸੇ ਨਾਲ ਧਕਾ ਕਰਦੇ ਨਹੀ ਲਗਦੇ
      ਖੋਤਾ ਘੋੜੇ ਦੀ ਰੀਸ ਨਹੀਂ ਕਰ ਸਕਦਾ ਭਗਵਿਤ ਮਾਂਨ ਇਕ ਸਿਖ ਪਗੜੀ ਧਾਰੀ ਹੈ ਇਕ ਮੁਖਮੰਤਰੀ ਬਣਨਾ ਇਹ ਲਜੋ ਪਜੋ ਚੋਲੀਆ ਪਿਛੇ ਛੁਪਣ ਵਾਲੀਆ ਦਾ ਕੰਮ ਨਹੀਂ ਹੈ

  • @Primeakashyt
    @Primeakashyt Před měsícem +2

    Good Hun duster da Mudha bna lo

  • @manvirsekhon6598
    @manvirsekhon6598 Před měsícem

    ਰਬ ਰਾਖਾ

  • @seeratsidhu2880
    @seeratsidhu2880 Před měsícem +2

    baba ji tha ke kasoor aa
    kudi nu keho
    glati osdi aa
    police vala mao mao katda
    clear gal kar

  • @paramjitsingh2651
    @paramjitsingh2651 Před měsícem

    Baba ve Ashqe lagda😮😮😮😮😮

  • @singhsoormewithfarmingtrac2341

    ਬੱਲੇ ਉਏ ਪੰਜਾਬੀਉ ਗੁਰੂ ਘਰ ਵੀ ਨੀ ਛੱਡੇ ਯਾਰ ਕੀ ਆਖੀਏ ਬੱਸ

  • @ShamsherSingh-e4o
    @ShamsherSingh-e4o Před měsícem

    Page.di.koi.izat.nahi.rehgi.shera.aulakh

  • @kulwinderkaur4464
    @kulwinderkaur4464 Před měsícem

    ਹੁਣ।ਤਾ। ਚਾਚਾ
    ਸੱਤਰ।ਪੁਨਾ। ਬਣਿਆ
    ਫਿਰਦਾ
    ਆਪਦੀ। ਔਲਾਦ
    ਸੂਤ
    ਨਹੀਂ।ਆਈ। ਕਿਸੇ। ਨੂੰ।ਅਵੇ। ਬਦਨਾਮ। ਕਰਦੇ

  • @multanisingh120
    @multanisingh120 Před měsícem

    Wah ji wah 😂😂😂😂😂

  • @PASTORHARVINDER
    @PASTORHARVINDER Před měsícem +1

    Hun paag la ti beaadbhi nahi hoti guru ke sikh😂😂😂

  • @gurbakhsingh9665
    @gurbakhsingh9665 Před měsícem +1

    Tuci jo v aounda wa tu kyon anand karaj kerde aooo

  • @SureshKumar-qb9tw
    @SureshKumar-qb9tw Před měsícem

    Eh kam Gurdwara Sahib vicho bhai sahib nu band kar dena chahida sirf privar de sehmatii wale karj he hon

  • @JivanManhas
    @JivanManhas Před měsícem

    Hun pag di beadbi ni hoi.

  • @rajgoyal526
    @rajgoyal526 Před měsícem

    pag dhi beadbi hoai aa sgpc kar waai karee dono ty

  • @santlashmanmuni6045
    @santlashmanmuni6045 Před měsícem

    ਚੁੱਪ ਰਹਿੰਦੇ ਚੰਗਾ ਸੀ ਜ਼ਨਾਨੀ ਵਾਲੇ ਦੋਸ਼ ਗ੍ਰੰਥੀ ਤੇ ਲੌਂਦੇ ਨੇ ਜਲੂਸ ਆਪਣੇ ਆਪ ਆਪਣਾ ਕਢਵਾ ਲਿਆ

  • @hsReaction7863
    @hsReaction7863 Před měsícem +4

    ਮੋਦੀ ਦਾ ਹੱਥ ਪੱਕਾ ਹੋ ਸਕਦਾ ਪੱਗ ਲੌਣ ਵਾਲ਼ਾ ਬੰਦਾ ਮੋਦੀ ਦਾ ਬੰਦਾ ਹੋਵੇ 😂😂😂😂😂😂😂

  • @LakhwinderSingh-wb4fw
    @LakhwinderSingh-wb4fw Před měsícem

    A gal Beth ke v ho sakdi hai

  • @PASTORHARVINDER
    @PASTORHARVINDER Před měsícem

    Baba gurprit kalifornia wala kithe hai christian nal pange lyi janda ena da pkahad ta door kre😂😂😂

  • @GurjantSingh-gh7hj
    @GurjantSingh-gh7hj Před měsícem

    Challo man lea k kuddi galt a … par 13 motorcycle enne ki krne c eh dsso

  • @jaryal1984
    @jaryal1984 Před měsícem

    Tu c ki punjab nu bachuna

  • @JaspalSingh-bi8pl
    @JaspalSingh-bi8pl Před měsícem

    Chor baba chor baba

  • @LakhwinderSingh-wb4fw
    @LakhwinderSingh-wb4fw Před měsícem

    Je Ani Anakh hai ta kuri nu wado

  • @loveroz9766
    @loveroz9766 Před měsícem

    Kudi te tuhadi galat a duji gall kudi da chakkarchalda Hou te Anand karj hoye munde ne Thakkar thori kita

  • @mangatfitness1953
    @mangatfitness1953 Před měsícem

    Àpni kuri tere ton control nahin hoi,Granthi Singh di beizitti kari jaanda.

  • @darbarasingh637
    @darbarasingh637 Před měsícem +1

    ਬਾਬੇ ਨੇ ਮੋਟਰਸਾਈਕਲ ਚੋਰੀ ਕਿਓਂ ਰੱਖੇ ਆ ਸਾਦ ਆਪ ਚੋਰ ਆ

  • @BindersinghChhina-tp8id
    @BindersinghChhina-tp8id Před měsícem

    Baba pihlan apni kartoot ta das de.. ja Teri kurhi kise nal Nikal jave tou eise gurughar vich aned karj kar devi

  • @ParmjitMehra-w7n
    @ParmjitMehra-w7n Před měsícem

    Hun nai beadbi Hoi
    Paga lath Gaiah

  • @user-ub4yg3fc8e
    @user-ub4yg3fc8e Před měsícem

    Love Marriage krai Tuhadi Kudy ne 😂😂😂

  • @RajbeerSingh-cb5kb
    @RajbeerSingh-cb5kb Před měsícem

    😅😅😂 🤣 ladh ke niber lene do😊

  • @RakeshKumar-jy5co
    @RakeshKumar-jy5co Před měsícem

    Hun pag lath ghai koi gal nahi j kar kisi hor kilo pag lath jandi puree Dunia de loga n kehna c pag la diti .

  • @farmerlife4008
    @farmerlife4008 Před měsícem

    😅

  • @GurmeetSingh-kk6mb
    @GurmeetSingh-kk6mb Před měsícem

    Kyon sikhi nu laj laounde ho? Kujh ku paise badle chotu Ardas wele pata nahi chalea k Ladki da koi v hajar nahi? Sharam karo

  • @robinkansal8677
    @robinkansal8677 Před měsícem

    😂

  • @moonmovil
    @moonmovil Před měsícem

    end te gal bjp ya modi te aundi o lano modi ne a ke fere kray ne lekhan wale jahil apne peche bhi dekh lia kro thode peche kis da hath y

  • @gurbakhsingh9665
    @gurbakhsingh9665 Před měsícem

    Tu appana kasur das .

  • @Cristian20m
    @Cristian20m Před měsícem +1

    ਕੁੜੀ ਨੂੰ ਸੰਭਾਲੋ ਪਹਿਲਾਂ 😂😂

  • @AmritpalSingh-oz5jr
    @AmritpalSingh-oz5jr Před měsícem

    ਆ ਦੇਖ ਲਓ ਹਾਲ ਬਾਈ ਸਿੱਖਾਂ ਦਾ ਆਹ ਕੰਮ ਕਰਦੇ ਆ ਇਹ ਇਸ ਲਈ ਤਾਂ ਲੋਕ ਹੋਰ ਪਾਸੇ ਜਾਣ ਲੱਗੇ ਹਨ ਇਹਨਾਂ ਦਾ ਤਾਂ ਇੱਕ ਨਾਂ ਹੀ ਰਹਿ ਗਿਆ ਵੀ ਸਿੱਖ ਹੈ ਇਹ