Sukhbir Badal ਨੇ ਡਿੰਪੀ ਢਿੱਲੋਂ ਨੂੰ ਦਿੱਤਾ 10 ਦਿਨਾਂ ਦਾ ਸਮਾਂ,Manpreet Badal ਵਾਲੀ ਗੱਲ ਵੀ ਦੱਸ ਦਿੱਤੀ

Sdílet
Vložit
  • čas přidán 12. 09. 2024
  • Big Breaking - Sukhbir Badal ਨੇ ਡਿੰਪੀ ਢਿੱਲੋਂ ਨੂੰ ਦਿੱਤਾ 10 ਦਿਨਾਂ ਦਾ ਸਮਾਂ,Manpreet Badal ਵਾਲੀ ਗੱਲ ਵੀ ਦੱਸ ਦਿੱਤੀ
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 9

  • @farmertv5483
    @farmertv5483 Před 17 dny +2

    ਕੋਈ ਤਾ ਗਲਤੀ ਸੁਖਬੀਰ ਦੀ ਜਰੂਰ ਹੋਊ ਜੀ ਇਵੇ ਨਹੀ ਜਾਦਾ ਸੀ ਡਿੰਪੀ ਢਿੱਲੋ,ਮੇਰਾ ਹਲਕਾ ਫਿਰੋਜਪੁਰ ਆ ਪਰਸਨਲੀ ਜਾਣਦਾ ਡਿੰਪੀ ਨੂੰ,ਬਾਦਲ ਦਿਨ ਬ ਦਿਨ ਗਲਤ ਫੈਸਲੇ ਲੈ ਰਿਹਾ ਸਲਾਹਕਾਰ ਮਾੜੇ ਆ

  • @noorkanwalyfgfttffgrtfgft9650

    ਪਰਸੋ ਨੂੰ ਤਾ ਦੂਜੀ ਪਾਰਟੀ ਵਿਚ ਜਾ ਰਹੇ ਹਨ ਢਿੱਲੋ, 10 ਦਿਨ ਕਦੋ ਆਏ ਨੇ।

  • @tejindersingh4588
    @tejindersingh4588 Před 17 dny +1

    ਹੰਕਾਰੀ ਸੁੱਖੇ ਦਾ ਹੰਕਾਰ ਬੋਲਦਾ ਼਼਼ਹੁਣ ਨਹੀ ਮੁੜਦੇ ਯਾਰ

  • @jyotigurm1406
    @jyotigurm1406 Před 17 dny +1

    ਕੋਈ ਨਾ ਕੋਈ ਅਜਿਹੀ ਗੱਲ ਜਰੂਰ ਹੋਈ ਆ ਜਿਸ ਨਾਲ ਅਕਾਲੀ ਦਲ ਦਾ ਵਫਾਦਾਰ ਲੀਡਰ ਨਰਾਜ ਹੋਇਆ ਕਿਉਕੀ ਕੋਈ ਛੋਟੀ ਗੱਲ ਤੇ ਡਿੰਪੀ ਵਾਈ ਅਕਾਲੀ ਦਲ ਨਹੀ ਛੱਡ ਸਕਦੇ । ਜਿਸ ਪਰਿਵਾਰ ਨੇ ਅਕਾਲੀ ਹੋਣ ਦਾ ਖਮਿਆਜਾ ਆਰਥਿਕ ਤੇ ਮਾਨਸਿਕ ਸਹਿਆ। ਉਹ ਪਾਰਟੀ ਕਿਵੇ ਛੱਡ ਸਕਦਾ

  • @jagtarbrar7236
    @jagtarbrar7236 Před 17 dny +1

    SUKHBIR DA DIMAG HIL GIYA kehnda 10 din wait karugaa

  • @IqbalSandhu-pb5cv
    @IqbalSandhu-pb5cv Před 17 dny

    ਅਮਲੀਆ ਤੇਰਾ ਵਾਜਾ ਵੱਜ ਗਿਆ ਤੇਰੇ ਘਰ ਵਿੱਚ ਸੁੱਖਿਆ

  • @SonyJagal
    @SonyJagal Před 17 dny

    Dimpi ta seeting kti betha c aap nal mla banana di lalsa ch gyia

  • @SonyJagal
    @SonyJagal Před 17 dny

    Dimpi ne ta bhna bamia bachia vango asl ta dimpi gdar niklia

  • @amritparkashsinghbhullar5063

    When time change person will change