Social Media पर Viral हुई खेती कर रही लड़की Harjinder Kaur Uppal की जानें पूरी कहानी

Sdílet
Vložit
  • čas přidán 11. 09. 2024
  • #SocialMedia #HarjinderKaurUppal #ViralVideo
    Social Media पर Viral हुई खेती कर रही लड़की Harjinder Kaur Uppal की जानें पूरी कहानी
    #HarjinderKaurUppal #Farming #Girl #ViralStory #SocialMediaSensation #RuralLife #InspiringJourney #farmlifequickies #RealLifeHero #EmpoweringWomen #SmallTownGirl #RisingStar #HeartwarmingTale #truestory #dainiksavera
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

Komentáře • 288

  • @jagtarrandhawa7445
    @jagtarrandhawa7445 Před rokem +48

    ਇਹ ਆਪਣੇ ਘਰ ਵਾਲੇ ਦੀ ਸਾਰੀ ਜ਼ਮੀਨ ਵੇਚ ਕੇ ਆ ਗੀ, ਹੁਣ ਉਸ ਨੂੰ ਜੇਲ ਚ ਕਰਵਾਤਾ ਇਹ ਬਹੁਤ ਗਲਤ ਆ

    • @HarjinderKaurUPPAL
      @HarjinderKaurUPPAL Před rokem +6

      ਸਬੂਤ ਦੇ ਕਿਹੜੀ ਜਮੀਨ ਵੇਚੀ ਖਰਚਾ ਤਾ ਦਿੱਤਾ ਨਹੀ ਮੇਰਾ ਘਰਵਾਲਾ ਦੂਜੀ ਜਨਾਨੀ ਘਰੇ ਰੱਖੀ ਬੈਠਾ ਸਬੂਤ ਚਾਹੀਦਾ ਤਾ ਫੋਨ ਕਰਲੀ ਬਾਈ ਉਹ ਤਾ ਸਾਡੀ ਜਮੀਨ ਵੇਚਣ ਨੂੰ ਫਿਰ ਸੀ

    • @DilveerSingh-jb9er
      @DilveerSingh-jb9er Před 29 dny +1

      😅😅😊loKOp
      😊p​@@HarjinderKaurUPPAL

    • @ArshpreetSingh-qg4zy
      @ArshpreetSingh-qg4zy Před 15 dny

      Sache gll te lal mercha lagdea

    • @Harbans-xq7dj
      @Harbans-xq7dj Před 2 dny

      @@ArshpreetSingh-qg4zy x

  • @sandeepkumar-hm3rg
    @sandeepkumar-hm3rg Před 4 lety +9

    sarpanch diya galla toh pata lag gya kina sach bolda piya
    Sister tere nal a sb god bless you

  • @reshamsingh5864
    @reshamsingh5864 Před měsícem +2

    ਇਹਨਾਂ ਦੋਹਾਂ ਭੈਣਾਂ ਦੇ ਚਲਦੇ ਇੱਕ ਸਿਧੇ ਸਾਧੇ ਗਰੀਬ ਪਰਿਵਾਰ ਦਾ ਘਰ ਪੱਟ ਕੇ ਰਖਤਾ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਦੀ ਮਦਦ ਕਰਨੀ ਹੁੰਦੀ ਆ ਤਾ ਸੋਚ ਸਮਝ ਕੇ ਕਰਿਆ ਕਰੋ ਇਸ ਜਿੰਦਰ ਕੋਰ ਉੱਪਲ ਦਾ ਪਤੀ ਇਸ ਦਾ ਭੇਜਵਾਈਆ ਹੋਈਆਂ ਹੈ ਜੋ ਪੇਸੇ ਵਜੋਂ ਡਾਕਟਰ ਹੈ ਜਿਸ ਦਾ ਬਜ਼ੁਰਗ ਘਰ ਵਿੱਚ ਰੁੱਲ ਰਿਹਾ ਹੈ

  • @baljitbhatia4721
    @baljitbhatia4721 Před rokem +40

    Eh ਪੰਜਾਬ ਦੀ ਧੀ ਨਹੀਂ ਲਾਹਨਤ ਆ ਜਿਸ ny apny ਸੱਸ ਸੁਹਰੇ nu nark ਦੀ ਜ਼ਿੰਦਗੀ ਦੇ ਰਹੀ ਆ

    • @manibillan7359
      @manibillan7359 Před rokem +14

      Sara ghar ujad Dita Ina Dona bhena na jameen bi bech ti una di ja nahi rehna ta Munda nu talak da da bhen asi Te

    • @HarpreetKaur-pj9gf
      @HarpreetKaur-pj9gf Před měsícem

      ​@@manibillan7359😅 7:00

    • @SukhdevSingh-tu2vl
      @SukhdevSingh-tu2vl Před měsícem

      ​@@manibillan7359🎉😂 hu hu hu 10:17

  • @BhullarSingh-rj1hj
    @BhullarSingh-rj1hj Před měsícem +11

    ਜੇ ਇਹਨੇ ਆਪਣੇ ਘਰ ਵਾਲੇ ਦੀ ਜ਼ਮੀਨ ਵੇਚੀ ਹੈ। ਤਾਂ ਬਹੁਤ ਮਾੜੀ ਗੱਲ ਕੀਤੀ।

  • @sahota.sahota6084
    @sahota.sahota6084 Před 5 lety +13

    Wmk ਹਰਜਿੰਦਰ ਕੌਰ uppal

  • @jashandeepsingh7a264
    @jashandeepsingh7a264 Před 5 lety +14

    ਵੀਰ ਕਿਸੇ ਨੂੰ ਵੀ ਚੰਗਾ ਮਾਰਾ ਕਹਿਣ ਨਾਲੋ ਦੋਨਾਂ ਘਰਾਂ ਦਾ ਬੈਕgrond ਜਾਣ ਲਓ ਜੋ ਸੱਚਾ ਉਸਦੀ ਠੋਕ ਕੇ ਸਪੋਰਟ ਕਰੋ

    • @HarjinderKaurUPPAL
      @HarjinderKaurUPPAL Před 5 lety +2

      Jagseer jagseer ਮੇਰੇ ਮੈ ਅਾਪਣੇ ਪਰਿਵਾਰ ਲਈ 12 ਸਾਲ ਤੋ ਸੰਘਰਸ਼ ਕਰ ਰਹੀ ਇਹ ਨਾਮ ਨੂੰ ਸਾਰੀ ਸਾਰੀ ਰਾਤ ਜਾਗ ਕੇ ਬਣਿਅਾ ਮੇਰੀ ਹੋਰ interview vi check kar lao youtube

  • @tarsembhatti7023
    @tarsembhatti7023 Před 5 lety +14

    हम दीदी के साथ हैं

  • @parvezbarkat6667
    @parvezbarkat6667 Před 3 lety +10

    Great sister and good work and good message..God bless you.
    From Pakistan.

  • @kjsgill5734
    @kjsgill5734 Před 5 lety +8

    Harjinder kaur , shabash 👍👍sher puttar !
    Daree na .
    Hum aasan tera saath nai chadna !
    Rubb Rakha

  • @HarjinderKaurUPPAL
    @HarjinderKaurUPPAL Před 5 lety +17

    ਮੇਰੇ ਵਿਅਾਹ ਤੇ ਸਾਰਾ ਖਰਚਾ ਅਸੀ ਘਰੋ ਕੀਤਾ ਸੀ ਬਾਈ ਜੀ ਤੇ ਵਿਅਾਹ ਵੀ ਘਰੇ ਕੀਤਾ ਸੀ ਜੋ ਖਰਚ ਕੀਤਾ ਮੈ ਅਾਪਣੇ ਹੱਥੀ ਘਰੋ ਕੀਤਾ ਸਰਪੰਚ ਜਾ ਕਿਸੇ ਕਮੇਟੀ ਤੋ ਕੋਈ ਪੈਸਾ ਨਹੀ ਲਿਆ ਮੇਰੇ ਰਿਸ਼ਤੇਦਾਰ ਨੇ ਸਹਿਯੋਗ ਦਿੱਤਾ ਤਾ ਸਰਪੰਚ ਨੂੰ ਪਿੰਡ ਦਾ ਮੁਖੀ ਤੇ ਭਾਈਚਾਰਾ ਹੋਣ ਕਰਕੇ ਬੁਲਿਅਾ ਸੀ ਜੋ ਸਾਡਾ ਫਰਜ ਬਣ ਦਾ ਸੀ ਜੀ ਜੇ ਕੋਈ ਪੈਸਾ ਦਿੱਤਾ ਤਾਂ ਗੱਲ ਕਰ ਬਾਈ ਜੀ ਸ਼ਗਨ ਪਾਇਆ ਸੀ ਵਾਪਿਸ ਲੈਜਾ ਇਸ ਤੋਂ ਬਿਨਾਂ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਬਾਈ ਜੀ

    • @saab3840
      @saab3840 Před 5 lety +1

      ਤੇਰੇ ਨਾਲ ਆ ਭੈਣੇ

    • @suchayaarsadiq6751
      @suchayaarsadiq6751 Před 4 lety

      Bahan ji m thudi madad kar sakda ha je eho jeha sarpanch thunu ja koi hor tang karda ta tuci es brother nu kdi v yaad kar sakde ho m thude najdeek ha Sadiq to

    • @MandeepKaur-be2hh
      @MandeepKaur-be2hh Před měsícem +1

      ਝੂਠ ਨਾਂ ਬੋਲੋ ਆਪਣੇ ਸੋਹਰੇ ਸਭਾ ਲ

  • @user-nt4qo5tv9z
    @user-nt4qo5tv9z Před 5 lety +17

    ਸਰਪੰਚ ਗੁਰਪ੍ਰੀਤ ਸਿੰਘ ਜੀ ਬੇਟੀ ਹਰਜਿੰਦਰ ਕੌਰ ਆਪ ਦੀ ਧੀ ਭੈਣ ਆ ਉਸ ਦੀ ਇਜ਼ਤ ਕਰੋਂ ਇਹ ਧੀ ਤੁਹਾਡੇ ਪਿੰਡ ਮਾਣ ਹੈ ਇਸ ਬੇਟੀ ਦਾ ਸਤਿਕਾਰ ਕਰਨਾ ਬਣਦਾ ਹੈ ਜੇ ਤੁਸੀਂ ਆਪਣੀ ਅੜੀ ਨਾ ਛੱਡੀ ਤਾਂ ਤੁਹਾਡਾ ਸਤਿਕਾਰ ਖ਼ਤਮ ਹੋ ਜਾਵੇਗਾ। ਮੇਰੀ ਬੇਟੀ ਹਰਜਿੰਦਰ ਕੌਰ ਨੂੰ ਅਪੀਲ ਹੈ ਕਿ ਤੁਸੀਂ ਵੀ ਇਨ੍ਹਾਂ ਆਪਣੇ ਵੀਰਾਂ ਨੂੰ ਮੁਆਫ਼ ਕਰ ਦਿਓ।

  • @jaswindersingh-ik3gs
    @jaswindersingh-ik3gs Před 5 lety +7

    Very Nice.harjinder g l come your house.very good may you live long

  • @kamkaur3355
    @kamkaur3355 Před 5 lety +7

    You are very brave and right my sister people will listen to you you are only sister in punjab whoes doing better job than boys God bless you 🙏😘

  • @SandeepSingh-ls4vp
    @SandeepSingh-ls4vp Před 5 lety +11

    Mehar kri raba

  • @kuldipsinghgill6711
    @kuldipsinghgill6711 Před 4 lety +3

    Best of luck Harjinder ji

  • @saab3840
    @saab3840 Před 5 lety +9

    ਬਹੁਤ ਵਧੀਆ ਭੈਣ ਕੰਮ ਕਰਨਾ ਚੰਗੀ ਗੱਲ ਆ

  • @sukhwinderbrar1232
    @sukhwinderbrar1232 Před 5 lety +10

    Satsiri akal bhain ji tusi ikale ni asi tuhade naal aa tuhadi soach nu slaam karde aa ji

  • @rajlahel6617
    @rajlahel6617 Před 5 lety +4

    Very good girl

  • @naharsingh146
    @naharsingh146 Před měsícem +3

    ਕਿਸਾਨ ਜਥੇਬੰਦੀਆਂ ਕਿਤੇ ਚਲੀਆ ਗੲਈਆ ਕੀਇਕਕਿਸਾਨ ਨੂੰ ਇਨਸਾਫ਼ ਨਹੀਂ ਸਕਦੀਆ ਕੌਣ ਧੱਕਾ ਕਰ ਰਿਹਾ ਹੈ।

  • @KulwantSingh-lj2yw
    @KulwantSingh-lj2yw Před měsícem +2

    ਅਜ ਕਲ ਲੋਕ ਕਿਸੇ ਦੀ ਮੱਦਦ ਕਰਨ ਦੀ ਬਜਾਇ ਉਸਨੂੰ,ਮਿਹਨਤ ਵੀ ਨਹੀਂ ਕਰਨ ਦਿੰਦੇ

  • @jashanpreetsingh6032
    @jashanpreetsingh6032 Před 5 lety +6

    Very nice 👍

    • @kismatchannel1365
      @kismatchannel1365 Před 3 lety

      Veere apna a ah channel harjinder Kaur uppal da ji plz subscribe and share krlo ji 🙏 🙏

    • @MandeepKaur-be2hh
      @MandeepKaur-be2hh Před měsícem

      ਇਹ ਨਾ ਦੇ ਸਹੁਰੇ ਦੀ ਵੀ ਸੁਣੋ

  • @goggajohal9181
    @goggajohal9181 Před 5 lety +3

    Very.nice sister

  • @sukhjas12
    @sukhjas12 Před 5 lety +5

    Good

  • @nirmalsingh2903
    @nirmalsingh2903 Před rokem +18

    ਕਾ ਬਾਤ ਹੈ ਅਵਰਾ ਜ਼ਨਾਨੀ ਇਸ ਜ਼ਨਾਨੀ ਤੋਂ ਰੱਬ ਬਚਾਵੇ

  • @Sikh563
    @Sikh563 Před 5 lety +3

    Salute ji fr spain

  • @SandeepKumar-ng9ve
    @SandeepKumar-ng9ve Před 5 lety +4

    I love u sister

  • @sukhdialsingh7727
    @sukhdialsingh7727 Před 4 lety +2

    V good kurhie

  • @vishalrajput876
    @vishalrajput876 Před 5 lety +4

    Nice

  • @GurjeetSingh-jy6si
    @GurjeetSingh-jy6si Před 3 lety +2

    Pind da sarpanch ki krda c.koi gal sister' tusi himmat rakho.

  • @jaspreettoorjassitoor3821

    sb kuch kho Jan ton bad v o himmat kr rhi a apni family nu smbaln di lok jion keo Ni dinde ana nu .sarpanch nu lagda ki je Mai sarpanch bn giya pind da PTA Ni ki srkar a meri bn gyi .honsla tan ki Dena c outo ldai krde ne srm oni chahidi a sarpanch nu Hun apde munde lko lye ane agle da honsla dekh ikali khdi a haar Ni mandi ..rab ade honsle nu hmesa bnai rakhe himmat deve 🙏🙏🙏

  • @HarwinderSingh-hv1lv
    @HarwinderSingh-hv1lv Před rokem +8

    Aa kuri kush v kar skdi aa ehde sahure pariwaar nu mil k pusho barbaad karte ehne garwale nu ehne jail ch krata ohdi maa mrgi gam ch waheguru mehar kre us priwaar tay

  • @PritamSingh-dj8fy
    @PritamSingh-dj8fy Před rokem +2

    Lakhlanat chennal walya de
    Jihre aaisi oaort parmot karde ne

  • @ParminderSingh-yg1qh
    @ParminderSingh-yg1qh Před rokem +5

    ਅਸੀਂ ਸੱਚ ਨਾਲ ਹਾਂ ਜੀ ਕੋਈ ਵੀ ਹੋਵੇ

  • @PritamSingh-ke6lh
    @PritamSingh-ke6lh Před 4 lety +2

    Himmat aa sister Dee bohout gud aa

  • @saabsandhu407
    @saabsandhu407 Před 5 lety +6

    good sister

  • @sohniheer8701
    @sohniheer8701 Před 5 lety +5

    Best of Luck ji Behan ji aap bilkul sahi ho ji

  • @chahalsaab2718
    @chahalsaab2718 Před 4 lety +2

    ਰਂਬ ਰਾਖਾ ਨਾਨਕ ਦੇਵ ਜੀ

    • @baldevbhullar2394
      @baldevbhullar2394 Před rokem +1

      ਵਾਹਿਗੁਰੂ,,ਇਸ, ਟਾਈਮ,ਕਹਿਨੀ,ਚੜਾਈ, ਚੜ੍ਹਦੀ ਕਲਾ,, ਸੀ

  • @rashipalbhai4783
    @rashipalbhai4783 Před 5 lety +2

    Good.sister

  • @gurtejsingh2952
    @gurtejsingh2952 Před 18 dny

    Waheguru ji ka khalsa Waheguru ji Fatah

  • @neetusingh5261
    @neetusingh5261 Před 5 lety +8

    ਹਰਜਿੰਦਰ ਕੌਰ uppal

  • @sabirandhawasingh370
    @sabirandhawasingh370 Před 5 lety +5

    Good job sister

  • @GurnekSingh-l6c
    @GurnekSingh-l6c Před měsícem +1

    Good job aa Sister ji 💚🙏🙏 Waheguru ji 💚👏 From Advocate GS Khaira Ldh.👍👌👌☝️☝️☝️☝️✍️✍️💯💚👏

  • @DALJITSINGH-ew4sg
    @DALJITSINGH-ew4sg Před 5 lety +10

    Rabb chardiklla vich rkhe didi

  • @HardeepSingh-jw9bc
    @HardeepSingh-jw9bc Před 5 lety +4

    Good ji

  • @user-fv8un1rs2g
    @user-fv8un1rs2g Před měsícem +7

    ਇਹਨੇ ਆਪਣੇ ਘਰਵਾਲੇ ਨੂੰ ਉਜਾੜ ਕੇ ਰੱਖ ਦਿੱਤਾ,ਸਾਰਾ ਪਿੰਡ ਓਨਾ ਦੀ ਗਵਾਹੀ ਭਰਦਾ ਕੇ ਮੁੰਡੇ ਸਹੀ ਨੇ ਇਹਦੀ ਵਡੀ ਭੈਣ ਠੀਕ ਸੀ ਛੋਟੀ ਨੇ ਆਕੇ ਘਰ ਉਜਾੜ ਦਿੱਤਾ

  • @loveleensharma4999
    @loveleensharma4999 Před 5 lety +7

    je kudi glt hundi eni mehnat krke ghr na chaloundi jehdi aa kudiya glt hundiya oh eni mehnat nhi krdiya

  • @amrindersingh4061
    @amrindersingh4061 Před 5 lety +8

    Someone pls help her

  • @Iqbal-cl5mz
    @Iqbal-cl5mz Před měsícem +1

    ਤੰਗ ਨਾ ਕਰਿਆ ਕਰੋ ਬਾਈ

  • @sukwindersingh468
    @sukwindersingh468 Před 5 lety +2

    Good job my sister

  • @nihangsingh2195
    @nihangsingh2195 Před 5 lety +32

    ਪ੍ਰਸਾਸ਼ਨ ਨੂੰ ਚਾਹੀਦਾ ਕਿ ਏਸ ਕੁੜੀ ਦੀ ਸੰਭਾਵੀ ਮੱਦਦ ਕੀਤੀ ਜਾਵੇ
    ਕੈਪਟਨ ਸਾਬ ਏਸ ਧੀ ਦੀ ਪੁਕਾਰ ਸੁਣੋ - ਨਿਆਂ ਕਰੋ ਜੋ ਦੋਸ਼ੀ ਹੈ ਓਸ ਤੇ ਸਖਤੀ ਨਾਲ ਕਾਰਵਾਈ ਕਰੋ

  • @jaspreettoorjassitoor3821
    @jaspreettoorjassitoor3821 Před 5 lety +13

    Madi kismat tan ous person di c jis ne anu chhdeya 😔😔😔

  • @balramdas8135
    @balramdas8135 Před 5 lety +3

    Right. Pain. G

  • @karanveersinghcheema329
    @karanveersinghcheema329 Před 4 lety +3

    Love you SiSter

    • @kismatchannel1365
      @kismatchannel1365 Před 3 lety +1

      Veere apna ah channel harjinder Kaur uppal da ji plz subscribe and share krlo ji 🙏🙏

  • @harbanskaur4444
    @harbanskaur4444 Před měsícem

    Harjinder KR uppal willdone jindabad,jindabad .

  • @malwinderwalia2119
    @malwinderwalia2119 Před 5 lety +2

    Sachai we hamesa jit hunde a

  • @jaspalkaur1552
    @jaspalkaur1552 Před 5 lety +40

    ਕਿਸੇ ਧੀ ਭੈਣ ਦੀ ਪਰਸਨਲ ਜ਼ਿੰਦਗੀ ਬਾਰੇ ਕਿਸੇ ਨੂੰ ਕੀ ਲੱਗੇ, ਇਹ ਦੇਖੋ ਕਿ ਜਿੰਨੀਂ ਮਿਹਨਤ ਇਹ ਕਰ ਰਹੇ , ਹਰਜਿੰਦਰ ਕੌਰ, ਐਨੀ ਮਿਹਨਤ ਤਾਂ ਲੋਕਾਂ ਦੇ ਮੁੰਡੇ ਨੀ ਕਰਦੇ,ਫੂੱਕਰੀਆ ਜ਼ਰੂਰ ਮਾਰਦੇ ।

  • @manjindersandhu6731
    @manjindersandhu6731 Před rokem

    Sherni dhi mapiya di👌👌

  • @amrindersingh4061
    @amrindersingh4061 Před 5 lety +3

    Waheguru

  • @karamjeet112
    @karamjeet112 Před 4 lety +4

    Ajj kll kise te koi khush ni
    Asi tere nal ha sister
    Waheguru g mehr krn g

    • @kismatchannel1365
      @kismatchannel1365 Před 3 lety

      Veere apna ah channel harjinder Kaur uppal da ji plz subscribe and share krlo ji 🙏🙏

  • @mantriram1806
    @mantriram1806 Před 3 lety +2

    Manohar pandori

  • @sukhpalmaan2272
    @sukhpalmaan2272 Před 5 lety +30

    ਅਸੀਂ ਤੇਰੇ ਨਾਲ ਹਾ ਭੈਣੇ

    • @kismatchannel1365
      @kismatchannel1365 Před 3 lety

      Veere apna ah channel harjinder Kaur uppal da ji plz subscribe and share krlo ji 🙏🙏 plz

  • @jagdeepjagdeep4247
    @jagdeepjagdeep4247 Před 5 lety +2

    Good shabash mere behan

  • @sarbjeetsingh2262
    @sarbjeetsingh2262 Před 4 lety +2

    👌👌👍👍

  • @sukhsingh5101
    @sukhsingh5101 Před 5 lety +4

    This kind of disputes r very common in Punjab

  • @m_singh_mehar8242
    @m_singh_mehar8242 Před 5 lety +3

    Kini madi soch a pind de bandeya di anee udami mehanti bibi a onu support ta ki karni apni madi soch jahar kiti v bad we all should support es biba nu

  • @malwinderwalia2119
    @malwinderwalia2119 Před 5 lety +3

    Good intervew

  • @harvinderjindu9555
    @harvinderjindu9555 Před 4 lety +1

    Sardar Hari Singh nalva majbi Sikh di sister sharnjeet kour super sister

  • @devinderjeetsaransandhu8195

    Dear sister i love you with respect 🙏🙏

  • @pyarizindagi833
    @pyarizindagi833 Před 29 dny

    ਠੀਕ੍ਰ

  • @bahadursingh9718
    @bahadursingh9718 Před měsícem

    ਇਹ ਕੁੱੜੀ ਨੇ ਆਪਣੇ ਸੌਹਰਿਆਂ ਦੀ ਜ਼ਮੀਨ ਵੇਚ ਕੇ ਆਪਣੇ ਪੇਕੇ ਘਰ ਆਈ ਤੇ ਸੱਸ ਸਹੁਰੇ ਨੂੰ ਬਹੁਤ ਹੈਰਾਨ ਕੀਤਾ ਤੇ ਤੰਗ ਕੀਤਾ ਹੈ। ਜਿਵੇਂ ਕਿ ਮੁਇਬਲ ਤੇ ਇਸ ਬਾਰੇ ਸੁਣਦੇ ਹਾਂ ਕਿ ਸੌਹਰੇ ਪਰਿਵਾਰ ਨੂੰ ਬਹੁਤ ਤੰਗ ਕੀਤਾ ਹੈ ਬਾਕੀ ਰੱਬ ਜਾਣਦਾ ਹੈ।

  • @rajapandher2410
    @rajapandher2410 Před 5 lety +2

    bhen meriye rabb tainu tandrusti de

  • @topgurpal.cheemacancelsing9269

    Sahia j

  • @saab3840
    @saab3840 Před 5 lety +8

    ਲੋਕਾਂ ਦਾ ਆਵਾ ਹੀ ਊਤ ਚੱਲਿਆ

  • @hargopalsinghsidhu5019

    Good video

  • @dildeepak7969
    @dildeepak7969 Před 5 lety +2

    I love you didi with respect

  • @naviofficial6362
    @naviofficial6362 Před 5 lety +6

    dil ton slute aa didi tainu sachi mari koi sis nii aa mai kda v tuhade kam aa ska mere lii bhot khushi di gal hoya gh mai contact jrurr kru tuhanu tnsn naa lya kr sis srya asi tuhade nal aa . jhda aa thapad di gal krde aa ana nai dikhna v nii hun gal hon dha sis fr appa dekha gya ana nu vda thapad vla nu

  • @hardevsingh6545
    @hardevsingh6545 Před rokem +1

    This married woman not girl is being got praised with fake stories ,in reality she did so many wrong doings with her in laws and with her sister in laws ,now she started challenging her parent neibours.

  • @paramjitkaur3340
    @paramjitkaur3340 Před 4 lety +5

    Meri bhen meri har ardass ch thoda name avega🙏

    • @karajsingh8828
      @karajsingh8828 Před 2 lety

      ੜੜਸ਼ਸ਼ਸ਼ਸ਼ਸ਼ੜਸ਼ੜਸ਼ਸ਼ਸ਼ਸ਼ਸ਼ਸ਼ਸ਼ਸ਼ੜਸ਼ਸ਼ਸ਼ਸ਼ਸ਼ੜੜਸ਼ੜਸ਼ਸ਼ੜਸ਼ਸ਼ਸ਼ਸ਼ੜੜਸ਼ੜੜੜੜੜੜਸ਼ੜਸ਼ੜਸ਼ੜੜੜਸ਼ਸ਼ਸ਼ਸ਼ਸ਼ਸ਼ਸ਼ਸ਼ਸ਼ੜਸ਼ਸ਼ੜ

    • @karajsingh8828
      @karajsingh8828 Před 2 lety

      ਸ਼ਸ਼ਸ਼ੜਸ਼ਸ਼ੜਸ਼ੜਸ਼

  • @mantriram1806
    @mantriram1806 Před 3 lety +1

    Manohar Lal vill pandori th gsr HSP

  • @harmannakai
    @harmannakai Před 5 lety +2

    Sis SSP datsi naal gal kro

  • @NirmalSingh-um9wm
    @NirmalSingh-um9wm Před 3 lety +2

    👍 nirmal Singh BF

  • @punjabivillagersardar4996

    Sarpanchi Da keeda hunda par oh kudi Punjab Di dhe a ehna nu eh nahi pata c k panga putha lai Lea personal jindagi ch kio bolde o je tuhadi koi dhe bhen di koi gall kare fer sarpanchi surpanchi nu koi Ni puchda bande ban jo

  • @KhushpreetKaur-hs8el
    @KhushpreetKaur-hs8el Před 4 lety +2

    👍✌👍

  • @jorajora7800
    @jorajora7800 Před 4 lety +3

    😢

  • @gurpreetsingh-vc1ny
    @gurpreetsingh-vc1ny Před rokem

    Y ji ehdi hun di video vekho ki kehnde ne esde sahura pariwar wale

  • @yuvrajsandhusandhu7941
    @yuvrajsandhusandhu7941 Před 4 lety +1

    Wah didi ji rab tuhanu hemesha khush rakhe

  • @DharamrajKundlas-ds2dj
    @DharamrajKundlas-ds2dj Před měsícem

    Bokki ik no dee aa

  • @simergill9416
    @simergill9416 Před 5 lety +2

    Good job sister God bless you 🙏🙏🙏🙏

  • @lovepreet9982
    @lovepreet9982 Před 4 lety +1

    Sister very good jo galt karda sja milne chide

  • @amrindersingh4061
    @amrindersingh4061 Před 5 lety +4

    So sadd ji

  • @nankigagat3485
    @nankigagat3485 Před 5 lety +3

    salute aa sister jiii

  • @JasPinder-gx3xs
    @JasPinder-gx3xs Před měsícem

    BULE NI PINJAB DE A SHER BUCHIAE RS DHALIWALL FDK PUNJAB ❤

  • @jagjitsingh-kd4vc
    @jagjitsingh-kd4vc Před rokem +1

    Jagjitsingh

  • @gurinderjeetsingh1838
    @gurinderjeetsingh1838 Před rokem +1

    Eh aurt bahut tej hai bhagwan bhale kare

  • @rajenderkaur6360
    @rajenderkaur6360 Před 5 lety +3

    You are great harjinder beta

  • @praveenchaand9473
    @praveenchaand9473 Před 3 lety +1

    Bhai psnchayat or police ko help krni chahiye.kya pta yeh log gingy ho or koi aisy durghatna ho jayee toh rony ka kya fayda

  • @punjabi1854
    @punjabi1854 Před 5 lety +11

    ਸੱਰਪੰਚ ਸਾਹਿਬ ਬੀਬੀ ਨੂੰ ਤੱਗ ਨਾ ਕੱਰੋ ਉਸ ਦੀ ਮੱਦਦ ਕੱਰੋ। ਤੁਸੀਂ ਬਹੁੱਤ ਸੱਮਣਦਾਰ ਲੱਗਦੇ ਹੋ। ਜਿਸ ਤੱਰਾ ਤੁੱਸੀ ਕਹਿ ਰੱਹੇ ਹੋ ਤੁਸੀਂ ਵਿਆਹ ਆਪਣੇ ਹੱਥੀ ਕੀਤੇ ਹੱਨ।

    • @HarjinderKaurUPPAL
      @HarjinderKaurUPPAL Před 5 lety

      Punjabi ਸਤਿ ਸ੍ਰੀ ਅਕਾਲ ਬਾਈ ਜੀ ਸਰਪੰਚ ਝੂਠ ਬੋਲਦਾ ਸਿਰਫ ਭਾਈਚਾਰੇ ਤੋ ਸੱਦਿਅਾ ਅਾਇਅਾ ਬਾਈ ਜੀ ਕੋਈ ਵੀ ਮੱਦਦ ਨਹੀਂ ਕੀਤੀ ਮੇਰੀ ਬਾਈ ਜੀ

    • @Balrajsingh-gt8kq
      @Balrajsingh-gt8kq Před rokem +1

      Harjinder Kaur Upal bahut tej a veer ji

  • @JasPinder-gx3xs
    @JasPinder-gx3xs Před měsícem

    AUJ DELOKE DANG DE ZAR NE BHULMANSI DA TIME NHI RS DHALIWALL ❤

  • @imrankhan7494
    @imrankhan7494 Před 4 lety +4

    سیم پاکستان انڈیا دا مسئلہ