250 ਕਿੱਲੇ ਪੈਲੀ ਘਰੇ 5 ਗੱਡੀਆ 25 ਸਾਲ ਤੋ ਸਰਪੰਚ । ਬੱਚੇ ਤਾ ਵੀ ਬਾਹਰ ਭੱਜਣ ਨੂੰ ਕਾਹਲੇ । MP ਦੇ ਸਰਦਾਰਾ ਦੀ ਜਿੰਦਗੀ

Sdílet
Vložit
  • čas přidán 11. 09. 2024
  • #gurpreetkotli #interview #farmer
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Komentáře • 70

  • @harmandeepsingh6974
    @harmandeepsingh6974 Před rokem +8

    ਏਹ ਤਾਂ ਮਾੜੀ ਗੱਲ ਆ ਤੁਹਾਡੇ ਲਈ ਦੇ ਬਾਈ ਜੀ 250 ਕਿਲੇ ਖੇਤੀ ਨਹੀਂ ਸਾਂਭੀ ਜਾਂਦੀ ਤਾਂ ਕਿਸੇ ਦੇ ਨਾਮ ਕਰਵਾਦੋ ਫਿਰ ਚਲੇ ਜਾਇਓ ਬਾਹਰ ਰੱਬ ਨੇ ਇਨੀ ਵਧੀਆ ਜ਼ਿੰਦਗੀ ਦਿੱਤੀ ਤਹਾਨੂੰ ਫਿਰ ਨੀ ਕੁਝ ਹੋਰ ਸਕਦਾ ਤੁਹਾਡਾ🙏🤗

  • @fatehdeol400
    @fatehdeol400 Před rokem +11

    ਪੰਜਾਬ ਵਿੱਚ ਚੰਗਾ ਲਾਣਾ ਕੋਈ. ਨੀ ਬਾਹਰ. ਜਾਦਾ ਛੋਟੀ ਫਰਦ. ਆਲਾ ਬਾਹਰ. ਭੱਜੁ ਪਰਮਾਤਮਾ ਚੜਦੀ ਕਲਾ ਬਖਸੇ

    • @naunihalsingh4108
      @naunihalsingh4108 Před rokem +2

      50 ਕਿਲੇਆ ਵਾਲੇ ਵੀ ਬਾਹਰ ਚਲੇ ਗਏ ਨੇ

    • @ProPlayer-su9cj
      @ProPlayer-su9cj Před rokem +3

      ਸਾਬ ਤੋ ਵੱਦ 20+50ਕਿਲੇਵਾਲਹੀਜਾਦੇ

    • @ravinderbhullar9748
      @ravinderbhullar9748 Před rokem

      ਹੁਣ ਸੋਚ ਬਦਲਗੀ ਜਮੀਨਾ ਵਾਲੇ ਜਮੀਨਾ ਵੇਚ ਕੇ ਭੱਜ ਰਹੇ ਨੇ

    • @khushdeep7172
      @khushdeep7172 Před rokem +1

      ਮੇਰਾ ਪਿੰਡ ਗੋਲੇਵਾਲਾ ਬਾਈ ਜੀ ਮੇਰੇ ਪਿੰਡ ਵਿੱਚ ਸਭ ਤੋਂ ਵੱਧ 25/ ਕਿੱਲਿਆਂ ਜਿਆਦਾ ਵਾਲੇ ਹੀ ਵਿਦੇਸ਼ਾ ਨੂੰ ਭੱਜਦੇ ਹਨ

  • @SukhwinderSingh-wq5ip
    @SukhwinderSingh-wq5ip Před rokem +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @MandeepSingh-kn7dm
    @MandeepSingh-kn7dm Před rokem +5

    ਬਾਪੂ ਜੀ ਏਨਾ ਸ਼ੋਖ ਦਿੱਤਾ ਰੱਬ ਨੇ ਤਿਹਾਨੂੰ ਵਾਹਿਗੁਰੂ ਮੇਰ ਕਰਨ ਚੜ੍ਹਦੀਕਲਾ ਚ ਰੱਖਣ ਪਰ ਸਰਪੰਚ ਹੋਣ ਦੇ ਨਾਤੇ ਤੋਸੀ ਆਪਣੇ ਬੱਚਿਆਂ ਨੂੰ ਵਾਪਿਸ ਆਉਣ ਲੀ ਪ੍ਰੇਰਤ ਕਰੋ ਤੋਸ਼ੀ ਬਜ਼ੋਰਗ ਹੋ ਰਹੇ ਓ ਓਹਨਾ ਦੇ ਬੱਚੇ ਵੀਂ ਜਵਾਨ ਹੋਣ ਗੇ ਉਹ ਆਪਣੇ ਬੱਚੇ ਸੈਟ ਕਰਕੇ ਆਪ ਵਾਪਿਸ ਆ ਜਾਨ

  • @kspanjwarh
    @kspanjwarh Před rokem +7

    ਪੰਜਾਬੀਓ ਨਾ ਜ਼ਮੀਨਾਂ ਵੇਚਿਓ।ਬੱਚੇ ਵੀ ਵੱਧ ਤੋਂ ਵੱਧ ਜੰਮੋ।ਬਾਹਰ ਵੀ ਗੁਲਾਮੀ ਹੈ

  • @sheetalsingh3875
    @sheetalsingh3875 Před rokem +4

    ਬਾਈ ਯਾਰ ਪੰਜਾਬ ਨੂੰ ਬਚਾਅ ਲੳ, ਤੁਸੀਂ ਬਚਾਅ ਸਕਦੇ ਓ,

  • @jagseersinghwahsgurukjibra9890

    🙏🙏ਧੰਨਵਾਦ ਵਾਹਿਗੁਰੂ ਜੀ ਗੁਰਪੀ੍ਤ ਸਿੰਘ ਜੀ ਸਰਦਾਰ ਬੰਦੇ ਕਿਤੇ ਚਲੇ ਜਾਣ ਜੀ ਵਾਹਿਗੁਰੂ ਕਿਰਪੇ ਕਰਦੇ ਹਨ ਜੀ ਧੰਨਵਾਦ ਵੀਰ ਜੀ

  • @amsingh173
    @amsingh173 Před rokem +5

    Anne hoe pae bahar jan de chakar vich bed chal jis dan kam nahi oh jave tan dik changi bhali jaidad chad ke jana murakhta hi hai

  • @baljitbhullar1310
    @baljitbhullar1310 Před rokem +6

    ਵਾਹਿਗੂਰੁ ਮੇਹਰ ਕਰੇ ਸਾਡਾ ਵੀ ਇਕਲੌਤਾ ਬੇਟਾ ਬਾਹਰ ਜਾਣ ਦੀ ਤਿਆਰੀ ਵਿਚ

  • @beantsingh8325
    @beantsingh8325 Před rokem +4

    ਸਰਦਾਰੀ ਛੱਡ ਕੇ ਗਲਾਮੀਆ ਵਲ ਨਾ ਭੇਜ।

  • @ernsbrtp
    @ernsbrtp Před rokem +2

    Human development goes like this always...Animal grazing..agriculture..industry..Even in Canada farm buildings are rotting, rusting.Italian Dutch settlers developed the land ,after 2 generations their children are leaving farming and moved to the cities. Nothing is permanent.

  • @deep_2113
    @deep_2113 Před rokem +3

    Waheguru ji Mehar kare 🙏 Sikh com Tey 😊

  • @singhintaiwanbivan9761
    @singhintaiwanbivan9761 Před rokem +1

    Vere jeonda❤ vasda reh veer

  • @sukhrajsinghsukh8048
    @sukhrajsinghsukh8048 Před rokem +1

    Waheguru ji 🙏

  • @mandeepsingh-rl2vm
    @mandeepsingh-rl2vm Před rokem +2

    Vedio start karan t pehla dassea kar k Gwalior de kehrrhae pind vich aa te kehrrhae area vich... MP t bahut vadda hai... Tainu aje tak vedio banauni nai aai

  • @user-kk2ln3sc8d
    @user-kk2ln3sc8d Před rokem +4

    Last time I met one man from india he said he had 50 people working for him was he never felt happy but uk he felt much happier then india working for some one else

  • @pamsran9940
    @pamsran9940 Před rokem +2

    Please don't let them come. It is good to stay over there. It is always stressful to live in canada. Please stay in India when you have good properties in India.

    • @jyotijot3303
      @jyotijot3303 Před rokem

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਉਤੋਂ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

  • @rahulchoudhary4840
    @rahulchoudhary4840 Před rokem +3

    Good veer kotli

  • @angrejsingh3242
    @angrejsingh3242 Před rokem +7

    ਜਿਨਾ ਕੋਲੇ ਜਾਇਦਾਦ ਹੁੰਦੀ ਆ ਓਹਨਾ ਨੂ ਕੀ ਲੋੜ ਆਹ ਬਹਾਰ ਜਨਦੀ

    • @Baasnhuish
      @Baasnhuish Před rokem +1

      ਖਰਚਾ ਵੀ krna ਹੁੰਦਾ

  • @jjimmy9763
    @jjimmy9763 Před rokem +3

    Jiske paas paisa hai Visitor jaao Dunia dekho lekin Insaan wali Zindagi Bharat me hee hai jinke paas paisa hai./

  • @heydidyouknow7702
    @heydidyouknow7702 Před rokem +3

    bai g bachea nu dil nal lake na rakho 18 saal to baad gharo kad do
    jado bache vehle rehnde ne te sara kis easily mil janda ohna nu laggda koi life ni sade kyuki jimevari da ehsaad nahi hunda

  • @yodhasingo1632
    @yodhasingo1632 Před rokem +3

    Eni jameen ala ta kyu baher jabe ena nu ki lod aw

  • @parmjitsingh2834
    @parmjitsingh2834 Před rokem +1

    ਅਜ ਦੀਆ ਸਰਕਾਰਾ ਨੇ,ਪੰਜਾਬ ਨੂੰ,,ਉਜੜੀ ਢਾਬ ,,ਬਣਾਤਾ ਬਚੇ ਢਾਬ ਚੋ ਕੀ ਲਭਣ ਆਪਣਾ ਭਵਿਖ,,ਹੁਣ ਤਾ ਸਵੇਰੇਘਰੋ ਗਿਆ ,,ਘਰ ਆਓ ਕਿ ਨਹ ਬੰਦਾ

  • @kulwinderbrar2
    @kulwinderbrar2 Před rokem +1

    Mudngiyan Kai mashiyan patan chat ke muden giyan 5'7 sal lagen ge

  • @sukhrai4075
    @sukhrai4075 Před rokem +16

    ਪਤਾ।ਨੀ।ਮਡੀਰ।ਨੂ।ਸਰਦਾਰੀ।ਛੰਡ।ਬਾਰ।ਦੇਹਾੜੀ।ਕਰਨੀ।ਕਿਉ।ਪੰਸਦ।।

    • @Navrajmahalvlog
      @Navrajmahalvlog Před rokem

      Mehnat da mull milda oh dade pardiya Diya zamena jina bacheya ne mehnat krni hundi aukat ch reh k ohna nu ithe mehnat da mull nhi milda.

    • @hirasingh6735
      @hirasingh6735 Před rokem

    • @hirasingh6735
      @hirasingh6735 Před rokem

    • @JatinderSingh-yo3ji
      @JatinderSingh-yo3ji Před rokem

      @@Navrajmahalvlog sahi gall wa othe mehnat da mull wa ethe overpopulation ton ilawa kuz nhi wa

  • @LuciFer-hy2fp
    @LuciFer-hy2fp Před rokem +3

    Up Wale hagey aa

  • @KulwinderKaur-rz1lv
    @KulwinderKaur-rz1lv Před rokem

    Ehna da iPhone. November dio gi 🙏🙏🙏

  • @birsingh1166
    @birsingh1166 Před rokem

    majha bht aa mp ch

  • @AmanDeep-pk5vw
    @AmanDeep-pk5vw Před rokem

    Jede canada jayi jandy aa una dea mava bhena jedy band nhi lea skdy bhiaria sambi jandy aaa sch aa

  • @absakasingh8086
    @absakasingh8086 Před rokem

    Keda pind ha bapu ji

  • @balrajsingh8655
    @balrajsingh8655 Před rokem +8

    बच्चों को अगर बाहर से रोकना है तो पढ़ाई बंद करो सरकारी स्कूल में पढ़ा हूं

  • @kuldeepsidhu1149
    @kuldeepsidhu1149 Před rokem

    🙏🙏🙏

  • @yogendrasingh257
    @yogendrasingh257 Před rokem

    Punjabi Bhajao Mp Bachayo

  • @binderfatehgarhia
    @binderfatehgarhia Před rokem +1

    22 majdoora di interview vi kr majdoora da dukh sarkar age leke aa yr aa ta raje puje aa sachai dikhao 22

  • @jasvirsinghgrewal8331

    Kehda area hai ji

  • @punjabismaajmilap8140
    @punjabismaajmilap8140 Před rokem +3

    Tu ve suder a

    • @user-kk2ln3sc8d
      @user-kk2ln3sc8d Před rokem

      They come here to have good time what young people say here they want to have fun

  • @sukhramsingh8961
    @sukhramsingh8961 Před rokem

    Jaffe v tusi paunda ho nal le jeo

  • @kalerfarm6824
    @kalerfarm6824 Před rokem +1

    Ethe insaf ni haiga

  • @gurmindersingh2909
    @gurmindersingh2909 Před rokem +1

    Oh din door nahi,shitter khange bahar,bad baki punjab biharian ne sumbhal laya

  • @Navdeepmaan1
    @Navdeepmaan1 Před rokem +1

    250 kille ek bhi helicopter ni

  • @k.k1542
    @k.k1542 Před rokem +1

    Mahol ta dekh la ki aw. Murkha. 250 kile ala nse nal bcha mrgya ohnu ki krna

  • @user-kk2ln3sc8d
    @user-kk2ln3sc8d Před rokem +2

    Look after people in punjab other way your money will make difference

  • @SukhdeepSingh-v6k
    @SukhdeepSingh-v6k Před rokem

    Jis kol 10k to jada ban lagna chda rab kuj hinda kol far v ja k dahdi kardy aa ader kamne hibda

  • @vickysandhu6659
    @vickysandhu6659 Před rokem

    M,p wale doode da kmaal aa

  • @anilkumarrajshthani2580

    Yaar hindi m likha kro

  • @inderjeetsingh1403
    @inderjeetsingh1403 Před rokem +1

    Sikh Dharam Da Parchaar Karo

  • @kakabullethomeroyalenfield7297

    Apne Ghar nu Sambhalo. Baahar Bhaiya GIRI karn vich kush nai peya. Sardariya Saambho

  • @balbirsinghvirk5555
    @balbirsinghvirk5555 Před rokem

    Nagar kuchh nahin 10 ghante duty ton bad neend vi nahin oni

  • @balvinderkaur7806
    @balvinderkaur7806 Před rokem +1

    Annanu apni jameen tu bedakhal karo bahar ja Bihari bhaiya bande hai Sade bacche

  • @ManjitSingh-py4ro
    @ManjitSingh-py4ro Před rokem

    Gori chamri, ayasi main reason in this case

  • @sukhrai4075
    @sukhrai4075 Před rokem +1

    ਸੈਟਰ।ਸਰਕਾਰ।ਨੂ।ਚਾਹੀ।ਦਾ।ਜੈੜਾ।ਇਕ।ਵਾਰ।ਬਾਰ।ਪੀਆਰ।ਹੋਜੇ।ਮੁੜ।ਪੰਜਾਬ।ਨਾ।ਵੜਨ।ਦੇਣ

  • @ramindersandhu1948
    @ramindersandhu1948 Před rokem +1

    😂😂😂😂

  • @ramindersandhu1948
    @ramindersandhu1948 Před rokem

    ਇਨੂ ਪੂਸੋ ਕੇ ਤੇਰੇ ਕੋਲੋ ਕਿਨੇ ਕਿਲੇ ਆ ।ਤੂੰ ਐਮ ਐਲ ਏ ਵੀ ਬਣ ਗਿਆ ਸੀ ਤੇ ਰੋਈ ਜਾਦਾ ਸੀ ਫਿਰ ਕ ਮੈਨੂੰ ਲੋਕਾ ਵੋਟਾ ਕਿਉ ਏਨਿਆ ਪਾ ਦਿਤੀਆ ।