ਘੱਟ ਖਰਚੇ ਚ ਵਧੀਆ ਤੇ ਜ਼ਿਆਦਾ ਝਾੜ ਦੇਣ ਵਾਲੀ ਅਚਾਰ ਦੀ ਫ਼ਸਲ ਬਾਰੇ ਸੁਣੋ ਸਫ਼ਲ ਕਿਸਾਨ ਕੋਲੋ

Sdílet
Vložit
  • čas přidán 9. 04. 2024
  • ਘੱਟ ਖਰਚੇ ਚ ਵਧੀਆ ਤੇ ਜ਼ਿਆਦਾ ਝਾੜ ਦੇਣ ਵਾਲੀ ਅਚਾਰ ਦੀ ਫ਼ਸਲ ਬਾਰੇ ਸੁਣੋ ਸਫ਼ਲ ਕਿਸਾਨ ਕੋਲੋ
    ਵਿਵੇਕ ਸ਼ਰਮਾ - 9417055768 ( **ਪੰਜਾਬ ਮਨਜੀਤ ਸਿੰਘ- 9023286703 & ਭਰਤ ਸਿੰਘ 8054708946 )
    (1) ਸੰਦੀਪ ਕੁਮਾਰ 8872162740 ਮਾਨਸਾ, ਬਠਿੰਡਾ, ਸੰਗਰੂਰ ,ਬਰਨਾਲਾ।
    (2)ਚਰਨਜੀਤ ਸਿੰਘ 9781785996 ਮੁਕਤਸਰ ਫਾਜ਼ਿਲਕਾ, ਫ਼ਿਰੋਜ਼ਪੁਰ ਮੋਗਾ, ਫ਼ਰੀਦਕੋਟ ਕੋਟਕਪੂਰਾ ਲੁਧਿਆਣਾ।
    (3)ਮਹਿੰਦਰ ਸਿੰਘ 8077984703 ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ।
    (4)ਅਸ਼ਵਨੀ ਕੁਮਾਰ- 9877706622 ਨਮਾ ਸ਼ਹਿਰ, ਰੋਪੜ, ਮੋਰਿੰਡਾ, ਕੁਰਾਲੀ ਚਮਕੌਰ ਸਾਹਿਬ, ਖਰੜ।
    (5)ਅਰੁਣ ਕੁਮਾਰ 9456049916ਪਟਿਆਲਾ ਮੋਹਾਲੀ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਲੁਧਿਆਣਾ।
    (6)ਸੰਦੀਪ ਸਿੰਘ - 9876616380 ਜਲੰਧਰ ਕਪੂਰਥਲਾ।
    -----------------------------------------------------------------------------------------------------
    FOLLOW ME;
    Main Channel / @gurigharangna
    Facebook; / gurigharangna
    Instagram; / guri_gharangna
    --------------------------------------------------------------------------------------------------------
    JOIN MY SOCIAL MEDIA COURSE
    Buy course gurigharangna.info/course-det...
    Learn about the facebook,youtube,AT,& Web development
    ---------------------------------------------------------------------------------------------------------
    For Promotion
    Whatsapp-- 70093-86359
    Mail- gurigharangna410@gmail.com

Komentáře • 82

  • @rambhushan864
    @rambhushan864 Před 3 měsíci +3

    अनमोल विचार-विमर्श 👏👏👏

  • @dalersingh408
    @dalersingh408 Před 3 měsíci +7

    ਕਾਫੀ ਸਿਆਣਾ ਬੰਦਾ ਡੇਆਰੀ ਫਾਰਮ ਬਣਾ ਕੇ ਆਪਣੀ ਜਮੀਨ ਠੇਕੇ ਤੇ ਦਿੱਤੀ ਹੈ ਤੇ ਗਲ ਛੋਟੇ ਕਿਸਾਨਾ ਦੀ ਕਰ ਰਿਹਾ ਹੈ

  • @anhadnaad5082
    @anhadnaad5082 Před 3 měsíci +3

    ਜੇ ਹੁਣ ਆਚਾਰ ਲਈ ਬਰਕਾਈ ਖਰੀਦਣੀ ਹੋਵੇ ਤਾਂ ਕਿੱਥੋਂ ਅਤੇ ਕੀ ਰੇਟ ਮਿਲ ਸਕਦੀ ਐ ਵੀਰ ਜੀ

  • @paramjitsingh1186
    @paramjitsingh1186 Před 3 měsíci +4

    ਵੀਰ ਜੀ। ਇਸ। ਦੀ। ਬਿਜਾਈ। ਪ੍ਰੇਸ਼ਰ। ਮਸ਼ੀਨ ਨਾਲ। ਚਰੀ। ਵਾਲੀ। ਡਿਸਕ। ਪਾਕੇ। ਚੈਨ। ਗਰਾਰੀ। ਬਦਲ। ਕੇ। 3। ਕਿਲੋ ਬੀਜ ਦੇ। ਨਾਲ। ਕਿਲਾ। ਬੀਜਿਆਂ। ਜਾਂਦਾ। ਇਸ। ਦੀ। ਵੀਡੀਓ। ਵੀ। ਕੱਢਕੇ। ਵੇਖ। ਲਿਉ। ਉਸ ਦੇ। ਵਿੱਚ। ਬਿਜਾਈ। ਲੲਈ। ਸਭ। ਕੁਝ। ਦੱਸਦੇ। ਨੇ। ਵੀਰ ਜੀ। ਆਪ। ਫੋਨ। ਨੰਬਰ। ਜ਼ਰੂਰ। ਦੇਣਾ

  • @Amazing_dogra
    @Amazing_dogra Před 3 měsíci +1

    Nice video love from jammu city ❤❤❤❤❤ video sari kaint hai todhi

  • @sukhjindersingh7819
    @sukhjindersingh7819 Před 3 měsíci +2

    Harpreet veer good man

  • @janpalsingh9099
    @janpalsingh9099 Před 3 měsíci +1

    Thank you paji

  • @Harrys3557
    @Harrys3557 Před 3 měsíci +3

    Harpreet bai ਬਹੁਤ ਵਧੀਆ

  • @kuldeepbarar4653
    @kuldeepbarar4653 Před 4 měsíci +1

    Guri 22 22 di gal bakul sahi karda danwade g

  • @sukhsandhu9870
    @sukhsandhu9870 Před 4 měsíci +3

    Good veer ji

  • @paramjitsingh1186
    @paramjitsingh1186 Před 3 měsíci +5

    ਵੀਰ ਜੀ। ਮੈਂ। 3। ਸ਼ਾਲਾ। ਤੋਂ। ਬਰਰਕਾਈਸਾਰਗੋ। ਚਰੀ। ਬੀਜ ਕੇ। ਅਚਾਰ। ਪੳਉਦਾ। ਇਹੇ। ਮੱਕੀ। ਨਾਲੋ। ਡੇਢਾ। ਅਚਾਰ। ਹੁੰਦਾ। ਇਸ। ਦੇ। ਦਾਣੇ। ਦਾ। ਵੀ। ਬਜਨ। ਵੀ। ਡੇਢਾ। ਹੁੰਦਾ। 2। ਨੰਬਰ। ਤੇ। ਇਸ। ਨੂੰ। ਉਲੀ। ਵੀ। ਬਹੁਤ। ਘੱਟ। ਲਗਦੀਆਂ। ਵੀਰ ਜੀ। ਇਹੇ। ਮੱਝਾਂ। ਤੇ। ਗਾਵਾਂ ਨੂੰ। ਵੀ। 101। ਪ੍ਰਸੇਟ। ਥੋੜਾਂ। ਜਿਹੀ। ਪ੍ਰਬੋਲਮ। ਅਉਂਦੀ ਆ। ਕੇ। ਮਸ਼ੀਨ। ਵਾਲੇ। ਨੱਕ। ਬੁਲ। ਮਾਰਦੇ ਨੇ। ਪਰ। ਇਸ। ਦੇ। ਵਿੱਚ। ਮੱਕੀ ਦੇ। ਨਾਲੋਂ। ਮਸ਼ੀਨ। ਸੋਖੀ। ਰਹਿੰਦੀਆ। ਵੀਰ ਜੀ। ਪਿਛਲੇ। ਸਾਲ। ਮੈਨੂੰ। ਬੀਜ। ਨੀ। ਵਧੀਆ। ਮਿਲਿਆ। ਉਸਨੇ। ਕੱਦ। ਨੀ। ਕਰਿਆ।

    • @JagtarMaan-cg1yy
      @JagtarMaan-cg1yy Před 3 měsíci

      1 ਕਿਲੇ ਤੇ ਕਿੰਨਾ ਖਰਚਾ ਆਉਂਦਾ ਵਰਕਾਈ ਸਾਰਗੋ ਦਾ ਜੀ

    • @vickykapoor43
      @vickykapoor43 Před 3 měsíci

      Veer je achaar na paiye ta edha hi paa deyie jiwe Aam hara pande ha ta koi nuksaan ??

    • @vickykapoor43
      @vickykapoor43 Před 3 měsíci

      Veer menu chahida barkayi sargo chari da achaar chahida koi contact no do

  • @surindersinghmavi2380
    @surindersinghmavi2380 Před 3 měsíci +2

    Very nice👍👍

  • @succhasingh-8009
    @succhasingh-8009 Před 3 měsíci +1

    Very nice

  • @RaiAsharf
    @RaiAsharf Před 4 měsíci +2

    Good veer

  • @sewaksinghsidhu9564
    @sewaksinghsidhu9564 Před 3 měsíci

    Very nice information ❤️❤️

  • @gurjitsinghdahiya5585
    @gurjitsinghdahiya5585 Před 4 měsíci +5

    Good bai ji

  • @ranjitsinghgill8600
    @ranjitsinghgill8600 Před 3 měsíci +1

    Good job sir

  • @Gamerz_manjot
    @Gamerz_manjot Před 4 měsíci +2

    Nice🙏🏻🙏🏻🙏🏻🎉🎉🎉👍🏻

  • @jhabbargoatfarm648
    @jhabbargoatfarm648 Před 4 měsíci +2

    Good work y da

  • @Mgdd626
    @Mgdd626 Před 3 měsíci +1

    Bai ji eh time kina laindi aa bai jwar oakkan ch kinna time laindi aa te makki ali machine nal vijti eh sahi rahugi jis nal makki di katai kiti us machine baal isdi katai ho sakdi hai

  • @jaswinderjaswinder9101
    @jaswinderjaswinder9101 Před 4 měsíci +4

    Bhut vadia jankari diti veer ji ne👌 🙏

  • @jagjitsidhujassatejassaeaa2163
    @jagjitsidhujassatejassaeaa2163 Před 3 měsíci +1

    Good veer ❤

  • @user-xh1qg7qk3e
    @user-xh1qg7qk3e Před 3 měsíci +1

    nice video❤❤❤❤

  • @SukhdeepSingh-fw1wv
    @SukhdeepSingh-fw1wv Před 3 měsíci +3

    ਸ੍ਤਿ ਸ੍ੀ ਅਕਾਲ ਬਾਈ ਜੀ ਇਸ ਦੀ ਬਿਜਾਈ ਨਰਮੇ ਵਾਲੀ ਮਸੀਨ ਨਾਲ ਕੀਤੀ ਜਾ ਸਕਦੀ ਸਹੀ ਬੀਜ ਪੈਦਾ ਜਦੋ ਮੈ ਬੀਜੀ ਤਾ ਬਾਈ ਹਰਪੀਤ ਨੂੰ ਵੀਡੀਓ ਜਰੂਰ ਭੇਜੂ

  • @Gurveersingh2018
    @Gurveersingh2018 Před 3 měsíci +1

    Nice person

  • @iqbalsingh6694
    @iqbalsingh6694 Před 4 měsíci +1

    ਨਾਲ ਫੋਨ ਕਾਲ ਵੀ ਲਿਆ ਕਰੋ ਹਰਪ੍ਰੀਤ ਸਿੰਘ ਤਾਂ ਕਿ ਨਾਲ ਲਗਦਾ ਸਵਾਲ ਪੁੱਛਿਆ ਜਾ ਸਕੇ

  • @sukhsandhu9870
    @sukhsandhu9870 Před 4 měsíci +2

    Veer ek gurdaspur farm a milk makes na oper ek hor channel ohna parmsukh deriy farm ehna di v vedio kro guri saab

  • @sidhusidhusidhusidhu4245
    @sidhusidhusidhusidhu4245 Před 4 měsíci +2

    Y sira bnda vr yr bilkul rupy da rupy hi aa

  • @gilldairyfarming9049
    @gilldairyfarming9049 Před 3 měsíci +1

    👌🏻👌🏻🙏

  • @gurjantbrar5972
    @gurjantbrar5972 Před 3 měsíci +1

    je ehni hi changi a ta 40 letar wali gaa nu kion nahi paunde

  • @GurnamSingh-nd1dp
    @GurnamSingh-nd1dp Před 3 měsíci +1

    ਕਿੰਨਾ ਬੀਜ ਪੇਂਦਾ ਇੱਕ ਏਕੜ ਵੀਰ ਜੀ

  • @grewaltirathsinghgrewaltir1743
    @grewaltirathsinghgrewaltir1743 Před 3 měsíci +2

    Sirrrrrrrrrrrrrrra ਬੰਦਾ Harpreet Y 👌👍

  • @Ola_hu_ubar
    @Ola_hu_ubar Před 3 měsíci +1

    Khuranj haveliya da pind v khnde a bai

  • @amandeepbrar4035
    @amandeepbrar4035 Před 3 měsíci +1

    Jade bai de video pa re ho no send karo assi nava farm kar re ha

  • @gurpreetbhullar4102
    @gurpreetbhullar4102 Před 3 měsíci +1

    Aapa layi c y,barchayisorgho pisle saal jhad bhut vdia aa,bt dana ghat aa makki nalo

  • @pardeepvirk9376
    @pardeepvirk9376 Před 3 měsíci +1

    Kinyan vadda dinda vir eh...

  • @SyeddairyFarms
    @SyeddairyFarms Před 3 měsíci +1

    Dear whats name use in Pakistan

  • @user-of9sx5ih7r
    @user-of9sx5ih7r Před 3 měsíci +1

    ♥️♥️🌹🌹🙏🙏👍👍👍

  • @kuldeepsidhu9377
    @kuldeepsidhu9377 Před 3 měsíci +4

    ਬਰਗਾਈ ਸੋਰਗੋ ਜਬਾਰ ਨੂੰ ਕਹਿੰਦੇ ਆ ਜੀ

  • @ajaychottan4066
    @ajaychottan4066 Před 3 měsíci +1

    Veere barcaisargo jma ni kamyab na majan te na gaian te m laya c pichle saal 6 kille

  • @Sho_JP_vlog782
    @Sho_JP_vlog782 Před 4 měsíci +1

    Atrajin

  • @Harvindxr
    @Harvindxr Před 3 měsíci +1

    Bai a jawar hi hundi hai bss tanda thoda mota hunda aam jawar nalo.Advanta te Crystal company da seed aunda..

  • @singhbindi9806
    @singhbindi9806 Před 4 měsíci +2

    👍🙏🙏🙏🙏

  • @captainsandhu5139
    @captainsandhu5139 Před 3 měsíci +2

    Asi lai c tela hi nhi marea mithi hundi

  • @vikramkundu1869
    @vikramkundu1869 Před 3 měsíci +2

    Ye sponsered video h

  • @BIKRAM_0060Wale
    @BIKRAM_0060Wale Před 4 měsíci +9

    ਬਰਕਾਈ .......ਕੀ ਅਆ ਜੀ

  • @SyeddairyFarms
    @SyeddairyFarms Před 3 měsíci +1

    Or Google name

  • @jagdevboparai9836
    @jagdevboparai9836 Před 3 měsíci +2

    Milk down karda

  • @baljinderkharoud5492
    @baljinderkharoud5492 Před 3 měsíci +1

    Koi v farm wala ani jada jankari nahi das da❤❤

    • @dairyfarmer3380
      @dairyfarmer3380 Před 3 měsíci +1

      ਓਹ ਜਾਣਕਾਰੀ ਨਹੀਂ ਭਰਾਵਾ ਇਸਨੂੰ paid parmotion ਕਹਿੰਦੇ ਆ ਕੰਪਨੀਆਂ ਪੈਸੇ ਦੇਕੇ ਆਵਦੀ ਚੀਜ਼ ਨੂੰ ਪਰਮੋਟ ਕਰਦੀਆਂ
      ਬਰਕਾਈ ਸਾਰਗੋ ਦਾ ਮੱਕੀ ਨਾਲ ਕੋਈ ਮੁਕਾਬਲਾ ਨਹੀਂ ਜਿਸ ਨੇ ਵੀ ਇਸ ਦਾ silage ਪਾਇਆ ਬਾਅਦ ਵਿਚ ਪਛਤਾਉਣਾ ਹੀ ਪਿਆ।

  • @LuckyChoudhary-df2et
    @LuckyChoudhary-df2et Před 4 měsíci +2

    Brkai sorwo mki h ji

  • @iqbalsingh6694
    @iqbalsingh6694 Před 4 měsíci +2

    ਵੱਟ ਤੇ ਕਿੰਨੀਆਂ ਪਾਲਾਂ ਲਾਉਣੀਆਂ

  • @dhillondairyfarm
    @dhillondairyfarm Před 3 měsíci +5

    ਕੋਈ ਬਹੁਤੀ ਚੰਗੀ ਚੀਜ਼ ਨੀ dry matter 23-24 ਤੋਂ ਨੀ ਵਧਦਾ
    ਅਸੀਂ 5 ਕਿੱਲੇ ਲਾਏ ਸੀ starch ਵਗੈਰਾ ਸਹੀ ਆ ਪਰ ਸਮੱਸਿਆ ਡਰਾਈ ਮੈਟਰ ਪੂਰਾ ਨਾਂ ਹੋਣ ਕਾਰਨ ਤੇਜ਼ਾਬੀਪਨ silent heat repeat
    ਬਾਕੀ ਲੁਧਿਆਣਾ area ਲਾ ਕੇ ਨਕਾਰ ਚੁੱਕਾ ਏਹਨੂੰ ਆਪਣੇ ਬਰਨਾਲੇ ਬਠਿੰਡੇ ਹੁਣ ਲੱਗਣ ਲਗਿਆ
    ਕੋਈ ਕੱਚੀ ਨੂੰ ਪਾਈ 85 ਦਿਨਾਂ ਦੀ ਦਾ ਪਾਇਆ ਸੀ ਦਾਣਾ ਪੂਰਾ ਵਧੀਆ ਬਣਿਆ ਸੀ ਜਦੋਂ

    • @dairyfarmer3380
      @dairyfarmer3380 Před 3 měsíci

      30% ਤੋਂ ਘੱਟ dry metter ਵਾਲੀ ਫ਼ਸਲ ਦਾ silage ਨਹੀਂ ਬਣਦਾ ਵੀਰੇ ਇਹ ਫਰਮਲਟੇਸ਼ਨ ਹੋਣ ਦੀ ਬਜਾਏ ਸੜਦਾ ਜਿਸ ਦੇ ਸਿੱਟੇ ਲੰਮੇ ਸਮੇ ਬਾਅਦ ਆਉਂਦੇ ਆ ਤੇ ਅਕਸਰ ਫਾਰਮ ਬੰਦ ਹੋਣ ਦੇ ਕਾਰਨ ਬਣਦੇ ਆ।

  • @dairyfarmer3380
    @dairyfarmer3380 Před 3 měsíci +10

    ਓਹ ਸ਼ਰਮ ਕਰਲੋ ਥੋੜ੍ਹੀ ਕਿਓਂ ਆਵਦੇ ਚਾਰ ਪੈਸੇ ਬਣਾਉਣ ਲਈ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰੀ ਜਾਨੇ ਆ ।

    • @Gurveersingh2018
      @Gurveersingh2018 Před 3 měsíci

      Y ਕਿਵੇਂ ਕੀ ਗੱਲ ਹੋ ਗਈ

    • @dairyfarmer3380
      @dairyfarmer3380 Před 3 měsíci +3

      @@Gurveersingh2018 ਇਹ ਵੇਰਾਇਟੀ silage ਵਾਸਤੇ ਬਿਲਕੁੱਲ ਫੇਲ ਆ 2 ਸਾਲ ਪਹਿਲਾਂ ਬਹੁਤ ਫਰਮਰਾਂ ਦਾ ਨੁਕਸਾਨ ਹੋਇਆ ਇਸ ਨਾਲ।

    • @Gurveersingh2018
      @Gurveersingh2018 Před 3 měsíci +1

      @@dairyfarmer3380 ਮੈਂ ਵੀ ਅੱਧਾ ਕਿੱਲਾ ਲਗਾਇਆ c ਮੈਂਨੂੰ ਵੀ vdiya ਨੀ lgeya

    • @dairyfarmer3380
      @dairyfarmer3380 Před 3 měsíci +2

      @@Gurveersingh2018 ਵਧੀਆ ਕਿਵੇਂ ਲੱਗੂ ਵੀਰੇ silage ਵਾਸਤੇ ਫ਼ਸਲ ਚ ਨਮੀ ਦੀ ਮਾਤਰਾ ਵੱਧ ਤੋਂ ਵੱਧ 70 % ਹੋਣੀ ਚਾਹੀਦੀ ਆ ਤੇ ਇਸ ਵਿੱਚ ਜਦੋਂ ਤੱਕ ਨਮੀ 70% ਤੱਕ ਪਹੁੰਚਦੀ ਆ ਇਸ ਦਾ ਬਾਹਰਲਾ ਸ਼ਿਲਕਾ ਬਾਂਸ ਨਾਲੋਂ ਵੀ ਸਖ਼ਤ ਹੋ ਜਾਂਦਾ ਜੋ ਪਸ਼ੂਆਂ ਦੇ ਪਚਨ ਯੋਗ ਨਹੀਂ ਰਹਿੰਦਾ।

    • @indigenouszebucattleclub3422
      @indigenouszebucattleclub3422 Před 3 měsíci

      Milking wali na pao TUC wehdan nu pao bahut chheti ready ho Rahi h

  • @KuldeepsinghsidhuDeepsid-do4nf
    @KuldeepsinghsidhuDeepsid-do4nf Před 3 měsíci +1

    Good veer