10 ਪਸ਼ੂਆ ਤੋ ਸ਼ੁਰੂਆਤ ਕੀਤੀ ਅੱਜ 45 ਪਸ਼ੂਆ ਤੱਕ ਪਹੁੰਚ ਗਏ ਮਿਹਨਤ ਅੱਜ ਵੀ ਜਾਰੀ

Sdílet
Vložit
  • čas přidán 2. 05. 2024
  • 10 ਪਸ਼ੂਆ ਤੋ ਸ਼ੁਰੂਆਤ ਕੀਤੀ ਅੱਜ 45 ਪਸ਼ੂਆ ਤੱਕ ਪਹੁੰਚ ਗਏ ਮਿਹਨਤ ਅੱਜ ਵੀ ਜਾਰੀ
    #motivation vedeio
    #dairy Buffalo
    #pashupalan vikas manch punjab

Komentáře • 84

  • @MerapunjabPB03
    @MerapunjabPB03 Před 2 měsíci +50

    ਸਿਰ ਝੁਕਦਾ ਮੇਰੇ ਵੀਰ ਅੱਗੇ ਇੰਨੀ ਮਿਹਨਤ ਇੰਨੀ ਸਫਾਈ ਵੀਰ ਵੈਰੀ ਨਾਈਸ ਫੈਮਿਲੀ

  • @anurobby5479
    @anurobby5479 Před 2 měsíci +36

    ਬਹੁਤ ਮੇਹਨਤਕਸ਼ ਬਾਈ ਐ ਲਖਵਿੰਦਰ ਖਿਆਲਾ ਗੱਲਾਂ ਘੱਟ ਤੇ ਕੰਮ ਵੱਧ ਪੇਸ਼ਾ ਬਾਈ ਦਾ ਜਿਸ ਨੇਂ ਇਸ ਕੋਲੋਂ ਦੁੱਧ ਲ਼ੈ ਲਿਆ ਉਹ ਕਿਤੋਂ ਹੋਰ ਨਹੀਂ ਲਵੇਗਾ

  • @satnam_bhangu.1915
    @satnam_bhangu.1915 Před 2 měsíci +29

    ਬਹੁਤ ਵਧੀਆ ਗੱਲਾਂ ਦੱਸੀਆਂ ਨੇ ਬਾਈ ਨੇ ਜਮਾ ਵੀ ਫੁਕਰਪੁਣਾ ਨਹੀਂ ਹੈਗਾ ਬਾਈ ਵਿੱਚ 👌👌👍

  • @baltejdairyfarmmogapb6312
    @baltejdairyfarmmogapb6312 Před 2 měsíci +58

    ਬਹੁਤ ਵਧੀਆ ਫਾਰਮ ਬਾਈ ਜੀ ਦਾ ਬਹੁਤ ਵਧੀਆ ਪਸੂ ਬਾਈ ਜੀ ਦੇ ਪ੍ਰਮਾਤਮਾ ਕਿਰਪਾ ਕਰੇ ਬਾਈ ਜੀ ਨੂੰ ਹੋਰ ਵੀ ਤਰੱਕੀਆਂ ਬਖਸੇ

  • @satnamwahegurug1277
    @satnamwahegurug1277 Před 2 měsíci +38

    ਕਿਸੇ ਵੀ ਡੰਗਰ ਪਿੱਛੇ ਗੋਹਾ ਨੀ। ਸਾਡੇ ਤਾ ਦੋ ਡੰਗਰ ਨੇ ਸਾਰਾ ਦਿਨ ਗੋਹਾ ਏ ਕਰੀ ਜਾਦੀਆਂ ਨੇ। ਜਿੰਨਾ ਮਰਜੀ ਨਲਾਕੇ ਬੰਨ ਦਾ। ਇੱਕ ਦੂਜੀ ਦੇ ਉਪਰ ਕਰਦੀਆਂ ਨੇ।

    • @amriksingh351
      @amriksingh351 Před 2 měsíci +3

      😂😂 ਬਿਲਕੁਲ ਸਹੀ ਕਿਹਾ ਵੀਰ ਜੀ

  • @paviterdeepsingh3449
    @paviterdeepsingh3449 Před 2 měsíci +18

    ਸਿਰਾ ਹੀ ਫ਼ਾਰਮ ਬਾਈ ਲਖਵਿੰਦਰ ❤❤❤❤

  • @AmandeepSingh-bu4wn
    @AmandeepSingh-bu4wn Před 2 měsíci +16

    ਬਹੁਤ ਵਧੀਆ ਜੀ

  • @lovelydhaliwal9864
    @lovelydhaliwal9864 Před 2 měsíci +19

    ਸੱਚ ਬੋਲਿਆ ਬਾਈ ਨੇ ਬਾਕੀਆਂ ਵਾਂਗੂ ਫੁਕਰਪੁਣਾ ਨੀ ਦਖਾਇਆ ❤

  • @MerapunjabPB03
    @MerapunjabPB03 Před 2 měsíci +11

    ਵੈਰੀ ਨਾਈਸ ਸਲੂਟ ਆ ਫੈਮਿਲੀ ਨੂੰ

  • @Gurprem_Brar
    @Gurprem_Brar Před 2 měsíci +12

    ਬੜੇ ਲੰਮੇ ਸਮੇ ਬਾਦ video ਪਾਇ ਆ ਜੀ ਤੁਸੀਂ ❤❤

  • @pindadalifestyle682
    @pindadalifestyle682 Před 2 měsíci +5

    ਵਾਹਿਗੁਰੂਵਾਹਿਗੁਰੂ ਜੀ ਅਸੀਂ ਵੀ ਪਟਿਆਲੇ ਪਾਉਂਦੇ ਆ ਜੀ

  • @balwantsinghdhadda2644

    Very good job sir ji
    Best wishes
    God bless them

  • @Kundu-dairy-farm
    @Kundu-dairy-farm Před 2 měsíci +15

    ਸਹੀ ਗੱਲ ਵਾਈ ਦੀ ਮੇਹਨਤ ਕਰਨ ਵਾਲੇ ਦਾ ਧੰਦਾ

  • @GurpreetSingh-zg1tc
    @GurpreetSingh-zg1tc Před 2 měsíci +10

    dekh ke pata lagda veer pure dil nal kam karda

  • @ajaibSingh-hk2jc
    @ajaibSingh-hk2jc Před 2 měsíci +5

    ਬਹੁਤ ਵਧੀਆ

  • @mukhtarsingh3581
    @mukhtarsingh3581 Před 2 měsíci +3

    ਬਹੁਤ ਈ ਵਧੀਆ ਸੁਨੇਹਾ ਵੀ ਆ ਜੋ 50 50 ਲੱਖ ਲਾਕੇ ਵਿਦੇਸ਼ਾਂ ਵਿੱਚ ਜਾਕੇ ਵੀ ਔਖੇ ਰਹਿੰਦੇ ਆ ਏਥੇ ਈ ਸਭ ਕੁੱਝ ਹੋ ਸਕਦਾ ਧੰਨਵਾਦ ਜੀ

  • @RanjitSingh-hg5vb
    @RanjitSingh-hg5vb Před 2 měsíci +1

    ਬਹੁਤ ਵਧੀਆ ਪ੍ਰਬੰਧ ਹੈ ਜੀ ਫਾਰਮ ਦਾ ਇਕ ਹੋਰ ਵੀਰ ਵੀ ਹੈ ਖਿਆਲੇ ਦਾ ਨਾਮ ਰੋਸ਼ਨ ਕਰਨ ਵਾਲਾ ਹਰਮਨਜੀਤ ਰਾਣੀ - ਤੱਤ

  • @VinodKumar-nk6qv
    @VinodKumar-nk6qv Před 2 měsíci +6

    Soch nu Salaam

  • @KULWINDERSINGH-qk2bo
    @KULWINDERSINGH-qk2bo Před měsícem

    ਬਹੁਤ ਵਧੀਆ ਕੰਮ ਐ ਵੀਰ ਦਾ ਪ੍ਮਾਤਮਾ ਵੀਰ ਨੂੰ ਹੋਰ ਤਰੱਕੀਆਂ ਬਖਸ਼ੇ 🙏🙏🌹🌹

  • @balwindersingh-jv3nn
    @balwindersingh-jv3nn Před 2 měsíci +1

    Satnam waheguru ji congratulations ji

  • @JaswinderSingh-ut4zx
    @JaswinderSingh-ut4zx Před 2 měsíci +6

    ਸਿਰਾ ਬੰਦਾ 🎉

  • @sukhjindersingh1675
    @sukhjindersingh1675 Před 2 měsíci +16

    ਹਰਾ ਚਾਰਾ ਵਰਤਦੇ ਹਨ ਕੇ ਨਹੀ

  • @Jaspreet.kaur67
    @Jaspreet.kaur67 Před 2 měsíci +3

    Nice video good job veer ji 🙏❤❤❤🎉🎉🎉

  • @sukhrajsinghsukhi1745
    @sukhrajsinghsukhi1745 Před měsícem +2

    ਵੀਰ ਪਾਕਿਸਤਾਨ ਦਾ ਪਸੂ ਫਾਰਮ ਵਿੱਚ ਪੱਸੂ ਖੁੱਲੇ ਛੱਡੇ ਹੁੰਦੇ ਨੇ ਤੇ ਆਪਣੇ ਘਰਾ ਵਿੱਚ ਬੰਨੇ ਹੋੲੇ ਜੇ ਖੋਲਦੇ ਆ ਤਾ ਉਹ ਭਿੜਦੇ ਆ ਸਿੰਗ ਫਸਾਉਦੇ ਆ ਕੰਮ ਲੋਟ ਕਿਵੇ ਆਉ

  • @gurdipsidhu-on6zp
    @gurdipsidhu-on6zp Před 2 měsíci +2

    ਬਹੁਤ ਸੋਹਣਾ ਫ਼ਾਰਮ

  • @Harbanskaur48
    @Harbanskaur48 Před měsícem +1

    ਮੇਰਾ ਪਿੰਡ ਵੀ ਖਿਆਲਾਂ ਵੀਰੇ ਦੁੱਧ ਦਾ ਕੰ🎉ਮ ਬਹੁਤ ਵਦੀਆ

  • @GeetaKitchenGarden
    @GeetaKitchenGarden Před 2 měsíci +2

    Good veer keep it up god bless you

  • @sukhdevsinghsingh4610
    @sukhdevsinghsingh4610 Před 28 dny

    Very good job 👌..waheguru ji chardikla ch rakhe ji..

  • @GurpreetSingh-zg1tc
    @GurpreetSingh-zg1tc Před 2 měsíci +9

    veer ji kal ek veer keha da c 10 pashu to 2 lakh bachat ho jadi hai

  • @user-uv5qp8jq6b
    @user-uv5qp8jq6b Před měsícem

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @NaibsinghNaib-xw9gp
    @NaibsinghNaib-xw9gp Před 2 měsíci +1

    Babut sohni vedio bnai a bai ji

  • @Kundu-dairy-farm
    @Kundu-dairy-farm Před 2 měsíci +7

    ਬਹੁਤ ਵਧੀਆ ਕੰਮ ਹੈ

  • @komalpreetsingh5283
    @komalpreetsingh5283 Před 2 měsíci +3

    ਮੇਹਨਤੀ ❤

  • @user-zg8yr6zy2f
    @user-zg8yr6zy2f Před 23 dny

    ਬਾਈ ਬਹੁਤ ਵਧੀਆ ਗੁਡ ਆ ਬਾਈ ਰੱਬ ਤਰੱਕੀ ਬਖਸੇ

  • @dhillonpb47wale22
    @dhillonpb47wale22 Před 2 měsíci +1

    VERY NICE VIDEO AND GOOD INFORMATION

  • @user-tg3dj8kv3r
    @user-tg3dj8kv3r Před 2 měsíci

    ਇੰਟਰਵਿਊ ਬਹੁਤ ਵਧੀਆ

  • @lakhsingh3409
    @lakhsingh3409 Před 2 měsíci +2

    ਵਧੀਆ ਬਾਈ ਜੀ

  • @DhaliwalDairyfarm6866
    @DhaliwalDairyfarm6866 Před 2 měsíci +5

    Nice

  • @user-ji3zf3lo4i
    @user-ji3zf3lo4i Před 2 měsíci +3

    Nice veer ji

  • @KaranDhaban
    @KaranDhaban Před 2 měsíci +2

    veer ji feed farmula ta video v bnao ji

  • @chanansinghbajwa2923
    @chanansinghbajwa2923 Před 2 měsíci +2

    👍

  • @jagjotsingh8789
    @jagjotsingh8789 Před 2 měsíci +2

    Bahut vdiya bayi g.

  • @kanwalroopkaur8986
    @kanwalroopkaur8986 Před 2 měsíci +1

    God bless you veer

  • @paramgill2707
    @paramgill2707 Před 2 měsíci

    ਬਹੁਤ ਵਧੀਆ ਕੰਮ ਵੀਰੇ ਵਾिਹਗੁਰੂ ਤਹਾਨੂੁੰ ਤਰॅਕੀਅਾ ਬਖਸ਼ੇ 🙏🙏🙏

  • @sukhjindersingh1410
    @sukhjindersingh1410 Před 2 měsíci +2

    Very nice bro 👍

  • @bschungha8542
    @bschungha8542 Před 25 dny

    ਜ਼ਮੀਨਾਂ ਵੇਚ ਕੇ ਕੈਨੇਡਾ ਭਜਣ ਵਾਲਿਓ
    ਆਹ ਦੇਖੋ ਕਾਮਯਾਬ ਵੀਰ
    ਹਰ ਰੋਜ਼ ਨਗਦ ਪੈਸੇ

  • @user-wf8ck4fc2m
    @user-wf8ck4fc2m Před měsícem

    Very neat and clean 🇨🇦

  • @HarpreetKaur-ov5qw
    @HarpreetKaur-ov5qw Před měsícem

    Bs loka di Nazar toh rab bachayi rkhe....ardas kryo

  • @Sidhufeedstore
    @Sidhufeedstore Před 2 měsíci +2

    ❤❤

  • @ramanpalpal4867
    @ramanpalpal4867 Před 17 dny

    Very good nice job good 🎉🎉🎉 🎉🎉

  • @head712
    @head712 Před 2 měsíci +1

    It is real
    wealth.

  • @Nirmalsingh-hj4ld
    @Nirmalsingh-hj4ld Před 2 měsíci +1

  • @user-vy4he9bx2y
    @user-vy4he9bx2y Před 2 měsíci +1

    👍👍👍

  • @harpreetmangat9769
    @harpreetmangat9769 Před 2 měsíci +3

    Good ❤❤

  • @user-wu7sg2sq8c
    @user-wu7sg2sq8c Před 2 měsíci

    👍🏻👍🏻

  • @balrajsinghkhangura5774
    @balrajsinghkhangura5774 Před 2 měsíci +2

    Very nice ji GBU ❤🎉

  • @amriksinghamrikdhillon8949
    @amriksinghamrikdhillon8949 Před 2 měsíci +1

    Very nyc😊

  • @marjanagrewal30
    @marjanagrewal30 Před měsícem

    Good bahi ji

  • @manjeetsinghsethi7468
    @manjeetsinghsethi7468 Před 2 měsíci

    Good 👍 veere

  • @gurpreetnagra5865
    @gurpreetnagra5865 Před 2 měsíci

    Good 👍

  • @yaseenmalik7598
    @yaseenmalik7598 Před 2 měsíci

    Very nice bro

  • @harkamalpreetgrewal4657
    @harkamalpreetgrewal4657 Před 2 měsíci

    Nice ji

  • @jaswantkaur6496
    @jaswantkaur6496 Před měsícem

    Good job veer g

  • @KuldeepSingh-sc3it
    @KuldeepSingh-sc3it Před 21 dnem

    Good work

  • @DeepAnttalPB11
    @DeepAnttalPB11 Před měsícem

    Very nice ji good job 👍

  • @sukhrajsinghsukhi1745
    @sukhrajsinghsukhi1745 Před měsícem

    ਮਹਿਨਤ ਵੀ ਬਹੁਤ ਹੁੰਦੀ ਆ

  • @GurmailSingh-dx1ut
    @GurmailSingh-dx1ut Před měsícem

    Good. Job. Verr. Ji

  • @manpreetsingh-2887
    @manpreetsingh-2887 Před 2 měsíci +2

    👍👍👍👍♥️♥️♥️♥️♥️👌🙏

  • @MerapunjabPB03
    @MerapunjabPB03 Před 2 měsíci +2

    ਹੋਰ ਵੀਡੀਓ ਬਣਾਉ

  • @user-ws9ue5vv6j
    @user-ws9ue5vv6j Před měsícem

    Very nice veer❤❤❤❤❤❤❤❤❤

  • @gurpreetsinghsingh7763
    @gurpreetsinghsingh7763 Před 2 měsíci

    Milk 🥛 p v liya kar veer

  • @user-ws9ue5vv6j
    @user-ws9ue5vv6j Před měsícem

    Sfai bhut a phra

  • @chamandeepsandhu5298
    @chamandeepsandhu5298 Před 26 dny

    Veer ji psu da apas vich distance ghat ha

  • @glgurpreetsingh9450
    @glgurpreetsingh9450 Před 2 měsíci

    ਪਿੰਡ ਕਿਹੜਾ ਆ

  • @karanthakur313
    @karanthakur313 Před 2 měsíci +1

    Daana ki hunda ji

  • @MerapunjabPB03
    @MerapunjabPB03 Před 2 měsíci +2

    ਦੁੱਧ ਕਿੰਨੇ ਰੁਪਏ ਲੱਗਦਾ

  • @JagdeepVashisht-dd4ly
    @JagdeepVashisht-dd4ly Před 2 měsíci +1

    Y sada pind aa eh ❤❤

  • @golewaliagill4088
    @golewaliagill4088 Před 2 měsíci +6

    ਪੈਸੇ ਘੱਟ ਬਚਦੇ ਹਨ ਛੇ ਜੀ ਕੰਮ ਕਰਦੇ ਹੋਣ ਸਵਾ ਲੱਖ ਨਾਲ ਇੱਕ ਜੀ ਨੂੰ ਵੀਹ ਹਜ਼ਾਰ ਹੀ ਬਣਿਆ ਜੋ ਥੋੜਾ ਹੈ

    • @noorpb88x42
      @noorpb88x42 Před měsícem

      Teneu ehne vi bachne 🤣🤣🤣

    • @Ravneetkaur-qh4cu
      @Ravneetkaur-qh4cu Před měsícem

      Veer actually sari family ral mil ke work kardi ha
      Ek member te tension nahi

  • @Sukh_editz180
    @Sukh_editz180 Před měsícem +1

    ਬਹੁਤ ਵਧੀਆ ਜੀ

  • @Ramankumar67283
    @Ramankumar67283 Před 2 měsíci +3

    Good👍