3 ਮੱਝਾਂ ਦਾ ਦੁੱਧ 10 ਮੱਝਾਂ ਦੇ ਬਰਾਬਰ ਫੀਡ ਘਰ ਦੀ ਥਣਾਂ ਦਾ ਰੋਗ ਨੇੜੇ ਤੇੜੇ ਨਹੀ।4500ਮਹੀਨਾ ਵੱਖਰੀ ਕਮਾਈ ਵੇਰਕਾ ਤੋ

Sdílet
Vložit
  • čas přidán 5. 09. 2024
  • 3 ਮੱਝਾਂ ਦਾ ਦੁੱਧ 10 ਮੱਝਾਂ ਦੇ ਬਰਾਬਰ ਫੀਡ ਘਰ ਦੀ ਥਣਾਂ ਦਾ ਰੋਗ ਨੇੜੇ ਤੇੜੇ ਨਹੀ।50 kg ਦੁੱਧ ਮਗਰ 4500 ਸੋ ਰੁਪਏ ਵੱਖਰੀ ਕਮਾਈ ਵੇਰਕਾ ਤੋ।
    #breeder Bufelow
    #beautiful Bufelow
    #motivation vedeio
    #murrha
    #niliravi
    #pashupalan vikas manch punjab

Komentáře • 80

  • @TajinderSingh-zl4mm
    @TajinderSingh-zl4mm Před rokem +37

    20 ਕਿਲੋ ਦੁੱਧ ਦਿੰਦੀਆ ਨਹੀਂ ਪਰ ਪਸ਼ੂਆਂ ਚ ਘਾਟਾ ਕੋਈ ਨਹੀਂ ਖੇਤੀ ਦੇ ਨਾਲ ਪਸ਼ੂ ਪਾਲਣ ਜ਼ਰੂਰੀ ਹੈ

  • @surkhmandermaanmaan3935
    @surkhmandermaanmaan3935 Před 7 měsíci +6

    ਬਿੱਲਕੁੱਲ ਸਹੀ ਗੱਲਾਂ ਬਾਬੇ ਦੀਆਂ ਮੱਝਾਂ ਦੁੱਧ ਵਾਲੀਆ

  • @harjinderSingh-re1tk
    @harjinderSingh-re1tk Před měsícem

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਨੇ

  • @GurdeepSingh-vb3bo
    @GurdeepSingh-vb3bo Před rokem +35

    ਗੱਲਾਂ ਬਾਪੂ ਦੀਆ ਹਜਮ ਨਹੀਂ ਹੁੰਦੀਆ ,, 50 ਲੀਟਰ ਵਾਲੀ ਗੱਲ ਝੂਠ ਐ ,,

  • @jasbirSingh-sc8di
    @jasbirSingh-sc8di Před rokem +12

    ਜਿਹਦੇ ਘਰ ਕਾਲੀ
    ਉਹਦੇ ਘਰ ਸਦਾ ਹੀ ਦਿਵਾਲੀ

  • @satvirnehal9417
    @satvirnehal9417 Před 2 měsíci

    ਬਹੁਤ ਵਧੀਆ ਪਸ਼ੂ ਨੇ ਬਾਈ ਜੀ

  • @satnam_bhangu.1915
    @satnam_bhangu.1915 Před 14 dny

    ਸਾਡੇ ਤਾਂ ਮੱਝਾਂ ਨੇ ਕਦੇ 10-11 ਲੀਟਰ ਤੋਂ ਵੱਧ ਦੁੱਧ ਨਹੀਂ ਦਿੱਤਾ ਕਦੇ

  • @harkiratsingh847
    @harkiratsingh847 Před rokem +2

    Bhot vadiya ji baiji thuno te bapuji salute ji❤❤❤❤❤

  • @gursimransingh_3154
    @gursimransingh_3154 Před rokem +11

    ਵੀਰ ਜੀ ਵਾਕਿਆ ਹੀ ਹੀਰੇ ਬੰਦੇ ਹਨ

  • @bhaigurmailsinghmorianbhai3210

    Waheguru ji mehar Kareo g

  • @brotherssoundbarnala7143
    @brotherssoundbarnala7143 Před rokem +21

    ਤੂੜੀ ਬਿਜਲੀ ਪੱਖੇ ਲੇਵਰ ਦਾਣਾ ਸਾਰਾ ਖਰਚਾ ਜੋੜੋ ਜਦੋਂ ਤਿੰਨ ਮਹੀਨੇ ਸੂਣ ਤੋ ਪਹਿਲਾਂ ਖਾਣ ਗੀਈਆ

    • @ccc5451
      @ccc5451 Před rokem +6

      Jdo tudi pame odo toli kine killo paindi aa duja pakha o ta apne vehlya te v chali janda tin majha te ek pakha amdani 2500 apne te pakha lon nalo ta thik e laga mainu

  • @husanveersingh8693
    @husanveersingh8693 Před rokem +18

    ਬਾਬੇ ਕੋਈ ੨੦ਕਿਲੋ ਵਾਲੀ ਮੱਝ ਲਗਦੀ ਨਹੀ ਜੀ

  • @gurcharansingh6902
    @gurcharansingh6902 Před 10 měsíci +7

    ਗੱਪ ਮਾਰ ਰਿਹਾ ਬਾਬਾ

  • @simarsingh155
    @simarsingh155 Před 4 dny

    Gupi

  • @bhagsingh9639
    @bhagsingh9639 Před rokem +5

    ਬਾਬੇ ਜੇ ਤੇਰੀ ਇੱਕ ਮੱਝ ਪੱਚੀ ਕਿਲੋ ਦੇਵੇ ਤੇ ਸਾਡੀ ਦਸ ਕਿੱਲੋ ਦੇਵੇ ਤਾਂ ਵੀ ਤਿੰਨ ਤੇ ਦਸ ਮੱਝਾਂ ਦਾ ਗੈਪ ਕਾਫੀ ਆ।

  • @JaswinderSingh-ut4zx
    @JaswinderSingh-ut4zx Před rokem +2

    Good

  • @sukhjindersingh1675
    @sukhjindersingh1675 Před 7 měsíci +2

    ਬਾਪੂ ਪਾਗ਼ਲ ਹੈ ਮੱਝ 5 ਮਹੀਨੇ ਬਾਦ ਗਬਨ ਹੁੰਦੀ ਹੈ ਤੇ ਘਾਟਾ ਹੈ ਮੱਝ 45 ਤੋਂ 60 ਦਿਨ ਵਿੱਚ ਗਬਨ ਹੁੰਦੀ ਹੈ

  • @ccc5451
    @ccc5451 Před rokem +1

    Bilkul sach gal

  • @harkiratsingh847
    @harkiratsingh847 Před rokem +1

    Real black gold❤

  • @randeepsingh8621
    @randeepsingh8621 Před rokem +14

    ਬਾਬਾ ਜੀ ਇੱਕਲਾ ਦਾਣਾ ਨਾਲ ਨੀ ਸਰਦਾ ਡਾਕਟਰ ਤੇ ਤੁੜੀ ਪੱਠੇ ਹੋਰ ਖਰਚ ਇੱਕਲਾ ਇੱਕਲਾ ਹਿਸਾਬ ਲਾਕੇ ਦੇਖੋ

    • @Singh-yz2qt7py8m
      @Singh-yz2qt7py8m Před rokem +1

      ਭਾਊ ਸਾਰੇ ਹਿਸਾਬ ਲਾ ਲਾਉ ਤਰੀਕੇ ਨਾਲ ਕੰਮ ਕਰਕੇ ਫਾਇਦਾ ਫਾਇਦਾ

    • @randeepsingh8621
      @randeepsingh8621 Před rokem

      @@Singh-yz2qt7py8m veer mai tan la k dekhya hoya tan hi likhya

    • @Singh-yz2qt7py8m
      @Singh-yz2qt7py8m Před rokem

      @@randeepsingh8621 ਮੱਝਾਂ ਕਿ ਗਵਾਂ ਰੱਖੀ ਜੇ ਗਵਾਂ ਤਾਂ ਕਿਸ ਨਸਲ ਦੀਆਂ ਕਿੰਨੇ ਦੁੱਧ ਵਾਲੀਆਂ ਬਾਕੀ ਗੱਲ ਸਮਝ ਆਉਣ ਦੀ ਜਾ ਤਰੀਕੇ ਦੀ ਐਂ ਸਾਨੂੰ ਤਾਂ ਕੋਈ ਨੁਕਸਾਨ ਨਹੀਂ ਲੱਗਦਾ

    • @randeepsingh8621
      @randeepsingh8621 Před rokem

      @@Singh-yz2qt7py8m dono a sada farm a veer tu 3 majanh da hisab hi layi jana

    • @Singh-yz2qt7py8m
      @Singh-yz2qt7py8m Před rokem +1

      @@randeepsingh8621 ਭਾਊ ਜੇ ਬਚਦਾ ਕੁਝ ਨਹੀਂ ਤਾਂ ਫ਼ਾਰਮ ਕਿਉਂ ਰੱਖਿਆ ਫ਼ਾਰਮ ਬੰਦ ਕਰ ਕੁਝ ਹੋਰ ਕੰਮ ਕਰਲੋ ਸਾਡੇ ਤੋਂ ਪੰਜ ਨੇ ਤੇ ਤੇਰੇ ਫ਼ਾਰਮ ਤੋਂ ਚੰਗੀ ਕਮਾਈ ਐਂ ਸਾਨੂੰ ਰੋਣਾ ਨੀ ਆਉਂਦਾ ਕਿ ਬਚਦਾ ਕੁਝ ਨਹੀਂ ਇਹਨਾਂ ਸਿਰੋਂ ਬਹੁਤ ਕੁਝ ਬਣਾਇਆ ਤੇ ਹੋਰ ਬਣਦਾ ਰਹਿਣਾ ਵੱਗ ਰੱਖਣ ਨਾਲੋਂ ਦੋ ਤਿੰਨ ਚੰਗੀਆਂ ਰੱਖ ਲਾਉ ਤਾਂ ਰੋਣਾ ਨਹੀਂ ਪੈਂਦਾ ਖ਼ੈਰ ਕੁਝ ਬੰਦਿਆਂ ਕੋਲ਼ ਕੁਝ ਵੀ ਆ ਜੇ ਉ ਸਤੁੰਸ਼ਟ ਨਹੀਂ ਹੋ ਸਕਦੇ ਇਹ ਆਪਣੀ ਆਪਣੀ ਬਿਰਤੀ ਐਂ

  • @bhagwansinghbs3891
    @bhagwansinghbs3891 Před rokem +24

    20 ਕਿਲੋ ਵਾਲ਼ੀ 250 ਰੁਪਏ ਨਾਲ ਨਹੀਂ ਮੰਨਦੀ ਬਾਬੇ

    • @Pashupalanvikasmanchpunjab
      @Pashupalanvikasmanchpunjab  Před rokem

      9988300961

    • @AntreevSoch
      @AntreevSoch Před 8 měsíci +8

      ਬਾਬਾ ਜੀ ਦੀ ਵੀਡੀਓ ਧਿਆਨ ਨਾਲ ਨਹੀਂ ਸੁਣੀ ਸਾਰੇ ਤਜਰਬੇ ਅਪਨਾਉ ਝੂਠ ਸਿਧਾ ਸਾਧਾ ਇਨਸਾਨ ਕਦੇ ਨਹੀਂ ਬੋਲਦਾ ਬਾਕੀ ਸਾਡੇ ਭਲੇ ਦੀ ਗੱਲ ਕਰ ਰਹੇ ਹਨ ਵੀਰ ਜੀ ❤❤

  • @raisaab452
    @raisaab452 Před rokem +10

    55 kilo wala gapp hai

  • @KINGRADAIRYFARM
    @KINGRADAIRYFARM Před rokem +1

    Good
    Adia

  • @simarsingh155
    @simarsingh155 Před 4 dny

    Sire da gapi baba

  • @Sho_JP_vlog782
    @Sho_JP_vlog782 Před rokem +4

    एक माइक सामने वाले को भी दे दिया करो

  • @bhullarbhullar7532
    @bhullarbhullar7532 Před rokem +4

    Baba tre kol 20 wali ikk v nai a

  • @harkiratsingh847
    @harkiratsingh847 Před rokem +2

    Ssa baiji video che awaz bhot kat aundi ee

  • @iqbalsingh2747
    @iqbalsingh2747 Před rokem +4

    Awaz clear karo veer

  • @prabjitsingh2320
    @prabjitsingh2320 Před 4 měsíci

    Baba Ava jabblian Mari Jana a 55 kg 2,din da hona

  • @muskandairyfarm1726
    @muskandairyfarm1726 Před rokem

    . Santosh sabji was set kar lo

  • @user-zr1us6yd4q
    @user-zr1us6yd4q Před rokem +2

    Only miss guide income taa hai but enni ni

  • @agamgnail
    @agamgnail Před 4 měsíci

    Koi ve nhe 20 letr wale
    But cow nalo beflu da fadea

  • @armannvirk6071
    @armannvirk6071 Před rokem +3

    He is my Mama ji

  • @prabjitsingh2320
    @prabjitsingh2320 Před 4 měsíci +1

    20kg walli gall Galt

  • @sewak-singh.sandhu
    @sewak-singh.sandhu Před rokem +3

    Bapu foji lagda

  • @harmandersinghtoor7168
    @harmandersinghtoor7168 Před 3 měsíci

    20

  • @jaspalsharma7015
    @jaspalsharma7015 Před 3 měsíci

    Baba ji 20 kilo 2 ,50 lakh tu ghat ne aundi

  • @JasvirSingh-sl2zg
    @JasvirSingh-sl2zg Před rokem

    Bapu ji cow nu v ah feed ਪਾ ਸੱਕਦੇ ਆ please ਜਰੂਰ reply ਦੇਣਾ

  • @manpreetsingh-zr4ye
    @manpreetsingh-zr4ye Před rokem +4

    Paji sada dudh dairy te 70.75 rupes nu lagda hai ji

  • @muskandairyfarm1726
    @muskandairyfarm1726 Před rokem

    Sandhu saab basket Kar Lo Aaj

  • @simarsingh155
    @simarsingh155 Před 4 dny

    Koj ni bacha da

  • @gurdialsingh1004
    @gurdialsingh1004 Před rokem +11

    ਝੂਠ ਬੋਲਦੇ ਆ ਬੁੱਢਾ

  • @guridhillon7117
    @guridhillon7117 Před rokem

    ਵੀਰ ਜੀ,,a ਖੁਰਾਕ ਵਿੱਚ ਕੀ ਕੁੱਛ ਪਿਓਦੇ o ਨੀ ਪਤਾ ਲੱਗਾ,,plz ਦੱਸ ਦੇਣਾ

  • @rajwindervlogs588
    @rajwindervlogs588 Před rokem +4

    Vadya ji apa tuhada chanel nu v subscribe kr lya

  • @jabgilljab4232
    @jabgilljab4232 Před rokem +1

    1hajar rupe kvatal tudi 2d0 so rupe Maan pathe aa oo baba bull. I gea Dasno