ਛੋਟੇ ਪਸ਼ੂਆਂ ਨੂੰ ਕਿਵੇਂ ਘੱਟ ਖਰਚੇ ਨਾਲ ਪਾਲ ਕੇ ਛੇਤੀ ਆਮਦਨ ਲੈ ਸਕਦੇ ਹਾਂ

Sdílet
Vložit

Komentáře • 188

  • @naseebchand8371
    @naseebchand8371 Před rokem +31

    ਫੀਡ, ਕਿਸਾਨ ਨੂੰ ਗੁੰਮਰਾਹ ਕਰਨ ਲਈ ਧੰਨਵਾਦ ਪਸ਼ੂਆਂ ਦਾ ਕਿੱਤਾ ਨੁਕਸਾਨ ਦਾਇਕ ਹੈ ਫਦੂਆ ਮੁਰਾ ਕਿੱਨੇ ਦੀ ਵਿੱਕੂ ਚੁਤਿਆ ਬਣਾਉਣ ਲਈ ਧੰਨਵਾਦ

  • @amankhattra954
    @amankhattra954 Před rokem +45

    ਬੰਦਾ ਚੰਗਾ ਏ ਬਾਈ ਡਾਕਟਰ ਏਦੀ ਵੀਡੀਓ ਦੇਖਦਾ ਹੁੰਨਾ ਮੈਂ ਡੰਗਰਾਂ ਦੀ ਸੰਭਾਲ ਤਾਂ ਵਾਕੇ ਹੀ ਸਲਾਗਾ ਯੋਗ ਏ ਬਾਈ ਦੀ ਪਰ ਕੀ ਕਰਨ ਲੋਕ ਖਰਚੇ ਬੜੇ ਵਧੇ ਪਏ ਨੇ ਅੱਜ ਕੱਲ ਦਿਲ ਤਾਂ ਹਰ ਇੱਕ ਦਾ ਕਰਦਾ ਏ ਕਿ ਸਾਡੇ ਜਾਨਵਰ ਚੰਗੇ ਹੋਣ ਪਰ ਦੁੱਧ ਦਾ ਰੇਟ ਤਾਂ ਬੋਤਲ ਵਾਲੇ ਪਾਣੀ ਦੇ ਬਰਾਬਰ ਏ ਪਾਣੀ ਵੀਹ ਰੁਪਏ ਲੀਟਰ ਗਾਂ ਦਾ ਦੁੱਧ ਪੈਤੀ ਤੇ ਮੱਝ ਦਾ ਸੱਠ ਕੀ ਕਰੂ ਬੰਦਾ

  • @parmtiwana5507
    @parmtiwana5507 Před rokem +73

    ਗੱਲ ਹੋ ਹੀ ਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ।
    ਵਪਾਰ ਤੇ ਵਪਾਰੀ ਘਰ ਮੱਝ ਗਾਂ ਕੱਟੀ ਵੱਛੀ ਘਰ ਖਾਣੀ । ਦੁੱਧ ਦਾ ਕੀ ਰੇਟ ਆ ਡਾਕਟਰ ਸਾਹ਼ਬ ਗੱਲਾਂ ਕਰਨੀਆਂ ਸੋਖੀਆ੍ਰ ਚਾਰਂ ਪੈਸੇ ਹੋਣ ਕੋਲ ਹਰੇਕ ਘਰ ਹਾ ਹੀ ਗੱਲਾਂ ਹੋਣ

    • @itzdhaliwal855
      @itzdhaliwal855 Před rokem +5

      Good veer g very nice

    • @pammymallpammymall4933
      @pammymallpammymall4933 Před rokem +3

      ਸਹੀ ਗੱਲ ਵੀਰ ਤੇਰੀ ਗੱਲਾਂ ਨਾਲ ਕੁਝ ਨਹੀਂ ਹੁੰਦਾ

    • @JatinderSingh-hv6uh
      @JatinderSingh-hv6uh Před rokem +2

      Pashu paalne vaale naalo ta vpari changa jehda 80 hajaar di majh khreed ke naal di naal lakh di bech denada te jehda 3 saal goha chukda usnu chikku ni bachda

    • @gurvinderbhullar8993
      @gurvinderbhullar8993 Před rokem +2

      Very good veer

  • @jassrandhawa4865
    @jassrandhawa4865 Před rokem +58

    ਮੈ ਇਹ ਤਰੀਕਾ ਵਰਤ ਲਿਆ ਜੋ ਦੁੱਧ ਚੋਂ ਬੱਚੇ ਨੂੰ ਤੱਤ ਮਿਲਣੇ ਕਿਸੇ ਚੀਜ ਤੋਂ ਨਹੀਂ ਮਿਲਦੇ ਸ਼ਰਤ ਨਾਲ ਕਹਿਨਾ ਫੀਡ ਜਿਆਦਾ ਪਾਉਣ ਨਾਲ ਜਿਸ ਜਾਨਵਰ ਦੀ ਬੱਚੇਦਾਨੀ ਚ ਇਨਫੈਕਸ਼ਨ ਹੋ ਗਈ ਓ ਕਦੇ ਗੱਬਣ ਵੀ ਨੀ ਹੁੰਦੀ ਮੈ ਨੁਕਸਾਨ ਝੱਲਿਆ ਵੀਰੋ ਹਾਂ ਅਚਾਰ ਵਿਚੋਂ ਤੱਤ ਮਿਲਦੇ

  • @jeetsidhu2449
    @jeetsidhu2449 Před rokem +14

    ਐਨੇ ਪੈਸੇ ਨੀ ਹੈਗੇ ਵੀਰੇ ਸਾਨੂ ਤਾ ਤਿੰਨ ਸਾਲ ਆਲੀ ਓ ਠੀਕ ਆ। ਤਕੜੇ ਦਿਆਂ ਸਲਾਹਾਂ ਮਾੜੇ ਨੂ ਤਾ ਤੂੜੀ ਵੀ ਔਖਾ ਕਰਦੀ ਆ

  • @shounkkhetiwaadi7160
    @shounkkhetiwaadi7160 Před rokem +11

    ਮੈਂ ਇਸ ਡਾਕਟਰ ਦੇ ਮਗਰ ਲੱਗ ਕੇ ਬਹੁਤ ਇੱਕ ਗੱਟਾ ਫੀਡ ਦਾ ਹਰ ਰੋਜ਼ ਪੌਦਾ ਸੀ ਮੇਰਾ ਬਹੁਤ ਵਧੀਆ ਫ਼ਾਰਮ ਚਲਦਾ ਸੀ ਸਾਰਾ ਖ਼ਤਮ ਹੋ ਗਿਆ

    • @GursewakSingh-ny8kj
      @GursewakSingh-ny8kj Před 11 měsíci +1

      Aacha ji 😢

    • @free-range474
      @free-range474 Před 10 měsíci +1

      ਇਹ ਡਾਕਟਰ ਦੀਆਂ ਲਾਈਆਂ chepyia kise nu rasss ni aayi a

  • @MangalSingh-rx9ry
    @MangalSingh-rx9ry Před rokem +10

    बाई जी पशु रखने फायदा तो है अगर दूध 100 रुपए किलो हो खर्च भी पूरा नहीं होता दूध बेचने का टाइम आता है तो लेने कहता है मैं तो 50 रुपए डेहरी से लेता हूं इसे ज्यादा मैं नही दे सकता खल का रेट 4000 रस कविंटल है जो 10 दिन बाद खत्म हो जाती है पशु रखने वाला क्या करे बस किसान क्या करे इसलिए किसान फंदे में झूल जाता हैं मैं खुद एक किसान हूं बाई जी 🙏🙏🙏🙏🙏🙏🙏🙏🙏

  • @SurinderRationalists
    @SurinderRationalists Před rokem +4

    ਗਲਤ ਜਾਣਕਾਰੀ

  • @Gurdeep.Singh_Dhaliwal
    @Gurdeep.Singh_Dhaliwal Před rokem +10

    ਵੀਰ ਦੀਆਂ ਗੱਲਾ ਸਿੱਖਣ ਯੋਗ ਨੇ👍👌

  • @harjitsinghharjit3178
    @harjitsinghharjit3178 Před rokem +12

    ਗੱਲਾ ਦਾ ਕੜਾਹ ਕਰੀ ਜਾਨਾ

  • @shounkkhetiwaadi7160
    @shounkkhetiwaadi7160 Před rokem +2

    ਗਲਤ ਗੱਲਾਂ ਕਰਦਾ ਡਾਕਟਰ

  • @gurekamsinghsidhu8921
    @gurekamsinghsidhu8921 Před rokem +6

    ਬਾਈ ਫੀਡ ਫੈਕਟਰੀ ਦਾ ਡਾਕਟਰ ਲੱਗਦਾ

  • @samandeepsingh4746
    @samandeepsingh4746 Před rokem +4

    Very videa Jankari ditti doctor sahib

  • @manndavinderjitsingh
    @manndavinderjitsingh Před rokem +1

    Very Informative

  • @shivram9998
    @shivram9998 Před rokem +4

    Bai 10 mjha magro
    hre chare da ek kile daa theka 60-65 hjar
    Tudi de 16-17 traliya 1.5- 2 lakh di
    Ek bnda labour 1- 1.5 lakh us da v jodi
    Baki dwai shad vagra vagra

  • @akashhundal5614
    @akashhundal5614 Před rokem +13

    80 hajar di feed kha gi te tudi pathe vak 80 di maj sui mil jani aa gala karn nu vadia lag dea chote kisan ne 80 hajar da dhod ni vachna sal da

    • @pamajawadha5325
      @pamajawadha5325 Před rokem +5

      Apni ta 55 60 hajar to vad nhi vicdi

    • @BhupinderSingh-cu3us
      @BhupinderSingh-cu3us Před 10 měsíci

      ਆਪਾਂ 65 ਤੋਂ ਵੱਧ ਕਦੇ ਲਈ ਨੀਂ ਤੇ 60 ਤੋਂ ਵੱਧ ਕਦੇ ਵੇਚੀ ਨੀਂ 😅

  • @GursewakSingh-bv7uj
    @GursewakSingh-bv7uj Před rokem +6

    ਡਾਕਟਰ,ਸਾਹਬ,ਜੇ,ਮੇਰੀ,ਇਕ,ਗਲ,ਮਨੋਊ,ਤਾ,ਆਪਾ,ਫੀਡ,ਦੇ,ਵਿਚ,ਦੁਧ,ਭਣਾਣ,ਵਾਲਾ,ਕੇਮੀਕਲ,ਪਾਦੀਏ,,ਤਾ,ਵਧੀਆ,ਗਲ,ਨੀ,ਬਾਈ,ਕਿਥੇ,ਕਣਕ,ਛੋਲੇ,ਬੜੇਮੇ,ਖੁਰਾਕ,ਕਿ,ਕੇ,ਦੁਧ,ਦੇਣ,ਵਾਲੀ,ਦਾ,,ਜਿਹੜਾ,ਨੋਜਵਾਨ,ਦੁਧ,ਪੀਊ,ਗਾ,ਕਦੇ,ਏ,ਨੀ,ਕਹੋਗੇ,ਕੇ,ਬਹੁ,ਕੋਲੇਏ,ਬੱਚਾ,ਨੀ,ਹੋਇਆ,,ਬਾਈ,ਮੇ,ਇਕ,ਗਲ,ਦਸਦਾ,ਕੇ,ਟੀਕਾ,ਨਾਭਰਾਊ,ਝੋਟੇ,ਤੋ,ਦੁਧ,ਰਲਾਊ,ਜਿਹੜੀ,ਮੱਝ,ਦੇ,ਟੀਕਾ,ਭਰਿਆ,ਗਿਆ,ਊਹ,ਪਸੂ,1,ਘਟੇ,ਚ,3ਜਾ4,ਵਾਰ,ਪਿਸਾਬ,ਕਰੋਗਾ,ਊਹ,ਗਰਮੇਸ,ਮਨੋਊਗਾ,ਜਿਹੜੀ,ਮਝ,ਝੋਟੇ,ਦੇ,ਬੀਜ,ਦੀ,ਏ,ਉਹ,ਅੰਦਰ,ਬਾਹਰ,ਨੀ,ਕਡਦੀ,ਮਨੋਊ,ਕੇ,ਗਰਮੇਸ,ਨੀ,ਮਨਦੀ,ਟੀਕੇਏ,ਭਰਾਊਗੇ,ਇਕ,ਦਿਨ,ਆਪਾ,ਦੁਧ,ਦੇਖਣ,ਨੂਤਰਸਾ,ਗੇ,ਏ,ਟੀਕੇਆ,ਨੇ,ਸਾਰੀ,ਦੁਨੀਆ,ਟੀਕੇਆ,ਤੇ,ਕਰਤੀ,

  • @KulwantSingh-ff4ju
    @KulwantSingh-ff4ju Před rokem +69

    ਸਰਕਾਰੀ ਤਨਖਾਹ ਨਾਲ ਤੇ ਲੋਕਾਂ ਦੀ ਛਿੱਲ ਲਾਹ ਕੇ ਐਨਾ ਕੁੱਝ ਪਾ ਸਕਦਾ ਆਮ ਲੋਕਾਂ ਲਈ ਤਾਂ ਪਹੁੰਚ ਤੋਂ ਦੂਰ

    • @sapnasaini4008
      @sapnasaini4008 Před rokem +3

      Right

    • @baazimurrahbull4389
      @baazimurrahbull4389 Před 11 měsíci +2

      Ehnu jealous kehndy aa g ,sarkari salery te loka di chhill laun lei bandy ch v koi skill honi chahidi aa ,apa aap kuj karna ni ,bas duje nu karn dena ni😂😂😂😂

    • @Paramjitkaur-nj1ro
      @Paramjitkaur-nj1ro Před 10 měsíci

      Sukhmanjot 😎😎😎

    • @harmeetsingh329
      @harmeetsingh329 Před 10 měsíci +2

      Bai ji Gopi wala dr loka to moti rkm leda

  • @guridhillon7117
    @guridhillon7117 Před rokem +18

    80000 ਦੀ ਝੋਟੀ ਵਿਕਣੀ ਆ ਯਰ,, ਪੱਲੇ ਕੀ ਟੱਟੂ a

    • @Deepsingh-mt4pe
      @Deepsingh-mt4pe Před rokem

      ਪੁੱਛਲਾ 80 ਚ ਦੇਦੂ

    • @gurdeepbhullar9542
      @gurdeepbhullar9542 Před rokem

      60000।ਮਹੀਨਾ।ਤੈਨੂੰ।ਸਰਕਾਰੀ।ਮਿਲਦਾ।ਹੋਣਾ।ਤਾਹੋ।ਗੱਲਾ।ਆਉਦੀਆ।ਨੇ

  • @gurdeepsarao5
    @gurdeepsarao5 Před rokem +29

    ਲੱਖ ਰੁਪਿਆ ਖਾ ਕੇ, 30 ਮਹੀਨੇ ਖੁਰ ਵਢਾਈ ਵਿਕੂ ਡੇਢ ਲੱਖ ਦੀ, ਮਤਲਬ ਤਿੰਨ ਸਾਲਾਂ ਚ 50000 ਰੁਪਿਆ ਬਚਿਆ।

  • @bindakhehrabindakhehra5978
    @bindakhehrabindakhehra5978 Před 11 měsíci +3

    ਵੀਰੋ ਕਮੈਟ ਕਰਕੇ ਨਾ ਸਿਰ ਖਾਓ ਇਹਨਾ ਵੀਰਾ ਨੂੰ ਫੇਸਬੁੱਕ ਯੂ ਟਿਊਬ ਤੋਂ ਪੈਸੇ ਮਿਲਦੇ ਉਹਨਾਂ ਦਾ ਕੰਮ ਆ ਉਹਨਾਂ ਨੇ ਕਰਨਾ

  • @sandeepdhillon4093
    @sandeepdhillon4093 Před rokem +3

    Bai, Ek, Maj, Rekha, Dudh, Da, koi, Fadi, Ne. Paun, Da,,, Kharch, bhaut, Hunda

  • @monmohansinghwahguruji4468

    Very good veer ji 👏👌👍

  • @RavinderSingh-ji9xg
    @RavinderSingh-ji9xg Před rokem +4

    Good job sir g 👍👍👍

  • @puransinghmalhi84
    @puransinghmalhi84 Před rokem

    Ghappy Shire da

  • @santokhaulakh7533
    @santokhaulakh7533 Před rokem +1

    बिल्कुल सही

  • @HarpalSingh-Aj-Ay
    @HarpalSingh-Aj-Ay Před rokem +10

    ਭਰਾ ਤੇਰੇ ਕੋਲ ਪੈਸੇ ਹੈ ਨੳ

  • @JaspreetSingh-fz4cz
    @JaspreetSingh-fz4cz Před rokem +1

    Dr saab feed kedi company di paoni aa

  • @jasschahal6984
    @jasschahal6984 Před rokem +30

    ਫੀਡ ਨਾਲ ਨੀ 14 ਲਿਟਰ ਦਿੰਦੀਆਂ ਬ੍ਰੀਡ ਨਾਲ ਦੁੱਧ ਦਿੰਦੀਆਂ ਨੇ

  • @kuldeepsidhu1149
    @kuldeepsidhu1149 Před rokem

    🙏

  • @sohismagh7138
    @sohismagh7138 Před rokem +15

    ਤੂੜੀ,ਹਰਾ ਅਤੇ ਪਾਣੀ ਦਾ ਖਰਚਾ ਵੀ ਵਿਚ ਜੋੜ ਦਿਉ ਜੀ।

  • @khushsekhon1363
    @khushsekhon1363 Před rokem

    , 👍

  • @mannatchhabra2851
    @mannatchhabra2851 Před rokem

    Sardaar sahab da Facebook page samajh nhi aaya zara bata dyu ji 🙏🙏🙏

  • @fateh141
    @fateh141 Před rokem +2

    Veer padri feed kadi khei a

  • @panjabsingh4773
    @panjabsingh4773 Před rokem

    💯✔🙏🙏

  • @jotykaler6228
    @jotykaler6228 Před 10 měsíci

    😊

  • @hardeepbajwa584
    @hardeepbajwa584 Před rokem +2

    Chngi katti nu hi feed paun da faida 8kilo vali ma di kati 13kilo ni dindi

  • @mehtabrana5913
    @mehtabrana5913 Před rokem +1

    Glat aa jan kari Dr saab ek cow me turi hara ty Behar shd kk pali 30 month de coo pe 12L milk dindi aa ovv pathya ty koi feed nhi

  • @ravindergrewal8158
    @ravindergrewal8158 Před 10 měsíci

    Calf starter 7 din band shuru karo. Branded feed di jaga te apni feed bano

  • @DarshanSingh-hm7ci
    @DarshanSingh-hm7ci Před 7 měsíci

    Dr sir repeater treatment ki h???

  • @garrydhillon3008
    @garrydhillon3008 Před rokem +1

    ਪਹਿਲਾਂ calf stater fer grower te fer kehri feed dasi c ?

  • @sukhwindersukhwinder5207

    Galla de kdah Ch khurchna nhi Ferna Painda Y

  • @HarwinderSingh-mx9de
    @HarwinderSingh-mx9de Před rokem +8

    Doctor ji ਫੀਡ ਕਿਸ ਕੰਪਨੀ ਦੀ ਵਰਤੋਂ ਕੀਤੀ ਜਾਵੇ

  • @tirloksingh7379
    @tirloksingh7379 Před rokem +3

    Ek maj 10ltr dudh koi tensan nhi baki ghata hi aa

  • @JaswantSingh-xr2kj
    @JaswantSingh-xr2kj Před 10 měsíci

    ਕੀ ਫ਼ਾਇਦਾ

  • @harrysingh7499
    @harrysingh7499 Před 2 dny

    Mai vi varti c 70rs wali feed sone to two month phele koi result nahi aya

  • @angrejsingh3806
    @angrejsingh3806 Před rokem +1

    56000 di ਫੀਡ ਤੇ ਤੂੜੀ ਕਿੰਨੇ ਦੀ ਅ 1100 ਨੂੰ qut a

  • @jassakular5597
    @jassakular5597 Před rokem

    Good ji good

  • @sethichatthu6211
    @sethichatthu6211 Před rokem +2

    Veer ji eh hisab khatam nal nhi pal deya

  • @HarpalSingh-td3ct
    @HarpalSingh-td3ct Před 5 měsíci

    Bhai ji suye te 7 hjar wali kehdi feed ae

  • @bhagsingh9639
    @bhagsingh9639 Před rokem +33

    ਬਾਈ ਐਨਾ ਕੁੱਝ ਪਾਕੇ ਤਾਂ ਗੋਹਾ ਵੀ ਨੀ ਬਚਣਾ।

    • @pammymallpammymall4933
      @pammymallpammymall4933 Před rokem +4

      ਯਾਰ ਇਹ ਮਾੜੇ ਬੰਦੇ ਦੇ ਵੱਸਦੀ ਗੱਲ ਨਹੀਂ

    • @makhansingh1214
      @makhansingh1214 Před rokem

      Aaho tkra Banda eee chk skda 😋🙏🏻

  • @sukhdeepsingh4835
    @sukhdeepsingh4835 Před 6 měsíci

    ਐਨਾ ਖਰਚਾ ਹਰੇਕ ਨਹੀਂ ਕਰ ਸਕਦਾ

  • @tejpalsingh2460
    @tejpalsingh2460 Před 11 měsíci +2

    ਸਹੀ ਗਲ ❤

  • @ravigill3271
    @ravigill3271 Před rokem

    Feed da naa daso kheri kheri pone o

  • @rajbirsingh3641
    @rajbirsingh3641 Před rokem +1

    Feed farmula dusso

  • @Bhangujatt3191
    @Bhangujatt3191 Před rokem +1

    Eh kakh vee khaugi turhi vee khaugi dana feed vee lakh sal ch khaugi lakh ch her veekugi

  • @sandhu3403
    @sandhu3403 Před rokem +3

    ਦੋ ਸਾਲਾਂ ਦੀ ਕੱਟੀ ਨੂੰ ਕੱਦ ਵਦਨ ਲਈ ਕਿਹੜੀ ਫੀਡ ਪਾਉਣੀ ਚਾਹੀਦੀ ਅ

    • @ssingh519
      @ssingh519 Před rokem +2

      O bai , kuch nhi feeda ch , saro da tail dyo , mineral mixture, sb to wdiya hai, thoda desi dana 1 to 2 kilo.

  • @RanjeetSingh-dx4fs
    @RanjeetSingh-dx4fs Před 22 dny

    ਸਾਡੇ ਕੋਲ 24 ਮਹੀਨੇ ਦੀ ਝੋਟੀ ਸੂਈ ਸੀ

  • @GursewakSingh-bv7uj
    @GursewakSingh-bv7uj Před rokem +2

    ਬਾਈ,ਮੈ,ਘਟ,ਪੜਿਆ,ਹੋਇਆ,ਹਾ,ਕੋਈ,ਸਬਦ,ਗਲਤ,ਲਿਖੇਆ,ਹੋਵੇ,ਤਾ,ਮਾਫ,ਕਰਨਾ,ਜਾੜ,ਦੀ,ਜਗਾ,ਜਾਨ,ਲਿਖਤਾਸੋਰੀ

  • @harmeetsingh329
    @harmeetsingh329 Před 10 měsíci

    Bai ji mere kol ha12 kg wali 3 sal di mere to 125 di lajo

  • @parmtiwana5507
    @parmtiwana5507 Před rokem +8

    ਕੁਸ਼ਤੀ ਖਿਡਾਰੀ ਘਰੇ ਖਾ ਕੇ ਬਣਾਉਣ ਚ ਭਲੀ ਆ

  • @kulvinderhappy8671
    @kulvinderhappy8671 Před rokem +1

    ਸਿਆਣਿਆਂ ਕਹਿੰਦੇ ਸੋਲਾਂ ਕਿਲੋ ਅਪਣੀ ਨੂੰ ਫੇਰ ਦੱਸ ਕਿਲੋ ਆ

  • @kimitilal8455
    @kimitilal8455 Před 10 měsíci

    Veer g ine paise lain di lod ni chup krk taji sui lao nal katti 70..75 ch normal 10 kilo di mil jandi ..eh ta feed ee dasde hje ta labour da koi hisab ni es hisab nal pehla. Jhoti 2 lakh ch tyar hundi aa a ..ta vikdi 125 to upar ni kdi v eh Mera experience aa ..baki tusi v dasso veer

    • @SUKHWANT_DAIRY_FARM_RARH
      @SUKHWANT_DAIRY_FARM_RARH Před 10 měsíci +1

      Toori da khrcha silage da khrcha Green foder (pathya) da khrcha
      Laber da khrcha Medison da khrcha.....Bijli pani da khrcha kithe geya

  • @jagjeetbuttar9962
    @jagjeetbuttar9962 Před rokem +2

    80000 di mazz lao oho vadiea

  • @BOTGAMER610
    @BOTGAMER610 Před měsícem

    1 lakh rupiyaa kha gai tay bachuga kee dasso v

  • @manndavinderjitsingh
    @manndavinderjitsingh Před rokem +1

    Bahutt Wadhia Salah

  • @chamkaurvirk9678
    @chamkaurvirk9678 Před rokem +1

    Eh slah prawa kol e rkh...koi syani gl krr

  • @LakhwinderSingh-le5uw
    @LakhwinderSingh-le5uw Před rokem +1

    Good job Dr ji

  • @mannatchhabra2851
    @mannatchhabra2851 Před rokem +1

    Janab Satsriakal ji, description ech yaa introduction ech dasso te sahi nve subscribers nu k tusi kaun ho te jina da interview Len de ho o janab kaun ne te farm kithe hai,koi contact mobile number???🙏🙏🙏🙏👍👍

  • @deepsekha6738
    @deepsekha6738 Před rokem

    ਕੀ ਕੰਪਨੀ ਦੀ ਫੀਡ ਵਧੀਆ ਵੀਰ

  • @jaggichatha4493
    @jaggichatha4493 Před 10 měsíci

    Achar nall feed da km bnd hoya pya compny promotion krvondia n v feed pao feed pao

  • @bagjeetdhillon8933
    @bagjeetdhillon8933 Před rokem +97

    80 ਹਜਾਰ ਦੀ ਫੀਡ ਪਲੱਸ ਤੂੜੀ ਪਠੇ ਏਦੈ ਨਾਲੋ ਚੰਗਾ ਮਝ ਮੁਲ ਲੈਲੇ

    • @jagjeetsandhu855
      @jagjeetsandhu855 Před rokem +4

      Shi gall aa

    • @tractrowale9364
      @tractrowale9364 Před rokem +3

      Shi gal aa

    • @gurpreetmann2841
      @gurpreetmann2841 Před rokem +2

      Sahi gal a

    • @kabaddijindjaan2822
      @kabaddijindjaan2822 Před rokem +32

      ਵੀਰੇ ਗੱਲ ਠੀਕ ਆ ਤੇਰੀ ਪਰ breading ਦਾ ਸ਼ੋਕ ਹੁੰਦਾ
      ਤੇ ਨਾਲ਼ੇ ਅੱਜ ਦੇ ਟਾਈਮ ਵਿੱਚ ਚੰਗੀ ਮੁੱਝ 1ਲੱਖ ਤੂੰ ਸ਼ੂਰੋ ਹੁੰਦੀ

    • @GurwinderSingh-mm8vv
      @GurwinderSingh-mm8vv Před rokem +21

      ਵੀਰ ਜੀ 80 ਹਜ਼ਾਰ ਤੁਸੀ 2 ਸਾਲ ch ਖਵਾ ਦੋ ਭਾਵੇ 4 ਸਾਲ ਚੁ ਤਿਆਰ ਓਹਨੇ 80 ਹਾਜ਼ਰ ਦਾ ਦਾਣਾ ਖਾ ਕੇ ਹੀ ਹੋਣਾ

  • @sibanbarri1195
    @sibanbarri1195 Před rokem

    By menu sadh tera guadni pindh aa

  • @dhanwantmoga
    @dhanwantmoga Před rokem +3

    10 wich 2 ton 3 Pasu kharab ho jande oh vi add karo…and awdi mahnet wich add nahi karda banda

  • @sukhrajsingh2157
    @sukhrajsingh2157 Před rokem

    Par bullfe chgi ban jande

  • @bhagsingh9639
    @bhagsingh9639 Před rokem +3

    ਸਾਈਲੈਜ ਬਗੈਰਾ ਦਾ ਖਰਚਾ ਤਾਂ ਜੋੜਿਆ ਨੀ।

  • @iqbalsingh2747
    @iqbalsingh2747 Před rokem +3

    Mala cho Kinni burki mili ha b f a fake

  • @dhanwantmoga
    @dhanwantmoga Před rokem +2

    80 Hajar di tyaar and 82 di sale 800 Rs per year income

  • @ravicheema7180
    @ravicheema7180 Před rokem

    ehhh ta kussa hor na koi banneo 😂😂😂😂

  • @jaggasidhu561
    @jaggasidhu561 Před rokem

    Good video

  • @harrysingh7499
    @harrysingh7499 Před 2 dny

    70rs wali feed da koi result nahi aa

  • @sukhrajsingh2157
    @sukhrajsingh2157 Před rokem

    Shi gal a

  • @reshamsidhu1825
    @reshamsidhu1825 Před rokem +1

    Turi hra kider gye

  • @hardeepsinghcheema429
    @hardeepsinghcheema429 Před rokem +1

    Dr ਸਾਹਿਬ ਸਾਡਾ ਜਿਲ੍ਹਾ ਕਪੂਰਥਲਾ ਹੈ ਜੀ I ਜਿਹੜੀ ਤੁਸੀਂ feed ਦੱਸਦੇ ਹੋ ਉਹ ਕਿੱਥੋਂ ਮਿਲਦੀ ਹੈ ਜੀ I ਇਸ ਦਾ ਨਾਂ ਕੀ ਹੈ ਪੂਰੀ. ਵੀਡੀਓ ਜਾਂ ਲਿਖ ਕਿ u ਟਿਊਬ ਤੇ ਪਾ ਦਿਉ I ਜਾਂ ਆਪਣਾ ਫੋਨ ਨੰਬਰ ਦੇ ਦਿਉ

  • @hardiprandhawa2395
    @hardiprandhawa2395 Před 2 měsíci

    Bachia kee

  • @darshan3990
    @darshan3990 Před rokem

    sans wali cheeg hai je vichkar jake bimar hoker mar gayi fer

  • @kuljit.singh.7228
    @kuljit.singh.7228 Před rokem +1

    Dukan.dare.shi.ah.kam bekar.

  • @jatinderkaler1874
    @jatinderkaler1874 Před rokem

    Y y bachi het ch ni aundi

    • @pamajawadha5325
      @pamajawadha5325 Před rokem

      Agrimin i tablet deo 21din 1 rolana 540rupe da 3pata ne

  • @iqbalsingh2623
    @iqbalsingh2623 Před rokem

    Nookra daa kharcha hore chhara da kharcha Bai ji kio looka da budho banoode hai,

  • @loveylovey8294
    @loveylovey8294 Před rokem +1

    Fada ki aa

  • @BOTGAMER610
    @BOTGAMER610 Před měsícem

    80 dee bani v lai lava fer

  • @gurpreetmann2841
    @gurpreetmann2841 Před rokem

    Vre mjj he mul lai leo ado ta

  • @makhansingh1214
    @makhansingh1214 Před rokem

    E fektri apni honi chahidi aaaa😅😅😅😅🤭😡😞😴😤😬

  • @gurwinderjattana6284
    @gurwinderjattana6284 Před rokem

    Grib bnda kitho pado

  • @SushilKumar-co1vs
    @SushilKumar-co1vs Před 11 měsíci

    Bachna kuj ne serf gober

  • @user-yl9lc1xv6n
    @user-yl9lc1xv6n Před 6 měsíci

    ਹੋਰ ਪਾਉਣ ਵਾਲਾ ਰਹਿ ਕੀ ਗਿਆ

  • @sukhwindersinghbariar7536

    Hara chara te tudi

  • @loveylovey8294
    @loveylovey8294 Před rokem +1

    Tusi bhat jada taj aa

  • @MandeepSingh-nu7yn
    @MandeepSingh-nu7yn Před rokem

    Phone no

  • @anureetmaan7738
    @anureetmaan7738 Před rokem +2

    Bakvas ਫੇਰ ਏਨਾਂ ਪਾਂ ਕ ਭਅਰ ਪੈਂਦਾ