WAR - Nirvair Pannu (Official Song) Mxrci | Juke Dock

Sdílet
Vložit
  • čas přidán 18. 12. 2023
  • JUKE DOCK Presents New Song WAR By NIRVAIR PANNU
    Subscribe To Our Channel For New Songs : bit.ly/SubscribeJukeDock​
    🔔 Click On The Bell + Turn On Notifications
    Song : WAR
    Singer : Nirvair Pannu
    Music : Mxrci
    Lyrics : Pagga
    Visuals : Bandeep Riat
    Label : JUKE DOCK
    Enquiry No. +91 7307800101
    Click Here To Subscribe : bit.ly/SubscribeJukeDock​
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #war #nirvairpannu #jukedock​ #newpunjabisong2023 #latestpunjabisong2023 #mxrci #pagga
  • Hudba

Komentáře • 820

  • @JukeDock
    @JukeDock  Před 4 měsíci +97

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @sehajbirsinghtoor6344
    @sehajbirsinghtoor6344 Před 4 měsíci +108

    ਇਸ ਤਰਾਂ ਦੇ ਗੀਤ ਤੇ ਉਤੋਂ ਨਿਰਵੈਰ ਪੰਨੂੰ ਦੀ ਆਵਾਜ਼ ਜੋਸ਼ ਭਰਨ ਵਾਲੀ, ਜਿਉਂਦਾ ਵੱਸਦਾ ਰਹਿ ਛੋਟੇ ਵੀਰ, ਤੂਰ ਲਾਹੌਰੀਏ ਵਲੋਂ ਬਹੁਤ ਸਾਰਾ ਪਿਆਰ ਤੇ ਦੁਆਵਾਂ, ਚੜ੍ਹਦੀ ਕਲਾਂ ਕਰੇ ਮਾਲਕ

  • @anmoljitsingh3079
    @anmoljitsingh3079 Před 4 měsíci +84

    ਗਜ ਗਜ ਕੇ ਜੈਕਾਰੇ ਗਜਵੇ ਨਿਹਾਲ ਹੋ ਜਾਵੇ ਫਤਿਹ ਪਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਪਵੇ ਸਤਿ ਸ਼੍ਰੀ ਅਕਾਲ 🙏🏻

  • @SimranBadwal-zh4iz
    @SimranBadwal-zh4iz Před 4 měsíci +222

    ੯੬ ਕਰੋੜੀ ਖਾਲਸਾ 💙🦅

  • @harmandeepsingh6894
    @harmandeepsingh6894 Před 4 měsíci +59

    ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @United_states_of_Panjab
    @United_states_of_Panjab Před 4 měsíci +24

    ਆਹ ਹੋਈ ਗੱਲ ❤ ਬਹੁਤ ਵਧੀਆ ਵਾਰ 💪 ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਣਿਆ ⚔️👌

  • @Shergill923
    @Shergill923 Před 4 měsíci +14

    view ਘੱਟ ਦੇਖ ਕੇ ਹੀ ਮੈਂ ਓਪਨ ਕੀਤਾ ਕਿ ਗੀਤ ਜੁਝਾਰੂ ਸਿੰਘਾਂ ਤੇ ਹੀ ਹੋਣਾ 🙏

  • @bharpursingh249
    @bharpursingh249 Před 4 měsíci +7

    ਬੰਦੇ ਆਮ ਨੀ ਹੁੰਦੇ ਜਿਹੜੇ ਛੱਡਣ ਜੈਕਾਰੇ
    ਗੰਨ ਕਲਚਰ ਰਇਦਾ ਜਿਥੇ ਪੂਰੇ ਜੋਬਨ ਤੇ
    ਉਥੇ ਸੋਚੀਦਾ ਨੀ ਫੁੱਲਾਂ ਦੀ ਕਾਸ਼ਤ ਬਾਰੇ🔫🏹⚔️

  • @sukhwolverhampton9292
    @sukhwolverhampton9292 Před 4 měsíci +3

    ਵੱਡੇ ਜਿਗਰੇ ਨਾਲ਼ ਹੀ ਇੰਡੀਆ ਵਿੱਚ ਐਵੇਂ ਦੇ ਗੀਤ ਚਲਾਏ ਜਾਂਦੇ ਹਨ ਬੁਹਤ ਬੁਹਤ ਪਿਆਰ ਮੁੰਡਿਆ ਤੈਨੂੰ

  • @JaswinderSingh-yf7tg
    @JaswinderSingh-yf7tg Před 4 měsíci +5

    ॥ਬੱਬਰ ਖ਼ਾਲਸਾ ਇੰਟਰਨੈਸ਼ਨਲ॥🦁

  • @rana_farm_vlogs6643
    @rana_farm_vlogs6643 Před 4 měsíci +20

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @lovejotkaur1689
    @lovejotkaur1689 Před 4 měsíci +14

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜਦੀ ਕਲਾਂ ਵਿੱਚ ਰੱਖਣ🙏 ਨਿਰਵੈਰ ਪਨੂੰ ਜੀ❤🎉🤗😊

  • @beantbrar7706
    @beantbrar7706 Před 4 měsíci +9

    ਅੰਦਰ ਨੂੰ ਹਿਲਾਉਂਦੀ ਸ਼ਬਦਾਵਲੀ
    ਵਾਹਿਗੁਰੂ ਥੋਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @FatehSingh95
    @FatehSingh95 Před 4 měsíci +17

    RIP to all the Kharku Singhs. Just look at their glowing similes always in Chardikala 🙏🏼

  • @thirteencoffins
    @thirteencoffins Před měsícem

    ਅਜਿਹੇ ਬੋਲ ਲਿਖਣ ਵਾਲੇ Pagga ਵੀਰ ਨੂੰ ਬਹੁਤ ਸਤਿਕਾਰ। ਨਿਰਵੈਰ ਪੰਨੂ ਵੀਰ Pagga ਵੀਰ ਨਾਲ ਹੋਰ ਏਦਾਂ ਦੇ ਸਿੱਖ ਇਤਿਹਾਸ ਵਾਲੇ ਬੀਰ ਰਸ ਭਰਪੂਰ ਗੀਤ Hip Hop ਬੀਟ ਤੇ ਲੈ ਕੇ ਆਓ।

  • @sanghasaabtaranveersingh2432
    @sanghasaabtaranveersingh2432 Před 4 měsíci +6

    ਵਾਹਿਗੁਰੂ ਤੇਰੀ ਕਲਮ ਤੇ ਅਵਾਜ਼ ਨੂੰ ਹੋਰ ਚੜਦੀਕਲਾ ਬਖ਼ਸ਼ਣ ਵੀਰ 💟

  • @akashnahar7391
    @akashnahar7391 Před 4 měsíci +9

    ਧੰਨ ਕਲਗੀਧਰ ਪਾਤਸ਼ਾਹ

  • @RajwinderKaur-kx6ky
    @RajwinderKaur-kx6ky Před 4 měsíci +3

    ਲਾਗਤੇ ਦੀਵਾਨ ਰਹੇ , ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ⛳⛳

  • @Gurdhillonvlogs
    @Gurdhillonvlogs Před 25 dny

    ਘੈਂਟ ਭਰਾ ਜੀ ਜਿਉਂਦਾ
    ਰਹਿ ਵੀਰ

  • @Gurjantsialkewala4488
    @Gurjantsialkewala4488 Před 4 měsíci +17

    ਬਾਕਮਾਲ ਲਿਖ਼ਤ ਬਾਕਮਾਲ ਗਾਇਕੀ।💥👍

  • @HardeepSingh-ok8gv
    @HardeepSingh-ok8gv Před 4 měsíci +1

    ਇਹਨਾਂ ਸ਼ਬਦਾਂ ਦੀ ਕਲਮ ਨੂੰ ਕੋਟਿ ਕੋਟਿ ਸਲਾਮ।

  • @arjunkanojiyavlog
    @arjunkanojiyavlog Před 4 měsíci +3

    Akaal Takhat Sahib Ji 🙏🦅💐🙏

  • @atindersinghasr7225
    @atindersinghasr7225 Před 4 měsíci +3

    Jaikara gajawe nihal ho jawe sahibjadya ਦੇ manna nu bhawe
    Sat shri akaal ❤️

  • @deeppannu3149
    @deeppannu3149 Před měsícem

    ਵਾਹਿਗੁਰੂ ਜੀ ❤

  • @chathapb3169
    @chathapb3169 Před 4 měsíci +2

    Waheguru ji 🙏

  • @karanveersingh3964
    @karanveersingh3964 Před 4 měsíci +4

    ਤੇਰੀ ਅਵਾਜ ਵੀਰ ਰਸ ਗਾਉਣ ਲਈ ਬਣੀ ਆ ਮੰਨ ਜਾ ਨਾ 🙏

  • @jashanuppal4441
    @jashanuppal4441 Před 4 měsíci +2

    Dil jeet lya aa es war ne ❤️❤️

  • @gagannjot1148
    @gagannjot1148 Před 4 měsíci +4

    ਲਾਜਵਾਬ ⚔️💎

  • @singhjot8133
    @singhjot8133 Před 4 měsíci +2

    Saheed Bai Deep Sidhu ❣️

  • @angadpalsinghbrar8404
    @angadpalsinghbrar8404 Před 4 měsíci +2

    Jathedaar bhai jagtar singh ji hawara 🙏

  • @bhawandeepkaur4097
    @bhawandeepkaur4097 Před 4 měsíci

    ਵਿਦਿਅੱਕ ਆਦਾਰੇ ਤਾਂ ਮਰਗੇ, ਥੋਨੂੰ ਹੀ ਇਹਨੇ ਵਧੀਆ ਗੀਤ ਗਾਉਣੇ ਪੈਣੇ ਆ ਤੇ ਸਾਨੂੰ ਸੁਣਨੇ।

  • @harnarindersingh7517
    @harnarindersingh7517 Před 4 měsíci +8

    These lyrics give u goose bumps….boil ur blood…..khalsa raj fir aayuga…..hawa chla denge baaja valey kalgidhar sarbansdaani🙏🏻🙏🏻🙏🏻🙏🏻🙏🏻🙏🏻

  • @HarpreetGhaloti
    @HarpreetGhaloti Před 4 měsíci +7

    ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏💪💪

  • @Jatt_saab.13
    @Jatt_saab.13 Před 4 měsíci +11

    Beybaak 🤜🏻🤛🏻body language mithiye ❤❤ Nirvair pannu legend ❤❤❤🎉🎉

  • @RajwinderKaur-kx6ky
    @RajwinderKaur-kx6ky Před 4 měsíci +3

    Bohut sohna likhya.......Nirvair Pannu Always on Top 🙂❤❤

  • @GurjitSingh-bv9vh
    @GurjitSingh-bv9vh Před 4 měsíci +1

    WEHEGURU JI KA KHASLSA ❤❤❤🎉🎉🎉

  • @Rtx_eagle
    @Rtx_eagle Před 4 měsíci +18

    Proud To Be Punjabi

  • @adeeb_afie1
    @adeeb_afie1 Před 4 měsíci +1

    Khalistan zindabad love from Punjab Pakistan 🇵🇰

  • @NavjotSimar
    @NavjotSimar Před 4 měsíci +2

    Waheguru ji ka Khalsa waheguru ji ki Fateh 🙏

  • @manjeetmanjeet1768
    @manjeetmanjeet1768 Před 4 měsíci +1

    ਪੰਜਾਬ ਏ ਪੰਜਾਬ ਚੀਕਾਂ ਪਵਾ ਦਿਆਂਗੇ🏹🏹🏹🔥🔥🔥 ਖਾੜਕੂ ਲਹਿਰ

  • @ItzAradhya-fz8nt
    @ItzAradhya-fz8nt Před 4 měsíci +5

    First time mai kise Punjabi singer de song sune te mainu nirvair Pannu de songs Boht ache lgde ne te last 2-3 weeks te repeat te nirvair di sari album play krdi aa Spotify te ❣️ mainu ishq ho gya tuahde songs nal nirvair 🥹❤️‍🩹🕊️

  • @akashnahar7391
    @akashnahar7391 Před 4 měsíci +2

    ਵਾਹਿਗੁਰੂ ਸਭ ਗਾਇਕਾਂ ਨੂੰ ਇਹੋ ਜਿਹੇ ਧਾਰਮਿਕ ਗੀਤ ਗਾਉਂਣ ਦਾ ਬਲ ਬਖਸ਼ਣ ਸੁਮੱਤ ਬਖਸ਼ੇ

  • @OFFICIALASIFKHANMAYO
    @OFFICIALASIFKHANMAYO Před 4 měsíci +26

    Punjabi music nd singers lit 🔥

  • @sukhr4j
    @sukhr4j Před 4 měsíci +11

    Gave me Goosebumps.. bahut Vadiya veer 👌

  • @ParamjeetSingh-cc5vs
    @ParamjeetSingh-cc5vs Před 4 měsíci +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @preetmehra_arts
    @preetmehra_arts Před 4 měsíci +14

    Waheguru ji ka khalsa waheguru ji ki fateh❤

  • @Harpreet_.Gill28
    @Harpreet_.Gill28 Před 4 měsíci +1

    UMRA DA ANKHAA NAAL KOI SAMBANDH NHI HUNDAA💯✊ RAAJKAREYGABAJAWALA🩸🦅

  • @jaswinderkhokhar2207
    @jaswinderkhokhar2207 Před 4 měsíci +3

    ਬਹੁਤ ਖੂਬਸੂਰਤ ਗੀਤ ਅਤੇ ਲਿਖਤ 👌💖

  • @kkchandwal8193
    @kkchandwal8193 Před 4 měsíci +1

    Bs bs eda de song hi chahide punjab nu jo sbdia jmeera jgaa jaan😊💯✍️🙏🏻❣️

  • @deepsingh1648
    @deepsingh1648 Před 4 měsíci +2

    Sara Punjab Saare Punjabi Ek Ho Jao Waheguru Ji 🙏⚘

  • @Sacchaikiawaaz-lm9fx
    @Sacchaikiawaaz-lm9fx Před 4 měsíci

    ਚੜ੍ਹਦੀਕਲਾ ਸ਼ੇਰਾ

  • @user-kh6fp5wj6r
    @user-kh6fp5wj6r Před 4 měsíci +1

    ਜੀੳ ਮੇਰੇ ਵੀਰ ,ਪਾਤਸ਼ਾਹ ਤੈਨੂ ਚੜਦੀ ਕਲਾ ਬਖਸ਼ੇ

  • @KrishanKumar-nv8tq
    @KrishanKumar-nv8tq Před 4 měsíci +2

    Waheguru Ji ka khalsa waheguru Ji ki Fateh 🌷🌷🌺🌼🌹🌹🌺🌷🌷🌷🙏🏻🚩

  • @jashanpreetsingh7955
    @jashanpreetsingh7955 Před 4 měsíci +2

    Khalistan zindabad

  • @HarmanjitGill
    @HarmanjitGill Před 4 měsíci +8

    Panjab 💪🏼💪🏼💪🏼💪🏼 bhut khoob!! Solid Vocals!!!!!!

  • @punjabimunda5390
    @punjabimunda5390 Před 4 měsíci +2

    1 hor veere gaana ehdaa da aveeee❤❤❤

  • @SandeepKaur-de5hr
    @SandeepKaur-de5hr Před 4 měsíci +3

    ਭੱਠੀ ਵਖ਼ਤਾ ਦੀ ਬੰਦੇ ਨੂੰ ਠੋਸ ਬਣਾਉਂਦੀ ਐ, ਬਣੇ ਨਾ ਤੇਜ਼ ਦਿਮਾਗੀ ਖਾਕੇ ਗਿਰੀ ਛੁਹਾਰੇ।💘

  • @loot416
    @loot416 Před 4 měsíci

    Raj Krega Khalsa ⚔️💙

  • @P_Ahuja
    @P_Ahuja Před 4 měsíci

    Jisde vich Josh aa, Chalo border te challiye 💪

  • @fitnessxpro0348
    @fitnessxpro0348 Před 4 měsíci +1

    ❤❤❤❤ maan saanu apni guru di koum da ❤️❤️🔥🌹💯

  • @vikassharnagat45
    @vikassharnagat45 Před 4 měsíci +6

    Nirvair Pannu love always ❤❤❤

  • @Harinder950
    @Harinder950 Před 4 měsíci +1

    ਵਾਹਿਗੁਰੂ ਚੜਦੀ ਕਲਾ ਬਖਸ਼ਣ

  • @Punjabi.Deep-
    @Punjabi.Deep- Před 4 měsíci +1

    jioooooo jattaaa.......🌍⚠

  • @gursandhu1654
    @gursandhu1654 Před 4 měsíci

    ਚੜਦੀਕਲਾ🚩

  • @rahulbhatti8322
    @rahulbhatti8322 Před 4 měsíci +2

    ਵਾਹਿਗੁਰੂ ਜੀ 😌❤️

  • @Manpreet1002
    @Manpreet1002 Před 4 měsíci +3

    Bahut sohna bai.. pure energetic bol te music! and sara kuch!

  • @gurpal.sandhu
    @gurpal.sandhu Před 4 měsíci +1

    ਚੜ੍ਹਦੀਕਲਾ ⚔️⚔️🛡️

  • @isthiakahsan
    @isthiakahsan Před 7 dny

    Khalistan forever!

  • @itzsandy__0014
    @itzsandy__0014 Před 4 měsíci +1

    Fst comment 😅🙏

  • @garrysingh-sq6ps
    @garrysingh-sq6ps Před 4 měsíci

    ਬਹੁਤ ਵਧੀਆ ਵੀਰ

  • @baljeetsingh-kg6xp
    @baljeetsingh-kg6xp Před 4 měsíci

    Jurrat chahida aa 84: te song kadan lyii 👌👌👌👌

  • @user-ls2gb2op9z
    @user-ls2gb2op9z Před 4 měsíci +1

    ਰਾਜ ਕਰੇਗਾ ਖ਼ਾਲਸਾ✨❤️ ਵਾਹਿਗੁਰੂ ਜੀ।🙏🏻

  • @SukhwinderSingh-jb2oy
    @SukhwinderSingh-jb2oy Před 2 měsíci

    Satnam waheguru khalsa Raj jindabad

  • @PB05Gurdevsingh13
    @PB05Gurdevsingh13 Před 4 měsíci +1

    ਜੰਗਲ ਬੇਲਿਆ ਚ ਹੋਣੇ ਕਦੇ ਸਮਝੋਤੇ ਨਾ❤❤❤

  • @malkitsinghsidhu3598
    @malkitsinghsidhu3598 Před 4 měsíci +3

    ਵਾਹਿਗੁਰੂ ਜੀ🙏🙏

  • @lakshyapreetsinghjatt6034
    @lakshyapreetsinghjatt6034 Před 4 měsíci

    Sirra song
    .
    .
    Bande aam ni hunde .....!
    Jo Chad de jaikare.....!!

  • @kaur3114
    @kaur3114 Před 4 měsíci +7

    ਬਾਕਮਾਲ🙏🙏❤

  • @KrishanKumar-nv8tq
    @KrishanKumar-nv8tq Před 4 měsíci

    Bahut badhiya Bhai Ji 🙏🏻

  • @gssandhu1984
    @gssandhu1984 Před 4 měsíci +3

    ਗੰਨ ਕਲਚਰ ❤❤❤❤

  • @sukhvinder7863
    @sukhvinder7863 Před 4 měsíci

    Weheguru ji nirvair paji nu ave hi chardikala vich rakhe

  • @gurbindersinghkhattra5072
    @gurbindersinghkhattra5072 Před 4 měsíci

    Sher dil bnde❤

  • @Jashan-ze4kh
    @Jashan-ze4kh Před 4 měsíci +1

    ੲਿਸ ਵਾਰ ਨਾਂ ਨਿਰਵੈਰ ਪੰਨੂੰ ਨਹੀਂ, ਨਿਡਰ ਖਾਲਸਾ ਹੋਣਾ ਚਾਹੀਦਾ ਸੀ❤

  • @jeetsinghchahal3551
    @jeetsinghchahal3551 Před 4 měsíci

    Wah ji wah..khoob

  • @jasmeenkaur2328
    @jasmeenkaur2328 Před 4 měsíci +14

    Outstanding ❤

  • @gurjantmaan8094
    @gurjantmaan8094 Před 4 měsíci +1

    Waheguru ji ❤💪🏻🙏

  • @harmandersingh1214
    @harmandersingh1214 Před 4 měsíci +1

    ਕਾਬਲ ਏ ਤਾਰੀਫ਼ ❤ ਤਬਾਹੀ ਸ਼ਬਦ ⚔️🚩

  • @JasGill-lr1cp
    @JasGill-lr1cp Před 4 měsíci

    Veer sachi amrit sakan nu dil Kar aaye A❤

  • @gurpreetgrewal9796
    @gurpreetgrewal9796 Před 22 dny

    Waheguru Jio 🙏

  • @kuljit1kj
    @kuljit1kj Před 4 měsíci +1

    Amazing job veer 🙏

  • @darshansingh6937
    @darshansingh6937 Před 4 měsíci

    Bagga veer ney att he likhya ik hor likho veer bharey lafza wala❤❤❤❤❤

  • @Jaskaran_sidhu2001
    @Jaskaran_sidhu2001 Před 4 měsíci +1

    Waheguru ji

  • @laddi.dhillon84
    @laddi.dhillon84 Před 4 měsíci

    Wahh siraaa boht sohna geet

  • @KaranvirSingh-jo9ok
    @KaranvirSingh-jo9ok Před 4 měsíci +1

    Kya baat aae 🙏🏽🙏🏽

  • @gurbindersinghkhattra5072
    @gurbindersinghkhattra5072 Před 4 měsíci

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @spxbaling1129
    @spxbaling1129 Před 4 měsíci +1

    ਨਾਮ ਜਪੋ
    ਕਿਰਤ ਕਰੋ
    ਵੰਡ ਛਕੋ ❤
    #ਖਾਲਿਸਤਾਨ 🪐

  • @user-nw6gp4vx3w
    @user-nw6gp4vx3w Před 4 měsíci

    ਵਾਹਿਗੁਰੂ ਜੀ

  • @BalvinderSingh-do7se
    @BalvinderSingh-do7se Před 4 měsíci

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @lovis7781
    @lovis7781 Před 4 měsíci

    ❤wahh y pannu lvu y
    Bss ahi soch lke agy jaa punjab d avj litt ❤likth y da interview hona chida likhn wla da

  • @sukhman13300
    @sukhman13300 Před 4 měsíci

    Veer bhut vadiya Wehguru thuada tho ada hi sewa lande rahn 🙏🙏🙏

  • @fuseup2764
    @fuseup2764 Před 4 měsíci +1

    Gun culture rehnda jethe pure joban te❤‍🔥❤‍🔥