Zulf : Nirvair Pannu (Official Video) Jassi X | Juke Dock

Sdílet
Vložit
  • čas přidán 14. 09. 2022
  • JUKE DOCK Presents New Song ZULF By NIRVAIR PANNU
    Subscribe To Our Channel For New Songs : bit.ly/SubscribeJukeDock​
    🔔 Click On The Bell + Turn On Notifications
    Song : Zulf
    Singer/Lyrics/Composer : Nirvair Pannu
    / nirvair_pannu
    Music : Jassi X
    Mix & Master : Bpm Singh
    Female Lead : Navya Tiwari
    DOP : Sagar Rathour
    Editor : Raghav Ralhan
    Grade : Prince Sethi
    Line Producer : Karann Film Production
    Prod. Manager : Abhishek Heer , Aditya Sharma & Gandhi
    Casting : Senty Virk
    Navya Costume’s : Manveer
    Hair Stylist : Manya
    Makeup : Talib Ansari
    Stills & Making : Guri Clicks
    Additional Casting : Billa Bathinda
    Asst Dir. : Justin & B1krm
    Written & Directed By : Hitesh Arora
    Presentation By : Jatinder Pal Singh
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Click Here To Subscribe : bit.ly/SubscribeJukeDock​
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #zulf #nirvairpannu #jukedock #​jassix #newpunjabisong2022 #latestpunjabisong2022 #ep #click #officialvideo
  • Hudba

Komentáře • 1,6K

  • @JukeDock
    @JukeDock  Před rokem +547

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @harman4467
    @harman4467 Před rokem +497

    ਗਾਣਾ ਪੂਰਾ ਦਿਲ ਤੌ ਲੈਕੇ ਰੂਹ ਵਿੱਚ ਉਤਰਦਾ ❤✅

    • @SinghPB71
      @SinghPB71 Před rokem +1

      Ikk wari ah purana punjabi sad song jarur suno, Lyrics sirrra ❤ czcams.com/video/I7a6xekY7yE/video.html ❤❤👌👌

    • @BalwinderSingh-eo5ix
      @BalwinderSingh-eo5ix Před 10 měsíci +1

      Shai kha aa tuci

    • @rajwantkaur9774
      @rajwantkaur9774 Před 2 měsíci

      Mai ta rojj repeat ch sundea ji eh song👌😊❤

    • @beantkaur6338
      @beantkaur6338 Před 6 dny

      Bilkul right

  • @Folk_a_punjab_03
    @Folk_a_punjab_03 Před rokem +420

    ਯਾਰਾ ਅੈਨਾ ਸੋਹਣਾ ਕਿਞੈ ਲਿਖਦਾ ?

  • @pavitar.singh93
    @pavitar.singh93 Před rokem +514

    ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
    ਬੱਦਲ ਛਾ ਜਾਂਦੇ ਨੇ ਸਾਰੇ
    ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
    ਮੈਂ ਬਲ਼ਦੇ ਵੇਖੇ ਨੇ ਤਾਰੇ
    ਤੇਰਾ ਮੁੱਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
    ਤੈਨੂੰ ਘੜ੍ਹਨ ਲੱਗੇ ਆਹ ਰੱਬ ਵੀ ਸੋਚਿਆ ਹੋਣਾ ਏ
    (ਤੈਨੂੰ ਘੜ੍ਹਨ ਲੱਗੇ ਆਹ ਰੱਬ ਵੀ ਸੋਚਿਆ ਹੋਣਾ ਏ)
    ਕੋਲ ਬਿਠਾ ਲੈ, ਗੱਲ਼ ਨਾਲ ਲਾ ਲੈ
    ਕੁੱਝ ਤਾਂ ਸੋਚ ਨੀ ਸਾਡੇ ਬਾਰੇ
    ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
    ਬੱਦਲ ਛਾ ਜਾਂਦੇ ਨੇ ਸਾਰੇ
    (ਛਾ ਜਾਂਦੇ ਨੇ ਸਾਰੇ
    ਛਾ ਜਾਂਦੇ ਨੇ ਸਾਰੇ)
    ਚੁੰਨੀ ਓਹਲੇ ਨਾ ਰੱਖ ਮੁੱਖ ਤੂੰ ਸਾਨੂੰ ਤੱਕਣ ਦੇ
    ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮੱਚਣ ਦੇ
    (ਸਾਨੂੰ ਮੱਚਣ ਦੇ)
    ਚੰਗ ਵੀ ਛੱਡਿਆ, ਸੰਗ ਵੀ ਛੱਡਿਆ
    ਮੈਂ ਤਾਂ ਛੱਡ ਤੇ ਤਖ਼ਤ ਹਜ਼ਾਰੇ
    ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
    ਬੱਦਲ ਛਾ ਜਾਂਦੇ ਨੇ ਸਾਰੇ
    ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
    ਮੈਂ ਜੱਗਦੇ ਵੇਖੇ ਨੇ ਤਾਰੇ
    ਪੈੜ ਤੇਰੀ ਦਾ ਰੇਤਾ ਚੁੰਮਦਾ ਰਹਿੰਨਾ ਵਾਂ
    ਤੂੰ ਜਿਥੋਂ ਦੀ ਲੰਘ ਜੇ, ਓਥੇ ਈ ਬਹਿਨਾ ਵਾਂ
    ਤੇਰੀ ਫ਼ਬਤ, ਦੇਖ ਮੋਹਬੱਤ
    ਸਾਰੇ ਈ ਢਾਹ ਗਈ ਬਲਖ ਬੁਖਾਰੇ
    ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
    ਬੱਦਲ ਛਾ ਜਾਂਦੇ ਨੇ ਸਾਰੇ
    (ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
    ਬੱਦਲ ਛਾ ਜਾਂਦੇ ਨੇ ਸਾਰੇ)
    ਕੀ ਪਤਾ ਸੁਰਗਾਂ ਨਾਲ਼ ਖਹਿ ਜੇ ਨਾਂ ਮੇਰਾ
    ਇੱਕ ਵਾਰੀ ਤੂੰ ਮੁੱਖ ਚੋ ਲੈ ਦੇ ਨਾਂ ਮੇਰਾ
    (ਇੱਕ ਵਾਰੀ ਤੂੰ ਮੁੱਖ ਚੋ ਲੈ ਦੇ ਨਾਂ ਮੇਰਾ)
    ਮੰਗੇ ਤੇਰੀ ਖੈਰ, ਆਹਾ ਨਿਰਵੈਰ
    ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
    ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
    ਬੱਦਲ ਛਾ ਜਾਂਦੇ ਨੇ ਸਾਰੇ
    ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
    ਮੈਂ ਬਲ਼ਦੇ ਵੇਖੇ ਨੇ ਤਾਰੇ

  • @firdaoshparveen3208
    @firdaoshparveen3208 Před 9 měsíci +106

    ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️

  • @GurpreetSingh-gb5fz
    @GurpreetSingh-gb5fz Před rokem +121

    ਇਹ ਆਸ ਜਦੋ ਨਜ਼ਰ ਆਉਂਦੀ ਆ ਤਾਂ ਸਬ ਤੋਂ ਜਿਆਦਾ ਸੱਟ ਵੀ ਓਦੇ ਤੋ ਬਾਦ ਈ ਲੱਗਦੀ ਐ 💔❤️‍🩹🖤

  • @firdaoshparveen3208
    @firdaoshparveen3208 Před 9 měsíci +28

    ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

  • @kanwardeepsingh9819
    @kanwardeepsingh9819 Před rokem +34

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @lucky_22519
    @lucky_22519 Před 7 měsíci +32

    ਇਹ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ ,🙂🙂

  • @user-mh9sf5oe1q
    @user-mh9sf5oe1q Před rokem +17

    ਤੈਨੂੰ ਕੜਨ ਲਗਿਆ ਰੱਬ ਵੀ ਸੋਚਿਆ ਹੋਣਾ ਐ
    ਇਹ ਉਹੋ ਕੁੜੀ ਲਈ ਜੋਂ comment ਪੜ ਰਹੀ🙏

  • @sidhucheema7260
    @sidhucheema7260 Před 2 měsíci +10

    ਮੇਰੀ ਮੈਂ ਮੇਰੇ ਚੋਂ ਕੱਢਦੇ ਤੇ ਤੂੰ ' ਤੂੰ ਨਾ ਰਹਿ ਅੜੀਏ ❤

  • @dilvirkaur7208
    @dilvirkaur7208 Před rokem +46

    ਦਿਲ ਨੂੰ ਸਕੂਨ ਜਿਹਾ ਮਿਲਦਾ song sun ke 👌👌👌😍😍

  • @RahulRahul-ne3sb
    @RahulRahul-ne3sb Před rokem +22

    ਦਿਲ ਨੂੰ ਛੂਹ ਲੈਂਦਾ ਗਾਣਾ ,♥️

  • @ImranJamshaidOfficial
    @ImranJamshaidOfficial Před rokem +493

    I am single, but when i hear this type of songs, than i feel i am in love. This is power of music.❤"

    • @kulwantnagi8559
      @kulwantnagi8559 Před rokem +8

      ਬਹੁਤ ਹੀ ਵਧੀਆ ਸੌਂਗ ਨਿਰਵੈਰ ਪੰਨੂੰ ਪੁੱਤਰਾਂ ਜਿਉਂਦਾ ਰਹੇ ।।।
      ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ ਹੋਰ ਵੀ ਬੁਲੰਦੀਆਂ ਨੂੰ ਛੂਹਣ ਵਾਲਾ ਹੋਵੇ ।।।

    • @sukhsidhu5758
      @sukhsidhu5758 Před rokem +3

      Shi gall aayrr

    • @shivharjila-sahjad56012
      @shivharjila-sahjad56012 Před rokem +1

      I am single,but when I hear this type of songs thatn ifeel I am in love. this is

    • @anantjotsingh6631
      @anantjotsingh6631 Před rokem +2

      Shi keha bilkul

    • @anantjotsingh6631
      @anantjotsingh6631 Před rokem +1

      Bakia nu vi eve hi lagda hoyeg

  • @JAIKEFACTS
    @JAIKEFACTS Před rokem +24

    Haye❤️❤️❤️❤️

  • @RinkuSingh-lv6ko
    @RinkuSingh-lv6ko Před rokem +8

    ਪਤਾ, ਟਿਕਾਣਾ,ਸ਼ਕਲ ਵੀ ਓਹੀ, ਛੱਡ ਓਹਦੀ ਗੱਲ ਹੋਰ ਹੁੰਦੀ ਸੀ/ਤੂੰ ਤੇਰੇ ਵਿੱਚ//✍️

  • @Tera_Bhai_Yash
    @Tera_Bhai_Yash Před měsícem +3

    ਮੈਨੂੰ ਨਹੀਂ ਪਤਾ ਕਿ ਮੈਂ ਇਸ ਗੀਤ ਨੂੰ ਕਿੰਨੀ ਵਾਰ ਸੁਣਦਾ ਹਾਂ। ❤✨

  • @kaur-nn2px
    @kaur-nn2px Před 5 měsíci +8

    ਲੰਮੀ ਉਮਰ ਬਖਸ਼ੇ ਬਾਈ ਤੈਨੂੰ ਰੱਬ❤❤❤❤❤❤

  • @mss0017
    @mss0017 Před rokem +81

    ਬਹੁਤ ਸੋਹਣਾ ਗੀਤ ਹੈ,
    ਦਿਲ ਨੂੰ ਛੂਹ ਗਿਆ ਇਹ ਗੀਤ
    So sweet voice |
    Love you bro 🥰

  • @rajdeepbawa996
    @rajdeepbawa996 Před rokem +5

    ਮੋਟਰ ਤੇ ਬੰਦਾ ਪਿਆ ਹੋਵੇ headphones ਲੱਗੇ ਹੋਣ ਮੱਠੀ ਮੱਠੀ ਵਾਜ ਤੇ ਗਾਣਾ ਚੱਲਦਾ ਹੋਵੇ ❤️

  • @GrupoRomanticasMix68
    @GrupoRomanticasMix68 Před rokem +52

    *This song added a lot of memories in my life... Finally going to marry a person whom I loved most....still my heart beats fast when I listen this song...*

  • @manikumar4124
    @manikumar4124 Před rokem +22

    For this last scene.
    ਮੋਇਆ ਵੀ ਮੁੜ ਆਉੰਗਾ ਮੈਂ, ਇਕ ਵਾਜ ਕੇਰਾ ਤੂੰ ਮਾਰੀ ਨੀ,
    ਮੇਰੀ ਮੋਹੱਬਤ,ਤੇ ਸ਼ਿੱਦਤ ਅੱਗੇ ਕੁਦਰਤ ਵੀ ਝੁਕੀ ਏ ਸਾਰੀ ਨੀ,
    ਮੇਰੀ ਤੇਰੇ ਨਾਲ ਜੀਣ ਦੀ ਜ਼ਿੱਦ ਅੱਗੇ ਕਲਮ ਰੱਬ ਦੀ ਪਈ ਏ ਹਾਰੀ ਨੀ,
    ❤❤

  • @iambyrd
    @iambyrd Před rokem +7

    Yaar dil jeet leyaa ❤️❤️❤️🥰

  • @TheWatcher-926
    @TheWatcher-926 Před rokem +131

    Legend never die 😓

  • @Cenemates
    @Cenemates Před rokem +33

    Nirvair just put his soul in this song 🙇❤️

  • @loveleenkaur6912
    @loveleenkaur6912 Před rokem +59

    This is called masterpiece 💯

  • @westnbrook
    @westnbrook Před 7 měsíci +5

    ਕੀ ਖਾਕੇ ਲਿਖਦਾ ਪਿਆ ਭਾਊ
    ਦਿੱਲ ਹੀ ਜਿੱਤ ਲਿਆ ਸੋਂਗ ਨੇ
    Love you so much y ❤

  • @jinderpoohla
    @jinderpoohla Před rokem +10

    👌 Nirvair Di Klam da Koi V Mull ni

  • @moonraajput865
    @moonraajput865 Před měsícem +2

    Hye Narver Pannu 💔🍂

  • @Razisidhu0007
    @Razisidhu0007 Před 7 měsíci +5

    Nirvair pannu di awaz kise hor duniya ch le jndi aa this is romantic songs king

  • @komalpreetkaurkomalpreetka1556
    @komalpreetkaurkomalpreetka1556 Před 6 měsíci +5

    ਬਹੁਤ ਸ਼ੋਣਾ ਗਾਣਾ ਜੀ ਕਰਦਾ ਸੁਨਿਹਿ ਜਾਵਾ ❤❤

  • @rajveer04_
    @rajveer04_ Před 10 měsíci +12

    ਕੋਲ ਬਠਾ ਲੇ ਗੱਲ ਨਾਲ ਲਾ ਲਏ ਕੁਛ ਤਾ ਸੋਚ ਨੀ ਸਾਡੇ ਬਾਰੇ 👀 ❤️

  • @jinderpoohla
    @jinderpoohla Před rokem +3

    👌 👌 👌 ਨਿਰਵੈਰ ਬਾਈ ਕਿਆ ਬਾਤ ਹੀ ਆ ਲਿਖਤ ਤੁਹਾਡੀ

  • @harpreetkaur2829
    @harpreetkaur2829 Před rokem +36

    No words for this song ❤️❤️fabulous song 💞💞

  • @bobymour
    @bobymour Před rokem +65

    Legend never die❤️❤️❤️miss you Sidhu y🥺🥺🥺

  • @lovejeetgill4592
    @lovejeetgill4592 Před rokem +22

    Mera favourite singer nirvair pannu love you
    ❤❤❤

  • @pb03vlog
    @pb03vlog Před rokem +16

    Hye kina sohna song yar Bai ❤🥰🌺❤

  • @kamalsingh4205
    @kamalsingh4205 Před rokem +5

    ਬੋਹਤ ਸੋਨੀ ਅਵਾਜ ਬਾਇ ਦੀ

  • @adeelrojer121
    @adeelrojer121 Před rokem +4

    0% nudity
    0% alcohol
    0% vulgarity
    100% garam garam cha❤❤

  • @user-wx2ut8qo1r
    @user-wx2ut8qo1r Před 10 dny

    ਮੁਹੱਬਤ ਹੋਤੀ ਹੈ ਸਭ ਕੇ ਲੀਏ... ਲੇਕਿਨ......., ਸਭੀ ਮੋਹੱਬਤ ਕੇ ਲੀਏ ਨਹੀਂ ਹੋਤੇ .........!

  • @user-kv2jn4iq9f
    @user-kv2jn4iq9f Před 8 měsíci +3

    Pyar ch bhout takat h Jo pyar karda ruh toh ohi feel kr sakda is song nu .legend never die❤❤

  • @sahilfranco1872
    @sahilfranco1872 Před rokem +7

    ਸੱਚੀ ਬਹੁਤ ਵਧੀਆ ਕਲਮ ਅਤੇ ਬਹੁਤ ਵਧੀਆ ਵੀਡੀਓ। ਬਹੁਤ ਕਮਾਲ ਦਾ ਗੀਤ।♥️♥️♥️

  • @shawnsingh8182
    @shawnsingh8182 Před rokem +3

    ਪੂਰਾ ਪ੍ਰੋਗਰਾਮ ਬਣ ਗਿਆ ਸੀ

  • @user-mq8ev5qt9b
    @user-mq8ev5qt9b Před 4 měsíci +2

    ਵਾਹ ਬਾਈ ਕਿੰਨਾ ਸੋਹਣਾ ਲਿਖਿਆ📝

  • @user-eo5rj6zw4v
    @user-eo5rj6zw4v Před 28 dny +2

    ਬਹੁਤ ਸੋਨਾ ਲਿਖਦਾ ਵੀਰੇ ਖ਼ੁਸ਼ ਰੱਖੇ ਰੱਬ🙏❤️

  • @Thealtafmalik_
    @Thealtafmalik_ Před rokem +59

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

    • @laddidhillon4181
      @laddidhillon4181 Před rokem +1

      ਤੇਰਾ ਮੁੱਖ ਵੀ ਕੁਦਰਤ ਨਾਲੋਂ ਸੋਹਣਾ ੲੇ❣️❣️❣️

    • @HarpreetSingh-sy4rv
      @HarpreetSingh-sy4rv Před rokem

      Good bless you

  • @Crick_302
    @Crick_302 Před rokem +8

    ਤੇਰਾ ਮੁੱਖ ਕੁਦਰਤ🌿🍃 ਤੋ ਵੀ ਸੋਹਣਾ ਏ,,,,, ਸਿਰਾ ਲਾਈਨ ✍🏼

  • @user-gy4ko1vq1q
    @user-gy4ko1vq1q Před 2 měsíci +3

    Kash sare singer eda de song boln bahut mitha bolde oh tuc

  • @JatinderSingh-oq3dk
    @JatinderSingh-oq3dk Před 3 měsíci +2

    ਬਾਈ ਦਾ ਦਿਲ ਟੁੱਟਿਆਂ ਮੇਰੇ ਵਾਂਗੂ😥😥😥

  • @Ramandeepkaur-gz9hd
    @Ramandeepkaur-gz9hd Před rokem +43

    Love his all tracks and voice ❤beautiful lyrics ❤

  • @harshdeep7628
    @harshdeep7628 Před 19 dny +3

    You will be next legend after diljit...God bless...Very beautiful song lyrics music, everything is perfect❤❤🎉

  • @namdeepkaur5819
    @namdeepkaur5819 Před 2 měsíci +2

    Wow so cute mera favorite song

  • @theviralkalakar
    @theviralkalakar Před rokem +6

    Very nice song bhai ji 👌🥰🥰🥰🥰🥰🥰🥰🥰🥰🥰😍🥰🥰😍🥰🥰इनके आवाज मैं कोई जादु है तभी तो लाखों करोड़ो लोगों के दिलों मैं राज करते हैं🥰🥰

  • @harleenworld1
    @harleenworld1 Před rokem +66

    I'm in love with this song....so sweet voice 🥺❤️

    • @SinghPB71
      @SinghPB71 Před rokem

      Ikk wari ah purana punjabi sad song jarur suno, Lyrics sirrra ❤ czcams.com/video/I7a6xekY7yE/video.html ❤❤👌👌

    • @firdaoshparveen3208
      @firdaoshparveen3208 Před 9 měsíci

      Pyar Sanu teri rooh na sajjna, asi jisma de pujari nahi, tusi behke kol mere nal Gallan karo pyar diya

    • @firdaoshparveen3208
      @firdaoshparveen3208 Před 9 měsíci

      ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️

  • @Desitech87
    @Desitech87 Před rokem +5

    ਡਾਕਟਰ ਉੱਤੇ ਕੇਸ ਹੋਣਾ ਚਾਹੀਦਾ ਓਸੇ ਦੇ ਵਿਜੋਗ ਵਿੱਚ ਚੱਲ ਵੱਸਿਆ।

  • @jasmen2205
    @jasmen2205 Před rokem +4

    Bhut hi suhnaa song 🤗 ਦਿਲ ਨੂੰ ਬਹੁਤ ਹਿ ਸਕੂਨ ਮਿਲ਼ਦਾ ਸੁਣ ਕੇ ❤️🥀😇

  • @samreenkaurdhillon6043
    @samreenkaurdhillon6043 Před rokem +5

    ❤🌟✅

  • @monitgill9414
    @monitgill9414 Před rokem +4

    Proud⛳

  • @simmufojjunsuman3095
    @simmufojjunsuman3095 Před 4 měsíci +1

    Very nice song veer g

  • @MandeepKaur-qg9uu
    @MandeepKaur-qg9uu Před rokem +3

    Dil thodh ta 😭😭😭🖤

  • @turkhindientertainment8516

    I am a big fan of you from Pakistan and I love this song from EP 😍💕😍

  • @JobanKang
    @JobanKang Před rokem +5

    ਬਹੁਤ ਸਿਰਾ ਆਂ ਗਾਣਾ ✨😍❣️

  • @user-cn1hi1to1o
    @user-cn1hi1to1o Před 7 měsíci +2

    Siraa bai gaana tera

  • @rahulpal75099
    @rahulpal75099 Před 2 měsíci +1

    Nirvair pannu on fire ♥️♥️🥰🥰

  • @jassiganger1993
    @jassiganger1993 Před rokem +4

    Kya baat aa 👌

  • @armansohi004
    @armansohi004 Před rokem +104

    Even a single word cannot explain what i feel after listening this song❤️❤️ Amazing Pannu saab🥰

    • @cheema4278
      @cheema4278 Před rokem

      Sat sri akal ji niv ji sohni video a

    • @SinghPB71
      @SinghPB71 Před rokem

      Ikk wari ah purana punjabi sad song jarur suno, Lyrics sirrra ❤ czcams.com/video/I7a6xekY7yE/video.html ❤❤👌👌

    • @SONU-zq4it
      @SONU-zq4it Před rokem

      Hi

    • @gurulivetv
      @gurulivetv Před rokem +1

      ielets da kmaal

    • @ArshdeepSingh-rt1nd
      @ArshdeepSingh-rt1nd Před rokem +1

      🖤🍁

  • @gurdittasingh6079
    @gurdittasingh6079 Před 3 měsíci +1

    Tera mukh mutiyare kudrat toh v sohna ae ❤❤❤❤ waaa 👏

  • @harmandersinghasi8598
    @harmandersinghasi8598 Před 20 dny

    ਤੁਸੀਂ ਬਹੁਤ ਸੋਹਣੇ ਗੀਤ ਗਾਉਂਦੇ ਹੋ❤❤❤

  • @ajaychalotra900
    @ajaychalotra900 Před rokem +20

    Love is a medicine for any kind of wound, but there is no medicine found in the world for a wound given by love.

  • @jashanpreet1738
    @jashanpreet1738 Před rokem +5

    Amazing 😍😍
    Ek poori film.dikhati es gane ch

    • @Kaur99869
      @Kaur99869 Před rokem

      Bhut Sona song aa I like it this song

  • @kalmudeen2048
    @kalmudeen2048 Před 4 měsíci +1

    Vaa kina vadia song aa 🥰

  • @KVsingH99
    @KVsingH99 Před 2 měsíci +1

    Wha kaimm_pattar ji ghaint writer

  • @happybatth9921
    @happybatth9921 Před rokem +4

    Att 🔥🔥🔥

  • @sandeepkauraujla2791
    @sandeepkauraujla2791 Před rokem +5

    ❤️❤️❤️❤️LOVED IT

  • @sukhirajgarh-ij6bc
    @sukhirajgarh-ij6bc Před rokem +2

    Oye y kina sona a song yr i love

  • @singhpal3164
    @singhpal3164 Před 3 měsíci +2

    Kya baat a❤

  • @sukhmuktsarlyricist5517
    @sukhmuktsarlyricist5517 Před rokem +4

    bAI BUHT SOHNA SONG ..🎼🎼🎤🎤💯💯👌👌🎼❤❤❤👌👌👌

  • @memezone2m161
    @memezone2m161 Před rokem +3

    Best line---->Chunni ohle NAA Rakh mukh
    Tu .......sannu takkan De🔥🔥

  • @user-do4os4er9w
    @user-do4os4er9w Před dnem +1

    Ena sohna geet

  • @plathiasahil998
    @plathiasahil998 Před 10 měsíci +1

    😘❤❤

  • @satgurupalsinghnon-medical1367

    This song has been added in my favourite song album ☺️☺️

  • @iamlovechouhan8230
    @iamlovechouhan8230 Před rokem +6

    Love you veera❤️bhot soni video song ta dil ta vjya sida 💘ada

  • @ParmeetSekhon-gi7rv
    @ParmeetSekhon-gi7rv Před rokem +2

    ਬਹੁਤ ਸੋਹਣਾ ਗੀਤ ਵਾਹਿਗੁਰੂ ਮੇਹਰ ਕਰੇ

  • @user-rl3ym9ce6k
    @user-rl3ym9ce6k Před dnem

    Bahot sukoon milda tuhade song sun ke tuhade sare song best aa ji very nice ❤❤❤❤

  • @user-qx5ed7hg7h
    @user-qx5ed7hg7h Před 7 měsíci +4

    Nice❤❤

  • @yadwinderkaur3011
    @yadwinderkaur3011 Před rokem +16

    Having no words for this song , video nd voice . I loved it🥰🥰🥰🥰💕💕💕💕💕

  • @aman-kj8zj
    @aman-kj8zj Před rokem +2

    ਇਹ ਗੀਤ ਦਿਲ ਵਿਚ ਵੱਸ ਗਿਆ

  • @LovepreetSingh-dk6ls
    @LovepreetSingh-dk6ls Před 5 měsíci +1

    Gant awaj narvair Pannu di nice song

  • @satyajitsahu801
    @satyajitsahu801 Před rokem +13

    Juke Dock on fire 😍 love you song 😎

  • @yuvrajsingh6469
    @yuvrajsingh6469 Před rokem +4

    Love you bro, kamal likde oo tusi ...............😘😘😘

  • @AlQuran-ug7rq
    @AlQuran-ug7rq Před 3 dny

    Love from Pakistan🇵🇰❤❤

  • @baubiryah8564
    @baubiryah8564 Před 2 měsíci +1

    ਸਿਰਾ ਬੰਦਾ ਨਰਵੈਰ ਪਨੂੰ

  • @jawaliasaab7021
    @jawaliasaab7021 Před rokem +4

    Ghaint❤️❤️

  • @deepkohar975
    @deepkohar975 Před rokem +9

    My fav singer forever 😘❤️👊

  • @MandeepSingh-ph7nn
    @MandeepSingh-ph7nn Před rokem +1

    ਵਾਈ ਸਿਰਾ ਲਾਈ ਜਾਂਦਾ ਕੈਂਟ ਆ ਵਾਈ ਸਦਕੇ 👌👌👌👌👌👍👍👍👍🙏🙏🙏🙏

  • @kaur-nn2px
    @kaur-nn2px Před 5 měsíci +1

    ਨਜ਼ਰ ਨਾ ਲੱਗੇ ਸੋਹਣੇ ਵੀਰ ਨੂੰ😊🤗🤗

  • @dhalwindersingh7841
    @dhalwindersingh7841 Před rokem +7

    I love song😍😍

  • @preetdhaliwal744
    @preetdhaliwal744 Před rokem +5

    I feel it❤️ jinna vaar mrju suno rooh ni rjjdi🥀

  • @ranjeetsinghsandhu8635
    @ranjeetsinghsandhu8635 Před 3 měsíci +1

    ਬਹੁਤ ਵਧੀਆ ਗੀਤ ❤❤❤❤❤

  • @KawalKawal-px1ly
    @KawalKawal-px1ly Před měsícem +1

    Very Nice song