Nirvair Pannu - Tere Layi | Official Video | Juke Dock

Sdílet
Vložit
  • čas přidán 7. 09. 2023
  • JUKE DOCK Presents Music Video TERE LAYI By NIRVAIR PANNU
    Song : Tere Layi
    Singer/Lyrics/Composer : Nirvair Pannu
    / nirvair_pannu
    Music : Rb Khera
    Director & D.O.P : ThatXsingh
    Edit/DI : Simar Virdi
    Costume Design & MUA : ThatXkaur
    Presentation By : Jatinder Pal Singh
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Click Here To Subscribe : bit.ly/SubscribeJukeDock​
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #terelayi #nirvairpannu #jukedock ​ #officialvideo
  • Hudba

Komentáře • 5K

  • @JukeDock
    @JukeDock  Před 8 měsíci +1598

    Give Your Feedback In form Of LIKE👍COMMENT📥SHARE📲
    Subscribe Us For More Updates🎵🎶

    • @user-xq3li9qq9i
      @user-xq3li9qq9i Před 8 měsíci +99

      Vr ji song ik din pehla ve you tube te aa giya c

    • @gurwinderchouhan2881
      @gurwinderchouhan2881 Před 8 měsíci +2

      ​@@user-xq3li9qq9i😊😊😊

    • @bilalchef.1
      @bilalchef.1 Před 8 měsíci +37

      Please make some Comercial songs with Snappy and rav hunjraa

    • @husainco
      @husainco Před 8 měsíci +1

      @@bilalchef.1
      6jj.

    • @_sukhchain
      @_sukhchain Před 8 měsíci +20

      ❤️❤️❤️❤️❤️

  • @preet_kaur1499
    @preet_kaur1499 Před 8 měsíci +2162

    ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ਗੀਤ❤🥰
    ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ 👍

  • @batalagurdaspur8168
    @batalagurdaspur8168 Před 8 měsíci +3178

    *ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ,ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*❤❤❤

  • @user-bd2mi4ex7f
    @user-bd2mi4ex7f Před 3 měsíci +176

    ਗੁਰੂ ਮਹਾਰਾਜ ਜੀ ਕਿਰਪਾ ਰੱਖੇ ਵੀਰ ਤੇ ਬਹੁਤੇ ਦਿਲ ❤ ਖੁਸ਼ ਵਾਲਾ ਬੰਦਾ ਵਾ ਮੈ ਇਸ ਦੇ ਪਿੰਡ ਰਹਿ ਕੇ ਕੇ ਆਇਆ ਸਾਰੇ ਪਿੰਡ ਦੇ ਬਜ਼ੁਰਗ ਸਿਫ਼ਤਾਂ ਕਰਦੇ ਨੇ ਵੀਰ ਦੀਆਂ ਖੁਸ਼ ਰਹੇ ਵੀਰ ਬਾਂਬਾ ਹੋਰ ਤਰੱਕੀਆਂ ਬਖਸ਼ਣ ❤❤

  • @user-cj9tl2no9d
    @user-cj9tl2no9d Před 7 dny +19

    ਮੈਂ ਸਭ ਤੋਂ ਵੱਧ ਪਿਆਰ ਆਪਣੇ ਮਾਂ ਪਿਓ ਨੂੰ ਕਰਦਾ,,, ਪਰ ਨਿਰਵੈਰ ਦੀ ਕਲਮ sirra ✍️

  • @460parveenkaur9
    @460parveenkaur9 Před 8 měsíci +3675

    ਜੇ ਨਿਰਵੈਰ ਨਾ ਹੁੰਦਾ ਦੁਨੀਆ ਨੂੰ ਇਸ਼ਕ ਦਾ ਅਸਲ ਮਤਲਬ ਨਾ ਪਤਾ ਲੱਗਦਾ...💖❤️ ਸੁਚੀਆ ਲਿਖਤਾ🙏

  • @spxbaling1129
    @spxbaling1129 Před 8 měsíci +533

    ਗਮ ਹੈ ਕਿ ਤੂੰ ਮਿਲਿਆ ਨੀ ਪਰ
    ਖੁਸ਼ ਹਾਂ ਕਿ ਤੂੰ ਮਿਲਿਆ ਤੇ ਸੀ ਨਾ ।
    🤲✨🤲

    • @jatinderchahal1128
      @jatinderchahal1128 Před 8 měsíci +1

      ❤❤❤❤❤❤❤❤

    • @rehmt1628
      @rehmt1628 Před 8 měsíci +10

      Ek time Mari v zindagi ch aye c par finally o mil hi gye c 💐👑🤗

    • @spxbaling1129
      @spxbaling1129 Před 8 měsíci +7

      @@rehmt1628 kismat wale o jnab

    • @ganniganni5527
      @ganniganni5527 Před 8 měsíci +1

      so sad bhot mada hoya oh nhi mili ni😢😢😢😢

    • @ganniganni5527
      @ganniganni5527 Před 8 měsíci +1

      dua krde aa ohh a je thodi life ch 🙏🙏🙏

  • @Newpunjabisongs20233
    @Newpunjabisongs20233 Před 2 měsíci +70

    ਉਹ ਛੱਡਗੀ ਕੱਲੇ ਨੂੰ
    ਆਦਤ ਪਾ ਗੀ ਗਭਰੂ ਝੱਲੇ ਨੂੰ
    ਏਨੇ ਦੱਖ ਜ਼ਿੰਦਗੀ ਨੂੰ ਲਾਗੀ
    ਕਿੱਸੇ ਸੁਣਾਵਾ ਕਿਸ ਕਿਸ ਕਹਿਰ ਦੇ
    ਦੁਖ ਨੂੰ ਅੰਦਰੋਂ ਅੰਦਰੀ ਦੱਬ ਕੇ
    ਗੀਤ ਸੁਣਦਾ ਆ ਨਿਰਵੈਰ ਦੇ ❤

  • @lovepreetkamboj825
    @lovepreetkamboj825 Před 3 měsíci +45

    ਬਾਈ ਇੱਕੋ ਅਰਦਾਸ ਹੁਣ ਤੈਨੂੰ ਨਜ਼ਰ ਨਾ ਲੱਗੇ ਬੱਸ। ਅੱਗੇ ਸਿੱਧੂ ਬਾਈ ਨੂੰ ਗਵਾਇਆ । ਤੇਰੀ ਲਿਖਤ❣️❣️

  • @kanwardeepsingh9819
    @kanwardeepsingh9819 Před 8 měsíci +326

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @lavishsingh2700
    @lavishsingh2700 Před 8 měsíci +1185

    4 ਸਾਲ ਤੋਂ ਰੋਇਆ ਨਹੀਂ ਸੀ, ਪਿਆਰ ਵਾਲੇ ਜਖ਼ਮ ਭਰ ਗੁਏ ਸੀ । ਅੱਜ ਇਹ ਗਾਣਾ ਸੁਣ ਕੇ ਅੱਜ ਫਿਰ ਬਹੁਤ ਰੋਇਆ 😭😭

    • @jaggimultani8994
      @jaggimultani8994 Před 8 měsíci +19

      Same Sachi m v bott emotional hoi song nu sun k

    • @instaranjotaulakh18
      @instaranjotaulakh18 Před 8 měsíci +19

      🥲ਸਹੀ ਗੱਲ ਆ ਵੀਰਆ ਰਵਾ ਦਿੱਤਾ ਸੀ ਉਹਦੇ ਵਿਛੋੜੇ ਨੇ ਮੈ ਤੇਰਾ ਦਰਦ ਸਮਝ ਸਕਦਾ ਵੱਡੇ ਵੀਰ 😢💔🙏

    • @davindersingh2535
      @davindersingh2535 Před 8 měsíci +10

      Jehde drd nu andr luko ke baithe c aj song sun ke sara nikl gya 😊😊😔😔

    • @sksandhuofficial7184
      @sksandhuofficial7184 Před 8 měsíci +5

      Waqt waqt di gal 😢😢😢

    • @RajveerSingh-wx2xn
      @RajveerSingh-wx2xn Před 8 měsíci +1

      Ryt ji 🙏

  • @user-ig9et2ck2k
    @user-ig9et2ck2k Před 2 měsíci +71

    ਕਾਸ ਮੇ💔💔😭ਰਾ ਘਰ ਤੇਰੇ ਘਰ ਦੇ ਸਾਹਮਣੇ ਹੁੰਦਾ 😑 ਮਿਲਣਾ ਨਾਂ ਸਹੀ , ਵੇਖਣਾ ਤਾ ਨਸੀਬ ਹੁੰਦਾ 💔

  • @amandeepamandeep3645
    @amandeepamandeep3645 Před 2 měsíci +44

    ਬਾਈ ਦੇ ਬੋਲ ਏਨੇ ਸੋਹਣੇ ਨੇ,,ਕਿ ਸੁਣ ਕੇ ਹੱਡ ਬੀਤੀਆ ਚੇਤੇ ਆਉਂਦੀਆਂ ਨੇ,, 😢 ਤੇ ਨਾਲ ਰੋਣਾ ਵੀ।। 🥺🥺

  • @chamanrajput5416
    @chamanrajput5416 Před 5 měsíci +296

    ਪਿਆਰ ਦੀ ਸੱਚੀ definition ਦਿੱਤੀ ਬਾਈ ਨਰਵੈਰ ਨੇ । ਰੂਹਾਂ ਨੂੰ ਸੁਕੂਨ ਮਿਲਦਾ ਇਹ ਸੁਣ ਕੇ ।

    • @Harsh_Udesi
      @Harsh_Udesi Před 4 měsíci +6

      ਵੀਰੇ ਆਹੋ ਜਾ ਕਉ ਮੇਰੇ ਨਾਲ ਵੀ ਹੋਇਆ ਸੀ ਗਾ , ਮੇ ਜਿਸ ਕੁੜੀ ਨੂੰ ਪਸੰਦ ਕਰਦਾ ਸੀ ਗਾ ਓਸ ਕੁੜੀ ਦਾ ਆਪ੍ਰੇਸ਼ਨ ਹੋਇਆ ਸੀ ਗਾ , ਤੇ ਓਸਨੇ ਓਧਰ ਹੀ ਦਮ ਤੋੜਤਾ , ਤੇ ਮੈਨੂੰ ਅੱਜ ਵੀ ਲਗਦਾ ਕੀ o ਮੇਰੇ ਨਾਲ ਨਾਲ ਰਹਿੰਦੀ ਐ , ਭੇਂ ਦੀ ਲਾਂ ਡਾਕਟਰ ਦੀ ਜੀਨੇ ਓਸ ਨੂੰ ਮੇਰੇ ਤੋ ਖੋਸਤਾ

    • @dudegamers7663
      @dudegamers7663 Před 4 měsíci +1

      ​@@Harsh_Udesi y rabb da bhana manna painda jinna thoda saath likhya c ona nibha k gyi oho odu baad rabb ne khoh layi pr schi yr tera dukh koi smj ni skda yr baba mehar kre tere te

  • @ASAKASH_YT
    @ASAKASH_YT Před 8 měsíci +642

    ਵੀਰੇ ਰੂਹ ਨੂੰ ਸਕੂਨ ਮਿਲਦਾ ਇਹ ਗੀਤ ਦੀਆਂ ਲਾਈਨਾਂ ਸੁਣਕੇ ਬਾਕਮਾਲ ਲਿਖ਼ਤ ਨਿਰਵੈਰ ਪੰਨੂੰ ਤੇ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ❤️‍🩹❤️‍🩹❤️‍🩹❤️‍🩹❤️‍🩹❤️‍🩹❤️‍🩹

  • @user_681
    @user_681 Před měsícem +40

    ਮੇਰੀ ਕਿਸੇ ਕੁੜੀ ਨਾ Hello hy ਵੀ ਨੀ ਪਰ ਗੀਤ ਸੁਣਕੇ ਵਧੀਆ ਜਾ feel ho reha 😂😂😂

  • @HarjinderSingh-db4tc
    @HarjinderSingh-db4tc Před měsícem +6

    ਜੀਉਂਦਾ ਰਹਿ ਵੀਰ ਬਹੁਤ ਸਕੂਨ ਮਿਲਿਆ ਗਾਣਾ ਸੁਣ ਕੇ ਪਰ ਯਾਦ ਬਹੁਤ ਆ ਰਹੀ ਐ ਰਹਿ ਨੀਂ ਹੁੰਦਾਂ 😢😢ਬੱਸ ਹੁਣ ਰੋਜ਼ ਰਪੀਟ ਤੇ ਚੱਲ ਰਿਹਾ ਤੇਰਾ ਗਾਣਾ 😢😢

  • @SatbirDhinjan-vj7fs
    @SatbirDhinjan-vj7fs Před 8 měsíci +143

    ਇਹ ਬੰਦਾ ਜੋ ਵੀ ਗਾ ਰਿਹਾ ਹੈ ਇਹ ਸਭ ਕੁਝ ਇਸ ਦੇ ਦਿਲ❤ ਤੇ ਵਾਪਰਿਆ ਹੋਵੇਗਾ 💕

  • @Deepp3022
    @Deepp3022 Před 8 měsíci +239

    Lyrics ਵੀ ਰੱਬ ਈ ਹੁੰਦਾ ਸੱਚੀ ਦਿਲਾਂ ਦੀ ਜਾਣ ਲੈਂਦਾ,,ਏ ਗੀਤ ਐਵੇਂ ਲੱਗਦਾ ਜਿਵੇਂ ਸਾਡੀ ਜ਼ਿੰਦਗੀ ਲਿਖਦਾ ਹੋਵੇ ਕੋਈ ❤ ਕਿੰ ਨਾ ਸੋਹਣਾ ਗਾਉਂਦਾ ਬਾਈ 👍 PREET

    • @MarvelUniverse-zh8oh
      @MarvelUniverse-zh8oh Před 8 měsíci

      ❤❤❤

    • @MarvelUniverse-zh8oh
      @MarvelUniverse-zh8oh Před 8 měsíci

      😍😍😍

    • @saroopsingh1121
      @saroopsingh1121 Před 8 měsíci

      ❤❤

    • @Proudtobesikh13
      @Proudtobesikh13 Před 7 měsíci

      Sidhu mosse wala ਦਾ ਗਾਣਾ ਗਾਇਆ ਹੈ ਪਹਿਲਾਂ ਇਹਨਾਂ ਕਾਪੀ ਕਰਕੇ ਗਾਇਆ ਵੀਰਾਂ ਬਹੁਤ ਗ਼ਲਤ ਹੈ ਏਦਾਂ ਨਹੀਂ ਕਰਨਾ ਚਾਹੀਦਾ ਸੀ ਜੇ original ਸੁਣ ਨਾ Google search ਕਰੋ tere lai sidhu mosse wala ਬਹੁਤ ਸੋਹਣੀ ਆਵਾਜ਼ ਵਿੱਚ ਰਿਕਾਰਡ ਕੀਤਾ ਹੈ ਇਹਨੇ copy ਕੀਤਾ ਹੈ

    • @ArshdeepSingh..
      @ArshdeepSingh.. Před 3 měsíci

      ​@@Proudtobesikh13bhra oh AI version hai, avein na raula pawo,. Aapan v sidhu mu sunn de a

  • @GillSaab-jx1yt
    @GillSaab-jx1yt Před měsícem +7

    ਖੁਸ਼ ਰਹਿਣ 😃 ਦਾ ਬੱਸ ਇਹ ਹੀ 🤩ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ🔥

  • @lovepreetgharial1329
    @lovepreetgharial1329 Před měsícem +12

    ਅੱਜ ਉਹ ਨਾਲ ਨੀ ਪਰ ਜਿਨਾਂ ਸਫਰ
    ਉਹਦੇ ਨਾਲ ਤੈਅ ਕੀਤਾ ਉਹ ਕਦੇ ਨੀ ਭੁੱਲਣਾ 😢

  • @harmandeepsingh6894
    @harmandeepsingh6894 Před 8 měsíci +950

    ਮੈ ਸਵੇਰੇ ਤੋਂ ਰਪੀਟ ਤੇ ਸੁਣ ਰਿਹਾ ਨਿਰਵੈਰ ਵੀਰੇ ❣️ ਤੇਰੇ ਗੀਤਾਂ ਦੀ ਗੱਲ ਈ ਅਲਗ ਆ ❤❤❤

  • @harman_sidhu70
    @harman_sidhu70 Před 8 měsíci +205

    ਆਕੜ ਖਾ ਜਾਦੀ ਆ ਵੀਰੇ ਰਿਸ਼ਤੇ ਨੂੰ ਹੋਰ ਕੁੱਝ ਨਹੀਂ ਬਸ ਆ ਹੀ ਦਿਲ ਤੇ ਲੱਗ ਜਾਂਦੀਆ ਨੇ ਤੇ ਨਾ ਹੀ ਕੋਈ ਬਾਅਦ ਵਿੱਚ ਆਪਣੇ ਉਸ ਯਾਰ ਜਾ ਪਿਆਰ ਦੀਆ ਗੱਲਾ ਨੂੰ ਭੁੱਲ ਸਕਦਾ ਉਹ ਸਾਰੀ ਜ਼ਿੰਦਗੀ ਦਰਦ ਹੀ ਦਿੰਦਿਆ ਨੇ 😢😢😢😢💔💔💔💔💔💔🥺🥺🥺🥺🥺

    • @SharanjeetKaurSohal
      @SharanjeetKaurSohal Před 8 měsíci

      😢t👍👍

    • @sanmeetstories-ph6sw
      @sanmeetstories-ph6sw Před 8 měsíci +14

      Sai gl aa mai te har var mna laindi c pr ohdi akad ne onu rokk lea .. mnu mnaun too. . 😭😭20din e hoye aje eda lgda jive kina tym ho gea ... dil krda mna lva pr fr sochdi j onu pyr hunda oda v te dil krda mnu msg krn da😭😭

    • @amansran2830
      @amansran2830 Před 8 měsíci +4

      Right

    • @gilljarman1533
      @gilljarman1533 Před 8 měsíci +1

      SHI AA VRE💔🫶

    • @simransekhon993
      @simransekhon993 Před 8 měsíci +1

      Ryt 👍

  • @SattyChumber
    @SattyChumber Před 4 měsíci +10

    ਵੀਰ ਤੇਰੇ ਸਾਰੇ ਗੀਤ ਸੁਣ ਕੇ ਸੁਕੂਨ ਜਾ ਮਿਲਦਾ ❤

  • @gurpinderbrar1212
    @gurpinderbrar1212 Před 2 měsíci +7

    ਮੋਤ ਆਉਦੀ ਆ ਜਾਵੇ ਪਰ ਤੇਰੇ ਤੋ ਦੂਰ ਹੋਣਾ ਨੀ ਮਨਜੂਰ ❤

  • @gurlalsingh2995
    @gurlalsingh2995 Před 8 měsíci +53

    ਅੱਜ ਦੇ ਟਾਈਮ ਚ ਸਿਰਫ ਨਿਰਵੈਰ ਪੰਨੂੰ ਹੀ ਏਦਾਂ ਦਾ ਗਾਇਕ ਹੈ ਜਿਸਦਾ ਗਾਣਾ ਸਭ ਤੋਂ ਵੱਧ ਟਾਈਮ ਦਾ ਹੁੰਦਾ 💗

  • @Crazyfood_Xxx
    @Crazyfood_Xxx Před 8 měsíci +210

    ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ !🙂

  • @gulwindersingh2867
    @gulwindersingh2867 Před 4 měsíci +11

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ਨਿਰਵੈਰ ਵੀਰ ਬਹੁਤ ਸੋਹਣਾ ਲਿਖਦੇ ਹੋ ਤੁਸੀ ਰੱਬ ਤੇਰੇ ਤੇ ਐਵੇਂ ਹੀ ਕਿਰਪਾ ਬਣਾਈ ਰੱਖੇ ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @user-ny4wv5hv2d
    @user-ny4wv5hv2d Před 3 měsíci +5

    ਜਦੋ ਇਹ ਗਾਣਾ ਸੁਣਿਆ ਤਾ ਦਿਲ ਖੁਸ਼ ਹੋ ਗਿਆ।ਬਹੁਤ ਸੋਹਣਾ ਗਾਣਾ ਲਿਖਿਆ ਬਾਈ❤❤

  • @kirandeep8401
    @kirandeep8401 Před 4 měsíci +255

    ਜੋ ਪਿਆਰ ਕਰਦਾ ਉਸ ਦੇ ਅੱਖਾਂ ਦੇ ਵਿੱਚ ਹੂੰਝ ਆਉਦੇ ਨੇ ਬਾਕੀ ਤਾਂ ਸਾਰੇ ਟਾਈਮ ਪਾਸ ਕਰਨ ਵਾਲੇ ਸੱਚੀ ਦਿਲ ਤੇ ਲੱਗ ਗਿਆ ਗੀਤ😢😢😢😢😢😢😢

    • @user-tf7vg7gk2x
      @user-tf7vg7gk2x Před 3 měsíci +3

      Right

    • @sellujhorar1385
      @sellujhorar1385 Před měsícem +1

    • @jattonlinz5003
      @jattonlinz5003 Před měsícem +1

    • @user-lm1xw7qh1n
      @user-lm1xw7qh1n Před měsícem

      Ryt sister kuj loki viah krva ke apni wife nu dhoka dinde aa oh bichri loyal hove fir vi snpchat te muh marde aa apni wife nu pgl bna dinde aa trst tod de a💔💔💔💔💔😢😓

    • @VikasKumar-ow2qk
      @VikasKumar-ow2qk Před 22 dny

      💔💔💔💔💔💔💔💔😭

  • @NishanSingh-uu8tb
    @NishanSingh-uu8tb Před 7 měsíci +79

    ਦਿਵਾ ਬੁੱਝ ਜਾਂਦਾ ਏ ਤੇਲ ਦੀ ਕਮੀ ਕਰਕੇ, ਹਰ ਵਾਰੀ ਕਸੂਰ ਹਵਾ ਦਾ ਨਿ ਹੁਦਾ, ਕਿਸੇ ਵੇਲੇ ਤੇਲ ਪੌਣ ਵਾਲਾ ਹਿ ਭੁਲ ਜਾਂਦਾ ਏ.........!🔥🔥🔥❤️❤️❤️😢😢😢 😢 N...❣️S...❣️

    • @PreetButtar-ps6gy
      @PreetButtar-ps6gy Před 7 měsíci +4

      ਬਹੁਤ ਸੋਹਣਾ ਲਿਖਿਆ ਨਿਰਵੈਰ ਵੀਰ ਜੀ❣️❣️❣️🥰🥰🥰

    • @user-jn6by9mq2q
      @user-jn6by9mq2q Před 2 měsíci +1

      S to kon a🤔

  • @kath7126
    @kath7126 Před 4 měsíci +4

    ਪਿਆਰ ਉਹਦੇ ਲਈ ਭੂਤ ਸੀ ਅਤੇ ਅੱਜ ਵੀ ਹੈ , ਪਰ ਜੇ ਉਹ ਧੋਖਾ ਨਾ ਦਿੰਦਾ ਤਾਂ ਨਜ਼ਰ ਤੋਂ ਨਹੀਂ ਡਿੱਗਦਾ 🤍🩹

  • @j.kmalwaigidhajaferpur6470
    @j.kmalwaigidhajaferpur6470 Před 2 měsíci +2

    ਨਿਰਵੈਰ ਜੀ ਇਨ੍ਹਾਂ ਮਿੱਠਾ ਗਾਇਆ ਹੋਇਆ ਇਹ ਗੀਤ ਕੇ ਜਦੋਂ ਵੀ ਸੁਣਦਾ ਦਿਲ ਨੂੰ ਸਕੂਨ❤ ਮਿਲਦਾ ਬਹੁਤ ਕਿਸ ਕਿਸ ਨੂੰ ਸਕੁਨ ❤ ਮਿਲਦਾ ਇਹ ਗੀਤ ਸੁਣਕੇ❤

  • @sadsongs5987
    @sadsongs5987 Před 8 měsíci +89

    3.59 -ਜੇ ਤੇਰੇ ਨਈ 👈ਕਿਸੇ ਦੇ ਨਈ👉 ਆਜਾਵਾਂਗੇ ਹਾਮੀ ਤਾਂ ਦੇ🥲 ਮੈਂ ਰੱਬ ਮੰਨਿਆ ਸੀ🙇 ਸੱਚ ਤੈਨੂੰ ਤੂੰ ਰੱਬ ਬਣ ਕੇ ਮਾਫੀ ਤਾਂ ਦੇ🙏🏻, ਭਾਂਵੇ ਰਖ਼ਲੇ,,, ਥੱਲੇ ਦੱਬ ਕੇ💘 ਵੇ ਕਿਉੰ ਤੁਰ ਗਏ,, ਕਲਿਆਂ ਛੱਡ ਕੇ,🫂,,, (ਲਾਈਨਾਂ ਨੀ ਤਬਾਹੀ ਆ ਜਜ਼ਬਾਤ )

  • @jagveersingh2342
    @jagveersingh2342 Před 5 měsíci +97

    ਸੁਣੀਆਂ ਤਾਂ ਪਹਿਲੀ ਵਾਰ ਆ ਪਰ ਸ਼ੋਹ ਲੱਗੇ ਕੀਲ ਲਿਆ ਉਹ ਬਾਬੇ ❤😢ਪਰਮਾਤਮਾ ਚੜਦੀਕਲਾ ਚ ਰੱਖੇ 🙏

  • @harmelsingh431
    @harmelsingh431 Před 19 dny +8

    Pyar ek Nasha ha..ek bar ho jaye to sodna mushkil ho jaata hai☺️😌

  • @Meerpuria85
    @Meerpuria85 Před 3 měsíci +4

    ਏਨੀ ਸੁਰੀਲੀ ਆਵਾਜ਼, ਸੱਚੀਂ ਆਹ ਗੀਤ ਨਿਰਵੈਰ ਵੀਰ ਵਾਸਤੇ ਈ ਬਣਿਆ ਜੀ ❤

    • @Meerpuria85
      @Meerpuria85 Před 3 měsíci

      ਸਿੱਧੂ ਮੂਸੇਵਾਲੇ ਨਾਲ ਪਿਆਰ ਤੇ ਯਾਦ

  • @Crick_302
    @Crick_302 Před 8 měsíci +59

    (ਕਹਿੰਦਾ) 👉ਅੱਜ ਵੀ ਓਹੀ ਰਾਹ ਨੇ। ਓਹੀ ਪੁਰਾਣੀਆਂ ਯਾਦਾਂ। ਤੇ ਓਹੀ ਪੁਰਾਣੇ ਸੁਭਾਅ ਨੇ .... ਤੇਰੇ ਲਈ

  • @Officialpreet03
    @Officialpreet03 Před 8 měsíci +153

    ਰੂਹ ਖੁਸ਼ ਕਰਨ ਵਾਲਾ ਗਾਣਾ ਬੁਹਤ ਸੋਹਣਾ ਲਿਖਦੇ ਬਾਈ ਦਿਲ ਖੁਸ਼ ਹੋ ਜਾਂਦਾ ਗਾਣਾ ਸੁਣ ਕੇ 😊🤗

    • @KamalSingh-fl1bg
      @KamalSingh-fl1bg Před 8 měsíci

      Ende warge koi ni hona jiwe da ae singer hai jiwe de ae Bhai Gane Gonda hor jamea hi ni koi eho ja singer bs 1 ae Bhai hai nirvair te 1 sidhu mossewala c ae tn yara de yaar baki sub fail hai Bhai love you hai tuhanu dill ❤🎉

  • @amritpunia1699
    @amritpunia1699 Před měsícem +8

    ਪਿਆਰ ਦੀ defination ਕੁਜ ਹੋਰ ਆ ਉਹਨੂੰ smajna bht aghe diya galn a. ਇਹਨੂੰ smjhn lyi ਥੋਡੇ dil ਅੰਦਰ ਪਿਆਰ da ਸਮੁੰਦਰ ਹੋਣਾ ਚਾਹੀਦਾ ♥️

  • @AmanjyotKaur-ei6ys
    @AmanjyotKaur-ei6ys Před měsícem +19

    ਕੋਈ ਸ਼ਬਦ ਨਹੀਂ, ਮੇਰੇ ਕੋਲ ਇਨਾ ਪਤਾ ਵੀ ਦਿਲ ਨਿਕਲ ਗਿਆ ♥️😢😘🥰

  • @Jhajjz_dairy_farm
    @Jhajjz_dairy_farm Před 8 měsíci +85

    Kya feel Aa,ਜ਼ਰੂਰੀ ਨੀ ਇਹ ਗੀਤ ਸੁਣਨ ਲਈ ਇਸ਼ਕ ਕੀਤਾ ਹੋਵੇ,ਇਹ ਗੀਤ ਰੂਹ ਤੋ ਵੀ ਸੁਣੇ ਜਾਂਦੇ ਆ ਇਕਾਗਰ ਚਿੱਤ ਹੋ ਕੇ ਸ਼ਾਂਤ ਜਗਾ ਤੇ ਇੱਕਲੇ ਬੈਠ ਕੇ

  • @PriyaMaan2611
    @PriyaMaan2611 Před 8 měsíci +77

    ਨਿਰਵੈਰਾ ਤੁੂੰ ਵੀ ਸੋਹਣਾ❤, ਤੇ ਤੇਰਾ ਗੀਤ ਵੀ ਸੋਹਣਾ
    ਪਤਾ ਨੀ ਕਿਓਂ ਨਿਰਵੈਰਾ ਤੇਰੇ ਗੀਤਾਂ ਦੇ ਅਖਰਾਂ ਚੌਂ ਇਸ਼ਕ ਦੀ ਖੁਸ਼ਬੂ ਆਂਦੀ ਹੈ❣️

    • @Simrankaur-oz8sg
      @Simrankaur-oz8sg Před 8 měsíci +2

      PM ji tuc sahi keh rhe ho g❤❤

    • @PriyaMaan2611
      @PriyaMaan2611 Před 8 měsíci +1

      @@Simrankaur-oz8sg asi hmesha shi hi Knde hunde 🤟🏻

    • @amandeep__550.
      @amandeep__550. Před 8 měsíci +2

      ​@@Simrankaur-oz8sg hnji ade song vdia e hude aa kyu PM Saab ji😂❤

    • @nazima5182
      @nazima5182 Před 8 měsíci +1

      Akher nirvair pannu a gye apne nave sohne geet nal..❤️ Kyu PM ji..

    • @PriyaMaan2611
      @PriyaMaan2611 Před 8 měsíci +1

      ​@@nazima5182 hnji hnji bilkul ...kdo di udeek c sanu b ...te thonu b ...😉

  • @sikh_warriors1444
    @sikh_warriors1444 Před 4 dny +1

    ਲਿਖਣ ਆਲਾ ਰੱਬ ਹੀ ਆ ਜਰ...ਬਹੁਤ ਸੋਹਣਾਂ..🙏🏻🌸🕊

  • @Newpunjabisongs20233
    @Newpunjabisongs20233 Před 2 měsíci +2

    ਵੇ ਕਿਉਂ ਤੁਰ ਗਿਆ ਕੱਲਿਆਂ ਛੱਡ ਕੇ 😢
    ਜਿੰਦਗੀ ਨੂੰ ਰੋਗ ਅਵੱਲਾ ਲਾਗੀ
    ਜਿਸਨੂੰ ਜ਼ਿੰਦਗੀ ਮੰਨਿਆ ਸੀ 😢

  • @balwindarsingh7879
    @balwindarsingh7879 Před 8 měsíci +75

    ਇਹ ਗਾਣਾ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਏ❤❤❤❤❤🥺🥺🥺

  • @akpreetsardarni5977
    @akpreetsardarni5977 Před 8 měsíci +85

    ਨਿਰਵੈਰ ਦੇ ਗਾਣੇ ਰੀਪੀਟ ਤੇ ਤਾਂ ਦਿਲ ਦੀ ਧੜਕਣ ਸਪੀਡ ਤੇ ਸੱਚੀ...❤❤❤😊

  • @sandeepsingh-rl7yo
    @sandeepsingh-rl7yo Před 3 měsíci +9

    ਦੇ ਕਿਸੇ ਨੂੰ ਤੁਹਾਡਾ ਪਿਆਰ ਸਮਝ ਨੀ ਆਉਂਦਾ ਤਾਂ ਨਿਰਵੈਰ ਸੁਣਨ ਲਈ ਕਹਿਦੋ 💖💝

  • @Jeetu294
    @Jeetu294 Před 4 měsíci +6

    ਅਧੂਰੇ ਖ਼ੁਆਬ ਕੁੱਝ ਮੇਰੇ ਕੁੱਝ ਉਦੇ ...😢😢

  • @Preet3235
    @Preet3235 Před 5 měsíci +99

    ਨਿਰਵੈਰ ਬਾਈ ਤੇਰਾ ਗਾਣਾ ਸੁਣਕੇ ਅੱਜ 6 ਸਾਲ ਬਾਦ ਜਿਨ੍ਹਾਂ ਰੋਇਆ ਆਵਦੇ ਪਿਆਰ ਨੂੰ ਯਾਦ ਕਰਕੇ. ਮੈਂ ਕਦੇ ਨੀ ਰੋਇਆ ਸੀ😢😢
    ਮੈਂ ਸੱਚੀ ਕਾਫ਼ਿਰ ਹਾ ।😢❤

  • @MandeepSingh-up9yy
    @MandeepSingh-up9yy Před 6 měsíci +41

    ਜਿਨਾਂ ਦਿਲੋਂ ❤ ਲਾਇਆ ਓਨਾਂ ਨੂੰ ਪਤਾ ਇਹੈ ਰਮਜ ਕਿੱਥੇ feel ਹੁੰਦੀ ❤❤

  • @kg565610
    @kg565610 Před 3 měsíci +1

    ਬਾਈ ਜੀ ਬਹੁਤ ਸੋਚਿਆ ਪਰ ਕੁੱਝ ਵੀ ਨੀ ਲਿਖ਼ ਹੋਇਆ ਮੇਰੇ ਕੋਲੋ .
    ਸਾਰੇ ਸ਼ਬਦ ਹੀ ਖਤਮ ਆ ਵੀਰ ਦੇ ਗਾਣੇ ਅੱਗੇ।❤
    Rispect bro ਦਿਲ ਤੋ।

  • @Ludhiana739
    @Ludhiana739 Před měsícem +3

    ਲੋਕਾ ਆਖਿਆ ਬੜਾ ਮੈਨੂੰ ਭੰਡਿਆ ਏ ਬੇਵਫ਼ਾ ਮੈਂ ।
    ਉਹਨਾਂ ਦਾ ਕੀ ਕੋਈ ਦੁੱਖ ਨੀ ਤੂੰ ਆਪਣਾ ਤੂੰ ਨਾ ਕਹਿ ।🙃

  • @keransandhu5176
    @keransandhu5176 Před 8 měsíci +93

    ਜਾ ਤੂੰ ਮਿਲ ਜੇ ਜਾ ਮੌਤ ਮਿਲੇ ਮੈ ਮੰਗਦਾ ਹਾਂ ਮੈਂ ਮੰਗਦਾ ਹਾਂ 💞 this line hits different .....

  • @BhuPinderSingh-ek5nr
    @BhuPinderSingh-ek5nr Před 8 měsíci +16

    ਬਹੁਤ ਸੋਹਣਾ िਲिਖਅਾ ਤੇ ਗਾिੲਅਾ ਵੀਰੇ ਵਾिਹਗੁਰੂ ਜੀ ਚੜਦੀ ਕਲਾ िਵॅਚ ਰॅਖੇ 💞💞💞💞💞💕💕💕💕💕💖💖💖💗💗💗💗💝💝💝💝💝💝💞💞💞💞💞💞

  • @JassChoudhary-lh7tg
    @JassChoudhary-lh7tg Před 27 dny +7

    Adhi raat + earphones +this song =eys full with tears 😢 💔❤️‍🩹❤️‍🩹

  • @harwinderkaur1709
    @harwinderkaur1709 Před měsícem +1

    ਬੋਹੁਤ ਵਧੀਆ ਨਿਰਵੈਰ ❤ ਸੱਚ ਕਿਹਾ ਤੁਸੀਂ। ਐਵੇਂ ਹੀ ਲਿਖਦੇ ਰਹੋ ❤

  • @Amanjeetkauraulakh
    @Amanjeetkauraulakh Před 8 měsíci +66

    ਜਿਨੀ ਤਰੀਫ਼ ਕਰਾ ਓਨੀ ਘੱਟ ਆ ਭਰਾਵਾਂ ਸਾਰਾ ਕੁਝ ਅੱਖਾਂ ਅੱਗੇ ਘੁੰਮ ਜਾਂਦਾ ❤😢

  • @AvtarThegold
    @AvtarThegold Před 8 měsíci +110

    ਬਾਈ ਤੇਰੇ ਗੀਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਦਿਲ ਨੂੰ ਸਕੂਨ ਮਿਲ ਜਾਂਦਾ ਹੈ❤❤🌹🌹

  • @Ramzanjani-jx7xj
    @Ramzanjani-jx7xj Před 2 měsíci +6

    Bhai yar bar bar sun ky bhi Dil nhi bhar raha mera❤❤❤❤love from pakistan❤

  • @deepsidhu1639
    @deepsidhu1639 Před měsícem +1

    ਯਾਦ ਕਰਕੇ ਘਰ ਆਲੀ ਨੂੰ ਰੋ 😢 ਲੈਣਾ ਤੇ ਗਾਣਾ ਸੁਨ ਲੈਣਾ ਪੂਰਾ ਦਿਨ 😢😢😢

  • @Bikevloger1790
    @Bikevloger1790 Před 8 měsíci +11

    ਕੈਸੇ ਇਸ਼ਕੇ ਨੇ ਰੱਬਾ ਜ਼ਰਾ ਚੈਨ ਵੀ ਨਾ ਪਾਈਏ
    ਉਹਨੂੰ ਯਾਦ ਵੀ ਨਾ ਆਵੇ ਅਸੀਂ ਮਰਦੇ ਹੀ ਜਾਈਏ 👍🏻

  • @lovepreetkaur9912
    @lovepreetkaur9912 Před 8 měsíci +25

    ਹਾਏ ਕੋਈ ਸ਼ਬਦ ਨਹੀਂ ਲਿਖਣ ਨੂੰ ਏਨੀ ਸੋਹਣੀ ਲਿਖਤ ,ਗਾਇਕੀ ਤੇ ਵੈਰਾਗ 😢 ਆਵਾਜ਼ , ਲਫ਼ਜ਼ ਓਤੋ ਪੰਜਾਬੀ ਦੀ ਸਿਫਤ ❤❤❤❤❤❤❤❤

  • @Desifarmer3458
    @Desifarmer3458 Před 2 měsíci +6

    Wah yarr kya bat a yar aj ta jatt
    Rva hi dita yrr❤😢?

  • @baltejsingh5041
    @baltejsingh5041 Před 3 měsíci +4

    This guy had the most unique vocal in the industry. One can relate his/her feeling through his voice..

  • @mehracreaters6429
    @mehracreaters6429 Před 8 měsíci +40

    ਹੁਣ ਤੱਕ ਨਾ ਸਮਝੇ ਸੀ ਮੁਹੱਬਤ ਨੂੰ,
    ਤੇ ਕੁੱਝ ਨਾ ਸਿੱਖਿਆ ਪੀੜ ਬਗਾਨੀ ਤੋਂ,
    ਅੱਜ ਖੁਦ ਤੇ ਬੀਤੀ ਤਾਂ ਪਤਾ ਲੱਗਿਆ,
    ਕਿੰਨਾ ਔਖਾ ਏ ਜੀਣਾ ਵੱਖ ਹੋ ਕੇ ਦਿਲ ਦੇ ਜਾਨੀ ਤੋਂ,
    😢😢🥺🥺

  • @khaira_G
    @khaira_G Před 8 měsíci +47

    ਮੈਂ ਤਨੁ ਰੱਬ ਮੰਨਿਆਂ,,, ਮਾਫੀ ਤਾਂ ਦੇ ਰੱਬ ਮੰਨ ਕੇ 🔥❤

  • @navrajrandhawa-jl2ej
    @navrajrandhawa-jl2ej Před 2 dny +1

    ਪਿਆਰ ਕਰਨਾ ਸੋਖਾਂ ਏ / ਨਿਭੋਨਾ ਬਹੁਤ ਅੋਖਾ ਏ😢😢

  • @user-bf7jk4pd8i
    @user-bf7jk4pd8i Před 3 měsíci +5

    Kinna sohna Gaana dil nu chuh gya schii❤😢😢

  • @user-mj1qt6vf3e
    @user-mj1qt6vf3e Před 8 měsíci +73

    ਜਦੋਂ ਵੀ ਇਹ ਗੀਤ ਸੁਣਿਆ ਉਦੋਂ ਹੀ ਉਹਦੀ ਯਾਦ ਆਈ 💔💔💔💔💔💔 ਹਰ ਵਾਰ ਰੋਣਾ ਆ ਜਾਂਦਾ।।।।।।

  • @LovepreetSingh-pb06
    @LovepreetSingh-pb06 Před 8 měsíci +9

    ਕੋਈ ਲਫ਼ਜ ਹੀ ਨਹੀਂ ਬੋਲਣ ਨੂੰ ਵੀਰੇ ਬੱਸ ਇਸੇ ਤਰ੍ਹਾਂ ਹੀ ਖਿੱਚ ਕੇ ਰੱਖ ਕੰਮ ਵੀਰ 👍👍🙏🏼waheguru ji chardikla ch rakhn tenu veer 🙏🏼🙏🏼👍👍💪💪👌👌

  • @balkaransinghe5210
    @balkaransinghe5210 Před 3 měsíci +3

    😢ਬਹੂਤ ਸੋਨਾ ਲਿਖਿਆ ਨਿਰਵੈਰ ਬੀਰੇ 😢

  • @jagwindersingh3091
    @jagwindersingh3091 Před 3 měsíci +1

    ਜੇਕਰ ਦਿਲ ਤੌਂ ਸੁਣੋ ਤਾਂ ਇੱਸ ਗੀਤ ਦਾ ਕੋਈ ਤੋੜ ਨੀ

  • @gulabasingh9852
    @gulabasingh9852 Před 7 měsíci +15

    ਮਿੱਠਾ ਮਿੱਠਾ ਅਸਰ ਬਾਬੇ ਦਾ ਤੇ ਉੱਤੇ ਬਾਈ ਤੇਰਾ ਗੀਤ ਰੁਪੀਟ ਤੇ ਚੱਲ ਰਿਹਾ ਸੌਹ ਰੱਬ ਦੀ ਕੱਲੀ ਜਾਨ ਨਹੀਂ ਨਿੱਕਲੀ ਹਾਲ ਬਚਿਆਂ ਕੋਈ ਨਹੀਂ ਬਾਈ ਆਪਣਾ ਕੋਈ ਯਾਦ ਕਰਕੇ ਤੇਰੇ ਗੀਤ ਵਾਂਗੂੰ 😭

  • @ekamkaur410
    @ekamkaur410 Před 8 měsíci +33

    ਦਿਲੋਂ ਲਿਖਣ ਵਾਲਾ ਮੇਰਾ ਮਨਪਸੰਦ ਗਾਇਕ ਨਿਰਵੈਰ ਪੰਨੂ ❤❤❤❤ ਦਿਲ ਦੇ ਸ਼ਬਦ ਲਿਖ ਦਿੰਦਾ😢

  • @ArshpreetKaur-gi3hs
    @ArshpreetKaur-gi3hs Před měsícem

    3:25💗 5:52💞
    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ ਨਜ਼ਰ ਨਾ ਲੱਗੇ ਬਹੁਤ ਸੋਹਣੀ ਅਵਾਜ਼ ਹੈ ਵੀਰ ਜੀ

  • @deepikagoyal8216
    @deepikagoyal8216 Před měsícem +1

    ਸੱਚਾ ਪਿਆਰ ਕਰਨ ਵਾਲਾ ਉਥੇ ਖੜਾ ਰਹਿ ਜਾਂਦਾ, ਜਿੱਥੇ ਓਹਨੂੰ chdya ਜਾਂਦਾ ਹੈ, ਪਤਾ ਨਹੀਂ ਕਿਹੜੇ ਹੁੰਦੇ ਨੇ ਓਹ ਜੇੜੇ move on ਕਰ ਜਂਦੇ ਆ😢

  • @ManjinderSingh-xj4mj
    @ManjinderSingh-xj4mj Před 8 měsíci +24

    ਬਾਕਮਾਲ ਲਿਖਤ ਵੀਰੇ ਸੁਣ ਕੇ ਬਹੁਤ ਸਕੂਨ ਮਿਲਦਾ ਆ ਜਾਨ ਤੇਰੀ ਕਲਮ ਨੇ ਮੂਰੀਦ ਕਰਤਾ ਤੇਰਾ ਵਾਹਿਗੁਰੂ ਜੀ ਕਿਰਪਾ ਕਰਨ ਤੇਰੇ ਤੇ
    ਯਰ ਤੇਰੇ ਗੀਤ ਦੇ ਬੋਲ ਸੁਣ ਕੇ ਪਤਾ ਲੱਗਦਾ ਆ ਕਿ ਪੰਜਾਬ ਵਿੱਚ ਅਜੇ ਵੀ ਸੱਚੀਆ ਤੇ ਸੁੱਚੀਆ ਲਿਖਤਾ ਜਿੰਦਾ ਨੇ ਜਿਉਦਾ ਰਿਹ ਦਿਲਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @vishjosan5614
    @vishjosan5614 Před 7 měsíci +14

    ਜੈ ਨਿਰਵੈਰ ਨਾ ਹੁੰਦਾ ਤਾਂ ਇਸ਼ਕ ਦਾ ਕੀ ਹੁੰਦਾ ਸੱਚ ਯਾਰਾਂ ਤੂੰ‌ ਤਾਂ ਰੂਹ ਨੂੰ ਹਿਲਾ ਕੇ ਰੱਖ ਦਿਤਾ ਏ❤❤❤❤❤❤

  • @sunilloi1652
    @sunilloi1652 Před 3 měsíci

    ਬੁਹਤ ਸੋਹਣੇ ਗਾਣੇ ਨੇ ਨਿਰਵੈਰ ਵੀਰੇ ਦੇ ਅਵਾਜ ਜਵਾਦਸਤ ਹੈ ਦਿਲ ਨੂੰ ਸਕੂਨ ਮਿਲਦਾ ਗਾਣਾ ਸੁਣ ਕੇ

  • @jinderpoohla
    @jinderpoohla Před 3 měsíci +1

    ਲਿਖਤ ਬਾਈ ਨਿਰਵੈਰ ਦੀ ਬਹੁਤ ਸੋਹਣੀ ਆ ❤

  • @user-ps1mp5ku3x
    @user-ps1mp5ku3x Před 7 měsíci +21

    ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ,ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*❤

  • @rajsandhu8216
    @rajsandhu8216 Před 8 měsíci +121

    Waheguru ji chardikala rakhe veer di very nice song ❤❤❤❤

  • @GurwinderSingh-gg6dp
    @GurwinderSingh-gg6dp Před měsícem +4

    Ajj bht yaad a rahi aa o di 😢😢😢💔💔 bht Sona song aa jeni wari Sunday oni var Rona auda 😢😢😢

    • @ManorCh-mk1cm
      @ManorCh-mk1cm Před 6 dny

      😶bhi ja chard gia us ko chard do apni life enjoy karo bus.....😘

  • @mansiarora5360
    @mansiarora5360 Před 2 měsíci

    ਹੁਣੇ ਹੁਣੇ ਸਨੈਪਚੈਟ ਤੇ ਸੁਣਿਆ ❤❤❤😢😢😢
    I wanna dedicate that song to my bestie 🧿

  • @gurjeetkaur3276
    @gurjeetkaur3276 Před 7 měsíci +14

    ਲਾਇਨਾ ਸੁਣਦੇ ਹੀ ਧੜਕਣ ਹੌਲੀ ਤੇ
    ਅੱਖਾ ਨਮ ਹੋ ਜਾਂਦੀਆਂ ਨੇ✨

  • @pargatchahal8174
    @pargatchahal8174 Před 4 měsíci +11

    ਰੂਹਾਨੀ ਇਸ਼ਕ਼ ਨੂੰ ਬਿਆਨ ਕਰਦਾ ਨਿਰਵੈਰ ਬਾਈ ਦਾ ਇਹ ਗੀਤ ਬੜੀ ਸੱਚੀ ਸੁੱਚੀ ਲਿਖਤ ਆ। ਅਜਿਹਾ ਗੀਤ ਅੱਜ ਤੱਕ ਨਹੀਂ ਸੁਣਿਆ। ਇੱਕ ਵੱਖਰਾ ਜਾ ਸੁਕੂਨ ਮਿਲਦਾ ਇਹ ਗੀਤ ਸੁਣ ਕੇ। ਧੰਨਵਾਦ ਨਿਰਵੈਰ ਬਾਈ ਸਿਆਂ 🙏🙏🙏❤️🌹

  • @Webshayar5852
    @Webshayar5852 Před 3 měsíci +4

    क्या दुवा करू अब तेरे लिए 🙄
    कुछ भी नही छोड़ा तूने मेरे लिए,,
    💔💔😌😌

  • @GurmeetKaur-yl1di
    @GurmeetKaur-yl1di Před 8 dny +1

    Me Aa Song ik din ch koi 8 ja 9 vaar Suniya c❤

  • @Liveouhgg
    @Liveouhgg Před 8 měsíci +44

    ❤❤✨ waheguru ji 🙏 Chardikla bakshn aap ji nuu ......ur voice is ☺️👌🔥💯....We Love you as you r our Pride..!!

  • @JogaSingh-vd9tl
    @JogaSingh-vd9tl Před 8 měsíci +12

    ਵਾਹ ਜੀ ਵਾਹ ਬਹੁਤ ਸੋਹਣੀ ਆਂਵਾਜ ਵੀਰ ਜੀ ਦੀ 👍👍 ਰੱਬ ਚੜ੍ਹਦੀ ਕਲਾ ਕਰੇ..

  • @abhishek.5659
    @abhishek.5659 Před 4 měsíci +1

    Kinna sukoon mildaa iss gaane nu sun ke❤ pr yaad vi bhaut aundi aa Chadd gye Sajjnaa di😐❤️

  • @NetflexWithAnmol
    @NetflexWithAnmol Před 3 měsíci +1

    Pyaar Da Sach ❤ Kya Likhta Pra, Heart Touching Soulful Song , What a phenomenal 🤍🤌🏻

  • @dikshakaushik2002
    @dikshakaushik2002 Před 6 měsíci +138

    This song is a masterpiece, please keep this gem hidden🥺🥺

  • @bhangrawithagamdua
    @bhangrawithagamdua Před 8 měsíci +30

    Nirvair paanu u are gem...6...7 min da ganna hit krvana is not easy but you done it..pehle ishq now tere layi❤️🔥❤

  • @Gill_majhail_6090
    @Gill_majhail_6090 Před měsícem

    Yaara tere song dil nu ਸਕੂਨ ਦਿੰਦੇ ਨੇ ਬਹੁਤ ਇਕਲੇ ਬੈਠੇ ਨੂੰ ❤❤❤❤

  • @shivnath2800
    @shivnath2800 Před 2 měsíci +2

    Shi keha veer ne j nirvair na hunda ta pta ni c lgda dunia nu ki ishk ki hunda 😢😢😢

  • @karanveersingh3430
    @karanveersingh3430 Před 8 měsíci +21

    Masterpiece ❤️ ਬੋਹਤ ਸੋਹਣੀ ਲਿਖ਼ਤ... ਅੱਜ ਕੱਲ ਦੇ ਸਮੇਂ ਵਿੱਚ ਏਹੋ ਜੇਹੇ ਗੀਤ ਬੌਹਤ ਘੱਟ ਸੁਨਣ ਨੂੰ ਮਿਲਦੇ ਨੇ .!

  • @1988Sukh
    @1988Sukh Před 4 měsíci +30

    Continoues repeat , bakamaal likht, bakaamaal surr, ultimate awajj, maza a gya nirvair bai, ਪੁਰਾਣੀਆਂ ਯਾਦਾਂ ਤਾਜ਼ਾ karwatiya ਤੂੰ, ਜਿਉਂਦਾ ਰਹਿ ਸ਼ੇਰਾ,

  • @ankitrajputvidisha6206
    @ankitrajputvidisha6206 Před 3 měsíci +1

    Gaane ka ek ek word dil ko chhuta he ,dhyan ni hata sakte aap bahut sunder he yr Pannu Sahab bahut badhiya❤ 👏👏