Takkar (Visualizer) - Himmat Sandhu | Jang Dhillon | Haakam | Latest Punjabi Songs 2022

Sdílet
Vložit
  • čas přidán 24. 12. 2022
  • Himmat Sandhu Presents
    Listen to - on all audio streaming platforms:
    👉 Spotify:
    👉 Wynk:
    👉 Gaana:
    👉 Apple:
    👉 Amazon:
    👉 Resso:
    Track credits:
    Song:Takkar
    Singer/Composer : Himmat Sandhu
    Lyricist: Jang Dhillon
    Music : Haakam
    Mix/Master : Arron
    Visuals : Arsh Bhambra
    Project Manager : Bhupinder Singh Ghuman
    Team Believe: Shilpa Sharda & Prashant Bali
    Follow Believe Artist Services: / believeasd
    Enjoy And Stay Connected With || HIMMAT SANDHU
    Click to Subscribe : bit.ly/SubscribeHimmat
    Facebook : / himmatsandhu84
    Instagram : / himmatsandhu84
    SnapChat : / himmatsandhu84
    For Licensing enquiries:
    Email:- sync-india@believedigital.com
  • Hudba

Komentáře • 1,4K

  • @HimmatSandhu84
    @HimmatSandhu84  Před rokem +723

    Waheguru ji ka Khalsa
    Waheguru ji ki Fateh⛳️

  • @Moosetape0
    @Moosetape0 Před rokem +198

    ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
    ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
    ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
    ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
    ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
    ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
    ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
    ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
    ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
    ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
    ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
    ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ | 🙏

  • @TWDSINGH
    @TWDSINGH Před rokem +304

    ਸਾਰੇ ਕਲਾਕਾਰਾਂ ਦਾ ਦਿਲੋਂ ਧੰਨਵਾਦ 🙏 ਆਪਣੇ ਇਤਿਹਾਸ ਉੱਪਰ ਗਾਉਣ ਲਈ 🙏

    • @brotherhood9784
      @brotherhood9784 Před 5 měsíci +1

      ਸਾਰੇ ਕਲਾਕਾਰਾ ਨੂੰ ਕਰਨਾ ਚਾਹੀਦਾ

  • @Gurums756
    @Gurums756 Před 5 měsíci +13

    ਅੱਜ ਦਾ ਬਾਬਰ ਮਤਲਬ ਬਾਹਮਣ,,ਵਾਹ ਕਿਆ ਬਾਤ ਹੈਂ 🙏🏻❤

  • @inderjitsingh-yw8ir
    @inderjitsingh-yw8ir Před rokem +61

    ਬਹੁਤ ਸੋਹਣਾ ਲਿਖਿਆ ਵੀਰ ਜੰਗ ਢਿੱਲੋਂ ਤੇ ਵੀਰ ਹਿੰਮਤ ਨੇ ਬਹੁਤ ਸੋਹਣਾ ਗਇਆ ਬਾਬਾ ਏਦਾਂ ਈ ਮੇਹਰ ਰੱਖੇ ਦੋਨਾਂ ਤੇ

  • @skreengamer396
    @skreengamer396 Před rokem +479

    ਪਹਿਲਾਂ 84 ਗਾਨਾ ਤੇ ਹੁਣ ਟੱਕਰ ਵਾਹਿਗੁਰੂ ਮੇਹਰ ਕਰੇ

    • @onlyexperiment9327
      @onlyexperiment9327 Před rokem +7

      ਵੀਰ ਤੁਸੀ REAL FACTS ਨੂੰ ਭੁਲ ਗਏ

    • @kulveerchatha553
      @kulveerchatha553 Před rokem +3

      @@onlyexperiment9327 oo oo

    • @fordx4730
      @fordx4730 Před rokem +2

      @@onlyexperiment9327 ??

    • @somechannel4959
      @somechannel4959 Před rokem +2

      ਵਾਹਿਗੁਰੂ ਜੀ ਕਾ ਖ਼ਾਲਸਾ॥
      ਵਾਹਿਗੁਰੂ ਜੀ ਕੀ ਫ਼ਤਹਿ॥واهيغورو جي كا خالسا
      واهيغورو جي كي فاتح
      . 🙏.

    • @somechannel4959
      @somechannel4959 Před rokem +3

      @@onlyexperiment9327 ਜੋ ਹਿੰਦ ਹਕੂਮਤ ਦੱਸਦੀ ਆ ਓਹ? Fact?

  • @sainiharpreet8854
    @sainiharpreet8854 Před rokem +12

    ਜਵਾਨੀ ਵਿੱਚੋ ਨਸ਼ੇ-ਵਿਕਾਰ ਕੱਢ ਕੇ, ਗੁਰਮਤਿ ਦਾ ਜੋਸ਼ ਭਰਨ ਲਈ ਇਹੋ ਜਿਹੇ ਗੀਤਾਂ ਦੀ ਬੜੀ ਜਰੂਰਤ ਹੈ ||🙏🏻

  • @gurliveleen_deol
    @gurliveleen_deol Před rokem +48

    ਵਾਹਿਗੁਰੂ ਮਿਹਰ ਕਰੇ ਹਿੰਮਤ ਵੀਰ ਹੁਣ ਥੋਡੇ ਘਰ ਵੀ ਰੇਡਾਂ ਪੈਣਗੀਆਂ 🙏🏻

    • @Majhail_pb_46
      @Majhail_pb_46 Před 2 měsíci +2

      ਰੇਡਾਂ ਜੁਰਤਾਂ ਵਾਲਿਆ ਘਰਾਂ ਚ ਹੀ ਪੈਂਦੀਆਂ ਵੀਰੇ ਕਈ ਤੇ ਸਰਕਾਰੀ securiti ਲੈਕੇ ਕੌਮ ਦੇ ਗਦਰਾਰ ਬਣੇ ਫਿਰਦੇ

  • @varindersingh6181
    @varindersingh6181 Před rokem +121

    ਧੰਨ ਧੰਨ ਕਲਗੀਧਰ ਪਿਤਾ ਜੀ 🙏🙏🙏🙏🙏
    ਕਦੇ ਦੇਣਾ ਨੀ ਦੇ ਸਕਦੇ ਕਲਗੀਧਰ ਪਿਤਾ ਜੀ ਦਾ 🙏🙏

  • @greatsagestimelessdiscours4793

    साहिबजादों एवं समस्त खालसा वीरों के बलिदानों को नमन 🙏

  • @paramveersinghchhabra
    @paramveersinghchhabra Před rokem +45

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻

  • @vednath4908
    @vednath4908 Před rokem +36

    SIKM KAUM DILER KAUM 💪💪 . WAHEGURU DA KHALSAA WAHE GURU JI DI FATEH .💪🔥

  • @gurpreetjosan3730
    @gurpreetjosan3730 Před rokem +12

    ਜੰਗ ਢਿੱਲੋਂ ਬਾਈ ਧੰਨਵਾਦ ਤੇ ਸੰਧੂ ਸਾਬ ਬਹੁਤ ਹੀ ਵਧੀਆ ਗਾਣਾ🙏🏻🙏🏻🙏🏻

  • @pb29wala68
    @pb29wala68 Před rokem +25

    ਬਾਈ ਤੇਰੇ ਗਾਣੇ ਗਾਉਣ ਦਾ ਕੋਈ ਤੋੜ ਨੀ ........... ਬਾਬਾ ਮੇਹਰ ਰੱਖੇ ਤੇਰੇ ਤੇ

  • @raghvirsinghhans02
    @raghvirsinghhans02 Před rokem +18

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @ManmeetSandhu-Music
    @ManmeetSandhu-Music Před rokem +81

    🙏 ਦੇਗ ਤੇਗ ਫਤਿਹ ਰਾਜ ਕਰੇਗਾ ਖਾਲਸਾ 🚩
    ਹਿੰਮਤੇ ਕਦੇ ਹਿੰਮਤ ਨਹੀਂ ਹਾਰ ਦੇ ✊

  • @bachitervirk
    @bachitervirk Před rokem +16

    ਬੋਹਤ ਸੋਹਣਾ ਸ਼ਬਦ।ਵਾਹਿਗੁਰੂ ਜੀ ਤਰਕੀ ਬਕਸ਼ਣ।

  • @kiratkasba4577
    @kiratkasba4577 Před rokem +15

    Jang dhillon bhut wadiya kalam da dhani a baba nanak mehar bani rakhan 🙏🙏🙏

  • @singhbhullar8592
    @singhbhullar8592 Před rokem +10

    ਵਾਹ ਵੀਰਿਆ, ਸੱਚੇ ਅਲਫਾਜ਼ ❤️🙏

  • @user-to5qc4ke7n
    @user-to5qc4ke7n Před rokem +20

    waheguru ji ka Khalsa waheguru ji ki fateh ! Raaj karega Khalsa aaki rehe na koi !

  • @prabhjeetsingh7643
    @prabhjeetsingh7643 Před rokem +16

    Dhan Guru Gobind Singh Ji
    Dhan Tera Khalsa
    Bahut khoob kalam #jangdhillon
    Awaaz layi shabad haini #himmatsandhu 👌

  • @rajinderkaur8751
    @rajinderkaur8751 Před rokem +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️🙏🏻

  • @VisitPunjab
    @VisitPunjab Před rokem +2

    Khalistan zindabad waheguru ji da khalsa Waheguru ji di fateh 🙏

  • @jassgrewal7349
    @jassgrewal7349 Před rokem +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।🙏🙏🙏

  • @jaspreetsingh-nw2vr
    @jaspreetsingh-nw2vr Před rokem +4

    ਜੰਗ ਢਿੱਲੋਂ ਦੀ ਲਿਖਤ ਤੇ ਹਿਮਤ ਸੰਧੂ ਦਾ ਤਹਿ ਦਿਲੋਂ ਧੰਨਵਾਦ ❤ ਸਿੱਖ ਇਤਹਾਸ ਨਾਲ ਜਵਾਨੀ ਨੂੰ ਜੋੜਨ ਲਈ ❤🙏 ਵਾਹਿਗਰੂ ਜੀ ਮੇਹਰ ਬਣਾਈ ਰੱਖਣ

  • @harp.aulakh
    @harp.aulakh Před rokem +10

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰਖੇ🙏⚔️⛳️

  • @ranvirsingh1706
    @ranvirsingh1706 Před rokem +3

    ਡੋਗਰੇ ਤੇ ਕਾਮਰੇਡ ਹਮੇਸ਼ਾਂ ਤੋਂ ਪੰਜਾਬ ਦੇ ਗਦਾਰ ਦੁਸ਼ਮਣ ਰਹੇ ਨੇ

  • @Parminder6796
    @Parminder6796 Před rokem +6

    ⛳️ ਦਿਲੋਂ ਸਤਿਕਾਰ ਕਲਮ ਲਈ
    ਅਤੇ ਆਵਾਜ ਲਈ
    ❤️❤️⛳️⛳️

  • @HarjinderKaur-fm5cv
    @HarjinderKaur-fm5cv Před rokem +11

    Bahoot wadhiya Geet Veera👍🙏🙏🙏🙏🙏Waheguru ji Chaddikala bakshan 🙏🙏🙏🙏🙏

  • @viraltrendingshorts
    @viraltrendingshorts Před rokem +14

    Waheguru Ji Ka Khalsa ..
    Waheguru Ji ki Fateh...🙏 Bhot hi Sohna Gaana 🏹

  • @hunkxter
    @hunkxter Před rokem +14

    No word for ur lyrics ...
    🙏🙏🙏🙏

  • @patialviboys7369
    @patialviboys7369 Před rokem +5

    ਅਜਿਹੀ ਦਿਲ ਕਬਾਉ ਖਟਨਾ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ ਹੈ। ਇਹਨਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਅੱਜ ਵੀ ਦਰਜ ਹਨ ਅਤੇ ਸਦਾ ਲਈ ਰਹਿਣਗੀਆਂ। ਉਸ ਸਮੇਂ ਦੇ ਦ੍ਰਿਸ਼ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨ ਕਰਦਾ ਹੈ: “ਸੀ ਟੋਡਰ ਮੱਲ ਖੱਤਰੀ ਦੇ ਮੁਹਰੇ ਵਰਤੀ ਕਰ ਦਿੱਤੇ ਸਸਕਾਰ ਉਸ ਮੁੱਲ ਲੈ ਕੇ ਧਰਤੀ ਸਰਹੰਦ ਦੇ ਉਸ ਸੇਠ ਨੇ ਧੋ ਸਿਟੀ ਪੁਲੀਦੀ ਕਰ ਕਰਨੈਲ ਅਜੀਤ ਨੇ ਸਿਰ ਸਿਦਕੋ ਸਸਤੇ ਪੈ ਕੇ ਅਰਜਨ ਗੁਰੁ ਦੇ ਚੰਦ ਤੁਰਗੇ ਰਸਤੇ ਪੁਰੀ ਨੌਵੇਂ ਗੁਰਾਂ ਦੀ ਕਰ ਗਏ ਮੁਰੀਦੀ..
    ।।।।।।।।।।।।।।।।।।।।।।।।।।।।।।।।।।।।।।।।।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vickycheema7089
    @vickycheema7089 Před rokem +44

    Bahut khoobsurat kalam... Proud to be sikh 🔥🔥🔥

    • @punarbasunath7730
      @punarbasunath7730 Před rokem

      Amrit pal bhag gaya

    • @user-ym8lo4er4k
      @user-ym8lo4er4k Před rokem

      @@punarbasunath7730 teri bharat mata randi kr gya

    • @GKSounds1
      @GKSounds1 Před rokem +1

      @@punarbasunath7730 koi baat nai Bahut hindu shatani be bag Gaye te Kashmir se

    • @punarbasunath7730
      @punarbasunath7730 Před rokem

      @@GKSounds1 or Sikh bhi bhag gaya Afghanistan se wo bhi dum daba ke like battle of chamkaur 😂

    • @punarbasunath7730
      @punarbasunath7730 Před rokem

      @@GKSounds1 84 which kaun bhaga tha

  • @munishgsguide8936
    @munishgsguide8936 Před rokem +9

    Waheguru Meher bnai rakhe sab te, Dhanwad Himmat Sandhu for this.

  • @HsjY-yi1hd
    @HsjY-yi1hd Před 2 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gauravgill9098
    @gauravgill9098 Před rokem +9

    Dhan Dhan guru Gobind Singh Ji 🙏🏼🙏🏼🙏🏼🙏🏼

  • @SatnamSingh-nh7hz
    @SatnamSingh-nh7hz Před rokem +2

    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Harpreetsingh-pw4xo
    @Harpreetsingh-pw4xo Před 8 měsíci

    Ballehh ohh Shera ਤੇਰੇ ਤੋਂ ਹੀ ਉਮੀਦ c ਇਹ ❣️❣️🚩🚩🚩🙌

  • @amritkmboz4495
    @amritkmboz4495 Před rokem +8

    Waheguru ji ka khalsa waheguru ji ki fateh 🙏♥️

  • @racchpalsinghbhatia9388
    @racchpalsinghbhatia9388 Před rokem +3

    Waheguru ji

  • @Natasharajeshwari63
    @Natasharajeshwari63 Před rokem +2

    Waheguru ji ka Khalsa waheguru ji ki Fateh

  • @Punjabsiyaan
    @Punjabsiyaan Před rokem +2

    ਬਾਬੇ ਨਾਲ ਬਾਬਰਕੇਆਂ ਦੀ ਮੁਡਾਂ ਤੋ ਦੀ ਟੱਕਰ ਏ ...🏹⚔️

  • @sidneetloveergk6254
    @sidneetloveergk6254 Před rokem +15

    Waheguru ji ka khalsa✊✊ waheguru ji ki Fateh ✊✊

  • @jagroopsingh2611
    @jagroopsingh2611 Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @HsjY-yi1hd
    @HsjY-yi1hd Před 2 měsíci +1

    Waheguru ji waheguru ji waheguru ji waheguru ji waheguru ji waheguru ji

  • @IndrajeetRai1322
    @IndrajeetRai1322 Před rokem +1

    ਸਾਨੂੰ ਮਾਣ ਆ ਬਈ ਤੇਰੇ ਤੇ ਸਾਡੇ ਜਿਲੇ ਦਾ ਹੈਗਾ ਤੇ ਇਹੋ ਜਹੇ ਵਧਿਆ ਗੀਤ ਬਈ ਲਿਖ ਰਿਹਾ ਹੈ 🙏🙏🙏🙏🙏🙏🙏🙏🙏

  • @DeepSingh-do4ly
    @DeepSingh-do4ly Před rokem +13

    Amritpal Singh Khalsa 💪💪

  • @user-od8dh7wc4d
    @user-od8dh7wc4d Před rokem +3

    ਵਾਹ ਜੀ ਵਾਹ ਅਵਾਜ਼ ਅਤੇ ਕਲਮ ਦਾ ਸੁਮੇਲ 👍👌👌

  • @baljinderchahal9380
    @baljinderchahal9380 Před rokem +2

    ਪਰਮਾਤਮਾ ਤਰੱਕੀਆਂ ਵਕਸੇ ਵੀਰ ਹਿੰਮਤ ਨੂੰ 🙏🙏

  • @gurmangatsingh861
    @gurmangatsingh861 Před rokem +2

    Waheguru ji ka khalsa waheguru ji ki Fateh

  • @mandeepsandhu8367
    @mandeepsandhu8367 Před rokem +6

    ਬਹੁਤ ਵਧੀਆ ਵੀਰ ਜੀ ਼ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @sukhpreetsingh9005
    @sukhpreetsingh9005 Před rokem +5

    Jang dhillon di likhat 👌👌👌👌 An Aspiring artist 💫💫

  • @gursewaksingh3644
    @gursewaksingh3644 Před rokem +1

    Dhillon saab bhut kamal 🙏🏻🙏🏻🙏🏻 sandhu saab good job 👍

  • @NPB9513
    @NPB9513 Před rokem +1

    ਬਹੁਤ ਵਧੀਆ ਗੀਤ 🔥🔥🔥✍🏼✍🏼✍🏼✍🏼✍🏼✍🏼✍🏼✍🏼✍🏼✍🏼✍🏼✍🏼

  • @preet-official4596
    @preet-official4596 Před rokem +6

    Waheguru ji ❤🙏🏻

  • @sarbjeetsran8679
    @sarbjeetsran8679 Před rokem +3

    Waheguru ji waheguru ji 🙏🙏🙏🙏

  • @atanupal7209
    @atanupal7209 Před 3 měsíci

    Waheguru ji Khalsa
    Waheguru ji Fathe I am hindu but respect sikh , sikh and hindu humaree vai hai brother full support sikh sobse balban hai❤👏🙏

  • @amarramgharia
    @amarramgharia Před rokem +2

    ਵਾਹਿਗੁਰੂ ਜੀ 🙏

  • @parammavisingh1016
    @parammavisingh1016 Před rokem +7

    ਵਾਹਿਗੁਰੂ ਮਹਿਰ ਕਰਨ ਭਰਾ ਹਿੰਮੱਤ ਸਿੰਘ ਸੰਧੂ ਉੱਤੇ

  • @gurtejguru
    @gurtejguru Před rokem +5

    Waheguru mehar banai rakhe veere tere te ❤️🤗

  • @KulbirSingh-wv2sf
    @KulbirSingh-wv2sf Před rokem +1

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @zimmysandhu
    @zimmysandhu Před 7 měsíci

    Waheguru Ji 🙏 ਆ ਸ਼ਬਦ ਦੇਣ ਲਈ
    Waheguru ji ki fateh 🙏 ਙ ਞ

  • @deepsingh7589
    @deepsingh7589 Před rokem +4

    Bhut sona likhia.. Waheguru ji🙏🙏

  • @LovepreetSingh-xz6bw
    @LovepreetSingh-xz6bw Před rokem +7

    Love for AMRITPAL SINGH KHALSA ❤️

  • @butasingh2361
    @butasingh2361 Před rokem

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਿੱਖ ਇਤਿਹਾਸ ਨੂੰ

  • @VisitPunjab
    @VisitPunjab Před rokem +1

    Waheguru ji da khalsa Waheguru ji di fateh 🙏

  • @bhullarBhullarlight-
    @bhullarBhullarlight- Před rokem +3

    ਬਹੁਤ ਵਧੀਆ ਵੀਰੇ ,, ਜਿਉਂਦੇ ਵਸਦੇ ਰਹੋ

  • @sarjeetdhaliwal7289
    @sarjeetdhaliwal7289 Před rokem +14

    ਵਾਹਿਗੁਰੂ ਜੀ 🙏 ❤️
    ਖਿੱਚ ਕੇ ਰੱਖ ਕੰਮ ਯੂਪੀ-੩੧ ਆਲਿਆ 💪

  • @harpreetsingh6676
    @harpreetsingh6676 Před rokem +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਹਿਮਤ ਸਿੰਘ ਸੰਧੂ ਬਾਈ ਜੰਗ ਸਿੰਘ ਢਿੱਲੋਂ ਨੂੰ

  • @user-se9mv3mr6k
    @user-se9mv3mr6k Před 2 měsíci

    ਧੰਨ ਜਿਗਰਾ ਕਲਗੀਆਂ ਵਾਲੇ ਦਾ ਬਾਬਾ ਇੱਕ ਵਾਰੀ ਆਜਾਂ 😢😢😢😢😢

  • @dharmindersinghkhalsa7713

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
    ਇੰਨੀ ਵਧੀਆ ਗਾਇਕੀ ਨੂੰ
    ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @eshvarshota8872
    @eshvarshota8872 Před rokem +5

    🙏❤️Waheguru Ji❤️🙏

  • @harmansohi7315
    @harmansohi7315 Před rokem +2

    🙏ਬਹੁਤ ਸੋਹਣਾ ਲਿਖਿਆ 💯ਤੇ ਸੰਧੂ ਵੀਰ ਨੇਂ ਬਹੁਤ ਸੋਹਣਾ ਗਾਇਆ⛳⛳⛳

  • @Raj_669.
    @Raj_669. Před rokem +5

    Waheguru ji ki fathe ⚔️

  • @Chahattalan
    @Chahattalan Před rokem +4

    💖Waheguru ji ka Khalsa
    🦅Waheguru ji ki Fateh

  • @taranrai84
    @taranrai84 Před rokem +1

    Balle tere Jang dhillonan 💪💪💪

  • @Upwala0009
    @Upwala0009 Před rokem +5

    Waheguru ji ❤️🙏

  • @patialviboys7369
    @patialviboys7369 Před rokem +15

    ਹਿੰਮਤ ਵੀਰ ਸਲਾਮ ਆ ਤੈਨੂੰ ਵੀ ਤੁਸੀ ਹਰ ਵਾਰ ਇੱਕ ਵਧੀਆ ਕਮਲ ਚੋ song ਲੈਕੇ ਆਉਣੇ ਓ ।।
    ਅੱਜ ਦੇ ਸਮੇਂ ਏਹੋ ਜੇਹੇ ਗਾਣਿਆਂ ਦੀ ਹੀ ਲੋੜ ਹੈ
    ਤੁਸੀ ਹੋਰ ਗਾਣੇ ਵੀ ਗਾਣੇ ਓ ਪਰ ਨਾਲ ਨਾਲ ਤੁਸੀ ਸ਼ਹੀਦੀ ਦਿਹਾੜੇ ਵੀ ਲੋਕਾਂ ਨੂੰ ਯਾਦ ਕਰਵਾਕੇ ਰੱਖਦੇ ਓ
    ਅੱਜ ਕੱਲ ਬਹੁਤ singer ਇਹੋ ਜਿਹੇ ਵੀ ਨੇ ਜੋਂ ਅੱਜ ਦੇ ਸਮੇਂ ਪੋਸਟ ਤੱਕ ਵੀ ਨਹੀਂ ਪਾਉਂਦੇ।
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
    ।।।।।।।।।।।।।।।।।।।।।।।।।।।।।।।।।
    🔥🔥🔥🔥🔥✅✅✅✅✅

  • @kidschoice6534
    @kidschoice6534 Před rokem +1

    Jeonda reh vdde prava❤️ wmk🙏

  • @killwish73
    @killwish73 Před rokem +1

    Sira laya pya veer,
    Waheguru mehar rakhe,
    Continue.....

  • @PreetTVChone
    @PreetTVChone Před rokem +6

    Waheguru ji ka Khalsa wahaguru ji ki fateh ❤️🙏

  • @SatveerSingh-ff8uc
    @SatveerSingh-ff8uc Před rokem +15

    Waheguru ji tuhade te hamesha mehar banaye rakhan 🙏🙏

  • @manjeetparhar9462
    @manjeetparhar9462 Před rokem +1

    Jina na sona himmat Singh una he sona geet a

  • @gojo_yt_12
    @gojo_yt_12 Před rokem +3

    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫ਼ਤਹਿ
    || हरे कृष्ण ||

  • @jagdeephundal1078
    @jagdeephundal1078 Před rokem

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਹਿੰਮਤ ਤੇ ਜੰਗ ਭਾਉ ਨੂੰ

  • @jassikhaira5011
    @jassikhaira5011 Před 8 měsíci

    ਇਦਾ ਹੀ ਸਾਰੇ ਕਲਾਕਾਰ ਨੌਜਵਾਨਾਂ ਚ ਜੋਸ਼ ਭਰਦੇ ਰਹਿਣ 🏹

  • @gurpreetvirdi5938
    @gurpreetvirdi5938 Před rokem +6

    Amazing work bro 👍🏻

  • @Thealtafmalik_
    @Thealtafmalik_ Před rokem +9

    Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @pargatmehra4700
    @pargatmehra4700 Před rokem

    Gang dhillon 👌veer sona geet lakya phala 84 wala c ਵਾਹਿਗੁਰੂ ਮਿਹਰ ਕਰੇ

  • @luckygrewal4421
    @luckygrewal4421 Před rokem +3

    Dhan dhan Shri Guru Gobind Singh ji Maharaj ji

  • @kaursidhu2834
    @kaursidhu2834 Před rokem +1

    ਜੰਗ ਢਿਲੋ 👌

  • @SandeepKaur-rp9he
    @SandeepKaur-rp9he Před rokem +3

    Hats off to Jung dhillon 👌🖋️📝

  • @ravleenkour3542
    @ravleenkour3542 Před rokem +1

    ਸਤਿਗੁਰੂ ਹਮੇਸ਼ਾ ਐਵੇਂ ਦਾ ਹੀ ਗਾਂ ਦਾ ਬਲ ਬਕਸੇ i am। Big fan u

  • @itzgurpyar
    @itzgurpyar Před rokem +157

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਆ ਬਾਈ ਤੇਰੀ ਸਪੋਟ ਆ

  • @sonysamrow9050
    @sonysamrow9050 Před rokem +3

    ਜਿਉਂਦਾ ਰਹਿ ਹਿੰਮਤ ਵੀਰੇ

  • @Informationfront-xv4jg
    @Informationfront-xv4jg Před 5 měsíci

    Dhanwaad veere 🙏 rab thonu Chardikala ch rakhe

  • @GurwinderSingh-mb5jc
    @GurwinderSingh-mb5jc Před rokem +1

    ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ....
    🙏🙏🙏🙏🙏

  • @sharrybhinder7191
    @sharrybhinder7191 Před rokem +2

    Jyonda vasssa rah pra sandhu waheguru ji tenu aive hi chardikalan ch rakhe ⛳🙏❤

  • @yashdeep9819
    @yashdeep9819 Před 26 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ

  • @chemistrystudypoint875
    @chemistrystudypoint875 Před rokem +1

    Waheguru ji 💕
    Waheguru Ji Ka Khalsa 💕Waheguru Ji Ki Fateh💕