ਭਗਵੰਤ ਮਾਨ ਦਾ ਜਿਗਰੀ ਯਾਰ ਬਣਿਆ ਕੱਟੜ ਅਕਾਲੀ | ਭਗਵੰਤ ਤੋਂ ਕਿਹੜੀ ਗੱਲੋਂ ਨਾਰਾਜ਼? ਖ਼ਿਲਾਫ਼ ਚੋਣ ਲੜੇਗਾ? Bhagwant mann

Sdílet
Vložit
  • čas přidán 23. 04. 2024
  • ਭਗਵੰਤ ਮਾਨ ਦਾ ਜਿਗਰੀ ਯਾਰ ਬਣਿਆ ਕੱਟੜ ਅਕਾਲੀ | ਭਗਵੰਤ ਤੋਂ ਕਿਹੜੀ ਗੱਲੋਂ ਨਾਰਾਜ਼? ਖ਼ਿਲਾਫ਼ ਚੋਣ ਲੜੇਗਾ? Bhagwant mann #Mitti #punjab
    ਭਗਵੰਤ ਮਾਨ ਦਾ ਜਿਗਰੀ ਯਾਰ ਬਣਿਆ ਕੱਟੜ ਅਕਾਲੀ
    ਭਗਵੰਤ ਤੋਂ ਕਿਹੜੀ ਗੱਲੋਂ ਨਾਰਾਜ਼? ਖ਼ਿਲਾਫ਼ ਚੋਣ ਲੜੇਗਾ?
    "ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ" ਵਾਲੇ ਮਣੀ ਦੀ ਇੰਟਰਵਿਊ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Komentáře • 20

  • @hardeepbhullar5289
    @hardeepbhullar5289 Před měsícem

    ਬਹੁਤ ਵਧੀਆ ਪਿਆਰੀ ਅਵਾਜ਼ ਹੈ ਧੰਨਵਾਦ ਕਰਦੇ ਹਾਂ ਰੱਬ ਹੋਰ ਤਰੱਕੀ ਦੇਵੇ ਜੀ

  • @palsingh9462
    @palsingh9462 Před měsícem

    ਸ਼੍ਰੌਮਣੀ ਅਕਾਲੀ ਦਲ ਜ਼ਿੰਦਾਬਾਦ।

  • @user-yc8yu1ov7f
    @user-yc8yu1ov7f Před 27 dny

    ਪੁੱਤ ਪ੍ਰਦੇਸੋ ਤੇਰਾ ਕਰ ਕੇ ਕਮਾਈਆ ਆਇਆ ਦੇਉਗਾ ਉਲਾਭੇ ਸਾਰੇ ਲਾਹ ਅੰਮੀਏ ਬਹੁਤ ਸੋਹਣਾ ਗੀਤ ਹੈ ਜੀ

  • @jagdevsingh7982
    @jagdevsingh7982 Před měsícem +2

    ਬਾਈ ਰਣਜੀਤ ਮਣੀ ਜੀ ਤੁਹਾਡੀ ਮਦਦ ਕਰੇਗਾ

  • @jattsingh7208
    @jattsingh7208 Před měsícem +1

    👍👍👍👍👍👍👍

  • @user-yc8yu1ov7f
    @user-yc8yu1ov7f Před 27 dny

    ਬਹੁਤ ਵਧੀਆ ਜੀ

  • @tarnsahota3108
    @tarnsahota3108 Před měsícem

    ਇਸ ਨੂੰ ਵੀ ਲੋਕ ਸੱਭਿਅਚਾਰਕ ਗਾਇਕ ਆਖਦੇ ਹਨ ਇਸ ਨੇ ਪ੍ਰਾਇਮਰੀ ਸਕੂਲਾਂ ਤੋ ਲੈ ਕੇ ਕਾਲਜਾਂ ਤੱਕ ਆਸ਼ਕ਼ੀ ਮਸ਼ਹੂਰ ਕੀਤੀ

  • @Sonu-eb8qf
    @Sonu-eb8qf Před měsícem

    ਸਾਰੇ ਗਰੀਬ ਪਤਾ ਨਹੀ ਿਕਉ ਬਣਦੇ ਤੁਸੀ ਬਾਕੀ ਅਕਾਲੀ ਦਲ ਬਹੁਤ ਵਧੀਆ ਹੈ

  • @harpreetsingh-ic8th
    @harpreetsingh-ic8th Před měsícem

    My favorite singer

  • @harpreetsingh-ic8th
    @harpreetsingh-ic8th Před měsícem

    Bachpan ch pehli bar sun na shuru kita c

  • @GurmeetSingh-sc8zi
    @GurmeetSingh-sc8zi Před měsícem

    ਇੱਕ ਹੋਰ ਪਾਗਲ ਹੋਗੋਆ ਏ ਮਾਨ ਸਹਿਬ ਦੀ ਰੀਸ ਕਰਦੇ ਨੇ ਪਰ. ਮਾਨ ਸਹਿਬ ਬਨਣਾ ਖਾਲਾ ਵਾੜਾ ਨੀ ਮਾਨ ਸਰਕਾਰ ਜਿੱਦਾ ਵਾਦ

  • @pardeepsinghsingh7928
    @pardeepsinghsingh7928 Před měsícem +2

    Good bai je ❤❤❤

  • @harpreetsingh-ic8th
    @harpreetsingh-ic8th Před měsícem

    Ajj v same abaj a ji

  • @bsr840
    @bsr840 Před měsícem

    ਬਾਈ ਹੁਣ ਤੈਨੂੰ ਕੋਈ ਬੇਰਾਂ ਵੱਟੇ ਨਹੀਂ ਪਛਾਣਦਾ। ਐਵੇਂ ਰਾਜਨੀਤੀ ਦਾ ਪੰਗਾ ਨਾ ਲੈ ਲਈ। ਫੇਰ ਦਿਹਾੜੀਆਂ ਕਰਨ ਲੱਗ ਜਾਏਂਗਾ।

  • @user-yc4iu3op3x
    @user-yc4iu3op3x Před měsícem

    Tare veya da karad par Kay ta ami he dill bhar aea ni. Mira fabrat song

  • @BabdilAjiz
    @BabdilAjiz Před měsícem

    Asal vich problem hee eh A. Bhagwan Maan riha apne pinda, sehra ch. Sangharsh vele hr trah de bande nal rehna. Hr Banda mooh chuk ke keh dinde. Oh tah yr Sade nal dhakke khanda riha. Bs ehi jalan Loka toh bardashet nhi ho rhi. Maan CM kio, kive bn gia. Jiada Virodhta ese gl dee ho rhi A.

  • @bsr840
    @bsr840 Před měsícem

    ਕਤੀੜੇ ਤੈਨੂੰ ਕੌਣ ਪੁਛਦੈ।

  • @kamaljitsingh7364
    @kamaljitsingh7364 Před měsícem +1

    ਜਾਹ ਪਰੇ

  • @buntysingh2808
    @buntysingh2808 Před měsícem

    Singing ta chal de ne teri hun 😂

  • @06061984Singh
    @06061984Singh Před měsícem

    Sabh to gappi te jhootha banda eh, pata nahi kiniya de paisey ehde dehn vale videsha ch