Chajj Da Vichar (2030) || 32 ਵਾਰ UK ਜਾਣ ਵਾਲੇ ਗਾਇਕ ਦਾ ਸੱਚ

Sdílet
Vložit
  • čas přidán 25. 04. 2024
  • #primeasiatv #chajjdavichar #swarnsinghtehna #harmanthind #bathinda #election2024news #loksabhaelection2024 #election2024news #punjab #punjabnewstoday #punjab #balkaursinghsidhu #sidhumoosewala #sidhumoosewalafans #balkaursingh #moosa #moosewala
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 515

  • @jajbatan_di_duniya
    @jajbatan_di_duniya Před měsícem +25

    ਕਿਸੇ ਨੂੰ ਸ਼ਕਲ ਜਾ ਪਹਿਰਾਵਾ ਤੋਂ ਜੱਜ ਨਹੀਂ ਕਰਨਾ ਚਾਹੀਦਾ
    ਬਹੁਤ ਸੁਰੀਲੇ ਗਾਇਕ ਆ ਬਾਈ ਜੀ

  • @jagjiwankaur3938
    @jagjiwankaur3938 Před měsícem +58

    ਪਤਾ ਨੀ ਕਿਨੇ ਕੁ ਹੀਰੇ ਲੁਕੇ ਪੇ ਨੇ ਲੁਚੇ ਲੰਡੇ ਪਰਧਾਨ ਹੋਏ ਫਿਰਦੇ ਨੇ❤

  • @amriksingh1813
    @amriksingh1813 Před měsícem +32

    ਇਹੋ ਜਿਹੇ ਕਲਾਕਾਰਾਂ ਨੂੰ ਪੇਸ਼ ਕਰਨਾ ਪੁੰਨ ਵਾਲੀ ਗੱਲ ਹੈ ਟਹਿਣਾ ਸਾਬ।

  • @jaspreetsekhon4633
    @jaspreetsekhon4633 Před měsícem +60

    ਅੱਜ ਤੱਕ ਦਾ ਸਭ ਤੋਂ ਵਧੀਆ ਕਲਾਕਾਰ

    • @tarsemlal7951
      @tarsemlal7951 Před 24 dny +2

      Ajj tak da sab ton para kalakar ,respectable always remember

    • @user-ev5ez9iu9r
      @user-ev5ez9iu9r Před 9 dny

      a11111ਅਅਅ​@@tarsemlal7951

    • @pinkpanther3622
      @pinkpanther3622 Před 3 dny

      .
      I love this singer
      Mr. Sharmila❤️❤️❤️❤️❤️🙏🙏🇺🇸🇺🇸🇺🇸🇺🇸🇮🇳🇮🇳

  • @gurjantsingh7964
    @gurjantsingh7964 Před měsícem +67

    ਵਾਹ ਜੀ ਕਿਆ ਕਲਾਕਾਰ ਆ।ਇਹ ਆ ਅਸਲ ਕਲਾਕਾਰ ਧੰਨਵਾਦ ਟਹਿਣਾ ਸਾਹਿਬ ਪਤਾ ਨਹੀਂ ਕਿੱਥੋਂ ਲੱਭ ਲਿਆਉਣੇ ਆ ਹੀਰੇ।

  • @satishkumar-cp9zn
    @satishkumar-cp9zn Před měsícem +39

    ਟਹਿਣਾ ਸਾਹਿਬ ਜੀ ਇਹੋ ਜਿਹੇ ਕਲਾਕਾਰਾਂ ਨਾਲ ਜਿਹੜੇ ਕਲਾਕਾਰ ਧੋਖਾ ਕਰਦੇ ਹਨ ਉਹਨਾਂ ਨੂੰ ਥੋੜੀ ਬਹੁਤ ਲਾਹਨਤ ਵੀ ਪਾਇਆ ਕਰੋ। ਬਹੁਤ ਧੰਨਵਾਦ।

  • @VarinderSingh-he7wo
    @VarinderSingh-he7wo Před měsícem +23

    ਬਹੁਤ ਵਧੀਆ ਕਲਾਕਾਰ ਹਨ
    ਆਵਾਜ਼ ਕਮਾਲ ਦੀ ਹੈ
    ਇਹੋ ਜਿਹੇ ਕਲਾਕਾਰ ਪਿੱਛੇ ਨਹੀਂ ਰਹਿਣੇ ਚਾਹੀਦੇ।

  • @birsingh4200
    @birsingh4200 Před měsícem +24

    ਟੈਹਣਾ ਸਾਹਿਬ ਸ਼ਰਮੀਲਾ ਜੀ ਨੂੰ ਆਪਣੇ ਨਾਲ ਰੱਖ ਲਓ, ਤੁਸੀ ਲੋਕਾਂ ਨੂੰ ਖੁਸ਼ ਕਰਦੇ ਓ ਇਹ ਤਹਾਨੂੰ ਖੁਸ਼ ਰੱਖੇਗਾ।

  • @user-hz3hc3st7z
    @user-hz3hc3st7z Před měsícem +28

    ਇਹ ਗਾਇਕ ਬਹੁਤ ਵਧੀਆ ਹੈ ਸ੍ਰੋਤਿਆਂ ਨੂੰ ਬੇਨਤੀ ਹੈ ਕਿ ਅਸੀਂ ਚੰਗੇ ਗਾਇਕ ਨੂੰ ਸੁਣੀਐ ਬਹੁਤ ਬਹੁਤ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

    • @LyricsLakhibrargaziana
      @LyricsLakhibrargaziana Před měsícem

      ਵੀਰੇ ਚੰਗੇ ਗੀਤਾਂ ਨੂੰ ਕੋਈ ਸਪੋਟ ਨੀ ਕਰਦਾ

  • @AmarjitSingh-qr1ev
    @AmarjitSingh-qr1ev Před měsícem +36

    ਵਾਹ ਜੀ ਵਾਹ, ਬੜਾ ਕਮਾਲ ਦਾ ਗਾਇਕ ਹੈ ਪਰ ਪਹਿਲਾਂ ਸੁਣਿਆਂ ਈ ਨਹੀਂ ਸੀ ਕਦੇ।ਦਿਲਚਸਪੀ ਭਰਪੂਰ ਅੱਜ ਦਾ ਪ੍ਰੋਗਰਾਮ ❤

    • @hsbhatti2682
      @hsbhatti2682 Před 6 dny

      ਬਹੁਤ ਵਧੀਆ ਸਿੰਗਰ ਨੇ ਇਹ ਵੀਰ ਜੀ, ਇਨ੍ਹਾਂ ਦੇ ਦੁਬਾਰਾ ਗਾਣੇ ਰਿਕਾਰਡ ਹੋਣੇ ਚਾਹੀਦੇ ਹਨ ❤❤❤❤❤

  • @BawaSingh-gr7kg
    @BawaSingh-gr7kg Před měsícem +39

    Chajj de Vichar ਅੱਜ ਤੱਕ। ਦਾ ਸਭ। ਤੋ। ਵਧੀਆ। ਕਲਾਕਾਰ। love. You.

  • @sukhwinderkaur7145
    @sukhwinderkaur7145 Před měsícem +47

    ਪੂਰਾ ਭੱਠੀ ਵਿੱਚ ਤਪਿਆ ਹੋਇਆ ਹੈ, ਕਿੰਨੇ ਗੀਤ ਗਾਏ ਨੇ ਯਾਦਾਸ਼ਤ ਬਹੁਤ ਤੇਜ਼ ਹੈ, ਵਾਹਿਗੁਰੂ ਤੰਦਰੁਸਤੀ ਬਕਸੇ 🙏🙏🙏🙏👌👌👌👌❤❤❤❤

  • @JasbirSingh-ug5pe
    @JasbirSingh-ug5pe Před měsícem +39

    ਇੱਕ ਸੱਚਾ ਇਨਸਾਨ ਜਦੋਂ ਸੱਚ ਨੂੰ ਹਾਸੇ ਹਾਸੇ ਵਿੱਚ ਬਿਆਨ ਕਰਦਾ ਹੈ ਤਾਂ ਸੱਚ ਦਾ ਪੱਧਰ ਹੋਰ ਉੱਚਾ ਹੋ ਜਾਂਦਾ ਹੈ ਧੰਨਵਾਦ

  • @deepbrar.
    @deepbrar. Před měsícem +84

    ਸੋਚ ਸੋਚ ਕੇ ਚੱਲ ਮਨਾ….
    ਇੱਥੇ ਪੈਰ ਪੈਰ ਤੇ ਰੋੜੇ ਨੇ….
    ਤੈਨੂੰ ਨਿੰਦਣ ਵਾਲੇ ਬਹੁਤੇ ਨੇ….
    ਤੇ ਸਿਫ਼ਤਾਂ ਵਾਲੇ ਥੋੜੇ ਨੇ…..

  • @harjinderghoman
    @harjinderghoman Před měsícem +12

    ਇਸ ਸਿੰਗਰ ਗੁਰਮੇਜ ਸ਼ਰਮੀਲਾ ਨੇ ਮੇਰਾ ਲਿਖਿਆ ਧਾਰਮਿਕ ਗੀਤ ਬਹੁਤ ਚਿਰ ਪਹਿਲਾਂ ਗਾਇਆ ਸੀ

  • @jasdeepsingh2680
    @jasdeepsingh2680 Před měsícem +19

    ਇਹਨਾ ਦਾ ਗਾਣਾ ਸਤਿ ਸ਼੍ਰੀ ਅਕਾਲ ਚੰਗੀ ਏ . ਅੱਜ ਤੂੰ 14 ਸਾਲ ਪਹਿਲਾ ਸੁਣਿਆ ਸੀ .....❤

  • @sabisakhowal4138
    @sabisakhowal4138 Před měsícem +19

    ਬਹੁਤ ਹੀ ਮਾਣ ਹੁੰਦਾ ਅਸੀਂ ਕਿਸੇ ਨੂੰ ਦੱਸ ਦੇ ਹਾਂ।g sharmilla ਼ਸਾਡਾ ਚਾਚਾ ਜੀ ਏਂ

  • @deepbrar.
    @deepbrar. Před měsícem +33

    ਜ਼ਿੰਦਗੀ ਵਿੱਚ ਅਹਿਮੀਅਤ ਉਹਨੂੰ ਦਿੳ…
    *ਜੋ ਥੋਡੇ ਅਹਿਸਾਸਾਂ ਦੀ ਕਦਰ ਕਰੇ*

  • @InderjitSingh-hl6qk
    @InderjitSingh-hl6qk Před měsícem +7

    ਸਵਰਨ ਸਿੰਹਾਂ ਤੇ ਹਰਮਨ ਇਹ ਸਭ ਮੁਕੱਦਰਾਂ ਦੇ ਲੇਖੇ,ਬਾ-ਕਮਾਲ ਅਵਾਜ਼ ਸਾਡੇ ਸਮਾਜ ਨੂੰ ਹੀਰਿਆਂ ਦੀ ਪਰਖ਼ ਕਰਨੀ ਨਹੀਂ ਆਈ,ਬਸ ਸੋਹਣੇ ਰੰਗ ਰੂਪ ਦੇ ਮੁਹਤਾਜ ਹੋ ਕੇ ਰਹਿ ਗਏ ਲੋਕ , ਵਾਹਿਗੁਰੂ ਇਸ ਸਾਫ਼ ਦਿਲ ਕਲਾਕਾਰ ਨੂੰ ਤਰੱਕੀਆਂ ਬਖ਼ਸ਼ਣ,

  • @PalaAULAKH
    @PalaAULAKH Před měsícem +7

    ਬਹੁਤ ਸੋਹਣੀ ਅਵਾਜ਼ ਆ ਬਾਈ ਜੀ ਦੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ ਲਵਜੂ ਸ਼ਰਮੀਲਾ ਜੀ ❤❤❤❤

  • @bilwinderbillu2776
    @bilwinderbillu2776 Před měsícem +11

    ਬਹੁਤ ਵਧੀਆ ਅਵਾਜ

  • @gurvindersinghsibian8254
    @gurvindersinghsibian8254 Před měsícem +15

    ਬਹੁਤ ਵਧੀਆ ਲੱਗਾ ਸੁਣ ਕੇ, ਧੰਨਵਾਦ ਟਹਿਣਾ ਸਾਬ੍ਹ ਹੀਰੇ ਬੰਦਾ ਰੂਬਰੂ ਕੀਤਾ ਜੀ

  • @first_kj2023
    @first_kj2023 Před měsícem +18

    ਸ਼ਰਮੀਲਾ ਭਾਜੀ ਵਧੀਆ ਗਾਇਕ ਆ, ਸਾਧੂ ਸੁਭਾਅ
    ਵਾਹਿਗੁਰੂ ਚੜਦੀਕਲਾ ਬਖਸ਼ੇ❤❤❤

  • @SukhwinderSingh-wq5ip
    @SukhwinderSingh-wq5ip Před měsícem +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ravisapkota6935
    @ravisapkota6935 Před měsícem +17

    ਵਾਹਿਗੁਰੂ ਜੀ ਸ਼ਰਮੀਲੇ ਬਾਈ ਦੀ ਜਰੂਰ ਸੁਣਨ ਗੇ

  • @sonumasih246
    @sonumasih246 Před měsícem +9

    ਦਿਲ ਖੁਸ਼ ਕਰਤਾ ਜੀ
    Big fan from long time
    God bless you all

  • @rameshsingh6969
    @rameshsingh6969 Před měsícem +3

    ਸ਼ਰਮੀਲਾ ਜੀ ਬਹੁਤ ਵਧੀਆ ਬਹੁਤ ਬੁਲੰਦ ਆਵਾਜ਼ ਦੇ ਮਾਲਕ ਨੇ ਬਹੁਤ ਧੰਨਵਾਦ ਜੀ ਬਾਕਮਾਲ ਸੁਰੀਲੀ ਆਵਾਜ਼

  • @binderpalsingh2253
    @binderpalsingh2253 Před měsícem +3

    ਸ਼ਰਮੀਲਾ ਜੀ ਨੂੰ ਮਿਲਣ ਦੀ ਬਹੁਤ ਚਾਹ ਸੀ ਧੰਨਵਾਦ ਸਵਰਨ ਟਹਿਣਾ ਜੀ ਸਾਹਿਬ ਜੀ ਤੇ ਹਰਮਨ ਥਿੰਦ ਜੀ

  • @user-tk4jb7op6y
    @user-tk4jb7op6y Před měsícem +5

    ਬਹੁਤ ਵਧੀਆ ਕਲਾਕਾਰ ਜੀ ਸੁਵਾਦ ਆ ਗਿਆ ਵਾਰ ਵਾਰ ਗੱਲਾਂ ਸੁਣਨ ਨੂੰ ਜੀ ਕਰਦਾ

  • @hafeezhayat2744
    @hafeezhayat2744 Před měsícem +6

    ਬਹੁਤ ਸਾਧਾ ਅਤੇ ਦਰਵੇਸ਼ ਗਾਇਕ

  • @user-px5qv8ym4y
    @user-px5qv8ym4y Před měsícem +3

    Brilliant prime asia ...bahut sohna kam kitta g sharmilla bai ji nu bulla ke....ehi artist ne real legends❤

  • @jotisingh8281
    @jotisingh8281 Před měsícem +2

    ਸੱਚੀਂ ਬਾਈ ਜੀ ਰੂਹ ਖੁਸ਼ ਹੋ ਗਈ ਅਨੰਦ ਆ ਗਿਆ ਬਹੂਤ ਬਹੁਤ ਧੰਨਵਾਦ ਜੀ

  • @clicklearn5177
    @clicklearn5177 Před měsícem +2

    ❤ ਜੀ ਸ਼ਰਮੀਲਾ 💎 ਅਸਲੀ ਗਾਇਕ ਸਲਾਮ ਜੀ ਅਜਿਹੀ ਫ਼ੱਕਰ ਰੂਹ ਇੰਨਸਾਨ ਨੂੰ 👏

  • @sarbatdabhala1m450
    @sarbatdabhala1m450 Před měsícem +6

    ਵਾਹ ਜੀ ਵਾਹ ਇਹ ਹੈ ਭਗਤ ਬੰਦਾ ਪੰਜਾਬ ਦਾ ਹੀਰਾ

  • @jagjiwankaur3938
    @jagjiwankaur3938 Před měsícem +3

    ਬਹੁਤ ਵਧੀਆ ਗਾਇਕ ਵਾਹਿਗੁਰੂ ਚੜਦੀ ਕਲਾ ਚ ਰਖਿਉ❤

  • @surjitdhariwal1594
    @surjitdhariwal1594 Před měsícem +35

    ਜ਼ਮੀਨ ਨਾਲ ਜੁੜਿਆ ਇਨਸਾਨ

  • @JaspreetSingh-xq2vr
    @JaspreetSingh-xq2vr Před měsícem +9

    ਮਜਾ ਆ ਗਿਆ ਜਮਾਂ ਫੱਕਰ ਬੰਦਾ ਜੀ

  • @rajindersachdeva1821
    @rajindersachdeva1821 Před měsícem +4

    ਬਹੁਤ ਵਧੀਆ ਜੀ
    ਬਹੁਤ ਕੰਮ ਦੀਆਂ ਗੱਲਾਂ ਤੇ
    ਹਸਾਇਆ ਵੀ ਖੂਬ। ਬਹੁਤ ਮੇਹਰਬਾਨੀ ਜੀ।

  • @sukhanawad8185
    @sukhanawad8185 Před měsícem +8

    ਸਵਰਨ ਸਿੰਘ ਤੇ ਹਰਮਨ ਥਿੰਦ ਜੀ ਆਪ ਜੀ ਨੂੰ ਤੇ ਆਪ ਜੀ ਦੀ ਟੀਮ ਨੂੰ ਸਤਿ ਸ੍ਰੀ ਆਕਾਲ ਇਹੇ ਪ੍ਰੋਗਰਾਮ ਸਾਰਿਆ ਤੋ ਹੱਟ ਕੇ ਸੀ ਬਹੁਤ ਵਧੀਆ ਇਹੋ ਜਿਹੇ ਕਲਾਕਾਰਾਂ ਨੂੰ ਲੋਕਾਂ ਦੇ ਰੂਬਰੂ ਕਰਵਾਇਆ ਕਰੋ ਧੰਨਵਾਦ ਡਾਕਟਰ ਸੁੱਖਾ ਪਿੰਡ ਡੋਗਰਾ ਵਾਲ ਹਮੀਰਾ

  • @sukhbhullarfzk3012
    @sukhbhullarfzk3012 Před měsícem +12

    ਸ਼ਰਮੀਲਾ ਸਾਹਿਬ ਹੀਰੇ ਦੀ ਲੋਕਾਂ ਨੂੰ ਪਹਿਛਾਣ ਨਹੀਂ ਹੈਗੀ

  • @birsingh4200
    @birsingh4200 Před měsícem +8

    ਰੱਬ ਰੂਪ ਫਕੀਰ ਬੰਦਾ।

  • @ramkishanchaudharyludhiana2932

    ਸਤਿਕਾਰਯੋਗ ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ
    ਧੰਨਵਾਦ ਤੁਹਾਡੀ ਮਹਿਨਤ ਅਤੇ ਸੋਚ ਨੂੰ ਸਲਾਮ ਸ਼ਰਮੀਲਾ ਬਾਈ ਜੀ ਦੇ ਸਬਰ ਅਤੇ ਅਵਾਜ਼ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ।

  • @GurmeetSingh-ms1hz
    @GurmeetSingh-ms1hz Před měsícem +64

    ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਜੋ ਇਹ ਗਾਇਕ ਹੈ ਰਬ ਰੂਪ ਇਨਸਾਨ ਹੇ ਭਲਾ ਹ ਭਲਾ ਜੀ

  • @user-yf4vl4kc6e
    @user-yf4vl4kc6e Před měsícem +8

    ਬਾਈ ਜੀ ਮੁਲਾਕਾਤ ਬਹੁਤ ਵਧੀਆਂ ਸੀ ਵੇਖ ਕੇ ਆਨੰਦ ਆਇਆ ਬਹੁਤ ਵਧੀਆਂ ਕਲਾਕਾਰ ਹੈ ਮੈਂ ਸਾਰੇ ਨਵੇਂ ਪੁਰਾਣੇ ਗਾਇਕਾਂ ਨੂੰ ਜਾਣਦਾ ਹਾਂ ਪਰ ਮੈਂ ਵੀ ਇਹਨਾਂ ਦਾ ਪਹਿਲਾ ਕੋਈ ਨਾਮ ਸੁਣਿਆਂ ਨਾ ਹੀ ਕੋਈ ਗੀਤ ਇਹਨਾਂ ਦੀ ਅਵਾਜ਼ ਬਹੁਤ ਪਿਆਰੀ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @sukhwinderkaur7145
    @sukhwinderkaur7145 Před měsícem +10

    ਟਾਹਿਣਾ ਸਾਹਿਬ ਜੀ ਬਹੁਤ ਹਾਸਾ ਆਇਆ, 2,ਕਿਸਤਾ, ਕਰੋ ਬਹੁਤ ਵਧੀਆ ਲੱਗਾ

  • @musictablets5404
    @musictablets5404 Před měsícem +3

    ਮੇਰਾ ਦੁਨੀਆ ਵਿੱਚ ਸੱਭ ਤੋ ਪਿਆਰਾ ਦੋਸਤ ਗੁਰਮੇਜ ਸਰਮੀਲਾ ਜੀ ਹਨ.ਮੁਰਦਿਆ ਵਿੱਚ ਹਾਸੇ ਮਸ ਕੂਲੇ ਨਾਲ ਜਾਨ ਪਾਉਣ ਵਾਲਾ. ਸਾਰੀ ਸਾਰੀ ਬੈਠੇ ਗੱਲਾਂ ਸੁਣਦੇ ਰਹੀਦਾ ਇਹਨਾਂ ਕੋਲੋ....ਪ੍ਰਮਾਤਮਾ ਇਹਨਾ ਨੂੰ ਚੜਦੀ ਕਲਾ ਵਿੱਚ ਰੱਖੇ..ਇੱਕ ਸੱਚਾ ਤੇ ਸੁੱਚਾ ਇਨਸਾਨ..G .sarmila ji.

  • @GagandeepSingh-xe4pf
    @GagandeepSingh-xe4pf Před měsícem +2

    ਯਰ ਕਿੱਥੇ ਲੁਕਿਆ ਸੀ ਬਾਈ ਤੂੰ ਤੇ ਕਮਾਲ ਦਾ ਗਾਇਕ ਆ ਅਨੇਆ ਸੋਹਣਿਆ ਗੱਲਾਂ,,,

  • @BaldevrajMall
    @BaldevrajMall Před 11 dny

    ਸਰਮਿਲਾ ਜੀ ਛੋਟੇ ਭਾਈ ਬਹੁਤ ਖੁਸ਼ੀ ਹੋਈ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਪ੍ਰਮਾਤਮਾ ਹੋਰ ਤਰੱਕੀਆਂ ਬਖ਼ਸ਼ਣ,,,,,,Ex PA

  • @VinodSharma-mw8ce
    @VinodSharma-mw8ce Před měsícem +2

    ਵਾਹ ਜੀ ਵਾਹ ਬਹੁਤ ਵਧੀਆ ਸ਼ਰਮੀਲਾ ਜੀ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਮੈਂ ਤਾਂ ਬਾ ਕਮਾਲ ਅਵਾਜ਼ ਸੁਣ ਕੇ ਖੁਸ਼ ਹੋ ਗਿਆ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਹੀਰੇ ਬੰਦਿਆਂ ਨੂੰ ਲੱਭਕੇ ਪੇਸ਼ ਕਰਦੇ ਹਨ ਮਸ਼ਹੂਰ ਸਿੰਗਰ ਦਾ ਵੀ ਧੰਨਵਾਦ ਜੀ

  • @GurfatehXZAP
    @GurfatehXZAP Před měsícem +2

    ਇੱਕ ਸੱਚਾ ਸੁੱਚਾ ਇਨਸਾਨ

  • @SidakbirSingh-du6of
    @SidakbirSingh-du6of Před měsícem +4

    This is real Punjabi Village singer 🙏🏻🌹

  • @prabhroop5702
    @prabhroop5702 Před měsícem +2

    ਵੀਰ ਜੀ ਇਹ ਗਾਇਕ ਰੱਬ ਰੂਪ ਆ ਬਹੁਤ ਹੀ ਰਿਆਜ਼ ਕੀਤਾ ਆ ਵੀਰ ਦੀ ਨਿਮਰਤਾ ਦਾ ਫ਼ੈਇਦਾ ਚੁੱਕੀ ਜਾਂਦੇ ਆ ਪਰ ਵਾਹਿਗੁਰੂ ਜੀ ਮੇਹਰਾ ਕਰਨ ਗੇ

  • @nirmalkalra5795
    @nirmalkalra5795 Před měsícem +3

    ਬਹੁਤ ਵਧੀਆ ਸਰਮੀਲਾ ਜੀ

  • @rajindersachdeva1821
    @rajindersachdeva1821 Před měsícem +5

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸ਼ਰਮੀਲਾ ਜੀ ਸਤਿ ਸ੍ਰੀ ਆਕਾਲ ਜੀ।

  • @user-lo4hf3gl4t
    @user-lo4hf3gl4t Před měsícem +3

    Wah ji veer ji bhut vdia singer .kina hasaya galan vich .maza a gya ji aj da program best👍

  • @GurmailSingh-zg1mx
    @GurmailSingh-zg1mx Před měsícem +2

    ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਭੇਣ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੁਰੀਲੀ ਅਵਾਜ਼ ਬੁਲੰਦ

  • @deepbrar.
    @deepbrar. Před měsícem +26

    ਗਿਰੀ ਹੋਈ ਸੋਚ ਚਰਚਾ ਵਿੱਚ ਤਾਂ ਰੱਖ ਸਕਦੀ ਹੈ
    *ਲੇਕਿਨ ਸਨਮਾਨ ਨਹੀਂ ਦਿਵਾ ਸਕਦੀ*

  • @amarjitdhumi7289
    @amarjitdhumi7289 Před měsícem +2

    ❤ ਵਾਹਿਗੁਰੂ ਜੀ ਸ਼ਰਮੀਲਾ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੀ ਬਖਸ਼ਿਸ਼ ਕਰਨ

  • @user-el5ir6ge8o
    @user-el5ir6ge8o Před měsícem +1

    ਟੈਹਿਣਾ ਸਾਹਿਬ ਸਪੋਰਟ ਵੀਰ ਦੀ

  • @pakview9734
    @pakview9734 Před měsícem +3

    Very simple and honest person❤❤

  • @pindabuttarmusic
    @pindabuttarmusic Před měsícem +6

    ਬੰਦਾ ਬਿਲਕੁਲ ਸੱਚਾ ਵਾ

  • @paramjitsinghdaulatpurpunj1435

    ਬਹੁਤ ਖੂਬਸੂਰਤ ਆਵਾਜ਼ ਇਨੀ ਮਿੱਠੀ ਆਵਾਜ਼ ਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਇਨਸਾਨ ਦੇ ਨਾਲ ਰੂਬਰੂ ਕੀਤਾ ਪਰ ਇੱਕ ਮੈਂ ਆਪਣੀ ਬੇਨਤੀ ਕਰਨੀ ਚਾਹੁੰਦਾ ਪਿੱਛੇ ਤੁਹਾਡੇ ਜਿਹੜਾ ਸਾਈਕਲ ਕਰ ਉਹਦੇ ਵਿੱਚ ਹਵਾ ਭਰਾਓ 😅😅😅😅

  • @sukhkang7641
    @sukhkang7641 Před měsícem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nimmaskr9192
    @nimmaskr9192 Před měsícem +1

    ਵਾਹਿਗੁਰੂ ਜੀ ਮੇਹਰ ਕਰੀ ਤੰਦਰੁਸਤ ਰੱਖਣਾ

  • @raghubirsingh6195
    @raghubirsingh6195 Před měsícem +4

    ਵਾਹ ਜੀ ਵਾਹ ਬਹੁਤ ਵਧੀਆ ਜੀ

  • @sukhjeetsinghsamaon2928
    @sukhjeetsinghsamaon2928 Před měsícem +3

    ਵਧੀਅਾ ਲੋਕ ਗਾੲਿਕ...ੁਸੁਖ

  • @kuldeepkaur2465
    @kuldeepkaur2465 Před měsícem +1

    ਜੀ ਰੂਹ ਉਡ ਗਈ ਗਾਣਾ ਬਹੁਤ ਸੋਹਣਾ ਗਾਇਆ ❤

  • @charanjitsingh4388
    @charanjitsingh4388 Před 9 dny

    ਬਹੁਤ ਵਧੀਆ ਲੱਗਾ ਬਹੁਤ ਸਾਉਣਾ ਗਾਉਂਦੇ ਨੇ । ਵਾਹਿਗੁਰੂ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।

  • @kuldipkumar5322
    @kuldipkumar5322 Před měsícem +1

    ਸਰਦੂਲ ਸਿਕੰਦਰ ਤੋਂ ਬਾਅਦ ਪਹਿਲੀ ਵਾਰ ਉਹੋ ਜਿਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ । ਧੰਨਵਾਦ ਜੀ

  • @TarasinghSamagh-bn2zg
    @TarasinghSamagh-bn2zg Před měsícem +2

    ਬਹੁਤ ਹੀ ਵਧੀਆ ਕਲਾਕਾਰ ਨੇ ਸ਼ਰਮੀਲਾ ਜੀ

  • @harmeetsinghghumaan8601
    @harmeetsinghghumaan8601 Před měsícem +2

    Remarkble voice God bless you my dear gurmail sharmela by hearts

  • @palasingh5151
    @palasingh5151 Před měsícem +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @pranjeetsandhu
    @pranjeetsandhu Před měsícem +1

    G ਸ਼ਰਮੀਲਾ ਨੂੰ ਅਸੀਂ ਮਿਲੇ ਹਾਂ ਫੇਸ to ਫੇਸ ਪਰ ਇਹਨਾਂ ਨੂੰ ਗੋਂਦੇ ਨਹੀਂ ਦੇਖਿਆ ਬਦਕਿਸਮਤੀ ਨਾਲ।ਬਹੁਤ ਸੋਹਣਾ ਗੋਂਦੇ ਹੈ 👌👌

  • @GurpreetSingh-vo7is
    @GurpreetSingh-vo7is Před měsícem +3

    Gurmaj saab very good

  • @Raisaab911
    @Raisaab911 Před měsícem +2

    Very nice ❤❤🎉🎉😅😅

  • @jagdevsidhu5379
    @jagdevsidhu5379 Před měsícem +1

    ਬਹੁਤ ਵਧੀਆ ਜੀ

  • @boharsingh7725
    @boharsingh7725 Před měsícem +6

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @amtabsingh8523
    @amtabsingh8523 Před měsícem +2

    ਬਹੁਤ ਵਧੀਆ ਕਲਾਕਾਰ ਜੀ,ਉੱਚੀ ਸੁਰ ਵਾਲਾ

  • @mastkalander1065
    @mastkalander1065 Před měsícem +2

    ਬਹੁਤ ਵਧੀਆ ਗੱਲ ਬਾਤ ਵਾਕਿਆ ਹੀ ਉਹ ਸਥਾਨ ਨਹੀਂ ਮਿਲਿਆ ਜਿਹੜਾ ਮਿਲਨਾ ਚਾਹੀਦਾ ਹੈ ਪਰ ਮਾਣਕ ਸਾਬ੍ਹ ਬਾਰੇ ਕਹੀਆਂ ਗੱਲਾਂ ਹਰਭਜਨ ਮਾਨ ਦੀਆਂ ਸਾਫ ਝਲਕਦੀਆਂ ਕਿ 90 ਪ੍ਰਸੈਂਟ ਅਸੀਂ ਮਾਣਕ ਸਾਬ੍ਹ ਦੀ ਤਰਜਬੰਦੀ ਹੀ ਗਾਉਂਦੇ ਹਾਂ

  • @MandeepKaur-df1hv
    @MandeepKaur-df1hv Před měsícem +2

    ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਸੀ...

  • @LakhwinderSingh-xb4id
    @LakhwinderSingh-xb4id Před měsícem +1

    ਦੁਨੀਆਂ ਦਾ ਕੋਹਿਨੂਰ ਹੀਰਾ ਲੱਭ ਲਿਆ ਹੈ ਟਹਿਣਾ ਸਾਹਬ ਦੀ ਟੀਮ ਨੇ, ਰੱਬੀ ਰੂਹ ਇਨਸਾਨ ਹਨ ਇਹ ਕਲਾਕਾਰ।

  • @surinderSingh-br5qu
    @surinderSingh-br5qu Před měsícem +4

    ਬਹੁਤ ਵਦੀਆ ਪ੍ਰੋਗਰਾਮ ੨ ਵਾਰ ਦੇਖਿਆ ❤ ਇਹੋ ਜਹੇ ਸੱਚੇ ਬੰਦੇ ਦੀ ਮੱਦਦ ਕਰਨੀ ਚਾਹੀ ਦੀ ਆ

  • @drpremjeetsingh7752
    @drpremjeetsingh7752 Před měsícem +1

    Yaar beautiful voice and he is still kicking.. unbelievable 💚💙🎉👍🌺

  • @pawankumarpawan9879
    @pawankumarpawan9879 Před měsícem

    ਬਹੁਤ ਹੀ ਵਧੀਆ ਇੰਨਸਾਨ ਹੈ ਸ਼ਰਮੀਲਾ ਸਾਬ

  • @Nareshkumar-fk7cj
    @Nareshkumar-fk7cj Před měsícem +3

    ਸਵਰਨ ਟਹਿਣਾ ਸਾਹਿਬ ਬਹੁਤ ਵਧੀਆ ਉਦਮ ਕਰਕੇ ਅਣਗੌਲੇ ਹੀਰਿਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕਰ ਰਹੇ ਹੋ ਜੀ।

  • @jikarmohammed5846
    @jikarmohammed5846 Před měsícem +1

    ਬਹੁਤ ਵਧੀਆ👍💯

  • @akbaraalamsinger7572
    @akbaraalamsinger7572 Před měsícem +3

    Ustad ji salute aa tuhanu
    Te
    Tuhadi mehant nu 🙏

  • @surinderkaur1643
    @surinderkaur1643 Před měsícem +1

    Bohot piara songs apart karo ji veer nuso sweet voice ❤👌💯🙏

  • @americanyellowcabco.6316
    @americanyellowcabco.6316 Před měsícem +3

    Great man, excellent!

  • @khushbrar828
    @khushbrar828 Před měsícem +1

    ਮੈਂ ਸੁਣਿਆ ਤਾਂ ਨਹੀਂ ਪਰ ਇਨਸਾਨ ਬਹੁਤ ਵਧੀਆ ਹੈ ਗੱਲ ਬਾਤ ਬਹੁਤ ਸੋਹਣੀ ਕਰਦੇ ਵਾਹਿਗੁਰੂ ਕਾਮਯਾਬੀ ਬਖਸ਼ੇ ਵੀਰ ਨੂੰ

  • @user-by4eo8bw1k
    @user-by4eo8bw1k Před 6 dny +1

    ਵੀਰ ਜੀ ਆਵਾਜ ਬਹੁਤ ਵਧੀਆ ਬਹੁਤ ਮਹਿਨਤ ਕੀਤੀ ਹੋਵਗੀ ਵੀਰ ਨੇ

  • @albelapunjabisangeet6004
    @albelapunjabisangeet6004 Před měsícem +2

    ਚੱਜ ਦਾ ਵਿਚਾਰ ਪ੍ਰੋਗਰਾਮ ਵਿੱਚ ਦੇਖਿਆ ਸੁਣਿਆਂ
    ਗਾਇਕ ਜੀ.ਸ਼ਰਮੀਲਾ
    ਇਹ ਸੱਚਾ ਸੁੱਚਾ ਇਨਸਾਨ ਸਾਦਗੀ ਨਾਲ਼ ਭਰਭੂਰ
    ਹੱਦ ਤੋਂ ਵੱਧ ਹੈ ਸੁਰੀਲਾ

  • @harishlal3963
    @harishlal3963 Před 22 dny

    ਬਹੁਤ ਸਰੀਲਾ ਗਾਇਕ ਹੈ ਜੀ

  • @kkusurinderbains7671
    @kkusurinderbains7671 Před měsícem

    ਬਹੁਤ ਬਹੁਤ ਬਹੁਤ ਵਧੀਆ

  • @user-dl3iq8vo4i
    @user-dl3iq8vo4i Před měsícem +1

    ਬਹੁਤ ਵਧੀਆ ਆਵਾਜ ਹੈ

  • @shamsherkaur9322
    @shamsherkaur9322 Před 27 dny

    ਬਹੁਤ ਵਧੀਆ ਜੀ ❤❤❤❤❤❤

  • @harpalrana4042
    @harpalrana4042 Před měsícem +3

    ਬਹੁਤ ਖੂਬਸੂਰਤ

  • @RimpyBrar-sv9uh
    @RimpyBrar-sv9uh Před měsícem +4

    ਵਧੀਆ ਪਰੋਗਰਾਮ ❤

  • @karamchand5277
    @karamchand5277 Před 25 dny

    Veer ji chaj de vichar da aaj tak da top hero dil se Salut

  • @Butagappy
    @Butagappy Před měsícem

    ਬਹੁਤ ਵਧੀਆ ਕਲਾਕਾਰ, ਅੱਜ ਪਹਿਲੀ ਦੇਖਿਆ ਤੇ ਸੁਣਿਆਂ,🙏🙏🙏❤️❤️❤️