ਕੀ ਦੀਪ ਸਿੱਧੂ ਦੀ ਮੌ.ਤ ਪਿੱਛੇ ਜਸਕਰਨ ਸਿੰਘ ਕਾਹਣਸਿੰਘ ਵਾਲਾ ? ਇਸ ਸਿੰਘ ਨੇ ਖੋਲ'ਤੀ ਸਾਰੀ ਪੋਲਸਿਮਰਨਜੀਤ ਮਾਨ ਦਾ ਵੀ..

Sdílet
Vložit
  • čas přidán 21. 06. 2024
  • ਕੀ ਦੀਪ ਸਿੱਧੂ ਦੀ ਮੌ.ਤ ਪਿੱਛੇ ਜਸਕਰਨ ਸਿੰਘ ਕਾਹਣਸਿੰਘ ਵਾਲਾ?
    ਕੀ ਮੂਸੇਵਾਲਾ ਦੀ ਵੀ ਦਿੱਤੀ ਬਲ਼ੀ? ਇਸ ਸਿੰਘ ਨੇ ਖੋਲ'ਤੀ ਸਾਰੀ ਪੋਲ
    ਸਿਮਰਨਜੀਤ ਮਾਨ ਦਾ ਵੀ ਕੀਤਾ ਪਰਦਾਫਾਸ਼...
    #deepsidhu #simranjit_singh_mann #punjabnews #oneindiapunjabi

Komentáře • 156

  • @gurchransingh5674
    @gurchransingh5674 Před 5 dny +25

    ਤੇਰੇ ਪਿਉ ਭਗਵੰਤ ਮਾਨ ਨੇ ਸੁਰੱਖਿਆ ਕਿਉ ਹਟਾਈ ਮੁਸੇਵਾਲਾ ਦੀ

    • @user-pe5mg5tr3s
      @user-pe5mg5tr3s Před 12 hodinami

      ਭਗਵੰਤ ਮਾਨ ਦਾ ਕੇਜਰੀਵਾਲ ਦਾ ਸਾਨੂੰ 7 ਸਾਲ ਪਹਿਲਾਂ ਪਤਾ ਲੱਗ ਗਿਆ ਸੀ ਕਿ ਇਹ ਸੱਤ੍ਹਾ ਚ ਆ ਕੇ ਕੀ ਕਰਨਗੇ ਦਾ ਨਾ ਮੈਂ ਕਦੇ ਓਸਨੂੰ ਵੋਟ ਪਾਈ ਹੈ
      ਚਲੋ ਮੰਨਿਆ ਕੇ ਘਟਾ ਦਿੱਤੀ
      ਪਰ ਜਿਹੜੇ ਸੁਰੱਖਿਆ ਕਰਮਚਾਰੀ ਸੀ ਕਿ ਉਹ ਓਹਨਾਂ ਨੂੰ ਨਾਲ ਲੈ ਗਿਆ ❓❓❓❓❓
      ਜੇਕਰ ਇੱਕ ਨੂੰ ਵੀ ਲੈ ਜਾਂਦਾ ਤਾਂ ਓਸਨੇ ਮਿੰਟ ਤੋਂ ਪਹਿਲਾਂ ਜਾਣ ਲੈਣਾ ਸੀ ਬੰਦੇ ਗਲਤ ਨੇ ਅਤੇ ਖਤਰਾ ਹੈ
      ਸਿੱਧੂ ਨੂੰ ਚੋਂ ਕੰਨਾਂ ਕਰਕੇ ਗੱਡੀ ਸੁਰੱਖਿਅਤ ਸਥਾਨ ਤੇ ਲੈਣ ਜਾਣੀ ਸੀ
      ਜੇਕਰ ਹਮਲਾ ਹੋ ਵੀ ਜਾਂਦਾ ਤਾਂ ਉਹਨਾਂ ਵਿੱਚੋਂ ਕੋਈ ਸੁੱਕਾ ਨਹੀਂ ਬਚਣਾ ਸੀ

  • @JaswantSingh-rq4mo
    @JaswantSingh-rq4mo Před 5 dny +45

    ਆਪਣਿਆਂ ਵਿੱਚ ਨੁਕਸ ਕੱਢੀ ਜਾਵੋ ਸਰਕਾਰਾਂ ਵਿੱਚ ਨੁਕਸ ਨਾ ਕੱਢਿਓ

  • @fojiram730
    @fojiram730 Před 4 dny +5

    ਗੱਲ ਤਾਂ ਸਹੀ ਸੱਚ ਹੈ ਪਰ ਬਹੁਤ ਸਾਰੇ ਲੋਕ ਬਿਨਾਂ ਕਿਸੇ ਸੋਚੇਂ ਸਮਝੇ ਕਮੈਟ ਕਰਨ ਲੱਗ ਜਾਂਦੇ ਹਨ

  • @rajbindersingh8237
    @rajbindersingh8237 Před 5 dny +22

    ਫ਼ਿਰ ਸਹੀ ਕੌਣ ਰਹਿ ਗਿਆ ਕਿਸੇ ਨੂੰ ਵੀ ਨਹੀਂ ਛੱਡਦੇ

  • @rajwinderjal3019
    @rajwinderjal3019 Před 5 dny +34

    ਚਵਲੋ ਲੋਕ ਬਾਹਰ ਜਾਣ ਲਈ 50/60 ਲੱਖ ਰੁਪਈਆ ਲਾਉਣ ਨੂੰ ਤਿਆਰ ਆ ਜੇਕਰ ਮਾਨ ਦੀ ਲੱਖ ਰੁਪਏ ਦੀ ਚਿੱਠੀ ਨਾਲ ਅਗਲੇ ਨੂੰ ਦਸ ਸਾਲ ਦੀ ਸਟੇਅ ਮਿਲਦੀ ਆ ਤਾਂ ਇਹਦੇ ਵਿਚ ਕੀ ਗਲਤ ਆ।

    • @rajwantkaur9639
      @rajwantkaur9639 Před 5 dny

      ਇਹ ਬੱਚਿਆਂ ਨੂੰ ਜੇਲ ਵਿੱਚ ਝੂਠੇ ਮੁਕਾਬਲਿਆਂ ਤੇ ਮਰਵਾਉਣਾ ਚਾਹੁੰਦੇ ਪੰਜਾਬ ਪੁਲਿਸ ਕੋਲੋ, ਪੰਜਾਬ ਵੀ ਗ਼ੱਦਾਰ ਸੀ1984 ਤੋ until

  • @rajwinderjal3019
    @rajwinderjal3019 Před 5 dny +28

    ਦੀਪ ਸਿੱਧੂ ਇੰਨਾ ਕੁ ਇੰਟੈਲੀਜੈਂਟ ਬੰਦਾ ਸੀ ਉਹ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਸੀ ਆਉਣ ਵਾਲਾ ਇਹ ਤਾਂ ਸਿਰਫ਼ ਝੂਠ ਬੋਲ ਕੇ ਬਦਨਾਮ ਕੀਤਾ ਜਾ ਰਿਹਾ ਹੈ।

  • @PanthjitSingh-jk6np
    @PanthjitSingh-jk6np Před 5 dny +17

    ੲੇ ਤਾ ਅਾਪ ੲੇਜੰਸੀਅਾਂ ਦਾ ਬੰਦਾ ।

  • @RanjitSingh-ms2yu
    @RanjitSingh-ms2yu Před 5 dny +9

    ਪਹਿਲਾ ਦੀਪ ਬਾਈ ਨੁੰ ਭੰਡ ੨ ਮਰਵਾਤਾ ਹੁਣ ਮਾਣ ਦੁਆਲੇ ਹੋ ਜਾਓ

    • @rajwantkaur9639
      @rajwantkaur9639 Před 5 dny

      ਸਹੀ , ਸਮਝ ਜਾਓ, ਵਾਰ ਵਾਰ ਇਹੋ ਜਿਹੇ ਦੀਆਂ ਚਾਲਾਂ ਵਿੱਚ ਨਾ ਧਿਆਨ ਦਿਓ, ਆਪਣੀ ਲੜਾਈ ਤੇ ਪੂਰਾ ਧਿਆਨ ਦੇਵੋ, ਕਿਸਾਨ ਵਿਚਾਰੇ ਲੋਕਾਂ ਲਈ ਸੜਕਾਂ ਤੇ ਬੈਠੇ ਰਹਿੰਦੇ, ਹਰਿਆਣਾ ਤੋਂ ਅੱਗੇ ਨਹੀ ਜਾਣ ਦਿੱਤਾ

  • @jagseersingh2314
    @jagseersingh2314 Před 5 dny +29

    ਇਹ ਆਪ ਸਾਲਾ ਸਰਕਾਰ ਦੀ ਬੋਲੀ ਬੋਲਦਾ

  • @LassasinghNihung
    @LassasinghNihung Před 5 dny +36

    ਜੇਕਰ ਕਾਤਲ ਸਿਮਰਨਜੀਤ ਸਿੰਘ ਮਾਨ ਅਤੇ ਜਸਕਰਨ ਸਿੰਘ ਵਾਲਾ ਤਾਂ ਸਰਕਾਰ ਨੇ ਕਤਲ ਦਾ ਪਰਚਾ ਦਰਜ ਕਿਉਂ ਨਹੀਂ ਕੀਤਾ? ਖਾਲਿਸਤਾਨ ਕਹਿਣ ਤੇ ਸੱਤਰ ਪਰਚੇ ਦਰਜ ਕੀਤੇ ਜੇਲ ਜਾਣਾ ਪਿਆ । ਤੈਨੂੰ ਪਤਾ ਕਿੰਨੇ ਵਾਰ ੧੫ ਅਗਸਤ ਨੂੰ ਅਸੀਂ ਘਰਾਂ ਉੱਤੇ ਖਾਲਿਸਤਾਨ ਦੇ ਝੰਡੇ ਲਾਏ। ਲਾਈਵ ਆ ਕੇ ਬੈਂਸ ਕਰ ਫਿਰ ਪਤਾ ਲੱਗੂਗਾ। ਤੇਰੀ ਕੌਮ ਲਈ ਕੀ ਕਰਬਾਨੀ ਆ ੳਹ ਵੀ ਦੱਸ ਦੇ। ਮੂੰਹ ਸਿਰ ਮੁੰਨਿਆ ਹੋਇਆ।।

  • @GurmukhSingh-cz2vm
    @GurmukhSingh-cz2vm Před 5 dny +33

    ਤੂੰ ਵੀ ਕੁਝ ਖੱਟਣ ਵਾਸਤੇ ਹੀ ਬੈਠਾ ਹੈ

    • @rajwantkaur9639
      @rajwantkaur9639 Před 5 dny

      ਇਹਨੇ ਆਮ ਪਾਰਟੀ ਕੋਲੋ ਰਿਸ਼ਵਤ ਲਈ ਹੋਵੇਗੀ ਸਿੱਖ ਭਾਈਚਾਰੇ ਵਿੱਚ ਪਾਟਕ ਪਾਉਣ ਲਈ, ਕਿਉਂਕਿ ਪੰਜਾਬੀ ਇਕੱਠੇ ਹੋ ਕੇ ਆਪਣ ਹੱਕ ਮੰਗ ਰਹੇ, ਪਾਰ ਕੇ ਸਿੱਖ ਮਰਵਾਉਣਗੇ

  • @arnsthans8850
    @arnsthans8850 Před 4 dny +7

    ਸਰਦਾਰ ਜੀ ਤੁਸੀਂ ਬਹੁਤ ਵਧੀਆ ਵਿਚਾਰ ਹਨ ਤੁਸੀਂ ਬਹੁਤੇ ਵਧੀਆ ਗੱਲ ਨੋਜਵਾਨਾਂ ਲਈ ਸੋਚਿਆ ਹੈ ਵਧੀਆ ਕੰਮਾਂ ਵਿੱਚ ਧਿਆਨ ਦੇਵੋ ਵਧੀਆ ਜ਼ਿੰਦਗੀ ਜਿਊਣ ਦਾ ਤਰੀਕਾ ਚਾਹੀਦਾ ਹੈ ਧਨਵਾਦ ਜੀ ਇਨੀਂ ਅਕਲ ਦੀਆਂ ਗੱਲਾਂ ਕੋਈ ਵੀ ਨਹੀਂ ਦੱਸਦਾ

  • @jagrajsandhu8421
    @jagrajsandhu8421 Před 5 dny +8

    ਤੇਰੇ ਵਰਗੇ,ਕੈਟਾਂ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ,,
    50-50 ਸਾਲ ਦਾ ਹੋ ਗਿਆ ਹੈ, ਫਿਰ ਵੀ ਆਪੇਂ ਆਪਣਾਂ ਮੂੰਹ ਕਾਲਾ ਕੀਤੀ ਫਿਰਦਾ ਹੈ,

  • @Gilldairyandvlogger
    @Gilldairyandvlogger Před 5 dny +11

    ਕੋਈ ਪਰੂਫ ਦਿਉ

    • @086wolf
      @086wolf Před 5 dny

      Sharam wali gall aa, ek Sardar kolo eh One India channel apna propaganda chalunda peya...ess Sardar nu sharam aani chaidi...laaleeya de channel te beh ke kirdar khushi karwaunde pye

  • @rajwinderjal3019
    @rajwinderjal3019 Před 5 dny +16

    ਬਿਨ ਸਿਰ ਪੈਰ ਗੱਲਾਂ ਨੇ ਸਾਰੀਆਂ, ਤੇਰੀਆਂ ਗੱਲਾਂ ਕੋਈ ਸਬੂਤ ਨਹੀਂ ਬਣ ਸਕਦੀਆਂ ਐਵੇਂ ਬਕਵਾਸ ਕਰੀ ਜਾ ਰਿਹਾ ਹੈ।

  • @prab438
    @prab438 Před 2 dny +1

    ਵੀਰ ਜੀ ਤੁਸੀਂ ਕਿੱੰਨਾ ਨੂੰ ਸਮਝਦੇ ਹੋ ਸਬ ਇਹਨਾਂ ਲੋਕਾਂ ਦੇ ਅੱਖਾਂ ਸਾਹਮਣੇ ਹੁੰਦੇ ਬੱਸ ਜਾਨ ਬੁੱਝ ਕੇ ਅੱਖਾਂ ਤੇ ਕੱੰਨ ਬੱੰਦ ਕਰਕੇ ਇਹਨਾਂ ਦੇ ਪਿੱਛੇ ਤੁਰਨ ਦੀ ਆਦਤ ਬਨ ਚੁੱਕੀ ਲੋਕਾਂ ਦੀ ਜੋ ਇਹਨਾਂ ਦੇ ਅਸਲੀ ਚਹਿਰੇ ਦੁਨੀਆਂ ਦੇ ਸਾਹਮਣੇ ਰੱਖਦਾ ਉਸ ਨੂੰ ਦੁਸ਼ਮਣ ਸਮਝਦੇ ਨੇ ਪਤਾ ਨਹੀ ਜਿਹਨਾਂ ਜਿi ਪੜ੍ਹੇ ਨੇ ਉਹਨਾਂ ਨਾਲੋ ਤਾ ਅਨਪੜ੍ਹ ਲੋਕ ਵੀ ਜਿਆਦਾ ਸਮਝਦਾਰ ਸੀ ਜੋ ਵੀਰ ਨੂੰ ਗਲਤ ਬੋਲਦੇ ੁਉਹ ਸਬ ਸੋਚਣ ਕੇ ਹੁਨ ਤੱਕ ਜਿਹਨਾਂ ਦੀ ਸਜਾ ਪੂਰੀਆਂ ਗੋ ਚੁੱਕੀਆਂ ਜਾ ਦੀਪ ਸਿੱਧੂ ਜਾ ਸੂਰੀ ਦੇ ਕਾਤਲ ਦੇ ਪਰਿਵਾਰ ਦਾ ਕਿਸੇ ਇਹਨਾਂ ਲੀਡਰਾਂ ਨੇ ਬਾਅਦ ਚੋ ਸਾਰ ਲਈ ਕਿਸਾਨੀ ਮੋਰਚੇ ਚੋ ਜਿਹਨਾਂ ਦੇ ਪੁੱਤ ਮਰ ਗੇ ਬੂਰੀ ਤਰਾ ਜਖਮੀ ਹੋਏ ਨੇ ਜਾ ਕੇ ਪੁੱਛਿਆ ਕੇ ਕਿਵੇ ਨੇ ਮਰ ਗੇ ਜਾ ਸਹੀ ਨੇ ਫੇਰ ਤੁਹਾਨੂੰ ਕੋਈ ਕਿਵੇ ਪੁੱਛਣ ਗੇ ਵਿਸਵਦੀਪ ਦਾ ਤਾਜਾ ਮਾਮਲਾ ਦੇਖ ਲੋ ਪਲੀਜ ਵੀਰੋ ਜਾਨ ਬੁੱਝ ਕੇ ਨਾ ਆਪਣੀਆਂ ਤੇ ਪਰਿਵਾਰ ਦੀਆਂ ਜਿੱੰਦਗੀਆ ਬਰਵਾਦ ਕਰੋ ਇਹਨਾਂ ਦੀਆਂ ਗੱਲਾਂ ਚੋ ਆ ਕੇ ਵੀਰ ਦੀਆਂ ਨੂੰ ਦਿਮਾਗ ਚੋ ਰੱਖੋ ਬਾਕੀ ਤੁਹਾਡੀ ਲਾਈਫ ਚਾਹੇ ਜੀਵੋ ਜਾ ਮਰੋ ਸੱਚਾਈ ਦੱਸੀ ਵੀਰ ਨੇ ਤੁਹਾਨੂੰ ਤੁਸੀਂ ਨਹੀ ਸਮਝਣਾ ਤੁਹਾਡੀ ਮਰਜੀ ਪਹਿਲਾਂ ਕਿਸਾਨੀੋ ਮੋਰਚੇ ਵੇਲੇ ਪਾਨੀ ਦੀਆਂ ਵੁਛਾੜਾ ਦੀਆਂ ਗੱਡੀਆਂ ਦਾ ਮੁੱੰਹੂ ਪੁਲਿਸ ਵੱਲ ਕਰਨ ਵਾਲੇ ਮਨਦੀਪ ਵੀਰ ਦਾ ਹਾਲ ਪਤਾ ਕਿਸੇ ਨੇ ਕੀ ਹੇ ਕਿੱਥੇ ਹੈ ਹੁਨ ਪਲੀਜ ਇਹ ਸਬ ਲੀਡਰ ਕੁਰਸੀ ਦੇ ਸਬ ਕਰਦੇ ਤੁਹਾਡੇ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀ ਹੈ ਮਰਨਾ ਜਾ ਜੀਨਾ ਤੁਹਾਡੀ ਮਰਜੀ ਪਰ ਬਿਨਾਂ ਵਜਾ ਤੁਹਾਡੇ ਪਰਿਵਾਰਾਂ ਨੂੰ ਜਲੀਜ ਹੋਨਾ ਪੈਦਾ ਬਾਅਦ ਚੋ🙏🙏🙏

  • @Khalsa-kf3wt
    @Khalsa-kf3wt Před 5 dny +8

    ਹੁਣ ਕਿੰਨੇ ਪੈਸੇ ਮਿਲੇ ਤੈਨੂੰ ਬਕਵਾਸ ਕਰਨ ਦੇ

  • @Khalsa-kf3wt
    @Khalsa-kf3wt Před 5 dny +12

    ਸਿੱਖ ਹੁਣ ਸੱਭ ਸਮਝ ਚੁੱਕੇ ਹਨ ਦਲਾਲਾ

  • @mantajtaj-df9lm
    @mantajtaj-df9lm Před 5 dny +5

    bilkul sach gal

  • @gurtejsingh5383
    @gurtejsingh5383 Před 5 dny +12

    ਇਹ ਗੱਲਾਂ ਦਾ ਕੋਈ ਸਬੂਤ ਦਿਓ ਵੀਰ

    • @rajwantkaur9639
      @rajwantkaur9639 Před 5 dny

      ਸਬੂਤ ਆਮ ਪਾਰਟੀ ਦਾ ਸਾਹਮਣੇ ਦਿਖਾਈ ਦਿੱਤਾ , ਭਗਵੰਤਮਾਨ ਨੇ security's ਵਾਪਿਸ ਲੈ ਕੇ information ਲੀਕ ਕੀਤੀ, ਪੂਰਾ ਰਸਤਾ ਸਾਫ ਕੀਤਾ ਜਾਓ ਮਾਰ ਕੇ ਆਓ, ਵੱਡੇ ਸਬੂਤ ਹਨ

    • @prab438
      @prab438 Před 2 dny

      ਲੋ ਸਬੂਤ ਜੀ ਜਿਹਨਾਂ ਮਰਜੀczcams.com/users/postUgkxp_dCC_T5v-c5XjmLVjqrGyXDvAlZh02Z?si=0BzzXpU_Vk8TbUyl

    • @prab438
      @prab438 Před 2 dny

      czcams.com/users/postUgkxp_dCC_T5v-c5XjmLVjqrGyXDvAlZh02Z?si=xQfFEQEJrBLHehvQ

    • @prab438
      @prab438 Před 2 dny

      ਜਿਆਦਾ ਹੀ ਸਬੂਤ ਦੇਖਣਾ ਵੀਰ ਜੀ ਮਾਨ ਦੀ ਬੇਟੀ ਦੀ ਕਿਤਾਬ ਪੜ ਲੋ ਚੁਰਾਰੇ ਗੇ ਵਰੇ ਲਿਖਤ ਬੇਟੀ ਮਾਨ ਦੀ ਪਵਿੱਤਰ ਕੋਰ

  • @rotihukdi9591
    @rotihukdi9591 Před 4 dny +1

    Right ✅

  • @parminderkaurgill9000
    @parminderkaurgill9000 Před 5 dny +5

    ਵਿਹਲੜ ਰੋਟੀਆ ਜੋਗੇ

  • @gurkamalbrar38
    @gurkamalbrar38 Před 4 dny

    ਜਸਕਰਨ ਸਿੰਘ ਕਾਹਨ ਸਿੰਘ ਵਾਲਾ ਇੱਕ ਇਮਾਨਦਾਰ ਇਨਸਾਨ ਹਨ ।

  • @jaspalsingh9068
    @jaspalsingh9068 Před 5 dny +4

    Pehla mukabla man ne kita si jando ssp si

  • @GurmailSingh-qf7ni
    @GurmailSingh-qf7ni Před 5 dny +14

    ਏਜੰਸੀਆਂ ਦੇ ਬੰਦੇ ਹਨ ਸਿਮਰਨਜੀਤ ਮਾਨ ਗ਼ਦਾਰ ਕੈਪਟਨ ਗਪੌੜ ਸੰਖ ਪ੍ਰਕਾਸ਼ ਚੰਦ ਡੋਗਰਾ ਮੱਜਠੀਏ ਤਸਕਰ ਕ‌ਈ ਕਾਂਗਰਸ ਪਾਰਟੀ ਦੇ ਏਜੰਸੀਆਂ ਦੇ ਬੰਦੇ ਨੇ ਪੰਜਾਬ ਨੂੰ ਲੁੱਟ ਲੁੱਟ ਕੇ ਖਾਹ ਗ‌ਏ ਨਰੈਣੂ ਮਹੰਤਾਂ ਦੇ ਭੇਸ ਵਿੱਚ ਬਹਿਰੂਪੀਏ ਸਿੱਖਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਿਆ ਲੁੱਟ ਕੇ ਖਾਹ ਗ‌ਏ ਪੰਜਾਬ ਨੂੰ

    • @TarsemSingh-fk1dy
      @TarsemSingh-fk1dy Před 5 dny +4

      ਜਦ ਮਜੀਠੀਆ ਤੇ ਕਸਿਆ ਜਾ ਰਿਹਾ ਸੀ ਤਾਂ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵੇ ਨੇ ਆਪਣੀ ਕੋਠੀ ਵਿਚ ਰੱਖਿਆ. ਜੀ, ਇਹ ਸਭ ਇਕੋ ਹੀ ਹਨ

    • @babbusandhu3133
      @babbusandhu3133 Před 4 dny

      Sahi gall a

  • @amarjotsingh671
    @amarjotsingh671 Před 5 dny +7

    Bina proof to kuj v boli chalo kon puchda 😂😂

  • @prab438
    @prab438 Před 2 dny +1

    ਸਮਝਣ ਨਹੀ ਆਦਾ ਹਾਲੇ ਵੀ ਲੋਕਾਂ ਨੂੰ ਸਮਝ ਨਹੀ ਲੱਗਦੀ ਦੀਪ ਸਿੱਧੂ ਮਾਨ ਦੇ ਲਈ ਕਿੱੰਨਾ ਵੀਚਾਰ ਕੀਤਾ ਜਦ ਕੇ ਸਿਮਰਨ ਸਾਫ ਹੀ ਬੋਲ ਗਿਆ ਮੈਨੂੰ ਕੋਈ ਫਾਈਦਾ ਨਹੀ ਹੋਇਆ ਸਰਮ ਕਰੋ ਹਾਲੇ ਵੀ ਨਹੀ ਸਮਝਦੇ 😏😏😏

  • @ajmersingh1983
    @ajmersingh1983 Před 4 dny

    ਬਿਲਕੁਲ ਸਹੀ ਗੱਲ ਕਹੀ ਹੈ ਇਸ ਵੀਰ ਨੇ ਧੰਨਵਾਦ ਸਹਿਤ

  • @gurmelsingh6100
    @gurmelsingh6100 Před 5 dny +13

    ਗੱਲ ਤਾਂ ਬਣਦੀ ਨਹੀਂ ਸਮਝ ਤੋਂ ਬਾਹਰ ਹੈ

  • @IPSSaini
    @IPSSaini Před 4 dny

    ਸੋਲ਼ਾਂ ਆਨੇ ਸੱਚ...! ✅👍🏻✌🏻

  • @youtubeinternational-gv1ui

    Good

  • @BalvirSingh-xp3sq
    @BalvirSingh-xp3sq Před 5 dny +2

    👍

  • @balbirdhaliwal3644
    @balbirdhaliwal3644 Před 5 dny +4

    Any proof

  • @balveersinghsingh1626

    ਬਾਬਾ ਜੀ ਸੱਚ ਕਿ ਹੈ ਤੂੰ ਹੀ ਜਾਣਦਾ ਇਨਸਾਫ਼ ਕਰ ਦੀ ਮੇਰਾ ਯਕੀਨ ਰਹਜੂ ਰੱਬ ਹੈ 😢🙏🙏🙏

  • @jagseersingh2314
    @jagseersingh2314 Před 5 dny +5

    ਇਹ ਆਪ ਸਰਕਾਰੀ ਬੰਦਾ

  • @bains313
    @bains313 Před 4 dny

    True👏👍👌

  • @Shamsher-qv1mv
    @Shamsher-qv1mv Před 3 dny

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @sukhdevsdhillon7815
    @sukhdevsdhillon7815 Před 5 dny +1

    Good suggestions thanks

  • @JagdevSinghButta
    @JagdevSinghButta Před 5 dny +3

    Manu ta tu b pad lagda a

  • @sukhwinderchahal2733
    @sukhwinderchahal2733 Před 4 dny

    ਹੁਣ ਅਮ੍ਰਿਤ ਪਾਲ ਵੀ ਇਹੀ ਦੂਜੀ ਕਾਪੀ ਆ ਗਿਆ, ਦੇਖੋ ਜਵਾਨੀ ਦਾ ਕੀ ਹੁੰਦਾ।

  • @bablibansal572
    @bablibansal572 Před 4 dny

    👍AGREE 🙆‍♀️

  • @maximaxrot
    @maximaxrot Před 17 hodinami

    🎉🎉🎉👍👍👍🙏🙏🙏

  • @gsbadesha6680
    @gsbadesha6680 Před 4 dny

    ਤੇਰੇ ਹੱਕ ਚ ਿੲੱਕ ਦੋ ਕਮੈਂਟ ਜਰੂਰ ਨੇ ,ਓ ਵੀAap ਦੀਅਾਂ ਜਾਂ ਕਾਂਮਰੇਡਾਂ ਦੀਅਾਂ ਭੇਡਾਂ ਨੇ,ਗੱਲ ਦਾ ਕੋੲੀ ਮੂੰਹ ਮੱਥਾ ਨਹੀਂ

  • @user-ik2ub4ws3p
    @user-ik2ub4ws3p Před 4 dny

    100% true

  • @shahloham3489
    @shahloham3489 Před 5 dny

    👍👍👍

  • @HappySingh-is2pw
    @HappySingh-is2pw Před 4 dny

    Sai Gal haa 22

  • @beantsingh8325
    @beantsingh8325 Před 4 dny +6

    ਤਕਰੀਬਨ ਗਲਾ ਸੱਚੀਆਂ ਮਾਨ ਆਪਣੀ ਗਡੀ ਘਰ ਤੇ ਝੰਡਾ ਕਿੳ ਨਹੀ ਲਿਖਦਾ ਸੱਚ ਲੌਕੌਸੌਚੌ???

  • @user-xf7vc9yy7d
    @user-xf7vc9yy7d Před dnem

    Wheguru je Wheguru 😢😢😢

  • @Khalsa-kf3wt
    @Khalsa-kf3wt Před 5 dny +4

    ਝੂਠ ਦੀਏ ਪੰਡੇ ਕਿਊ ਬਕਵਾਸ ਕਰੀ ਜਾਨਾ

  • @Panjab_de_Jaye1984
    @Panjab_de_Jaye1984 Před 5 dny +2

    ਆਹ ਕਿਥੇ ਦਾ ਸਿੱਖ ਆ ਬਾਕੀ ਗਦਾਰ ਪੰਥ ਲਈ ਹਾਨੀਕਾਰਕ ਨੇ

  • @moesander7790
    @moesander7790 Před 3 dny

    So if you think mann did all this so what did badals did for sikh kaum?

  • @jagdevsingh7982
    @jagdevsingh7982 Před 3 dny

    ਇਹ ਵੀ ਪੱਗ ਸਿਰ ਪਸਾਈ ਫ਼ਿਰਦਾ

  • @GurmailBadesha
    @GurmailBadesha Před 5 dny +4

    ਤੁਸੀਂ ਸਿਮਰਨਜੀਤ ਸਿੰਘ ਮਾਨ ਸਾਹਿਬ ਉਪਰ ਉਂਗਲ ਉਠਾਉਦੇ ਹੋ ਤੁਹਾਨੂੰ ਮਾਨ ਸਾਹਿਬ ਦੀ ਕੁਰਬਾਨੀ ਜਾਣਦੇ ਹੋ ਭੋਗਲਪੁਰ ਬਿਹਾਰ ਜੇ ਲਈ ਦਾ ਪਤਾ ਭਾੜੇ ਦਾ ਟੱਟੂ ਪਹਿਲੀ ਵਾਰ ਤਰਨਤਾਰਨ ਤੇ ਸੰਗਰੂਰ ਤੋਂ ਵੱਡੀ ਲੀਡ ਨਾਲ ਜਿੱਤੇਸਨ

    • @rajwantkaur9639
      @rajwantkaur9639 Před 5 dny

      ਸਹੀ ਕਹਿ ਤੁਸੀ, ਇਹ ਟੁੱਕੜਬੋਚ ਲੱਗਦਾ, ਕਿਸੇ ਜ਼ਮੀਨੀ ਵੋਟਾਂ ਵਿੱਚ ਜਿਤਾਉਣ ਕੋਸ਼ਿਸ਼ ਕਰ ਰਿਹਾ, ਪੰਜਾਬ ਦੇ ਲੋਕ ਜਾਗਦੇ ਰਹਿਣ

    • @rajwantkaur9639
      @rajwantkaur9639 Před 5 dny

      ਇਹੋ ਜਿਹੀ ਬਹੁਤ ਗਲਤ statement ਲੈ ਕੇ ਆਉਣਗੇ ਤਾਂ ਕੀ ਆਮ ਪਾਰਟੀ ਹੋਂਦ ਵਿੱਚ ਰਹਿ ਸਕੇ, ਜਾਗਦੇ ਰਹੋ

  • @ArshdeepSingh-oh4qk
    @ArshdeepSingh-oh4qk Před 5 dny +9

    ਸੱਚ ਕਹਿਣ ਦੀ ਜੁਰਅਤ ਕੀਤੀ ਤੇਰੇ ਹੌਸਲੇ ਨੂੰ ਸਲਾਮ ਐਂ ਬਾਈ
    ਸੱਚੀਆਂ ਗੱਲਾਂ ਨੇ ਬਿਲਕੁਲ

    • @GagandeepSinghGill-sc8gk
      @GagandeepSinghGill-sc8gk Před 5 dny +1

      ਵੀਰ ਜੀ ਇਹ ਸਾਰੇ ਮੁੱਦੇ ਇਸ ਵੀਰ ਨੇ ਨਹੀਂ ਇਹ ਗੁਰਚਰਨ ਸਿੰਘ ਗੱਟੀ ਜਲਾਲਾਬਾਦ ਜਾਂ ਫਾਜ਼ਿਲਕਾ ਦਾ ਹੈ ਉਸ ਨੇ ਚੁੱਕੇ ਤੇ ਦੂਜਾ ਮੁਖਤਿਆਰ ਸਿੰਘ ਪੰਜਗਰਾਈਂ ਕਲਾਂ ਨੇ ਇਹ ਮੁੱਦੇ ਚੁੱਕੇ ਲੋਕ ਅਵਾਜ਼ ਚੈਨਲ ਤੇ

    • @rajwantkaur9639
      @rajwantkaur9639 Před 5 dny

      ਕਿੱਥੇ ਸੱਚ , ਪਾਟਕ ਪਾਓਗੇ, ਤਾਂ ਵੋਟਾਂ ਤੇ ਲੀਡਰਾਂ ਨੂੰ ਜਿੱਤਾਂ ਬੱਚੇ ਡਿਬੜੂਗੜ ਭੇਜੋਗੇ

  • @SheraGakhal
    @SheraGakhal Před 5 dny +1

    Fake news

  • @DavinderSingh-gl1jy
    @DavinderSingh-gl1jy Před 4 dny

    Veere kom sab jandi , tuhadi kisev gal cha daleel nhi hegi

  • @Kuljeet2001
    @Kuljeet2001 Před 5 dny +5

    ਸ਼ਰਮ ਕਰੋ ਲੋਕੋ. ਆਪਣੇਆ ਨੂੰ. ਹੀ. ਭੰਡ ਰਹੇ ਹੋ. ਤਾ. ਕਰਕੇ ਤਾ. ਦੂਜੇ ਧਰਮਾਂ ਵਾਲੇ. ਸੋਨੂੰ. ਟੋ. ਲੈਦੇ. ਨੇ. ਫੇਰ. ਸੋਡੇ. ਟੋਟਨ. ਚ. ਡੰਡੇ ਪੈਦੇ. ਨੇ.

  • @banarsidasssohal4757
    @banarsidasssohal4757 Před 5 dny +5

    Bhaut haadd tak sacch hy

  • @hitouchpaintingsukha8066

    Inu kush nhi pata Fake chenel wale TV Interview tou check nhi karde

  • @paramjitsandhar4550
    @paramjitsandhar4550 Před 5 dny +3

    Tu ve sarkari aa veer ji , sanu sab patta aap

  • @palvindersingh3867
    @palvindersingh3867 Před 4 dny

    Avi kise parti da ku aa

  • @whitercat2302
    @whitercat2302 Před 4 dny

    Bilkul theek keh rahe ho, ehna nr Amritpal nu bhee center naal mil ke sajish doraan jail bhijvia . Jaker Amritpal jail to baar avegaa ehna loka to uss nu khatra ho sakdaa hai

  • @baljitsingh374
    @baljitsingh374 Před 5 dny +2

    Koi proof

  • @jagrajsandhu8421
    @jagrajsandhu8421 Před 5 dny +10

    ਤੂੰ ਵੱਡੇ ਮੂਰਖਾਂ ਦਾ ਇੱਕ ਮੂਰਖ਼ ਲੱਗਦਾ ਹੈ
    ਬੇਬਾਕਤਾ ਵਾਲੀਆਂ ਗੱਲਾਂ ਕਰਨੀਆਂ ਪਿਛੇ ਤੇਰਾ ਕੀ ਲੌਜਿਕ ਹੈ ਕੋਈ ਸੁਆਰਥ ਲਈ ਫਿਰਕਾਪ੍ਰਸਤ ਹੈਂ,

  • @paramjitsingh6295
    @paramjitsingh6295 Před 5 dny +3

    ਤੂੰ ਤਾਂ ਆਪ ਚੱਬਲ ਆ

  • @jatindersohal9388
    @jatindersohal9388 Před 4 dny

    Pahla othe poach
    Tun kine ch bikes

  • @whitercat2302
    @whitercat2302 Před 4 dny

    Kanoon ne sanu koi insaaf nahi ditta, tu congress daa banda lagda, Indra de gunn gaa riha

  • @JatinderSingh-iz8nt
    @JatinderSingh-iz8nt Před 4 dny

    Agencya da kaam si deep sidhu di maut

  • @ravinderpalsingh3622
    @ravinderpalsingh3622 Před 5 dny +6

    ਕੌਮ ਪਛਾਣ ਕਰੇ ਚੰਦੂ ਗੰਗੂ ਨੰਦੂ ਕਿਵੇਂ ਵਿਚਰ ਰਹੇ

    • @rajwantkaur9639
      @rajwantkaur9639 Před 5 dny

      ਇਹ ਚਦੂੰ ਹੈ ਜਿਹੜਾ ਬਜਰੂਗ ਤੇ ਗਲਤ ਇਲਜ਼ਾਮ ਲਗਾ ਰਿਹਾ, ਪਹਿਚਾਣ ਇਹੋ ਜਿਹੇ ਹੋ ਗਈ

  • @amandeeppandher2502
    @amandeeppandher2502 Před 4 dny

    Je sikh ee sikh mare fer duje to ki khatra je simarnjit mann constitution di sauh ee chak lai fer jhanda laun nal ki fark paina

  • @whitercat2302
    @whitercat2302 Před 4 dny

    Sarkasr parcha daraj kyo karegee, oh sarkaar naal mile hoye ne

  • @surjitgill6411
    @surjitgill6411 Před 4 dny

    ਨਿੱਤ ਕੋਈ ਨਵਾਂ ਹੀ ਚਵਲ ਊੱਠ ਖੜਦਾ ਜਿਸ ਨੂੰ ਭਾਰਤੀ ਏਜੰਸੀਆਂ ਸਿੱਖ ਦੇ ਭੇਸ ਵਿਚ ਅੱਗੇ ਕਰਦੇ ਨੇ ਤਾਂ ਸਿੱਖਾਂ ਵਿੱਚ ਦੁਫੇੜ ਪਾਇਆ ਜਾਵੇ। ਔਹ ਨੀ ਮਰਿਆ ਵੌਹ ਨੀ ਮਰਿਆ। ਤੁਸੀਂ ਸਾਰੇ ਲੋਕਾਂ ਨੂੰ ਮਰੇ ਵੇਖਣਾ ਚਾਹੁੰਦੇ ਹੋ। ਦੀਪ ਸਿੱਧੂ ਕਰਕੇ ਤਾ ਮਾਨ ਸਾਹਿਬ ਦੀ ਜਿੱਤ ਹੋਈ ਹੈ ਭਲਾ ਦੱਸੋ ਮਾਨ ਉਸ ਨੂੰ ਮਾਰਗੇ।
    ਚੌਰਾਸੀ ਦਾ ਸਾਰਾ ਦੋਸ ਖਾੜਕੂ ਸਿੰਘਾਂ ਤੇ ਲਾ ਰਿਹਾ ਇਸ ਤੋਂ ਸਾਫ ਸਿੱਧ ਹੁੰਦਾ ਏਜੰਸੀਆਂ ਦਾ ਬੰਦਾ ਹੋਣ ਦੀ ਚਾਲ ਦਾ। ਜਿੱਥੋਂ ਤਕ 25000 ਹਿੰਦੂ ਮਾਰਨ ਦੀ ਗੱਲ ਹੈ ਇਹ ਸਰਾਸਰ ਝੂਠਾ ਪ੍ਰਾਪੇਗੰਡਾ ਹੈ। ਹਾਂ ਇੱਕਾ ਦੁੱਕਾ ਘਟਨਾਵਾਂ ਜ਼ਰੂਰ ਹੋਈਆਂ ਜਿਸ ਵਿਚ ਗਿਣਤੀ ਦੇ ਹਿੰਦੂ ਮਾਰੇ ਗਏ ਹਨ। ਨਿੱਤ ਦਿਨ ਕੋਈ ਨਾ ਕੋਈ ਨਵਾਂ ਬੰਦਾ ਹੀ ਖੜ੍ਹਾ ਕਰਦੇ ਸਿੱਖਾਂ ਵਿਰੁੱਧ ਬੋਲਣ ਲਈ।ਉਹ ਵੀ ਇੱਕ ਸਿੱਖ ਚਿਹਰੇ ਚੋ ਤਾਂ ਜੋ ਸਿੱਖ ਇੱਕਠੇ ਨਾ ਹੋ ਸਕਣ।

  • @RANGRETA716
    @RANGRETA716 Před 5 dny +2

    Bilkul sach 22 ji A Gadar aa panjab de Aaj je kise gal kiti bahut vada Dil kita aaji selut ji

    • @086wolf
      @086wolf Před 5 dny

      Pehla khadkuya nu cat wich paa ke maareya janda ci....ajj de time media kolo galat afwaha faila ke maareya janda...ehi channel Deep Sidhu ke khilaaf bolda Reha te ajj oh nyi aa ohdi support karda peya....

    • @rajwantkaur9639
      @rajwantkaur9639 Před 5 dny +1

      ਇਹ ਕਿਹੜੇ ਲੀਡਰ ਕੋਲੋ ਪੈਸੇ ਲੈ ਕੇ ਬੋਲ ਰਿਹਾ

    • @086wolf
      @086wolf Před 5 dny

      @@rajwantkaur9639 eh bharat mata kolo paise le ke bol reha, ye saare Sikh leader bike aa, fir sarkari sandh bhi bike hi aa Delhi kolo

  • @gurpalsingh6647
    @gurpalsingh6647 Před 4 dny

    O bai bheda ni kde samjh diyan hundian ..

  • @Kularsarpanch
    @Kularsarpanch Před 5 dny +6

    ਚਵਲਾ ਬਕਵਾਸ ਬੰਦ ਕਰ

  • @balvindergill215
    @balvindergill215 Před 4 dny

    Don’t try to get smart and waste time

  • @user-mv8hd3xq1g
    @user-mv8hd3xq1g Před 5 dny +2

    ਇਹ ਗਲ ਸਹੀ ਕਰਦੈ ਵਾਈ ਅਸੀ ਸਹੀ ਬੰਦੇ ਤੇ ਤਵਾਰ ਨਹੀ ਕਰਦੇ ਆਪਾ ਗਲਤ ਲੋਕਾ ਤੇ ਭਰੋਸਾ ਕਰ ਲੈਦੇਆ ਤਾਹੀ ਤਾ ਅਸੀ ਅਪਣੀ ਸਿੱਖੀ ਨੂੰ ਸਮਝਣ ਤੇ ਬਹੁਤ ਦੂਰ ਹੋਦੇ ਜਾਦੇਆ

    • @rajwantkaur9639
      @rajwantkaur9639 Před 5 dny

      ਕਿਹੜੀ ਲਹਿਰ ਇਹ ਲੜ ਕੇ ਪੁਲਿਸ ਦੀ ਮਾਰ ਖਾ ਕੇ ਸਿਮਰਨਜੀਤ ਸਿੰਘ ਮਾਨ ਤੇ ਗਲਤ ਕਹਿ ਰਿਹਾ

  • @bains313
    @bains313 Před 4 dny

    Apne mude ta advocate aa badyia posta te loka de marva te

  • @Rajindersidhu2914
    @Rajindersidhu2914 Před 5 dny

    Mai one india chanel da mallk es video sach hon di puchti ni karda

  • @jewancillcom1244
    @jewancillcom1244 Před 4 dny

    ਚਵਲ ਆਦਮੀ ਲਗਦਾ😢😢😢😢😢😢

  • @jatindersohal9388
    @jatindersohal9388 Před 4 dny

    Je tun bai 50 Sal da km krea
    10 Sal da se
    Sb kuj dekh lenda h
    Pahla Sach bolana sekh lea

  • @jaspalsingh9068
    @jaspalsingh9068 Před 5 dny

    Ih kahan singh wala te man bhut hi khaternak insan hai bacho sikho ina to

  • @parmjeetkaur9248
    @parmjeetkaur9248 Před 5 dny

    1 lakh rupaye ch Tu PR

  • @user-bl5df8bu3q
    @user-bl5df8bu3q Před 5 dny

    S maan mogi di 2gi timi Runa tu apne khasm modi da vistra gram kar sakdi Runa kachi padhti maana di kudi udha Congress nu bura bolda Congress dey 3 baar sabka cm da kudam bani firda ristadari payi firdi runa 🤣

  • @SONYSINGH-tg1qe
    @SONYSINGH-tg1qe Před 22 hodinami

    Ehde sittr lao jhooth boli janda

  • @pardeepgrewal9404
    @pardeepgrewal9404 Před 5 dny +5

    ਇਹ ਗੱਲਾਂ ਦਾਸ ਅਕਸਰ ਆਪਦੇ ਪਿੰਡ ਵਿੱਚ ਕਰਦਾ ਰਹਿੰਦਾ ਪਰ ਕੋਈ ਮੰਨਦਾ ਨਹੀਂ ।

  • @baljitkaur9631
    @baljitkaur9631 Před 5 dny

    Tuse ho

  • @SukhpalSingh-lg9uq
    @SukhpalSingh-lg9uq Před 5 dny +2

    Bilkul sach keha❤❤❤❤❤❤

  • @DaljitSingh-kp9dk
    @DaljitSingh-kp9dk Před 5 dny

    ਕੁੰਲੀ ਚੰਟ ਨੇ

  • @jatindersohal9388
    @jatindersohal9388 Před 4 dny

    Teri Umar kini h

  • @sukhwantsingh2513
    @sukhwantsingh2513 Před 4 dny

    Kion,deep,satet,de,tatu,ban,k,sikh,panth,nu,duferdh,karde,onh,,,,bhi,teri,gal,chon,kuj,v,nhi,nhibharrda,disda,,,,rehan,hi,de,,,,

  • @oprinderkaurmaan4714
    @oprinderkaurmaan4714 Před 5 dny +3

    Saria Galla sachia ne es bande Diya ;

  • @sukhbeerbrar5423
    @sukhbeerbrar5423 Před 5 dny +2

    ਇਹ ਪੇਦ ਕੀਤੇ ਵਿਦਵਾਨ ਨੇ ਸਰਕਾਰਾਂ ਦੇ ਕੌਲੀ ਚੱਟ ਨੇ ਤੇਰੀਆਂ ਜਬਲੀਆਂ ਨੂੰ ਕਿਸੇ ਨੇ ਨਹੀਂ ਸੁਣਨੀਆਂ

  • @kulwantsingh9623
    @kulwantsingh9623 Před 5 dny

    Bhai।jios।time।s।s।maan।shab।os।time।s।s।p।ci।seb।galt।bol।ra।han

  • @MohinderSingh-qh5nl
    @MohinderSingh-qh5nl Před 5 dny +1

    Na deep na lakha sidhna na sidhu moosa .babu maan s maan not poor help

  • @Justin-bass
    @Justin-bass Před 3 dny

    Fiteymuh tere

  • @GurmeetKaur-sb6rb
    @GurmeetKaur-sb6rb Před 5 dny +2

    Very good veer bacha lo sikh dharm nu

  • @KulwantSingh-mv4rq
    @KulwantSingh-mv4rq Před 3 dny

    Wrong banda a

  • @parmjeetkaur9248
    @parmjeetkaur9248 Před 5 dny

    Tu kon a

  • @user-st5zz4bw2z
    @user-st5zz4bw2z Před 5 dny

    Sab chor