LIVE | 'Sukhibr Badal ਦੀ ਥਾਂ Giani Harpreet Singh ਨੂੰ ਬਣਾਓ ਪ੍ਰਧਾਨ' | Akali Dal Revolt| Dhindsa| N18L

Sdílet
Vložit
  • čas přidán 25. 06. 2024
  • LIVE | 'Sukhibr Badal ਦੀ ਥਾਂ Giani Harpreet Singh ਨੂੰ ਬਣਾਓ ਪ੍ਰਧਾਨ' | Akali Dal Revolt| Dhindsa| N18L
    #sukhbirbadal #parminderdhindsa #news18punjab #akalidal #punjabnews #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 33

  • @GurbhajanSingh-kv6lo
    @GurbhajanSingh-kv6lo Před 3 dny

    ਇਹ ਸਾਰੇ ਨੇ। ਵੋਟਾਂ ਤੱਕੜੀ ਵਾਲੇ ਨਿਸ਼ਾਨ ਨੂੰ ਪਾਈਂ ਨਹੀਂ ❤

  • @user-gt4qh4to2q
    @user-gt4qh4to2q Před 3 dny +2

    ਸਾਰਿਆ ਨੇ ਮਿਲ ਕੇ ਮਲਾਈ ਖਾਦੀ ਹੈ ਤੁਹਾਨੂੰ ਟਿਕਟ ਨਹੀ ਮਿੱਲੀ ਆਪੋ ਆਪਣਾ ਫਿਕਰ ਹੈ ਪੰਜਾਬ ਪੰਥ ਤੇ ਲੋਕਾ ਨਾਲ ਤੁਹਾਨੂੰ ਕੋਈ ਮੱਤਲਬ ਨਹੀ ਇਹ ਕੰਮ ਛੱਡ ਕੇ ਹੋਰ ਕੋਈ ਕੰਮ ਕਰਲੋ

  • @yuvi8010
    @yuvi8010 Před 3 dny +1

    Good

  • @KaramjeetSingh-zi3vl
    @KaramjeetSingh-zi3vl Před 3 dny

    ਆਵਾਂ ਕਿਸੇ ਹੋਰ ਨਾਲ ਜਾਵਾਂ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਹੁਣ ਲੋਕ ਸਭ ਕੁਝ ਜਾਣਦੇ ਐ

  • @jasbirsinghgill481
    @jasbirsinghgill481 Před 3 dny

    Waheguru ji eh Badal sab kuj na kuj apne pass rakha hoya hai waheguru ji

  • @JoraSingh-ut1rv
    @JoraSingh-ut1rv Před 3 dny +1

    ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਬੀਬੀ ਖਾਲੜਾ ਜੀ ਨੂੰ ਪ੍ਰਧਾਨ ਬਣਾਇਆ ਜਾਵੇ

  • @user-ur3oj2uq4c
    @user-ur3oj2uq4c Před 3 dny

    ਹਰਪਰੀਤ ਨੂੰ ਬਣਾਉ ਪਰਧਾਂਨ ਮਤਲਬ ਟੋਬੇ ਚੋਂ ਨਿੱਕਲ ਕੇ ਖੂਹ ਚ ਡਿਗੋ

  • @ssingh2503
    @ssingh2503 Před 3 dny

    ਬਾਦਲ ਪਰਿਵਾਰ ਸਿਆਸੀ ਵੀ ਹੈ,ਸਿਆਣਾ ਵੀ ਹੈ ਅਤੇ ਪੈਸੇ ਵਾਲਾ ਵੀ,ਇਸ ਲਈ ਪ੍ਰਧਾਨ ਇਸੇ ਹੀ ਪ੍ਰੀਵਾਰ ਦਾ ਹੋਣਾ ਚਾਹੀਦਾ ਹੈ।

  • @ranjeetsinghdhaliwal8796

    ਗਿਆਨੀ ਹਰਪ੍ਰੀਤ ਸਿੰਘ ਜ਼ਿੰਦਾਬਾਦ

  • @bootasidhuboota5664
    @bootasidhuboota5664 Před 3 dny +1

    ਗਿਆਨੀ ਹਰਪ੍ਰੀਤ ਸਿੰਘ ਵੀ ਵਧੀਆ ਇਨਸਾਨ ਨੇ

  • @jyotigurm1406
    @jyotigurm1406 Před 3 dny

    ਪਾਰਟੀ ਵੱਡੀ ਨਹੀ ਪਾਰਟੀ ਨੂੰ ਵੋਟਾ ਪਾਉਣ ਵਾਲੇ ਵੱਡੇ ਨੇ ਸੋ ਉਹਨਾ ਦੀਆ ਭਾਵਨਾ ਸਮਝੋ ।

  • @ssingh2503
    @ssingh2503 Před 3 dny

    ਸੁਖਬੀਰ ਬਾਦਲ ਨੂੰ ਹਟਾ ਕੇ ਉਸ ਦੇ ਲੜਕੇ ਨੂੰ ਪ੍ਰਧਾਨ ਬਣਾ ਦਿਓ,ਸਭ ਮਸਲੇ ਆਪਣੇ ਆਪ ਹੀ ਹਲ ਹੋ ਜਾਣਗੇ।

  • @GurmeetUppal-wd8fl
    @GurmeetUppal-wd8fl Před 3 dny

    ਤਹਾਨੂੰ ਆਪਣੀ ਚਿੰਤਾ ਅਕਾਲੀ ਦੱਲ ਦੀ ਕੋਈ ਚਿੰਤਾ ਨੀਂ। ਹੱਦ ਹੋ ਗਈ ਯਾਰ ਜਿੰਨਾ ਦੇ ਨਾਂ ਲਏ ਰਹੇ ਹੋ ਉਹ ਅਕਾਲੀ ਦੱਲ ਚਲਾ ਲੈਣ ਗੇ

  • @jasbirsinghgill481
    @jasbirsinghgill481 Před 3 dny

    Bobi ji khalra ji nu pardon waste Alan karma chai da waheguru ji

  • @johnjones-zq2uf
    @johnjones-zq2uf Před 3 dny +1

    Bakhshish Singh can save akali dal

  • @jasssidhu8565
    @jasssidhu8565 Před 3 dny

    ਕੀਤੀਦਾਫਲ

  • @johnjones-zq2uf
    @johnjones-zq2uf Před 3 dny

    Baba bakhshish Singh nu banao

  • @user-il3wd5zm8z
    @user-il3wd5zm8z Před 23 hodinami

    ਵੈਰੀ ਗੁੱਡ ਚੰਦੂ ਮਾਜਰਾ ਸਾਬ੍ ਤੁਸੀਂ ੧੦੦ ਪਰ ਸ਼ੈਟ ਸਹੀ ਕੱਲ ਕਿਤੀ ਆ ਏ ਹਜੇ ਵੀ ਡਰਦੇ ਆ ਸੁਖਬੀਰ ਤੋਂ ਮੇਰੇ ਹਿਸਾਬ ਨਾਲ ਗਿਆਨੀ ਹਰਪ੍ਰੀਤ ਸਿੰਘ ਜਦੋਦਾਰ ਸਾਬ੍ ਹੀ ਅਕਾਲ ਤਖਤ ਦੇ ਜਥੇਦਾਰਹੋਣੇ ਚਾਹੀਦੇ ਆ ਕਿਊਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਮੇਰੇ ਤੇ ਦਬਾ ਪਾਇਆ ਗਿਆ ਤਾਂ ਮੈਂ ਅਹੁਦਾ ਛੱਡ ਦੇਣਾ ਹੈ ਜਦੋਂ ਦਬਾ ਪਾ਼
    ਪਾਇਆ ਤਾਂ ਉਹਨਾਂ ਅਹੁਦਾ ਛੱਡ ਦਿੱਤਾ ਮੇਰੇ ਹਿਸਾਬ ਨਾਲ ਜਧੋਦਾਰੀ ਰੱਕਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਨ ਬਾਕੀ ਤੁਹਡੀ ਸੋਚ ਭਰਾਾਵੋ ਤੁਸੀਂ ਮੈਥੋਂ ਵੱਧ ਸਿਆਣੇ ਹੋਂ ਰੱਬ ਰਾਖਾ 😮

  • @singhjatt6958
    @singhjatt6958 Před 3 dny

    Dhndsanogood.

  • @PawanGhumman-ft1hp
    @PawanGhumman-ft1hp Před 3 dny +2

    Jathedar hawara singh nu bnao

  • @parmjitsingh4267
    @parmjitsingh4267 Před 3 dny

    Darshan brar da Munda kamaljeet ❤❤❤❤❤

  • @jasssidhu8565
    @jasssidhu8565 Před 3 dny

    ਉਠੋ ਜਾਬਰਮਾਨੂੰਲੇਖਜਾਣਗੇਨਾਲੇ

  • @rabindersingh765
    @rabindersingh765 Před 3 dny

    Consider kuki gill

  • @tejasinghy8689
    @tejasinghy8689 Před 3 dny +1

    ਅਹੁਦੇ ਤਾਂ ਤੁਹਾਨੂੰ ਵੀ ਬਾਦਲ ਨੇ ਦਿੱਤੇ ਸੀ ਤੁਸੀ ਫਿਰ ਵਿਰੋਧ ਚ ਕਿਉਂ ਗਏ

    • @manjitsinghexsarpanch21
      @manjitsinghexsarpanch21 Před 3 dny

      ਇਹ ਪਿਉ-ਪੁੱਤ ਹੁਣ ਵੀ ਔਹਦਿਆਂ ਨੂੰ ਈ ਰੋਂਦੇ ਪਏ ਹਨ..ਇਨ੍ਹਾਂ ਨੂੰ ਅੱਜ ਵੀ ਜੇਕਰ ਬੀਜੇਪੀ ਪਾਰਟੀ ਕੋਈ ਛੋਟਾ-ਮੋਟਾ ਔਹਦਾ ਵੀ ਦੇਣ ਨੂੰ ਤਿਆਰ ਹੋਵੇ ਤਾਂ ਇਹ ਫੌਰਨ ਹੀ ਉੱਧਰ ਭੱਜ ਜਾਣਗੇ..ਇਨ੍ਹਾਂ ਦਾ ਪਛੋਕੜ ਹੀ ਵੇਖ ਲਵੋ

  • @khushwantlitt3011
    @khushwantlitt3011 Před 3 dny

    Bhajpa akali dal

  • @GurmailSingh-j8w
    @GurmailSingh-j8w Před 3 dny

    ਚਵਲਾ ਤੇਰੇ ਪਿਓ ਪੁੱਤ ਤੇ ਕੋਈ ਯਕੀਨ ਕਰਦਾ ਤੈਨੂੰ ਪਿੰਡੋਂ ਕੋਈ ਪੰਚਾਇਤ ਮੈਂਬਰ ਨਹੀਂ ਬਣਾਉਂਦਾ

  • @manjitsinghexsarpanch21

    ਇਹ ਜਿਹੜਾ ਛੋਟਾ ਢਿੰਡਸਾ ਆਪਣੇ ਅਨੁਸਾਰ ਅਕਾਲੀ ਦਲ ਦੇ ਨਿਘਾਰ ਦੇ ਕਾਰਨ ਦਸ ਰਿਹਾ ਹੈ ਤੇ ਸਾਰੀ ਜਿੰਮੇਵਾਰੀ ਬਾਦਲਾਂ ਉੱਤੇ ਹੀ ਸੁੱਟ ਰਿਹਾ ਹੈ..ਪਰੰਤੁ..ਇਹਦਾ ਪਿਊ ਤੇ ਇਹ ਖੁਦ ਵੀ ਸਾਰੇ ਕੁਝ ਵਿੱਚ ਸ਼ਾਮਿਲ ਰਿਹਾ ਹੈ ਅਤੇ ਔਹਦਿਆਂ ਦਾ ਤੇ ਸੱਤਾਸੁਖ ਦਾ ਆਨੰਦ ਮਾਣਦਾ ਰਿਹਾ ਹੈ..ਢਿੰਡਸਾ ਪਰਿਵਾਰ ਕਿਸੇ ਵੀ ਅਕਾਲੀ ਦਲ ਵਿੱਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ..ਕਿਉਂਕਿ ਇਹ ਪਿਉ-ਪੁੱਤ ਰੱਜਕੇ ਦਲਬਦਲੂ ਤੇ ਦਿੱਲੀ ਸਰਕਾਰ ਦੇ ਦੱਲੇ ਹਨ..ਇਸ ਕਰਕੇ ਇੰਨਾਂ ਨੂੰ ਚਾਹੀਦਾ ਹੈ ਕੇ ਬੀਜੇਪੀ ਪਾਰਟੀ ਜੁਆਈਨ ਕਰ ਲੈਣ ਅਤੇ ਕੌਮ ਤੇ ਪੰਥ ਦੇ ਮਗਰੋਂ ਲੈਹ ਜਾਣ..ਕੌਮ ਤੇ ਪੰਥ ਲਈ ਢਿੰਢਸਾ ਪਰਿਵਾਰ ਬਾਦਲਾਂ ਤੋਂ ਵੀ ਵੱਧ ਨੁਕਸਾਨ ਦਿਹ ਤੇ ਖਤਰਨਾਕ ਹਨ..ਕੁਲ ਮਿਲਾ ਕੇ ਇਹ ਪਿਉ-ਪੁੱਤ ਅੰਦਰਖਾਤੇ ਬੀਜੇਪੀ ਨਾਲ ਮਿਲੇ ਹੋਏ ਹਨ ।

  • @parmindersinghbenipal7185

    Bibi khalra nu banayo Akalidal da pardhan.

  • @amrikatwal2841
    @amrikatwal2841 Před 3 dny

    Kuki gill jindabad