ਪੱਤਰਕਾਰਾਂ ਦੇ ਸਵਾਲਾਂ 'ਤੇ ਕਿਉਂ ਭੜਕ ਪਏ Deep Sidhu ਤੇ Lakha Sidhana ?

Sdílet
Vložit
  • čas přidán 29. 09. 2020
  • ਪੱਤਰਕਾਰਾਂ ਦੇ ਸਵਾਲਾਂ 'ਤੇ ਕਿਉਂ ਭੜਕ ਪਏ ਦੀਪ ਸਿੱਧੂ ਤੇ ਲੱਖਾ ਸਿਧਾਣਾ ?
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 515

  • @gurpal.sandhu
    @gurpal.sandhu Před rokem +18

    ਗਿੱਦੜਾਂ ਚ ਸ਼ੇਰ ਗੱਜਦਾ ਕੱਲਾ 💪💪💪
    Miss you ਦੀਪ ਸਿੱਧੂ ♥️♥️

  • @gurpreetgill2101
    @gurpreetgill2101 Před 3 lety +62

    ਦੀਪ ਵੀਰ ਜੜ੍ਹ ਤਕ ਜਾਂਦਾ ਗੱਲ ਦੇ ਲਵ ਯੂ ਵੀਰ

  • @ranjitsinghsandhu790
    @ranjitsinghsandhu790 Před 3 lety +35

    ਵਾਹ ਬਾਈ ਦੀਪ ਸਿੱਧੂ ਨਾਲ ਤੇ ਮੋਦੀ ਵੀ ਨਹੀਂ ਕਰ ਸਕਦਾ ਸਵਾਲ ਜਵਾਬ ।ਬਾਕੀ ਸਾਰੇ ਵੀਰ ਸੂਝਵਾਨ ਹਨ

  • @deepnijjar7241
    @deepnijjar7241 Před 3 lety +43

    ਸਲੂਟ ਆ ਲੱਖੇ ਵੀਰ ਤੇ ਦੀਪ ਸਿੱਧੂ ਵੀਰ ਨੂੰ

  • @gurdevpannu8493
    @gurdevpannu8493 Před rokem +12

    ਦੀਪ ਵੀਰੇ ਰੋਜ ਸੁਣੀ ਦਾ ਅਜੇ ਵੀ ਤੇਰੀ ਕੋਈ ਨਾ ਕੋਈ ਸਪੀਚ।।।।miss u ਵੀਰੇ

  • @punjabisardar-ec3qx
    @punjabisardar-ec3qx Před 3 lety +116

    ਬਾਈ ਦੀਪ ਸਿੱਧੂ ਤੇ ਬਾਈ ਲੱਖੇ ਸਿਧਾਣੇ ਨੂੰ ਸਲੂਟ ਐ ਪੰਜਾਬੀ ਓ ਯੋਧਿਆਂ ਦਾ ਸਾਥ ਦਿੱਤਾ ਜਾਵੇ ਇਹ ਬੰਦੇ ਪੰਜਾਬ ਦੇ ਯੋਧੇ ਨੇ ਇਹਨਾਂ ਦਾ ਹੋਂਸਲਾ ਨਹੀਂ ਟੁੱਟਣ ਦੇਣਾਂ

  • @Dosanjh84
    @Dosanjh84 Před 3 lety +195

    ਬਾਈ ਲੱਖੇ ਤੇ ਬਾਈ ਦੀਪ ਨੇ ਬਹੁਤ ਵਧੀਆ ਜਵਾਬ ਦਿੱਤੇ। ਏਨੇ ਸਵਾਲ ਕਿਤੇ ਲੀਡਰਾਂ ਨੂੰ ਕੀਤੇ ਹੁੰਦੇ ਤਾਂ ਅੱਜ ਗੱਲ ਹੋਰ ਹੋਣੀ ਸੀ।
    🚩ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾

  • @jakhmidil8114
    @jakhmidil8114 Před 3 lety +75

    ਲੱਖਾ ਦੀਪ ਬਾਈ ਜਿੰਦਾਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @balbirkaur8852
    @balbirkaur8852 Před 3 lety +11

    ਦੀਪ ਲੱਖੇ ਨੇ ਬੋਹਤ ਵੱਧੀਆ ਸੱਵਾਲਾ ਦੇ ਜਵਾਬ ਦਿੱਤੇ ਇੰਨਾਂ ਕਿਸਾਨ ਲਿਡਰਾ ਨੂੰ ਦੀਪ ਲੱਖੇ ਨੂੰ ਨਾਲ ਲੇਕੇ ਚੱਲਣਾ 🙏❤️🙏❤️🙏❤️🙏❤️🙏❤️

  • @satpalgujjarpb3847
    @satpalgujjarpb3847 Před 3 lety +37

    ਬਹੁਤ ਵਧੀਆ ਗੱਲ ਬਾਤ ਕੀਤੀ ਹੈ ਬਾਈ ਜੀ ਨੇ ਕਿਸਾਨਾਂ ੲਕੇਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @DilbagSingh-qn9dp
    @DilbagSingh-qn9dp Před 3 lety +8

    ਬਾਈ ਲੱਖੇ ਤੇ ਬਾਈ ਦੀਪ ਭੈਣ ਜੀ ਦੇ ਬਹੁਤ ਵਧੀਆ ਗੱਲ ਕੀਤੀ ਹੈ ਪਰਮਾਤਮਾ ਕਿਰਪਾ ਕਰੇ ਇਹ ਪੰਜਾਬ ਦੇ ਵਿਚ ਐਮ ਐਲ ਏ ਹੋਣੇ ਚਾਹੀਦੇ ਮੇਰੇ ਵੱਲੋਂ ਅਰਦਾਸ

  • @khalsaji9454
    @khalsaji9454 Před 3 lety +81

    ਵੀਰ ਭੱਜੋ ਨਾ ਰਾਜ ਕਰੇਗਾ ਖਾਲਸਾ

    • @happyhappy60
      @happyhappy60 Před 3 lety

      ਪੱਤਰਕਾਰ ਸਾਲੇੳੁੱ ਕੁਤੇ ਨੇ

  • @ajayjakhu9453
    @ajayjakhu9453 Před 2 lety +17

    ਸਿੱਪੀ ਤੇ ਜੱਸ ਨੂੰ ਕੁਛ ਨਹੀਂ ਪਤਾ ਇਹ ਦੀਪ ਬਾਈ ਦੇ ਬਰਾਬਰ ਬੈਠਣ ਦੇ ਕਾਬਲ ਨਹੀਂ

  • @gulshanattri9833
    @gulshanattri9833 Před 3 lety +17

    ਜਿਉਂਦੇ ਵੱਸ ਦੇ ਰਹੋ ...ਲੀਡਰਾਂ ਦੇ ਸੰਘ ਚ ਆਉਣੇ ਸ਼ੁਰੂ ਹੋਗੇ ...ਖਿੱਚ ਕੇ ਰੱਖੋ ਕੰਮ ਨੂੰ ....ਕਿਸਾਨ ਏਕਤਾ ਜਿੰਦਾਬਾਦ....👍

  • @kiratsandhu1706
    @kiratsandhu1706 Před 3 lety +29

    Hamesha changi soch de saathi aa Te Deep Sidhu kol hai Carry on veer ji 🔥🔥👍

  • @Laddi_Singh994
    @Laddi_Singh994 Před 3 lety +22

    ਦੀਪ ਵਾੲੀ ਅਤੇ ਲੱਖੇ ਵਾੲੀ ਤੇ ਵਾਹਿਗੁਰੂ ਮਹਿਰ ਕਰਨ ਜੀ

  • @kultarsingh9161
    @kultarsingh9161 Před 3 lety +26

    ਸਾਰੇ ਇਕੱਠੇ ਹੋ ਕੇ ਕਿਰਸਾਨੀ ਦੇ ਮਾਮਲੇ ਹੱਲ ਕਰਨ ਦਾ ਯਤਨ ਕਰੋ ਜੀ ।

  • @hepppytv
    @hepppytv Před 3 lety +86

    ਦਿਮਾਗ ਖਰਾਬ ਪੱਤਰਕਾਰਾਂ ਦਾ ਸਲੇ ਹੋਰ ਹੀ ਮੁੱਦੇ ਚੁੱਕੀ ਜਾਂਦੇ

    • @user-wi2ly2pk3v
      @user-wi2ly2pk3v Před 3 lety +1

      ਜਗਦੀਪ ਥੱਲੀ ਦਾ ਦਿਮਾਗ ਖਰਾਬ ਹੋ ਗਿਆ

    • @jjjjjjjj4591
      @jjjjjjjj4591 Před 3 lety +1

      Police ton vdde thug kayi patarkar ya news channel ne kayi patrkar Paise lai k Khaabra Launde ne... Sponsored ehna nu sarkar aa krdia for example PTC news😂

    • @kashmirkaur626
      @kashmirkaur626 Před 2 lety

      ਫੈਸਲਾ ਠੀਕ ਇਹ ਨਾਮ ਸਰਕਾਰ ਦਿਤਾ

  • @rbrehal1852
    @rbrehal1852 Před 7 měsíci +2

    ਹਾਏ ਉਏ ਮੇਰਿਆ ਰੱਬਾ ਬਾਈ ਦੀਪ ਸਿੱਧੂ 😢😢😢

  • @jujharsingh6339
    @jujharsingh6339 Před 3 lety +10

    ਵਾਹਿਗੁਰੂ ਤਹਾਨੂੰ ਕਾਮਯਾਬੀ ਬਖਸ਼ੇ। ਹੁਣ ਉਮੀਦ ਜਾਗੀ ਹੈ ਕਿ ਸਾਡਾ ਪੰਜਾਬ ਖੁਸ਼ਹਾਲ ਹੋਵੇ ਗਾ। ਵਾਹਿਗੁਰੂ ਅੱਗੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।

  • @sandeepspain1392
    @sandeepspain1392 Před 2 lety +8

    ਦੀਪ ਨੇ ਸਾਰੇ ਖੂਜੇ ਲਾ ਦਿੱਤੇ ਇਸ ਲਈ ਦੀਪ ਬਾਈ ਤੇ ਲੱਗਦੇ ਨੇ।

  • @nirmalghuman6077
    @nirmalghuman6077 Před 3 lety +15

    ਇਹ ਪੱਤਰਕਾਰ ਵੀ ਇਸ ਸੰਘਰਸ਼ ਨੂੰ ਮੁੱਦੇ ਤੋਂ ਭਟਕਾ ਰਹੇ ਨੇ, ਇਨ੍ਹਾਂ ਚ ਵੀ ਸਿਆਸੀ ਪਾਰਟੀਆਂ ਦੇ ਚਮਚੇ ਨੇ ਬਹੁਤ ਜਿਨ੍ਹਾਂ ਨੂੰ ਓਧਰੋਂ ਬੁਰਕੀ ਪਾਈ ਜਾਂਦੀ ਐ
    ਆਖਿਰ ਇਹ ਗਾਇਕ ਵੀ ਤਾਂ ਸਾਡੇ ਕਿਸਾਨਾਂ ਦੇ ਹੀ ਧੀਆਂ ਪੁੱਤਰ ਨੇ,ਇਨ੍ਹਾਂ ਨੂੰ ਜੇ ਕਿਸਾਨੀ ਦਾ ਦਰਦ ਆ ਤਾਂਹੀ ਇਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਆ
    ਜੋ 101% ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ

  • @gursharncombineharvester9168

    ਦੀਪ ਸਿੱਧੂ ਬਾਕਮਾਲ 👍🏻👍🏻🌾🌾👌🏻👌🏻

  • @satwinderkaur1096
    @satwinderkaur1096 Před 3 lety +8

    ਸਾਰੇ ਵੀਰਾਂ ਦਾ ਦਿਲੋਂ ਧੰਨਵਾਦੀ ਹਾਂ ਜੀ ।

  • @warispunjabde5563
    @warispunjabde5563 Před 3 lety +3

    ਜੱਸ ਬਾਜਵਾ ਕਿਵੇ ੳੁੱਬੜਿਅਾ ਦੀਪ ਦੀਅਾਂ ਗੱਲਾਂ ਤੇ ਜਦਕਿ ਦੀਪ ਸਿੱਧੂ ਨੇ ਕੋੲੀ ਵੀ ਗਲਤ ਗਲ ਨੀ ਕਰੀ,ਜੱਸ ਬਾਜਵਾ ਨੂੰ ਕਹਿਣਾਂ ਚਾਹੁਨਾ ਵੀ ਜਾਣਕਾਰੀ ਲੈ ਲਾ ਮਾੜੀ ਮੋਟੀ ਨਹੀ ਜਾਕੇ ਅਾਪਦਾ ਕਿੱਤਾ ਹੀ ਸਾਂਭ,ਕਹਿਦਾਂ ਅਸੀ ਅਗੇ ਜਾਕੇ ਲੋਕਾ ਦੇ ਹਕਾ ਦੀ ਗਲ ਕਿਓ ਕਰੀੲੇ,ਅਸੀ ਤਾਂ ਅਾਪਦਾ ਕਿੱਤਾ ਸਾਭਾਂਗੇ ,ਪਰ ਕਾਕਾ ਜੀ ਖਾਦਾ ਵੀ ਹੁਣ ਤਕ ਪੰਜਾਬ ਦਾ ਹੀ ਅਾ,ਦੀਪ ਸਿੱਧੂ,ਲੱਖੇ ਦੀ ਸਪੋਟ ਕਰੋ ਵੀਰੋ ਬਾਕੀ ਸਭ ਤਾ ਟੁੱਚਰ ਪ੍ਧਾਨੀ ਹੀ ਕਰਨ ਅਾੲੇ ਅਾ ਕਰੈਡਿਟ ਵਾਰ ਚ ਲਗੇ ਪੲੇ ਨੇ ...ਜੇ ਅਁਜ ਵੀ ਦਿਲੀ ਚ ਬੈਠਾ ਕੋੲੀ ਹਕ ਦੀ ਗਲ ਕਰਦਾ,ਸਮੁੱਚੀ ਪੰਜਾਬੀਅਤ ਦੀ ਗਲ ਕਰਦਾ ਤਾ ਓ ਲੱਖਾ ਤੇ ਦੀਪ ਸਿੱਧੂ ਨੇ

  • @jasbirkaur7481
    @jasbirkaur7481 Před 3 lety +7

    Punjabi Sher Deep Sidhu te Lakha Sidhana jindabad.

  • @chocokaur6395
    @chocokaur6395 Před 3 lety +5

    Deep Sidhu bas onna hi bol reha jina samaj aaje duniya nu par jede baaki ne oh Star banna chahnde.. Deep Sidhu 🤗🤗😍😍

    • @davinder4319
      @davinder4319 Před rokem

      Hm..unfortunately deep sidhu chlya gya yarr

    • @kingofedit6584
      @kingofedit6584 Před 2 měsíci +1

      ਬਿਲਕੁਲ ਸਹੀ ਕਿਹਾ ਸਿੱਪੀ ਬਾਜਵਾ ਤੇ ਇਕ ਹੋਰ ਜਨਾਨੀ ਇਹ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਨੇ ਅਸਲ ਚ ਇਹਨਾਂ ਨੂੰ ਕੱਖ ਨੀ ਪਤਾ ਪਰ ਬਾਈ ਦੀਪ ਸਿੱਧੂ ਤੇ ਬਾਈ ਲੱਖਾ ਤਰਕ ਤੇ ਗੱਲ ਕਰਦੇ ਨੇ

  • @partapsingh1313
    @partapsingh1313 Před 4 měsíci +2

    Deep Sidhu is inspiration for freedom fighters

  • @sahibrandhawa4962
    @sahibrandhawa4962 Před 3 lety +6

    Deep bhai ne bhut vadhia gala kitia te media nu bhut vadhia tang nal samjhaya , slute aa deep bhai , real hero punjab de , deep bhai, lakha bhai te jass bajwa bhai 👍🙏🙏

  • @moviesworld21941
    @moviesworld21941 Před 2 lety +6

    ਏਸੇ ਕਰਕੇ ਦੀਪ ਬਾਈ ਦਾ ਵਿਰੋਧ ਕਰਦੇ ਸੀ ਇਹ ਸਾਰੇ ਦੀਪ ਬਾਈ ਦੇ ਮੂੰਹ ਵੱਲ ਦੇਖਦੇ ਪ‌ਏ ਆ..ਇਹ ਦੀਪ ਬਾਈ ਦੇ ਬਰਬਾਰ ਕੀਤੇ ਵੀ ਨੀ ਖੜਦੇ ਸੀ ਕਾਮਰੇਡ

    • @SandeepSingh-vb9vi
      @SandeepSingh-vb9vi Před rokem

      Ehne vadia jwaab kithe c ehe sare lane kol siipy huni deep bai nu apde Varga hi na samz mande c thok k jwab ditte bai deep te lakhe ne miss u deep bai bhut vadda ghata pe gia Punjab nu

  • @BaljitSingh-ii8ev
    @BaljitSingh-ii8ev Před 3 lety +24

    lakha bai shi bol reha

  • @lalisingh5173
    @lalisingh5173 Před 3 lety +5

    ਹਰ ਪਾਸੇ ਕਿੰਸਾਨ ਦੀ ਗੱਲ ਹੁੰਦੀ ਹੈ ਮੰਝਦੂਰ ਨੂੰ ਕੋਈ ਨੀ ਪੁਸੱਦਾ ਮੰਝਦੂਰ ਵਾਰੇ ਵੀ ਕੁਛ ਸੋਚੋ ਸਰ ਮੇਰਾ ਸਲੂਟ ਆ ਕਿਸਾਨ ਵੀਰਾ ਨੂੰ

    • @sarabjitsingh3295
      @sarabjitsingh3295 Před 2 lety

      Ryt

    • @kashmirkaur626
      @kashmirkaur626 Před 2 lety

      ਬਜੁਰਗ ਕੀ ਸਿਖਿਆ ਠੀਕ ਲਾਰੌ ਨਾਲ ਮਸਲੇ ਨਹੀ ਸੂਲਜਣੋ ਲੀਡਰ ਵਿਕਾਸ ਹੋ ਜਾਗੋ ਇਹ ਕਾਗਰਸ ਬਾਦਲ ਵਿਚੋ ਆਏ

    • @kashmirkaur626
      @kashmirkaur626 Před 2 lety

      ਤਿਲਕਣ ਲਈ ਕਿਸਾਨ ਯੂਨੀਅਨ ਰਾਜੇਵਾਲ

    • @kashmirkaur626
      @kashmirkaur626 Před 2 lety

      ਏਕਤਾ ਨਾ ਹੋਣ ਕਰਕੇ ਦੀਪ ਦਾ ਕਤਲ ਕਿਉਕਿ ਕਿਸਾਨ ਸੰਘਰਸ਼ ਕਰਨ ਵਿਚ ਫੋਲ ਚੋਣਾ ਲੜਨ ਲਗ ਪਏ ਆਪ ਹੂਵਰੈ

  • @anakhveer5413
    @anakhveer5413 Před 3 lety +19

    Lakha bai sahi jawab denda

  • @GursewakSingh-ho1yr
    @GursewakSingh-ho1yr Před 3 lety +6

    ਡਿੱਗ ਡਿੱਗ ਕੇ ਹੀ ਤੁਰਨਾ ਆਉਂਦਾ ਏ ਕੋਈ ਨੀ ਜੇ ਪਹਿਲਾਂ ਲੀਡਰ ਵਿਕੇ ਨੇ ਤਾਂ ਹੁਣ ਧਿਆਨ ਰੱਖੋ।

  • @gurbaxcheema9899
    @gurbaxcheema9899 Před 3 lety +3

    ਬੜੀ ਖੁਸ਼ੀ ਹੋਈ ਸਾਰਿਆ ਨੂੰ ਇਕੱਠੇ ਦੇਖ ਕੇ ਹੁਣ ਕਨੂੰਨ ਰੱਦ ਕਰਨ ਦੀ ਆਸ ਕਰ ਸਕਦੇ ਆ

  • @SukhwinderSingh-on3qv
    @SukhwinderSingh-on3qv Před 3 lety +4

    ਦੀਪ ਬਾੲੀ ਜਿੰਦਾਬਾਦ

  • @rajdeepsandhu273
    @rajdeepsandhu273 Před 3 lety +7

    Deep bai tuhadey kol knowledge aa bot tusi enna nu thand pondey o very good

  • @amritpal4964
    @amritpal4964 Před 3 lety +3

    Dalewal ji Ko Sat Sri akal ji 🙏
    Deep Sidhu, Lakha Sidhana Zindabad

  • @khalasgoshti
    @khalasgoshti Před 3 lety +2

    Deep sidhu veere da bhut bhut sukriya ena ne bhut vadia masle explain kite jo sanu aj tak nhi samjeye kise ne.aapa bhut time to dekh rhe aa. Jass veera kanwar veera ,bawa veera tuhanu sab nu Waheguru ji hamesha tuhade naal rehan .ae bill te pass nhi hunda pehla v bhut bhut try kiti iss bill di hora state ch hoya nhi kamyab .punjab ch ta bilkul possible nhi .pura yakin aa uss waheguru ji te una ne tuhade warge verre bahar leh k aaye nhi ta aj tak apne bharuag hi larde rahe aa.sukriya una bhena da v jo support kr rahiya honda dii te oh piche khre vakkel dii v bhut vafia soch wale insan lagde aa .lakhe veete nu ta asi bhut der ch iss lardi ch larri janda.

  • @M.s_dairy_farm
    @M.s_dairy_farm Před 3 lety +7

    Deep bai bohat vadiya treeke nal jwab denda jithon pta lagda k bande nu knowledge aa 🙏

  • @Fateh933
    @Fateh933 Před 2 lety +3

    Deep 22 miss you yr😴😴😓😓

  • @jaswinderpalkaur6707
    @jaswinderpalkaur6707 Před 3 lety +1

    ਵੀਰੇ ਮੀਡੀਏ ਵਾਲਿਆਂ ਦੇ ਵਸ ਦੀ ਗਲ ਨੀ ਸਵਾਲ ਪੁਛਦੇ ਹੀ ਰਹਿਣਗੇ ਆਦਤ ਐ ਇਨਾਂ ਦੀ ਤੁਸੀ ਸਾਰੇ ਰਲ ਕੇ ਵਧੀਆ ਵਿਚਾਰਾ ਕਰ ਰਹੇ ਓਂ ਆਪਣੀ ਸਿਹਤ ਦਾ ਧਿਆਨ ਰਖਣਾ । ਅਗਰ ਕਿਸੇ ਤੇ ਗੁਸਾ ਆਵੇ ਪਾਣੀ ਪੀ ਕੇ ਵਾਹਿਗੁਰੂ ਅਗੇ ਅਰਦਾਸ ਜਰੂਰ ਕਰਨੀ ਸੰਗਰੂਰ।

  • @kaurpreetvirk839
    @kaurpreetvirk839 Před 2 lety +1

    Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu...justice for deep sidhu😭😭 ...waheguru ji apne charna ch niwas bakshan💔😭😭🙏🙏
    Deep sidhu veer amar rahe
    Deep sidhu veer jindabaad

  • @kiranpalsingh2708
    @kiranpalsingh2708 Před 3 lety +8

    ਜੇ ਵਿਚਾਰ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿੱਪੀ ਵੀ ਪੰਜਾਬੀ ਵਰਤੋ ਜੀ 🙏

  • @thehunterking8711
    @thehunterking8711 Před 4 měsíci +1

    ⚔️💥 PANJAB ਜ਼ਿੰਦਾਬਾਦ 💥⚔️
    🚜🌾🚜🌾🚜🌾🚜🌾🚜🌾🚜🌾

  • @rajukaur4501
    @rajukaur4501 Před 3 lety +7

    Lakha deep very good👍👍👍👍👍

  • @Amrit_chahal
    @Amrit_chahal Před 3 lety +3

    Salute to everyone for farmers

  • @balwindersingh2051
    @balwindersingh2051 Před 3 lety +1

    Vary vary good idia. Thanks for aketrta Kisan union & nojeban akta zindabad1

  • @sawarnsingh2274
    @sawarnsingh2274 Před 3 lety +3

    ਬਾਈ ਜੀ ਦਿਲੋ ਸਲੂਟ ਐ

  • @jaswinderpalkaur6707
    @jaswinderpalkaur6707 Před 3 lety +1

    ਵਾਹ ਵਾਹ ਲਖੇ ਸਭ ਦੇ ਸਾਹਮਣੇ ਆਏ ਤੁਸੀਂ ਕੌਮ ਦੇ ਹੀਰੇ ਓ ।ਗੁਰੂ ਗੋਬਿੰਦ ਸਿੰਘ ਜੀ ਨੇ ਦੀਪ ਲਖੇ ਨੂੰ ਹਾਜਰ ਨਾਜਰ ਹੋ ਕੇ ਕੇਸਰੀ ਝੰਡਾ ਝੂਲਵਾਇਆ ਐ ਤੁਸੀਂ ਆਪਣੀ ਸਿਹਤ ਦਾ ਧਿਆਨ ਰਖਣਾ ।ਸਭ ਨੂੰ ਤੁਹਾਡਾ ਫਿਕਰ ਐ ।ਸੰਗਰੂਰ

  • @preetgill2363
    @preetgill2363 Před 3 lety +3

    ਲੱਖੇ ਵੀਰ ਦੀ ਗੱਲ ਲੱਖ ਲੱਖ ਦੀ ਅਾ

  • @upkarsingh326
    @upkarsingh326 Před 3 lety +2

    ਪੱਤਰ ਕਾਰ ਜਿਆਦਾ ਹੁਸ਼ਿਆਰ ਬਣਦੇ ਆ

  • @rbrehal1852
    @rbrehal1852 Před 7 měsíci +1

    ਇਤਿਹਾਸ ਦੇ ਪੰਨੇ ਸੰਸਾਰ ਵਿੱਚ ਧਰਮੀ ਸੂਰਮੇ ਕਦੇ ਕਦੇ ਆਉਂਦੇ ਹਨ । ਇਕ ਵੱਖਰੀ ਸੋਚ ਇੱਕ ਵੱਖਰੀ ਚਿਣਗ ਲਾ ਗਿਆ ਕੌਮ ਵਿੱਚ ਦੀਪ ਸਿੱਧੂ । ਉਹ ਮਸ਼ਾਲ ਜਗਾ ਗਿਆ । ਜੋ ਬਹੁਤ ਜਰੂਰੀ ਸੀ ।
    ਦੀਪ ਬਾਈ ਦੀਆਂ ਸਪੀਚਾ ਰਹਿੰਦੀ ਦੁਨੀਆ ਤੱਕ ਪੰਥ ਨੂੰ ਸੇਧ ਦੇਣਗੀਆਂ l ਦੀਪ ਦਾ ਇੱਕ ਇੱਕ ਬੋਲ ਨੌਜਵਾਨਾਂ ਨੂੰ ਵੰਗਾਰੂ ਅਤੇ ਸੁਤੀਆਂ ਹੋਈਆਂ ਜ਼ਮੀਰਾਂ ਨੂੰ ਜਗਾਊਗਾ । ਉਹ ਮਹਿਲ ਮੁਨਾਰੇ ਛੱਡ ਕੇ ਟਰਾਲੀਆਂ ਥੱਲੇ ਸੋ ਕੇ ਕੌਮ ਨੂੰ ਜਗ੍ਹਾ ਗਿਆ । ਦੀਪ ਬਾਈ ਦੇ ਦੁਸ਼ਮਣਾਂ ਨੇ ਵੀ ਇਹ ਗੱਲ ਮੰਨੀ ਹੈ ਦੀਪ ਨੂੰ ਟੇਬਲ ਟੋਕ ਤੇ ਕੋਈ ਨਹੀਂ ਹਰਾ ਸੱਕਦਾ ਸੀ । ਉਸ ਦੇ ਬੋਲਾ ਵਿੱਚ ਰੂਹਾਨੀਅਤ ਝਲਕਦੀ ਸੀ । ਦੀਪ ਦਾ ਦਸਵੇ ਪਤਿਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਬਹੁਤ ਜ਼ਿਆਦਾ ਭਰੋਸਾ ਸੀ । ਦੀਪ ਨੇ ਕਦੀ ਕਿਸੇ ਨਾਲ ਈਰਖਾ ਵੈਰ ਵਿਰੋਧ ਦਿਲ ਵਿੱਚ ਨਹੀਂ ਰੱਖਿਆ । ਦੀਪ ਸਿੱਧੂ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਲਿਖਾ ਗਿਆ ਹੈ । ਰਹਿੰਦੀ ਦੁਨੀਆ ਤੱਕ ਉਸ ਨੂੰ ਯਾਦ ਕੀਤਾ ਜਾਊਗਾ । ਅਗਰ ਥੋੜਾ ਹੋਰ ਸਰੀਰਕ ਰੂਪ ਵਿੱਚ ਦੀਪ ਰਹਿ ਜਾਂਦਾ ਫੇਰ ਉਸ ਨੇ ਆਲਮ ਕੁਝ ਹੋਰ ਹੀ ਕਰ ਦੇਣਾ ਸੀ ।
    ਕੌਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ

  • @noname-fk3fs
    @noname-fk3fs Před 3 lety +4

    Deep sidhu nu salute aah,,, aah o veer a jo goli ni deenda bimari he katam kr d a....

  • @KanwarjeetBrar
    @KanwarjeetBrar Před 3 lety +5

    Deep 22 bohat vdea lead kita

  • @jasleenkaur5894
    @jasleenkaur5894 Před rokem +1

    Deep sidhu veere ne bhut vadia jwab dita loka kol ta swal muk ge

  • @BaljitSingh-ii8ev
    @BaljitSingh-ii8ev Před 3 lety +16

    yr eh ta aam lokan lyi bol rhe aa media ehna nu ene sawal kyu puch reha sawaal ja k vadde leadraan nu pucho eh ta aam lokan nl khade aa mediaa eh chizan na kre pls tuc ehna di help kro

  • @kingdomsingh8399
    @kingdomsingh8399 Před 2 lety +1

    ਬਾਈ ਨੇ ਸਾਫ ਸਾਫ ਹੀ ਬੋਲ ਕੇ ਕਹਿ ਦਿੱਤਾ ਸੀ ਕਿ ਇਹ ਸਭ ਡਰਾਮੇ ਆ!ਤੇ ਬਿਨਾਂ ਮਾਈਕ ਦੇ ਵੀ ਸਾਫ ਸਾਫ ਸੁਣਾਈ ਦੇ ਰਿਹਾ ਹੈ! ਤੇ ਵੀਰ ਹੱਸ ਰਿਹਾ ਇਹ ਸਭ ਕੁਝ ਡਰਾਮਾ ਜਿਹਾ ਹੁੰਦਾ ਵੇਖ ਕੇ! ਤੇ ਬਾਅਦ ਵਿੱਚ ਸੱਚੀਂ ਕੁਝ ਬਣਿਆ ਵੀ ਨਹੀਂ ਇਸ ਗੱਲ ਨੂੰ ਲੈਕੇ! ਸਭ ਗੱਲਾਂ ਹੀ ਕਰਦੇ ਰਹੇ! ਪਰ ਸਾਡੇ ਬਾਈ ਨੇ ਜੋ ਕਰਨਾ ਸੀ ਕਰ ਦਿੱਤਾ! ਅਸੀਂ ਅੱਜ ਦੇਖ ਵੀ ਲਿਆ ਤੇ ਸਮਝ ਵੀ! 🙏💔✊

  • @KulwinderSingh-xy6tp
    @KulwinderSingh-xy6tp Před 3 lety +2

    Kisaan ekta zindabaad waheguru ji kirpa kario ji naam Simrn di daat bahksni ji waheguru ji kahlsa waheguru ji ki fatha ji Malik sir te har madaan fatha ji

  • @mannugurdaspur5967
    @mannugurdaspur5967 Před rokem +2

    Sachi Ajj v hun v Bai deep ji nu yaad kar k Aathru aa jande aw😖😖😖😖😖😢😢😢😢😢

  • @rubysran1527
    @rubysran1527 Před 3 lety +1

    Waheguru ji mear kro veer te 🙏 mai kha reh appne khalse te chardi kala hane waheguru ji waheguru ji sab te mear kro 🙏🙏🙏🙏🙏

  • @sirabawasirabawa5859
    @sirabawasirabawa5859 Před 3 lety +4

    Khich k rakho km nu y salute a tuhanu sareya nu

  • @sharnpreet166
    @sharnpreet166 Před 3 lety +8

    ✔️❤️❤️

  • @deepsidhu1870Usa
    @deepsidhu1870Usa Před 3 lety +2

    Deep sidhu is good man

  • @gurrysaini9779
    @gurrysaini9779 Před 2 lety +1

    Deep shidu jindabad

  • @msidhu3601
    @msidhu3601 Před 3 lety +1

    Thank u for conversastion

  • @AmritpalSingh-zy7yb
    @AmritpalSingh-zy7yb Před 3 lety +1

    ਕੌਮੀ ਘਰ ਲਈ ਹਰ ਸਿੱਖ ਨੂੰ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਭਾਰਤ ਵਿਚ ਸਾਡੀ ਕੌਮ ਦੇ ਨਾਲ ਧੱਕਾ ਹੋਇਆ ਹੈ । ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਤੇ ਹੁੰਦਾ ਹੀ ਰਹੂਗਾ । ਵੋਟਾਂ ਤੇ ਅੱਤਵਾਦ ਵਿੱਚ ਫਰਕ ਹੈ

  • @sandeepkaurdeep4834
    @sandeepkaurdeep4834 Před rokem +1

    Miss u deep vere

  • @nirmalsingh1124
    @nirmalsingh1124 Před 3 lety +5

    Sippy Jass deep te lakhe veer very good

  • @bhajnokaur8072
    @bhajnokaur8072 Před 3 lety +2

    Very gud job deep sidhu

  • @sundeepsogidosanjhawala9101

    Deep Sidhu 👍👍

  • @rajchahal8752
    @rajchahal8752 Před 3 lety +6

    Deep te lakha veer gud

  • @baldevsinghkharoud2591
    @baldevsinghkharoud2591 Před 3 lety +2

    Very good deep sidhu veer

  • @sarabjitsandhu1970
    @sarabjitsandhu1970 Před 3 lety +1

    ਜੋ ਲੱਖਾ ਵੀਰ ਦਾ ਉਹ ਸ਼ਹੀ ਆ

  • @gurlallove7224
    @gurlallove7224 Před 3 lety +1

    Nycc rupinder handa bhout vdea kam kre rahe tuc sada nal chla rahe

  • @tirathjohal3785
    @tirathjohal3785 Před 3 lety +2

    ਕਿਸਾਨ ਮਜਦੁਰ ਏਕਤਾ ਜਿੰਦਾਵਾਦ 👍👍🙏🙏❤❤
    ਏ ਸਾਰੇ ਮੋਦੀ ਚਾਹ ਵਾਲੇ ਦੇ ਪੱਗੇ ਪਾਏਆ ਮੋਦੀ ਚਾਹ ਵਾਲੇ ਨੂੰ ਭਜਾਉ ਦੇਸ ਵਚਾਉ ਮੋਦੀ ਭਜਾਉ

  • @charanjitmahal9013
    @charanjitmahal9013 Před 3 lety +1

    Deep sidhu zindabad

  • @sabbyambarsariya8728
    @sabbyambarsariya8728 Před 3 lety +3

    Jora 22 lakha sidhana 22 jindabaad lagge raho

  • @MOHIEWALA
    @MOHIEWALA Před 14 dny

    ਦੀਪ ਸਿੱਧੂ ਨੇ ਜਿਹੜੀਆਂ ਗੱਲਾਂ ਕਰੀਆਂ ਉਹ ਸਿਰ ਦੇ ਉੱਤੋਂ ਦੀ ਲੰਘ ਗਈਆਂ ਨਾਲਦੇ ਕਲਾਕਾਰਾਂ ਦੇ

  • @sagargill5919
    @sagargill5919 Před 3 lety +3

    Deep sidhu gaint bnda bot vadia jwav dite

  • @kumarsandhunawab1128
    @kumarsandhunawab1128 Před rokem +1

    Waheguru ji👏

  • @haseebvirk8493
    @haseebvirk8493 Před 3 lety +2

    I am Pakistani but I like this stand

  • @satbirsingh1791
    @satbirsingh1791 Před 3 lety +1

    Love you Bai ji

  • @amzadali7661
    @amzadali7661 Před 3 lety +1

    I m amzad from haridwar... I support farmer.... Love u jass bhajwa... Bro

  • @gulzarsingh893
    @gulzarsingh893 Před 3 lety +2

    Real hero of pnjab y lakhs sidhana te deep sidhu .

  • @gurisingh9170
    @gurisingh9170 Před 3 lety +2

    Jass veera deep veera you all are legends. God bless you

  • @hardeepkour468
    @hardeepkour468 Před 3 lety +2

    Solute Deep veer ji

  • @roseflower4684
    @roseflower4684 Před 3 lety +6

    Oki hal Azadii vote referendum 2020

  • @kamalsidhu6557
    @kamalsidhu6557 Před 3 lety +4

    Let’s come infront together
    Let’s together fight .

  • @rksidhu3978
    @rksidhu3978 Před 3 lety +2

    wahgure mehar kre sade punjab de singra te

  • @preetsidhu1082
    @preetsidhu1082 Před 3 lety +3

    Lakha Deep22👍👍👍👍👍

  • @sarabjitsandhu1970
    @sarabjitsandhu1970 Před 3 lety +1

    ਸ਼ੁਣ ਲੋ ਲੋਕੋ

  • @kiranpalsingh2708
    @kiranpalsingh2708 Před 3 lety +2

    ਵਧੀਆ ਉਦਮ ਪਰ ਕਲਾਕਾਰਾਂ ਵਿੱਚ ਸੰਜਮ ਘੱਟ ਹੈ, ਸਾਰੇ ਇਕੱਠੇ ਬੋਲਦੇ ਹਨ, ਇਸ ਨੂੰ ਦਰੁਸਤ ਕਰਨਾ ਚਾਹੀਦਾ ਹੈ, ਸੂਝਵਾਨ, ਇਮਾਨਦਾਰ ਕਿਸਾਨ ਨੇਤਾਵਾਂ ਦੀ ਅਗਵਾਈ ਕਬੂਲਣੀ ਚਾਹੀਦੀ ਹੈ !

  • @ramanjotsingh3397
    @ramanjotsingh3397 Před 3 lety +2

    💯

  • @jotbathindewala910
    @jotbathindewala910 Před 11 měsíci

    Miss you deep Bai bht vdya soojwan banda c bai

  • @manjitsingh-pd9vj
    @manjitsingh-pd9vj Před 3 lety

    Video very good brother love all members

  • @anmolgagan7469
    @anmolgagan7469 Před 3 lety +1

    ਲੱਖੇ ਬਾਈ ਨੇ ਕੀਤੀ ਗੱਲ

  • @karansinghkaransingh8422
    @karansinghkaransingh8422 Před 3 lety +1

    Very good bro kisan hekta jindabad

  • @SukhwinderSingh-on3qv
    @SukhwinderSingh-on3qv Před 3 lety +1

    good job

  • @baljeetsinghmann3838
    @baljeetsinghmann3838 Před 2 lety +1

    Deep veer vadia gal karda c miss u bro