ਹੰਸ ਕਿਸਾਨਾਂ ਨੂੰ ਕਹਿੰਦਾ - 'ਇਨ੍ਹਾਂ ਦੇ ਜੁੱਤੀ ਫੇਰਾਂਗੇ'

Sdílet
Vložit
  • čas přidán 16. 05. 2024
  • ਹੰਸ ਕਿਸਾਨਾਂ ਨੂੰ ਕਹਿੰਦਾ - 'ਇਨ੍ਹਾਂ ਦੇ ਜੁੱਤੀ ਫੇਰਾਂਗੇ'
    #MintuGurusaria #Khabarsaar #Hans
    Click & Join Whatsapp Channel : whatsapp.com/channel/0029VaK8...
    Subscribe Our CZcams Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

Komentáře • 159

  • @jaswinder278
    @jaswinder278 Před 2 měsíci +12

    ਹੰਸ ਨੇ ਹਾਰਨ ਤੋਂ ਬਾਦ ਚ ਇਹਨੇ ਭਾਜਪਾ ਛੱਡ ਦੇਣੀ ਹੈ, 100% ਪੱਕਾ

  • @SurinderSingh-jo7ft
    @SurinderSingh-jo7ft Před 2 měsíci +29

    ਵੀਰ ਜੀ ਆ ਹੰਸ ਦੀਆਂ ਗੱਲਾਂ ਤਾਂ ਕਾਵਾਂ ਵਾਲਿਆਂ ਆ,,,ਮੈਨੂੰ ਤੁਹਾਡੀਆਂ ਗੱਲਾਂ ਸੁਣਕੇ ਆਉਣ ਵਾਲੇ ਸਮੇਂ ਦੇ ਬਾਰੇ ਚਿੰਤਾ ਹੋਣ ਲਗ ਪਈ ਆ,,,ਕਿ ਕਿਵੇਂ ਇਹ ਬੀਜੇਪੀ ਵਾਲੇ ਇੱਥੇ ਪੰਜਾਬ ਚ v ਉਹੀ game ਚਲਾਉਣa ਚਾਹੁੰਦੇ ਆ ਜੋਂ ਇਹਨਾਂ ਨੇ ਹਿੰਦੀ ਭਾਸ਼ੀ ਰਾਜਾਂ ਚ ਖੇਡੀ ਆ,,,,ਇਹਨਾਂ ਨੇ ਸਾਡਾ ਭਾਈਚਾਰਾ ਖਿਲਾਰ ਦੇਣਾ ਲਗਦਾ🙏🙏

    • @narindersingla5018
      @narindersingla5018 Před 2 měsíci

      Sanu koi dikkat ne bjp toh thonu Bali dikkat aa

    • @MohinderSingh-kj4vo
      @MohinderSingh-kj4vo Před 2 měsíci +5

      ਹੰਸ ਸਾਹਿਬ ਤੁਸੀਂ ਇਸ ਵੇਲੇ ਉਮੀਦਵਾਰ ਬਣ ਕੇ ਜਨਤਾ ਵਿੱਚ ਆਏ ਹੋ। ਬੜੀ ਨਿਮਰਤਾ ਨਾਲ ਉਮੀਦ ਨੂੰ ਫਲ ਲਗਦੇ ਹਨ। ਇਹ ਬੋਲ ਜਾਇਜ ਨਹੀਂ।

    • @sattibains4818
      @sattibains4818 Před 2 měsíci +3

      ​@@narindersingla5018 Beta jannda nahin tu BJP nu, tohadia jarran khokhalia kar ditia ne BJP ne sambhal jao, Congress ne kutea Sikh koum nu lekin sahmne kgarrke. Or BJP under ground kam kar rahi hai soch lavo

    • @amritpalsinghsidhu814
      @amritpalsinghsidhu814 Před 2 měsíci

      Tu ਭੇਡ ਹੈ ਬੀ ਜੇ ਪੀ ਦੀ।​@@narindersingla5018

    • @baljindersingh1184
      @baljindersingh1184 Před 2 měsíci +3

      ਮਨੀਪੁਰ ਵਾਲਾ ਹਾਲ ਹੋਵੇਗਾ ਪੰਜਾਬ ਦਾ ।ਹਾਲਾਤ ਦਿਨ ਬ ਦਿਨ ਖਰਾਬ ਹੋ ਰਹੇ ਹਨ।

  • @joginderteja6194
    @joginderteja6194 Před 2 měsíci +8

    ਯਾਰ ਇਕੱਲਾ ਹੰਸ ਰਾਜ ਹੰਸ ਹੀ ਕਿਸਾਨਾਂ ਨੂੰ ਨਜ਼ਰ ਕਿਉ ਆਉਂਦਾ ਹੈ।
    ਹੋਰ ਦੂਸਰੇ ਬੀਜੇਪੀ ਦੇ ਲੀਡਰ ਨਜ਼ਰ ਨਹੀਂ ਆਉਂਦੇ।

    • @joginderteja6194
      @joginderteja6194 Před 2 měsíci

      ਭਾਜੀ ਪੰਜਾਬ ਦੀ ਪ੍ਰੌਬਲਮ ਇਕੱਲੇ ਕਿਸਾਨਾਂ ਦੀ ਸਮੱਸਿਆ ਹੈ। ਗ਼ਰੀਬ ਮਜ਼ਦੂਰ ਨਾ ਤਾ ਸਰਕਾਰਾਂ ਨੂੰ ਨਾ ਕਿਸਾਨਾਂ ਨੂੰ ਨਜ਼ਰ ਨਹੀਂ ਆਉਂਦਾ। ਕਿਸਾਨਾਂ ਨੇ ਦਿੱਲੀਓਂ ਆਉਂਦੇ ਹੀ ਮਜ਼ਦੂਰਾ ਦੇ ਖਿਲਾਫ ਮਤੇ ਪਾਂ ਦਿੱਤੇ ਸੀ।
      ਕਿਸਾਨ ਜਥੇਬੰਦੀਆਂ ਮਜ਼ਦੂਰਾ ਨੂੰ ਨਾਲ ਲ ਕੇ ਦਿੱਲੀ ਗਏ ਆਪਣੀਆ ਮੰਗਾਂ ਮਨਾ ਕੇ ਮਜ਼ਦੂਰਾ ਨੂੰ ਭੁੱਲ ਗਏ। ਹੁਣ ਮਜ਼ਦੂਰ ਵੀ ਆਪਣੀਆ ਮੰਗਾਂ ਦਾ ਕੋਈ ਰਾਸਤਾ ਲੱਭਣਗੇ।

  • @bhupindersingh5541
    @bhupindersingh5541 Před 2 měsíci +11

    ਪੰਜਾਬ ਬਹੁਤ ਰੜਕਦਾ ਕੁਝ ਧਿਰਾਂ ਨੂੰ। ਪੰਜਾਬੀਆਂ ਨੂੰ ਜਾਗਰਤ ਰਹਿਣਾ ਪੈਣਾ।

    • @JagtarSingh-jb3hv
      @JagtarSingh-jb3hv Před 2 měsíci +1

      Ahnji thodi ji sujh bujh wale insaan nu eh gal samjh aundi a k eh sastye j leader apni kursi 🪑 lye lokan nu apas vich ldaun lage ja mrvaun lage ik mint lei v ni launge
      Punjabi lokan nu bilkul chaukas raihn di lod hai

  • @multiadschannel2867
    @multiadschannel2867 Před 2 měsíci +27

    ਜੁੱਤੀ ਫੇਰਨ ਵਾਲੀ ਗੱਲ ਬਹੁਤ ਹੀ ਮਾੜੀ ਕੀਤੀ ਗਈ ਹੈ ਹੰਸ ਰਾਜ ਹੰਸ ਵੱਲੋਂ।

    • @user-bt2ij1ww3x
      @user-bt2ij1ww3x Před 2 měsíci +1

      Juttia Hans nu Ferngia

    • @Mrindia699
      @Mrindia699 Před 2 měsíci

      ਇਹਨੇ ਮੋਦੀ ਦੇ ਪੁੱਤ ਨੇ ਚੰਗੀ ਗੱਲ ਕਿਹੜੀ ਕੀਤੀ ਹੈ

    • @birsingh4200
      @birsingh4200 Před 2 měsíci +1

      ਬਿਲਕੁਲ ਹੰਸਰਾਜ ਹੰਸ ਬਹੁਤ ਹੀ ਸੁਲਜੇ ਇਨਸਾਨ ਨੈ ਪਰ ਇਹਨਾ ਨੂੰ ਕਿਸਾਨਾ ਨੇ ਤੰਗ ਵੀ ਬਹੁਤ ਕੀਤਾ ਸੀ ਅੱਕ ਕੇ ਬੋਲੇ।

    • @birsingh4200
      @birsingh4200 Před 2 měsíci

      ਜੋਗੀ ਤੋ ਪੰਜਾਬੀ ਨਹੀ ਡਰਦੇ।

  • @koopar-i7o
    @koopar-i7o Před 2 měsíci +4

    ਓ ਯਾਰ ਨੀਟੂ ਨੂੰ ਪਾਓ ਵੋਟ😂

  • @MrKuldipkushik19
    @MrKuldipkushik19 Před 2 měsíci

    Dil ki baat keh di.

  • @NirmalSingh-ys7wz
    @NirmalSingh-ys7wz Před 2 měsíci +11

    Hans hun ਕਾਂ ਬਣ ਗਿਅਾ।

  • @NirmalSingh-ys7wz
    @NirmalSingh-ys7wz Před 2 měsíci +19

    ਹੰਸਿਅਾ ਗੱਲ ਕਹਿੰਦੀ ਕਿ ਤੂੰ ਮੈਨੂੰ ਮੂੰਹੋਂ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਹੁਣ ਸਮਾਂ ਦੱਸੇਗਾ।

  • @gurigill4211
    @gurigill4211 Před 2 měsíci

    Sahi gal kiti Hans Raj Hans

  • @jogindersinghgill3704
    @jogindersinghgill3704 Před 2 měsíci +1

    ❤❤ nice

  • @rakeshkataria9290
    @rakeshkataria9290 Před 2 měsíci +7

    ਭਾਰਤ ਵਿਚ ਬਾਬਰ ਆਈਆ ਨਹਿ ਸੀ, ਬੁਲਾਇਆ ਗਿਆ ਸੀ, ਇਕ ਸਮੇਂ ਦੋ ਹਿੰਦੂ ਰਾਜੇ ਲੜਦੇ ਸੀ, ਇਕ ਹਿੰਦੂ ਰਾਜੇ ਦੀ ਪਿੱਠ ਤੇ ਇਕ ਦੂਜਾ ਮੁਸਲਮਾਨ ਰਾਜਾ ਆ ਖੜ੍ਹਦਾ ਤੇ ਇਕ ਵਾਲਾ ਹਿੰਦੂ ਰਾਜਾ ਹਾਰ ਜਾਂਦਾ, ਜਦੋ ਬਾਰ ਬਾਰ ਹਾਰ ਹੋਈ ਤੇ ਹਾਰੇ ਹੋਏ ਹਿੰਦੂ ਰਾਜੇ ਨੇ ਬਾਬਰ ਨੂੰ ਸੁਨੇਹਾ ਭੇਜਿਆ ਕਿ ਜੇ ਬਾਬਰ ਉਹਦੀ ਮਦਦ ਕਰ ਦਵੇ ਤੇ ਉਹ ਬਾਬਰ ਨੂੰ ਏਨ੍ਹਾ ਧਨ ਦੇਵੇਗਾ, ਏਹ ਸੁਨੇਹਾ ਸੁਣ ਬਾਬਰ ਓਸ ਹਿੰਦੂ ਰਾਜੇ ਦੀ ਮਦਦ ਲਈ ਭਾਰਤ ਆ ਗਿਆ, ਓਸ ਦੀ ਮਦਦ ਨਾਲ ਉਹ ਹਿੰਦੂ ਰਾਜਾ ਜੀਤ ਤੇ ਗਿਆ ਪਰ ਬਾਬਰ ਫੇਰ ਵਾਪਿਸ ਨਾ ਪਰਤਿਆ ਤੇ ਲੜਦੇ ਹੋਏ ਸਾਰੇ ਰਾਜੇ ਓਸ ਨੇ ਗੁਲਾਮ ਕਰ ਲਏ। ਹੁਣ ਵੀ ਪੰਜਾਬ ਵਿਚ ਏਹੀ ਕੁਝ ਹੋ ਰਿਹਾ ਹੈ, ਇਕ ਦਿਨ ਪੰਜਾਬ ਦੇ ਸਾਰੇ ਪੰਜਾਬੀ ਚਾਹੇ ਉਹ ਸਿੱਖ ਨੇ ਚਾਹੇ ਏਥੋਂ ਦੇ ਹਿੰਦੂ, ਆਪਣੀਆਂ ਅੱਖਾਂ ਵਿਚ ਘਸੁੰਨ ਦੇ ਕੇ ਰੋਣਗੇ ।

  • @syalps2719
    @syalps2719 Před 2 měsíci

    Sahi gal Loka de sahmne rakho gareeb al Khade ne Hans bhaji

  • @harbanslalbadhan1587
    @harbanslalbadhan1587 Před 2 měsíci +1

    *Kissans Mazdoors are the economic backbone of the economy of India.*
    *ਕਿਸਾਨ-ਮਜਦੂਰ ਨੂੰ ਇੰਡੀਆ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ*

  • @rashpalsurewala3929
    @rashpalsurewala3929 Před 2 měsíci +10

    ਜੂੰਡਲ ਜੂੰਡਲ ਹੀ ਰਿਹਾ

  • @ibadatkaurkingra7376
    @ibadatkaurkingra7376 Před 2 měsíci +6

    😢edda e gurdas maanne apne full pwaee c ...sari jindgi punjabia siro kha k ...eve ehdi madi kismat ..sach app e waheguru ne loka agge lya ta ....bhana vapar gya...😮😮😮😢

    • @user-fn8pi7ne4r
      @user-fn8pi7ne4r Před 2 měsíci

      A Punjab de ne Punjab de o marshal de kom de aa jis de mode rkh k tusi bdde soorme bnni firde bdde Sikh bnni firde

    • @amritpalsinghsidhu814
      @amritpalsinghsidhu814 Před 2 měsíci +1

      ​@@user-fn8pi7ne4rਤੂੰ ਗਿਜਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਲੱਗਦੀ ਹੈ

  • @Tarsemsingh-mr2nq
    @Tarsemsingh-mr2nq Před 2 měsíci

    ਜਿਹੜੀ ਪਾਰਟੀ ਨੂੰ ਕਿਸਾਨ ਸਮਰਥਨ ਕਰਨ ਉਹ ਸਹੀ ਤੇ ਦੂਜੀ ਗ਼ਲਤ ਇਹਨਾਂ ਨੂੰ ਕਿ ਹੱਕ ਹੈ ਕਿ ਦੂਜਿਆਂ ਦੇ ਘਰਾਂ ਵਿਚ ਜਾ ਕੇ ਧਮਕੀਆਂ ਦੇਣ ਗੁੰਡਾ ਗਰਦੀ ਨੀ ਤਾਂ ਹੋਰ Ed ਏਸ ਨੂੰ ਕੀ ਕਹੀਏ

  • @surinderpalsingh4600
    @surinderpalsingh4600 Před 2 měsíci

    Vah,
    ਬਿਲਕੁਲ ਬੰਦੇ ਦੀ ਜ਼ਿੰਦਗੀ ਏਹੋ ਜਿਹੀ ਬਦਲਦੀ ਜਾਂਦੀ ਹੈ.ਕਾਬਲੇ ਤਰੀਫ਼ ਵਿਚਾਰ.

  • @gaggudhillon6107
    @gaggudhillon6107 Před 2 měsíci +1

    ਦੁੱਲੇਵਾਲਾ (ਬਠਿੰਡਾ) ਵਿੱਚ ਵੀ ਹੰਸਰਾਜ sc ਭਾਈ ਚਾਰੇ ਕੋਲ ਹੀ ਆਇਆ ਸੀ ਬਾਈ

  • @mittiputtmajhail2960
    @mittiputtmajhail2960 Před 2 měsíci +4

    Hans da ho gia kaa (crow). Ihnu Gurdas Mann da hashar yaad rakhna chahida e, jisne stage to public ni batti banon wali gall kahi si. Fir hazaar mafia mangia Par lok aj tak nahi bhulle. Asal ch Hans di aukaat inni nahi si te lor to wadh Rabb ne de ditta. Hun hankaar gia.

  • @surinderpaulkaushal4463
    @surinderpaulkaushal4463 Před 2 měsíci

    ਸ਼ਬਦਾਂਵਲੀ ਵਿਚ ਮਿਠਾਸ ਹੋਣੀ ਚਾਹੀਦੀ ਹੈ। ਪੰਜਾਬ, ਪੰਜਾਬੀ,ਪੰਜਾਬੀਅਤ ਦਾ ਅਦਬ ਜਰੂਰੀ ਹੈ।

  • @RohitSharma-yh8wf
    @RohitSharma-yh8wf Před 2 měsíci +1

    ਇਹਨਾਂ ਦੇ ਦਿਨ ਮਾੜੇ ਚੱਲਦੇ ਨੇ ।

  • @user-xv6te3pq5i
    @user-xv6te3pq5i Před 2 měsíci +1

    Hans ne bilkul theek keha
    Zameena di brabar vand honi chahidi aa ...... Kise ko 2 marle v nhi hagge....... Koi 25 kile da malik ho ke v gareeb aa......

  • @SurinderSingh-kf2ic
    @SurinderSingh-kf2ic Před 2 měsíci +1

    Ih mauka prasit lok. Baad vich maafi mang lainde ne..

  • @syalps2719
    @syalps2719 Před 2 měsíci +1

    Hans bhji ne koi bhi galat nahi krha

  • @baljindersingh5243
    @baljindersingh5243 Před 2 měsíci

    ਮੈਨੂੰ ਲਗਦੈ, ਇਸ ਨੇ ਵੋਟਾਂ ਤੋਂ ਪਹਿਲਾਂ ਹੀ ਜੁੱਤੀਆਂ ਖਾ ਲੈਣੀਆਂ।

  • @kssingh6945
    @kssingh6945 Před 2 měsíci +2

    Payee tuc vote na pao a kehadi gal hoyee leader nu pind nahi wadan dena jo bangladeshi, rohangya ateh pakistani ethe ah wade ne una ware socho kal nu ehna ne juti ferni ah

  • @godisone7569
    @godisone7569 Před 2 měsíci +4

    ਜੁੱਤੀ ਚੱਟ ਕੈਹ ਗਿਆ ਕਿ ਜੁੱਤੀ ਫੇਰਾਂਗੇ, ਅਸੀਂ ਵੀ ਇੱਕ ਜੂਨ ਤੱਕ ਇੱਕ ਮੁਹਿੰਮ ਛੇੜਾਂਗੇ , ਚਾਰ ਨੂੰ ਦੇਖਿਉ ਪੈਂਦੀਆਂ ਦੰਦਲਾਂ , ਵੋਟਾਂ ਹੀ ਨਹੀਂ , ਵੋਟਾਂ ਤੋਂ ਬਾਅਦ ਵੀ ਘੇਰਾਂਗੇ

  • @GurdeepSingh-yu4vz
    @GurdeepSingh-yu4vz Před 2 měsíci

    ਯੋਗੀ ਤਾਂ ਪਟਾਰੀ ਚ ਬੰਦ ਕਰ ਲੈਣਾ ਸੱਪਾਂ ਵਾਂਗੂੰ

  • @rajwindersingh6168
    @rajwindersingh6168 Před 2 měsíci +3

    BJP will polarize votes by using farmer's non sense attitude.

  • @gurcharansinghkanwar6805
    @gurcharansinghkanwar6805 Před 2 měsíci +1

    Ehnu bahut sare bjp de dealers di sheh hai. pb.vigilance nu shellers de stocks di investigation karni chahidi ai.eh lok sarkar da 5..5 crore dabbi baithe ai,stock haini.banks de loans nu misuse kar rahe ai.

  • @JasvirSingh-ze3sd
    @JasvirSingh-ze3sd Před 2 měsíci +2

    Why Hans Raj Hans is being targeted

  • @rajinderbhardwaj7567
    @rajinderbhardwaj7567 Před 2 měsíci

    Masala

  • @jaspalsaini1644
    @jaspalsaini1644 Před 2 měsíci +3

    Hans de totte ude paye aa

  • @pardeepgarg422
    @pardeepgarg422 Před 2 měsíci

    ਆਸ਼ਕੀ ਫਿਲਮ ਦਾ ਗੀਤ ਐ
    ਅਬ ਤੇਰੇ ਬਿਨ ਜੀਲੇਗੇ ਹਮ

    • @GotaSingh-gj7dq
      @GotaSingh-gj7dq Před 2 měsíci +2

      ਜ਼ਹਿਰ ਜ਼ਿੰਦਗੀ ਦਾ ਪੀ ਲੇ ਗੇ ਹਮ

  • @jaggasingh2950
    @jaggasingh2950 Před 2 měsíci +1

    Kisana na road or Railway Line block karka Garib or ɓisnas man De Roji Khatam Kar devi hai je

  • @deepmattu167
    @deepmattu167 Před 2 měsíci +1

    Kise nu ghar ja ke gaala kadhoge ta jutiyan vali gal sahi kiti agle ne

  • @somal94
    @somal94 Před 2 měsíci +18

    ਜਿਸ ਦਿਨ ਕਿਸਾਨ ਆਈ ਤੇ ਆਗੇ ਨਾ ਹੰਸ ਨੂੰ ਭੱਜਣ ਦਾ ਰਾਹ ਨੀ ਲੱਭਣਾ

    • @user-fn8pi7ne4r
      @user-fn8pi7ne4r Před 2 měsíci

      J assi ayee te aa gey jmeen schdnni painee

    • @user-fn8pi7ne4r
      @user-fn8pi7ne4r Před 2 měsíci

      Saade he bnda Singh bhaadr ne thonu jmeena dwa teeya buleya na kro

    • @naunihalsingh4108
      @naunihalsingh4108 Před 2 měsíci

      Mungri lal key husseen sapney​@@user-fn8pi7ne4r

  • @parminderkaur9690
    @parminderkaur9690 Před 2 měsíci

    Waheguruji Punjab vich boat kark loka toffee da Raha na jhuta hase Raj ji ana keu tarpore ho ena ke ha Fida kife ha jo ena sub tarpore hen

  • @MrSingh-ii6yl
    @MrSingh-ii6yl Před 2 měsíci

    ਆਗਿਆ ਆਪਣੀ ਔਕਾਤ ਪਰ ਚੋਰਾਂ ਨੇ ਗਲ ਨਾ ਲਿਆ ਸਾਧਾਂ ਦਾ ਬਾਣਾਂ।

  • @JaspalSingh-fd2ph
    @JaspalSingh-fd2ph Před 2 měsíci

    ਹੰਸ ਦੇ ਜੁੰਮੇ ਪਟ ਦਿਓ ਇਸ ਨੂੰ ਇਸ ਦੀ ਔਕਾਤ ਦਸ ਦਿਓ

  • @user-xv6te3pq5i
    @user-xv6te3pq5i Před 2 měsíci +1

    Me BJP de buhut khilaf aa per jaata ne Punjab da hi nhi sikhi sidhanta da v ghaan kita

  • @user-fo2rg8ud6n
    @user-fo2rg8ud6n Před 2 měsíci +1

    B.j.p.vich.hor.vi.bahot.lidar.gaie.ne.par.hans.da.virodh.sab.to.vadh.ho.riha.ki.ih.jati.viktra.nhi.kar.raye.kisan.

  • @gurnaibbrar8583
    @gurnaibbrar8583 Před 2 měsíci +8

    Jutea. De. Kame. A. As. Dalla. Nu

    • @narindersingla5018
      @narindersingla5018 Před 2 měsíci +1

      Oh jutea 2 tareek toh baad thonu miln gea😅

    • @hatttereki
      @hatttereki Před 2 měsíci

      ਆਹੋ ਸਾਲਿਆ ਤੂੰ ਜਾਕੇ ਭੈਣ ਦੇ ਆਪਣੀ ਹੰਸ ਤੇ bjp ਵਾਲਿਆ ਨੂੰ

    • @amritpalsinghsidhu814
      @amritpalsinghsidhu814 Před 2 měsíci +1

      ​@@narindersingla5018ਤੂੰ ਬੀਜੇਪੀ ਦੀ ਭੇਡ ਹੈ

    • @narindersingla5018
      @narindersingla5018 Před 2 měsíci

      @@amritpalsinghsidhu814 Tu kise di ve nahi awara lattar😀😀😀

  • @user-pc5tt6gz6i
    @user-pc5tt6gz6i Před 2 měsíci +2

    Mauj Aa Fakira Di Hans Raj Hans

  • @Thakursaabji-d4f
    @Thakursaabji-d4f Před 2 měsíci

    Han raj hans

  • @jaswindersingh-bz6dz
    @jaswindersingh-bz6dz Před 2 měsíci +1

    Kisan Union Wale centre to Paisa le ke samjhota karde han

  • @user-cw7lt6lx7r
    @user-cw7lt6lx7r Před 2 měsíci +1

    Vere Jat nu up wale baaiye ve chhitar fer de ne

  • @gurbachensinghlohat9912
    @gurbachensinghlohat9912 Před 2 měsíci

    Sir, something wrong somewhere .......... plz understand

  • @amitsharma3348
    @amitsharma3348 Před 2 měsíci

    Jehra kise de pariwar nu gallan kadduga.tan jutian he khauga..koi we hove

  • @ParvinderSingh-lr9jy
    @ParvinderSingh-lr9jy Před 2 měsíci +1

    Jatwad sikhi ate Punjab lai bahut ghatik hai. Punjab de jatt gerr jatta nu age vadhn nahi dende. Ehh gall dunia samne rakhni chahidee haii kee jattwad ate sikhism wich bahut anter hai. Jo sikhi wich reh ke apne app nu jatt kahunda jai, uhh sikh nahi hai. Kissan leaders jatt han, sikh nahi han.

  • @punjablover83
    @punjablover83 Před 2 měsíci

    jo insaan vadhi de season ch vihla howe, usda tractor vihla howe uh kisan kiwe hoya ...
    kiasan uh hai jo din raat khoon pasina vahaa ke kheti kar riha 70000 nu theke te laike.
    ih vihlad lok sirf jameen de malk ne kisan nhi . jiwen truck dvr te truck de malik ch farak hai thik use tran jameen de malk aur kisan vakh ne . jameen da malik 70000 kille datheka ,2000 modi wala, subsidy , muawja ,limitan jameen te 2% vyaj wala kheti loan sabh kuj lai rahe .
    kheti karan wala kisan sare dukh jhall riha .
    jo vadhi velw vihla te jisda tractor vihla uh koi kisan nhi hai.
    salute to real kisan🎉❤

  • @SukhwinderSingh-ty8yt
    @SukhwinderSingh-ty8yt Před 2 měsíci

    ਮੌਜ ਆ ਫ਼ਕੀਰਾਂ ਦੀ ਫ਼ਕੀਰਾਂ ਨਾਲ ਫਾਲਤੂ ਬਕਵਾਸ ਨਾ ਕਰੋ ਵੋਟ ਪੋਣੀ ਪਾਓ ਨਹੀਂ ਪੋਣੀ ਨਾ ਪਾਓ

  • @MohinderSingh-jg5yv
    @MohinderSingh-jg5yv Před 2 měsíci

    ਹੰਸ ਰਾਜ ਹੰਸ, ਬੱਦ-ਤਾਮੀਜ ਨਹੀਂ , ਮਹਾ- ਬੇਵਕੂਫ਼ ਅਤੇ ਅਕਲ-ਰਹਿਤ ਹੈ। ਪਹਿਲਾਂ ਵਾਲੀਆਂ ਚੋਣਾਂ ਦੌਰਾਨ ਹੋਈਆਂ ਤਕਰੀਰਾਂ/ ਵਾਰਤਾਲਾਪ ਕੱਢ ਕੇ ਸੁਣ ਲਵੋ।

  • @user-ln5ce1ye7e
    @user-ln5ce1ye7e Před 2 měsíci

    13:57 13:57

  • @ManjinderSingh-ot4vo
    @ManjinderSingh-ot4vo Před 2 měsíci

    Chmkile vali film v bahichare ch fark paun ley hi bni a

  • @user-xv6te3pq5i
    @user-xv6te3pq5i Před 2 měsíci

    Reserve seat te v ager zameena walya di hi gall honi aa ....... Frr reserve seat da ta koi matlab hi nhi reh janda

  • @harpsandhu37
    @harpsandhu37 Před 2 měsíci +2

    Hans Raj da ਅਸਲੀ ਰੂਪ ਇਹ ਹੈ

  • @harminderkaurdhillon3864
    @harminderkaurdhillon3864 Před 2 měsíci

    Kissaana nu juttian feran waale mr gaye paleg di bimaari ch.😂😂😂😂😂😂😂

  • @tarjindersingh4517
    @tarjindersingh4517 Před 2 měsíci

    Letter to jogi and udham Singh is not sleeping yet

  • @jeetsingh865
    @jeetsingh865 Před 2 měsíci

    Hans Raj eh dasse ki horna states vich vii kanoon bna ke jameenaan vandan ge ????????
    Ya maari jehi kursi vaste Punjab vich (🔥) aag launi hai ???????????

  • @AvtarSingh-zu5rd
    @AvtarSingh-zu5rd Před 2 měsíci +1

    Jakhar dee mat mari gai Modi nalon Yogi nu PM samjhan lag gai.

  • @Sandhuforever
    @Sandhuforever Před 2 měsíci

    Up ch ta bip ne aje tak ni dittia jameena kise gareeb sago kho jroor laia, hariana ch ni dittia na hi Deni a inna ne

  • @japsegursumfam
    @japsegursumfam Před 2 měsíci +1

    ਜਿੰਨਾ ਨੂੰ ਮੋਦੀ ਨਹੀ ਝੁਕਾ ਸਕਿਆਂ ਤੇਰੀ ਕੀ ਔਕਾਤ ਹੈ ਐਵੇਂ ਕਿਤੇ ਜੁਡੇ ਨਾ ਪੁੱਟਾਂ ਲਵੀ ।

  • @user-bt2ij1ww3x
    @user-bt2ij1ww3x Před 2 měsíci

    Hans Raj juttia de like ha dala

  • @user-pq9ji6hm9q
    @user-pq9ji6hm9q Před 2 měsíci +4

    MINTU JI BAAD VICH HANS RAJ HANS NE KEHNA HAI KE MERA BEAAN TOR MAROR KE PESH KEETA HAI.

    • @user-fn8pi7ne4r
      @user-fn8pi7ne4r Před 2 měsíci

      Tu beh ja bdda filloskaar

    • @user-fn8pi7ne4r
      @user-fn8pi7ne4r Před 2 měsíci

      Apne dhon bicho killa kddo nhi ta oun Wale time bicho lok kdd den gey a gll sachi aa te pkki aa

    • @sakinderkaur846
      @sakinderkaur846 Před 2 měsíci

      Hanji .ek interview vich kehnda mein ta kuj keha hi ni.

  • @shivdevthakur5136
    @shivdevthakur5136 Před 2 měsíci +6

    Hans farzzi insaan only only yaad rakho fake insaan

  • @anmolsingh1416
    @anmolsingh1416 Před 2 měsíci

    Jutea ta hun hans de pengea

  • @hardyalsinghcheema2381
    @hardyalsinghcheema2381 Před 2 měsíci

    Kissan leaders may be right but they are opposing only Dalit Leaders whereas so many Jatts etc contesting elections on BJP tickets but no kissan leader is opposing them.

  • @harindersingh1740
    @harindersingh1740 Před 2 měsíci

    KANZER DE GALEY VICH JUTIAN DA HAAR PA KE PUNJAB TON BAHAR KADAN GAY

  • @ranbirs6127
    @ranbirs6127 Před 2 měsíci

    Patrkaar bro ye farmer's ni h,,chandda khor bolo
    Pakistan se
    Canada se
    Desh virodi sangthan se
    Poor farmer's se
    Lakh ,crore,s hajam kar gaye ye nakli farmer's leaders
    And inme se mostly ke dada ex kharku thhe
    Drra ke rupya loota h
    Ab inko wo hi Lootne Wale din good lagte h
    I'm also haryanvi farmer's we r like Modi g
    My dada g was not kharku

  • @surinderkumar4405
    @surinderkumar4405 Před 2 měsíci +1

    ਹੰਸ ਰਾਜ ਦੇ 🩴🩴🩴ਜੁੱਤੀ ਦੀ ਕਮੀ ਬਾਈ ਜੀ

  • @user-jh5kc9rv1g
    @user-jh5kc9rv1g Před 2 měsíci

    Hansraj Kisana Nu Juti Feron To Pehla Apni Juti Bacha Lake Kidar Bhajna

  • @jaggasingh2950
    @jaggasingh2950 Před 2 měsíci +3

    Hans Raj right hai

  • @jagdeepsinghlaljaggi8007
    @jagdeepsinghlaljaggi8007 Před 2 měsíci +1

    Ehh.sab..tu.jada.gatak.sabat.hoyega..panjab..laye.hans

  • @kuldipsingh7013
    @kuldipsingh7013 Před 2 měsíci

    Baree marri gal kiti hai BJP da agenda khol dita

  • @balwindersingh-nc3no
    @balwindersingh-nc3no Před 2 měsíci

    Hans raj nu EVM security milgaye honi hun

  • @user-fn8pi7ne4r
    @user-fn8pi7ne4r Před 2 měsíci

    Mintu y tu nshe te bol othe k reh k jatt na bnn ik kom nu represent Na kr thika tri izzt krde c ajj khtm ho ge tu b o he dhon de kille wala he aa

  • @satpalsinghvirk5827
    @satpalsinghvirk5827 Před 2 měsíci

    Brhe bad Naam ho key tere kooche se nikle hum.hans NE rang dikhane han te kisana NE pathar chatt ke Apne state bare Socha hai.gal CH bagli pa ke mangan di aadat pe gyee hai.

  • @ravinderarora8226
    @ravinderarora8226 Před 2 měsíci

    Bjp ne ki thk kita siiii ???

  • @ssproduction9567
    @ssproduction9567 Před 2 měsíci +9

    ਕਿਸੇ ਜਥੇਬੰਦੀਆਂ ਦੇ ਬੰਦਿਆਂ ਨੂੰ ਹੱਕ ਨਹੀਂ ਕਿਸੇ ਗਰੀਬ ਨੁੰ ਘਰ ਜਾ ਕੇ ਬੁਰਾ। ਭਲਾ ਬੋਲਣ ਦਾ
    ਹੰਸ ਜੀ ਨੇ ਸੋਹਣਾ ਜਾਬਾਵ ਦਿੱਤਾ 👍

  • @sukhchainsingh6563
    @sukhchainsingh6563 Před 2 měsíci

    Dear Hans. You are in the habit of running with the hare and hunting with the hound. Don't use irony and wounded language. Juti Feran Ge or words to that effect. It is not appreciable. Your attention is invited in the light of IPC Dhara 504 and 506.Refrain yourself please. Jai Hind Veer Ji.

  • @user-fh7ln5op5n
    @user-fh7ln5op5n Před 2 měsíci

    ਹਸ ਰਾਜ਼ ❤❤

  • @user-xv6te3pq5i
    @user-xv6te3pq5i Před 2 měsíci

    Sikhi te jatta da ki sambndh aa
    Jatt .. Jatt v te Sikh ve.......pinda vich brahman di Bhoomika vich jattt hnn.......joo apni caste da pride chuki firde...... Bakiya nu apne aap to chote samjhde aa

  • @onkarsinghpurewal990
    @onkarsinghpurewal990 Před 2 měsíci

    ਪੰਜਾਬੀਓ ਇਸ ਜੁੱਤੀ ਚੱਟ ਨੂੰ ਮਾਫ ਕਰ ਦਿਉ ॥ ਬੱਦਾ ਉਮਰ ਨਾਲ ਸਿਆਣਾ ਜਾ ਸਿਠਆ ਜਾਦਾ ਹੈ ॥

  • @manjitsinghrandhawa1487
    @manjitsinghrandhawa1487 Před 2 měsíci

    Eas koita ko bachio bjp gandi parti hei

  • @vickysingh6218
    @vickysingh6218 Před 2 měsíci

    ਕੱਲ੍ਹ ਸਾਡੇ ਪਿੰਡ ਆਈ ਸੀ ਪਰਮਪਾਲ ਕੌਰ sc ਵਰਗ ਕੋਲ ਆਈ 300 ਨਾਲ ਪੁਲਿਸ ਮੁਲਾਜ਼ਮ ਸੀ

  • @RealTrading786
    @RealTrading786 Před 2 měsíci

    Sai keha Hans Raj ne Yaar ehna dhuki Kita ah aam loka nu 2 Saal ho gae mai kite zarori Kam Jana c rah band Kita hon Karkebohat khajal Hoya mai

  • @Thakursaabji-d4f
    @Thakursaabji-d4f Před 2 měsíci

    Bjp

  • @kapilkochhar9315
    @kapilkochhar9315 Před 2 měsíci +2

    ਵੀਰ ਜੀ ਹੁਣ ਧਰਨਾ ਲਗਾ ਕੇ ਵਪਾਰੀ ਨੂੰ ਬਲੈਕਮੇਲ ਕਰਦੇ ਹਨ

  • @user-no7sq7fo6o
    @user-no7sq7fo6o Před 2 měsíci +4

    ਹੰਸ ਰਾਜ ਹੰਸ ਦੀ ਯੋਜਨਾ ਜੇਕਰ ਕਾਮਯਾਬ ਹੋ ਗੲਈ ਐਸ ਸੀ ਨੂੰ ਮਗਰ ਲਾ ਲਿਆ ਤਾਂ ਉਹ ਜਿੱਤ ਵੀ ਸਕਦਾ ਕਿਉਂਕਿ ਵੋਟਾਂ

    • @sakinderkaur846
      @sakinderkaur846 Před 2 měsíci

      Punjab vich sc bc d respect duje state tu vadh hei

  • @kapilkochhar9315
    @kapilkochhar9315 Před 2 měsíci +1

    ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਸਾਰੀ ਥਾਂ ਵਪਾਰੀ ਨੂੰ ਦਿੱਕਤ ਪੇਸ਼ ਕਰਦੇ ਨੇ

  • @GurpreetkourPreet-fw3xo
    @GurpreetkourPreet-fw3xo Před 2 měsíci

    Paji hans o banda jihda apni peen dalali modi kolo laynda es da jija v ronda c kyoke os nu pta c modi hanhs di peen nu balona band kar dena fir hanns dalali kitho le ke aauga

  • @SurinderSingh-cc8pk
    @SurinderSingh-cc8pk Před 2 měsíci

    Ptaa sabnu hai ke eh koi BC kisaan andolan nhin hai. Par kehn di himmat kise ch nhi . Pannu de videos baare V kuj dasso .

  • @SukhdevSingh-vg5xs
    @SukhdevSingh-vg5xs Před 2 měsíci +4

    A sale kishan nahi dele ne

    • @GotaSingh-gj7dq
      @GotaSingh-gj7dq Před 2 měsíci +1

      ਕਿਸਾਨ ਤਾਂ ਖੇਤਾਂ ਵਿਚ ਝੋਨੇ ਦੀ ਤਿਆਰੀ ਕਰ ਰਹੇ ਹਨ ਵਿਚਾਰੇ

  • @surjitsidhu8331
    @surjitsidhu8331 Před 2 měsíci

    Ih kaan apni aukaat bhull gia hai , derian nu bi lutt lia hai .

  • @SukhdevSingh-vg5xs
    @SukhdevSingh-vg5xs Před 2 měsíci +1

    Shai khia hash raj ne

  • @Thakursaabji-d4f
    @Thakursaabji-d4f Před 2 měsíci

    Bjp