Prime Focus (2267) | CM Mann ਨੇ ਕੱਢੀ Sukhpal Khaira ਦੀ ਚਿੱਠੀ , Hans Raj Hans ਨੇ ਕਿਉਂ ਕੀਤੀ ਮਰਨ ਦੀ ਗੱਲ

Sdílet
Vložit
  • čas přidán 7. 09. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2267) || ਮਾਨ ਨੇ ਕੱਢੀ ਖਹਿਰੇ ਦੀ ਚਿੱਠੀ , ਹੰਸ ਨੇ ਕਿਉਂ ਕੀਤੀ ਮਰਨ ਦੀ ਗੱਲ , PM ਮੋਦੀ ਨੇ ਖੜਕਾਏ ਵਿਰੋਧੀ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 163

  • @SatishKumar-nb8yd
    @SatishKumar-nb8yd Před 3 měsíci +10

    ਸਾਰੇ ਵੋਟਰਾਂ ਨੂੰ ਬੇਨਤੀ ਹੈ ਕਿ ਵੋਟ ਜਰੂਰ ਪਾਉਣੀ ਚਾਹੀਦੀ ਹੈ ਵੋਟ ਪਾਉਣ ਵੇਲੇ ਦਿਲ ਤੋਂ ਨਾ ਸੋਚੋ ਦਿਮਾਗ ਤੋਂ ਸੋਚੋ ਆਉਣ ਵਾਲੇ ਸਮੇਂ ਬਾਰੇ ਸੋਚੋ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਆਪਣੇ ਦਿਮਾਗ ਦੀ ਵਰਤੇ ਕਰਦੇ ਹੋਏ ਵੋਟ ਪਾਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਸਾਨੂੰ ਹਵਾ ਪਾਣੀ ਅਤੇ ਪੰਜਾਬੀ ਮਨੁੱਖਤਾ ਦਾ ਧਿਆਨ ਰੱਖਣਾ ਚਾਹੀਦਾ ਹੈ ਪਾਣੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਰੂਰੀ ਨਹੀਂ ਮਿੱਠੇ ਪਾਣੀ ਦੀ ਛਬੀਲ ਲਾਈ ਜਾਵੇ ਸਿੰਪਲ ਪਾਣੀ ਪਿਆ ਕੇ ਵੀ ਸਾਦਾ ਪਾਣੀ ਪਿਆ ਕੇ ਵੀ ਤੁਸੀਂ ਇਸ ਸੇਵਾ ਦਾ ਆਨੰਦ ਲੈ ਸਕਦੇ ਹੋ ਧੰਨਵਾਦ

  • @daljitsingh8044
    @daljitsingh8044 Před 3 měsíci +13

    ਸਾਰੇ ਕਰੋੜਪਤੀਆਂ ਤੋਂ ਬਿਜਲੀ ਬਿਲ ਲੈਣੇ ਚਾਹੀਦੇ ਹਨ। ਲੋੜੀਂਦੀ ਸਹੂਲਤ ਲੋੜਵੰਦ ਲਈ ਜਰੂਰੀ ਹੈ।

  • @user-pz1td9cy7t
    @user-pz1td9cy7t Před 3 měsíci +16

    ਸੰਧਾਵਾਲੀਆ ਤੇ ਬਾਠ ਸਹਿਬ ਅਸ਼ਕੇ ਜਾਂਦੇ ਹਾਂ ਤੁਹਾਡੇ ਨਿਰਪੱਖ ਵਿਸ਼ਲੇਸ਼ਨ ਦੇ ਧੰਨਵਾਦ ਜੀ

  • @parmjitkaur4700
    @parmjitkaur4700 Před 3 měsíci +4

    ਪੁਲਿਸ ਦੀ ਵੀ ਗੱਲ ਕਰੋ, ਜਿਨ੍ਹਾਂ ਦੀ ਇਨ੍ਹਾਂ ਰੈਲੀਆਂ ਵਾਲਿਆਂ ਨੇ ਬੁਰਾ ਹਾਲ ਕੀਤਾ।

  • @BalkarSingh-ko2qy
    @BalkarSingh-ko2qy Před 3 měsíci +3

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @daljitsingh7980
    @daljitsingh7980 Před 3 měsíci +25

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @harjindergrewal4180
    @harjindergrewal4180 Před 3 měsíci +9

    ਅਕਸਰ ਇਸ ਗੱਲ ਦੀ ਤਾਰੀਫ ਕੀਤੀ ਜਾਂਦੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਗੋਡੇ ਘੜੀਸਣ ਵਾਲੇ ਲੀਡਰ ਨਹੀਂ ਹੁੰਦੇ. ਉਮਰ ਹੋਣ ਤੇ ਆਪੇ ਹੀ ਪਾਸੇ ਹੋ ਜਾਂਦੇ ਹਨ. ਇੱਥੇ ਲੋਕਾਂ ਨੂੰ ਕੈਪਟਨ ਦੀ ਗ਼ੈਰ ਹਾਜ਼ਰੀ ਦੀ ਟੈਨਸ਼ਨ ਆ. ਅਗਲਾ ਨੱਬੇ ਦਾ ਹੋਣ ਵਾਲਾ. ਜੇ ਘਰੇ ਆਰਾਮ ਕਰਦਾ ਕਰ ਲੈਣ ਦਿਓ

  • @harbanssingh2302
    @harbanssingh2302 Před 3 měsíci +13

    ਕਿਸਾਨ ਬਾਰੇ ਮੋਦੀ ਨੇ ਕੀ ਗਲ ਕੀਤੀ ਦਸ ਦਿੳ

  • @jagdishpuri5366
    @jagdishpuri5366 Před 3 měsíci +6

    Pm di ek khas gal hai ohna nu jithe pata hunda hai 100% seat harni hai vaha b parchar vaste chale jate hai

  • @baldevjassar8059
    @baldevjassar8059 Před 3 měsíci +7

    *🙏🌻ਅੱਜ ਦਾ ਵਿਚਾਰ🌻🙏*
    *ਆਪਣੇ ਸ਼ੌਂਕ ਆਪਣੀਆਂ ਦੋਸਤੀਆਂ ਅਤੇ ਮੇਲ ਮਿਲਾਪ ਨੂੰ ਜਿਉਂਦੇ ਰੱਖੋ। ਜ਼ਿੰਦਗੀ ਲੰਬੀ ਅਤੇ ਖੁਸ਼ਹਾਲ ਰਹੇਗੀ।*,
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @user-lp8gx1qc3k
    @user-lp8gx1qc3k Před 3 měsíci +41

    ਪਿਛਲੇ ਦਸ ਸਾਲਾਂ ਵਿੱਚ ਮੋਦੀ ਸਾਹਿਬ ਨੇ ਪੰਜਾਬ ਵਿੱਚ ਆ ਕੇ ਕਿਸੇ ਪ੍ਰੋਜੈਕਟ ਦਾ ਨੀਂਹ ਪੱਥਰ ਨਹੀਂ ਰੱਖਿਆ, ਪੰਜਾਬ ਨੂੰ ਕੱਖ ਵੀ ਨਹੀਂ ਦਿੱਤਾ,ਸਿਰਫ ਵੋਟਾਂ ਵੇਲੇ ਹੀ ਇਹਨਾਂ ਨੂੰ ਯਾਦ ਆਉਂਦੀ ਹੈ।

  • @Karmjitkaur-gk1xq
    @Karmjitkaur-gk1xq Před 3 měsíci +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏻♥️🙏🏻♥️🙏🏻👌

  • @vehlevidwan
    @vehlevidwan Před 3 měsíci +10

    ਮੈਂ ਤੁਹਾਡਾ ਡੇਲੀ ਪ੍ਰੋਗਰਾਮ ਸੁਣਦਾ ਪਰ ਜਦੋਂ ਦਾ ਮੋਦੀ ਪੰਜਾਬ ਆਇਆ ਤੁਸੀਂ ਜਿੰਨੀ ਮੋਦੀ ਦੀ ਚਾਪਲੂਸੀ ਕੀਤੀ ਉਹ ਬਹੁਤ ਹੀ ਨਿਰਾਸ਼ ਕੀਤਾ ਅਸੀਂ ਐਵੇਂ ਉਹਨਾਂ ਨੂੰ ਗੋਦੀ ਮੀਡੀਆ ਕਹਿੰਨੇ ਆ ਜੇ ਤੁਹਾਨੂੰ ਮੌਕ਼ਾ ਮਿਲੇ ਘੱਟ ਤੁਸੀਂ ਵੀ ਨਹੀਂ ਕਰੋਗੇ

    • @sukhmindersingh4843
      @sukhmindersingh4843 Před 3 měsíci

      ਇਹ ਤਾਂ ਪਹਿਲਾਂ ਖ਼ਬਰ ਵੀ ਪ੍ਰਕਾਸ਼ਿਤ ਹੋਈ ਸੀ ਕਿ ਪੰਜਾਬ ਦਾ ਮੀਡੀਆ ਵੀ ਮੋਦੀ ਸਰਕਾਰ ਦਾ ਪੱਖ ਪੂਰਦਾ ਭਾਵ ਗੋਦੀ ਮੀਡੀਆ ਦਾ ਰੋਲ ਅਦਾ ਕਰਦਾ ਹੈ

    • @somal94
      @somal94 Před 3 měsíci +2

      ਪੱਕੀ ਗੱਲ ਆ ਹੁਣ ਕੁੱਛ ਟਾਈਮ ਤੋਂ ਇਹ ਵੀ ਮੋਦੀ ਦੀ ਭਾਸ਼ਾ ਬੋਲਣ ਲੱਗੇ ਨੇ

    • @user-uy6mj2bb5s
      @user-uy6mj2bb5s Před 3 měsíci +2

      Eh te sidha modi ne kharide aa ohde ult eh bol hi ni skde kdi ohnu daddy bnaya ehna ne

    • @kulwantSANGHERASydney4554
      @kulwantSANGHERASydney4554 Před 3 měsíci

      ਇਹ ਤਾਂ ਜਦੋ ਦੀਆਂ ਵੋਟਾਂ ਸ਼ੁਰੂ ਹੋਈਆਂ ਓਦੋਂ ਤੋ ਹੀ ਇਹ ਮੋਦੀ ਮੋਦੀ ਕਰਨ ਲੱਗੇ ਹੋਏ ਹਨ

    • @monasharma2612
      @monasharma2612 Před 3 měsíci +1

      ​@@kulwantSANGHERASydney4554
      Sabhi MODI, MODI karege 4 Jun ko.

  • @harindergrewal535
    @harindergrewal535 Před 3 měsíci +2

    *Vote for (HungGovt).OR Vire for(NOTA)for 1st Position.There mustbe (Small)difference between(MSP&MRP).🆗❓*

  • @pammasehgal5973
    @pammasehgal5973 Před 3 měsíci +4

    ਬਹੁਤ ਹੀ ਖੂਬ ਵਿਚਾਰ

  • @narinderbrah4409
    @narinderbrah4409 Před 3 měsíci +9

    ਕਿੱਡੀ ਵੱਡੀ ਮਜਬੂਰੀ ਆ ਸਾਡੀ ਜਿਹੜੇ ਬੰਦੇ ਦੇ ਜੁਮਲੇ ਨਹੀ ਸੁਨਣਾ ਚਾਹੁੰਦੇ ਆ ਦੋਵੇ ਭਰਾਵਾ ਕਰਕੇ ਸੁਨਣੇ ਪੈਦੈ

    • @monasharma2612
      @monasharma2612 Před 3 měsíci

      Rahul badiya lagta hi. Dost hai.
      Dushman ka dushman DOST, CHANAKY'S neeti.
      Isliye common dushman hai Hindus, Hinduism, Hindustan,Bhartiya's culture,tradition....

  • @chamanlal4263
    @chamanlal4263 Před 3 měsíci +2

    CM Maan doing very good work free electricity 600unit , purchase of thermal plant good work in Hospital and education, sports . 43000+Govt jobs , water at tail end , one MP, MLA one pension, 800+mohalla clinic, toll 14+ band SSF IN PUNJAB POLICE in just 2 year So vote and support Sardaar Bhagwant Singh Maan AAP

  • @SukhwinderSingh-wq5ip
    @SukhwinderSingh-wq5ip Před 3 měsíci

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harpreetbrar4808
    @harpreetbrar4808 Před 3 měsíci +4

    SSA ji

  • @gurbhindersandhu8654
    @gurbhindersandhu8654 Před 3 měsíci +2

    ਬਹੁਤ ਵਧੀਆ ਵਿਚਾਰ ਜੀ

  • @sudhachopra6529
    @sudhachopra6529 Před 3 měsíci +4

    USA. Sat shri akal ji

  • @harjindergrewal4180
    @harjindergrewal4180 Před 3 měsíci +15

    ਜੇ ਚਾਰ ਵੋਟਾਂ ਮਿਲਦੀਆਂ ਫੇਰ ਅਫੀਡੈਵਿਟ ਦੇਣ ਨੂੰ ਕਿਹੜਾ ਜ਼ੋਰ ਲੱਗਦਾ, ਇੱਕ ਵਾਰ ਵੋਟਾਂ ਲੰਘ ਗਈਆਂ ਤੂੰ ਕੌਣ ਮੈਂ ਕੌਣ. ਪਹਿਲਾਂ ਵੀ ਔਹਦੇ ਦੀ ਸੌਂਹ ਚੁੱਕਦੇ ਰਹੇ ਆ ਗੁੱਟਕਾ ਸਾਹਿਬ ਵੀ ਹੱਥ ਵਿੱਚ ਫੜ ਕੇ ਸੌਂਹਾਂ ਖਾਂਦੇ ਰਹੇ ਆ. ਕਿੱਢੀ ਕੁ ਗੱਲ ਆ

  • @PremPal-rg7jx
    @PremPal-rg7jx Před 3 měsíci +3

    Sandhawaliea and parmjeet ji sat shri akal ji

  • @narinderjeetsingh3994
    @narinderjeetsingh3994 Před 3 měsíci +3

    Sat Sri akaal to all 🙏❤️

  • @asbhullar6418
    @asbhullar6418 Před 3 měsíci +3

    ਏਦਾਂ ਲੱਗਦਾ ਜਿਵੇਂ ਬਾਠ ਸਾਹਿਬ ਅੱਜ ਦਾ ਪ੍ਰੋਗਰਾਮ ਬਾਥਰੂਮ ਵਿੱਚ ਬੈਠ ਕੇ ਕਰ ਰਹੇ ਹਨ । ਦੀਵਾਰ ਤੇ ਲੱਗੀਆਂ ਟਾਈਲਾਂ ਤੋਂ ਤਾਂ ਇੰਜ ਹੀ ਲੱਗ ਰਿਹਾ ਹੈ । ਇਹੋ ਜਿਹੀਆ ਟਾਈਲਾਂ ਡਰਾਇੰਗ ਰੂਮ ਵਿੱਚ ਤਾਂ ਲੱਗਦੀਆਂ ਨਹੀਂ ।

  • @Chahal0882
    @Chahal0882 Před 3 měsíci +2

    ਬਾਠ ਸਾਬ੍ਹ ਜੀ ਅੱਜ ਬਾਥਰੂਮ ਚ ਵੀ ਪ੍ਰੋਗਰਾਮ ਕਰਨ ਦਾ ਰਿਕਾਰਡ ਬਣਾ ਦਿੱਤਾ? ਤੁਹਾਡੀ ਸਾਰੀ ਟੀਮ ਨੂੰ ਰੱਬ ਦਿਨ ਦੁਗੱਣੀ ਰਾਤ ਚੌਗਣੀ ਤਰੱਕੀ ਬਖਸ਼ੇ

    • @somal94
      @somal94 Před 3 měsíci

      😅😅😅😅

  • @parkashthind5046
    @parkashthind5046 Před 3 měsíci +3

    Sat Sri akal ji sabb nu 🙏🙏🙏

  • @surindersran432
    @surindersran432 Před 3 měsíci +2

    ਟਿਊਬਵੈੱਲ ਕੁਨੈਕਸ਼ਨਾਂ ਦੇ ਕਦੇ ਵੀ ਬਿਲ ਨਹੀ ਬਣਦੇ ਪਾਸ ਬੁੱਕਾਂ ਬਣਦੀਆਂ, ਖੈਹਰਾ ਨੂੰ ਬਣਵਾ ਲੈਣੀਆਂ ਚਾਹੀਦੀਆਂ ਸੀ,ਗਲ ਸੁਹਿਰਦ ਹੋਣ ਦੀ ਹੈ

  • @jarnailsingh9949
    @jarnailsingh9949 Před 3 měsíci +2

    830th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BalkarSingh-ko2qy
    @BalkarSingh-ko2qy Před 3 měsíci +3

    ਸੰਧਾ ਵਾਲੀਆ ਸਾਹਿਬ ਜੀ ਮੋਦੀ ਸਰਕਾਰ ਨੇ ਪੰਜਾਬ ਨੂੰ ਪਿੱਛਲੇ 10ਸਾਲਾਂ ਤੋਂ ਕੀ ਮਿਲ਼ਿਆ ਹੁਣ ਵੋਟਾਂ ਆ ਗਈਆ ਹਨ ਤੇ ਲਾਲੀ ਪੌਪ ਮੋਦੀ ਦਾ ਵਾਧਾ ਕਿਸਾਨਾਂ ਨਾਲ ਵਿਤਕਰਾ ਸਾਡੇ ਸਾਬਕਾ ਫੌਜੀ ਆ ਨਾਲ one ਰੈਂਕ ਵਨ ਪੈਨਸ਼ਨ ਏਕ ਧੋਖਾ ਕੀਤਾ ਹੈ ਪਿਛਲੇ ਸਾਲ ਫਰਵਰੀ ਮਾਰਚ ਮਹੀਨੇ ਤੋਂ ਸਾਡੇ ਪੰਜਾਬਦੇਸ਼ ਦੇ ਸਾਬਕਾ ਫੌਜੀ ਜੰਤਰ ਮੰਤਰ ਤੇ ਧਰਨਾ ਲਈ ਬੈਠੇ ਹਨ ਜੀ ਕਦੇ ਮਿਲ਼ੇ ਨਹੀਂ ਜੀ

  • @SangeetaSharma-fx7iy
    @SangeetaSharma-fx7iy Před 3 měsíci +2

    Appreciate your fair view

  • @sachbolnwalabanda3225
    @sachbolnwalabanda3225 Před 3 měsíci +2

    ਬਾਠ ਸਾਬ੍ਹ ਸਤਿ ਸ਼੍ਰੀ ਅਕਾਲ ।ਅਸੀਂ ਤੁਹਾਡੇ ਧਿਆਨ ਵਿਚ ਲਿਆਉਣ ਚਾਹੁੰਦੇ ਹਾਂ।2022 ਵਿੱਚ ਸਾਡੇ ਪਿੰਡ ਜੋੜਾ ਮਾਜਰਾ ਵਿੱਚ ਆਪ ਪਾਰਟੀ ਨੂੰ ਬਹੁਤ ਵੋਟ ਪਈ ਸੀ ਪਰ ਸਾਡੇ ਪਿੰਡ ਦਾ ਮੰਤਰੀ ਹੋਣ ਦੇ ਬਾਵਜੂਦ ਵੀ ਢਾਈ ਸਾਲ ਤੋਂ ਸਾਡੇ ਪਿੰਡ ਕੋਈ ਵੀ ਕੰਮ ਨਹੀਂ ਹੋਇਆ।ਨਾ ਸਾਡੇ ਮਹਲਾ ਕਲੀਨਿਕ ਬਣਿਆ ਨਾ ਕੋਈ ਹੋਰ ਕੰਮ ਹੋਇਆ।ਇਸ ਵਾਰ ਪਿੰਡ ਵਾਲਿਆਂ ਨੇ ਵਿਚਾਰ ਕੀਤਾ ਹੈ ਕਿ ਇਸ ਵਾਰ ਆਪ ਪਾਰਟੀ ਨੂੰ ਵੋਟ ਨਹੀਂ ਪਾਉਣੀ ਤਾਂ ਜੋ cm ਸਾਬ ਤੱਕ ਮੈਸਜ ਜਾਵੇ ਕਿ ਮੰਤਰੀ ਦੇ ਪਿੰਡ ਵਿਚ ਕਿਉਂ ਵੋਟ ਘਟ ਗਈ ਹੈ।ਤੁਸੀਂ ਵੀ ਇਸ ਗੱਲ ਤੇ ਚਰਚਾ ਜਰੂਰ ਕਰਨਾ ਚਾਹੇ ਪਹਿਲਾ ਚਾਹੇ 4 ਜੂਨ ਤੋਂ ਬਾਅਦ।ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ।ਇਹ ਗੱਲ ਜ਼ਰੂਰ ਨੋਟ ਕੀਤੀ ਜਾਵੇ ਜੀ ।ਧੰਨਵਾਦ🙏🙏🙏

  • @raghubirsingh2039
    @raghubirsingh2039 Před 3 měsíci +4

    ਸਭ ਨੂੰ ਸਤਿ ਸ੍ਰੀ ਅਕਾਲ ਜੀ 🙏

  • @BalwinderKaur-qu9ls
    @BalwinderKaur-qu9ls Před 3 měsíci +3

    St Mari Irani tei Kangna bibi are most favorite of Modi nd Shah

  • @gurdishkaur7698
    @gurdishkaur7698 Před 3 měsíci +2

    PM uhna kar k Aya c, jinah ne har halat ch uhnu vote deni aa, hor lokan nu manaon na aya c.

  • @gurpiarsingh3713
    @gurpiarsingh3713 Před 3 měsíci +1

    ਮੋਦੀ ਸਾਹਿਬ ਪੰਜਾਬੀਆਂ ਲਈ ਜੋ ਗੱਲਾਂ ਦੇ ਕੜਾਹ ਦਾ ਕੜਾਹਾ ਕੱਢ ਕੇ ਗੲਏ ਨੇ ਪੰਜਾਬੀਆਂ ਨੂੰ ਪਤਾ ਹੈ ਕਿ ਉਸ ਹੜਾਹ ਵਿੱਚ ਪਾਈਏ ਪਾਈਏ ਦੀਆਂ ਗੰਢਾਂ ਨੇ ਆਟਾ ਵੀ ਕੱਚੈ ਖਾਣ ਖੂਣ ਵਾਲਾ ਨਹੀਂ ਪਸ਼ੂਆਂ ਨੂੰ ਪਾਉਣਾ ਪੳਊਗਾ।

  • @satwantsidhu9967
    @satwantsidhu9967 Před 3 měsíci +11

    ਕੁਦਰਤ ਨੇ ਕੱਲ ਮੀਹ ਝੱਖੜ ਨਾਲ ਸਾਡੇ ਸਿਰ ਵਿੱਚ ਸਵਾਹ ਪਾਈ ਹੈ ਤੇ ਸਮਝਾਇਆ ਹੈ ਕੇ ਅੱਗੇ ਤੋ ਅੱਗ ਨਾਂ ਲਗਾਇਆ ਕਰੋ

    • @daljitsingh7980
      @daljitsingh7980 Před 3 měsíci +3

      ​@@prabhjitsinghbalਬੱਲ ਸਾਬ 🙏❤

  • @jagdevbrar6100
    @jagdevbrar6100 Před 3 měsíci +7

    ਪਰਮਬੀਰ ਸਿੰਘ ਬਾਠ ਸਾਹਿਬ ਜੀ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਹਿਬ ਜੀ ਸਤਿ ਸ਼੍ਰੀ ਆਕਾਲ ਜੀ ਸਾਰੇ ਸੂਬਿਆਂ ਦੇ ਨਾਲ ਖ਼ੂਨ ਦਾ ਰਿਸ਼ਤਾ ਹੈ ਇਹ ਸਮਝ ਨਹੀਂ ਆਉਂਦੀ ਕਿ ਸੂਬਿਆਂ ਵਾਲੇ ਮੋਦੀ ਸਾਹਿਬ ਦੇ ਘਰੇ ਆਉਂਦੇ ਸਨ ਜਾਂ ਇਹ ਜਾਂਦੇ ਸਨ ---------------

  • @parwinderkaur3220
    @parwinderkaur3220 Před 3 měsíci +2

    Bath sahib AP ka chanal 23 carrot gold badkismat eh hai es noo samjhan bale etne log nahi hai manoranjan or jankari da khajana hai dhanbad ji

  • @HARRYROMANA-on7vt
    @HARRYROMANA-on7vt Před 3 měsíci +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @kisanlive8857
    @kisanlive8857 Před 3 měsíci +2

    Gurpreet modi

  • @ParamjeetKaur-wd4qc
    @ParamjeetKaur-wd4qc Před 3 měsíci

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:36

  • @garykahlon
    @garykahlon Před 3 měsíci

    Love your wonderful analysis Baath Sahib and Sandhawalia Sahib especially good folksy style and use of Punjabi words which are disappearing slowly… issues at hand well covered. Based in USA I get to know about the happenings in our Punjab through your observations!!
    Really liked your comment on social media content and mobile phones… this is the next cancer of society and worse than drugs. Please spread the message as much you can. Keep up the good work!!!

  • @sukhpreetsingh7355
    @sukhpreetsingh7355 Před 3 měsíci +2

    Eh te pakke bjp vale lagde
    40 min de program ch 200 baar sahib sahib karta ehna ne

  • @user-bq3ny7vc6v
    @user-bq3ny7vc6v Před 3 měsíci +2

    ਲੱਗਦਾ ਮੋਦੀ ਨੇ ਤਾਹਨੂੰ ਦੀ ਈ ਡੀ ਊ ਡੀ ਦਾ ਡਰਾਵਾ ਦੇ ਦਿੱਤਾ ਤਾਂ ਹੀ ਮੋਦੀ ਮੋਦੀ ਕਰਨ ਲੱਗ ਪਏ ਆ। ਠੀਕ ਆ ਬਈ ਤੁਹਾਡਾ ਵੀ ਰੋਜੀ ਰੋਟੀ ਦਾ ਜੁਗਾੜ ਆ

  • @karanbirsingh716
    @karanbirsingh716 Před 3 měsíci +2

    Hun thoda v boycott karna pena Prime Asia

  • @KanwalpreetSidhu
    @KanwalpreetSidhu Před 3 měsíci +2

    Thaappiyaan ta vajjniyaa ji, ladayi na karo, BUT, BJP da Modi, te Shah, eh 2 bande sarkaar vich nahi hone chahide.. chaahe kehdi marji party jitte.. vaise Baaba mehar kare, aundi nai Sarkaar ehna di..! Waheguru..! 👏👏

  • @NirmalSingh-om6vy
    @NirmalSingh-om6vy Před 3 měsíci

    Sat s akal ji from italy

  • @chanjminghmaan8575
    @chanjminghmaan8575 Před 3 měsíci

    ਬਹੁਤ ਵਧੀਆ ਵੀਰ ਜੀ

  • @pawandhuria5022
    @pawandhuria5022 Před 3 měsíci +2

    ਸਰਦਾਰ ਜੀ ਸਤ ਸ਼੍ਰੀ ਅਕਾਲ ਜੀ

  • @kuldipparmar8398
    @kuldipparmar8398 Před 3 měsíci +2

    Ki CM sahib ne sub chhad dete

  • @smsmahal3805
    @smsmahal3805 Před 3 měsíci

    Before election Kejriwal &Mann had declared that they will not seek security, govt.vehicals.Govt.houses etc.What is the reality.

  • @ravinderkaur2640
    @ravinderkaur2640 Před 3 měsíci

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @BalramDhaliwal-rb7no
    @BalramDhaliwal-rb7no Před 3 měsíci

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @charanjeetsingh3097
    @charanjeetsingh3097 Před 3 měsíci

    ਬਾਈ ਜੀ ਤੁਹਾਨੂੰ ਦੋਨਾਂ ਨੂੰ ਸਤਸ੍ਰੀ ਅਕਾਲ

  • @avtarsingh-xg1gr
    @avtarsingh-xg1gr Před 3 měsíci

    Good job

  • @satpalbhunder-iu9cn
    @satpalbhunder-iu9cn Před 3 měsíci

    V. Nice ji

  • @LakhvirGill-nw1vw
    @LakhvirGill-nw1vw Před 3 měsíci +15

    ਉਸ ਨੇ ਚਿੱਠੀ ਲਿਖ ਦਿੱਤੀ ਤੇ ਬਾਕੀ ਦਾ ਕੰਮ ਮਿਹਕਮਾ ਕਰਦਾ ਉਹ ਸੁੱਤਾ ਪਿਆ

  • @somal94
    @somal94 Před 3 měsíci +2

    16:44 ਬਾਕੀ ਗੱਲਾਂ ਛੱਡੋ ਤੁਹਾਡੇ ਦੱਸੋ ਕੀ ਪਾਨਾ ਲਾਇਆ ਚਾਬੀ ਲਾਈਆ ਜਾਂ ਜੈਕ ਲਾਈਆ ਜਿਹੜਾ ਤੁਸੀਂ ਮੋਦੀ ਜੀ ਮੋਦੀ ਜੀ ਕਰਨ ਲੱਗੇ ਹੋ

    • @kambojamit5925
      @kambojamit5925 Před 3 měsíci

      ਵੈਸੇ ਮਹੀਨਾ ਪਹਿਲਾ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਲਾਈਕ ਵਾਲਾ ਬਟਨ ਨਪ ਦਿੰਦੇ ਸੀ,ਜਦੋ ਦੀਆ ਵੋਟਾਂ ਵਾਲਾ ਕੰਮ ਸ਼ੁਰੂ ਹੋਇਆ,ਗੋਦੀ ਮੀਡੀਆ ਵਾਂਗ ਲੱਗਣ ਲੱਗ ਗਏ,ਹਨ ਪੁੱਠਾ ਅੰਗੂਠਾ ਨਪਣਾ ਪੈਂਦਾ

  • @gurmailsandhu4419
    @gurmailsandhu4419 Před 3 měsíci

    ਆਨਲਾਈਨ ਗੇਮ ਖੇਡ ਖੇਡੀ ਅਤੇ ਹਾਰਿਆ ਵਾਪਾਰ ਚ ਘਾਟਾ ਨਹੀਂ ਪਿਆ

  • @karanbirsingh716
    @karanbirsingh716 Před 3 měsíci +2

    Prime Asia da ki profit karta Pardhan mantri Saab ne. Tusi dono Congress te baki parties nu negative te BJP nu positive dikha rahe ho. BJP ne border te kissana naal ki kitta? Kissana te ki bole.

  • @sanjeevansingh7332
    @sanjeevansingh7332 Před 3 měsíci

    Salute both of you 🤜

  • @kulwinderjatana8745
    @kulwinderjatana8745 Před 3 měsíci

    ਬਾੲੀ ਜੀ ਅਗਲੇ ਦੀ ਸਹੇਲੀ ਅਾ िੲਦਾ ਦੀ ਸਹੇਲੀ िਮਲਣੀ िਕਤੇ

  • @jagtargill-rc4gy
    @jagtargill-rc4gy Před 3 měsíci

    Very good bath shiab and sindawala shiab ji thanks

  • @rampalbhatia4136
    @rampalbhatia4136 Před 3 měsíci

    Sat siri aakal ji 🙏

  • @narinderjeetkaur2918
    @narinderjeetkaur2918 Před 3 měsíci

    🙏🙏

  • @user-ft4vw3hz7l
    @user-ft4vw3hz7l Před 3 měsíci

    🎉🎉🎉🎉🎉🎉

  • @PANKAJSHARMA-qh4mh
    @PANKAJSHARMA-qh4mh Před 3 měsíci

    Political party of Sandhawalia Sahib and Bath Sahib NOTA
    ELECTION SYMBOL NOTA.
    Leaders of this party are always available on daily basis on Prime Focus on Prime Asia.
    Will always listen and try to eradicate the problems of their voters

  • @RamjiDass-jk8lh
    @RamjiDass-jk8lh Před 3 měsíci +1

    70 sal launda bujurg 70 sal dholida kharcha pradhanmantri❤ 70

  • @SatpalSingh-kq1im
    @SatpalSingh-kq1im Před 3 měsíci

    Sat shri akall ji to all ❤❤❤❤❤

  • @gurimangat2636
    @gurimangat2636 Před 3 měsíci

    SAT SHRI AKAL JI SARYAN NU 🙏 ❤❤

  • @user-li2gv7lx6n
    @user-li2gv7lx6n Před 3 měsíci

    Prime Asia to have soft corner for Modi?????

  • @BittuChambal-vl4hr
    @BittuChambal-vl4hr Před 3 měsíci

    Good job 👍👍👍👍❤❤❤❤❤❤

  • @somal94
    @somal94 Před 3 měsíci

    ਨੋਟਾ ਦੀ ਵੋਟ ਜਾਂਦੀ ਕਿਥੇ ਆ ਸੰਧਾਂਵਾਲੀਆਂ ਇਹ ਵੀ ਦਸ ਦੇ ਲੋਕਾਂ ਨੂੰ

  • @bhupindersingh3767
    @bhupindersingh3767 Před 3 měsíci

    ਸ੍ਰੀ ਮਾਣ ਜੀ ਜੇ ਗਠਬੰਧਨ ਦੀ ਸਰਕਾਰ ਆ ਗਈ ਤਾ ਭਾਰਤ ਦਾ ਬੇੜਾ ਗਰਕ ਲੋਕਾਂ ਨੇ ਵੋਟ ਪਾਉਣੀ ਤਾ ਬਹਮੁਤ ਸਰਕਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਵਿੱਚ ਅਣਖ ਹੈ ਤਾ ਕਾਂਗਰਸ ਨੂੰ ਕਦੇ ਵੀ ਵੋਟ ਨਹੀਂ ਪਾਉਣੀ ਚਾਹੀਦੀ ਕਿਉਂਕਿ 31 ਅਕਤੂਬਰ 1984 ਦਾ ਸੀਨ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ I ਜੇ ਗਠਬੰਧਨ ਸਰਕਾਰ ਆ ਗਈ ਤਾ ਪੰਜਾਬ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਜਾਣਾ ਕਿਉਂਕਿ ਜੇ ਗਠਬੰਧਨ ਸਰਕਾਰ ਆ ਗਈ ਤਾ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਉਚੇ ਪੱਧਰ ਉਤੇ ਹੋ ਜਾਣਾ ਗਠਬੰਧਨ ਸਰਕਾਰ ਨੇ ਰੇਵੜੀਆਂ ਬਹੁਤ ਵੰਡ ਦਿਤੀਆਂ ਹਨ I ਲਾਲੁ ਪ੍ਰਸਾਦ ਯਾਦਵ ਨੇ ਸਾਰਾ ਬਿਹਾਰ ਪੰਜਾਬ ਦੇ ਰੇਲ ਵਿਭਾਗ ਨਾਲ ਭਰ ਦਿਤਾ ਕੋਈ ਵੀ ਪੰਜਾਬ ਮੇਂਬਰ ਪਾਰਲੀਮੈਂਟ ਦਾ ਨਹੀਂ ਬੋਲਿਆ ਕਿੱਧਰ ਜਾਣ ਸਾਡੇ ਪੰਜਾਬ ਦੇ ਪ੍ਰਹੇਲਿਖੇ ਜਵਾਨ ਕੀ ਪੰਜਾਬ ਵਿਚ ਇਕ ਰੇਲ ਫਾਟਕ ਬੰਦ ਕਰਨ ਵਾਲਾ ਪੰਜਾਬ ਵਿੱਚੋ ਨਹੀਂ ਮਿਲਿਆ

  • @darshandhillon4229
    @darshandhillon4229 Před 3 měsíci

    ਐਵੇਂ ਪੂਛ ਚੱਕੀ ਜਾਣੇ ਓ! ਇਹਨਾਂ ਰਿਕਾਰਡਾਂ ਨੇ ਓਹੀ ਕੁਝ ਬੋਲਣਾ ਜੋ ਇਹਨਾਂ ‘ਚ ਭਰਿਆ ਜਾਂ ਚਾਬੀ ਭਰਕੇ ਛੱਡਿਆ ਜਾਦੈ- ਉਡਾ ਦਿਓ ਤੂਸ਼ ਬੀਜੇਪੀ ਦੇ ਪ੍ਰਚਾਰ ਵਾਲੇ! ਪਤਾ ਵੀ ਨਾ ਲੱਗਣ ਦਿਓ- ਸ਼ਾਬ਼ਾਸ਼ੇ ਪ੍ਰਾਇਮ ਚੈਨਲ ਦੇ ਮਾਲਕ ਦੀ ਚੋਣ ਦੇ!!! ਜਦੋਂ ਰਤਾ ਸੀ ਕਿਸਾਨਾਂ ਦਾ ਮੋਰਚਾ ਲੱਗਾ ਐ ਇਸ ਸੜਕ -ਓਥੇ ਛਿੱਕੂ ਲੈਣ ਗਿਆ- ਆਰ ਜੀ ਵੀ ਜ਼ਿਕਰ ਕਰੋ- ਤਾਂ ਜੋ ਕੋਈ ਵੁੱਕਤ ਪਵੇ! ਪਰ ਸ੍ਰੋਤਿਓ ਯਾਦ ਰੱਖਿਓ ਜੇ ‘ਮੋਦੀ ਹਰ ਗਿਆ’ ਤਾਂ ਇਹਨਾਂ ਦੋਹਾਂ ਦਾ ਯੂ ਟਰਨ ਵੇਖਿਓ!!!

  • @SangeetaSharma-fx7iy
    @SangeetaSharma-fx7iy Před 3 měsíci

    Bahut accha narration

  • @jasbirpalsingh8910
    @jasbirpalsingh8910 Před 3 měsíci

    Waheguru ji

  • @Gobinderkaurmaan
    @Gobinderkaurmaan Před 3 měsíci

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ

  • @balwantsran7423
    @balwantsran7423 Před 3 měsíci

    Time is going to be short ?

  • @aawaratruckala
    @aawaratruckala Před 3 měsíci

    War rukwadi papa vibes in this episode 🦷

  • @harshwinderkaur7260
    @harshwinderkaur7260 Před 3 měsíci

    Sat shri akal ji 🙏🏻🙏🏻

  • @surjeetsingh8809
    @surjeetsingh8809 Před 3 měsíci

    👍👍👌👌

  • @BalkarSingh-ko2qy
    @BalkarSingh-ko2qy Před 3 měsíci

    ਮੋਦੀ ਸਾਹਿਬ ਜੀ ਜਲੰਧਰ ਵਿੱਚ ਜਿੰਨੇ ਮਰਜ਼ੀ ਬੀਜੇਪੀ ਦੇ ਨਾਰੇ ਲਾਈ ਜਾਵੇ ਹਵਾ ਨਿੱਕਲ ਗਈ ਹੈ ਮਿਲਨਾ ਕੁੱਸ਼ ਨਹੀਂ ਹੈ

  • @o2protectordm909
    @o2protectordm909 Před 3 měsíci

    Bhagwat Mann di MP pension kyon Lai raha ?

  • @simarsingh2568
    @simarsingh2568 Před 3 měsíci

    ਪੰਜਾਬ ਦੇ ਹਿਤੈਸ਼ੀਓ।ਅਗਲਾ ਜੁੱਤੀ ਦੇ ਜੋਰ ਨਾਲ ਪੰਜਾਬ ਵਿੱਚ ਤਿੰਨ ਰੈਲੀਆਂ ਕਰ ਤੁਹਾਡੇ ਗਲਾਂ ਚ ਆਪਣੇ ਭਗਵੇਂ ਪਟੇ ਪਵਾ ਗਿਆ,,

  • @awab4u
    @awab4u Před 3 měsíci

    ਇਲਾਕੇ ਦੀ ਸਾਰੇ ਇਤਹਾਸ ਦੀ ਜਾਣਕਾਰੀ ਇਕ ਟੀਮ ਇਕੱਠੀ ਕਰਦੀ ਤੇ ਫਿਰ ਭਾਸ਼ਨ ਤਿਆਰ ਹੁੰਦਾ।

  • @lakhbirsinghkhatra917
    @lakhbirsinghkhatra917 Před 3 měsíci

    U know how much drugs landed in Gujarat port 😁

  • @adv.puneet.malhotra
    @adv.puneet.malhotra Před 3 měsíci

    SSA JI

  • @sarbjitsinghriar596
    @sarbjitsinghriar596 Před 3 měsíci

    🙏🙏❤️

  • @Lovedeepsingh01
    @Lovedeepsingh01 Před 3 měsíci

    🙏🏻🙏🏻🙏🏻🙏🏻

  • @HusanlalHusanlalsohpal-gw1wp

    (8) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏 25,,,5,,,2024am6,,,27mint🙏🙏🙏🙏🙏🙏🙏🙏🙏

  • @somal94
    @somal94 Před 3 měsíci

    ਕਿਦਾਂ ਸੰਧਾਂਵਾਲੀਆਂ

  • @kambojamit5925
    @kambojamit5925 Před 3 měsíci

    ਮੋਦੀ ਨੇ 5 ਪਿਆਰੇ ਬਾਰੇ ਜੋ ਗੱਲ ਕਹੀ,ਕਿ ਓ ਸਹੀ ਸੀ,ਓਹਦੀ ਵੀ ਕੋਈ ਗੱਲ ਕਰ ਲਓ

  • @BalkarSingh-ko2qy
    @BalkarSingh-ko2qy Před 3 měsíci

    ਬਾਠ ਸਾਹਿਬ ਜੀ ਨੱਟ ਪਨੇ ਨਾਲ ਖੋਲ੍ਹੇ ਜਾ ਗੋਟੀ ਪਾਂ ਲਵੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਜੀ

  • @kambojamit5925
    @kambojamit5925 Před 3 měsíci

    ਇਕ ਗੱਲ ਤਾਂ ਪਕੀ ਆ,ਮੋਦੀ ਨੇ ਵਿਰੋਧੀਆ ਬਾਰੇ ਗੱਲਾਂ ਕੀਤੀਆਂ,ਪੁਰੀ ਡਿਟੇਲ ਚ ਦੱਸੀਆ ਤੁਸੀਂ,ਪਰ ਜਦੋ ਆਪ ਜਾ ਕਾਂਗਰਸ ਵਾਲੇ ਬੀਜੇਪੀ ਬਾਰੇ ਗੱਲ ਕਰਦੇ ਆ,ਓਹਨਾ ਦੀ ਗੱਲ ਵਿਸਥਾਰ ਨਾਲ ਨਹੀਂ ਕਰਦੇ,ਉਲਟਾ ਓਹਨਾ ਨੂੰ ਹੀ ਰਗੜ ਦੇ ਹੋ

  • @lakhbirsinghkhatra917
    @lakhbirsinghkhatra917 Před 3 měsíci

    Delhi is not in India

  • @hirdaybhinder8967
    @hirdaybhinder8967 Před 3 měsíci

    Janab please nota nu vote na paun lai kaho Kyoki je Jada nota hoia ta uh bande Jit jande Han jina ne votes kharidia hundia

  • @bobminhas6749
    @bobminhas6749 Před 3 měsíci

    Seattle good morning ji

  • @RamjiDass-jk8lh
    @RamjiDass-jk8lh Před 3 měsíci

    Media kah rahi hai Punjabi sarson Moto sarson Mausam