Hans Raj Hans ਖੜ੍ਹ ਗਿਆ ਹੱਥ ਬੰਨ ਕੇ ਕਿਸਾਨਾਂ ਨੇ ਠਾਹ ਸੋਟੇ ਵਾਂਗੂੰ ਮਾਰੇ ਸਵਾਲ Lok Sabha Elections

Sdílet
Vložit
  • čas přidán 25. 08. 2024
  • #RMBTelevision #HansRajHans #LokSabhaElection2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 2,3K

  • @Punjabidollruhan
    @Punjabidollruhan Před 3 měsíci +30

    Very nice ਕਿਸਾਨ ਵੀਰੋ

  • @abhirajdhaliwal2375
    @abhirajdhaliwal2375 Před 3 měsíci +381

    ਕਿਸਾਨ ਵੀਰਾਂ ਨੇ ਬਹੁਤ ਵਧੀਆ ਸਵਾਲ ਕੀਤੇ ਸਲੂਟ ਹੈ ਪੰਜਾਬ ਦੇ ਅਣਖੀ ਲੋਕਾਂ ਨੂੰ

    • @HarpreetSingh-rb6tt
      @HarpreetSingh-rb6tt Před 3 měsíci

      Shittar fero ehde bhain de dalley

    • @TheSachiBaat
      @TheSachiBaat Před 3 měsíci +7

      😂 tote ud gye hans Raj de 😂

    • @user-xv9ks6um8q
      @user-xv9ks6um8q Před 3 měsíci +7

      😊😅😊1

    • @Gill_cinematographer
      @Gill_cinematographer Před 3 měsíci +10

      Tenu lgda ke eh log kisan aa ..
      Kisan bhra sade enne vehle ni hege ke apni kheti barri chad ke ena choran de magar laggan

    • @rusikumari2716
      @rusikumari2716 Před 3 měsíci +4

      ਬਕਵਾਸ ਸਵਾਲ ਕਿਸਾਨਾਂ ਦੇ

  • @ravinderkumaeminna
    @ravinderkumaeminna Před 3 měsíci +25

    ਇਹ ਹੋਈ ਗੱਲ,
    ਬਾਕੀ ਨੇਤਾਵਾਂ ਨੂੰ ਵੀ ਪੁੱਛੋ।

  • @harjeet8244
    @harjeet8244 Před 3 měsíci +8

    Bhut vadiya hans raj ji ne jawab dita ona nu ❤❤aj enu nu majdura da kive cheta a gaya

  • @pushpindersingh185
    @pushpindersingh185 Před 3 měsíci +65

    ਬੰਦਾ ਇਹ ਮਾੜਾ ਨਹੀ ਪਰ ਹੰਸ ਜੀ ਤੁਸੀ ਜਮਾਤ ਗਲਤ ਚੁਣ ਲੀ

  • @malkeetmahalam3136
    @malkeetmahalam3136 Před 3 měsíci +45

    ਵੀਰੇ ਸਿਰਾ ਲਗ ਗਿਆ

  • @rajivgautam7370
    @rajivgautam7370 Před 3 měsíci +4

    Hans Raj hans jinda baad

  • @kirankitricks1446
    @kirankitricks1446 Před 3 měsíci +3

    ਬਹੁਤ samajdar ਬੰਦਾ ਹੰਸ ਰਾਜ ਹੰਸ ❤❤❤❤

  • @balrajsingh-iz6jr
    @balrajsingh-iz6jr Před 3 měsíci +96

    ਇਹਨਾਂ ਨੂੰ ਏਦਾ ਹੀ ਤਿੱਖੇ ਸਵਾਲ ਕਰੋ ਸੰਗਤ ਜੀ 🙏

  • @Kissan_Ekta_Morcha
    @Kissan_Ekta_Morcha Před 3 měsíci +78

    ਕਿਸਾਨ ਏਕਤਾ ਜਿੰਦਾਬਾਦ

    • @jogasingh8621
      @jogasingh8621 Před 3 měsíci

      ਮਜ਼ਦੂਰ ਕਿੱਧਰ ਗਿਆ ਤੇਰੀ ਵੱਡੇ ਕਿਸਾਨ ਦੀ

  • @Baljeetkaur-yh4ch
    @Baljeetkaur-yh4ch Před 3 měsíci +49

    ਕੋਈ ਮੌਕਾ ਨਾ ਦਿਓ ਕਿਸਾਨ ਵੀਰੋ ਇਹਨਾਂ ਲਾਲਚੀਆਂ ਨੂੰ ਇਦਾ ਹੀ ਲਗੇ ਰਹੋ i proud of my kisan veer

  • @prahladchand6848
    @prahladchand6848 Před 3 měsíci +11

    ਹੰਸ ਰਾਜ ਹੰਸ ਜ਼ਿੰਦਾਬਾਦ ।

  • @giansingh9874
    @giansingh9874 Před 3 měsíci +66

    ਬਹੁਤ ਵਧੀਆ ਉਪਰਾਲਾ ਹੈ ਸਿੰਘੋ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ

  • @jsnahal5586
    @jsnahal5586 Před 3 měsíci +87

    ਹੰਸ ਰਾਜ ਲੇਟ ਹੋ ਰਿਹਾ ਇਹਨੂੰ ਨਾਨਕੇ ਉਡੀਕ ਰਹੇ ਨੇ
    ਇਹਨੂੰ ਜਾਣ ਦਿਉ ਜੀ , ਅੱਜ ਵਾਈ ਜੀ ਤੁਸੀ ਮਜ਼ਾ ਲਿਆ ਦਿੱਤਾ ਇਹਦੀ ਜਿੰਨੀ ਕੁਪੱਤ ਕਰੋਗੇ ਉਨੀ ਥੋੜੀ ਏ ਆਖ ਰਿਹਾ ਜਿਹੜਾ ਮੁੰਡਾ ਸ਼ਹੀਦ ਹੋਇਆ ਬਹੁਤ smart ਸੀ ਆਹ ਇਹਦੇ ਕੋਲ ਕਿਸਾਨੋ ਤੁਹਾਡੇ ਲਈ answer ਹੈ ਹੰਸ ਵੱਲੋਂ

    • @deeprakeshsingh4002
      @deeprakeshsingh4002 Před 3 měsíci +6

      Jado pinda vich SC khade hoge ta jata nu bajan daa rahh ni milna

    • @narinder2631gh
      @narinder2631gh Před 3 měsíci +7

      ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਸਵਾਲ ਦਾ ਜਵਾਬ ਦੇਣ ਦੀ ਖੇਚਲ ਕਰਨੀ ----
      ਕਿ ਪੰਜਾਬ ਦੀ ਪਵਿੱਤਰ ਧਰਤੀ ਵਿੱਚ ਯੂਰੀਆ 120 ਫੁੱਟ ਤੱਕ ਕਿਸ ਕਿਸ ਨੇ ਡਰਿੱਲ ਕੀਤਾ ??
      ਪਰਾਲੀ ਤੇ ਨਾੜ ਨੂੰ ਅੱਗ ਲਾ ਲਾ ਕੇ ਹਵਾ ਵਿੱਚ ਜ਼ਹਿਰ ਕਿਸ ਨੇ ਘੋਲਿਆ ????
      ਸਬਜ਼ੀਆਂ ਤੇ ਫਲਾਂ ਨੂੰ ਜ਼ਹਿਰ ਦੇ ਟੀਕੇ ਕਿਸ ਨੇ ਲਾਏ ?????
      ਬੈਂਕਾਂ ਤੋ ਕਰੋੜਾਂ ਰੁਪਏ ਦੇ ਕਰਜ਼ੇ ਲੈ ਕੇ ਦੇਣ ਤੋਂ ਇਨਕਾਰੀ ਕੌਣ ਹਨ ????
      ਖੇਤੀ ਤੇ ਮਿਲਣ ਵਾਲੀ ਕਰੋੜਾਂ ਤੇ ਅਰਬਾਂ ਰੁਪਏ ਦੀ ਸਬਸਿਡੀ ਕੌਣ ਡਕਾਰ ਰਿਹਾ ਹੈ ??????
      🌹🌹🌹🌹🌹🌹🌹🌹

    • @parmindergill5903
      @parmindergill5903 Před 3 měsíci +1

      ਅੱਤਵਾਦੀ ਤਾਂ ਇਹ ਆਪ ਹੈ
      ਕੂਤਿਆਂ ਦਾ ਕੂਤਾ ਤਾਂ ਹਸਂ ਰਾਜ ਹਸਂ ਆਪ ਹੈ।

    • @user-oo7pd7xl6z
      @user-oo7pd7xl6z Před 3 měsíci

      ​@@deeprakeshsingh4002Bhen mrawe jaat ja sc tu no bhej apna je pyo da pehla apa hi dekh de aa klle nu klla dekh de kon bhjda nafrti tattu je dmm aa pyo da no send krr frr dss de kon bhj da sada ta sc te jatta da bhrawa mngu piyar aa sade group ch sariya jata de munde ne dekh lmi oh kis de hkk ch khdd de ne time rkhna time rakh laa me tenu koi gal nhi kddni reply di wait krage tere bdde belly di

  • @satyamjeet2466
    @satyamjeet2466 Před 3 měsíci +5

    Hans raj hans good man

  • @AmritSingh-ks7iy
    @AmritSingh-ks7iy Před 3 měsíci +12

    ਬਹੁਤ ਵਧੀਆ ਯਰ ਐਵੇਂ ਈ ਪੈਣੀਆ ਚਾਹੀਦੀਆਂ ਨੇ ਲਾਹਣਤਾਂ

  • @giansinghmaan7145
    @giansinghmaan7145 Před 3 měsíci +34

    ਸ਼ਾਬਸ਼ ਵੀਰੇ ਡਟੇ ਰਹੋ ਅਸੀਂ ਤੁਹਾਡੇ ਨਾਲ ਹਾਂ 🙏🙏🙏🙏🙏

    • @kuljeetsingh2945
      @kuljeetsingh2945 Před 3 měsíci

      ਕਿਸਾਨਾਂ ਮਜਦੂਰਾਂ ਦਾ ਬਹੁਤ ਬਹੁਤ ਧੰਨਵਾਦ ਜੀ👍👍👍👍👍👍👍

    • @user-zh9it1zu4d
      @user-zh9it1zu4d Před 3 měsíci +1

      ​@kuljeetsingh2945 tusi v gundagardi bhut krde ho tuhade kuch kisana krke puri duniya ch kisana da naam khraab ho reha

  • @Jasssidhu-1616
    @Jasssidhu-1616 Před 3 měsíci +75

    ਬਹੁਤ ਵਧੀਆ ਕੀਤਾ ਲੋਕਾਂ ਨੇ ਏਸੇ ਤਰਾਂ ਹੀ ਕਰਨਾ ਚਾਇਦਾ ਇਹੋ ਜੈ ਬਰਸਾਤੀ ਡੱਡੂ ਆ ਨਾਲ

    • @user-th8fr7wj4p
      @user-th8fr7wj4p Před 3 měsíci

      Dadu nahi aa ehe besharm lokk aa be gerat bnda

  • @sandeepbhardwaj3367
    @sandeepbhardwaj3367 Před 3 měsíci +4

    Buhat vadia banda ਹੰਸ ਰਾਜ ਹੰਸ

  • @kulwantm8553
    @kulwantm8553 Před 3 měsíci +5

    Kisan veero really good example and questions. Really feeling proud to be Punjabi Sikh community. Keep it up.

  • @krishansinghhans9105
    @krishansinghhans9105 Před 3 měsíci +81

    ਬਹੁਤ ਵਧੀਆ ਬਹੁਤ ਵਧੀਆ ਵੀਰੋ ਸੰਗਤੇ ਭਰਾਵੋ ਇਹਨਾਂ ਨੂੰ ਸਵਾਲ ਕਰੋ ਇਹ ਲੈ ਕੇ ਵੋਟਾਂ ਪੰਜ ਸਾਲ ਮੂੰਹ ਨਹੀਂ ਵੇਖਦੀ ਪਿੰਡਾਂ ਦਾ

  • @user-co2kf7dj5j
    @user-co2kf7dj5j Před 3 měsíci +12

    Boht vadiya kitta kissan veero.Eas trah he himat naal lage raho Waheguru ji tuhade naal ne 🙏 ....Great kissan 👍🙏zindabad 👍🙏🙏🙏🙏🙏🙏🙏🙏🙏

  • @sidhutinkoniwalaPb03
    @sidhutinkoniwalaPb03 Před 3 měsíci +31

    ਹੰਸ ਰਾਜ ਰਾਜ ਜੀ ਦਰਵੇਸ਼ ਇਨਸ਼ਾਨ ਹੈ ਨਹੀ ਪਹਿਲਾ ਤਾਂ ਇਹਨਾਂ ਨੂੰ ਰਾਜਨੀਤੀ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ ਸੀ ਬੀਜੇਪੀ ਨੂੰ ਚੁਣਕੇ ਬਹੁਤ
    ਗਲਤ ਕੀਤਾ ।

  • @RajveerGill-nw7br
    @RajveerGill-nw7br Před 3 měsíci +3

    Hans raj good person

  • @user-ou7hr5uu6z
    @user-ou7hr5uu6z Před 3 měsíci +7

    ਵੀਰੋ ਵੋਟਾਂ ਵਿੱਚ ਜਵਾਬ ਦਿਉ ਏਨਾ ਨੂੰ

  • @manoharbhatoyea6331
    @manoharbhatoyea6331 Před 3 měsíci +260

    ਕੋਈ ਮੋਕਾ ਨਾ ਦਿਓ ਭਰਾਵੋ ਹੁਣ ਮੋਕਾ ਤੁਹਾਡੇ ਹੱਥ ਵਿੱਚ

    • @kuljeetsingh2945
      @kuljeetsingh2945 Před 3 měsíci +4

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜

    • @PawanKumar-wx2ml
      @PawanKumar-wx2ml Před 3 měsíci +3

      Akalle tere hath mein howe tun roti khani dubhar kar dewen.

    • @rajdix2313
      @rajdix2313 Před 3 měsíci +1

      ​@@PawanKumar-wx2ml ena bsharma nu sharm ni audi y gundea nu

    • @yadwindersinghbrar4967
      @yadwindersinghbrar4967 Před 3 měsíci +2

      Ek muka jarur deo Bhai Hansraj nu

    • @Lakhasurry
      @Lakhasurry Před 3 měsíci +3

      Bjp te nhi ondi koi mubkla e nhi a veer tnson na le bjp punjab vch ni bndi sarkar baki vch mukble a kuj hge dalle vote pon wale jdo e a nu attwadi khde odo fr kyo rola ponde jdo ena nu lassi lassi kalistani khde jan jan k eh odo da ho rha jod di bjp ayi india vch os to phla sardar punjabi kise nu lassi khde se koi ena ne shde kilaf nafrat ona lok vch bari a

  • @mohanjeet8409
    @mohanjeet8409 Před 2 měsíci +3

    ਇੰਝ ਹੀ ਕੁੱਤੇਖਾਨੀ ਕਰੋ ਇਹੋ ਜਿਹੇ ਲੀਡਰਾਂ ਦੀ ਸੰਗਤ ਜੀ❤

  • @sadhusinghbhullar7339
    @sadhusinghbhullar7339 Před 3 měsíci +26

    ਵਾਹ ਮੇਰੇ ਕਿਸਾਨ ਵੀਰ ਧੰਨ ਵੀਰ ਸਾਡਾ ਧੰਨ ਵੀਰ ਦੀ ਮਾਪੇ

    • @kuljeetsingh2945
      @kuljeetsingh2945 Před 3 měsíci +2

      ਜੈ ਜਵਾਨ ਜੈ ਕਿਸਾਨ

    • @narinder2631gh
      @narinder2631gh Před 3 měsíci +1

      ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਸਵਾਲ ਦਾ ਜਵਾਬ ਦੇਣ ਦੀ ਖੇਚਲ ਕਰਨੀ ----
      ਕਿ ਪੰਜਾਬ ਦੀ ਪਵਿੱਤਰ ਧਰਤੀ ਵਿੱਚ ਯੂਰੀਆ 120 ਫੁੱਟ ਤੱਕ ਕਿਸ ਕਿਸ ਨੇ ਡਰਿੱਲ ਕੀਤਾ ??
      ਪਰਾਲੀ ਤੇ ਨਾੜ ਨੂੰ ਅੱਗ ਲਾ ਲਾ ਕੇ ਹਵਾ ਵਿੱਚ ਜ਼ਹਿਰ ਕਿਸ ਨੇ ਘੋਲਿਆ ????
      ਸਬਜ਼ੀਆਂ ਤੇ ਫਲਾਂ ਨੂੰ ਜ਼ਹਿਰ ਦੇ ਟੀਕੇ ਕਿਸ ਨੇ ਲਾਏ ?????
      ਬੈਂਕਾਂ ਤੋ ਕਰੋੜਾਂ ਰੁਪਏ ਦੇ ਕਰਜ਼ੇ ਲੈ ਕੇ ਦੇਣ ਤੋਂ ਇਨਕਾਰੀ ਕੌਣ ਹਨ ????
      ਖੇਤੀ ਤੇ ਮਿਲਣ ਵਾਲੀ ਕਰੋੜਾਂ ਤੇ ਅਰਬਾਂ ਰੁਪਏ ਦੀ ਸਬਸਿਡੀ ਕੌਣ ਡਕਾਰ ਰਿਹਾ ਹੈ ??????
      🌹🌹🌹🌹🌹🌹🌹🌹

    • @arashkahlon0308
      @arashkahlon0308 Před 3 měsíci

      @@narinder2631ghtuhanu main Javab dvo
      Te javab v pyar nl milo tuhanu bs pehla tuhi eh dseo tuhi ki kam krde j

  • @SimranthindSimranthind
    @SimranthindSimranthind Před 3 měsíci +66

    ਮੇਰੇ ਕੋਲ ਇਕ ਕਿਲਾ ਜਮੀਨ ਐ ਪਰ ਮੈ ਮੇਹਨਤ ਕਰਦਾ ਨਾ ਮੈਨੂੰ ਦੋ ਹਜਾਰ ਆਉਦਾ ਨਾ ਮੈਨੂੰ ਕਣਕ ਮਿਲਦੀ ਐ ਮੈ ਸੁਕਰਗੁਜਾਰ ਐ ਵਾਹਿਗੁਰੂ ਦਾ ਮੇਰੇ ਘਰ ਪਰਮਾਤਮਾ ਨੇ ਦਿਤਾ ਐ ਪਰ ਮੈ ਸਰਕਾਰਾ ਨਹੀ ਮੰਗਦਾ

    • @Gill_cinematographer
      @Gill_cinematographer Před 3 měsíci +9

      Prmatma thunu hor dewega .. bus mehnat kro kirat kro. Ena lokan ne mawan de put marwa ditte bai dhrneyan de naam te . Eh log v politics khelde aa

    • @user-zh9it1zu4d
      @user-zh9it1zu4d Před 3 měsíci +4

      ​@@Gill_cinematographershi gll veere eh sb gundagardi krde a

    • @Gill_cinematographer
      @Gill_cinematographer Před 3 měsíci

      @@user-zh9it1zu4d bilkul bai .. eh sab sale chor ne .. ena de magar na laggo
      Bai bahut log mere warge hune aa jehde apda kam krde aa apna tabbar palde aa .. sarkaran to mangna chdd do .. faltuu de karje lene chd do jo kamone aa us ch khush rehn di koshish kro je apni new car lain di hasiyat hegi aa ta ik chngi bike lai ke apna time saro bachde pese apne bacheyan de school khrche lai rakho. Koi lod ni bankan to loan lai ke fukarpuna karan di .. fer dekho thunu kisi sarkar kisi party te koi gila shikwa ni huna ..
      Mhine da 30 hjaar v aajwe bahut aa .Appa nzare laiyde aa bai sanu atta dane ni chahiyde dhooha ni marde appa sarkaran da .. ena magar lag ge lattan thodi tdoniyan 😄😄

    • @GotaSingh-gj7dq
      @GotaSingh-gj7dq Před 3 měsíci +1

      ਧਨਵਾਦ ਭਰਾ ਜੀ ਮੈਂ ਜਮਾਂ ਈ ਨੰਗ ਜਿਹਾਂ ਬੰਦਾ ਹਾਂ ਮੈਂ ਵੀ ਫ੍ਰੀ ਵਾਲੇ ਖਾਣੇ ਜਾਂ ਸਕੀਮ ਨੂੰ ਪਾਪ ਮੰਨਦਾ ਏਥੇ ਜੇਸੀਬੀ ਜਾਂ ਬੀਹ ਲੱਖ ਰੁਪਏ ਦੇ ਟਰੈਕਟਰ ਤੇ ਬੀਹ ਕਿਲੋ ਕਣਕ ਡੀਪੂ ਤੋਂ ਲਿਆਉਂਦੇ ਸ਼ਰਮ ਮਹਿਸੂਸ ਨਹੀਂ ਕਰਦੇ ਬਾਕੀ ਬਾਬੇ ਨਾਨਕ ਜੀ ਮਹਾਰਾਜ ਤੋਂ ਮੰਗੋ ਤੁਸੀਂ ਸਹੀ ਉ ਭਰਾ ਜੀ

    • @harrapacivilization2779
      @harrapacivilization2779 Před 2 měsíci +1

      ​@@user-zh9it1zu4dਤੇਰੀ ਮਾ ਦਾ ਫੁਦਾ ਕਰਦੇ ਆ

  • @jasleenmalhotra6988
    @jasleenmalhotra6988 Před 3 měsíci +4

    Hats off eh saade educated kisaan ne 👍👍👍👍Punjab tuhade hundeyan din raat tarakkian krega

  • @narinder2631gh
    @narinder2631gh Před 3 měsíci +26

    ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਸਵਾਲ ਦਾ ਜਵਾਬ ਦੇਣ ਦੀ ਖੇਚਲ ਕਰਨੀ ----
    ਕਿ ਪੰਜਾਬ ਦੀ ਪਵਿੱਤਰ ਧਰਤੀ ਵਿੱਚ ਯੂਰੀਆ 120 ਫੁੱਟ ਤੱਕ ਕਿਸ ਕਿਸ ਨੇ ਡਰਿੱਲ ਕੀਤਾ ??
    ਪਰਾਲੀ ਤੇ ਨਾੜ ਨੂੰ ਅੱਗ ਲਾ ਲਾ ਕੇ ਹਵਾ ਵਿੱਚ ਜ਼ਹਿਰ ਕਿਸ ਨੇ ਘੋਲਿਆ ????
    ਸਬਜ਼ੀਆਂ ਤੇ ਫਲਾਂ ਨੂੰ ਜ਼ਹਿਰ ਦੇ ਟੀਕੇ ਕਿਸ ਨੇ ਲਾਏ ?????
    ਬੈਂਕਾਂ ਤੋ ਕਰੋੜਾਂ ਰੁਪਏ ਦੇ ਕਰਜ਼ੇ ਲੈ ਕੇ ਦੇਣ ਤੋਂ ਇਨਕਾਰੀ ਕੌਣ ਹਨ ????
    ਖੇਤੀ ਤੇ ਮਿਲਣ ਵਾਲੀ ਕਰੋੜਾਂ ਤੇ ਅਰਬਾਂ ਰੁਪਏ ਦੀ ਸਬਸਿਡੀ ਕੌਣ ਡਕਾਰ ਰਿਹਾ ਹੈ ??????
    🌹🌹🌹🌹🌹🌹🌹🌹

    • @socialdemocracy8508
      @socialdemocracy8508 Před 3 měsíci

      Punjab de kisana nu urea poun ton hatt Jana chahida , Marda bhukha baki Bharat tan marr jave.24 mln metric ton kanak di sarkari kharid cho 18 mln metric ton Punjab Haryana ne hissa payea. Ik vari haryana Punjab 2 saal kanak jhona na vechan tan govt di b,,,,d paadh Jani.

    • @socialdemocracy8508
      @socialdemocracy8508 Před 3 měsíci

      Narinder Teri centre diya govt ne Punjab di organic kheti nu khatam karke green revolution liya ke ethe zehar gholeya. Jungla ch hazara yrs ton agg lagdi aoundi. Ta kheti de waste di agg ton tuhanu bahut problem aa. Factoryian cars, train, transport vehicles da dhooyan, te chemical waste tan koyi pardooshan nahi karda hona, sare world ch kheti nu subsidize kita janda., anaaj, rozgar, hor industrial production di jarurat jini kheti paida kardi usde muqable subsidy ta bahut thodi diti jandi. Kheti ton Bina tusi 6 mahineya ch collapse kar jana.

    • @narinder2631gh
      @narinder2631gh Před 3 měsíci +1

      @@socialdemocracy8508 ਕੇਦਰ ਸਰਕਾਰ ਫੁੱਲ ਰੇਟ ਤੇ ਕਣਕ ਝੋਨਾ ਖਰੀਦ ਦੀ ਆ ਪਰ ਇਹ ਖਰੀਦਿਆ ਹੋਇਆ ਕਾਫੀ ਅਨਾਜ ਜਾ ਤਾਂ ਸਟੋਰਾਂ ਵਿੱਚ ਗਲ ਜਾਂਦਾ ਜਾਂ ਸੁਸਰੀ ਤੇ ਚੂਹਿਆਂ ਦੇ ਖਾਣ ਦੇ ਕੰਮ ਆਉਂਦਾ ਹੈ ਜਾਂ ਫਿਰ ਗਰੀਬਾਂ ਨੂੰ ਦੋ ਰੁਪਏ ਕਿਲੋ ਸਰਕਾਰ ਦੇ ਰਹੀ ਹੈ ਵੋਟਾਂ ਲੈਣ ਲਈ!!!! ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣ ਲਈ ਕੇਂਦਰ ਤੇ ਪੰਜਾਬ ਸਰਕਾਰ ਨੇ ਯਤਨ ਬਹੁਤ ਕੀਤੇ ਪਰ ਕਿਸਾਨਾਂ ਨੇ ਸਾਰੇ ਫੇਲ ਕਰ ਦਿੱਤੇ ℹ️ℹ️
      ਲੋੜ ਅਨੁਸਾਰ ਫਸਲ ਦੀ ਬਿਜਾਈ ਹੋਵੇ ਤਾਂ ਬਾਹਰੋਂ ਵਿਉਪਾਰੀ ਤੋਂ ਵੀ ਚੰਗਾ ਰੇਟ ਮਿਲ ਸਕਦਾ ਹੈ!!!!
      ਝੋਨੇ ਨੇ ਪੰਜਾਬ ਦਾ ਸਾਰਾ ਪਾਣੀ ਡਕਾਰ ਲਿਆ ਤੇ ਪੀਣ ਜੋਗਾ ਪਾਣੀ ਵੀ ਨਹੀ ਛੱਡਿਆ ਪਰ ਕਿਸਾਨਾਂ ਨੂੰ ਇਸ ਦਾ ਰੱਤੀ ਭਰ ਵੀ ਫਿਕਰ ਨਹੀ 🌹🌹

    • @harmanpreetsingh9524
      @harmanpreetsingh9524 Před 3 měsíci

      ਧਰਤੀ ਚ ਯੂਰੀਆ ਤੂੰ ਚੈੱਕ ਕਿੱਤਾ ?? ਜਿਹੜੇ ਨਕਲੀ ਦੁੱਧ ਬਣਾ ਕੇ ਉਹਦੇ ਚ ਯੂਰੀਆ ਪਾ ਕੇ ਰੋਜ ਥੋਨੂੰ ਦਿੰਦੇ ਆ ਵੇਰਕਾ ਵਾਲੇ ਉਹ ਸਹੀ ਆ ਜੇ ਜਿਆਦਾ ਯੂਰੀਆ ਕਿਸਾਨਾਂ ਦਾ ਰੜਕ ਦਾ ਨਾ ਖਾ ਕਣਕ ਨਾ ਖਾ ਮੱਕੀ ਨਾ ਖਾ ਚੌਲ ਕਿਉ ਚੌੜਾ ਹੋ ਕੇ ਖਾਣਾ ਮੋਦੀ ਦੀ ਟੱਟੀ ਖਾ ਲੀਆ ਕਰ
      ਪਰਾਲੀ ਦੀ ਅੱਗ 10 20 ਦਿਨ ਦੀ ਦਿਖਦੀ ਆ ਸਾਰਾ ਸਾਲ ਫ਼ੈਕਟਰੀਆ ਚਲਦੀਆ ਕਿੰਨਾ ਧੁਆ ਆਉਂਦਾ ਉਥੇ ਜਾ ਕੇ ਸਵਾਲ ਕਰ
      ਆਜਾ ਦਿਖਾ ਦੇ ਕਿਹੜਾ ਟਿਕਾ ਲੱਗਦਾ ਸਾਡੀ ਤਾਂ ਪਹਿਲਾ ਹੀ ਨੀ ਸਬਜ਼ੀ ਦਾ ਰੇਟ ਲੱਗਦਾ ਟੀਕਾ ਲੱਗਾ ਕੇ ਕੀ ਕਰਨਾ ਸਬਜੀ ਤਾਂ ਰੁਲਦੀ ਆ
      ਕਿਹੜੀ ਬੈਂਕ ਨੇ ਕਰਜ਼ਾ ਛਾਡੇਆ ਕਿਸਾਨ ਭੱਜੇ ਤਾਂ ਬਿਜ਼ਨਸਮੈਨ ਨੇ ਕਰਜ਼ਾ ਲੈ ਕੇ
      ਸਬਸਿਟੀ ਨੂੰ ਅਸੀ ਭੁੱਖੇ ਨੀ ਸਾਡਾ ਖੂਨ ਪੀ ਕੇ ਸਾਨੂੰ ਸਬਸਿਟੀ ਨਾਲ ਖੁਸ਼ ਕਰਦੇਆ
      ਸਵਾਲ ਮੈਂ ਵੀ ਕਰੁ ਹੁਣ ਜਵਾਬ ਦਈ

    • @narinder2631gh
      @narinder2631gh Před 3 měsíci +4

      @@harmanpreetsingh9524 ਸਬਸਿਡੀਆਂ ਤੇ ਪਲਣ ਵਾਲਿਆ ਤੂੰ ਫਰੀ ਦਿੰਨਾ ਕਣਕ ?????

  • @maanmaan1074
    @maanmaan1074 Před 3 měsíci +7

    bhut hi vadhya video jis wich bhut treike nall 22 ne gall kiti te bhut dhanwad punjab police da jina be gall karwai bhut khubsurt video apni gall rakhan ali ( kisan mazdoor ekta zindawad )

  • @kirpalsingh8367
    @kirpalsingh8367 Před 3 měsíci +9

    Sare leaders nu ਸਵਾਲ ਕਰੋ।।।।

  • @user-jh4sy9we7w
    @user-jh4sy9we7w Před 3 měsíci +6

    ਏਨੇ ਸਵਾਲ ਹੋਰ ਕਿਸੇ ਨੂੰ ਕਿਉ ਨਹੀਂ ਕਰਦੇ ਸਵਾਲ ਏਨੂੰ ਵੀ ਬਣਦੇ ਆ ਪਰ ਜਿਆਦਾ ਏਨੂੰ ਕਿਉ??

  • @OppoMobile-mc1jb
    @OppoMobile-mc1jb Před 3 měsíci +1

    Very good 22 ji

  • @user-he5pu8pu3c
    @user-he5pu8pu3c Před 3 měsíci +46

    ਕਦੇ ਓਸ ਜ਼ੁਲਮ ਦੇ ਖ਼ਿਲਾਫ ਗੱਲ ਕੀਤੀ ਹੈ ਜੋ ਪਿੰਡਾਂ ਵਿੱਚ sc ਭਾਈਚਾਰੇ ਨਾਲ ਹੁੰਦਾਂ ਹੰਸ ਰਾਜ ਹੰਸ ਨੂੰ ਤੁਸੀ ਸਵਾਲ ਕਰ ਰਹੇ ਹੋ ਦਲਿਤ ਵਰਗ ਦੀ ਬਹੁਤ ਅਬਾਦੀ ਹੈ ਪੰਜਾਬ ਵਿੱਚ ਤੁਸ਼ੀਂ ਦੱਸ ਦੇਵੋ ਖੇਤਾਂ ਵਿੱਚ ਕੀ ਮਜ਼ਦੂਰੀ ਦਿੰਦੇ ਮਜ਼ਦੂਰਾਂ ਨੂੰ

    • @Sarbjeet-lk5km
      @Sarbjeet-lk5km Před 3 měsíci +3

      600 rupees aa nal roti cha v dende aa kam agla apni marji nal karde aa

    • @balrajdeol9054
      @balrajdeol9054 Před 3 měsíci +2

      They are small section of jatts. Jatts are below 20 percent of population but are creating trouble for all. Govt should give nothing to the trouble maker.

    • @gagansidhu5800
      @gagansidhu5800 Před 3 měsíci

      Very good vire

    • @sandhusaab3675
      @sandhusaab3675 Před 3 měsíci

      Ki julam hunda veer eh dasii ??

    • @musiclovermaur6316
      @musiclovermaur6316 Před 2 měsíci

      Hans Raj hansh sc candidate aa .. daso is ne kdo awaj chuki aa majdoora de hak vich ... Kado is ne gal kiti sc smaj lai ... Kdo is ne gal kiti aa kishana de hak vich ...

  • @mrsinghbrar8121
    @mrsinghbrar8121 Před 3 měsíci +96

    ਹੁਣ ਸਿਆਸਤ ਕਰਨੀਂ ਸੋਖੀ ਨਹੀਂ ਰਹੀ ਸਿੰਗਰੋ , ਲਿਡਰੋ 😔🤔 ਭਰਾਵਾਂ ਦੀ ਰੋਸ਼ਨ ਬੁੱਧੀ ਨੂੰ ਦੇਖ ਕੇ ਅੱਛਾ ਲੱਗਿਆ 🙏🙏

  • @user-gt7fv2ck4i
    @user-gt7fv2ck4i Před 3 měsíci +4

    Waheguru ji

  • @mohitdhanda8830
    @mohitdhanda8830 Před 3 měsíci +1

    Bilkul sahi baat hai

  • @manoharbhatoyea6331
    @manoharbhatoyea6331 Před 3 měsíci +18

    ਕੋਈ ਜਵਾਬ ਨਹੀਂ ਬਾਬਾ ਜੀ ਕੋਲ ਬਸ ਐਮ ਪੀ ਬਣਾ ਲਿਓ ਮੈਨੂੰ

  • @harrywarval-321
    @harrywarval-321 Před 3 měsíci +22

    ਚੰਗਾ ਫ਼ਨਕਾਰ ਇਮਾਨਦਾਰ ਵੀ ਆ ਪਰ ਰਾਜ ਨੀਤੀ ਚ ਨਹੀਂ ਚਲ ਸਕਦਾ ਜੀ ਵਾਹਿਗੁਰੂ ਜੀ

    • @kuljeetsingh2945
      @kuljeetsingh2945 Před 3 měsíci

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜

  • @dippudhaliwal2950
    @dippudhaliwal2950 Před 3 měsíci +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍

  • @sangatsingh4672
    @sangatsingh4672 Před 3 měsíci +2

    Hans.raj.ji.jindabad

  • @GoluDhaliwal-zv3rk
    @GoluDhaliwal-zv3rk Před 3 měsíci +18

    ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @deepakpanwar9586
    @deepakpanwar9586 Před 3 měsíci +5

    Very good knowledge and aware farmers .. salute to all farmers ...neglect double standard type politicians n singers

  • @ShamsherSingh-iz2be
    @ShamsherSingh-iz2be Před 3 měsíci +2

    Waheguru g ka khalsa waheguru g ki fateh g

  • @PremSingh-vz9fy
    @PremSingh-vz9fy Před 3 měsíci +6

    ਬਹੁਤ ਵਧੀਆ ਸਵਾਲ ਕੀਤੇ।
    ਹੰਸ ਰਾਜ ਹੰਸ ਜਦੋਂ ਪਹਿਲਾਂ ਸੰਸਦ ਮੈਂਬਰ ਸੀ, ਉਦੋਂ ਉਹਨੇ ਇੱਕ ਵੀ ਸ਼ਬਦ ਕਿਸਾਨਾਂ ਦੇ ਹੱਕ ਨਹੀਂ ਬੋਲਿਆ।
    ਹੰਸ ਰਾਜ ਹੰਸ ਜੇ ਪੰਜਾਬੀਆਂ ਦਾ ਪਿਆਰ ਚਾਹੁੰਦਾ, ਤਾਂ ਭਾਜਪਾ ਛੱਡਦੇ, ਪੰਜਾਬੀ ਤੈਨੂੰ ਪਲਕਾਂ ਤੇ ਬਿਠਾਉਣਗੇ, ਨਹੀਂ ਤਾਂ ਤੈਨੂੰ ਪਿੰਡ-ਪਿੰਡ ਇਸੇ ਤਰ੍ਹਾਂ ਪੰਜਾਬੀਆਂ ਦਾ ਵਿਰੋਧ ਸਹਿਣਾ ਪੈਣਾ, ਤੇਰੀ ਜ਼ਮਾਨਤ ਜ਼ਬਤ ਹੋਣੀ।

  • @goodvibesyes
    @goodvibesyes Před 3 měsíci +127

    ਹੁਣ ਮਿੰਨਤਾਂ ਕਰੀ ਜਾਂਦਾ ਇਕ ਵਾਰ ਬਣਾ ਦਿਓ,ਬਾਅਦ ਚ ਚੋੜਾ ਹੋ ਕੇ ਪੰਜਾਬੀਆ ਨੂੰ ਹੀ ਮਾੜਾ ਕਹੂ ਜਿਦਾ ਹੁਣ ਕਹਿੰਦਾ,

  • @prahladchand6848
    @prahladchand6848 Před 3 měsíci +1

    ਹੰਸ ਰਾਜ ਜ਼ਿੰਦਾਬਾਦ ।

  • @bhagatsaab4126
    @bhagatsaab4126 Před 3 měsíci +15

    Hanji Raj Hans Zindabad, Waheguru ji da Khalsa waheguru ji di Fateh ❤❤❤🙏🙏🙏

    • @bhagatsaab4126
      @bhagatsaab4126 Před 3 měsíci +1

      @@kamaljeet2635 barde change sanskar mile ne kinne ditte

  • @user-rn6md5zq5r
    @user-rn6md5zq5r Před 3 měsíci +19

    ਸਾਬਾ ਸੇ ਵੀਰ ਕਿਸਾਨੋ

  • @user-zw7fu7zz1q
    @user-zw7fu7zz1q Před 3 měsíci +23

    ਵੀਰਾ ਨੇ ਬਹੁਤ ਵਧੀਆ ਸਵਾਲ ਕੀਤੇ ਸਲੂਟ ਹੈ

    • @educationismust109
      @educationismust109 Před 3 měsíci

      ❤️ *ਹੰਸ ਰਾਜ ਹੰਸ ਵੀਰ ਜੀ* ❤️
      Dear brother ji Vaheguru ji tuhada bhala Karan ji ਪਿਆਰੇ ਪੰਜਾਬੀਓ ਗੰਦੀਆਂ ਗਾਲਾਂ ਨਾਲ ਪੰਜਾਬ ਦਾ ਭਵਿੱਖ ਕਿਵੇਂ ਬਣੇਗਾ ੭੦ ਸਾਲ ਹੋ ਗਏ
      ਹਰਿਆਣਾ ਕਿੱਥੇ ਦਾ ਕਿੱਤੇ ਪੋਹਿੰਚ ਗਯਾ
      ਗੁਜਰਾਤ ਇੰਗਲੈਂਡ ਨੂੰ ਟੱਕਰ ਦੇਂਦਾ ਵਾ
      ਹੰਸ ਰਾਜ ਹੰਸ ਜੀ ਵਰਗੇ ਪਵਿੱਤਰ ਆਗੂਆਂ ਨੂੰ ਗਲਾਂ 😰 ਅਤੇ ਸ਼ਰਾਬੀ ਅਯਾਸ਼ੀ $ ਚੋਰਾਂ ਨੂੰ ਵੋਟਾਂ ਦੇ ਕੇ ਕੋਈ ਸਮਝਦਾਰੀ ਨਹੀਂ ਕਰਨੀ ਤੁਸੀਂ
      ਸੋਚੋ ਪਾਗਲੋ ਹਜ਼ਾਰਾਂ ਨੌਜਵਾਨ ਡੌਂਕੀ ਲਾਣ ਲੱਗੇ ਹਰ ਸਾਲ ਯੂਰੋਪ ਯਾ ਯੂਐਸਏ ਦੇ ਬੋਡਰਾਂ ਤੇ ਮਰ ਜਾਂਦੇ ਆ
      ਕਦੋਂ ਸੋਚੋ ਗੇ। ਠਹਿਰੋ !! ਠੰਡੇ ਦਮਾਕ ਨਾਲ ਸੋਚੋ
      ਕਾਂਗਰਸ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਤੁਸੀਂ ਉਹਨੂੰ ਹੀ ਵੋਟਾਂ ਦੇਂਦੇ ਹੋ। ਕਿਰਪਾ ਕਰੋ ਆਪਣੇ ਆਪ ਤੇ ਪੰਜਾਬ ਦਾ ਭਵਿੱਖ ਆਜ ਬੀਜੇਪੀ ਹੀ ਹੈ
      30 00 000 ਬੰਦਾ ਮਰਵਾ ਦਿੱਤਾ ਸਿਰਫ ੧੯੮੪ ਦੇ ਦੰਗਿਆਂ ਵਿਚ
      ਬੀਜੇਪੀ ਨੇ ੩੦ ਸਾਲ ਬਾਅਦ ਹਕੂਮਤ ਵਿਚ ਆਕੇ ਜਗਦੀਸ਼ ਟਾਈਟਲਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦਿਤੀ
      ਨਨਕਾਣਾ ਸਾਹਿਬ ਦਾ ਰਾਹ ੭੦ ਸਾਲ ਬਾਅਦ ਖੋਲਿਆ ਹੋਰ ਕੀ ਚਾਹੀਦਾ
      ਮੈਂ ਪੂਰੀ ਤਰ੍ਹਾਂ ਹੰਸ ਰਾਜ ਹੰਸ ਵੀਰ ਜੀ ਦੇ ਨਾਲ ਹਾਂ
      ਅਗਰ ਸੱਚ ਪੰਜਾਬ ਦੇ ਭਲੇ ਵਾਰੇ ਕੋਈ ਸ਼ੱਕ ਹੋਵੇ ਤਾਂ ਸਿੱਧਾ ਸੰਪਰਕ ਕਰੋ। ਇੰਗਲੈਂਡ ਤੋਂ ਤੁਹਾਡਾ ਵੀਰ
      ਹਰਵਿੰਦਰ ਸਿੰਘ
      0044 744078 35 36 Whatsaap
      ਇਸ ਵੇਲੇ ਮੈਂ ਲੰਡਨ ਵਿਚ ਹਾਂ ਜੂਨ ਵਿਚ ਵੋਟ ਪੌਣ ਜ਼ਰੂਰ ਸੇਵਾ ਵਿਚ ਹਾਜ਼ਿਰ ਹੋਵਾਂਗਾ ਜੀ 🇮🇳🫶🏻 ਜੈ ਹਿੰਦ 🫶🏻 ਜੈ ਪੰਜਾਬ 🫶🏻🇮🇳

  • @vineygill3094
    @vineygill3094 Před 3 měsíci +1

    Hans Raj best ah ,,,,,,

  • @Harjindersingh-fh8gk
    @Harjindersingh-fh8gk Před 3 měsíci +23

    ਗਰੀਬ ਨਾਲ ਹਰ ਪਾਸੇ ਧੱਕਾ ਹੋ ਰਿਹਾ ਪਹਿਲਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਹੁਣ ਕਿਸਾਨ ਏਕਤਾ ਜਿੰਦਾਬਾਦ ਹੈ ਕੀ ਗੱਲ ਇਹ ਧੋਖਾ ਨਹੀਂ

    • @harjeetsahota7875
      @harjeetsahota7875 Před 3 měsíci +2

      ਸਹੀ ਗੱਲ ਆ

    • @balrajdeol9054
      @balrajdeol9054 Před 3 měsíci

      Mazdur is being used, they have nothing to do with mazdur. They are trouble makers.

    • @jaswant_kumar
      @jaswant_kumar Před 2 měsíci

      Bilkul sahi gal Aa ji toadi 🥺😨🙄😔

  • @GurmukhSingh-om3pt
    @GurmukhSingh-om3pt Před 3 měsíci +23

    ਇਹ ਕਿਸੇ ਦੇ ਨੀ ਇਨਾ ਦਿਆ ਗੱਲਾ ਵਿੱਚ ਨਾ ਆਓ ਬਾਈ

  • @rajpalsingh1503
    @rajpalsingh1503 Před 3 měsíci +5

    Kisaan veer ne bilkul sahi sawwal puche,,

  • @jaswindersingh-eq8zx
    @jaswindersingh-eq8zx Před 3 měsíci +4

    Bahut vadia veer ji sangat ne swalan ch hi muh tod jwab ditta

  • @grewalonkar4810
    @grewalonkar4810 Před 3 měsíci +12

    V good question

  • @jotulidran1848
    @jotulidran1848 Před 3 měsíci +32

    ਸਵਾਦ ਲਿਆਤਾ ਯੋਧੋਓ
    ਕਿਸਾਨ ਮਜ਼ਦੂਰ ਜ਼ਿੰਦਾਬਾਦ

  • @user-zt8re7um3w
    @user-zt8re7um3w Před 3 měsíci +2

    ਨਜ਼ਾਰਾ ਆ ਗਿਆ ਅੱਜ ਤੋਂ ਪਹਿਲਾਂ ਕਿਸੇ ਨੇ ਸਵਾਲ ਨਹੀਂ ਕੀਤੇ ਕਿਸੇ ਮੰਤਰੀ ਨੂੰ

    • @balbirsingh625
      @balbirsingh625 Před 3 měsíci

      👌🏼👌🏼💯🙏🙏

    • @malkitsingh3476
      @malkitsingh3476 Před 3 měsíci

      ਹੋਰ ਕਿਸੇ ਨੂੰ ਕਰਨ ਜੋਗੇ ਵੀ ਨਹੀਂ ਏਹ ਸਵਾਲ

  • @punjabfarmers5089
    @punjabfarmers5089 Před 3 měsíci

    Waheguru ji chardi kla bakshan mere kissaan veera nu

  • @shawnsahotagaming1123
    @shawnsahotagaming1123 Před 3 měsíci +10

    ਪੰਜਾਬ ਜਾਗ ਪਿਆ ਹੈ

  • @ssproduction9567
    @ssproduction9567 Před 3 měsíci +42

    ਅਸੀਂ ਤਾਂ ਅੱਜ ਤੱਕ ਲੋਕ ਕਿਸੇ ਵੀ ਸਰਕਾਰ ਤੋਂ ਖੁਸ ਹੁੰਦੇ ਨਹੀ ਦੇਖੇ
    ਇਹ ਕੋਈ ਨਵੀ ਗੱਲ ਨਹੀ

  • @JagroopSingh-on7qg
    @JagroopSingh-on7qg Před 2 měsíci +2

    ਇੱਕ ਹਿੰਦੀ ਦੀ ਕਹਾਵਤ" ਨਾਚ ਨਾ ਜਾਨੇ ਆਂਗਨ ਟੇਢਾ, ਇਹ ਹੰਸ ਰਾਜ ਹੰਸ ਤੇ ਬਿਲਕੁਲ ਬਹਿੰਦੀ ਆ

  • @yadwindersinghbrar4967
    @yadwindersinghbrar4967 Před 3 měsíci +4

    Ek muka jarur Dena chahida Hansraj nu

  • @balrajsingh-iz6jr
    @balrajsingh-iz6jr Před 3 měsíci +47

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏

  • @JagdishSingh-cw3du
    @JagdishSingh-cw3du Před 3 měsíci +7

    ਜਾਣਦੇ ਓ ਭਰਾਵਾਂ ਹੁਣ ਚੁੱਕ ਗਿਆ ਜਾਪਦਾ ਚਲੋ ਮੁੱਕਾ ਦੇ ਕੇ ਵੇਖ ਲਓ ਜੀ

  • @manpreet7788
    @manpreet7788 Před 2 měsíci +1

    ਕਿਸਾਨਾਂ ਵੀਰਾ ਸਹੀ ਸਵਾਲ ਪੁੱਛੇ ਇਹਨਾ ਬਿਜੇਪੀ ਲੀਡਰਾਂ ਨੇ ਕਿਵੇਂ ਕਿਸਾਨੀ ਅੰਦੋਲਨ ਵੇਲੇ ਦੇਸ ਹਲਾਤ ਖਰਾਬ ਕੀਤੇ ਦੇਸ ਵਿਚ ਬੇਰੋਜ਼ਗਾਰੀ ਬਹੁਤ ਵੱਡੇ ਪਧੱਰ ਹੈ

  • @MohinderSingh-lw6bk
    @MohinderSingh-lw6bk Před 3 měsíci +7

    ਇੱਕ ਪਾਸੇ ਕਹਿਦੇ ਘਰ ਘਰ ਟਰੈਕਟਰ🚜 ਖੜੇ ਹਨ, ਜ਼ਮੀਨਾਂ ਦੇ ਮਾਲਕ ਤੇ ਗਰੀਬ?
    ਕੀ ਹਰ ਰੋਜ਼ ਪੰਜਾਬ ਦੇ ਲੋਕ ਦਿੱਲੀ ਆ ਜਾ ਨਹੀਂ ਰਹੇ?
    ਸੜਕਾਂ ਤੇ ਬਹਿ ਕੇ ਜਾਂ ਰੇਲਾਂ ਰੋਕ ਕੇ ਪੰਜਾਬ ਦਾ ਹਾਲ ਬੰਗਾਲ ਵਰਗਾ ਹੋ ਰਿਹਾ ਹੈ। ਜਿਦਾਂ ਬੰਗਾਲ ਵਿੱਚੋਂ ਕਾਰੋਬਾਰ ਦੂਜੇ ਸੂਬਿਆਂ ਵਿੱਚ ਚਲਾ ਗਿਆ ਸੀ ਓਸੇ ਤਰ੍ਹਾਂ ਪੰਜਾਬ ਵਿਚੋਂ ਵੀ ਇੰਡਸਟਰੀ ਹੋਰਾਂ ਸੂਬਿਆਂ ਵਿੱਚ ਜਾ ਰਹੀ ਹੈ।

  • @ravindersingh6117
    @ravindersingh6117 Před 3 měsíci +4

    Hans Raj Hans great

  • @joginderkaur5531
    @joginderkaur5531 Před 3 měsíci +36

    ਵੱਟ ਕੱਢ ਦਿੱਤੇ 👌 ਹੰਸ ਰਾਜ ਦੇ ਲੋਕਾਂ ਨੇ

  • @vikashkundu3458
    @vikashkundu3458 Před 3 měsíci

    Good quadan vir ji

  • @ranbirs6127
    @ranbirs6127 Před 3 měsíci +2

    Im frm haryana and farmer's son also
    Full spot to Modi g 10 seat in haryana sure Modi g

  • @user-vn3jb4zl2j
    @user-vn3jb4zl2j Před 3 měsíci +9

    ਵਾਹ ਜੀ ਵਾਹ ❤❤❤ ਕਿਸਾਨ ਵੀਰੋ ❤❤❤❤ਦਿਲੋ ਸਲਾਮ ❤❤❤❤❤❤❤

  • @user-qh1yo3yu2f
    @user-qh1yo3yu2f Před 3 měsíci +67

    ਕੰਧ ਕਰਨ ਤੇ ਸੜਕ ਚ ਕਿੱਲ ਗੱਡਣ ਦਾ ਜਵਾਬ ਨ੍ਹੀ ਦਿੱਤਾ ਸਿੱਲੀ ਹਵਾ ਹੋ ਗਈ

    • @kuljeetsingh2945
      @kuljeetsingh2945 Před 3 měsíci +1

      ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ🖐

    • @kuljeetsingh2945
      @kuljeetsingh2945 Před 3 měsíci

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜

    • @kuljeetsingh2945
      @kuljeetsingh2945 Před 3 měsíci +1

      ਸਾਰੀਆਂ ਕਿਸਾਨ ਜੱਥੇਬੰਦੀਆਂ ਦਾ ਏਕਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜

    • @narinder2631gh
      @narinder2631gh Před 3 měsíci +6

      ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਸਵਾਲ ਦਾ ਜਵਾਬ ਦੇਣ ਦੀ ਖੇਚਲ ਕਰਨੀ ----
      ਕਿ ਪੰਜਾਬ ਦੀ ਪਵਿੱਤਰ ਧਰਤੀ ਵਿੱਚ ਯੂਰੀਆ 120 ਫੁੱਟ ਤੱਕ ਕਿਸ ਕਿਸ ਨੇ ਡਰਿੱਲ ਕੀਤਾ ??
      ਪਰਾਲੀ ਤੇ ਨਾੜ ਨੂੰ ਅੱਗ ਲਾ ਲਾ ਕੇ ਹਵਾ ਵਿੱਚ ਜ਼ਹਿਰ ਕਿਸ ਨੇ ਘੋਲਿਆ ????
      ਸਬਜ਼ੀਆਂ ਤੇ ਫਲਾਂ ਨੂੰ ਜ਼ਹਿਰ ਦੇ ਟੀਕੇ ਕਿਸ ਨੇ ਲਾਏ ?????
      ਬੈਂਕਾਂ ਤੋ ਕਰੋੜਾਂ ਰੁਪਏ ਦੇ ਕਰਜ਼ੇ ਲੈ ਕੇ ਦੇਣ ਤੋਂ ਇਨਕਾਰੀ ਕੌਣ ਹਨ ????
      ਖੇਤੀ ਤੇ ਮਿਲਣ ਵਾਲੀ ਕਰੋੜਾਂ ਤੇ ਅਰਬਾਂ ਰੁਪਏ ਦੀ ਸਬਸਿਡੀ ਕੌਣ ਡਕਾਰ ਰਿਹਾ ਹੈ ??????
      🌹🌹🌹🌹🌹🌹🌹🌹

    • @dhillonhub
      @dhillonhub Před 3 měsíci

      ​@@narinder2631ghਮੂਤ ਪੀ ਚੱਲ ਕੇ, ਲਾੲੇ ਵੀ ਯੂਰੀਅਾ ਪਾੳੁਣ ਸਰਕਾਰਾਂ ਨੇ ੲੀ ਅਾ

  • @user-yg3nr2ov2x
    @user-yg3nr2ov2x Před 3 měsíci

    ਕੋਈ ਵੀ ਮੋਕਾ ਨਾ ਦਿਉ ਵੀਰੇ ਵਧੀਆ ਲੀਡਰ ਚੁਣੋ ਬਹੁਤ ਵਧੀਆ ਸਵਾਲ ਕੀਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਕਿਸਾਨਾਂ ਮਜ਼ਦੂਰ ਏਕਤਾ ਜਿੰਦਾਬਾਦ

  • @brijeshkumar2486
    @brijeshkumar2486 Před 3 měsíci

    Bahut vadia swal ne ji salute a ji swal krn Wale veeran nu ,patrkar veer ji bohot vdia ji ❤❤❤❤❤

  • @asingh582
    @asingh582 Před 3 měsíci +17

    ਕਿਸਾਨ ਏਕਤਾ ਜਿੰਦਾਬਾਦ ਦੱਬਕੇ ਰੱਖੋ ਵੀਰੇ

    • @jsnahal5586
      @jsnahal5586 Před 3 měsíci +1

      ਹੁਣ ਇਹਨੂੰ ਰਾਹ ਨਹੀ ਦਿਸਦਾ ਵਈ ਭੱਜਣਾ ਕਿਹੜੇ ਪਾਸੇ ਨੂੰ ਜਿਹੜਾ ਵਾਰ ਵਾਰ ਕਹਿ ਰਿਹਾ ਸੀ ਮੈਂ ਇਕ ਮਜ਼ਦੂਰ ਦਾ ਬੇਟਾ ਹਾਂ ਤੁਸੀ ਮੇਰੇ ਨਾਲ ਧੱਕਾ ਕਰ ਰਹੇ ਹੋ ਇਹ ਇਕ MP ਵਾਸਤੇ ਵੋਟਾਂ ਮੰਗ ਰਿਹਾ ਇਸ ਮਜ਼ਦੂਰ ਦੇ ਬੱਚੇ ਨੂੰ ਇਹ ਕਿਉਂ ਨਹੀਂ ਪੱਕਾ ਪੰਜਾਬ ਵਿੱਚ ਮਜ਼ਦੂਰ ਦੀ ਦਿਹਾੜੀ ਕਿੰਨੀ ਹੈ ?

    • @ManinderSingh-wq4kf
      @ManinderSingh-wq4kf Před 3 měsíci

      Bai ji Hun Majdoor Kithe Gaya

  • @MunishKumar-cg3uz
    @MunishKumar-cg3uz Před 3 měsíci +8

    Singh is King

  • @lakhi1493
    @lakhi1493 Před 3 měsíci +4

    ਕਿਸਾਨ ਤਾਂ ਮਜ਼ਦੂਰਾਂ ਦੇ ਦੁਸ਼ਮਨ ਆ। ਜਦੋਂ ਝੋਨਾ ਲਵਾਉਣਾ ਹੁੰਦਾ ਓਦੋਂ ਇਹਨਾ ਨੂੰ ਸਸਤੀ ਲੇਬਰ ਚਾਹੀਦੀ ਆ ਸਾਰੇ ਪੰਜਾਬ ਚੋ ਗਰੀਬਾਂ ਦੇ ਕੰਮਾਂ ਤੇ ਬੈਈਏ ਲਿਆ ਕੇ ਬਿਠਾ ਤੇ ਇਹਨਾ ਜੱਟਾਂ ਨੇ। ਹੰਸ ਰਾਜ ਇਕੋ ਇਕ ਬੰਦਾ ਜਿਹੜਾ ਗਰੀਬਾਂ ਦੇ ਹੱਕ ਵਿੱਚ ਬੋਲਿਆ

    • @KamalKumar-vd4ei
      @KamalKumar-vd4ei Před 2 měsíci

      Sara punjab da environment kharab karta ehna Jatta ne . Agg la la ke temprature ehna vada dita. Koi darkhat ne shadya ehna ne. Panni ehni khatam karta jhonna la ke media v ehna de sunn da, sarkar v ehna de, leader v ehna de sunde gareeb de koi ne sunda .

  • @kajalrani-8376
    @kajalrani-8376 Před 2 měsíci +1

    😂😂😂😂 nhi jita tu hun ਕਿਸਾਨ ਏਕਤਾ ਜਿੰਦਾਬਾਦ

  • @sukhmindersalh4685
    @sukhmindersalh4685 Před 3 měsíci +13

    ਹੰਸਰਾਜ ਨੂੰ ਪੁੱਛੋ ਜਿਹੜੀ ਪਾਰਟੀ ਵਾਸਤੇ ਤੂੰ ਲੜਦਾ ਜਿੱਤ ਕੇ ਉਹਨੂੰ ਇਹ ਮਜ਼ਬੂਤ ਕਰਨ ਨੂੰ ਫਿਰਦਾ

  • @DeepakKumar-nl1ik
    @DeepakKumar-nl1ik Před 3 měsíci +58

    ਕਠੂਆ 8ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਉਹ ਵੀ ਮੰਦਰ ਵਿਚ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਨੂੰ ਸਨਮਾਨਿਤ ਹਾਥਰਸ ਬਲਾਤਕਾਰ ਦੀ ਪੀੜਤਾ ਨੂੰ ਮਾਰਕੇ ਰਾਤ ਨੂੰ ਫੂਕ ਦੇਣਾ ਪਰਿਵਾਰ ਨੂੰ ਮੂੰਹ ਤਁਕ ਦੇਖਣਾ ਨਸੀਬ ਨਹੀਂ ਕੁਲਦੀਪ ਸੇਂਗਰ ਬਾਰੇ ਕਿਅਆ ਕਹਿਣਾ ਜੋ ਕੰਮ ਮੰਗਣ ਆਈ ਲੜਕੀ ਦੇ ਨਾਲ ਬਲਾਤਕਾਰ ਕਰਦਾ ਹੈ ਅਤੇ ਉਸ ਦੇ ਪਰਿਵਾਰ ਦੇ 5ਜੀਅਆਂ ਦਾ ਕਤਲ ਕਰਵਾ ਦਿੰਦਾ ਉਸ ਬਾਰੇ ਥੋੜ੍ਹਾ ਗਿਆਨ ਜਰੂਰ ਦੇਵੋ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Amarjeet_22_Lmk
      @Amarjeet_22_Lmk Před 3 měsíci

      ਬਲਾਤਕਾਰੀ ਦੋਸ਼ੀ ਨਾਲ ਬਲਾਤਕਾਰ ਕਰੋ,, ਨਾਲੋਂ ਨਾਲ ਫ਼ਾਸੀ

    • @kawalpreetkaur3610
      @kawalpreetkaur3610 Před 3 měsíci +1

      sahi keta es nu edaa he karna chaiye c

    • @satpalparjapatisatpal5453
      @satpalparjapatisatpal5453 Před 3 měsíci

      ਮੂੰਹ ਚੱਕ ਕੇ ਤਾਂ ਤੂੰ ਬੋਲੀ ਜਾਨਾ ਹੁਣ ਤੈਨੂੰ ਪਤਾ ਮਸਜਿਦ ਦੇ ਵਿੱਚ ਵੀ ਬਲਾਤਕਾਰ ਹੋਇਆ ਤੇ ਰਾਤ ਨੂੰ ਹੀ ਸਫਾਈ ਕਰਮਚਾਰੀ ਨੂੰ ਫੂਕ ਦਿੱਤਾ ਗਿਆ ਅੱਗ ਲਾ ਕ

  • @kirankaur3999
    @kirankaur3999 Před 3 měsíci

    ਸ਼ਾਬਾਸ਼ ਮੇਰੇ ਪੰਜਾਬ ਦੇ ਸ਼ੇਰ ਵੀਰੋ👍

  • @balwindersidhu6978
    @balwindersidhu6978 Před 3 měsíci +1

    Well done

  • @sachindosanjh2006
    @sachindosanjh2006 Před 3 měsíci +5

    ਧੰਨ ਜਿਗਰਾ ਹੰਸ ਰਾਜ ਹੰਸ ਜੀ ਜੋ ਇਹਨਾਂ ਸਾਹਮਣੇ ਡਟ ਕਿ ਖੜੇ ਰਹੇ

    • @jangsingh9119
      @jangsingh9119 Před 3 měsíci

      Besharm Banda eh Rss de Tattu ehi jahe hi hunde ne

  • @manoharbhatoyea6331
    @manoharbhatoyea6331 Před 3 měsíci +16

    ਮੈਂ ਬਸ ਐਮ ਪੀ ਬਣਨਾ ਬਾਕੀ ਮੈਨੂੰ ਕੁਝ ਨਹੀਂ ਪਤਾ

  • @naseebrubal2256
    @naseebrubal2256 Před 3 měsíci +1

    Bhut sona eh he punjab aa❤

  • @sidhurureke
    @sidhurureke Před 3 měsíci

    ਬਹੁਤ ਵਧੀਆ ਕਿਸਾਨਾਂ ਨੇ ਸਵਾਲ ਕੀਤੇ

  • @a1jass994
    @a1jass994 Před 3 měsíci +8

    Khich k rkho kam. Kisaan majdoor ekta zindabad ❤

  • @RajaSingh-qs7ym
    @RajaSingh-qs7ym Před 3 měsíci +4

    ਵੇਹਲੀ ਜਨਤਾ

    • @Gill_cinematographer
      @Gill_cinematographer Před 3 měsíci +1

      Yaar aam bnde da ik min da time ni hega .. per eh lok 10 min ch ponch jnde aa flag jahe chuk ke .. samaj to bahar aa ke eh lok kam kirat kdo krde honge 😂😂

    • @InderjitSingh-to9zs
      @InderjitSingh-to9zs Před 3 měsíci

      Vale janta akh da SARM KAR

    • @Gill_cinematographer
      @Gill_cinematographer Před 3 měsíci

      @@InderjitSingh-to9zs sada haqq aa asi apni gal rakh sakde aa .. sarkaran to mangan wale hun sanu dssuge ke sanu sharm hegi aa ke nhi 😆😆

  • @user-ig7bw2jh5z
    @user-ig7bw2jh5z Před 3 měsíci +1

    Hans Raj Apni Jagah Bilkul Sahi Hai. Punjab De Loka Nu Samjhayuna Okha,

  • @amandeepdeep9623
    @amandeepdeep9623 Před 3 měsíci

    Bhut vdia kita

  • @parmjeetsingh-wq9oo
    @parmjeetsingh-wq9oo Před 3 měsíci +8

    Hans Raj ji jindbad

  • @singhpardeepsingh-gp8pv
    @singhpardeepsingh-gp8pv Před 3 měsíci +10

    ਇਹ ਉਹ ਬੰਦਾ ਜਿਹਨੂੰ ਲੱਖਾਂ ਬੰਦਾ ਸ਼ਾਂਤੀ ਨਾਲ ਸੁਣਦਾ ਜਦੋਂ ਕਲਾਕਾਰ ਸੀ। ਹੁਣ ਆਪਣੀ ਖੇਹ ਕਰਵਾ ਰਿਹਾ ਰਾਜਨੀਤੀ ਵਿੱਚ ਆ ਕੇ।

  • @theeagleeye995
    @theeagleeye995 Před 3 měsíci +7

    ਬਹੁਤ ਖੂਬ ਵੀਰੋ

  • @mjpmusicproduction
    @mjpmusicproduction Před 3 měsíci

    Good job bro❤❤❤❤

  • @ImranKhan-vg2ct
    @ImranKhan-vg2ct Před 2 měsíci

    Bilkul shi g kisan ekta zindabad ❤❤❤❤❤

  • @BalwinderSingh-jw5ws
    @BalwinderSingh-jw5ws Před 3 měsíci +26

    ਚਮਕੀਲੇ ਵਾਲਾ ਗੀਤ ਯਾਦ ਆ ਗਿਆ ਹਾਏ ਰੱਬਾ ਵਿੱਚ ਟਰੱਕਾਂ ਦੇ ਮੈ ਫੀਅਟ ਵਰਗੀ ਫਸ ਗਈ ਹੰਸ ਰਾਜ ਫਸ ਗਿਆ ਕਿਸਾਨਾਂ ਦੇ ਵਿੱਚ😂😂

  • @JaswinderSingh-eo1tg
    @JaswinderSingh-eo1tg Před 3 měsíci +5

    ,kisan.jindabad