Young Sikh a sardar,s In Pakistan | Indian Young Generation in Lahore Food Street
Vložit
- čas přidán 8. 06. 2023
- Young Sikh a sardar,s In Pakistan | Indian Young Generation in Lahore Food Street
Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#lahore #pakistan #foodstreet
ਚੜਦੇ ਪੰਜਾਬ ਤੋ ਬਹੁਤ ਪਿਆਰ ਮੁਸਲਿਮ ਵੀਰੋ❤
ਵਾਹਿਗੁਰੂ ਜੀ ਮੇਹਰ ਕਰੇ ਦੋਵੇਂ ਪੰਜਾਬਾਂ ਤੇ
ਵੀਰੋ ਰੂਹ ਖੁਸ਼ ਹੋ ਗਈ ਤੁਹਾਡੀਆਂ ਪੱਗਾਂ ਦੇਖ ਕੇ❤ ਅੱਜ ਕੱਲ ਦੀ ਲੱਲੀ ਛੱਲੀ ਕੀ ਜਾਣੂ ਸਰਦਾਰੀ ਕੀ ਚੀਜ ਆ
ਨਾਸਿਰ ਢਿੱਲੋ ਵੀਰ ਜੀ ਸਤਿ ਸ੍ਰੀ ਅਕਾਲ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤
ਧੰਨਵਾਦ ਜੀ ਬਾਈ ਜੀ ❤️❤️❤️👏👏👏👏
Nasir dhilo sab ji dhanbad tusi guru ghra di sabh subhal kitia us vich kuj vi badlaw nahi kita sabh toh vadi gall h baki Pakistani veera nu sat sri aakal
❤ਚੜਦੀ ਕਲਾ❤
Nasser Dhillion is doing great job in promoting punjabi culture throughout the world
ڈھلوں صاحب اللہ پاک آپکو لمبی زندگی دے آپ بہت اچھا کام کر رہے ہو
ماشاء االلہ اچھا لگا سردار جی کی باتیں سن کر۔۔۔۔
Veere sanu urdu shahmukhi samjh nai ondi comment simple punjabi language ch kro jo ki sanu v samjh a sake tuhada dhanwad ji ❤🙏
@@deepkuldeep8813 ਮਾਸ਼ਾ ਅੱਲਾ ਅੱਛਾ ਲਗਾ ਸਰਦਾਰ ਜੀ ਕੀ ਬਾਤੇਂ ਸੁਣ ਕਰ। ਉਰਦੂ ਚ ਇਹ ਲਿਖਿਆ ਹੈ ਜੀ
بہت ودیا جی، جی آیاں نوں
🙏🏻 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Welcome to Pakistan
Love you pak Punjabi veero Te bhaino Khoosh rho Allah Waheguru khushiya bakshe 😍
Ameen Ameen
Allah Tuhanu Ve Kush Rakhay
Love you too from Gujranwala city of Punjab
Love my Sikh brothers in Pakistan 🇵🇰… Love from New York City
Sikh log sab duniya nu pyar karde hai
Kaash kartarpur ka boarder kabhi bhi bund na ho
ਵੈਸੇ ਤਾਂ ਪੁਰੀ ਧਰਤੀ ਅਕਾਲ ਪੁਰਖ ਨੇ ਬਣਾਈ ਹੈ ਸਾਰੀ ਧਰਤੀ ਸੋਹਣੀ ਹੈ ਪਰ ਕੁੱਝ ਕੂ ਵਿਸ਼ੇਸ਼ ਹੋ ਜਾਂਦੀ ਹੈ ਜਿੱਥੇ ਮੇਰੇ ਪਿਓ ਨੇ ਪ੍ਰਕਾਸ਼ ਕੀਤਾ ਉਹ ਮੇਰਾ ਲੋਕ ਪਰਲੋਕ ਵਿੱਚ ਪੜ੍ਹਦੇ ਢੱਕਣ ਵਾਲਾ ਮੇਰਾ ਪਿਓ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਉਹ ਧਰਤੀ ਕਿਵੇਂ ਮਾੜੀ ਹੋ ਸਕਦੀ ਹੈ
ਧੰਨਵਾਦ ਬਾਈ ਨਾਸਿਰ ਢਿੱਲੋਂ
Nice presentation dear Sandhu Sahib. Ji ayan non
ਇੱਕ ਬੋਲੀ, ਇੱਕ ਧਰਤੀ, ਇੱਕ ਪੁਰਖੇ, ਇੱਕ ਜਾਤ, ਇੱਕ ਖੂਨ ਹੈ, ਫਿਰ ਮੁਸਲਮਾਨ, ਗੱਦਾਰ, ਧਰਮ ਦੇ ਨਾਮ 'ਤੇ ਵਰ੍ਹਿਆਂ ਤੱਕ ਕਿਉਂ ਅੱਡ ਰਹੇ.... ਅੱਡ ਹੋ ਕੇ ਕੀ ਮਿਲਿਆ???? ਯਾਦ ਰੱਖੋ, ਵਿਛੋੜੇ ਨਾਲ ਹੀ ਨੁਕਸਾਨ ਹੁੰਦਾ ਹੈ, ਇਸ ਲਈ ਬਿਹਤਰ ਹੈ ਕਿ ਆਪਸੀ ਨਫ਼ਰਤ ਖਤਮ ਕਰਕੇ ਇਕੱਠੇ ਰਹਿਣ। 💝💝💝💝
@@Justsingh-pj4xdss hindua to nfrt krna ate musalmana da jhuntha thuk wala biryani khana eh tuhada mansik vikriti hai.....
@@GurwinderSingh-qm9ly ਤੁਸੀਂ ਬੇਵਕੂਫ ਲੋਕ ਹੋ, ਤੁਹਾਡੀਆਂ ਗੱਲਾਂ ਵਿੱਚ ਕੋਈ ਤਰਕ ਨਹੀਂ ਹੈ ਅਤੇ ਇਹ ਸਹੀ ਵੀ ਨਹੀਂ ਹੈ... ਇੰਦਰਾ ਗਾਂਧੀ ਕਿਸੇ RSS ਦੀ ਨਹੀਂ ਸੀ, ਉਹ ਕਾਂਗਰਸ ਪਾਰਟੀ ਸੀ। ਕਾਂਗਰਸ ਪਾਰਟੀ ਹਿੰਦੂ ਸੰਗਠਨ ਨਹੀਂ ਹੈ, ਕਾਂਗਰਸ ਹਿੰਦੂ ਵਿਰੋਧੀ ਜੇਹਾਦੀ ਸੰਗਠਨ ਹੈ.. ਇੰਦਰਾ ਗਾਂਧੀ ਨੇ ਸਿਰਫ ਸਿੱਖਾਂ ਨੂੰ ਹੀ ਨਹੀਂ ਮਾਰਿਆ ਬਲਕਿ 10,000 ਹਿੰਦੂ ਗਊ ਰੱਖਿਅਕ ਸੰਤਾਂ ਨੂੰ ਵੀ ਮਾਰਿਆ ਸੀ... ਤੁਸੀਂ ਮੁਸਲਮਾਨਾਂ ਤੋਂ ਬਹੁਤ ਡਰਦੇ ਹੋ ਕੁਝ ਦਿਨ ਪਹਿਲਾਂ ਮਹਾਰਾਸ਼ਟਰ 'ਚ, ਤਿੰਨ ਸਿੱਖ ਬੱਚਿਆਂ ਨੂੰ ਮੁਸਲਮਾਨਾਂ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਗਰਮ ਪਾਣੀ ਪਾ ਦਿੱਤਾ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਮਹਾਰਾਸ਼ਟਰ ਵਿੱਚ ਸਿੱਖ ਬੱਚਿਆਂ ਦੇ ਕਤਲ ਬਾਰੇ ਕੋਈ ਵੀ ਸਿੱਖ ਬੋਲਣ ਦੀ ਹਿੰਮਤ ਨਹੀਂ ਕਰ ਸਕਿਆ.
@@GurwinderSingh-qm9ly ਸਭ ਕੁਝ ਸਿਰਫ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ….ਜੇ ਕੋਈ ਸਿੱਖ ਮਾਰਿਆ ਗਿਆ ਤਾਂ ਹਿੰਦੂਆਂ ਨੇ ਕੀਤਾ, ਇਹ ਝੂਠਾ ਇਲਜ਼ਾਮ ਤੁਸੀਂ ਲਗਾ ਰਹੇ ਹੋ….ਮੁਸਲਮਾਨ ਤੁਹਾਡੇ ਹੀ ਹਨ ਹਿੰਦੂ ਹੀ ਦੁਸ਼ਮਣ ਹਨ….ਅਸੀਂ ਸਿੱਖਾਂ ਨੂੰ ਆਪਣਾ ਸਮਝਦੇ ਹਾਂ ਪਰ ਖਾਲਿਸਤਾਨ ਦੇ ਸਮਰਥਕ ਲੱਗੇ ਹੋਏ ਹਨ। ਹਿੰਦੂਆਂ ਖਿਲਾਫ ਨਫਰਤ ਫੈਲਾਉਣਾ
@@GurwinderSingh-qm9ly hega ta to be phala hindu see
@@GurwinderSingh-qm9ly ma Punjabi aa
ਮੇਰਾ ਖੁਸ਼ਹਾਲ ਪੰਜਾਬ❤❤❤❤
Nrasri veer tuhada dhanwad waheguru tuhanu chardikala bakhshan 🙏🙏
You should visit Gujranwala as well which is the birth place of Ranjit Singh.. Gujranwala is more closer to the Sikha than Lahore love to all Sikh Punjabi brothers from Gujranwala ❤️🇵🇰
ਬਹੁਤ ਵਧੀਆ ਨਾਸਿਰ 22 ਮੈਂਨੂੰ ਸਾਲਾ ਆਹ ਨਹੀਂ ਸਮਝ ਆਇਆ ਕੇ ਜੇ ਪਾਕਿਸਤਾਨ ਦਾ ਵੀਜਾ ਲੱਗ ਗਿਆ, ਤਾਂ ਹੋਰ ਵੀਜ਼ਾ ਨਹੀਂ ਮਿਲ ਸਕਦਾ, ਫਿਰ ਇਸ ਹਿਸਾਬ ਨਾਲ ਤਾਂ ਪਾਕਿਸਤਾਨ ਵਾਲਿਆਂ ਨੂੰ ਵੀਜ਼ਾ ਹੀ ਨਹੀਂ ਮਿਲ ਸਕਦਾ, ਅਪਣੇ ਤੋਂ 3,× ਪਾਕਿਸਤਾਨ ਵਾਲੇ ਇੰਗਲੈਂਡ ਵਿਚ ਨੇ ਫਿਰ ਉਹਨਾਂ ਨੂੰ ਵੀਜਾ ਕਿਵੇਂ ਮਿਲ ਗਿਆ, ਸਭ ਰਾਜਨੀਤੀ ਹੈ, ਕੇ ਲੋਕ ਆਪਸ ਵਿਚ ਨਾ ਮਿਲ ਵਰਤਣ ਕਰ ਸਕਣ, ਮੈ ਖੁਦ ਪਾਕਿਸਤਾਨ ਕੰਪਨੀ ਵਿੱਚ ਕੰਮ ਕਰਦਾ ਹਾਂ, ਸਾਰੇ ਬਹੁਤ ਪਿਆਰ ਦਿੰਦੇ ਨੇ,
Yes ih sb gandia sarkara de hi km ne,, but all peoples are simple, all is well... ????👌👌👌👌✌✌✌✌✌
Sardar Ji ap Ji Nu Peyar Pari Sat Sari Akal 🙏🌹🌹🌹🌹
Great Work
Wah Wah Nasir Dhillon Sahab thank you 🙏🙏
ماشاءاللہ زبردست ناصر بھائی
ਧੰਨਵਾਦ ਬਾਈ ਨਾਸਿਰ ਢਿੱਲੋਂ
Nasir bai ji blog buhit sohna tuhanu dilo salut charde panjab to. ❤
Mere v apne nanke pind hallowal dekhn d bahot Isha hai mai Allah rakhi Mata di beti han
Social media ik bahot vadhia sadhan aa veer ji je krr sahi istemal kita jawe
Good job Dillon sahb nu salam ji
GOOD WORK DhiLLon SAAB LOVE you
Nice video ❤❤❤❤❤❤
❤
Waheguru ji
Very good Dillon sahb
Welcome Sardar Jee
Very good DHILLON Saab 👍👍
Pakpatan me arif wala road pr chak shafi me sikh families ki 3 bri havelian hen apko lazmi vlog bnana chaiye
Great
Welcome g in Pakistan
Nice video
NICE VIDEO
ਸਾਡੇ ਸ਼ਹਿਰ ਬਰਨਾਲੇ ਸਹਿਣਾ ਪਿੰਡ ਤੋਂ ਬਾਈ ਬਹੁਤ ਵਧੀਆ
Dhillon veer jiunda raho khush raho
Me Dhillon d dhee ha Nasir waheguru chardicala bakhshe tuhanu
Very cool Brother 🎉
Jatta Chak ke Rakh Nice Love You Veer I living in Germany Dhillon Veer Salam Jindabad
Welcome
❤❤
❤❤❤❤❤
Very nice 👌 👍
ਪੰਜਾਬ ਤੇ ਪਾਕਿਸਤਾਨ ਜ਼ਿੰਦਾਬਾਦ 🫶🫶✊✊🙏🙏
Pakistan punjab you mean or both punjab
Punjab te Punjabi zindabad
The Great Pakistan ❤❤
Veera tushi rajput ho
@@luckytajpuriya hn veer
Sikh community should be visit new lahore
Wahe guru ji mehr kryo
Tajinder Gill veer zila Barnala charrda Punjab tou ❤
Jionda reh dhillon veer rab tenu hamesha khush rakhe
Good veer ji
Good video chardikalah❤
Nasar.ji.aslmalakn.ji🎉
Sikh Muslim Bhai Chara Zindabaad ,
Pakistan Paindabaad ,
Waha guru chardi klaa rakhi❤❤❤
Nasir Pai 💝💐
Veer ji pak tusi ni wakhaya pak bohat khubsurat ay🇵🇰
super video nasir bhai I am Batala 👍
Nice dhillon sahib
Nice👍👍🎉🎉❤
Waheguru
Sat shri akal Dhillon saab ji 🙏🙏🙏🙏🙏
Dhillon sahab lov u..
❤❤❤
❤❤❤❤❤❤❤❤
Love you Sialkot
Waheguru ji ❤❤🙏🙏 Mansa 5911 ji
❤️❤️❤️❤️🤲🤲🤝🇮🇳👌👌👌👌
Veer gi rabb tuhanu meri ummar vi deve Nasir sahib
Tuhada dhanwad veer @Nasirdhillon @PunjabiLeharTV
BHA ji lovely veer kithe ne
ਸਿਰਫ ਪੰਜਾਬ ਹੀ ਵੰਡਿਆ ਗਿਆ ਸਾਡਾ ਪਿੰਡ ਵੀ ਲਾਇਲਪੁਰ ਵਿੱਚ ਤਲਾਵਾ ਗੱਟੀ 2 00 2 ਵਾ ਜੀ ਕਰਦਾ ਦੇਖਣ ਨੂੰ
ਅਸੀਂ ਵੀ ਜ਼ਰੂਰ ਆਉਣਾ ਵੀਰ ਜੀ ❤
Satnam waheguru ji satnam waheguru ji satnam waheguru ji
Good bro❤❤
Nasir Dhillion pajji end bai aa yr tussi
Salute to you pajji
Sikh young brother welcome to pakistan❤❤❤
India and pakista da trade hove,, dona countru de vise open hon........are u agree👋👋👋🙏🙏🙏🙏🙏👌👌👌✌✌✌✌✌✌✌✍✍✍✍✍✍
Veer ji ase v Ambala dekhna 😫❤🍂
Because My grandfather migrated from Ambala.... Belong to GujJar Family 🍂😎😫
Kde v aao paiya assi ithe hajir han
ٹیلو بھائی جب اس طرح کے نوجوان پاکستان آئیں تو ان کو خان پور ڈیم پر بھی لے کر جانا چاہیے تاکہ یہ ٹھورا سا فن بھی کر سکیں، ان سب کو دل سے خوش آمدید ❤❤
You are welcome friends in our country. Enjoy your time in Pakistan.
VERY GOOD NASAR DHILLON SAHIB 🎉
I love you bro dhello 🙏🙏
ਇਹ ਸੱਚ ਆ ਵੀਰ ਜੀ ਪੰਜਾਬੀ ਟਰੈਵਲ ਕੋਪਲ ਵਾਲੇ ਜਦੋਂ ਬੰਗਲਾਦੇਸ਼ ਗਏ ਤਾਂ ਉਨ੍ਹਾਂ ਦੀ ਬਹੁਤ ਪੁੱਛ ਗਿੱਛ ਹੋਈ,,,,।
Y Bangladesh te Pakistan di aps vich bandi nahi 🙏
good work Nasir bhai ❤
ਮੈਂ ਅੰਮ੍ਰਿਤਸਰ ਤੋ ਹਾ ਜੀ 🙏
Nasir dhillon paji when u r in Oslo norway
JHELUM MANY MANY HISTORIC PLACES . WHIH ARE BELONG TO BABA G GURU NANAK SAHAB
Am from jhelum🇵🇰
Lendy Punjab walon Haji Aziz Baloch da Sari Panjab Dharti dy Sohny Wasnekan non Bharpur Peyar............Jeonda Wasda Paunjab
assalamualaikum nasir bhai
Oh jatto apan ikko nasal
Sada pind ve 373 paraywal gojra aa
Bahut acha kam kar rahe ho loka diya rondia aandra nu thand pa rahe HO Saadi v request hai saanu mirza virkan vich bapu Arur singh ji
da ghar dikha deo bari meharbani
hovegi
Nasir bhaji ham bhi aa rhe aa apko milne