ਕੈਨੇਡਾ ਸਮੇਤ ਭਾਰਤ 'ਚ ਆ ਸਕਦੀ ਹੈ ਖ਼ਤਰਨਾਕ ਪਰਲੋ!ਵੱਜ ਗਈ ਖ਼ਤਰੇ ਦੀ ਘੰਟੀ !ਹਜੇ ਵੀ ਟਾਈਮ ਹੈਗਾ ,ਬਚ ਜੋ ਜੇ ਬਚੀਦਾ ....

Sdílet
Vložit
  • čas přidán 9. 08. 2021
  • Channel Punjabi Presents:
    ਕੈਨੇਡਾ ਸਮੇਤ ਭਾਰਤ 'ਚ ਆ ਸਕਦੀ ਹੈ ਖ਼ਤਰਨਾਕ ਪਰਲੋ!
    ਵੱਜ ਗਈ ਖ਼ਤਰੇ ਦੀ ਘੰਟੀ !
    ਹਜੇ ਵੀ ਟਾਈਮ ਹੈਗਾ ,ਬਚ ਜੋ ਜੇ ਬਚੀਦਾ ....
    #ChannelPunjabi #LatestPunjabiNews #NewsPunjabi #NewsPunjab #BreakingNews #PunjabLatestNews #LatestNewsToday #PunjabLatestNews #ChannelPunjabiCanadatv #LatestNews #TodayNews #LiveNews #ChannelPunjabiLive
    Subscribe to Channel Punjabi : czcams.com/users/ChannelPunj...
    'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
    Channel Punjabi airs in USA and Canada and delivers exciting content including Entertainment shows, News, community events and much more.
    Subscribe to Channel Punjabi CZcams Channel: czcams.com/users/ChannelPunj...
    Visit Channel Punjabi website: www.channelpunjabi.ca
    Follow us on Facebook: / channel-punjabi-455377...
    Follow us on Twitter: / channelpunjabi
    Follow us on Instagram: / channel_punjabi
    Subscribe our other Popular CZcams Channels:
    Channel Punjabi Beats: @Channel Punjabi Beats
    Global Punjab TV: @Global Punjab TV

Komentáře • 14

  • @ranjitbrar2449
    @ranjitbrar2449 Před 2 lety +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਮੇਹਰ ਕਰਨ ਪਰ ਇਸ ਵਿੱਚ ਕਰ ਵੀ ਕੀ ਸਕਦਾ ਕੋਈ ਕਿਉਂ ਕਿ ਮਸ਼ੀਨੀ ਜੁਗ ਹੈ ਇਹ ਪਿੱਛੇ ਕਿਵੇਂ ਹੋਏਗਾ ਇਹ ਤਾਂ ਪਰਮਾਤਮਾ ਜਾਣੇ ਕਿ ਅਗੇ ਕੀ ਹੋਵੇਗਾ

  • @ranjitkaur4102
    @ranjitkaur4102 Před 2 lety +1

    ਪੱਗ ਵਧੀਆ ਲੱਗਦੀ ਜੀ। ਕਾਇਮ ਰਹਿਣ ਸਰਦਾਰੀਆਂ।🙏🙏

  • @keepitreal761
    @keepitreal761 Před 2 lety +4

    ਇੱਕ ਵਾਰੀ ਵਿਜੇ ਖੁੱਲਣ ਦਿਉ ਪਰਲੋ ਤਾਂ ਆਉਣੀ ਹੀ ਆਉਣੀ ਕੈਨੇਡਾ ਦੇ ਸੁਪਨੇ ਪੰਜਾਬ ਦਾ ਇੱਕ ਇੱਕ ਘਰ ਦੇਖ ਰਿਹਾ

    • @dhillonsingh1350
      @dhillonsingh1350 Před 2 lety

      😂😂😂😂

    • @dhillonsingh1350
      @dhillonsingh1350 Před 2 lety

      ਕਨੇਡਾ ਚ ਸਟੂਡੈਂਟਸ ਦੀ ਪਰਲੋਂ ਆਊਗੀ ਕਿ ਹੋਰ ਕੁਝ ਆਊਗਾ 😀😀

  • @birdlover3284
    @birdlover3284 Před 2 lety +3

    ਕੈਨੇਡਾ ਵਿੱਚ ਤਾਂ ਦਰੱਖਤ ਬਹੁਤ ਨੇ ਵੀਰ, ਹੱਲ ਕੀ ਆ ਜੀ??

  • @jasbirkaurgrewal5207
    @jasbirkaurgrewal5207 Před 2 lety +4

    WAHEGURU JI.... MEHAR KRO JI NATURE da koi kasoor nhi hai Saada hi hai .

  • @jagdevsingh5400
    @jagdevsingh5400 Před 2 lety +2

    ਸਾਰਿਆ ਲਈ ਖਤਰਾ ਅੱਟਲ ਸਚਾਈ ਹੈ ਅਸੀਂ ਸਿਆਣੇ ਨਹੀ ਬਣਨਾ

  • @harbindersingh4430
    @harbindersingh4430 Před 2 lety +3

    Everything is right if we are all responsible for this situation then we can all simply solve this situation

  • @SatpalSingh-rb9re
    @SatpalSingh-rb9re Před 2 lety +2

    ਆਪਣਾ ਨਾਮ ਵੀ ਦਸਿਆ ਕਰੌ ਕੌਣ ਹੈ ਤੂਸ਼ੀ

  • @amritpalsingh2176
    @amritpalsingh2176 Před 2 lety

    Faaltu channel

    • @avtarsingh2366
      @avtarsingh2366 Před 2 lety

      Ih banda ik jimewar journalist ae. Kade veer ji dhian naal sunio hor videos.