ਜੱਟਾਂ ਦਾ ਇਤਿਹਾਸ | Jatta da Ithaas ki c | History of Jatt | facts | jaat Informational Punjabi Video

Sdílet
Vložit
  • čas přidán 10. 08. 2021
  • Informational Video | ਡੂੰਘੀਆਂ ਜਾਣਕਾਰੀਆਂ
    History of Jatts
    In this video the information taken from many historians has been made with full information about Jaat .Which shows that how old is the history of Jats and where Jats used to live ?
    Jatta Da Ithaas Book- amzn.to/3iyTnV0
    jatt History - amzn.to/2U6Ie4b
    lnstagram 👉 bit.ly/3gqEuTJ
    Creator instagram 👇👇 / kamall_lehal

Komentáře • 6K

  • @amitchouhan3038
    @amitchouhan3038 Před 2 lety +101

    ਇਤਿਹਾਸ ਮਜ਼ਹਬੀਆਂ ਸਿੰਘਾਂ ਦਾ ਹੀ ਵਾ

  • @PindtoCanada
    @PindtoCanada Před 2 lety +865

    ਤੁਹਾਡੀ ਮਿਹਨਤ ਨੂੰ ਸਲਾਮ 🙏🏻

  • @harrysinghsidhu303
    @harrysinghsidhu303 Před 2 lety +558

    ਜਾਤ ਮਾੜੀ ਨਹੀ, ਜਾਤ ਦੇ ਆਧਾਰ ਉੱਤੇ ਕਿਸੇ ਨਾਲ ਮਾੜਾ ਸਲੂਕ ਕਰਨਾ, ਕੇ ਤੂੰ ਛੋਟੀ ਜਾਤੀ ਦਾ ਹੈ। ਉਹ ਮਾੜੀ ਗੱਲ ਹੈ। ਤੇ ਇਹਨਾਂ ਮਾੜੇ ਕੰਮਾਂ ਤੋਂ ਤਾਹੀ ਗੁਰੂ ਸਾਹਿਬਾਨ ਸਾਨੂੰ ਕਰਕੇ ਗਏ ਹਨ। ਵਾਹਿਗੁਰੂ ਭਲੀ ਕਰੇ। 😇😇

  • @starkarn76

    ਭਰਾ ਮਜ਼ਬੀ ਸਿੰਘਾਂ ਦੇ ਇਤਿਹਾਸ ਤੇ ਵੀਡਿਓ ਪਾ ਦਿਓ

  • @punjabelectrition3301
    @punjabelectrition3301 Před 2 lety +153

    ੱਵੀਰ ਜੀ ਇਕ ਵੀਡੀਓ ਰਗਰੇਟੇ ਸਿੰਖਾ ਤੇ ਬਣਾ ਸਕਦੇ ਓ

  • @gulabgill8653

    ਮਜਬੀ ਸਿੱਖਾਂ ਦਾ ਇਤਿਹਾਸ ਦੱਸੋ ਵੀ ਦੱਸ ਵੀਰ ਜੋ ਕਿ ਬਾਣੀ ਵਿੱਚ ਵੀ ਲਿਖਿਆ ਹੈਂ

  • @user-te5wi7gb2z
    @user-te5wi7gb2z Před 9 hodinami

    ਭਰਾਵੋ ਜੱਟ ਕਿਸੇ ਜਾਤ ਦਾ ਨਾਮ ਨਹੀਂ ਹੈ ਬਹੁਤ ਵੱਡੇ ਕਬੀਲੇ ਦਾ ਇੱਕ ਹਿੱਸਾ ਹੈ।ਇਹ ਜੱਟ ਜਾਟ ਜੁੱਟ ਜੇਟ ਆਦੀ ਸਭ ਇਸ ਅੰਤਰ-ਰਾਸ਼ਟਰੀ ਜੱਟ ਕਬੀਲੇ ਦੇ ਵੱਖ ਵੱਖ ਨਾਮ ਨੇ ਜਿੰਨਾ ਨਾਲ ਇਸ ਕਬੀਲੇ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਵਰਣ ਵਿਵਸਥਾ ਦੇ ਵਿਸਥਾਰ ਦੇ ਸਮੇਂ ਦੌਰਾਨ ਮਹਾਨ ਜੱਟ ਕਬੀਲੇ ਵਿੱਚ ਫੁੱਟ ਪਾਉਣ ਲਈ ਇਸ ਨੂੰ ਜਾਤੀਵਾਦ ਦਾ ਸ਼ਿਕਾਰ ਬਣਾਇਆ ਗਿਆ ਤੇ ਜੱਟ ਜਾਟ ਨੂੰ ਵੀ ਭਾਰਤੀ ਉਪ ਮਹਾਦੀਪ ਚ ਕਿੱਤਿਆਂ ਅਨੂਸਾਰ ਜਾਤੀਆਂ ਵਿੱਚ ਵੰਡ ਦਿੱਤਾ ਗਿਆ । ਜਿਸ ਦਾ ਸਮੇਂ ਸਮੇਂ ਜੱਟ ਜਾਟ ਮਹਾਂਪੁਰਸ਼ ਵਿਰੋਧ ਕਰਦੇ ਰਹੇ ਹਨ। ਭਗਤੀ ਲਹਿਰ ਸਮੇਂ ਕਬੀਰ ਸਾਹਿਬ ਰਵਿਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਡਟ ਕੇ ਜਾਤ-ਪਾਤ ਦਾ ਖੰਡਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਮਨੁੱਖਾਂ ਨੂੰ ਇਕ ਪਿਤਾ ਦੀ ਸੰਤਾਨ ਦਸਦਿਆਂ ਸਭ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਖਾਲਸਾ ਦੀ ਸਾਜਨਾ ਕੀਤੀ ਜੋ ਜਾਤੀਵਾਦ ਦੇ ਖਾਤਮੇ ਦਾ ਨੀਂਹ ਪੱਥਰ ਸੀ। ਸਾਡੇ ਗੋਤ ਇੱਕ ਹੋਣਾ ਹੀ ਸਾਡੇ ਜੱਟ ਜਾਟ ਕਬੀਲੇ ਦੀ ਪਹਿਚਾਣ ਹੈ, ਕਿਸੇ ਵੀ ਜਾਤ ਚ ਹੁੰਦਿਆਂ ਵੀ ਅਸੀਂ ਸਾਰੇ ਹੀ ਇੱਕ ਹਾਂ।

  • @musicyard3936

    ਜੇ ਜੱਟ ਪਹਿਲਾ ਈਸਾ ਪੂਰਵ ਵਿੱਚ ਆਏ ਤਾ ਦੂਜੀਆਂ ਜਾਤਾਂ ਪੰਜਾਬ ਵਿੱਚ ਕਿਵੇਂ ਹੋਂਦ ਵਿੱਚ ਆਈਆ ‌ਇਹਦੇ ਬਾਰੇ ਵਿੱਚ ਇੱਕ ਜ਼ਰੂਰ ਵੀਡੀਓ ਬਣਾਉ‌ ਅਸੀ ਮਜ਼ਬੀ ਸਿੱਖ ਕੌਮ ਨਾਲ ਸਬੰਧ ਰੱਖਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਬਾਬਾ ਜੀਵਨ ਸਿੰਘ ਜੀ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਤੇ ਹੋਰ ਬਹੁਤ ਮਜ਼ਬੀ ਸਿੱਖ ਮਹਾਨ ਯੋਧੇ ਹੋਏ ਫੇਰ ਇਹ ਜਾਤਾਂ ਕਿਵੇਂ ਹੋਂਦ ਵਿੱਚ ਆਈਆ please 🙏🏾❤ ਵੀਡੀਓ ਬਣਾਉ‌

  • @user-dn2kx5bk8l

    Sari korbani aa ta majbi singh ne hi kitia ne tuse khde jatta ਦੀ gal kar raho ਦਿਲੀ ਤੂ ਸਿਕਸ ਮਾਜਬੀ ਸਿੱਘ ਹੀ ਲੈਕ ਅਈ ਸੀ ਬਾਬਾ ਗਾਰਜਾ ਬਾਬਾ ਬੋਤਾ ਸਿੱਘ ਜੀ ਬਾਬਾ ਜੀਵਨ ਸਿੱਘ ਜੀ ਨੂੰ ਪੁਲ ਗੇ ਹੋ ਰਾਗਰਟਾ ਗੁਰੂ ਕਾ ਬੇਟਾ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੱਘ ਜੀ

  • @kalwindersingh4940

    ਡੀ ਅੈਂਨੇ ਕਰਾ ਲੈ ਸਾਰਾ ਸੱਚ ਪਤਾ ਲੱਗ ਜਾਵੇਗਾ।

  • @avtarsinghsandhu9338

    ਧੰਨਵਾਦ ਜੱਟਾ ਦਾ ਇਤਿਹਾਸ ਦੱਸਿਆ ਹੈ ਜੀ ,ਜੋ ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ ਹਨ, ਜੋ ਅੱਜ ਕੱਲ ਮੀਡੀਆ ਚੇ ਭੌਕਦੇ ਫਿਰਦੇ ਹਨ, ਜੱਟਾਂ ਤੇ ਗੁਰੂਘਰ ਨੇ ਬਹੁਤ ਬਖਸ਼ਿਸ਼ ਕੀਤੀਆ ਹਨ।

  • @MandeepSingh-gn4cw

    ਤੁਹਾਡੀ ਜਾਣਕਾਰੀ ਬਿਲਕੁਲ ਗਲਤ ਹੈ ।ਜੱਟ ਅਤੇ ਆਰਅ ਭਾਰਤ ਦੇ ਹੀ ਸੀ ਕਿਤੋਂ ਬਾਹਰ ਤੋਂ ਨਹੀਂ ਸੀ ਆਏ। ਆਰੀਆ ਭਾਰਤ ਤੋਂ ਬਾਹਰ ਤੋਂ ਆਏ ਸੀ ਇਹ ਅੰਗਰੇਜ਼ਾਂ ਦਾ ਪ੍ਰੋਪਗੰਡਾ ਹੈ ਇਸਾਈ ਧਰਮ ਨੂੰ ਵਧਾਉਣ ਲਈ ਤੇ ਭਾਰਤੀਆਂ ਨੂੰ ਵੰਡਣ ਲਈ। ਵੇਦਾਂ ਵਿੱਚ ਕਿਤੇ ਨਹੀਂ ਲਿਖਿਆ ਕਿ ਕੋਈ ਆਰੀਆ ਬਾਹਰ ਤੋਂ ਆਇਆ ਡੀਐਨਏ ਸਟਡੀ ਵੀ ਦੱਸਦੀ ਹਾਂ ਕਿ ਭਾਰਤ ਦੇ ਲੋਕ ਇਥੋਂ ਦੇ ਹੀ ਵਸਨੀਕ ਸੀ ਤੇ ਹੜਪਣ ਸਿਵਲਾਈਜੇਸ਼ਨ ਸਾਡੀ ਹੁਣ ਤੱਕ ਦੀ ਚਲਦੀ ਸਿਵਲਾਈਜੇਸ਼ਨ ਲਗਾਤਾਰ ਲੱਖਾਂ ਸਾਲਾਂ ਤੋਂ ਚਲਦੀ ਆ ਰਹੀ ਆ। ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਮਹਾਂਭਾਰਤ ਅੱਜ ਤੋਂ 5200 ਸਾਲ ਪਹਿਲਾਂ ਹੋਇਆ ਸੀ ਪੱਕੇ ਪ੍ਰਮਾਣ ਇਸ ਦੇ ਮਿਲਦੇ ਆ ।

  • @singhtriedinghs3082
    @singhtriedinghs3082 Před 2 lety +618

    22ਜੀ ਮਜਬੀ ਸਿੱਖਾਂ ਦੇ ਇਤਿਹਾਸ ਬਾਰੇ ਵੀ ਵਿਚਾਰ ਕਰੋ। ਧਨਵਾਦ

  • @Kaur_manjeet
    @Kaur_manjeet Před 2 lety +13

    ਵੀਰ ਜੀ ਦੀ ਮਿਹਨਤ ਲੲੀ ਇੱਕ ਲਾਈਕ ਤਾਂ ਬਣਦਾ ਹੈ 👍

  • @dpsingh648

    ਜਿੰਨਾ ਨੇ ਅਨੰਦਪੁਰ ਸਾਹਿਬ ਘੋੜਿਆਂ ਦੀ ਲਗਾਮ ਫੜਨ ਵਾਲੇ ਜੱਟ ਸੂਰਮੇਆਂ ਦਾ ਨਾਮ ਵੀ ਲਿਖੋ ।ਜੋ ਤੁਸੀਂ ਲਿਖਿਆ ਉੰਨਾ ਵਿੱਚ ਵੀ ਕਈ ਗੈਰ ਜੱਟ ਸਨ।

  • @DALBIRSINGH-bz6sg

    ਬਹੁਤ ਵਧੀਆ ਖੋਜ, ਦੋਸਤ ਦੀ, ਏਹ ਹਿਸਟਰੀ ਕਿਤਾਬ ਕਿੱਥੋਂ ਮਿਲ ਸਕਦੀ ਏ ਜ਼ਰੂਰ ਦੱਸਣਾ, ਅਪਣਾ ਰਾਜ ਜ਼ਰੂਰੀ ਹੈ ਹਿੰਮਤ ਕਰੋ ਪੰਜਾਬੀਓ, ਰਾਜਸਤਾ ਜਰੁਰੀ ਹੈ, ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ

  • @JaswantSingh-te9xt
    @JaswantSingh-te9xt Před 2 lety +45

    ਵਾਹਿਗੁਰੂ ਮਿਹਰ ਕਰੇ ਸਾਰਿਆਂ ਜੱਟਾਂ ਨੂ ੲੇਕਤਾ ਬਖਸ਼ੇ

  • @ustadblike5346
    @ustadblike5346 Před 2 lety +17

    ਦੁਨੀਆ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ ਫੋਰਸ , ਵੜਿਆ ਜਦ ਪੰਜਾਬ ਚ ਮੂਹਰੇ ਟੱਕਰ ਗਿਆ ਜੱਟ ਪੋਰਸ ।

  • @sampuransinghsampuransingh6366

    ਮੈ ਤਾ ਇਹੀ ਚਹੁੰਦਾ ਹਾ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਹਰ ਵਿਅਕਤੀ ਇੱਕ ਚੰਗਾ ਇਨਸਾਨ ਬਣ ਜਾਵੇ ਤਾ ਸਾਲਾ ਇਹ ਜਾਤ ਪਾਤ ਦਾ ਰੋਲਾ ਹੀ ਖਤਮ ਹੋ ਜਾਉਗਾ

  • @mejarsingh4353

    ਜੱਟ ਸਾਰੇ ਧਰਮ ਵਿੱਚ ਹਨ 👍👍👍👍 ਸਾਡੇ ਆਲੇ ਐਵੇਂ ਟੱਪੀ ਜਾਂਦੇ ਨੇ